Тёмный

ਅੰਮ੍ਰਿਤਪਾਲ ਤੇ ਸਰਬਜੀਤ ਖਾਲਸਾ 'ਤੇ ਭੜਕੇ ਭਾਈ ਰੋਡੇ ਰੱਜ ਕੇ ਬਣਾਈ ਦੋਵਾਂ ਦੀ ਰੇਲ,ਸਿੱਖ ਕੌਮ ਅੱਗੇ ਖੋਲ੍ਹੇ ਰਾਜ਼ ! 

Oneindia Punjabi
Подписаться 188 тыс.
Просмотров 7 тыс.
50% 1

ਅੰਮ੍ਰਿਤਪਾਲ ਤੇ ਸਰਬਜੀਤ ਖਾਲਸਾ 'ਤੇ ਭੜਕੇ ਭਾਈ ਰੋਡੇ
ਰੱਜ ਕੇ ਬਣਾਈ ਦੋਵਾਂ ਦੀ ਰੇਲ,ਸਿੱਖ ਕੌਮ ਅੱਗੇ ਖੋਲ੍ਹੇ ਰਾਜ਼ !

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 24   
@ਰਾਜਨਪ੍ਰੀਤਸਿੰਘ
ਭਾਈ ਅਮਰੀਕ ਸਿੰਘ ਸਦਾ ਅਮਰ ਰਹਿਣਗੇ ।
@ਰਾਜਨਪ੍ਰੀਤਸਿੰਘ
ਚੈਨਲਾਂ ਵਾਲਿਆਂ ਦੇ ਲੱਖ ਦੀ ਲਾਹਨਤ ਸਪੀਚ ਤੋਂ ਬਿਲਕੁਲ ਉਲਟ ਹੈਡਿੰਗ ਲਾ ਰੱਖਿਆ ਹੈ ।
@dandiwal4858
@dandiwal4858 9 часов назад
ਮੈਂ ਸਾਰੀ ਸਪੀਚ ਸੁਣੀ ਭਾਈ ਸਾਹਿਬ ਜੀ ਦੀ ਕੋਈ ਵੀ ਅਜਿਹਾ ਸ਼ਬਦ ਨਹੀਂ ਬੋਲਿਆ ਜੋ ਤੁਸੀਂ ਹੈ ਡਿਗ ਲਿਆ ਸਾਰਾ ਦਿਨ ਝੂਠ ਬੋਲਣ ਨੂੰ ਆਪਣਾ ਕੰਮ ਬਣਾ ਰੱਖਿਆ
@Satnamsingh-jp1or
@Satnamsingh-jp1or 5 часов назад
ਬਕਵਾਸ ਲਿਖਦੇ ਹਨ
@Akaalkhalsa001
@Akaalkhalsa001 8 часов назад
ਬਾਈ ਇਹ ਚੈਨਲ ਨੂੰ ਵੱਧ ਤੋਂ ਵੱਧ ਰਿਪੋਰਟ ਕਰੋ ਕਿਉਂਕਿ ਇਹਨਾਂ ਨੂੰ ਅਕਲ ਆਵੇ ਇਵੇ ਦੀ ਕੋਈ ਗੱਲ ਨਹੀਂ ਹੋਈ ਜਿਵੇਂ ਦਾ ਇਹ ਟਾਈਟਲ ਲਿਖੀ ਫਿਰਦੇ ਆ
@user-fj4dj1gc1y
@user-fj4dj1gc1y 7 часов назад
ਹੈਡਿੰਗ ਕੀ ਲਿਖਿਆ ਸਿੰਘ ਸਾਹਿਬ ਕਿੰਸੇ ਨੂੰ ਕੁੱਜ ਨੀ ਬੋਲੇ
@sukhvindersingh272
@sukhvindersingh272 8 часов назад
ਚੈਨਲ ਵਾਲਿਓ ਗਲਤ ਹੈਂਡਿੰਗ ਨਾ ਲਾੳਓ
@harbhajansinghsekhon2899
@harbhajansinghsekhon2899 7 часов назад
ਇਹ ਜਾਣ ਬੁਝ ਕੇ ਸੰਗਤਾਂ ਵਿੱਚ ਭੰਬਲਭੂਸਾ ਪਾੳੇਦੇ ਨੇ
@gurdevsinghaulakh7810
@gurdevsinghaulakh7810 6 часов назад
ਇਸ ਚੈਨਲ ਨੂੰ ਇਗਨੋਰ ਕਰੋ ਹੈਡਿੰਗ ਹੋਰ ਤੇ ਖਬਰ ਹੋਰ
@SarbjitSingh-o1k
@SarbjitSingh-o1k 9 часов назад
ਕੀ ਤੁਸੀ ਇਕਜੁਟ ਨਹੀ ਹੋ ਸਕਦੇ ਸਾਰੀ ਕੌਮ ਗੰਭੀਰ ਫੁਟ ਦੇ ਸੰਕਟ ਵਿਚ ਹੈ ਕੋਈ ਆਗੂ ਨਹੀ ਉਭਰਦਾ ਜਿਹੜਾ ਸਾਰੀ ਕੌਮ ਨੂੰ ਇਕਂਠਾ ਕਰ ਜਕਗ
@GurpreetSran-lg2bq
@GurpreetSran-lg2bq 7 часов назад
Wrong headline by whoever. Waheyguru ji.
@Kiranpal-Singh
@Kiranpal-Singh 5 часов назад
ਸੰਤ ਕਰਤਾਰ ਸਿੰਘ ਜੀ ਦੇ ਸਪੁੱਤਰ, ਸ਼ਹੀਦ ਭਾਈ ਅਮਰੀਕ ਸਿੰਘ ਸਤਿਕਾਰਤ ਸਖਸ਼ੀਅਤ ਸਨ ਅਤੇ ਹਨ, ਪਰ ਭਾਈ ਮਨਜੀਤ ਸਿੰਘ ਬਾਦਲਾਂ ਦੇ ਥੱਲੇ ਲੱਗੇ ਰਹੇ ਤੇ ਸਟੂ. ਫੈਡਰੇਸ਼ਨ ਦੇ ਪ੍ਰਧਾਨ ਰਹਿੰਦਿਆਂ ਕਮਾਇਆ ਨਾਮ ਮਿੱਟੀ ਵਿੱਚ ਮਿਲਾ ਦਿੱਤਾ !
@gurmukhsingh6126
@gurmukhsingh6126 3 часа назад
ਲਖ ਲਾਹਨਤ ਹੈ ਹੈਡਿੰਗ ਲਿਖਣ ਵਾਲੇ ਨੂੰ
@gurmejmand7208
@gurmejmand7208 9 часов назад
You com nal ki kita zad h
@Kiranpal-Singh
@Kiranpal-Singh 6 часов назад
*ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਭਾਈ ਹਰਨਾਮ ਸਿੰਘ ਧੁੰਮਾ ਵੀ ਬਾਦਲਾਂ ਦੇ ਥੱਲੇ ਹੀ ਲੱਗੇ ਰਹੇ-ਕਿਸੇ ਨੂੰ ਭੁੱਲਿਆਂ ਨਹੀਂ* ਭਾਈ ਗੁਰਦੀਪ ਸਿੰਘ ਬਠਿੰਡਾ ਬਾਦਲ ਸਰਕਾਰ ਵਿੱਚ ਚੇਅਰਮੈਨ ਰਹੇ-ਸੁਚੇਤ ਰਹੀਏ, ੨੦੦੭ ਤੋਂ ੨੦੧੭ ਤੱਕ ਬਾਦਲਾਂ ਦੇ ਗਲਤ ਕੰਮਾਂ ਵਿਰੁੱਧ ਡਟ ਕੇ ਬੋਲਦੇ, ਹੁਣ ਤਾਕਤ ਨਹੀਂ ਰਹੀ ਤਾਂ ਬਦਲ ਗਏ *ਲੋਕਾਂ ਨੇ ਸੁਖਬੀਰ ਬਾਦਲ, ਬਾਦਲ ਦਲ ਦੇ ਚਾਪਲੂਸ ਆਗੂ, ਖੇੜਾ ਵਾਂਗ ਤੁਹਾਡੇ ਤੇ ਵੀ ਵਿਸ਼ਵਾਸ਼ ਨਹੀਂ ਕਰਨਾ, ਤੁਹਾਨੂੰ ਭੁਲੇਖਾ ਹੈ* !
@gurmejmand7208
@gurmejmand7208 9 часов назад
Rode sahib blustar to bhad s s p nal mulakat karke ki kita zad h
@ParvinderSingh-lr9jy
@ParvinderSingh-lr9jy 8 часов назад
Jado tak sikhism, jattwad to mukat nahi hunda, udo tak sikhism wich nigar aunda rahega. Kion kee jattwad, braminwad to bhee khatarnaak roop dharan kar chuka hai.
@giansingh3272
@giansingh3272 5 часов назад
Bhai sahib ji kom dubdia vich h kis te itbar kita jave koi eaisa nazar nahi ounda sant ji kehni te kerni de suche c ohna da sangat te perbhat c ajj kon h jis te itbar kerie
@kirpalbodal
@kirpalbodal 5 часов назад
OneIndia channel panth vich bakherha kharha kr riha Lagda hai ke Nagpur de isharian te kamm kr riha
@SukhdevVirk-p8m
@SukhdevVirk-p8m 5 часов назад
ਤੁਹਾਡੇ ਮਹਿਲ ਬਣ ਗਏ ਦਲੇਰ ਮਾਰੇ ਗਏ ਤੁਸੀ ਲੁੱਟਦੇ ਰਹੇ
@sukhdevsinghmundian818
@sukhdevsinghmundian818 5 часов назад
Heading is different, and speech is different. Don't subscribe to this channel .
@BaldevSingh-tj8lo
@BaldevSingh-tj8lo 6 часов назад
TU KON BAHI SARBJET TE AMRATPAL VROD KARN VALA SEKH HE JA MSUL MAN B AMREK SINGH DE CHRDY
Далее