Тёмный

ਅੱਜ ਵੀ ਮੌਜੂਦ ਹੈ Arjan vaily ਦੀ ਸਮਾਧ, ਪਰਿਵਾਰ ਟੇਕਦਾ ਹੈ ਮੱਥਾ 

Pro Punjab Tv
Подписаться 1,2 млн
Просмотров 12 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 33   
@gursewakjhajj6875
@gursewakjhajj6875 10 месяцев назад
ਅਜ ਕੱਲ ਸੜੇਆ ਜਿਹਾ ਬੰਦਾ ਜਿਸਦੇ ਘਰ ਰੋਟੀ ਨਾ ਪੱਕਦੀ ਹੋਵੇ ਉਹੀ ਅਰਜਣ ਵੈਲੀ ਆ ਅਜ ਦਾ। ਅਗਲਾ ਮਾਰ ਕੇ ਕੱਟੇ ਦਾ ਫੈਰ ਰਾਹ ਪੈਦਾ। ਅਗਲਾ ਕਹਿੰਦਾ ਰੋਟੀ ਈ ਖਾਣੀ ਆ ਅੰਦਰ ਸਹੀ। ਚੰਗੇ ਘਰ ਦਾ ਬੰਦਾ ਕੋਈ ਵੈਲੀ ਨੀ ਬਣਦਾ। ਅਗਲਾ ਕਹਿੰਦਾ ਆਪਾ ਕੀ ਲੈਣਾ ਇਹ ਕੰਮਾ ਤੋ। ਕੋਈ ਬਿਜਨਸਮੈਨ ਕਰੋੜਾਪਤੀ ਲੜਦਾ ਦੇਖੇਆ, ਨਹੀ ਤਾ ਅਗਲਾ ਪੈਸੇ ਦੇ ਜੋਰ ਤੇ ਲੋਕਾਂ ਨੂੰ ਕੁੱਟਦਾ ਮਾਰਦਾ ਫਿਰੀ ਜਾਵੇ। ਅੱਜਕੱਲ ਬਦਮਾਸੀ ਹੀ ਘਰੋ ਲਡੇ ਚਿੜੇ ਮਲੰਗ ਦੀ ਆ।
@Gill_Punjab
@Gill_Punjab 10 месяцев назад
ਜਿਵੇ ਧਰੂਵ ਦੋਧਰ ਨੂੰ ਪਿੰਡ ਦੇ ਸਰਪੰਚ ਦਾ ਸਤਾਇਆ ਭੱਜਣਾ ਪਿਆ ਸੀ, ਤੇ ਫਿਰ ਬਦਲਾ ਲਿਆ ਸੀ
@Gill_Punjab
@Gill_Punjab 10 месяцев назад
ਧਰੂਵ ਦੋਧਰ ਦੀ ਵੀ ਕਹਾਣੀ ਦਿਖਾਉ
@jagseersingh4395
@jagseersingh4395 10 месяцев назад
Suneya bahut c Arjun Velly bare ,but pind da aj pta chaleya ,Daudhar
@harnamsingh483
@harnamsingh483 10 месяцев назад
❤❤❤❤❤❤❤
@SSDeol
@SSDeol 10 месяцев назад
New Film di Roulty is parwar nu milni chahidi aa
@GurpreetSingh-fq8nn
@GurpreetSingh-fq8nn 10 месяцев назад
ਸਹੀਦ ਲੱਗ਼ਦਾ ਜੇੜਾ ਬਰ ਦੇੲੀ ਜਾਦਾ
@chucky2.
@chucky2. 10 месяцев назад
Views de chakar ch kidar bhaji firde ne 😂 phela tuhanu arjan velly yaad na aya bas film da tag use krke tuc views bhalde oo
@Ripan1693
@Ripan1693 10 месяцев назад
😂hun eho jhe nu gangster kyon kehnde o😂
@NirmalSingh-bz3si
@NirmalSingh-bz3si 10 месяцев назад
ਓ ਨਾਲੇ ਯਾਰ ਕਹਿੰਦੇ ਅਰਜਨ ਵੈਲੀ ਦਾ ਪਿੰਡ ਲੁਧਿਆਣੇ ਕੋਲ ਰੁੜਕਾ ਪਿੰਡ ਆ ਤੇ ਇਹ ਪਿੰਡ ਦਾਉਧਰ ਆ ਕੋਈ ਸਮਝ ਨੀ ਆਉਦੀ ਇਕ ਓਧਰੋਂ ਵੀ ਕਾਲਾ ਜਿਹਾ ਬੰਦਾ ਕਹਿੰਦਾ ਮੈਂ ਪੜਪੋਤਾ ਹਾ ਅਰਜਨ ਵੈਲੀ ਦਾ ਕਨਫਰਮ ਕੀਤਾ ਜਾਵੇ ਰੁੜਕਾ ਕਿ ਦਾਉਦਧਰ
@AmarjitSingh-gv4ll
@AmarjitSingh-gv4ll 10 месяцев назад
💯 confirm aa veer Arjun soorma daudhar da c Moge te Jagraon de eelake Cho jisto marji patah karlo
@deepmannmann5342
@deepmannmann5342 10 месяцев назад
Zyda kaint na bno aj de tim ch har ik e arjan velly a ... Jwak nu fook na dio smjao v koi mar k fire katha kardu ..oh time gye hun ...
@kamalsingh-dc1vs
@kamalsingh-dc1vs 10 месяцев назад
😂😂
@gorasingh1413
@gorasingh1413 10 месяцев назад
ਅਰਜੁਨ velly ਜੱਟ ਸੀ
@NirmalSingh-bz3si
@NirmalSingh-bz3si 10 месяцев назад
ਓਹ ਤਾਂ ਮਰਿਆ ਹੋਇਆ ਫਿਰ ਜੱਟ ਤੋਂ ਕੀ ਕਰਾਉਣਾ ? ਉਹ ਕਿਹੜਾ ਮੁੱਖ ਮੰਤਰੀ ਬਣਾਉਣਾ 😂
@gurpreetdhillon4826
@gurpreetdhillon4826 10 месяцев назад
siaaana biaaana heaga yr 3 video Arjun te kri jana Dhakkk hu gai tenu giaaani 🤣🤣🤣
@NaridarSingh-ll2pg
@NaridarSingh-ll2pg 10 месяцев назад
Eh asal de vich ghar arjan vally da
@GurpreetSingh-fq8nn
@GurpreetSingh-fq8nn 10 месяцев назад
ਮੈਨੂੰ ਤਾ ਨਿਰਾ ਝੂਠ ਲੱਗ਼ਦਾ ਤੁਹਾਨੂੰ ਤਾ ਹੁਣ ਪਤਾ ਲੱਗ਼ੇਅਾ ਲੱਗ਼ਦਾ ਫਿਲਮ ਤੋ ਬਾਅਦ
@gurpalsingh3720
@gurpalsingh3720 9 месяцев назад
ਰਹਿੰਦਾ ਖੂੰਹਦਾ ਇਹ ਚੈਨਲਾ ਵਾਲਿਆਂ ਪੰਪ ਮਾਰ ਮਾਰ ਕਿਸੇ ਦਾ ਘਰ ਪੁਟ ਦੇਣਾ ਇੰਨਾ ਤਾਂ ਵੀਡੀਓ ਪਾਉਣੀ ਪੈਸੇ ਕਮਾਉਣੇ।
@happysekhon5450
@happysekhon5450 10 месяцев назад
karma vale ho g tc
@kamalsingh-dc1vs
@kamalsingh-dc1vs 10 месяцев назад
Modan kaunkea da sarea da Bose si nahi yakeen tah 10 th di Punjabi di kitab pad lavo
@AmarjitSingh-gv4ll
@AmarjitSingh-gv4ll 10 месяцев назад
Boss koye v kise da ho sakda. Pr pehchan bande de Jeevan ton bandi osne keeta ki aa . Arjun pariwar asli marda te ankhi blood c . Modan kounke v daler te takda banda c es vich koye shak Nhi . Pr Arjun Arjun he c
@kamalsingh-dc1vs
@kamalsingh-dc1vs 10 месяцев назад
@@AmarjitSingh-gv4ll modan kaunkea vala kill banda si
@kamalsingh-dc1vs
@kamalsingh-dc1vs 10 месяцев назад
@@AmarjitSingh-gv4ll Bose bina gall toh nahi manda koi
@AmarjitSingh-gv4ll
@AmarjitSingh-gv4ll 10 месяцев назад
@@kamalsingh-dc1vs Arjun te modan do vakhre vakhre character hoye aa , Modan ne sareer te dang de jor naal bande kutte aa . Pr Arjun ne Pathani Rifla naal police mukabke keete aa ate bande maare aa police dardi osda pichha ni c krde . Aapne bhra da badla liya . Ehna saare bhrava de kisse sunan vaale aa
@kamalsingh-dc1vs
@kamalsingh-dc1vs 10 месяцев назад
@@AmarjitSingh-gv4ll ਇਹ ਅਰਜਨ ਦੌਧਰ ਦਾ ਨਹੀਂ ਸੀ
@gaganjeetsingh8762
@gaganjeetsingh8762 10 месяцев назад
❤❤❤❤
@makhanlal6295
@makhanlal6295 10 месяцев назад
❤❤❤❤❤
Далее
Кольцо Всевластия от Samsung
01:00
Просмотров 578 тыс.
Кольцо Всевластия от Samsung
01:00
Просмотров 578 тыс.