Тёмный

ਅੰਮਿ੍ਤ ਵੇਲੇ ਦਾ ਫਲ ਕੀ ਐ ? ਉਠੀਏ ਕਿਵੇਂ ?? Bhai Sukhchain Singh ji Chandigarh | 12.9.2024 

Gurbani Katha
Подписаться 2,9 тыс.
Просмотров 35 тыс.
50% 1

ਅੰਮਿ੍ਤ ਵੇਲੇ ਦਾ ਫਲ ਕੀ ਐ ? ਉਠੀਏ ਕਿਵੇਂ ?? Bhai Sukhchain Singh ji Chandigarh | 12.9.2024

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 38   
@rajwindercheema6890
@rajwindercheema6890 2 дня назад
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@jagtarsohi9001
@jagtarsohi9001 6 часов назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jinderkaur5565
@jinderkaur5565 2 дня назад
ਸਤਿਨਾਮ ਸਿਰੀ ਵਾਹਿਗੁਰੂੂ ਸਾਹਿਬ ਜੀ।
@RajwinderKaur-s1e
@RajwinderKaur-s1e День назад
Waheguru waheguru ji sab tu pehla jdo othde o odo japji sahib kro waheguru ji
@DharmaVir-q4j
@DharmaVir-q4j 2 дня назад
Waheguru ji sach hai g🎉🎉🎉🎉🎉🎉🎉🎉🎉
@amarjitsinghsandhu2908
@amarjitsinghsandhu2908 4 дня назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BaljitDhanjal
@BaljitDhanjal 9 дней назад
Satnam ❤ waheguru waheguru waheguru waheguru waheguru waheguru waheguru ❤ waheguru waheguru waheguru ❤ waheguru waheguru waheguru waheguru ❤ waheguru waheguru waheguru waheguru ji waheguru Ji ❤ waheguru waheguru waheguru waheguru ji waheguru waheguru ji waheguru ji waheguru ji waheguru ji waheguru ji waheguru ji waheguru ji waheguru ji ❤ waheguru waheguru waheguru waheguru waheguru ❤ waheguru Ji ❤ waheguru waheguru Ji ❤ waheguru waheguru waheguru waheguru Ji ❤
@BhupinderSingh-gv6zv
@BhupinderSingh-gv6zv 2 дня назад
Setnam waheguru ji 👏
@darshansidhu4810
@darshansidhu4810 7 дней назад
Waheguru ji 🙏 Sab nu Amrit Vele uthan di daat baksho
@balwantsingh-tk5km
@balwantsingh-tk5km 7 дней назад
Waheguru ji
@jaspaldhindsa3421
@jaspaldhindsa3421 6 дней назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ
@nanakji5936
@nanakji5936 7 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🙏 ਆਓ ਗੁਰਮੁਖ ਪਿਆਰਿਓ ਇਹਨਾਂ ਪੰਗਤੀਆਂ ਦੀ ਵਿਚਾਰ ਕਰੀਏ,ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਪੰਗਤੀਆਂ ਚ ਕੀ ਸਮਝਾ ਰਹੇ ਨੇ ਕੀ ਸੋਝੀ ਬਖਸ਼ ਰਹੇ ਨੇ, ਇਸ ਤੋਂ ਪਹਿਲਾਂ ਵਾਲੀ ਪੌੜੀ ਹੈ ਜਿਹੜੀ ਉਹਦੇ ਵਿੱਚ ਦੱਸਿਆ... 🙏 ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ 🙏 ਕੀ ਭਾਵ ਪਿਆਰਿਓ ਕਿ ਸਾਡੀ ਮੱਤ ਰਤਨਾ ਜਵੇਰਾਂ ਵਾਲੀ ਹੋ ਜਾਂਦੀ ਹੈ,ਜੇਕਰ ਅਸੀਂ ਇੱਕ ਸੱਚੀ ਗੁਰ ਦੀ ਸਿੱਖ ਨੂੰ ਸੁਣ ਲੈਦੇ ਹਾਂ! ਇਸ ਪੌੜੀ ਦੇ ਵਿੱਚ ਉਹਨਾਂ ਜੀਵਾਂ ਦੀ ਵਿਚਾਰ ਕੀਤੀ ਆ ਜਿਹੜੇ ਸੰਸਾਰ ਦੇ ਵਿੱਚ ਚੰਗਾ ਨਾਮ ਰਖਾ ਲੈਂਦੇ ਨੇ,ਜਿਵੇ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ, ਪੂਰਨ ਸੰਤ,ਮਸਕੀਨ ਗਰੀਬ ਆਦਿ ਤੇ ਜਸ ਲੈਂਦੇ ਨੇ ਜਸ ਸੁਣਦੇ ਆ ਲੋਕਾਂ ਦੀ ਰਸਨਾ ਤੋਂ ਤੇ ਫਿਰ ਉਹਨਾਂ ਦੇ ਮਗਰ ਸੰਸਾਰੀ ਲੋਕ ਭੀੜਾਂ ਬਣਾ ਕੇ ਚੱਲਦੇ ਨੇ, ਤੇ ਓਹਨਾ ਦੀ ਲੰਬੀ ਉਮਰ ਦੀਆਂ ਦੁਆਵਾਂ ਕਰਦੇ ਹਨ,ਸਮਝਾਉਂਦੇ ਹਨ ਪਾਤਸ਼ਾਹ ਜੀ ਕਿ ਅਜਿਹੇ ਜੀਵਾਂ ਦੀ ਉਮਰ ਚਾਹੇ ਚਾਰ ਜੁਗ ਹੋ ਜਾਵੇ ਹੋਰ ਵੀ 10 ਗੁਣਾ ਹੋ ਜਾਵੇ, ਤੇ ਉਹਨਾਂ ਨੂੰ ਨੌ ਖੰਡ ਪ੍ਰਿਥਮੀ ਦੇ ਉੱਤੇ ਸਾਰੇ ਜਾਣਦੇ ਹੋਣ ਭਾਵ ਉਹਨਾਂ ਦਾ ਨਾਮ ਇਨਾ ਉਹ ਮਸ਼ਹੂਰ ਹੋ ਜਾਵੇ ਕਿ ਸਾਰੇ ਲੋਕ ਉਹਨਾਂ ਨੂੰ ਜਾਨਣ ਲੱਗ ਜਾਣ, ਇਹ ਵਿਚਾਰ ਕਿਹਦੀ ਹੋ ਰਹੀ ਹੈ ਪਿਆਰਿਓ ਦੁਨਿਆਵੀ ਵਿਦਵਾਨ ਲੋਕਾਂ ਦੀ ਜਿਹੜੇ ਸੰਸਾਰ ਨੂੰ ਕਥਾ ਵਿਚਾਰਾਂ ਸੁਣਾਉਂਦੇ ਨੇ, ਪਰ ਆਪ ਮਾਲਕ ਨੂੰ ਬੁਝਿਆ ਨਹੀਂ, ਮਾਲਕ ਨੂੰ ਜਾਣਿਆ ਨਹੀਂ, ਮਾਲਕ ਨੂੰ ਦੇਖਿਆ ਨਹੀਂ, ਇਸ ਤਰ੍ਹਾਂ ਦੀ ਹਾਲਤ ਵਾਲੇ ਅਗਿਆਨੀ ਪੁਰਸ ਉਹਨਾਂ ਨੂੰ ਦਰਗਾਹ ਦੇ ਵਿੱਚ ਫਿਟਕਾਰਾਂ ਪੈਂਦੀਆਂ ਨੇ ਉਹਨਾਂ ਦੀ ਦਰਗਾਹ ਦੇ ਵਿੱਚ ਕੋਈ ਬਾਤ ਨਹੀਂ ਪੁੱਛਦਾ! ਉਹਨਾਂ ਨੂੰ ਫਿਰ ਸਜ਼ਾ ਕੀ ਮਿਲਦੀ ਹੈ ਪਿਆਰਿਓ ਕਿ ਉਹਨਾਂ ਨੂੰ ਕੀੜਿਆਂ ਦੇ ਵਿੱਚ ਕੀੜਾ ਬਣਾ ਕੇ ਮਾਲਕ ਜੂਨਾਂ ਦੇ ਵਿੱਚ ਪਾ ਦਿੰਦਾ ਹੈ, ਫਿਰ ਉਹ ਜੂਨਾਂ ਦਾ ਦੁੱਖ ਭੋਗਦੇ ਨੇ, ਓਹਨਾ ਨੂੰ ਦੋਸੀ ਬਣਾਇਆ ਜਾਂਦਾ ਕਿ ਆਪ ਮਾਲਕ ਦੇ ਸ਼ਰੀਕ ਬਣ ਕੇ ਜੀਵਾਂ ਨੂੰ ਭਰਮ ਚ ਰਖਿਆ,ਪਰ ਮਾਲਕ ਜੀ ਉਨਾਂ ਤੇ ਕਿਰਪਾ ਕਰਦੇ ਨੇ ਜੋ ਆਪਣੇ ਆਪ ਨੂੰ ਨਿਰਗੁਣ ਸਮਝਦੇ ਨੇ ਜੋ ਸਮਝਦੇ ਨੇ ਕਿ ਸਾਡੇ ਕੋਲ ਕੋਈ ਗੁਣ ਨਹੀਂ ਹੈ ਉਹਨਾਂ ਨੂੰ ਗੁਣਵੰਤਿਆਂ ਕੋਲੋਂ ਗੁਣ ਦਿੰਦਾ ਭਗਤੀ ਦਾ ਉਹਨਾਂ ਨੂੰ ਭਗਤੀ ਚ ਲਾਉਂਦਾ ਮਾਲਕ ਜੀ ਗੁਣਵੰਤੇ ਕੌਣ ਜਿਨਾਂ ਨੂੰ ਮਾਲਕ ਨੇ ਜਣਾਇਆ ਉਹ ਮਾਲਕ ਦੇ ਗੁਣ ਗਾਉਂਦੇ ਨੇ, ਉਹਨਾਂ ਗੁਰਮੁਖਾਂ ਨੂੰ ਹੀ ਗੁਰਬਾਣੀ ਦੇ ਵਿੱਚ ਗੁਣਵੰਤੇ ਕਿਹਾ, ਸੋ ਅਗਿਆਨੀ ਪੁਰਸ ਕਿਸੇ ਨੂੰ ਇਹ ਭਗਤੀ ਦਾ ਗੁਣ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਇਸ ਗੁਣ ਦੀ ਸੋਝੀ ਹੀ ਨਹੀਂ ਪਿਆਰਿਓ,ਸੋ ਅੱਗੇ ਚਾਰ ਪੌੜੀਆਂ ਸੁਣਨ ਦੀਆਂ ਨੇ ਕਿ ਤੁਸੀਂ ਭਗਤਾਂ ਤੋਂ ਸੁਣੋ ਜਿਨਾਂ ਦੇ ਮਨ ਦੇ ਵਿੱਚ ਨਾਮ ਵਸਿਆ ਫਿਰ ਚਾਰ ਪੌੜੀਆਂ ਮੰਨਣ ਦੀਆਂ ਨੇ ਕਿ ਉਹਨਾਂ ਦੀ ਸੁਣ ਕੇ ਮੰਨਣੀ ਹੈ ਤੇ ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ ਕਿਹੜੀ ਧਿਆਨ ਦੀ ਭਗਤੀ ਮਨ ਦੀ ਭਗਤੀ ਜਿਹੜੀ ਭਗਤੀ ਕਰਕੇ ਸਾਡੇ ਮਨ ਨੇ ਜੂਨਾਂ ਤੋਂ ਮੁਕਤ ਹੋਣਾ ਮੁਕਤ ਹੋ ਕੇ ਹਰੀ ਪਰਮਾਤਮਾ ਦੇ ਵਿੱਚ ਸਮਾਉਣਾ ਹੈ!! 🙏 ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥ 🙏 ਸੋ ਪਿਆਰਿਓ ਇੰਨੀ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ! 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏 ਅੱਸੀ ਅੱਠ ਪੱਚੀ ਅਥਾਹਟ ਦੋ ਪੰਤਾਲੀ ਤੇ ਵਿਚਾਰ ਕਰ ਸਕਦੇ ਹੋ ਜੀ
@SatNam-pq9cr
@SatNam-pq9cr 6 дней назад
Satnam kaur Satnam Shri waheguru Ji Maharaj Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤❤🎉🎉😊
@brarsukhmander7106
@brarsukhmander7106 2 дня назад
😊😊😊😊😊 X😊
@StArtSmaRt-r2e
@StArtSmaRt-r2e 8 дней назад
Satnam waheguru ji🙏🙏🙏
@rajinderkour8814
@rajinderkour8814 7 дней назад
Satnam shre waheguru sahib ji🙏🙏🙏🙏🍂🍂🍂🍂🍂
@user-xb7yt6so7p
@user-xb7yt6so7p 3 дня назад
ਵਾਹਿਗੁਰੂ ਜੀ🙏
@amarjitsinghsandhu2908
@amarjitsinghsandhu2908 4 дня назад
ਅਮਿ੍ਤ ਵੇਲਾ ਸੱਚ ਨਾਓ
@KuldeepSingh-l9h6g
@KuldeepSingh-l9h6g 4 дня назад
Wahiguru Wahiguru Wahiguru Ji ❤
@BalvinderSingh-qt6tv
@BalvinderSingh-qt6tv 7 дней назад
Rom rom rom rom rom Sukria Sukria bhai shaib je ♥️
@BalwinderKaur-eh5wu
@BalwinderKaur-eh5wu 7 дней назад
Bhot bhot dhanvad bhayi sahib ji🙏
@dalipchhabda4521
@dalipchhabda4521 3 дня назад
Waheguruji 🙏🌹
@xraymd77
@xraymd77 8 дней назад
ਗੁਰਬਾਣੀ ਦਾ ਅਮ੍ਰਿਤ ਵੇਲਾ ਮਨ ਦੀ ਅਵਸਥਾ ਹੈ॥ ਘੜੀ ਦਾ ਟਾਈਮ ਨਹੀਂ ਹੈ॥ ਪੁਜਾਰੀ ਨੇ ਵੇਦਾਂ ਦੇ ਬ੍ਰਹਮ ਮਹੂਰਤ ਨੂੰ ਅੰਮ੍ਰਿਤ ਵੇਲਾ ਬਣਾ ਦਿੱਤਾ॥
@paramjeetkaur6672
@paramjeetkaur6672 7 дней назад
Guru Nanak pita g ne amritvela naam dita, kise pujari ne nai .10 vje utthan waleaa😂
@FordFiesta-mv8yl
@FordFiesta-mv8yl 7 дней назад
Gal Pakki A 😂​@@paramjeetkaur6672
@FordFiesta-mv8yl
@FordFiesta-mv8yl 7 дней назад
Phir Te Mahapursh Ene Hoe Ohna Jhutt Bolea Amrit Vele Bre ?
@PritpalSingh-c3p
@PritpalSingh-c3p День назад
12:35 12:35 12:35 12:35 12:35
@gurwinderkaur6527
@gurwinderkaur6527 3 дня назад
Waheguru
@sukhchainsingh6326
@sukhchainsingh6326 6 дней назад
🙏🙏🌹🌹
@sonugill1-o6i
@sonugill1-o6i 6 дней назад
🙏
@parminderkaur3342
@parminderkaur3342 7 дней назад
Satnam waheguru ji Path kran li mei so nhi skdi amri Time kis nu samja
@paramjeetkaur6672
@paramjeetkaur6672 7 дней назад
Reality eh hai k amrit vela hi life hai, otherwise sara din kamm kro te end vich chittar😂
@HarvinderSingh-hw7vt
@HarvinderSingh-hw7vt 3 дня назад
ਭਾਈ ਸਾਹਿਬ ਜੀ ਆਪ ਜੀ ਦੇ ਬਚਨ ਸੱਚ ਹਨ ਪਰ ਆਪ ਜੀ ਵੀ ਗੁਰਬਾਣੀ ਨੂੰ ਥੋੜਾ ਜਿਹਾ ਸੋਧ ਕਰਕੇ ਪੜਨਾ ਕਰੋ ਜਿਵੇਂ ਆਪ ਜੀ ਕਹਿੰਦੇ ਕਿ ਬਿੰਦੀ ਨਹੀਂ ਲਾਉਣੀ ਠੀਕ ਹੈ ਉਹ ਬਚਨ ਸੱਚ ਹਨ ਪਰ ਝਾਲਾਗੇ ਸ਼ਬਦ ਨਹੀਂ ਹੈ,,,,ਝਾਲਾਖੇ,, ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਆਪ ਜੀ ਵੀ ਥੋੜਾ ਧਿਆਨ ਦੇਣ ਦੀ ਕਿਰਪਾਲਤਾ ਕਰੋ ਜੀ,, ਬਾਕੀ ਆਪ ਜੀ ਦੇ ਬਚਨ ਠੀਕ ਹਨ ਆਪ ਜੀ ਬਹੁਤ ਚੰਗੀ ਤਰ੍ਹਾਂ ਦੇ ਨਾਲ ਸੰਗਤਾਂ ਨੂੰ ਸਮਝਾਉਣ ਦੀ ਯਤਨ ਕਰ ਰਹੇ ਹੋ ਆਪ ਜੀ ਦਾ ਧੰਨਵਾਦ
@jasbirpurewal9823
@jasbirpurewal9823 3 дня назад
ਵਾਹਿਗੁਰੂ ਜੀ
@rajugrewal5065
@rajugrewal5065 7 дней назад
Waheguru ji
@kanwalsingh2616
@kanwalsingh2616 6 дней назад
Satnam waheguru ji
@SatGur-tw5vm
@SatGur-tw5vm 6 дней назад
Waheguru ji
@ManguChahal
@ManguChahal 4 дня назад
Waheguru ji
Далее
WHO IS MORE GREEDY?!
00:18
Просмотров 1,2 млн
У НАС ДОМА ЗАВЕЛАСЬ КРЫСА 🐀
01:00
WHO IS MORE GREEDY?!
00:18
Просмотров 1,2 млн