Тёмный

ਅੱਜ ਕੁੱਛ ਵਧੀਆ ਜਰੂਰ ਹੋਵੇਗਾ | ਪਰੇਸ਼ਾਨੀਆਂ ਖਤਮ ਹੋਣਗੀਆਂ | ਖੁਸ਼ਖਬਰੀ ਮਨ ਭਾਉਂਦੀ ਆਵੇਗੀ | Gurbani Kirtan Path 

Gurbani Kirtan Path
Подписаться 544 тыс.
Просмотров 1,9 тыс.
50% 1

GURU ANGAD DEV JI | ਗੁਰੂ ਅੰਗਦ ਦੇਵ ਜੀ ਦੀ ਰਚੀ ਹੋਈ ਬਾਣੀ ‘ਗੁਰੂ ਗ੍ਰੰਥ ਸਾਹਿਬ` ਵਿੱਚ ਬਾਕੀ ਸਭ ਗੁਰੂਆਂ ਨਾਲੋਂ ਘੱਟ ਹੈ। ਆਪ ਜੀ ਦੇ ਰਚੇ ਹੋਏ 63 ਸ਼ਲੋਕ ਦਾ ਮੂਲ ਵਿਸ਼ਾ ਨਿਰਮਾਣਤਾ, ਗੁਰੂ ਭਗਤੀ, ਸ਼ਰਧਾ ਅਤੇ ਪ੍ਰੇਮ ਹੈ।
ਆਪ ਜੀ ਦੇ 63 ਸ਼ਲੋਕ ਆਪ ਜੀ ਦੇ ਨਾਂ ਅਧੀਨ ਗੁਰੂ ਗ੍ਰੰਥ ਸਾਹਿਬ ਦੀਾਂ 9 ਵਾਰਾਂ ਵਿੱਚ ਦਰਜ ਮਿਲਦੇ ਹਨ |
15 ਸਾਲ ਦੀ ਉਮਰ ਵਿੱਚ ਭਾਈ ਲਹਿਣਾ ਦਾ ਵਿਆਹ ‘ਮੱਤੇ ਦੀ ਸਰਾਇ` ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰ ਹੋਏ ‘ਦਾਤੂ ਅਤੇ ਦਾਸੂ` ਅਤੇ ਦੋ ਲੜਕੀਆਂ ਨੇ ਜਨਮ ਲਿਆ। ‘ਬੀਬੀ ਅਨੋਖੀ ਅਤੇ ਬੀਬੀ ਅਮਰੋ`
ਬੈੱਲ ਆਈਕਨ ਜਰੂਰ ਦਬਾਓ ਤਾਂਕਿ ਹਰ ਸੁੱਚਨਾ ਆਪ ਤਕ ਸਮੇਂ ਸਿਰ ਪਹੁੰਚ ਸਕੇ | ਨੀਚੇ ਦਿਤੇ ਗਏ ਲਿੰਕ ਨੂੰ ਦਬਾ ਕੇ ਚੈਨਲ ਨਾਲ ਵੀ ਜੁੜੋ ਜੀ
gurbani kirtan live from amritsar today
www.youtube.co....
We upload daily Gurbani Kirtan, Path, Katha or Hukamnama Sahib vichar, Historical Gurudwara Sahib, Sagrand, Puranmashi, Masya.
Ek Onkar, Satnam Waheguru, Dhan Guru Nanak Dev Ji, Sikhism, Gurbani Kirtan, Golden Temple, Darbar Sahib, Shabad Gurbani Kirtan, Dhan Guru Gobind Singh Ji, Dhan Guru Granth Sahib Ji, Nirankar, Simran, Akal Murat Onkar Gurbani, Listen Gurbani, Dhur ki Bani 2024, Shabad Kirtan 2023, Gavo Sachi Bani, Onkar Simran, Sikhism Banlga Sahib Hajoor Sahib Sachkhand Nanded Sahib Patna Sahib Anandpur Sahib Paunta Sahib
#gurbani #gurbanikirtan #darbarsahib #goldentemple #katha
This video is exclusively Created/Recorded by the Gurbani Kirtan Path Channel kindly refrain from reusing it for your own content. Any illegal use will be subjected to copyright strike followed by the legal procedures.

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2   
Далее
🙏🏻ਮੂਲ ਮੰਤਰ ||Mool Manter||
39:36
Просмотров 2,3 тыс.