Тёмный

ਅੰ=ਮ੍ਰਿਤ=ਪਾਲ ਦੇ ਭਰਾ ਨੂੰ ਫਸਾਉਣ ਦੀ ਸਾਜਿਸ਼ ਦਾ ਪਰਦਾਫਾਸ! ਰਾਘਵ ਚੱਢਾ ਦਾ ਆਇਆ ਹੱਥ? ਹੁਣੇ ਹੀ ਹੋਇਆ ਵੱਡਾ ਖੁਲਾਸਾ 

Harf Television
Подписаться 107 тыс.
Просмотров 79 тыс.
50% 1

#PunjabNews #PunjabiNews #BreakingNews #Harf Television
ਅੰਮ੍ਰਿਤਪਾਲ ਦੇ ਭਰਾ ਨੂੰ ਫਸਾਉਣ ਦੀ ਸਾਜਿਸ਼ ਦਾ ਪਰਦਾਫਾਸ! ਰਾਘਵ ਚੱਢਾ ਦਾ ਆਇਆ ਹੱਥ? ਹੁਣੇ ਹੀ ਹੋਇਆ ਵੱਡਾ ਖੁਲਾਸਾ

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 358   
@jaiindersingh4392
@jaiindersingh4392 24 дня назад
ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾਂ ਤਾਂ amritpal ਨੂੰ ਬਦਨਾਮ ਕੀਤਾ ਜਾ ਸਕੇ
@baljitkaurkaur2527
@baljitkaurkaur2527 23 дня назад
ਆਗਲਾ ਮੁੱਖ ਮੰਤਰੀ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਹੋਣ ਗੇ 👍👍👍💪💪
@bikramgill5035
@bikramgill5035 24 дня назад
ਭਗਵੰਤ ਮਾਨ ਸਰਕਾਰ ਬਹੁਤ ਗਲਤ ਸਿੱਖਾਂ ਨਾਲ ਕਰ ਰਹੀ ਹੈ ਆਮ ਪਾਰਟੀ ਨੂੰ ਵੋਟਾਂ ਨਹੀਂ ਪੈਣੀਆ ਜਿਸ ਤਰ੍ਹਾਂ ਸਿੱਖਾਂ ਨਾਲ ਕਰ ਰਹੀ ਹੈ
@skahlon1000
@skahlon1000 23 дня назад
ਭਗਵੰਤਾ ਹਰਾਮਦਾ ਹੈ ਜਿਹੜਾ ਆਪਣੇ ਬਚਿਆ ਦਾ ਨਹੀ ਬਣਿਆ ਉਹ ਸਿੱਖ ਪੰਥ ਦਾ ਕੀ ਬਣੇਗਾ
@JagjitSingh-mn4wv
@JagjitSingh-mn4wv 23 дня назад
ਭਗਵੰਤ ਮਾਨਾ ਕਰਲਾ ਜੋ ਤੂੰ ਕਰਨਾ ਅੱਗੇ ਤੋਂ ਪਿੰਡ ਦਾ ਸਰਪੰਚ ਨਹੀਂ ਬਣ ਸਕੂਗਾ ਇਹ ਯਾਦ ਰੱਖੀ
@gurmelsinghchahal5654
@gurmelsinghchahal5654 24 дня назад
ਜਦੋਂ ਆਸਾਮ ਜੇਲ੍ਹ ਵਿੱਚ ਕੈਮਰੇ ਫੋਨ ਆਪਣੇ ਆਪ ਰੱਖਕੇ ਐਨ ਐਸ ਏ ਵਧਾਉਣ ਲਈ ਸੈਂਟਰ ਸਰਕਾਰ ਨੇ ਭਗਵੰਤ ਮਾਨ ਨਾਲ ਮਿਲ ਕੇ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਫਿਰ ਇਹ ਕੀ ਵੱਡੀ ਗੱਲ ਹੈ ਸਰਕਾਰ ਲਈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ
@RaghvirBhangu
@RaghvirBhangu 23 дня назад
ਇਹਨਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ ਹਨ ਭਾਈ ਅਮਿਤਪਾਲ ਸਿੰਘ ਖਾਲਸਾ ਨੇ ਚੀਕਾ ਕਢਵਾ ਦਿੱਤੀਆਂ ਭਾਈ ਸਾਹਿਬ ਜ਼ਿੰਦਾਬਾਦ ਹੈ ਤੇ ਰਹੇਗਾ
@skahlon1000
@skahlon1000 23 дня назад
ਅਮ੍ਰਿਤਪਾਲ ਸਿੰਘ ਜਿਦਾਬਾਦ
@GurmeetSingh-ud1dv
@GurmeetSingh-ud1dv 24 дня назад
ਵਾਕਿਆ ਹੀ ਬੇਅੰਤੇ ਦੀ ਰੂਹ ਆ ਗਈ ਭੰਡ ਵਿੱਚ
@skahlon1000
@skahlon1000 23 дня назад
ਜਿਹੜਾ ਵੀ ਵਿਅਕਤੀ ਇਸ ਵਿਚ ਸ਼ਾਮਲ ਹੈ ਉਹਨਾ ਦਾ ਖਾਨਦਾਨ ਖਤਮ ਹੋ ਜਾਵੇਗਾ ਧਨ ਧਨ ਗੁਰੂ ਰਾਮਦਾਸ ਜੀ ਕਰਨਗੇ ਅੰਮ੍ਰਿਤਪਾਲ ਸਿੰਘ ਜਿਦਾਬਾਦ
@ksdhaliwal3670
@ksdhaliwal3670 24 дня назад
ਇਨ੍ਹਾਂ ਦਾ ਬੇੜਾ ਗ਼ਰਕ ਹੋਏ ਗਾ
@randhirkaur5356
@randhirkaur5356 24 дня назад
ਇਸ ਪਾਰਟੀ ਦੀ ਸਫਾਈ ਇਹਨਾਂ ਦੇ ਝਾੜੂ ਨਾਲ ਹੀ ਕਰਨ ਲੋਕ ਪੰਜਾਬ ਦਾ ਕੋਈ ਵੀ ਕੰਮ ਚੱਜ ਦਾ ਨਹੀਂ ਕੀਤਾ ਰੱਬ ਹੀ ਰਾਖਾ ਪੰਜਾਬ ਦਾ
@jasmailsingh1218
@jasmailsingh1218 24 дня назад
ਸਹੀ ਕਿਹਾ ਵੀਰ ਜੀ
@aulakh9276
@aulakh9276 22 дня назад
ਬਹੁਤ ਹੀ ਵਧੀਆ ਗੱਲ ਕਹੀ ਵਕੀਲ ਸਾਬ੍ਹ ਜੀ ਨੇ 🙏
@GurvinderSingh75
@GurvinderSingh75 23 дня назад
ਸਹੀ ਹੈ ਜੀ। ਇਹ ਹੁਣ ਹਾਰਨਗੇ ਅਗਲੀਆ ਸਾਰੀਆਂ ਵੋਟਾਂ ਵਿਚ।।
@ArshdeepSingh-oh4qk
@ArshdeepSingh-oh4qk 24 дня назад
ਸਹੀ ਗੱਲਾਂ ਨੇ ਬਾਈ ਜੀ
@muridpursaab5692
@muridpursaab5692 24 дня назад
ਸਹੀ ਗੱਲ ਆ
@sukhjitsingh6668
@sukhjitsingh6668 23 дня назад
ਬਿਲਕੁਲ ਸਹੀ ਗੱਲਾਂ ਨੇ ਵੀਰ ਜੀ ਤੁਹਾਡੀਆਂ ਇਹਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਐਨੀ ਵੱਡੀ ਲੀਡ ਨਾਲ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਪੰਜਾਬ ਦੇ ਲੋਕ ਸਮਝਦਾਰ ਨੇ ਇਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਨੇ ਪੰਜਾਬ ਦੇ ਪਿੰਡਾਂ ਵਿੱਚ ਇਹਨਾਂ ਝਾੜੂ ਵਾਲਿਆਂ ਭੰਡਾਂ ਤੇ ਨਚਾਰਾਂ ਦੀ ਸਰਕਾਰ ਦੀ ਛਿੱਤਰ ਪਰੇਡ ਪੱਕੀ ਹੋਵੇਗੀ ਲੋਕਾਂ ਨੇ ਬਹੁਤ ਉਮੀਦਾਂ ਰੱਖੀਆਂ ਸਨ ਇਹਨਾਂ ਤੋਂ ਪਰ ਇਹ ਤਾਂ ਬਿਲਕੁਲ ਹੀ ਉਲਟ ਦਿਸ਼ਾ ਵੱਲ ਤੁਰ ਪਏ
@mankiratsingh-mp1iq
@mankiratsingh-mp1iq 23 дня назад
ਇਨ੍ਹਾਂ ਲੌਕਾਂ ਨੂੰ ਮਰਨਾ ਯਾਦ ਨੀ ਬੇਈਮਾਨੀ ਕਰਨੀ ਰੱਬ ਨੇ ਵੀ ਅੱਗੇ ਪੁੱਛ ਤਾਸ ਕਰਨੀ ਫਿਰ ਉਥੇ ਡਾਂਗ ਫਿਰਨੀ
@KawaljitKaur-fh9cx
@KawaljitKaur-fh9cx 24 дня назад
ਜਾਣ ਬੁੱਝ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਨੂੰ ਫਸਾਇਆ ਜਾ ਰਿਹਾ ਹੈ ਇਹ ਸਰਕਾਰ ਦੀ ਸਾਜ਼ਿਸ ਹੈ ਭਗਵੰਤ ਮਾਨ ਦੱਲਿਆਂ ਜੇ ਤੈਨੂੰ ਵੋਟਾਂ ਪਾ ਕਿ ਜਤਾਇਆ ਤਾਂ ਤੂੰ ਸਾਡੇ ਸਿਖਾਂ ਨਾਲ ਧੱਕਾ ਕਰ ਰਿਹਾ ਤੇਰਾ ਹਾਲ ਮਾੜਾ ਹੋਣਾ ਹੈ ਸਾਡੇ ਸਿੰਘਾਂ ਦੀ ਚੜ੍ਹਦੀ ਕਲ੍ਹਾ ਹੋਣੀ ਹੈ ਸਾਡੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਸਮੇਤ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ
@iamranasinghpoliticspunjabtv
@iamranasinghpoliticspunjabtv 22 дня назад
#ਪੰਜਾਬ ਦੇ ਹਰ ਮਸਲੇ ਦਾ ਹੱਲ ਹੈ ਅਜਾਦੀ // ਖਾਲਿਸਤਾਨ 👉🏼 ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਨੂੰ…. #KhalistanReferendum 🗳️ in #Calgary July28 ਪੰਜਾਬ ਹੱਲ ਖਾਲਿਸਤਾਨ
@gurmelsinghchahal5654
@gurmelsinghchahal5654 24 дня назад
ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਨਸ਼ੇ ਦਾ ਝੂਠਾ ਕੇਸ ਬਣਾਇਆ ਜਾ ਰਿਹਾ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਗਵੰਤ ਮਾਨ ਦੀ ਚਾਲ ਹੈ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਨਸ਼ਾ ਪਿੰਡ ਪਿੰਡ ਪਰਚੂਨ ਵਾਂਗ ਵਿਕਦਾ ਹੈ ਫਿਰ ਉਸਨੇ ਇੰਨੀ ਦੂਰ ਜਲੰਧਰ ਲੁਧਿਆਣਾ ਵਿੱਚ ਕੀ ਲੈਣ ਜਾਣਾ ਸੀ ਇਹ ਭਗਵੰਤ ਮਾਨ ਦੀ ਚਾਲ ਹੈ
@skahlon1000
@skahlon1000 23 дня назад
ਬੇੜਾ ਗਰਕ ਕਲਯੁਗੀ ਬੰਦੇਆ ਦਾ ਜਿਨਾ ਇਹ ਕੰਮ ਕੀਤਾ ਹੈ ਵਾਹਿਗੁਰੂ ਜੀ ਸਭ ਕੁਝ ਜਾਨੀਜਾਨ ਹਨ ਮਾਫੀ ਵੀ ਨਹੀ ਮਿਲਣੀ ਪਾਪੀਆ ਨੂੰ ਵਾਹਿਗੁਰੂ ਜੀ ਖਾਨਦਾਨ ਖਤਮ ਕਰ ਦੇਣਗੇ
@pawanmangat3982
@pawanmangat3982 24 дня назад
100% ਸਹੀ ਕਿਹਾ
@user-by6zu5xx2e
@user-by6zu5xx2e 24 дня назад
ਧੰਨਵਾਦ ਵੀਰੇ
@GurpreetSingh-mk1dn
@GurpreetSingh-mk1dn 23 дня назад
ਇਹਨਾਂ ਨੇ ਸੈਂਟਰ ਨਾਲ ਮਿਲ ਕੇ ਕੇਜਰੀਵਾਲ ਦੀ ਜਮਾਨਤ ਕਰਾਈ ਏ ਸਿੱਖਾਂ ਨੂੰ ਬਦਨਾਮ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਸੈਂਟਰ ਤੋ
@ParamjitSingh-ts1kx
@ParamjitSingh-ts1kx 23 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।।
@sukhdeepkaur9555
@sukhdeepkaur9555 24 дня назад
ਸਹੀ ਕਿਹਾ ਵੀਰ।
@gurmeetdhillon5201
@gurmeetdhillon5201 24 дня назад
Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad 👌 👍 ♥️ ❤️ 💖
@ranbirsingh2730
@ranbirsingh2730 24 дня назад
Very.good.veer.ji
@user-wo6gk8hk6j
@user-wo6gk8hk6j 24 дня назад
ਸਹੀ ਗੱਲ ਵੀਰ ਦੀ
@user-eb3jf4ge1t
@user-eb3jf4ge1t 24 дня назад
ਸਹੀ ਬੋਲਦੇ ਭਾਜੀ ਤੁਸੀਂ ਸਹੀ ਬੋਲ ਰਹੇ ਹੋ ਸੱਚ ਬੋਲ ਰਹੇ ਹੋ ਬੇਟਾ ਗਰਕ ਕਰਨਾ ਨਾ ਪੰਜਾਬ ਦਾ ਜੀ
@DeepGill-wg2ur
@DeepGill-wg2ur 24 дня назад
ਮੂਤ ਪੀਣੀ ਕੌਮ ਸਕਦੇ ਸਾਡੀ ਮਿਤ ਨੀਂ ਬਣ ਸਕਦੀ
@rajasidhu4712
@rajasidhu4712 23 дня назад
ਬਿਲਕੁਲ ਸਹੀ ਗੱਲ ਹੈ
@user-em5nl5tx2b
@user-em5nl5tx2b 24 дня назад
ਭਗਵੰਤ ਬੁੱਚੜ ਬਣ ਗਿਆ ਹੈ।
@isharsingh3000
@isharsingh3000 23 дня назад
ਇਹਨਾਂ ਅਪ ਪਾਰਟੀ ਨੂੰ ਪੰਜਾਬ ਵਿੱਚੋ ਭਜਾਓ
@jagrajsandhu8421
@jagrajsandhu8421 24 дня назад
ਸੁਖਬੀਰ ਸਿੰਘ ਬਾਦਲ ਦਲੀਏ ਬਹਿਰੂਪੀਏ ਨਜ਼ਰ ਆਉਂਦੇ ਹਨ, ਪਾਰਲੀਮੈਂਟ ਸੈਸ਼ਨ ਦੌਰਾਨ ਹਰਸਿਮਰਤ ਕੌਰ ਬਾਦਲ ਨੇ,, ਰੈਡੀਕਲ ਸਿਰ ਚੁੱਕ ਰਹੇ ਹਨ ਪੰਜਾਬ ਵਿੱਚ,, ਉਹ ਕੌਣ ਹਨ ਰੈਡੀਕਲ ਲੋਕ, ਸਮਝਣ ਵਾਲੀ ਗੱਲ ਹੈ,
@jaswindersingh-lq6sl
@jaswindersingh-lq6sl 23 дня назад
Redical badal daliye
@jasbirsinghnewyes6833
@jasbirsinghnewyes6833 24 дня назад
ਝਾੜੂ ਵਾਲਿਆ ਦਾ ਕੰਮ ਭਾਈ ਸਾਹਿਬ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਏ,
@Unfortunately.634
@Unfortunately.634 24 дня назад
Right
@butasinghtohra9285
@butasinghtohra9285 24 дня назад
Bilkul Right g
@renjeetsingh8574
@renjeetsingh8574 24 дня назад
ਸੰਦੀਪ ਪਾਠਕ , ਰਾਗਵ ਚੱਡਾ ਭਗਵੰਤ ਮਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੋ ਸਕਦਾ ਰਾਘਵ ਕੇ ਨਾਲ ਕੌਮ ਦਾ ਜਫੇਮਾਰ ਹਰਪ੍ਰੀਤ ਹੈਪੀ ਵੀ ਹੋ ਸਕਦਾ ਕਿਉਂਕਿ ਇਹ ਵੀ ਤਾਂ ਆਮ ਪਾਰਟੀ ਦਾ ਖਾਸ ਆ ???
@user-lt4iw9cm1j
@user-lt4iw9cm1j 14 дней назад
ਇਨ੍ਹਾਂ ਦਾ ਬੇੜਾ ਗ਼ਰਕ ਹੋਏ ਗਾ ਬਿਲਕੁਲ ਸਹੀ ਗੱਲ ਹੈ ਵਾਹਿਗੁਰੂ ਮਿਹਰ ਕਰੇ
@Beant76
@Beant76 24 дня назад
Hnji sahi keha
@gurpalsingh7663
@gurpalsingh7663 24 дня назад
ਬਿੱਲਕੁਲ ਸਹੀ
@rajindersingh-uw7bi
@rajindersingh-uw7bi 24 дня назад
100/ਸਹੀ ਗਲ ਹੈ ਭਾਜੀ
@DavinderSingh-pk1wu
@DavinderSingh-pk1wu 24 дня назад
Yes Veer G good question
@user-el4mm9ph1d
@user-el4mm9ph1d 23 дня назад
ਜੋੜਿ ਕੁਛ ਹੇਗਾਭਰਵਾ ਪੰਜਾਬ ਦੀ ਜ ਵਾਨੀ ਨੂੰ ਬਚਾੰ
@harminderkaur324
@harminderkaur324 24 дня назад
Bilkul theek hai g
@HiraSingh-xn8jg
@HiraSingh-xn8jg 24 дня назад
Sahi kha veer ji tusi
@SukhdeepSingh-jq5wg
@SukhdeepSingh-jq5wg 24 дня назад
ਸ਼ਹੀ ਗੱਲ ਆ
@ginderkaur6274
@ginderkaur6274 23 дня назад
ਬਿਲਕੁਲ ਸਹੀ ਗਲਬਾਤ
@napindersingh7651
@napindersingh7651 23 дня назад
ਬਿਲਕੁਲ ਸਹੀ ਗੱਲ ਬਾਈ ਜੀ ਦੀ ਸਂਚ
@Nkkaur1313
@Nkkaur1313 23 дня назад
ਬਿਲਕੁਲ ਸਹੀ ਕਿਹਾ
@lakhvirsingh-zr6mm
@lakhvirsingh-zr6mm 22 дня назад
ਵੀਰ ਜੀ ਧਨਵਾਦ ਜੀ ਤੁਸੀਂ ਸਚ ਬੋਲ ਰਹੇ ਹਨ
@user-ys7bl5jn8o
@user-ys7bl5jn8o 24 дня назад
Bilkul sahi kiha veerji
@BaljitSingh-uh7hp
@BaljitSingh-uh7hp 24 дня назад
Corrupted. Government. 😭😭😭😭😭
@darshankaur4841
@darshankaur4841 23 дня назад
ਵਹਿਗੁਰੂਜੀ 🙏🙏🌹🌹👌
@mehakdeepsingffplayr7712
@mehakdeepsingffplayr7712 24 дня назад
ਸਾਡੇ ਆਲਾ ਬਾਈ ਦੀਪ ਸਿੱਧੂ , ਕਹਿੰਦਾ ਹੁੰਦਾ ਸੀ ਕਿ ਸੰਘਰਸ਼ੀ ਬੰਦੇ ਨੂੰ ਖਤਮ ਕਰਨ ਤੋਂ ਪਹਿਲਾਂ ਉਸ ਦਾ ਕਿਰਦਾਰ ਖਤਮ ਕੀਤਾ ਜਾਂਦਾ ਐ ….
@gurpreetkau-zl2ie
@gurpreetkau-zl2ie 23 дня назад
Ryt dukh ta bahut lagda hai veer pr es naal bhand aapne aap nu hi khatam kar riha harami😡😡
@balvirsingh5810
@balvirsingh5810 24 дня назад
ਜਾ ਕਿਸੇ ਖਾੜਕੂਆਂ ਹੱਥੋ ਮਾਰੇ ਜਾਣ ਗੇ
@Lakha-ov5mr
@Lakha-ov5mr 24 дня назад
👍👍👍👍👍👍👍
@user-el4mm9ph1d
@user-el4mm9ph1d 23 дня назад
ਹਿੰਦੂ ਸਿੱਖ ਦਾ ਮਸਲਾ ਸ਼ੁਰੂ ਕਰਤਾ ਤੂੰ ਮੈਂ ਵੜੋਤੇਮਰੋ ਪੰਜਾਬ ਹੋ ਜਾਵੇ ਖਾਲੀ ਲਿਡਰ ਖੂਲਿਆ ਮਾਨਣ
@umakaushal4344
@umakaushal4344 24 дня назад
Waheguru ji waheguru ji waheguru ji waheguru ji waheguru ji waheguru ji waheguru ji waheguru ji
@AvtarSingh-hn5rh
@AvtarSingh-hn5rh 24 дня назад
ਸਹੀ ਵੀਰ ਜੀ
@luckysingh7735
@luckysingh7735 20 дней назад
Bilkul sahi Gal veer ji 🙏
@KulwinderKaur-ly8oq
@KulwinderKaur-ly8oq 22 дня назад
ਭਾਜੀ ਸਹੀ ਗੱਲ ਹੈ ਬਦਨਾਮ ਕਰਨਾ ਚਾਹਾਆ ਹੈ
@fatehdairyfarm423
@fatehdairyfarm423 22 дня назад
ਜਿਉਂਦੇ ਰਹੋ ਵੀਰ ਜੀ
@AmritSingh-fj3mx
@AmritSingh-fj3mx 22 дня назад
Balkol Sahi kaha Ji 🙏🏼🌹🌹
@baljindersingh2607
@baljindersingh2607 23 дня назад
💯 % ਸਹੀ ਕਹਿ ਰਹੇ ਹੋ ਵਾਲੀਆ ਸਾਹਿਬ।
@GuruKhalsa-rh6um
@GuruKhalsa-rh6um 22 дня назад
ਇਹ ਵੀਰ ਦੀਆਂ ਗੱਲਾਂ ਬਿਲਕੁਲ ਸੱਚ ਨੇ ਤੇ ਸਾਰਿਆਂ ਨੂੰ ਪੱਲੇ ਬੰਨ ਲੈਣੀਆਂ ਚਾਹੀਦੀਆਂ ਹਨ ਬਿਲਕੁਲ ਵੀਰ ਜੀ ਨੇ ਬਿਲਕੁਲ ਸਹੀ ਗੱਲ ਆਖੀ ਹੈ ਹੁਣ ਜਦੋਂ ਵੀ ਐਮਐਲਏ ਪਿੰਡਾਂ ਦੇ ਵਿੱਚ ਆਉਣ ਤੇ ਇਹਨਾਂ ਦੇ ਐਮਐਲਏ ਕੋਈ ਕੰਮ ਤੁਹਾਨੂੰ ਇਸ ਪਾਰਟੀ ਨੇ ਨਹੀਂ ਜੀ ਦੇਣਾ ਐਵੇਂ ਕੇ ਸਵਾਰਥ ਦੇ ਪਿੱਛੇ ਰਲ ਕੇ ਤੇ ਇਹਨਾਂ ਨੂੰ ਕਿਤੇ ਵੋਟ ਨਾ ਗਾ ਪਾ ਦਿਓ ਇਹਨਾਂ ਨੂੰ ਛਿੱਤਰ ਫਿਰ ਉਹ ਪਿੰਡਾਂ ਚ ਪੜਨ ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਝੂਠਾ ਦੋਸ਼ੀ ਨਹੀਂ ਕੀਤਾ ਸਾਰੇ ਪੰਜਾਬ ਨੂੰ ਦੋਸ਼ੀ ਕਰ ਦਿੱਤਾ ਜਿੰਨੇ ਘਰਾਂ ਚ ਨੌਜਵਾਨ ਸਾਰੇ ਦੋਸ਼ੀ ਹੋ ਚੁੱਕੇ ਨੇ ਹੁਣ ਇਸ ਵਕਤ ਜੇ ਕੋਈ ਅੰਦਰੋਂ ਗਹਿਰਾਈ ਨਾਲ ਸੋਚੇਗਾ ਕਿ ਸਾਰੇ ਪੰਜਾਬ ਨੂੰ ਹੀ ਬਦਨਾਮ ਕਰ ਦਿੱਤਾ ਇਹਨਾਂ ਨੇ ਕੁੱਤਿਆਂ ਨੇ ਤੇ ਮੇਰੇ ਵੀਰੋ ਜੱਟੋ ਭਰਾਵੋ ਮਜਬੂਰੀ ਹੋ ਝਾੜੂ ਵਾਲਿਆਂ ਨੇ ਕੱਖ ਤੁਹਾਨੂੰ ਨਹੀਂ ਸੀ ਦੇਣਾ ਕਰਕੇ ਆਪਦੇ ਕਾਰ ਕਰਨੀ ਪੈਣੀ ਹੈ ਜਿਨਾਂ ਦੇ ਕਾਲੇ ਕੰਮ ਧੰਦੇ ਕਰਨੇ ਨੇ ਉਹ ਤੇ ਇਹਨਾਂ ਦਾ ਗੋਹ ਖਾਣ ਬਾਕੀ ਜਿਹੜੇ ਆਪਦੀ ਕਮਾਈ ਕਰਕੇ ਖਾਂਦੇ ਨੇ ਦੋ ਡੰਗ ਦੀ ਮਿਹਨਤ ਕਰਕੇ ਥਾਂ ਤੇ ਉਹਨਾਂ ਨੂੰ ਕੋਈ ਲੋੜ ਨਹੀਂ ਕਿ ਥੱਲੇ ਇਲਾਕੇ ਦੇ ਹਕੂਮਤਾਂ ਦੇ ਨਾਲ ਮੱਥਾ ਲਾਉਣਾ ਹੀ ਪੈਣਾ ਇਹਨਾਂ ਨੇ ਸਾਨੂੰ ਨਹੀਂ ਜੇ ਜੀ ਜੀਣ ਦੇਣਾ ਪਰ ਇਹ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਨੇ ਚਿਮਚੇ ਸਰਪੰਚ ਹੋ ਗਏ ਮੈਂਬਰ ਹੋ ਗਏ ਇਹਨਾਂ ਦੀ ਭੈਣ ਨੂੰ ਲ** ਵੜਦਾ ਹੈ ਕਿ ਲੋਕਾਂ ਦੀ ਜਾਵੇ ਬ*** ਉੰਗਲ ਦੇ ਦੇ ਕੇ ਦੇ ਵੋਟਾਂ ਪਵਾ ਦਿੰਦੇ ਨੇ ਪਰ ਇਹਨਾਂ ਦੇ ਮਗਰ ਨਾ ਲੱਗੋ ਜਿਹੜਾ ਵੀ ਮੇਰਾ ਵੀਰਾ ਕਮੈਂਟ ਪੜਦਾ ਹੈ
@sukhbeerbrar5423
@sukhbeerbrar5423 18 дней назад
❤❤❤❤❤❤❤❤❤❤❤❤ 1000%ਸੱਚ ਕਿਹਾ ਜੀ
@user-wh4up5ji2w
@user-wh4up5ji2w 24 дня назад
Bilkul sahi kaha bhai ji
@sikanderSingh-kg6wi
@sikanderSingh-kg6wi 24 дня назад
Good
@ranjodhdhaliwal4001
@ranjodhdhaliwal4001 24 дня назад
You are right 👍
@tajwrsingh5990
@tajwrsingh5990 24 дня назад
Right ✅️
@NirmalSingh-bz3si
@NirmalSingh-bz3si 23 дня назад
ਸਹੀ ਗੱਲ ਆ ਜੀ,,,,
@sahilbaisal7374
@sahilbaisal7374 24 дня назад
ਪਤਾ ਨਹੀਂ ਸੀ ਇਹ ਸਰਕਾਰ ਦੁਜੀਆਂ ਤੋਂ ਵੀ ਨਕੱਮੀ ਨਿਕਲੇਗੀ ਐਨਾ ਧੱਕਾ ਇਹ ਆਪਣੇ ਪੈਰਾਂ ਤੇ ਕੁਹਾੜਾ ਮਾਰ ਰਹੀ ਸਰਕਾਰ
@BalwinderSingh-vi8pb
@BalwinderSingh-vi8pb 23 дня назад
Absolutely Right Bhai Saab ji
@nirvailsandhu7394
@nirvailsandhu7394 24 дня назад
👍👍👍👍👍👍👍👍👍👍👍
@Ghummansaabukwale9051
@Ghummansaabukwale9051 23 дня назад
ਸਾਰੀ ਗਲਤੀ ਬੁੱਚੜ ਸਰਕਾਰ ਦੀ ਹੈ ਭਾਈ ਸਾਹਿਬ ਜੀ ਦੇ ਭਰਾ ਤੋਂ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ
@rajbir1095
@rajbir1095 23 дня назад
ਫਿਰ ਤਾਂ ਸਰਕਾਰ ਆਪਣੀ ਥੂ ਥੂ ਕਰਵਾ ਰਹੀ ਹੈ ਆਪਣੀ ਮਿਟੀ ਆਪੇ ਹੀ ਪਲੀਤ ਕਰ ਰਹੀ ਹੈ ਸੱਚਾਈ ਨੂੰ ਕੋਈ ਦਬਾ ਨਹੀਂ ਸਕਦਾ ਜਨਤਾ ਸੱਭ ਜਾਣਦੀ ਹੈ ਜਨਤਾ ਨੇ ਹੀ ਸਰਕਾਰ ਬਣਾਈ ਹੈ ਲੋਕਾਂ ਨੇ ਹੀ ਤਖਤ ਤਾਜ ਤੋਂ ਲਾਹ ਮਾਰਨਾ ਜੇ ਐਵੇਂ ਦੀਆ ਕਰਤੂਤਾਂ ਰਹੀਆਂ ਲੋਕਾਂ ਸਰਕਾਰ ਸੁਧਾਰ ਕਰਨ ਵਾਸਤੇ ਬਣਾਈ ਸੀ ਨਾ ਗਲਤ ਕਰਨ ਵਾਸਤੇ ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸਰਕਾਰ ਆਪਣੀ ਤਸਵੀਰ ਖੁਦ ਹੀ ਖਰਾਬ ਕਰੀ ਜਾ ਰਹੀ ਹੈ
@Gurlali
@Gurlali 22 дня назад
ਭੰਡ ਅਮਲੀ ਮੁਰਦਾਬਾਦ ਦਾ ਅਗਲੀ ਵਾਰੀ ਇਹਨਾਂ ਦਾ ਸਫਾਇਆ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦਾ
@skahlon1000
@skahlon1000 23 дня назад
ਜਿਸ ਨੇ ਇਹ ਕੰਮ ਕੀਤਾ ਹੈ ਵਾਹਿਗੁਰੂ ਜੀ ਸਭ ਕੁਝ ਜਾਨੀਜਾਨ ਹਨ ਮਾਫੀ ਵੀ ਨਹੀ ਮਿਲਣੀ ਪਾਪੀਆ ਨੂ ਨਰਕ ਦੇ ਭਾਗੀ ਹੋਣਗੇ ਇਹਨਾ ਦਾ ਖਾਨਦਾਨ ਖਤਮ ਹੋ ਜਾਵੇਗਾ
@bikramjeetsingh5286
@bikramjeetsingh5286 23 дня назад
ਬਾਦ ਵਿਚ ਸਾਰੇ ਮੁਰਜਿਮ ਕਿਹਦੇ ਨੇ ਸਾਨੂੰ ਜਾਣ ਬੁੱਝ ਕੇ ਫਸਾਈਆਂ ਜਾਂ ਰਿਹਾਂ।
@punjabJaggayayouth
@punjabJaggayayouth 23 дня назад
Very good reporting well done 👍👍
@gurpreetsinghgurpreetsingh3749
@gurpreetsinghgurpreetsingh3749 23 дня назад
Bhut badiya bichar ji
@Assh3746
@Assh3746 23 дня назад
Veer ji tuci sach keha ❤👌👍🙏🙏
@jaggayt8677
@jaggayt8677 24 дня назад
Sahi kya g
@TarsemSingh-tv8sm
@TarsemSingh-tv8sm 23 дня назад
Very nice sir Sahi gal ji
@AmandeepSingh-pw7ht
@AmandeepSingh-pw7ht 23 дня назад
ਕੋਰਟ ਬੰਦ ਕਰ ਦੇਣੀ ਚਾਹੀਦੀ ਆ ਕਿਉਂ ਕੇ ਫੈਸਲੇ ਤਾਂ ਲੋਕ ਤੇ ਪੱਤਰਕਾਰ hi ਕਰ ਦਿੰਦੇ ਆ ਫਿਰ ਓਹਦਾ ਖਰਚ ਸਰਕਾਰ ਕਿਉਂ ਕਰੀ ਜਾਂਦੀ ਆ
@Hello-jz6ve
@Hello-jz6ve 24 дня назад
👍🏻👍🏻👍🏻👍🏻👍🏻👍🏻
@JagtarSingh-tg7uz
@JagtarSingh-tg7uz 20 дней назад
ਸਿੱਖਾਂ, ਨੂੰ,ਬਦਨਾਮ ਕਰ ਰਿਹਾ ਭਗਵੰਤਾ ਪਰ ਇਸ ਨੂੰ ਵਰਤਿਆ ਜਾ ਰਿਹਾ ਭਗਵੰਤੇ ਦੀ ਸਰਕਾਰ ਵੀ ਬਾਦਲ਼ਾ ਵਾਂਗੂ ਖਤਮ ਹੋਵੇਗੀ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜੀ ਦੀ ਚੱੜਦੀ ਕਲਾ ਹੋਵੇਗੀ ਜੀ
@user-el4mm9ph1d
@user-el4mm9ph1d 23 дня назад
ਭਰਾਵਾਂ ਐਸਵੈਲੈ ਤਾਂ ਪੰਜਾਬ ਨੂੰ ਲਿਡਰ ਹੀ ਖਾ ਗੈ
@bikramjeetsingh5286
@bikramjeetsingh5286 23 дня назад
ਪੰਜਾਬ ਦੇ ਲੋਕਾਂ ਨੇ ਨੀ ਜਤਾਇਆ
@user-qo4ik2xs2m
@user-qo4ik2xs2m 23 дня назад
Beer ji Bohat sahi gal hai ji
@AmarjitSingh-fm4zc
@AmarjitSingh-fm4zc 23 дня назад
Thanks veere
@AmandeepSingh-pp5ek
@AmandeepSingh-pp5ek 23 дня назад
Sahi gall ver ji
@amarjotkaur7097
@amarjotkaur7097 23 дня назад
Very gud message ❤❤❤❤❤
@gurbhejsingh2142
@gurbhejsingh2142 23 дня назад
💯 Right
@SukhramghariaRamgharia
@SukhramghariaRamgharia 23 дня назад
Wahaguru ji mahar kro
@daljitkaur3996
@daljitkaur3996 24 дня назад
🙏🙏🙏🙏😔😔😔😭😭😭😭
@vikramjeetsingh4651
@vikramjeetsingh4651 23 дня назад
Ryt saying bro....
@user-gh8oc2of6h
@user-gh8oc2of6h 24 дня назад
Sahi gal aa ji
@AmandeepSingh-bu4wn
@AmandeepSingh-bu4wn 23 дня назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@harjeetsinghkhalsa1588
@harjeetsinghkhalsa1588 24 дня назад
ਜਬ ਚਾਰ ਗਰਾਮ ਨਸੀਲਾ ਪਦਾਰਥ ਫੜਿਆ ਗਿਆ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਚਾਰ ਵੱਡੇ ਨੇਤਾਵਾਂ ਨੂੰ ਬਿਆਨ ਦੇਣਾ ਚਾਹੀਦਾ, ਇੱਕ ਇੱਕ ਗ੍ਰਾਮ ਵਾਸਤੇ ਇੱਕ ਇੱਕ ਬੰਦਾ, ਇਕ ਗਰਾਮ ਵਾਸਤੇ ਭਗਵੰਤ ਮਾਨ, ਇਕ ਗ੍ਰਾਮ ਵਾਸਤੇ ਕੇਜਰੀਵਾਲ, ਇਕ ਗਰਾਮ ਵਾਸਤੇ ਰਾਘਵ ਚੱਡਾ ਤੇ ਇਕ ਗ੍ਰਾਮ ਵਾਸਤੇ ਅਮਿਤ ਸ਼ਾਹ ਨੂੰ ਬਿਆਨ ਦੇਣਾ ਚਾਹੀਦਾ ਹੈ।
@Mera_Desh429
@Mera_Desh429 23 дня назад
ਤੈਨੂੰ ਐਨਾ ਪਤਾ ਵੀ ਨਹੀਂ ਅਮਿਤ ਸ਼ਾਹ ਨੇ ਕੇਜਰੀਵਾਲ ਨੂੰ ਅੰਦਰ ਕੀਤਾ ਹੋਇਆ। 😂
@22user493
@22user493 23 дня назад
@@Mera_Desh429ਤੇਨੂੰ ਬੱੜਾ ਦੁੱਖ਼ ਲੱਗਾ ਕੰਜ਼ਰਵਾੜ ਦਾ । ਕੀ ਇਹ ਲੋਕਤੰਤਰ ਹੈ।
@Mera_Desh429
@Mera_Desh429 23 дня назад
@@22user493 ਨਾ ਨਾ ਮੈਨੂੰ ਕੋਈ ਦੁਖ ਨਹੀਂ, ਆਪਾਂ ਤਾਂ ਮੋਦੀ ਦੇ ਸਪੋਰਟਰ ਆਂ।
@user-fd5fr6yd7o
@user-fd5fr6yd7o 23 дня назад
ਸਹੀ ਗੱਲ
Далее
кажется, началось
00:45
Просмотров 1,8 млн
Survive 100 Days In Nuclear Bunker, Win $500,000
32:21
кажется, началось
00:45
Просмотров 1,8 млн