Тёмный
No video :(

ਅੰਮ੍ਰਿਤਪਾਲ ਸਿੰਘ ਦੇ ਸਮਾਗਮ 'ਚ ਕਾਲਾ ਮੂੰਹ ਕਰਕੇ ਕਾਲੇ ਕੱਪੜੇ ਪਾ ਪਹੁੰਚਿਆ ਬੰਦਾ, ਦੇਖੋ ਸੰਗਤਾਂ ਨੇ ਕੀ ਕੀਤਾ ਹਾਲ... 

Daily Post Punjabi
Подписаться 2,7 млн
Просмотров 663 тыс.
50% 1

#DailyPostPunjabi #PunjabNews #amritpalsingh #darbarsahib
ਅੰਮ੍ਰਿਤਪਾਲ ਸਿੰਘ ਦੇ ਸਮਾਗਮ 'ਚ ਕਾਲਾ ਮੂੰਹ ਕਰਕੇ ਕਾਲੇ ਕੱਪੜੇ ਪਾ ਪਹੁੰਚਿਆ ਬੰਦਾ, ਦੇਖੋ ਸੰਗਤਾਂ ਨੇ ਕੀ ਕੀਤਾ ਹਾਲ Live ! ਸ੍ਰੀ ਅਕਾਲ ਤਖ਼ਤ ਸਾਹਿਬ ਬਾਹਰ ਖੜਾ ਸੁਣੋ ਕੀ ਕਹਿੰਦਾ ਸੀ...
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 900   
@sukhwindersinghrandhawa4810
ਮੌਕੇ ਤੇ ਭਾਵੇਂ ਮੌਜੂਦ ਨਹੀਂ ਪਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਤਨੋਂ ਮਨੋਂ ਹਮਾਇਤ ਤੇ ਸਤਿਕਾਰ ਕਰਦੇ ਹਾਂ।
@vickybrar568
@vickybrar568 Год назад
😊
@bainsfarm3100
@bainsfarm3100 Месяц назад
🙏🙏🙏🙏🙏🙏🙏😥😥
@daljitvehniwalia2178
@daljitvehniwalia2178 Год назад
ਅਕਾਲ ਤਖ਼ਤ ਦਾ ਜਥੇਦਾਰ ਜ਼ੀਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ੀਰੋ।
@arshlammey114
@arshlammey114 Год назад
ਅੰਮ੍ਰਿਤਪਾਲ ਸਿੰਘ ਵੀਰ ਜ਼ਿੰਦਾਬਾਦ 💪⚔️⚔️⚔️💪
@bainsfarm3100
@bainsfarm3100 Месяц назад
❤❤❤❤
@parmjitsingh2834
@parmjitsingh2834 Год назад
ਇਹ ਦਸੂ ਸੰਤਾ ਦਾਪਤਾ ਯਾਰ ਸਿਧੇ ਰਸਤੇ ਤੁਰੇ ਇਸ ਸਖਸਨੂੰ ਸਿਧੇ ਰਸਤੇ ਦਖਾਓ ਖਾਲਸਾ ਜੀ
@GeetaLokender
@GeetaLokender Месяц назад
Hallelujah hallelujah hallelujah hallelujah🙌🙌🙌🎉🎉🎉🎉🎉
@sukhsandhu16
@sukhsandhu16 Год назад
ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏
@modansingh5189
@modansingh5189 Год назад
ਕੌਮ ਦੀ ਅਵਾਜ਼, ਕੌਮ ਦੀ ਆਸ, ਕੌਮ ਦੀ ਸ਼ਾਨ, ਭਾਈ ਅੰਮ੍ਰਿਤਪਾਲ ਸਿੰਘ ਜੀ 🙏
@AMBERSARIABOY
@AMBERSARIABOY Год назад
CHAMPION ....OF. ..FUDUOS... AMRITPAL SINGH
@KuldeepSingh-ks2eu
@KuldeepSingh-ks2eu Год назад
@@AMBERSARIABOY jalan kis gall di
@harinderpreethani8147
@harinderpreethani8147 Год назад
@@AMBERSARIABOY tere ke bheen de pUssy marle
@AMBERSARIABOY
@AMBERSARIABOY Год назад
@@KuldeepSingh-ks2eu ....VEERY....JEHRA BANDA MAWAA DE PUT MARVUN DE GAL KARDA.OH FUDUO NAHI TE HOR KE AA....JINA DE PUT MARY ONA NU JA KE POCHO...APNE ZAMEER TO POCHO AA BANDA KIS POWER DE SIR TE KHALISTAN BNON DE GAL KARDA..ES MORKH NU INDIA DE POWER DA PATTA. INDIA. AMRICA NU THOOK KE JAWAAB DEDA..AA KAL DA CHOOKRA KE CHEEG AA. IK..INDIA DE KUL FOJ 23 24 LAKH AA. TE WAPON DE TE GAL HE NA KROONA DE...KITHO LIYO FOJ KITHO LIYO WAPON ONA WASTE...BUS STAG TE CHAD KE JE. KHALISTAN BNUNA.....GHUSSA HEGA
@Jatt-PB02
@Jatt-PB02 Год назад
@@AMBERSARIABOY kyo thala mircha laadia hunn
@manishwarsingh8969
@manishwarsingh8969 Год назад
ਇਹ ਬੰਦਾ ਕੋਈ ਆਪਣੇ ਗੁਪਤ ਗੁਨਾਹ ਬੱਖਸੋਣ ਆਇਆ ਹੈ,, ਲੋਕ ਗਲਤ ਸਮਝ ਰਹੇ ਹਨ,,
@KSinghdeep
@KSinghdeep Год назад
ਸੋਡਾ ਸੁਧਾਰ ਵਾਹਿਗੁਰੂ ਜੀ ਕਰਨ ਗੇ
@bindusandhu6983
@bindusandhu6983 Год назад
ਐਡੇ ਤਖ਼ਤ ਸਾਹਿਬ ਤੇ ਕੋਈ ਮਾੜੀ ਸੋਚ ਲੇ ਕੇ ਆਉ ਮੂੰਹ ਕਾਲਾ ਤਾਂ ਗੁਰੂ ਸਾਹਿਬ ਵੱਲੋਂ ਉਹੀ ਹੋ ਜਾਣਾ ਦਫ਼ਾ ਕਰੋ ਏਨੂੰ
@barasingh2547
@barasingh2547 Год назад
😄😄
@ashokklair2629
@ashokklair2629 2 месяца назад
ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).
@gstimeshow3377
@gstimeshow3377 Год назад
ਤੁਸੀ ਇਹਨਾਂ ਦੀ ਕੋਈ ਗੱਲ ਨਹੀਂ ਸਮਝੀ ਮੈਨੂੰ ਲਗਦਾ ਇਹ ਇਹਦਾ ਕਹਿੰਦਾ ਹੈ ਕਿ ਖਾਲਸੇ ਨੂੰ ਹੁਣ ਨਜ਼ਰ ਨਾ ਲੱਗ ਜਾਵੇ। ਹੁਣ ਫਿਰ ਦੁਨੀਆਂ ਭਰ ਵਿੱਚ ਸਿੱਖਾਂ ਦੀ ਵਿਲੱਖਣ ਪਛਾਣ ਬਣਾ ਸੁਰੂ ਹੋ ਚੁੱਕੀ ਹੈ। ਜੌ ਕੇ ਕੀਤੇ ਨਾ ਕੀਤੇ ਛੁਪੀ ਹੋਈ ਸੀ। ਭਾਈ ਅੰਮ੍ਰਿਤਪਾਲ ਸਿੰਘ ਜੀ ਇਹਨਾਂ ਦਾ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਸੰਗਤ ਨੂੰ ਵੀ ਗੱਲ ਸਮਝਣੀ ਚਾਹੀਦੀ ਹੈ। ਪਿਆਰ ਨਾਲ ਸਭ ਨੂੰ ਮਿਲੋ। ਸਤਿਕਾਰ ਸਹਿਤ ਗੁਰੂ ਨੇ ਦੱਸਿਆ ਸਭ ਨੂੰ ਮਿਲੋ।
@satvirsingh4836
@satvirsingh4836 Год назад
ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ
@ajitsingh-mx3lv
@ajitsingh-mx3lv Год назад
ਭਾਈ ਸਾਹਿਬ ਜੀ ਇਹ ਇਨਸਾਨ ਵੀ ਠੀਕ ਹੀ ਕਰ ਰਿਹਾ ਹੈ ਸਿੱਖ ਕੌਮ ਨੂੰ ਕਿਨੇ ਹਿਸੇਆ ਵਿੱਚ ਵੰਡਿਆ ਹੋਇਆ ਹੈ ਇਥੇ ਕੋਈ ਪਤਾ ਨਹੀਂ ਲੱਗ ਰਿਹਾ ਠੀਕ ਕੌਣ ਤੇ ਗ਼ਲਤ ਕੌਣ ਹੈ ਭਾਈ ਸਾਹਿਬ ਕੋਲੋਂ ਸਹੀ ਤਰੀਕੇ ਨਾਲ ਲਫ਼ਜ਼ਾਂ ਦੀ ਚੋਣ ਨਹੀਂ ਹੋ ਸਕੀ ਹੋ ਸਕਦਾ ਉਹਦੇ ਦਿਲ ਦੀਆਂ ਗੱਲਾਂ ਇਕ ਵੀਰ ਸੁਣਦਾ ਤੇ ਉਹ ਦਿਲ ਦੀ ਗੱਲ ਦਸ ਦੇਂਦਾ ਬਾਕੀ ਵਾਹਿਗੁਰੂ ਸਭ ਦੀਆਂ ਜਾਣਦਾ ਹੈ
@sukhjeetsingh2899
@sukhjeetsingh2899 Год назад
Bilkul.ryt bhai ji. Usnu dasan hi nahi ditta gyaa kush. Underpressour kar liya usnu
@ManpreetKaur-cg1fs
@ManpreetKaur-cg1fs Год назад
hnji ji othe khade kuj ohna nu kina glt bol rahe aa kai tn apne aap ch jyada hi detective bni jnde aa
@ranjitsingh2721
@ranjitsingh2721 Год назад
ਵਾਹਿਗੁਰੂ ਜੀ ਸਿੱਖ ਕੌਮ ਵਿੱਚ ਏਕਤਾ ਬਖਸ਼ੇ ਜੀ
@navjotsingh5423
@navjotsingh5423 Год назад
ਮੈਨੂੰ ਤਾਂ ਮੰਡ ਲਗ ਰਿਹਾ ਹੈ।
@Rinkukhurdvlogs
@Rinkukhurdvlogs Год назад
ਚੇਲਾ ਉਸ ਦਾ
@kabalsinghbhojiankabalsing2470
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
@RamSingh-ys3xu
@RamSingh-ys3xu Год назад
ਪਤਰਕਾਰ ਇਸ ਬੰਦੇ ਨੂੰ ਤਾਂ ਬੋਲਣ ਹੀ ਨਹੀਂ ਦਿੰਦੇ
@amanohri7742
@amanohri7742 Год назад
@@RamSingh-ys3xu bilkul veere patrkr ap hi bhonki janda gl ta suno upro tusi ohnu kehne beadbi kiti ap ik bnda singh dare vala ohnu kehn deya teri kudi nikl gyi eh kidi vdi beadbi a akal tkt sahib ch khde ho k eda bhonkna khri gl a ..menu ta smj ni aundi kedr tur pye lok apna dhrm vdhaonde ne eh aps ch hi ldi jande
@RamSingh-ys3xu
@RamSingh-ys3xu Год назад
​​​@@amanohri7742 ਜਦੋਂ ਇਹਨਾਂ ਸਿੱਖਾਂ ਦਾ ਰਾਜ ਆ ਗਿਆ ਕੀ ਫਿਰ ਇਹ ਕਿਸੇ ਬੰਦੇ ਨੂੰ ਆਪਣੀ ਗੱਲ ਰੱਖਣ ਦੇ ਦੇਣਗੇ ? ਪਹਿਲਾਂ ਇਹਨਾਂ ਨੇ ਇਕ ਗਰੀਬ ਭਿਖਾਰੀ ਬੰਦਾ ਕਾਂ ਵਾਂਗੂੰ ਮਾਰ ਕੇ ਲਟਕਾ ਦਿੱਤਾ ਇਕ ਕਹਿ ਰਿਹਾ ਇਹ ਬੇਅਦਬੀ ਕਰਨ ਆਇਆ ਹਾਂ ਵੀਰ ਇਕ ਕਹਿ ਰਿਹਾ ਕੀ ਤੇਰੀ ਕੁੜੀ ਨਿਕਲ ਗਈ ਕਹਿੜੀ ਸਿੱਖੀ ਦੀਆਂ ਗੱਲਾਂ ਕਰਦੇ ਨੇ ਇਹ
@Kamaljitk
@Kamaljitk Год назад
ਸਿੱਖ ਕਦੇ ਮੂੰਹ ਨਹੀਂ ਕਾਲਾ ਕਰਦਾ , ਗਲਤੀ ਕੀਤੀ ਹੈ ਤਾਂ ਜੋੜੇ ਝਾੜੋ| ਆਪਣਾ ਮੂੰਹ ਆਪੇ ਕਾਲਾ ਕਰੀ ਫਿਰਦਾ ਸਿਆਣਾ ਬਣ| ਸੰਗਤ ਇਹਨੂੰ ਇੰਨੀ ਹਵਾ ਨਾ ਦੇਵੇ|
@Simarmangli
@Simarmangli Год назад
Right . Koi ta gal haigi
@baljindersingh6115
@baljindersingh6115 Год назад
ਹਰ ਕਿਸੇ ਨੂੰ ਅਪਣੇ ਢੰਗ ਨਾਲ ਰੋਸ਼ ਪ੍ਰਦਰਸਨ ਕਰਨ ਦਾ ਅਧਿਕਾਰ ਹੈ
@jashandeepsingh7260
@jashandeepsingh7260 Год назад
@@baljindersingh6115 lao ji ehna di v sun lao ser vartan di lod aale
@kewalsingh7369
@kewalsingh7369 Год назад
Nakali sikh lagda.
@ashokklair2629
@ashokklair2629 2 месяца назад
ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).
@sarbjeetsingh9349
@sarbjeetsingh9349 Год назад
ਬਾੲਈ ਜੀ ਤੁਸੀ ਬਾੲਈ ਜੀ ਨੂੰ ਤੰਗ ਨਾ ਕਰੋ। ਰਬ ਕੇਹੜੀਅਆ ਰੰਗਾ ਚ ਰਾਜੀ
@jaskaransinghjaskaranveers7430
Ryt
@surjitaulakh2302
@surjitaulakh2302 Год назад
ਵਾਹ ਦਰਵੇਸ਼ ਜੀ
@Jass-bg2kz
@Jass-bg2kz Год назад
Waheguru ji Maher krn Sab te 🙏🏻
@pb13kabootarbaj37
@pb13kabootarbaj37 Год назад
ਬਾਈ,ਇਹ,ਬਦਾ,ਗਲਤ,ਹੋ,ਸਕਦਾ,,ਮਨਦੇ,ਆ,ਪਰ,ਜਰ,ਅਸੀ,ਵੀ,ਅਸਲੀ,ਸਿਖ,ਨਹੀ,ਜੋ,ਇਸ,ਦੀ,ਕੁੜੀ,ਨੂ,ਗਾਲ,ਕਡਦੇ,ਨੇ,,ਸਾਡੇ,ਗੁਰੂਆ,ਨੇ,ਇਸਤਰੀ,ਨੂ,ਬਹੁਤ,ਵਡਾ,ਦਰਜਾ,ਦਿਤਾ,ਹੈ,,ਜੇ,ਗਲਤ,ਕਰਦਾ,ਗਾ,ਇਸਨੂ,ਮਾਰੋ,ਕੁੜੀ,ਨੂ,ਕਿਉ,ਗਾਲਾ,ਕਡਦੇ,ਹੋ
@user-od8dh7wc4d
@user-od8dh7wc4d Год назад
ਕੁੜੀ ਨੂੰ ਗਾਲ ਨਹੀ ਕੱਢੀ ਧਿਆਨ ਸੁਣ ਫਿਰ ਗਿਆਨ ਵੰਡੀ ਕਿਹਾ ਕੇ ਇਸ ਦੀ ਕੁੜੀ ਨਿੱਕਲੀ ਗਈ ਏ ਜਿਹੜਾ ਮੂੰਹ ਕਾਲਾ ਕਰਿਆ 🙏🙏
@jagjitsingh685
@jagjitsingh685 Год назад
Jyda hi hiteshi lagde o
@sabikulwinder8444
@sabikulwinder8444 Год назад
ਗਾਲ ਨਹੀਂ ਕੱਢੀ ਉਹ ਇਕ ਸਵਾਲ ਸੀ ਕੇ ਕੀ ਇਹਦੀ ਕੁੜੀ ਨਿਕਲ਼ ਗਈਂ ਜੋਂ ਇਹਨੇ ਮੂੰਹ ਕਾਲਾ ਕੀਤਾ ਇਹ ਇੱਕ ਸੋਚ ਆ ਕਿ ਕਿਸੇ ਦੀ ਧੀ ਭੈਣ ਨਿਕਲ਼ ਜਾਵੇ ਤਾਂ ਕਹਿੰਦੇ ਨੇ ਕਿ ਮੂੰਹ ਕਾਲਾ ਕਰ ਗਈ
@rubykn8030
@rubykn8030 Год назад
They said to his girl not anybody's beacuse he did black face .
@amanohri7742
@amanohri7742 Год назад
@@sabikulwinder8444 te boht vdiya te changi soch a veere
@granthiandiawajbabagranthi6235
ਯਾਰ ਏਡੀ ਕੀ ਗੱਲ ਹੋਗੀ।ਬਾਈ ਦਿਮਾਗੀ ਤੌਰ ਤੇ ਮੈਂਟਲ ਹੈ।ਜਾ ਫਿਰ ਮਸ਼ਹੂਰੀ ਲਈ ਇਹੋ ਜਿਹੇ ਕੰਮ ਕਰਦੇ ਹਨ। ਪਤਾ ਕੁਛ ਨੀਂ ਲਗਦਾ ਬਾਈ ਗੱਲ ਦਾ। ਰੱਬ ਹੀ ਜਾਣੇ ਬਚੀਂ ਏਨਾ ਭਰਾਵਾ। ਇਹ ਭਾਈ ਮੰਨੋ ਜਾਂ ਮੰਨੋਂ ਬਾਈ ਪਾਗ਼ਲ ਹੈ। ਐਵੇਂ ਨਾ ਕੁੱਟ-ਕੁੱਟ ਵਿਚਾਰੇ ਦਾ ਭੜਥਾ ਬਣਾ ਦਿਓ।ਬਾਈ ਜੀ ਮਾਫ ਉ
@jagrajsingh9545
@jagrajsingh9545 Год назад
ਇਹ ਮੰਡ ਦਾ ਭਰਾ ਲੱਗਦਾ ਹੈ
@user-oh2kq2vq7o
@user-oh2kq2vq7o Месяц назад
ਮੰਡ ਦੀ ਮਾਂ ਦਾ ਮੁੰਡਾ ਪਿਉ ਦਾ ਨਹੀਂ
@gurmukhsingh1511
@gurmukhsingh1511 Год назад
ਇਹਨੂੰ ਜਿਹੜਾ ਕੁਝ ਕਹਿਨਾ ਕਹੋ ਇਹਦੀ ਕੁੜੀ ਨੂੰ ਗਲਤ ਕਿਓਂ ਬੋਲਦੇ ਆ ਗੁਰੂ ਸਾਹਿਬ ਜੀ ਤਾਂ ਧੀਆਂ ਸਨਮਾਨ ਕਰਦੇ ਆ ਇੱਕ ਕਹਿੰਦਾ ਇਹਦੀ ਕੁੜੀ ਭੱਜ ਗੀ ਇਹਦੇ ਡਾਂਗ ਫੇਰੋ ਜਿਨੀ ਫਿਰਦੀ ਆ ਗਲਤੀ ਇਹਨੇ ਕੀਤੀ ਅ
@jagtarsinghsaini5105
@jagtarsinghsaini5105 Год назад
ਬਿਲਕੁਲ ਵੀਰ
@gschannel9709
@gschannel9709 Год назад
Sahi bai ji don’t say wrong her daughter may be he mantle upset
@singhjohn982
@singhjohn982 Год назад
Glt gl aa galti ta kiti ohne par ohdi family te kyo jnde,,tuci v sardar o oh sardar,,other religion ta nhi jis tra bolde,sardar nu sardar di respect krni chidi aa , na k glt bolna
@pinderbrar1236
@pinderbrar1236 Год назад
ਵੀਰੋ ਓਦੇ ਤੋਂ ਗਲਤੀ ਹੋਈ ਬੰਦੇ ਤੋ ਭੰਗ ਹੋਇਆ ਅੰਮ੍ਰਿਤ ਗਲਤੀ ਦੀ ਮਾਫ਼ੀ ਮੰਗ ਰਿਹਾ ਮੇਰੇ ਹਿਸਾਬ ਨਾਲ
@lakheeaulakh2475
@lakheeaulakh2475 2 месяца назад
Eh purra drama Karan aya si plan karke, eh galti kive ho sakdi hai. Kugh taa akall karo
@jattboyz8227
@jattboyz8227 Год назад
ਜੋ ਹੋਇਆ ਗਲਤ ਹੋਇਆ ਰੀਜਨ ਕੋਈ ਵੀ ਹੋਵੇ । ਪਰ ਕੋਲ ਖੜਾ ਇੱਕ ਕੁੱਤਾ ਬੰਦਾ ਕੀ ਬੋਲਿਆ ਸੋਚਿਆ ਕਿਸੇ ਨੇ ??? ਸ਼ਰੇਆਮ ਓਹਦੀ ਕੁੜੀ ਬਾਰੇ ਗਲਤ ਬੋਲ ਰਿਹਾ
@thesilenthell
@thesilenthell Год назад
Veere kine time te keha jara time dasyo kis time keha hai
@Mosewala658
@Mosewala658 Год назад
@@thesilenthell 7.50 time te bolia bro
@SurinderKaur-hv4py
@SurinderKaur-hv4py Год назад
ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@dayasandhu7660
@dayasandhu7660 Год назад
May Waheguru always bless S. Amritpal Singh Ji ! He is a voice of truth.
@BaljinderSingh-uf8qm
@BaljinderSingh-uf8qm Год назад
ਭਾਈ ਸੁਥਰੇ ਸ਼ਾਹ ਵਾਲੀ ਸਾਖੀ ਦੁਹਰਾਈ ਗਈ ਸਿੰਘ ਵੱਲੋਂ
@Akali_Fauz
@Akali_Fauz Год назад
ਬਿਲਕੁਲ ਹੋ ਸਕਦਾ ਜੀ, ਪਰ ਏਸ ਪਾਸੇ ਕੋਈ ਨੀਂ ਸੋਚ ਸਕਦਾ ਜਲਦੀ, ਸਭਨੂੰ ਜੋਸ਼ ਹੀ ਜੋਸ਼ ਆ ਹੋਸ਼ ਘੱਟ ਹੋ ਗਏ ਨੇ 🙏🙏🙏
@eagle6769
@eagle6769 Год назад
ਥੋੜ੍ਹਾ ਚਾਨਣਾ ਪਾਉ ਜੀ detail ਵਿੱਚ dasso ਜੀ.
@swarnaulakh2028
@swarnaulakh2028 Год назад
ਕੁੜੀ ਵਿਚ ਕਿਥੋਂ ਆ ਗਾਈ ਕੀ ਇਹ ਸਿਖਾਂ ਦੀ ਬੋਲੀ ਹੈ
@user-zh9gt7zt5g
@user-zh9gt7zt5g Месяц назад
👏👏👏 Waheguru ji ah hi lok sikhi di kadr na krde hun na hi hon dinde.koei bhi gal soch smjh ke krni chahidi hai pta nhi eho jehe loka di buddhi kithe hai.👏👏👏🌹🌹🌹 Satnam Shri Waheguru ji waheguru ji waheguru ji waheguru ji waheguru ji waheguru ji Dhan Dhan shri Guru Granth sahib ji Maharaj ji 👏👏👏👏
@manpreetsingh-ww6iu
@manpreetsingh-ww6iu Год назад
Satnam waheguru ji kirpa Karo ji
@sahilpreetsingh343
@sahilpreetsingh343 Год назад
ਸਾਡੇ ਖਾਲਸੇ ਦੇ ਗੁਰੂ ਜੀ ਨੇ ਕਦੇ ਆਪਣੇੇ ਸਿੱਖ ਨੂੰ ਮੂੰਹ ਕਾਲਾ ਕਰਨ ਲਈ ਨਹੀਂ ਕਿਹਾ ਜੇ ਗੁਰੂ ਦੇ ਸਿੱਖ ਤੋ ਗਲਤੀ ਵੀ ਹੋ ਜਾਂਦੀ ਹੈ ਤਾਂ ਸਾਡੇ ਗੁਰੂ ਤਾਂ ਇੰਨੇ ਸਮਰਥ ਨੇ ਕੋ ਉਹ ਆਪਣੇ ਸਿੱਖ ਨੂੰ ਮਾਫ ਕਰ ਦਿੰਦੇ ਨੇ ਮੂੰਹ ਕਾਲਾ ਨਹੀਂ ਕਰਦੇ ਇਹ ਜਰੂਰ ਕਿਸੇ ਦਾ ਭੇਜਿਆ ਹੋਇਆ ਆਇਆ ਹੈ ਭਾਈ ਅੰਮਿ੍ਤਪਾਲ ਸਿੰਘ ਦੇ ਵਿਰੋਧ ਵਿੱਚ
@ashokklair2629
@ashokklair2629 2 месяца назад
ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).
@Guru-vz1mz
@Guru-vz1mz Год назад
ਹੋ ਸਕਦੇ ਸਰਸੇ ਦਾ ਚੇਲਾ ਹੋਣਾ
@harnamsinghsran80
@harnamsinghsran80 Год назад
ਇਸਦੀਮਸ਼ਹੂਰੀ ਨਾ ਕਰੋ ਬੰਦ ਕਰੋ ਇਸਦੀ ਪ੍ਮੋਸ਼ਨ
@kn-et1ob
@kn-et1ob Год назад
🙏 ਸਤਿਨਾਮ ਸ਼੍ਰੀ ਵਾਹਿਗੁਰੂ 🙏
@godiseverywheregodblessyou3622
ਬਾਈ ਜੀ ਗਾਲਾਂ ਕੱਡਣੀਆਂ ਸਾਡੇ ਧਰਮ ਵਿੱਚ ਨਹੀਂ ਸਿਖਾਈਆਂ ਚੰਗੇ ਇਨਸਾਨ ਬਣੋ ਕਿਸੇ ਨੂੰ ਕੀ ਸੁਧਾਰੋਗੇ ।ਅੰਮ੍ਰਿਤਪਾਲ ਵਾਹਿਗੁਰੂ ਮਿਹਰ ਕਰੇ ਵੀਰੇ🙏🙇‍♀️
@harpreetsinghalamgir234
@harpreetsinghalamgir234 2 месяца назад
Ih agay pichay v AA sakda C maffi panth bey Deni Hai .ih Banda chalak Hai sikhi nu nivaan dekhoun di Koshish hai.iss toan bacho .
@babachahal9381
@babachahal9381 Год назад
ਜੋ ਗੱਲ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਏ ਓਹ ਤਾਂ ਕੋਸ਼ਿਸ਼ ਕਰੋ ਸੁਣਨ ਲਈ
@ker3136
@ker3136 Год назад
sahi gl aa
@simirandhawa9064
@simirandhawa9064 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏
@sukhsandhu6755
@sukhsandhu6755 Год назад
ਅਸੀਂ ਵੀਰ ਜੀ ਦੇ ਨਾਲ
@sangatsingh4850
@sangatsingh4850 Год назад
Guru Gobind Singh Ji Sikh Kom Ko chardi Kala rakhe ji
@meetagill4242
@meetagill4242 Год назад
waheguru ji❤🙏
@KaranSandhu-ez3jc
@KaranSandhu-ez3jc Год назад
ਕੀ ਹੋ ਗਿਆ ਇਹਨਾਂ ਲੋਕਾਂ ਨੂੰ ਕਿਨੇ ਗਿਰ ਚੁੱਕੇ ਆ ਲੋਕ
@MandeepKaur-nf6kk
@MandeepKaur-nf6kk Год назад
ਇਹਨੇ ਅੱਜ ਹੀ ਆਉਣਾ ਸੀ !
@rajbirkaur8138
@rajbirkaur8138 Год назад
ਇਹਨੇ ਅੱਜ ਹੀ ਅਉਣਾ ਸੀ
@khalsasingh278
@khalsasingh278 Год назад
⚔️ਜੈਕਾਰਾ ਬੁਲਾਵੇ ਸੋ ਨੈਹਿਲ ਹੋ ਜਾਵੇ, ਧੰਨ ਧੰਨ, ਚੌਵਰ,ਛੱਤਰ,ਤੱਖਤ,ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਮੰਨ ਨੂੰ ਭਾਵੇ ,ਬੋਲੋ ਸਤਿ ਸ਼੍ਰੀ ਅਕਾਲ ⚔️ 🙏🙏🙏🙏🙏⚔️⚔️⚔️⚔️⚔️
@sawransingh1524
@sawransingh1524 Год назад
ਬਾਈ ਕਹਿ ਰਿਹਾ ਹੈ ਹਿੰਦੂ ਆਪਣੇ ਧਰਮ ਨੂੰ ਮੰਨਣ। ਸਿੱਖ ਹੀ ਆਪਣੇ ਧਰਮ ਨੂੰ ਮੰਨਣ ਇਸ ਵੀਰ ਨੇ ਦੱਸਿਆ ਹੈ ਧੰਨਵਾਦ ਜੀ
@mandhillon267
@mandhillon267 Год назад
Waheguru ji 🙏🙏🙏🙏
@sawransingh1524
@sawransingh1524 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਵੀਰ ਵਿਊ ਲੈਣ ਵਾਸਤੇ ਕਰ ਰਿਹਾ ਸੀ ਧੰਨਵਾਦ ਜੀ
@tejwantsingh3114
@tejwantsingh3114 Год назад
ਮੀਡੀਆ ਵਾਲੇ ਵੀਰੋ ਇਸ ਬੰਦੇ ਦੀ ਚੰਗੀ ਤਰਾਂ ਪੜਤਾਲ ਕਰਕੇ ਸੰਗਤ ਸਾਹਮਣੇ ਰੱਖੋ ਜਰੂਰ ਖੇਚਲ ਕਰਨੀ ਜੀ।।
@kewalsingh7369
@kewalsingh7369 Год назад
Pagg vich ser tunneya .
@Rupmines
@Rupmines Год назад
Waheguru Ji
@satnaam.singhmalhi6249
@satnaam.singhmalhi6249 Год назад
ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਜ਼ਿੰਦਾ ਬਾਦ ਹੈ ਜੀ
@gagangilll7534
@gagangilll7534 Год назад
Love india
@inder0130
@inder0130 Год назад
Amritpal Singh ji nu waheguru ji chardikala vich rakhna 🙏🙏🙏 te punjab nu v waheguru ji chardikala vich rakhna 🙏
@mamtakaur7174
@mamtakaur7174 Год назад
ਗਲਤ ਨਹੀ ਬੋਲਨਾ ਚਾਹੀਦਾ ਕਿਸੇ ਨੰ ਹਰ ਇਕ ਅੰਦਰ ਵਾਹਿਗੁਰੂ ਆਪ ਵੱਸ ਦੀ ਇਕ ਬੰਦੇ ਨੇ ਕਿਆਂ ਇਹ ਦੀ ਧੀ ਨਿੱਕਲ ਗਈ ਹੈ ਜੋ ਮੂੰਹ ਕਾਲਾ ਕੀਤਾ ਭਾਈ ਮਾੜਾ ਨਹੀ ਕਿਸੇ ਨੰ ਬੋਲਨਾ ਚਾਹੀਦਾ ਵੀਰੋ
@ashokklair2629
@ashokklair2629 2 месяца назад
ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).
@mangatsingh3711
@mangatsingh3711 Год назад
ਇਸ ਨੂੰ ਇਹ ਪੁੱਛੋ ਕਿਹੜਾ ਸੁਨੇਹਾ ਦੇਣਾ ਚਾਹੁੰਦੇ ਸਿੱਖ ਕੌਮ ਨੂੰ
@harbhajansingh3048
@harbhajansingh3048 Год назад
ਕੇਸ ਸਿਰ ਤੇ ਪੱਗ ਮੇਰੇ ਲਈ ਵਿਰੋਧੀ ਨਹੀਂ ਹੋ ਸਕਦਾ ਏਨਾ ਸੋਹਣਾ ਬਾਨਾ ਅੱਸੀ ਪਾਪੀ ਇਸਦਾ ਵਿਰੋਧ ਨਹੀ ਕਰ ਸਕਦੇ 🙏
@ManpreetKaur-cg1fs
@ManpreetKaur-cg1fs Год назад
hnji ji othe khade kuj ohna nu kina glt bol rahe aa kai tn apne aap ch jyada hi detective bni jnde aa
@malkiatsingh8772
@malkiatsingh8772 Год назад
ਇਸ ਤਰ੍ਹਾਂ ਦੇ ਬੰਦਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ।।
@surinderpalsinghchadha2223
@surinderpalsinghchadha2223 2 месяца назад
ਸੰਤ ਗੁਰੂ ਹੀ ਹੈ
@gurbinderkaurbrar7275
@gurbinderkaurbrar7275 Год назад
ਇਤਿਹਾਸ ਪੜੋ ਹੋ ਸਕਦਾ ਇਹ ਵੀ ਕੋਈ ਗਲਤੀ ਕੀਤੀ ਦੀ ਮੁਆਫ਼ੀ ਮੰਨਣ ਤੇ ਮੰਗਣ ਆਇਆ ਹੋਵੇ
@ParminderSingh-xi4tf
@ParminderSingh-xi4tf Год назад
ਭਾਈ ਅਮਿ੍ਤਪਾਲ ਸਿੰਘ ਜੀ ਜਿੰਦਾਬਾਦ
@modansingh5189
@modansingh5189 Год назад
ਇੰਨੇ ਚੜ੍ਹਦੀ ਕਲ੍ਹਾ ਵਾਲੇ ਮਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ 🙏ਇਸ ਦੀ ਜਾਂਚ ਹੋਣੀ ਚਾਹੀਦੀ ਹੈ 🙏 ਮੂੰਹ ਕਾਲਾ ਕਰਨ ਵਾਲੇ ਤੇ ਬੇ ਅਦਬੀ ਦਾ ਕੇਸ ਹੋਣਾ ਚਾਹੀਦਾ ਹੈ
@satnamsinghmann6972
@satnamsinghmann6972 Год назад
ਸਿਰ ਤੇ ਪੱਗ ਬੰਨ ਕੇ ਕੋਈ ਸਿੰਘ ਨਹੀ ਬਣਦਾ ਇਹਨੂੰ ਇਹ ਪੁੱਛ ਕੀ ਜਿਹੜਾ ਗੁਰੂ ਸਾਹਿਬ ਤੋ ਬੇ ਮੁੱਖ ਹੋ ਜਾਵੇ ਉਹਦਾ ਮੂੰਹ ਹੀ ਕਾਲਾ ਹੁੰਦਾ।
@sukhdevsinghbhatti3235
@sukhdevsinghbhatti3235 Год назад
ਜਿਹੜੇ ਲੜਕੀ ਦੀਆ ਗਾਲਾ ਕਡ ਦੇ ਆ ਗਲ ਵਿਚ ਗਾਤਰਾ ਪਾਇਆ ਇਹ ਕਿੰਨੇ ਕੂ ਸਿਆਣਾ।ਏਸ ਪਾਤਰ ਕਾਰੀ ਦਾ ਕਿ ਫਾਇਦਾ ਸਿਰਫ ਡਰਾਮਾ ਬਖਾਈਆ ਮਾਮਲੇ ਦੀ ਤਹਿ ਤਕ ਜਾਂਦਾ ਵਾਰਿਸ ਤੋ ਪਤਾ ਕਰਦਾ ਪੂਰਾ ਸੱਚ ਕਲੀਅਰ ਕਰਦਾ
@ashokklair2629
@ashokklair2629 2 месяца назад
ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).
@Daljeetkaur-on6uv
@Daljeetkaur-on6uv Год назад
ਚਾਰ ਧਰਮ ਹੋਣ ਜਾ ਛੇ ਸਾਡਾ ਇੱਕੋ ਧਰਮ ਸਭ ਤੋਂ ਉੱਤਮ ਸਿੱਖ ਧਰਮ ਗ਼ਦਾਰ ਬੰਦਾ
@tejinderkaur3766
@tejinderkaur3766 Год назад
ਲਾਲ ਪੱਗ ਵਾਲੇ ਭਾਈ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ ਸਤ ਪ੍ਰਤੀ ਸਹੀ ਹੈ!
@happylivelife8166
@happylivelife8166 Год назад
ਇੰਨੇ jo ਕਰਨਾ ਸੀ ਓਹਦੇ ਚ ਕਾਮਜਾਬ ਹੋ ਚੁੱਕਾ ਇੰਨੇ ਧਿਆਨ ਭਟਕਾਉਣਾ ਸੀ , ਇੰਨੂ ਇੰਨਾ ਹੀ ਕਿਹਾ ਗਿਆ ਇਹਦੇ ਅਕਾ ਵਲੋਂ , ਇੰਨੀ ਜਿਉਂਦੇ ਨੂੰ ਅੱਗ ਲਗਾ ਦੇਣੀ ਚਾਹੀਦੀ ਹੈ ਬੇਤਾਲੇ ਨੂੰ ਇਹਦਾ ਰਿਕਾਰਡ ਕੱਢੋ ਸਾਰਾ ਕੀ ਹੈ ,ਕੌਣ ਹੈ ,ਕਿੱਥੇ ਦਾ ਹੈ
@sarbikaur3595
@sarbikaur3595 Год назад
ਰਬ ਸਭ ਧਰਮਾਂ ਦਾ ਇਕ ਹੀ ਹੈ ਫਿਰ ਲੜਾਈਆਂ ਕਾਹਦੀਆ।ਧਰਮਾਂ ਦੇ ਨਾ ਤੇ।ਆਪਦੇ ਧਰਮ ਨੂ ਪਿਆਰ ਕਰੋ।ਦੂਜਿਆਂ ਦਾ ਸਤਿਕਾਰ ਕਰੋ।ਸਾਡੀ ਕਟੜਤਾ ਧਰਮ ਦਾ ਨੁਕਸਾਨ ਕਰਦੀ ਆ
@dharamjitsingh2153
@dharamjitsingh2153 Год назад
Guru ram das ji mehar kero punjab te 🌹🙏🙏
@LifeInChristPunjab
@LifeInChristPunjab Год назад
7:52 Balle O jwana Teri bolli nu slam very good
@rajchhahar18
@rajchhahar18 Год назад
ਪੱਤਰਕਾਰ ਪੁੱਛ ਰਿਹਾ ਹੈ ਕਿਹੜੀ ਏਜੰਸੀ ਚੋ ਆਏ ਉਸ ਬੰਦੇ ਨੇ ਜਵਾਬ ਦੇਣਾ ਸੀ ਸੋਨਾਲੀਕਾ ਟਰੈਕਟਰ ਦੀ ਏਜੰਸੀ ਚੋ ਆਇਆ 😃😃😃😃😃😃😃😃😃
@SukhjeetKaur-kj7fm
@SukhjeetKaur-kj7fm 2 месяца назад
ਸਿੱਖ ਧਰਮ ਦਾ ਕਦੇ ਵੀ ਮੂੰਹ ਕਾਲਾ ਨਹੀਂ ਹੋ ਸਕਦਾ ਸਿੱਖ ਧਰਮ ਸਾਡੇ ਗੁਰੂ ਸਾਹਿਬਾਨ ਨੇ ਸਾਜਿਆ ਏ ਇਹ ਪਾਗਲ ਲੀਕ ਲਾ ਰਿਹਾ ਏ ਸਿੱਖ ਧਰਮ ਨੂੰ
@gagangill8869
@gagangill8869 Год назад
Ik sahi Banda 100 galt loka de vich Sahi sabit nahi ho sakda usnu apani gall dassan Da mouka mile
@ManpreetKaur-cg1fs
@ManpreetKaur-cg1fs Год назад
hnji ji othe khade kuj ohna nu kina glt bol rahe aa kai tn apne aap ch jyada hi detective bni jnde aa
@chonsephsounds7889
@chonsephsounds7889 Месяц назад
ਸੇਵਾ ਮਹਿਸੂਸ ਹੋਣ ਲੱਗ ਪਈ…
@balkaur2757
@balkaur2757 Год назад
ਤਲਾਸ਼ੀ ਲਵੌ
@sukhjiit
@sukhjiit Год назад
ਇਉਂ ਲੱਗਦਾ ਇਸ ਵਿਚਾਰੇ ਨੂੰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਕੋਈ ਚੰਗਾ ਤਰੀਕਾ ਲਭਿਆ ਹੀ ਨਹੀਂ....
@damansingh6003
@damansingh6003 Год назад
ਤਮਾਸ਼ਾ ਤੱਕਦੇ ਤੱਕਦੇ ਉਮਰ ਗੁਜ਼ਰ ਜਾਏਗੀ ਇਹੋ ਜਿਹੇ ਗਦਾਰਾਂ ਦੀ ਵਾਰੀ ਕਦ ਆਵੇਗੀ
@jaspreetsingh9877
@jaspreetsingh9877 Год назад
ਵੀਰਾ ਆਹ ਲਾਇਨ ਤੂੰ ਲਿਖੀਆ ਕਿ ਕਿਸੇ ਗਾਣੇ ਦੀਆਂ ਨੇ
@lakhmirsinghkhalsa8282
@lakhmirsinghkhalsa8282 Год назад
ਇਹ ਬੰਦਾ ਕਿਸੇ ਏਜੰਸੀ ਦਾ ਹੈ ਕਿਉਂਕਿ ਅੱਜ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਅਮ੍ਰਿਤ ਛੱਕਣ ਦਾ ਸੱਦਾ ਦਿੱਤਾ ਹੈ ਇਸਨੂੰ ਰਿਵਾਇਤ ਮੁਤਾਬਕ ਸੱਜਾ ਦਿੱਤੀ ਜਾਵੇ। ਨਿਹੰਗ ਸਿੰਘ ਫੌਜਾਂ ਭਿੰਡਰਾਂਵਾਲੇ 🚩👍
@balkaur2757
@balkaur2757 Год назад
ਮੈਟਲ ਲੱਗਦਾ
@SukhdevSingh-kc7yp
@SukhdevSingh-kc7yp Год назад
ਅਸਲ ਵਿੱਚ ਬਾਦਲ ਦਾ ਸਾਂਗ ਬਣਾਇਆ ਹੈ। ਭਾਈ ਸੁਥਰੇ ਸਾਹ ਵਾਂਗੂ । ਡੁਘਾਈ ਨੂੰ ਸਮਝੋ। ਜੇ ਸੰਗਤ ਨੂੰ ਇਕ ਕਾਲੇ ਲਿਬਾਸ ਵਾਲਾ ਸਿੱਖ ਪਰਵਾਨ ਨਹੀਂ ਤੇ ਤੁਸੀਂ ਬਾਦਲਕਿਆਂ ਨੂੰ ਕਿਉਂ ਪਰਵਾਨ ਕੀਤਾ ਹੋਇਐ ? ਇਸਦਾ ਮਕਸਦ ਸਮਝੋ ਭੜਕੋ ਨਾ।ਪਰ ਪਾਗਲ ਲੋਕ ਅਸਲੀਅਤ ਨੂੰ ਸਮਝ ਨਹੀਂ ਰਹੇ!
@user-nb3vm7lb9m
@user-nb3vm7lb9m Месяц назад
Good
@user-nb3vm7lb9m
@user-nb3vm7lb9m Месяц назад
Smjan lyi ta koi tyaar e ni ....sare mere varde alag alag bol rhe aa....sunan shakti ta ditti ni rubb ne...
@malhiboy533
@malhiboy533 Год назад
ਮੈਂਨੂੰ ਮੰਡ ਦਾ ਭਰਾ ਲਗਦਾ,ਸੋਟਾ ਜਾ ਵੱਡਾ
@godisone7569
@godisone7569 Год назад
ਇਹ ਸਾਰੀ ਦੁਨੀਆਂ ਮੰਨਦੀ ਐ ਕਿ ਸਿੱਖ ਕੌਮ ਇੱਕ ਬਹਾਦਰ ਕੌਮ ਐਂ ਪਰ ਸਿੱਖਾਂ ਵਿਚੋਂ ਈ ਗਦਾਰ ਵੀ ਚੋਟੀ ਦੇ ਹੋਏ ਐ ....ਮਾਫ਼ ਕਰਨਾ ਸੱਚ ਕੌੜਾ ਹੁੰਦੈ
@sangatsingh4850
@sangatsingh4850 Год назад
Satnam waheguru ji Sikh Kom teh kirpa Karo ji
@sangasingh8205
@sangasingh8205 2 месяца назад
ਜੇ ਗਲਤ ਦਿਸਦਾ ਛਿਤਰ ਫੇਰੋ ਪਰ ਇਕ ਕਹਿ ਰਿਹਾ ਤੇਰੀ ਕੁੜੀ ਨਿਕਲ ਗਈ ਜੇ ਤੈਨੂੰ ਕਵੇ ਤੇਰੀ ਕੁੜੀ ਨਿਕਲ ਗਈ ਤਾਂ ਤੈਨੂੰ ਕਿਵੇਂ ਮਹਿਸੂਸ ਹੋਵੇ ਗਾ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ ਲਾਹਨਤੀ
@Rinkukhurdvlogs
@Rinkukhurdvlogs Год назад
ਦਾੜੀ ਨਕਲੀ ਲੱਗਦੀਆ
@bahadursingh5896
@bahadursingh5896 Год назад
ਸਮਝ ਨੀਂ ਆਉਂਦੀ ਯਾਰ ਕੌਣ ਇਸ ਤਰ੍ਹਾਂ ਕਰਦਾ ਹੁੰਦਾ ਇਸ ਤਰ੍ਹਾਂ ਤਾਂ ਪਾਗ਼ਲ ਵੀ ਨਹੀ ਕਰਦਾ ਸ਼ਰਮ ਆਉਦੀ ਆ ਮੂੰਹ ਕਾਲਾ ਇਸ ਨੇ ਕੀਤਾ ਸਾਨੂੰ ਸ਼ਰਮ ਆਉਦੀ ਆ ਯਾਰ ਇਹ ਨੂੰ ਪਰੇ ਕਰੋ
@preetpalsingh1557
@preetpalsingh1557 Год назад
Waheguru g bhai amritpal singh khalsa nu hamesha chardi kalan vich Rakhi
@baba5663
@baba5663 Год назад
ਗੁਰੂ ਸਾਹਿਬ ਤੋ ਟੁੱਟ ਕੇ ਟੈਨਸ਼ਨ ਲੈ ਗਿਆ ਆ ਬੰਦਾ
@dhillondhillon579
@dhillondhillon579 Год назад
ਇਹ ਮੰਡ ਹੈ ਮੂੰਹ ਕਾਲਾ ਕਰਕੇ ਭੇਸ ਬਦਲਿਆ ਹੈ
@user-up2rw1dp2p
@user-up2rw1dp2p 2 месяца назад
रहत का पालन जरूरी है। केवल वही रहनुमाई करे जो पहले अमृत सके।
@gurmeetg2193
@gurmeetg2193 Год назад
ਭੇਖੀ,ਜੇ ਮੂੰਹ ਕਾਲਾ ਕੀਤਾ ਹੈ ਤਾਂ ਆਪਣੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਲਵੇ।।
@balkarsinghsingh2177
@balkarsinghsingh2177 15 дней назад
🙏🙏
@jasbirsingh-kj9ql
@jasbirsingh-kj9ql Год назад
Camara man should listen , Reason why ? But unfortunately , no one understand what he want to say !
@inderjitgill7800
@inderjitgill7800 Год назад
ਕਾਲਾ ਮੂੰਹ ਕਰਕੇ ਕੀ ਹੋਵੇਗਾ ਗੁਰੂ ਦੇ ਸਿੱਖ ਨੂੰ ਇਹ ਗੱਲਾ ਸ਼ੋਭਾ ਨਹੀਂ ਦਿੰਦੀਆਂ ਜੀ
@jaspalsinghkailay4204
@jaspalsinghkailay4204 Год назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰੇ
@ap.68
@ap.68 Год назад
ਮਸ਼ਹੂਰ ਹੋਣ ਦਾ ਨਵਾਂ ਤਰੀਕਾ
@preetsaab000
@preetsaab000 Год назад
ਗੁੱਸਾ ਤਾਂ ਮੇਰਾ ਜ਼ਰੂਰ ਲੱਗਣਾ ਬਾਈ ਤੁਹਾਨੂੰ
@preetbhajaulijhajj6153
@preetbhajaulijhajj6153 Год назад
ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਗਿਆ ਹੈ ਜੀ ਇਸ ਤੇ ਕਾਰਵਾਈ ਕੀਤੀ ਜਾਵੇ ਜੀ
@jass_pubggaming9433
@jass_pubggaming9433 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਵੀਰ ਜੀ ਮੂੰਹ ਕਾਲਾ ਨਹੀ ਕਰਨਾ ਚਾਹੀ ਦਾ ਸਿੱਖ ਨੂੰ ਤਾਂ ਇਹ ਗੱਲ਼ ਭਾਂਉਦੀ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਵਾਹਿਗੁਰੂ ਜੀ
@krishanujaswal8328
@krishanujaswal8328 Год назад
Waheguru ji sat Nam waheguru ji
@RavinderKumar-jv3yz
@RavinderKumar-jv3yz Год назад
ਪਬਲੀਸਿਟੀ ਲਈ ਅੰਮ੍ਰਿਤਪਾਲ ਦੁਆਰਾ ਲਿਖੀ ਗਈ
@RajinderSingh-
@RajinderSingh- Год назад
eh clear agency da va
@SarbjeetKaur-ny2ch
@SarbjeetKaur-ny2ch Месяц назад
ਕਾਰਣ ਹੈ ਬੂਰੀ ਨਜਰ ਬਾਲੇ ਤੇਰਾਂ ਮੂੰਹ ਕਾਲਾ । ਬਦੀਆ ।।।ਵਾਹਿਗੁਰੂ ਜੀ
Далее
3d printed demon core vs real
00:24
Просмотров 7 млн
لدي بط عالق في أذني😰🐤👂
00:17
Просмотров 3,7 млн
3d printed demon core vs real
00:24
Просмотров 7 млн