Тёмный

ਅੱਜ ਅਸੀਂ ਗੲਏ ਮਾਸੀ ਦੇ ਪਿੰਡ।। ਪੰਜਾਬ ਦੀਆਂ ਰੌਣਕਾਂ।। ਸੰਗਰੂਰ ਫੈਮਿਲੀ ਚੈਨਲ।। 

ਸੰਗਰੂਰ family ਚੈਨਲ
Подписаться 17 тыс.
Просмотров 3,4 тыс.
50% 1

hello ji
mere Nam harpreet kaur hai te mere channel da nam sangrur family channel hai please subscribe to my channel like share and comment channel nu support kereo ji
#sangrurfamilychannel
#dailyvlog
#punjablife

Опубликовано:

 

23 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@kamaljitbanwait1223
@kamaljitbanwait1223 3 месяца назад
ਸਤਿ ਸ੍ਰੀ ਅਕਾਲ ਹਰਪਰੀਤ ਤੁਹਾਡੀ ਮਾਸੀ ਦਾ ਘਰ ਬਹੁਤ ਸੋਹਣਾ ਤੇ ਮਾਸੀ ਦਾ ਪਰੀਵਰ ਬਹੁਤ ਹੀ ਚੱਗਾ ਆ ਤੁਹਾਡੀ ਮਾਸੀ ਮੁੰਡੇ ਜਿਵੇ ਸਕੇ ਭਰਾ ਹੁੱਦੇ ਆ ਪਹਿਲੀ ਵਾਰੀ ਤੁਹਾਨੂੰ ਐਨੇ ਹੱਸ ਦੇ ਦੇਖ ਕੇ ਬਹੁਤ ਵਧੀਆ ਲੱਗਿਆ ਚੱਗਾ ਜੀ ਵਾਹਿਗੁਰੂ ਸਭਦਾ ਭਲਾ ਕਰਨ🙏🙏❤️
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏☺️☺️
@Eastwestpunjabicooking
@Eastwestpunjabicooking 3 месяца назад
ਤੁਸੀ ਵੀ ਮਾਸੀ ਦਾ ਪਰਿਵਾਰ ਤੇ ਤੁਹਾਡੇ ਨਾਲ ਪਿਆਰ ਘਰ ਬਹੁਤ ਸੋਹਣਾ।
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ☺️❤️❤️
@harjitbhangoo4227
@harjitbhangoo4227 3 месяца назад
ਮਾਵਾ ਮਾਸੀਆਂ ਦਾ ਪਿਆਰ ਇਕ ਵੱਖਰਾ ਰਿਸ਼ਤਾ ਹੁੰਦਾ ਪੁੱਤਰ ਜੀ ਵੀਡੀਉ ਬਹੁਤ ਸੋਹਣੀ ਬਣੀ ਹੈ❤
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ☺️❤️
@balvirbrar9434
@balvirbrar9434 Месяц назад
And nice family
@Kaurpreet557
@Kaurpreet557 Месяц назад
Thankyou 🙏
@ikayash23
@ikayash23 3 месяца назад
Waheguru ji
@Kaurpreet557
@Kaurpreet557 3 месяца назад
Waheguru ji
@balvirbrar9434
@balvirbrar9434 Месяц назад
Beautiful home
@Kaurpreet557
@Kaurpreet557 Месяц назад
Thankyou ☺️
@Navimander
@Navimander Месяц назад
Very nice ❤
@Kaurpreet557
@Kaurpreet557 18 дней назад
Thanks 🤗
@harjitbhangoo4227
@harjitbhangoo4227 3 месяца назад
ਮਾਵਾ ਮਾਸੀਆਂ ਦਾ ਪਿਆਰ ਇਕ ਵਖੱਰਾ ਰੀਸਤਾ ਹੁੰਦਾ ਪੁੱਤਰ ਜੀ ਬਹੁਤ ਸੋਹਣੀ ਵੀਡੀਉ ਬਣੀ ਹੈ🙏🏼
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ☺️
@BhupinderSingh-gv6zv
@BhupinderSingh-gv6zv 2 месяца назад
🎉🎉🎉🎉
@Kaurpreet557
@Kaurpreet557 2 месяца назад
🙏☺️
@Canada-zv3ii
@Canada-zv3ii 3 месяца назад
Bahut vadhia kita tusi Sister nice video pind dekh ke dil khush ho janda
@Kaurpreet557
@Kaurpreet557 3 месяца назад
Danwad ji thuhada 🙏
@Eastwestpunjabicooking
@Eastwestpunjabicooking 3 месяца назад
ਮਾਵਾ ਮਾਸੀਆਂ ਦਾ ਪਿਆਰ ਅਲੱਗ ਜਿਹਾ ਹੁੰਦਾ
@Kaurpreet557
@Kaurpreet557 3 месяца назад
ਹਾਂਜੀ ਬਿਲਕੁਲ
@BaljinderKaur-vo4sw
@BaljinderKaur-vo4sw 3 месяца назад
Nice
@Kaurpreet557
@Kaurpreet557 3 месяца назад
Thanks ji ☺️
@Kaurpreet557
@Kaurpreet557 3 месяца назад
Thanks ji ☺️
@luckysidhu1952
@luckysidhu1952 3 месяца назад
BOHAT HE SOHNA HOUSE AA WAHE GURU BLESS THEM HAPPY HOME TOUR
@Kaurpreet557
@Kaurpreet557 3 месяца назад
Thankyou so much 🙂
@ranjitsandhu-ym4gb
@ranjitsandhu-ym4gb 3 месяца назад
ਘਰ ਬਹੁਤ ਹੀ ਸੋਹਣਾ
@Kaurpreet557
@Kaurpreet557 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙂
@PunjabiKitchenvlogs1313
@PunjabiKitchenvlogs1313 3 месяца назад
ਬਹੁਤ ਵਧੀਆ ਭੈਣ
@Kaurpreet557
@Kaurpreet557 3 месяца назад
ਧੰਨਵਾਦ ਜੀ ☺️🙏
@Mandeepblog314
@Mandeepblog314 3 месяца назад
👌👌
@kaurkawaljit6295
@kaurkawaljit6295 3 месяца назад
Nice masi home di❤
@Kaurpreet557
@Kaurpreet557 3 месяца назад
Thanks ji ☺️
@Eastwestpunjabicooking
@Eastwestpunjabicooking 3 месяца назад
ਸਾਡੇ ਵੀਰਾ ਘਰ ਵੀ ਐਦਾਂ ਹੀ ਏ।
@user-cv4ns6cd4y
@user-cv4ns6cd4y 3 месяца назад
Very nice
@kaurkawaljit6295
@kaurkawaljit6295 3 месяца назад
Nice Family members ❤
@Kaurpreet557
@Kaurpreet557 3 месяца назад
Thankyou ☺️
@kaurkawaljit6295
@kaurkawaljit6295 3 месяца назад
Waheguru ji tuhada ghar 🏘️v jaldi jaldi new ghr bnave
@Kaurpreet557
@Kaurpreet557 3 месяца назад
Bohat bohat Danwad ji thuhada 🙏😊
@jaspalkaursohi8974
@jaspalkaursohi8974 3 месяца назад
ਮੇਰਾ ਵੀ ਮਾਸੀ ਦੇ ਪਿੰਡ ਜਾਣ ਨੂੰ ਜੀ ਕਰ ਆਇਆ
@Eastwestpunjabicooking
@Eastwestpunjabicooking 3 месяца назад
ਤੁਸੀ ਹਰਪ੍ਰੀਤ ਖੁੱਲ ਕੇ ਹੱਸੀ ਵਧੀਆ ਲੱਗਿਆ। ਪ੍ਰਾਹੁਣੇ ਨਰਮ ਕੁੜੀਆ ਗਰਮ।
@Kaurpreet557
@Kaurpreet557 3 месяца назад
ਹਾਂਜੀ ☺️☺️ ਦੇਖੋ ਵੀਰ ਜੀ ਪ੍ਰਹੁਣਿਆ ਦੀ ਸਾਈਡ ਲੈ ਗਏ
@Eastwestpunjabicooking
@Eastwestpunjabicooking 3 месяца назад
ਬਹੁਤ ਵਧੀਆ ਤਰੀਕੇ ਨਾਲ ਬਣਾਇਆ , ਸੱਚੀ ਲੱਗਦਾ ਕਿ cupboard
@Kaurpreet557
@Kaurpreet557 3 месяца назад
ਹਾਂਜੀ ਬਿਲਕੁਲ ਮੈਨੂੰ ਵੀ ਪਤਾ ਨਹੀਂ ਚੱਲਿਆ ☺️
@gurdhiansingh866
@gurdhiansingh866 3 месяца назад
ਭੈਣ ਸਾਡੇ ਪਿੰਡਾ ਵੱਲ ਆਈ ਸੀ
@Kaurpreet557
@Kaurpreet557 3 месяца назад
ਕਿਹੜਾ ਪਿੰਡ ਹੈ ਜੀ ਤੁਹਾਡਾ
@Eastwestpunjabicooking
@Eastwestpunjabicooking 3 месяца назад
ਹਰਪ੍ਰੀਤ ਦੋ ਡਲਿਵਰੀਆ ਮਾਸੀ ਘਰ , ਪੜਜੀਰੀ ਨੀ ਬਣਾਈ
@Kaurpreet557
@Kaurpreet557 3 месяца назад
ਨਹੀ ਜੀ ☺️☺️
@arashdeepkaur5272
@arashdeepkaur5272 3 месяца назад
ਚਾਅ ਚੜ੍ਹ ਜਾਂਦਾ,,,ਜਦ,,,ਘਰ,,,ਆਉਂਦੇ,,,,ਮਹਿਮਾਨ,,,,,ਨਹੀਂ ਤਾਂ ਅੱਜ ਕਲ ,,,,ਸਭ busy,,,,busy,,,,busy ਦਾ ਨਾਅਰਾ ਬੁਲੰਦ ਰੱਖਦੇ।। ਇਕ ਅਲਗ ਹੀ ਦੁਨਿਆ ਹੁੰਦੀ ਹੈ,,,,ਜਿਹਨੂੰ ਕਹਿੰਦੇ ਹਨ ਪੇਕੇ,,,,, ਮਾਸੀ,,,,ਵੀ ਮਾਂ ਦੀ ਤਰ੍ਹਾ ਚਾਅ,,,,ਕਰਦੀ ਹੈ,,,,,,ਤੁਹਾਡੇ,,,ਹਾਸੇ ਤੇ ਗਲਬਾਤ ਵਿਚ ਜਿਵੇਂ ਖਣਕ,,,,,,ਆ,,,ਗਈ,,,,,,ਇਹ,,,,, ਜ਼ਿੰਦਗੀ ਵਿਚ ਬਹੁਤ ਜਰੂਰੀ ਹੁੰਦਾ,,,,,ਘੁੰਮਣਾ ਫਿਰਨਾ,,,,,ਆਪਣੇ ਲਈ ਸਮਾਂ ਚੋਰੀ ਕਰਨਾ,,,,,, ਰੁਝੇਵਿਆ ਵਿੱਚੋ।।ਤੁਸੀ ਸਭ ਨੇ ਮਿਲਜੁਲ ਕੇ ਸਬਜੀਆਂ ਨੂੰ ਕੱਟਿਆ ,,,ਫਿਰ ਬਣਾਇਆ,,,,,ਤੇ ਮਾਸੀ ਦੇ ਹੱਥ ਦੀਆ ਬਣੀਆ ਰੋਟੀਆ ਖਾਧੀਆ ,,,,,,,, ਓਹਨਾ ਦੇ ਚਾਅ,,,ਦਾ ਤਾਂ ਕੋਈ,,,,ਅੰਦਾਜਾ ਹੀ ਨਹੀਂ ਲਗਾ ਸਕਦਾ,,,,,,ਘਰ ਵਿਚ ਸਭ ਮਿਲ ਬੈਠਣ,,,,, ਸਿਆਣਿਆ ਲਈ ਓਹ,,,ਪਲ,,,,ਮੇਲੇ ਤੋਂ ਘਟ ਨਹੀਂ ਹੁੰਦੇ।।🙏🏼🙏🏼ਰੱਬ ਰਾਖਾ
@Kaurpreet557
@Kaurpreet557 3 месяца назад
ਬਿਲਕੁਲ ਜੀ ਬਿਲਕੁਲ ਠੀਕ ਕਿਹਾ ਤੁਸੀਂ 🙏😊😊
@rajveer7685
@rajveer7685 3 месяца назад
Very nice
@Kaurpreet557
@Kaurpreet557 3 месяца назад
Thanks ji ☺️
Далее
УГАДАЙ ГДЕ ПРАВИЛЬНЫЙ ЦВЕТ?😱
00:14