Тёмный

ਅੰਦਰ ਚੂਹੇ ਖਾ ਜਾਂਦੇ ਅਤੇ ਬਾਹਰ ਕਾਂ..ਬੀਬੀ ਨੇ ਦੱਸੀ ਆਪਣੀ ਲੂੰ ਕੰਡੇ ਖੜ੍ਹੇ ਕਰਨ ਵਾਲੀ ਕਹਾਣੀ.. 

RD Productions
Подписаться 46 тыс.
Просмотров 67 тыс.
50% 1

Развлечения

Опубликовано:

 

10 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 70   
@ParamjeetKaur-uy4wn
@ParamjeetKaur-uy4wn 3 месяца назад
ਮੇਰੇ ਨਾਲ਼ ਵੀ ਐਵੇਂ ਈ ਹੋਇਆ ਏ ਭੈਣ ਜੀ 🙏ਏਹ ਦਰਦ ਦੀਆਂ ਕਹਾਣੀਆਂ ਬਹੁਤ ਲੰਮੀਆਂ ਨੇ ਮੁੱਕਦੀਆਂ ਈ ਨਈਂ 🙁 ਬਿਆਨ ਵੀ ਨੀ ਕਰ ਸਕਦੇ ਕਿਵੇਂ ਸਮਾਂ ਹੰਢਾਇਆ ਫੇਰ ਵੀ ਸ਼ੁਕਰ ਆ ਵਾਹਿਗੁਰੂ ਜੀ ਦਾ ਜਿੰਨੇ ਜਿੰਦਗੀ ਦਿੱਤੀ 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ਤੇ ਤੰਦਰੁਸਤੀ ਦੇਣ 🙏
@ParamjeetKaur-uy4wn
@ParamjeetKaur-uy4wn 3 месяца назад
ਹਾਂਜੀ ਸਈ ਕਿਹਾ
@meenableem8101
@meenableem8101 3 месяца назад
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਦੀਦੀ ਜੀ ਨੇ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻
@baljinderkaur3083
@baljinderkaur3083 3 месяца назад
ਬਹੁਤ ਵੱਡਾ ਸਿਦਕ ਹੈ ਤੁਹਾਡਾ।ਪਰ ਹੁਣ ਦੀਆਂ ਕੁੜੀਆਂ ਵਿੱਚ ਇਹ ਕੁਝ ਬਿਲਕੁਲ ਵੀ ਨਹੀਂ। ਕੁਝ ਕੁ ਹੈ ਪਰ ਕੋਈ ਵਿਰਲੀ । ਤਾਂ ਹੀ ਤਾਂ ਤਲਾਕ ਦੀਆਂ ਖਬਰਾਂ ਘਰ ਦੀ ਕਹਾਣੀ ਬਣ ਗ‌ਈ।
@gurmailsingh6601
@gurmailsingh6601 3 месяца назад
ਭੈਨ ਜੀ ਬਹੁਤ ਵਡੇ ਜਿਗਰੇ ਦੇ ਹਨ ਅਜ ਕਲ ਦੀ ਆ ਕੁੜੀਆ ਕਿਥੇ ਸੁਨਦੀਅ ਇਜਤ ਨਹੀ ਕਰਦਿਆ ਧਨ ਇਸ ਭੈਨ ਦਾ ਸਬਰ ਜੀਉ ਦੀ ਰਹਿ ਭੈਨ ਜੀ ਤੁਹਾਡੀ ਲਮੀ ਉਮਰ ਕਰੇ ਮੈ ਹਾ ਯੂ ਏ ਸੇ ਤੂ ਅਮਰਜੀਤ ਕੌਰ
@tejwantsingh3114
@tejwantsingh3114 3 месяца назад
ਬੀਬੀ ਜੀ ਇਹ ਬਸ ਆਪਣੀ ਪੀੜੀ ਤੱਕ ਹੀ ਸੀਮਤ ਨੇ ਇਹ ਵਿਚਾਰ ਅਗਲੀ ਪੀੜ੍ਹੀ ਦਾ ਬੁਰਾ ਹਾਲ ਐ।।
@BalwinderSingh-ug2mf
@BalwinderSingh-ug2mf 3 месяца назад
ਬਹੁਤ ਵਧੀਆ ਵਿਚਾਰ ਨੇ ਮੈਡਮ ਜੀ ਤੁਹਾਡੇ ਜੀ
@ashurana9507
@ashurana9507 2 месяца назад
ਮੇਰੇ ਨਾਲ਼ ਵੀ ਹੋਇਆ ਏਹ ਸਭ ਕੁਝ 7 ਮਹੀਨਿਆਂ ਵਿੱਚ ਬਹੁਤ ਮੁਸ਼ਕਿਲ ਆਏ
@gurdevkaur1209
@gurdevkaur1209 2 месяца назад
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਜਿੰਦਗੀ ਦੀ ਸੱਚਾਈ ਸੁਣਾਈ ਜੀ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਲੱਗਿਆ ਜੀ ਫੇਰ ਵੀ। ਤੁਸੀਂ ਸਿਦਕ ਸਬਰ ਨਾਲ ਟਾਇਮ ਪਾਸ ਕੀਤਾ ਜੀ ਅੱਜਕਲ ਕਲਯੁੱਗ ਵਿਚ ਸਬਰ ਤੇ ਸਹਿਣ ਸ਼ਕਤੀ ਬੋਹਤ ਹੀ ਘੱਟ ਗਿਣਤੀ ਵਿੱਚ ਹੈ ਜੀ ਅੱਜਕਲ ਸਮਾਂ ਬਦਲ ਗਿਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@darshansingh667
@darshansingh667 3 месяца назад
ਧੰਨ ਹੋ ਭੈਣ ਜੀ
@GurjeetsinghDhillon-jg6zd
@GurjeetsinghDhillon-jg6zd 3 месяца назад
ਨੂੰਹ ਸਹੁਰੇ ਘਰ ਵਿੱਚ ਅੱਡ ਹੋਣ ਲਈ ਲੜਾਈ ਝਗੜੇ ਕਰੇ ਨਾਂ ਸਗੋ ਸਾਰੇ ਪ੍ਰੀਵਾਰ ਨੂੰ ਪੇਕੇ ਪ੍ਰੀਵਾਰ ਤਰਾਂ ਸਮਝੇ ਸਹੁਰੇ ਵੀ ਆਪਣੀ ਧੀ ਵਾਗ ਸੱਮਜਣ ਤੇ ਨੂੰਹ ਸੱਠਏ ਦਿਮਾਗ ਨਾਲ ਚੱਲੇ ਤੇ ਸੋਚੇ ਕਿਉ ਕੇ ਨੂੰਹ ਦੀ ਸੇਧ ਨਾਲ ਘਰ ਚਲਦੇ ਨੇ ਜੋੜੋ ਕੇ ਨਾਂ ਤੋੜੋ।ਅੱਡ ਹੋਣਾਂ ਜਾਂ ਤਲਾਕ ਲੈਣ ਜਾਂ ਦੇਣ ਕੋਈ ਹੱਲ ਨਹੀ
@rohanz9310
@rohanz9310 2 месяца назад
Thanku didi ji, meri v same story h tuade vali meri age 35 saal😢😢
@sumanarora2596
@sumanarora2596 2 месяца назад
Dhan ho ji tusi Waheguru ji mehr krn❤❤❤❤❤
@sukhramrajpal8379
@sukhramrajpal8379 3 месяца назад
31:01 31:01 ਬਾਬਾ ਨਾਨਕ ਦੇਵ ਜੀ ਨੇ ਸੱਚ ਕਿਹਾ ਹੈ ਨਾਨਕ ਦੁਖੀਆ ਸਭੁ ਸੰਸਾਰ। ਭੈਣ ਜੀਆਪਦੇ ਬਹੁਤ ਵੱਡੇ ਜਿਗਰੇ ਨੂੰ ਸਾਲਾਮ ।ਧੰਨਵਾਦ ਜੀ।
@JaswinderKaur-yt8sl
@JaswinderKaur-yt8sl 2 месяца назад
Bhut hi vdia vichar tuhade bhen ji
@ranjitSingh-dj5pr
@ranjitSingh-dj5pr 3 месяца назад
Dhan ho tusi bhain ji dhan tuhadi privar sabdi seva
@parminderkaurbansal9831
@parminderkaurbansal9831 2 месяца назад
ਬੁਹਤ ਵਧੀਆ ਗੱਲਾ ਜੀ
@sidhusingh2664
@sidhusingh2664 3 месяца назад
ਚੰਗੀਆਂ ਕਦਰਾਂ ਕੀਮਤਾਂ ਦੀ ਬਹੁਤ ਲੋੜ ਹੈ ਪਰ ਹਨ ਵਿਰਲੀਆਂ
@harbhajansarao8939
@harbhajansarao8939 3 месяца назад
Very nice, useful veues, very good. Salute to this madam❤💯right thought 🙏🙏
@HarvinderKaur-tq6nu
@HarvinderKaur-tq6nu 2 месяца назад
Great ho sister ji
@shamverinderpaul9492
@shamverinderpaul9492 2 месяца назад
Bahut sahi soch rab app di ayu lambi kare❤❤❤❤
@singhsaab6992
@singhsaab6992 3 месяца назад
ਮੇਰੇ ਹਿਸਾਬ ਨਾਲ ਭੈਣ ਜੀ ਬਰਦਾਸ਼ਤ ਦੀ ਹੱਦ ਹੋਣੀ ਚਾਹੀਦੀ ਕੋਈ ਦੇਵੀ ਦਾ ਮੈਡਲ ਨਹੀਂ ਦਿੰਦਾ
@manjindersinghsandhu8603
@manjindersinghsandhu8603 3 месяца назад
Sister bahut motivational galan sunia tuhadian Very nice God bless u
@gazalbhardwaj9967
@gazalbhardwaj9967 3 месяца назад
Salute mam
@DawoodKhan-en5hc
@DawoodKhan-en5hc 3 месяца назад
Bohet chungi guftagoo very nice, khuda/ maalik muded karay, pukaaar kerda rahway, chalday phirday .
@indervirsidhu8549
@indervirsidhu8549 3 месяца назад
Salute to this brave lady.
@supinderkaurgill2371
@supinderkaurgill2371 3 месяца назад
ਮੇਰੇ ਨਾਲ ਵੀ ਭੈਣ ਤੁਹਾਡੇ ਤਰਾ ਹੀ ਹੋਇਆ ਸੀ
@anandsarup3503
@anandsarup3503 3 месяца назад
Beta ji tuhade sabar santhok no selute rab mehar kare
@SSBrar-zn1pq
@SSBrar-zn1pq 3 месяца назад
Salute beta ji You are great lady
@avinashrani3429
@avinashrani3429 3 месяца назад
Tuhanu apne aap te Vishwas hai jo tuhadi sab to wadi takat hai.
@jasbirsingh2047
@jasbirsingh2047 3 месяца назад
Beautiful interview . Congratulation. God bless
@harjitlitt1375
@harjitlitt1375 3 месяца назад
Very tragic video. Very brave lady salute to her great thinking
@AjaibSingh-oj5rd
@AjaibSingh-oj5rd 3 месяца назад
May God bless u my daughter
@gurmitsingh1433
@gurmitsingh1433 3 месяца назад
सस शोरै दी धी वण के रही आप जी नु सलाम करता हां मां वाप ने संस्कार दिते ऊना नु भी दोनोहथ जोड़ के चरन बदनाम धन्यवाद जी❤
@ramankumar-gk3js
@ramankumar-gk3js 3 месяца назад
❤❤❤sade daddy ve Edda hi karde see Sade ve mom ne sambalya
@ashukkumar4832
@ashukkumar4832 3 месяца назад
Aap ho. bahut samajhdar. Panji
@rupinderkaur4413
@rupinderkaur4413 3 месяца назад
U r so great bhanji
@kiratsaini4624
@kiratsaini4624 3 месяца назад
Salute aa g
@sumersandhu2370
@sumersandhu2370 3 месяца назад
Very good
@baljinderkaurhans760
@baljinderkaurhans760 3 месяца назад
Great mam
@karamjeetkaurguddi4284
@karamjeetkaurguddi4284 3 месяца назад
ਵਾਹਿਗੁਰੂਜੀ😂😂❤❤ਧੰਨਵਾਦਜੀ।ਵਾਹਿਗੁਰੂਜੀ।ਕਾ
@singhamarpardeep.200
@singhamarpardeep.200 3 месяца назад
very sad may God give strenth
@kewalsekhon8206
@kewalsekhon8206 3 месяца назад
Good sister
@user-uz1fl8mj3z
@user-uz1fl8mj3z 3 месяца назад
Maidem salute a
@TarlochanGarwal-it1wg
@TarlochanGarwal-it1wg 3 месяца назад
Very good,ji
@jandeepkaur2754
@jandeepkaur2754 3 месяца назад
very sad
@karamjitkaur2917
@karamjitkaur2917 2 месяца назад
Salute
@parteeksingh581
@parteeksingh581 2 месяца назад
Te jekar putt da bhog nah peya hoye te oh kudi fr apni husband de parents os kudi nu pehla hi mna kr den te oh kudi fr ku kree sohre etho tk hi rehnde ne bss kudi da sath ni dinde onu nu ona de putt nal hi lgav hunda h
@ManjitKaur-xw5xi
@ManjitKaur-xw5xi 2 месяца назад
Manjit Kaur 🙏 🙏 🙏
@mandarpalkaur384
@mandarpalkaur384 3 месяца назад
Meri. Sem. Satory.aa . Deedi.
@ParminderKaur-ly2dt
@ParminderKaur-ly2dt 3 месяца назад
Same meri kahani same mera name 😢
@surinderkaur5228
@surinderkaur5228 3 месяца назад
🙏🙏
@mamtakhanuja2070
@mamtakhanuja2070 3 месяца назад
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@mamtakhanuja2070
@mamtakhanuja2070 3 месяца назад
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@JarnailSingh-qo8vd
@JarnailSingh-qo8vd 3 месяца назад
Brave Lady
@amanpalkaur5049
@amanpalkaur5049 3 месяца назад
M.ta.apne jede karban kar dete2008.mare.wife.deth.hoe C.pir.ma.boht.mehnit, ete.ag.mera.beta.bete
@paramjitbishanpal1200
@paramjitbishanpal1200 3 месяца назад
She is right I believe her 🙏🇺🇸
@user-sj7uz4vs3d
@user-sj7uz4vs3d 3 месяца назад
ਮੈ ਇਕ ਵਿਧਵਾ.ਔਰਤ ਹਾ ਆਸਰਾ ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@RaminderPal-bo8ez
@RaminderPal-bo8ez 2 месяца назад
I don’t agree lok ene vi bure nahi achhe loka de sir te duniya chaldi hi.
@nirmaldhiman773
@nirmaldhiman773 3 месяца назад
Kursian Te Jamdoot Baithhe Ne Ih Kise Di Saar Nhi Lainde
@amanpalkaur5049
@amanpalkaur5049 3 месяца назад
Kbi khoda na.caha.to.joror.mela.g. P.wan.cheema
@user-cr5sh7ri2u
@user-cr5sh7ri2u 3 месяца назад
Mera husband vi mere nal markut krda meri marrige nu 29 year hoge m ene saala to hi kut kha rahi a mere jvaka nal vi piar ni krda kehnda tere jvak a mnu kehnda m tenu jnani ni smjda😭😭
@user-tt1tt3bj2f
@user-tt1tt3bj2f 3 месяца назад
Es trah ni krna chahida
@user-cr5sh7ri2u
@user-cr5sh7ri2u 3 месяца назад
@@user-tt1tt3bj2f 🙏
@BaljitKaur-zr1sx
@BaljitKaur-zr1sx 3 месяца назад
Aural da ucha sthan hai.
@jaswinderkaur5748
@jaswinderkaur5748 3 месяца назад
Eh meri be story hi but merra time ma bapp be sath shad jandy
@user-tt1tt3bj2f
@user-tt1tt3bj2f 3 месяца назад
So sorry
@majoruppal7552
@majoruppal7552 2 месяца назад
Salute
@kanikasharma5932
@kanikasharma5932 3 месяца назад
Salute mam
Далее
Wait for the BOWLING BALL! 👀
00:38
Просмотров 21 млн
🍁 Экскурсия года
0:19
Просмотров 1,9 млн
Good job hero. #shorts #fyp
0:20
Просмотров 52 млн
А где Ахмат?
1:00
Просмотров 6 млн