Тёмный
No video :(

ਅੱਤਵਾਦੀ ਲੰਡਾ ਦੀ ਪੁਲਿਸ ਅਧਿਕਾਰੀ ਨਾਲ ਕਥਿਤ ਆਡੀਓ ਕਾਲ ਆਈ ਸਾਹਮਣੇ | News18 Punjab 

News18 Punjab
Подписаться 8 млн
Просмотров 203 тыс.
50% 1

ਅੱਤਵਾਦੀ ਲੰਡਾ ਦੀ ਕਥਿਤ ਆਡੀਓ ਕਾਲ। ਤਰਨਤਾਰਨ ਦੇ ਪੁਲਿਸ ਅਫ਼ਸਰ ਨੂੰ ਕੀਤਾ ਫੋਨ। ਲੋਕਾਂ ਨੂੰ ਨਜਾਇਜ਼ ਤੰਗ ਨਾ ਕਰਨ ਦੀ ਦਿੱਤੀ ਧਮਕੀ ਜਿਵੇਂ ਪੁਲਿਸ ਚੱਲੇਗੀ, ਉਵੇਂ ਅਸੀਂ ਚੱਲਾਂਗੇ- ਲੰਡਾ। ਪੁਲਿਸ ਅਫ਼ਸਰ ਤੋਂ ਮੰਗਿਆ SSP ਦਾ ਨੰਬਰ। ਨਿਊਜ਼18 ਕਥਿਤ ਆਡੀਓ ਦੀ ਨਹੀਂ ਕਰਦਾ ਪੁਸ਼ਟੀ।
#PunjabPolice #GangsterLanda #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@jagdeepsidhu1313
@jagdeepsidhu1313 Год назад
Police ਨਜਾਇਜ ਕੇਸ ਪਾ ਕੇ ਪੰਜਾਬ ਦੀ ਜਵਾਨੀ ਨੂੰ ਗਲਤ ਰਸਤੇ ਪਾਉਂਦੀ ਏ
@shaheed955
@shaheed955 Год назад
ਨੌਜਵਾਨਾ ਨੂੰ ਨਾ ਤੰਗ ਕਰੋ
@tarsemlal4750
@tarsemlal4750 Год назад
ਪੰਜਾਬ ਪੁਲਿਸ ਦੇ ਵਿਚ ਆਮ ਲੋਕਾਂ ਦੀ ਸੁਣਵਾਈ ਨਹੀਂ ਹੁਦੀ ਇਹ ਪੰਜਾਬ ਪੁਲਿਸ ਦੇ ਲੋਕ ਅਪਰਾਧੀਆਂ ਦੀ ਹੀ ਸਹਾਇਤਾ ਕਰਦੇ ਹਨ ਰਿਸਬਤਾ ਲਈ। ਪੰਜਾਬ ਪੁਲਿਸ ਦੇ ਵਿਚ ਕਈ ਲੋਕ ਜ਼ਾਲਮ, ਕਸਾਈ ਕਿਸਮ ਦੇ ਲੋਕ ਹਨ। ਏ ਐਸ ਆਈ ਨਾਥੀ ਰਾਮ ਵਰਗੈ ਪੰਜਾਬ ਪੁਲਿਸ ਦੇ ਵਿਚ ਕਾਫ਼ੀ ਜਿਆਦਾ ਜਲਾਦ ਕਸਾਈ ਕਿਸਮ ਦੇ ਲੋਕ ਹਨ।
@jaismailsingh599
@jaismailsingh599 Год назад
Landa Sahi a
@nsuijalandhar3818
@nsuijalandhar3818 4 месяца назад
@@jaismailsingh599police sahi aa ? Jehde naijaj parche pende..mundea dia mawa Te parcha paa ke jail bhej dinde maa nu eh sahi aa ??? Kand munda krda Te jail Maa nu jana penda eh sahi aa??
@Nirmal-dp3yy
@Nirmal-dp3yy Год назад
ਲੰਡੇ ਬਾਈ ਦੀ ਬੋਲ ਬਾਣੀ ਬਹੁਤ ਵਧੀਆ ਲੱਗੀ
@rajuarora3163
@rajuarora3163 Год назад
ਥੋਡੇ ਕੋਲ ਅੱਜ ਆਈ ਆ ਆਡੀਓ ਬਲਜੀਤ ਪਰਮਾਰ ਨੇ ਇਹ ਪੁਰਾਣੀ ਕਰਤੀ
@kirankaur-nl4hm
@kirankaur-nl4hm Год назад
Good 👌
@jasdeepsidhu7230
@jasdeepsidhu7230 Год назад
Sare jio te ਜਿਊਣ ਦਿਓ ਪੰਜਾਬ ਨੂੰ ਤਰੱਕੀ ਵੱਲ ਲੈਕੇ ਜਾਈਏ ਨਾਲ ਹੀ ਪਰਿਵਾਰ ਸੁਖੀ ਹੋਣ ਹੁਣ ਤੁਹਾਨੂੰ ਮਾਪਿਆਂ ਦਾ ਫ਼ਿਕਰ ਪਿਆ ਸੋਚੋ
@nsuijalandhar3818
@nsuijalandhar3818 4 месяца назад
Police bnondi gangster naijaj parche pende loka Te jdo parche Te parcha oh ve jhutha payi jana Banda gangster ban da police ne apne star lwone hunde Nale paise khane hunde loka ton jina Te parche ponde
@NarinderSingh-ow3ny
@NarinderSingh-ow3ny Год назад
Police ਵਾਲੇ ਬਹੁਤ ਨਜ਼ੈਜ਼ ਕਰ ਦੇ ਆ yr
@hunterproduction3428
@hunterproduction3428 Год назад
ਹਾਂ ਜੇ ਉ ਬਾਹਰ ਗਿਆ ਅੱਤਵਾਦੀ ਹੋ ਗਿਆ
@HardeepSingh-li7lx
@HardeepSingh-li7lx Год назад
Sahi gall police wale bahut nazyazz karde
@ziddi8836
@ziddi8836 Год назад
Sidhu moose wala legend 🤗💪❤️
@user-zu2go2ds6o
@user-zu2go2ds6o 9 месяцев назад
👍👍👍👍👍
@kirankaur-nl4hm
@kirankaur-nl4hm Год назад
Right ✅️
@pindermurali1892
@pindermurali1892 Год назад
ਲੱਡਾ ਸਹੀ ਗੱਲ ਕਰਦਾ 👍
@ziddi8836
@ziddi8836 Год назад
Legend Never die 😭🙏❤️
@cheemagagan3948
@cheemagagan3948 Год назад
punjab police v najaz krdi wa hmesha
@sukhdeepsingh4835
@sukhdeepsingh4835 8 дней назад
channel ਆਲ਼ੇ ਵੀ ਹੁਣ ਗੈਂਗਸਟਰ ਤੋਂ ਅੱਤਵਾਦੀ ਦੱਸਦਾ ਪੁਲਸ ਆਲੇ ਦੀ ਪੈਂਟ ਗਿੱਲੀ ਹੁੰਦੀ ਲੱਗਦੀ ਨਹੀਂ ਤਾਂ ਗੱਲ ਤੋਂ ਬਿਨਾਂ ਗੱਲ ਨਹੀਂ ਕਰਦੇ
@farmerlife4008
@farmerlife4008 Год назад
Shi gal aa landa veer police jiyadan tang karn lag gyi punjab ch
@jeetrataul3458
@jeetrataul3458 Год назад
Vary good
@davindersodhi4653
@davindersodhi4653 Год назад
Punjab da mahul kyu kharaab ho riha edhe piche kaun zimewaar hai
@hunterproduction3428
@hunterproduction3428 Год назад
Ryt
@gurujidiscussiongroup3826
@gurujidiscussiongroup3826 Год назад
Punjab di sarkaar aye ehde piche, BJP nu lao Punjab mein.
@harmansingh4861
@harmansingh4861 Год назад
Good 👍👍👍👍
@gursewakgill9163
@gursewakgill9163 Год назад
Police najaj krde gireb bandiya nal
@user-dd4xl3ed1g
@user-dd4xl3ed1g 29 дней назад
Berha grk hoje sadi punjab police daaa ena da koi vv niyana mai chngaa ni vekyaa jdo lokan de niyaneaa te njaij prchee payijaan de
@tf-pinder_ff8645
@tf-pinder_ff8645 Год назад
🚩🚩🚩🚩
@thehunterking8711
@thehunterking8711 5 месяцев назад
ਕਿਸਾਨ-ਮਜ਼ਦੂਰ ਨਹਿੰਗ-ਸਿੰਘ ਏਕਤਾ ਜ਼ਿੰਦਾਬਾਦ💥 News-18 Godi-Media 👎🏻 ਝੂਠੀਆਂ ਖ਼ਬਰਾਂ
@thehunterking8711
@thehunterking8711 5 месяцев назад
News-18 Godi-Media👎🏻 ਨਹਿੰਗ-ਸਿੰਘਾਂ ਬਦਨਾਮ ਕਰਨ ਵਾਲਾ ਚੈੱਨਲ, (ਝੂਠੀਆਂ ਖਬਰਾਂ ਫੈਲਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ)
@jodhbirsinghshergill8545
@jodhbirsinghshergill8545 Год назад
Police ve galt kardi va
@gurmailSingh-wv6br
@gurmailSingh-wv6br Год назад
Atwadi kive lgg gya naal eh punjab da munda
@gursewakgill9163
@gursewakgill9163 Год назад
Sahi kita lande veer
@bharpoorsingh5241
@bharpoorsingh5241 Год назад
Pi
@goramalhi7485
@goramalhi7485 4 месяца назад
Varinda singh vicky bahrain lande gang da Banda
@sandeepbhagat3688
@sandeepbhagat3688 Год назад
shi kya aa atvaadi te police aaa
@amandeepsingh6182
@amandeepsingh6182 Год назад
Police bi galat hai
@bharpoorsingh5241
@bharpoorsingh5241 Год назад
Kutipulss
@jiwansingh7620
@jiwansingh7620 Год назад
Fudu chenal 18 punjab waleo je pusti nahi hoe ta chalaude kyu aa tusi rees karde aaj tak de per he bekar chenal ( aaj tak best chenal)
@gurdialsinghmaharajke
@gurdialsinghmaharajke Год назад
Jado police jabaar kardi aa te eda de haal hunde aa,, bera garak ho gya, sab ton gandi punjab police aa..
@user-kv2ui6ru6m
@user-kv2ui6ru6m 6 месяцев назад
Aida hi lout aundi police
@officialharpreetkaur.07
@officialharpreetkaur.07 Год назад
ਸਾਨੂੰ ਕਿਸੇ ਤੋਂ ਖ਼ਤਰਾ ਨਹੀਂ ਅਸੀਂ ਔਖੇ ਆ ਸਰਕਾਰਾਂ ਤੋਂ 👍🏻
@ranajatt9715
@ranajatt9715 2 месяца назад
ਹਥਾਂ ਨਾਂ ਦਿੱਤੀਆਂ, ਮੂੰਹ ਨਾਂ ਖੋਲਣੀਆ ਪੈਂਦੀਆਂ 😂
@jaggi7180
@jaggi7180 Год назад
8.7754h6
Далее