Тёмный

ਅੰਮ੍ਰਿ* ਤ& ਪਾਲ ਸਿੰਘ ਨੂੰ ਲੈ ਕੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਰ 'ਤਾ ਵੱਡਾ ਐਲਾਨ ||  

Daily Post Punjabi
Подписаться 2,8 млн
Просмотров 74 тыс.
50% 1

ਅੰਮ੍ਰਿ* ਤ& ਪਾਲ ਸਿੰਘ ਨੂੰ ਲੈ ਕੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਰ 'ਤਾ ਵੱਡਾ ਐਲਾਨ, ਮੂਸੇਵਾਲਾ ਦੇ ਬਾਪੂ ਸਣੇ ਸਿਮਰਨਜੀਤ ਮਾਨ ਨੂੰ ਵੀ ਸੁਣਾ 'ਤੀਆਂ ਖਰੀਆਂ-ਖਰੀਆਂ, ਨ ਸ਼ਿ ਆਂ ਦੇ ਕੋਹੜ ਨੂੰ ਸੁਣੋ ਕਿਵੇਂ ਛੱਡਿਆ ਖਾਲਸਾ ਜੀ ਨੇ LIVE
#dailypostpunjabi #punjabi #news #newsofpunjab #latestnews #dailypostpunjabi #amritpalsingh
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 88   
@Amarjeetsinghdhiman-z7h
@Amarjeetsinghdhiman-z7h 3 месяца назад
ਸਰਬਜੀਤ ਸਿੰਘ ਖਾਲਸਾ ਜੀ ਹੱਥ ਬੰਨ ਕੇ ਬੇਨਤੀ ਆ ਜੀ ਪੰਜਾਬ ਦੀ ਲਾਜ ਰੱਖਿਉ ਜੀ
@BalkarSingh-dc1oq
@BalkarSingh-dc1oq 3 месяца назад
ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@RanjeetsinghRanasandhu
@RanjeetsinghRanasandhu 3 месяца назад
ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏 ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏
@gurasingh1598
@gurasingh1598 3 месяца назад
ਮੈਂਨੂੰ ਗੱਲਾਂ ਤੋਂ ਤਾਂ ਭਾਈ ਸਾਹਿਬ ਕਾਫੀ ਸਿੱਧੇ ਸਾਢੇ ਲੱਗਦੇ ਹਨ
@gurdialsingh456
@gurdialsingh456 3 месяца назад
ਜਦੋਂ ਬੁਰਾ ਵਕਤ ਆਉਂਦਾ ਫੇਰ ਰੱਸਿਆਂ ਦੇ ਸੱਪ ਬਣ ਜਾਂਦੇ ਹਨ
@karanbirsingh2492
@karanbirsingh2492 3 месяца назад
ਬਾਈ ਜੀ ਬਹਾਦਰ ਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਮਝੌਤਾ ਕਰਨ ਲਈ ਕੋਸ਼ਿਸ਼ਾਂ ਕਰੀਆਂ। ਤੁਹਾਨੂੰ ਵੀ ਰਾਹੁਲ ਗਾਂਧੀ ਨਾਲ ਗੱਲ ਕਰਨੀ ਚਾਹੀਦੀ ਹੈ। ਹਾਰ ਇਕ ਇਨਸਾਨ ਮਾੜਾ ਨਹੀਂ ਹੁੰਦਾ ਆਲਾ ਦੁਆਲਾ ਬਣਾ ਦਿੰਦਾ। ਤੁਹਾਨੂੰ ਬੁੱਢੀ ਵਰਤ ਕੇ ਗੱਲਾਂ ਕਰਨੀਆਂ ਚਾਹੀਦੀਆਂ।
@Kuljeet2001
@Kuljeet2001 2 месяца назад
ਪਹਿਲਾਂ ਤਾ. ਇੱਕ ਸੋਡੀ ਗਲਤ ਗੱਲ ਐ. ਡੇਲੀ ਪੋਸਟ ਵਾਲੀਆਂ ਬੀਬੀਆਂ ਨੂੰ. ਘੱਟ ਤੋ ਘੱਟ. ਜਦੋ ਸਰਦਾਰ ਸਾਬ ਨਾਲ ਇੰਟਰਵਿਊ ਕਰਦੇ. ਹੋ ਸਿਰ ਤੇ ਚੁੰਨੀ ਲੈਕੇ ਆਏਆ ਕਰੋ. ਭਾਈ ਬੀਬੀ👍👍👍👍👍👍
@gsbadesha6680
@gsbadesha6680 3 месяца назад
ੳੁਸ ਸਮੈ ਤਾਂ ਚਿੱਟਾ ਹੈ ਹੀ ਨਹੀਂਂ ਸੀ,ਵਿਰੋਧੀ ਤਾਂ ਝੂਠੇ ਿੲਲਜ਼ਾਮ ਲਾਂੳੁਦੇ ਹੀ ਹੁੰਦੇ ਅਾ
@goldygrewal4012
@goldygrewal4012 3 месяца назад
ਭਾਈ ਸਾਹਬ ਫਾਲਤੂ ਗੱਲਾਂ ਤੋਂ ਗੁਰੇਜ਼ ਕਰੋ ਹੋਰ ਬਥੇਰੇ ਮਸਲੇ ਹਨ ਉਨ੍ਹਾਂ ਵਾਰੇ ਗੱਲ ਕਰੋ ਜਿਨ੍ਹਾਂ ਕਰਕੇ ਲੋਕਾਂ ਨੇ ਤੁਸੀਂ ਨੂੰ ਵੋਟ ਪਾਈ।
@NirvairBaba
@NirvairBaba 3 месяца назад
ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਰਹੂੰਗਾ ਜਿਨ੍ਹਾਂ ਮਰਜ਼ੀ ਜੋਰ ਲਾ ਲੈਣ
@BantaSingh-tt8zt
@BantaSingh-tt8zt 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਐਵੇਂ ਆਪਣੇ ਬੋਲ ਸਰਬਜੀਤ ਸਿੰਘ ਦੇ ਮੂੰਹ ਵਿੱਚ ਨਾਂ ਪਾਉ ਸਰਬਜੀਤ ਸਿੰਘ ਦੀ ਪਹਿਚਾਣ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਦੇ ਨਾਂ ਤੇ ਹੈ ਆਪਣੇ ਫੈਸਲੇ ਸਰਬਜੀਤ ਸਿੰਘ ਨੂੰ ਖ਼ੁਦ ਲੈਣੇ ਚਾਹੀਦੇ ਹਨ ਤੁਸੀਂ ਕਿਸੇ ਦੂਜੇ ਨਾਲ ਸਰਬਜੀਤ ਸਿੰਘ ਨੂੰ ਨਾਂ ਜੋੜੋ ਪੁਠੇ ਸਿੱਧੇ ਸਵਾਲ ਵੀ ਨਾਂ ਕਰੋ
@Ghantshikari
@Ghantshikari 3 месяца назад
ਐਨਾ ਚਿਰ ਮਾਨ ਨਾਲ ਰਿਹਾ ਹੁਣ ਓਸ ਨੂੰ ਭੰਡੀ ਜਾਂਦਾ ਇੱਕ ਪੈਸੇ ਕਰਕੇ ਮੈਨੂੰ ਪੈਸੇ ਨਿ ਦਿੱਤੇ
@BalwinderSingh-b4f9n
@BalwinderSingh-b4f9n 3 месяца назад
👌
@Kuljeet2001
@Kuljeet2001 2 месяца назад
ਸਿਰ ਢੱਕ ਕੇ ਸਰਦਾਰ ਸਾਬ. ਕੋਈ ਵੀ ਹੋਵੇ. ਸਿਰ ਤੇ. ਦੁਪੱਟਾ ਲੈਕੇ. ਇੰਟਰਵਿਊ ਕਰੇਆ. ਕਰੋ. ਬੀਬੀ. ਜੀ
@sajansidhu5875
@sajansidhu5875 3 месяца назад
ਸਿੱਧੂ ਮੂਸੇਵਾਲਾ ਅਸਲ ਪੰਜਾਬ ਦਾ ਪੁੱਤਰ ਆ ❤❤❤❤❤❤❤
@bhagatsinghfans2115
@bhagatsinghfans2115 3 месяца назад
Bahut bhalamanas aadmi hai sardar sarabjeet singh khalsa g
@PartapSingh-qz5xh
@PartapSingh-qz5xh 3 месяца назад
ਮਨ ਖ਼ੁਸ਼ ਹੋ ਗਿਆ ਭਾਈ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ❤❤❤
@arshsandhu9936
@arshsandhu9936 3 месяца назад
ਭਾਈ ਸਰਬਜੀਤ ਸਿੰਘ ਖਾਲਸਾ ਜੀ, ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ। ਸਾਨੂੰ ਤਾਂ ਇੰਜ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਸਾਨੂੰ ਭਾਈ ਸਾਹਿਬ ਭਾਈ ਅ੍ੰਮਿਤਪਾਲ ਸਿੰਘ ਜੀ ਹੋਰੀ ਮਿਲ ਗਏ ਹੋਣ। ਸਲੂਟ ਆ ਤੁਹਾਡੇ ਪਿਤਾ ਜੀ ਦੀ ਕੁਰਬਾਨੀ ਦੇ।
@SODHIGAMER69
@SODHIGAMER69 3 месяца назад
Khoff dekho sarakara da news walya di jurat nhi haigi v Amritpal singh pura likh skn sarkar to drde hone sayd😅😅😅
@surinderjitsingh6173
@surinderjitsingh6173 3 месяца назад
🪭🪭🪭🪭🪭🪭🪭🪭 🪭ਵਾਹਿਗੁਰੂ ਜੀ ਕਾ ਖਾਲਸਾ🪭 🪭 ਵਾਹਿਗੁਰੂ ਜੀ ਕੀ ਫਤਿਹ 🪭 🪭🪭🪭🙏🙏🪭🪭🪭
@lakhbirkaur7263
@lakhbirkaur7263 3 месяца назад
ਸਰਬਜੀਤ ਸਿੰਘ ਤੂਸਿਖਕੌਮਦਾਨੁਮਿੲਦਾਹੈ। ਜਿੱਦਾਂ ਭਾਈ ਸੁਖਾ ਜਿੰਦਾ ਬੋਲੇਉਸਤਰਾਂਬੋਲੋ
@deepkaler-oz8lx
@deepkaler-oz8lx 3 месяца назад
ਏਹਦਾ ਭਾਈ ਆਸਟ੍ਰੇਲੀਆ ਤੋਂ ਕੁੱਕੀ ਗਿੱਲ ਨੂੰ ਫੋਨ ਕਰਕੇ ਕਹਿੰਦਾ ਪਿਛਲੇ ਹਫਤੇ ਵੀ ਅਸੀਂ 2027 ਚ ਸਾਡੀ ਭੈਣ ਨੂੰ ਉਠਾ ਦੇਈਏ 😂 ਵੀ ਹੁਣ ਭੈਣਚੋ ਲੋਕ ਥੋਡੇ ਜੋਗੇ ਈ ਰਹਿਗੇ ਬਾਕੀ ਫਲਾਣੇ ਨੂੰ ਟੱਕਰਨਾ ਫਲਾਣੇ ਨੂੰ ਚੱਕ ਕੇ ਜੇਹੜਾ ਮਾਇਕ ਆ ਜਾਂਦਾ ਐ ਅੱਗੇ ਓਸੇ ਅੱਗੇ 3 ਰਟੇ ਰਟਾਈਆਂ ਗੱਲਾਂ ਨੇ , ਜਵਾਕ ਪੜ੍ਹਾਲੂਗਾ ਹੁਣ ਏਹ ਛੇ ਮਹੀਨੇ ਪਹਿਲਾਂ ਫੀਸ ਲਈ ਦੁਹਾਈਆਂ ਪਾ ਰਿਹਾ ਸੀ ,, ਕੌਮ ਨੂੰ ਵਾਰ ਵਾਰ ਕਹੀ ਜਾਂਦਾ ਮਰਸੀਡੀਜ ਦੇਂਦੇ ਸੀ ਬਾਹਰ ਆਲ਼ੇ ਕਿਸੇ ਨੂੰ ਫੰਡਿੰਗ ਚ ਫਸਾਊ ਏਹ 😂
@dharamjitsingh2153
@dharamjitsingh2153 3 месяца назад
Bhai sarbjit singh ji jindabad ⚘️❤️⚘️🙏🏼🙏🏼
@charanjitbasra4543
@charanjitbasra4543 3 месяца назад
ਪੰਜਾਬ ਦੀ ਲਾਜ ਕਿਸੇ ਨੇ ਨਹੀਂ ਰੱਖਣੀ ਕੁਰਸੀ ਦਾ ਮਾਮਲਾ ਸੀ ਕੁਰਸੀ ਮਿਲ ਗਈ ਕੱਖ ਨਹੀਂ ਕਰਨਾ ਫੰਡ ਬਹੁਤ ਇਕੱਠਾ ਕਰ ਲਿਆ ਹੁਣ ਤੀ CM ਦੀ ਕੁਰਸੀ ਦੇ ਸੁਪਨੇ ਲੈਣ ਲੱਗ ਗਿਆ ਪਾਗਲ ਲੋਕਾਂ ਪਹਿਲੀ ਸਿਮਰਨ ਮਾਨ ਨੂੰ ਲਿਖਾਪਤੂ ਬਣਾਤਾ ਹੁਣ ਸਰਬਜੀਤ ਅਤੇ ਅਮਰਤਪਾਲ ਨੂੰ ਬਣਾ ਦੇਖਣਗੇ 1984 ਆਮ ਲੋਕ ਘਰੇ ਬੇਘਰ ਹੋਦੱ ਇਹ ਸਾਰੇ MP ਬਣ ਦੇ ਅਮਰਤਪਾਲ ਨਾਲ ਤੇਰੀ ਨਹੀਂ ਦਾਲ ਗਲਣੀ
@BaldevSingh-jo7wj
@BaldevSingh-jo7wj 3 месяца назад
ਭਾਈ ਸਾਬ ਜੀ ਦੀ ਗਲ ਸੁਨਣ ਨੂੰ ਵਧੀਆ ਲਗਦਾ
@kulbirsingh5092
@kulbirsingh5092 2 месяца назад
SARABJEET SINGH KHALSA JI DE BOLE BAHUT MITTHE HAI.SABDA SATKAR KARDE HAI.
@charanjitbasra4543
@charanjitbasra4543 3 месяца назад
ਇੰਦਰਾ ਮਾਰੀ ਕਿੰਨੇ ਸਿੱਖ ਕਤਲ ਹੋਏ ਉਨੀ ਨੂੰ ਕੀ ਮਿਲਿਆ ਇਹ ਤੀ MP ਬਣਦੇ ਉਨੀ ਨੂੰ ਕੀ ਮਿਲਿਆ ਦਰਬਾਰ ਸਾਹਿਬ ਬਦਲੀ ਤੀ ਲੈ ਸਿਆ ਪਰ ਬੇਦੇਸਿਆ ਨੂੰ ਮਿਲਿੰਆ
@ArshdeepSingh-oh4qk
@ArshdeepSingh-oh4qk 3 месяца назад
ਮਾਨ ਨੇ ਫੰਡ ਬਹੁਤ ਇੱਕਠਾ ਕੀਤਾ ਹੈ ਅਰਬਾਂ ਰੁਪਏ
@majoruppal7552
@majoruppal7552 3 месяца назад
Waheguru mihar kre
@baljitsandhu5995
@baljitsandhu5995 3 месяца назад
Wehaguru ji ka Khalsa Wehaguru ji ki Fathai ❤ Bhai Amritpal Singh Sandhu Sidhu Zinda baad 🙏 Bhai Deep Singh Sidhu Sandhu Zinda baad 🙏 Bhai Jagtar Singh Hawarra Zinda baad 🙏❤️🤗❤️ Bhai Sarbjit Singh Khalsa ❤ Zinda baad 🙏💐🌷😊
@surinderkaur4233
@surinderkaur4233 3 месяца назад
Waheguru ji
@Alonegaming12573
@Alonegaming12573 3 месяца назад
Waheguru ji mehar Karen ji ❤
@SonaSharma-lq3rb
@SonaSharma-lq3rb 3 месяца назад
ਭਾਈ, ਸਰਬਜੀਤ, ਸਿੰਘ, ਜਿੰਦਾਬਾਦ, 🌹🙏❤️
@dharamjitsingh2153
@dharamjitsingh2153 3 месяца назад
Dhan dhan guru ramdaas ji mehar rakho as family ta ⚘️❤️⚘️🙏🏼🙏🏼
@gurjindersingh956
@gurjindersingh956 3 месяца назад
ਬਹੁਤ ਵਧੀਆ ਪੱਤਰਕਾਰੀ ਅੱਛੇ ਸਵਾਲ ਕੀਤੇ
@RavindraSingh-ff7nq
@RavindraSingh-ff7nq 3 месяца назад
Khalsa g jindabad
@bhagatsinghfans2115
@bhagatsinghfans2115 3 месяца назад
Wah g wah bhai sarabjeet singh khalsa g
@Kularsarpanch
@Kularsarpanch 3 месяца назад
Khalsa ji tuhanu benti kiti si ke kaum nu ikathe karan di koshish karo App apne tareeke naal sare e sahi hunde a Kise hor sikhan de dhare khilaaf na bolo ji
@ManpreetSingh-po8ox
@ManpreetSingh-po8ox 3 месяца назад
ਗੁਡ
@majorsingh1285
@majorsingh1285 3 месяца назад
ਸਰਬਜੀਤ ਦੀ ਸਰਦਾਰ ਬੇਅੰਤ ਸਿੰਘ ਦਾ ਮੰਡਾ , ਬਾਂਕਿ ਇਸ ਬੰਦੇ ਨੇ ਕੱਦੇ ਵੀ ਕੋਮ ਨਾਲ ਨਹੀਂ ਖੜਨਾ , ਇਹ ਗੰਰਾਟੀ ਆ ,
@rohtassingh9600
@rohtassingh9600 3 месяца назад
Nirwer ji khalsa sarbjit khalsA jinda bad Punjab vich dili vich hindu sikh mare giya us da jumbar kon dili vich hio pnb de hindua da kiya kasour c
@rupinderbal1114
@rupinderbal1114 3 месяца назад
Waheguru ji ka khalsa waheguru ji ke fathe bhai sarbjeet singh ji
@rohtassingh9600
@rohtassingh9600 3 месяца назад
Sarbjit khalsa to rahual gandi kiya hia 541 mp darde hia sera khalsA raj da mharaj ranjit singh sera punjab ke bad sera punjab sArbjit khalsA hiA bhindrawala indra dA banda c jis ne hindu sikho ko mareWa khalsA ji kharar ke paas malyio to hia khalsa ji agar kie singh aga us ladki liyA dawaka mardo ho orgnil singh rAjput hia baba banda singh ji ke beta hia singh naam guru gobind ji ne singh rajputa to liya akber time vich bi mharAna partAp de pita ji ka naam maharaja uda singh amar singh rAthour raja man singh kutA maharaja hari singh gurugobind singh ji ne ap singh banyia auorgjeb ke time
@ਧਰਮਅਧਿਐਨ
@ਧਰਮਅਧਿਐਨ 3 месяца назад
ਭਾਈ ਸਾਭ ਜੀ ਇਕ ਐਡਵਾਈਜਰ ਜ਼ਰੂਰ ਰੱਖੋ ਜੀ ਕੁਝ ਟੈਕਨੀਕਲ ਗੱਲਾਂ ਲਈ ਬਹੁਤ ਜ਼ਰੂਰੀ ਹੈ
@rohtassingh9600
@rohtassingh9600 3 месяца назад
Nirwar ji veer ji Punjab arasdip jaspret boumrA kohliji nu Punjab na bolo ye sub punjabi hia kharku ke badlout mien hindu rajput rat ko apni jaan bhcha ke hry mien khus ho ek mihne vich kurli janda ha apane ghar no apni jameen nu matha telda hie meri jmeen per kaabja kita wadali de jatta ne ja birdsi kabja kita mare kiya gilti c asi bi pujabi hia
@sarbjitsingh784
@sarbjitsingh784 3 месяца назад
Sardar shab ji ana da kam aa aadar dian oudar dian ketha Batha keddan da lagda sardar g aapan apna kam karna atan avin
@SukhwinderSingh-jb2oy
@SukhwinderSingh-jb2oy 3 месяца назад
Satnam waheguru khalsa Raj jindabad
@GoldyCheema-y8i
@GoldyCheema-y8i 2 месяца назад
S. Sarabjit singh khalsa to virodi bahut machde aa
@arshdeepchatha3688
@arshdeepchatha3688 2 месяца назад
Ede to kuch ni hona bus simranjit maan wangu galla da hi kadah banu ga
@TaljeetSingh-l3c
@TaljeetSingh-l3c 2 месяца назад
Klasa ji aje,lor,vd,na bolo
@Navusingh543
@Navusingh543 3 месяца назад
Khalsa ji dasdeyo ristedari v lgdi aa channi nal tuhadi. Tuhanu PTA eh v keh dena c
@ManjeetParhar
@ManjeetParhar 3 месяца назад
Sidhu nu bhul ni sakdai
@Kularsarpanch
@Kularsarpanch 3 месяца назад
Moosewale ton khahira tan jita ni hoia
@reshamjitkaur147
@reshamjitkaur147 3 месяца назад
Eh Banda nhi genuine, eh ta paise da hi mitr hai. Seniors Sikhs nu criticize karna nhi chahidi, but ehnu ta maturity di gal hi nhi aundi.
@Ghantshikari
@Ghantshikari 3 месяца назад
ਮਾਨ ਨੇ ਲੀਡਰ ਬਣਾਇਆ ਤੇ ਹੁਣ ਮਾਨ ਨੂੰ ਭੰਡੀ ਜਾਂਦਾ ਇਸ ਨੂੰ ਆਏ ਆ ਮ ਜਿੱਤ ਗਿਆ ਤਾਂ ਹੁਣ ਮ ਪਾਰਟੀ ਬਣਾ ਕੇ ਮੁੱਖ ਮੰਤਰੀ ਬਣੂ ਏਹੇ ਗਲਾ ਗਲਤ ਆ ਕੌਮ ਲਈ ਏਹੇ ਅੰਮ੍ਰਿਤਪਾਲ ਨਾਲ ਵੀ ਨਿ ਰਹਿੰਦਾ ਏਹੇ ਕਹੁ ਮ ਪਾਰਟੀ ਦਾ ਮੁਖੀ ਬਣੂ ਮ ਮੁੱਖਮੰਤਰੀ ਬਣੂ ਤੁਸੀ ਦੇਖ ਲਿਓ ਆਉਣ ਆਲੇ ਟਾਈਮ ਚ ਸਾਰਿਆ ਨੂੰ ਪਤਾ ਲੱਗ ਜਾਊ ਏਹੇ ਵੀਰ ਕਿ ਕਰਦਾ
@Mrandmrsgill12
@Mrandmrsgill12 3 месяца назад
bhrawa ui bethe gyan na chodya kroo
@MahinderSingh-e3p
@MahinderSingh-e3p 3 месяца назад
Whaegru. Chatdikela,serbjeet,Serdar nu
@SukhpalSingh-lg9uq
@SukhpalSingh-lg9uq 2 месяца назад
Bhai sarbjit singh khalsa zindabad
@simranjitkaurbajwa3265
@simranjitkaurbajwa3265 3 месяца назад
🙏🙏🙏🙏🙏🙏🙏🙏🙏🙏👍👍👍👍😍😍😍😍😍😍
@ArshdeepSingh-oh4qk
@ArshdeepSingh-oh4qk 3 месяца назад
ਬੱਬਰ ਸ਼ੇਰ ਦਾ ਸ਼ੇਰ ਪੁੱਤ
@sajansidhu5875
@sajansidhu5875 3 месяца назад
ਰਹਿੰਦੇ ਪੰਜਾਬ ਤੱਕ ਸਿੱਧੂ ਮੂਸੇਵਾਲਾ ਹਿੱਸਾ ਰਹੂ ਪੰਜਾਬ ਦਾ ❤❤❤❤
@love_by_heart01
@love_by_heart01 3 месяца назад
Rahul Gandhi ne Harminder Sahib vich sewa kar ke dil jitt lya
@ManjeetParhar
@ManjeetParhar 3 месяца назад
Sanu 84 ni bhul di..sanu devo insaaf chado saade Brandi Singh
@ssisingh
@ssisingh 3 месяца назад
Bai sab ji🙏lots of respect Need Adviceor on interview's what to say what not.!
@HappyRati-l6h
@HappyRati-l6h 3 месяца назад
menu bai sahib ji diya galan kich jyada siania nhi lagia sirf sheed beant singh je de naam da hi fayeda mileya aa lagda baki waheguru kare kom layi stand lain dat ke bolan
@AvtarSingh-px4fj
@AvtarSingh-px4fj 3 месяца назад
Time aye te pata lagu ki kine pani vich hey Mahan pita di aulaad kadi mari te kadi badyiea bi hundi hey Ah time daso Maan deep amritpaul warge staye de bande hey jo punjab nu khatam karn wale kam kite Umeed karde ah banda sahi kam kare
@parshotamsingh8019
@parshotamsingh8019 3 месяца назад
Bapu nall Sula no Karan bare very nice gall kahi h g tushi bapu ne 40 salan to kujh nahi kita
@bhaimanpreetsinghkanpuriji8680
@bhaimanpreetsinghkanpuriji8680 3 месяца назад
Please write this precious name properly in bio
@jaswindersingh8592
@jaswindersingh8592 3 месяца назад
PATERKAR BIBA FATEH BULAUN TOO PAHLAN SIRR TA DHAK LIYA KRO KIYON TUSIN CHUNI LENI KIYION BHUL GAYE
@SBDakia
@SBDakia 3 месяца назад
Virodhi Taa Ehvi Kehnge B Saadi Kudi Te Chadgya C Fer Sach Manoge 😂
@kulwantsingh9623
@kulwantsingh9623 3 месяца назад
S।s।Maan।shab।sikh।kome।khalsa।raj।di।lrai।sera।world।which।la।ka।gia
@PyarjeetKahlon
@PyarjeetKahlon 3 месяца назад
Bhai saab de galla to pta lagda. Ki dil saf aa bhai saab
@SBDakia
@SBDakia 3 месяца назад
Is Baare Mein Dasda Asli Sach....More
@ManpreetSingh-tk7qu
@ManpreetSingh-tk7qu 3 месяца назад
Waheguru ji
@bhajanlal4352
@bhajanlal4352 3 месяца назад
Kehrah akali saf e
@ArshdeepSingh-oh4qk
@ArshdeepSingh-oh4qk 3 месяца назад
ਭੈਣ ਦੀ ਪੱਤਰਕਾਰੀ ਬਹੁਤ ਵਧੀਆ ਹੈ ਜੀ
@preet438p
@preet438p 3 месяца назад
@@ArshdeepSingh-oh4qk 😂😂😂😂😂
@tirath5732
@tirath5732 3 месяца назад
Amrtpal singh g need cm punjab punjabo not mp
@bhagatsingh7004
@bhagatsingh7004 3 месяца назад
ਪ੍ਰਣਾਮ ਸ਼ਹੀਦਾਂ ਨੂੰ
@sarbjitmehrok2185
@sarbjitmehrok2185 3 месяца назад
a ode to talbe chat a
Далее
小路飞嫁祸姐姐搞破坏 #路飞#海贼王
00:45
小路飞嫁祸姐姐搞破坏 #路飞#海贼王
00:45