Тёмный

ਅੱਤ ਦੀ ਗਰੀਬੀ, ਬਾ ਕਮਾਲ ਕਲਮ, ਫਰਸ਼ ਤੋਂ ਅਰਸ਼ਾਂ 'ਤੇ ਪਹੁੰਚਾਏ ਕਲਾਕਾਰ ਪਰ ਆਪ ਹਾਲੇ ਵੀ ਕੱਚੇ ਘਰ 'ਚ 

Daily Post Punjabi
Подписаться 2,7 млн
Просмотров 166 тыс.
50% 1

ਅੱਤ ਦੀ ਗਰੀਬੀ, ਬਾ ਕਮਾਲ ਕਲਮ, ਫਰਸ਼ ਤੋਂ ਅਰਸ਼ਾਂ 'ਤੇ ਪਹੁੰਚਾਏ ਕਲਾਕਾਰ ਪਰ ਆਪ ਹਾਲੇ ਵੀ ਕੱਚੇ ਘਰ 'ਚ
#charanlikhari #ranjitbawa #dailypostpunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 343   
@user-vd8bs5gg8q
@user-vd8bs5gg8q Год назад
ਚਰਨ ਤੈਨੂੰ ਪਰਮਾਤਮਾ ਬਹੁਤ ਹੀ ਉਚਾਈਆਂ ਉੱਤੇ ਲੈ ਕੇ ਜਾਵੇ ਇਹੀ ਦਿਲੋਂ ਅਰਦਾਸ ਕਰਦੀ ਹਾਂ ਸਦਾ ਚੜਦੀਆ ਕਲਾ ਵਿੱਚ ਰੱਖੇ ਪਰਮਾਤਮਾ ਬਹੁਤ ਹੀ ਸਾਫ ਦਿਲ ਬੰਦਾ ਹੈ
@azadvindersingh6615
@azadvindersingh6615 4 года назад
ਅੱਖਾਂ ਨੀਵੀਆਂ ਬਾਈ ਦੀ ਉੱਚੀ ਸੋਚ ਨੂੰ ਦੱਸਦੀ ਹੈ।
@deepsinghrai5652
@deepsinghrai5652 4 года назад
Sahi gall veer akhaan nevien par naam bahut uccha parmatma meher banai rakhe es veer te
@dalvirgurm7242
@dalvirgurm7242 4 года назад
@@deepsinghrai5652 0
@sarajmanes5983
@sarajmanes5983 5 лет назад
ਪਤਾ ਨਹੀਂ ਰਬ ਕੇਹੜਾ ਰੰਗਾ ਦੇ ਵਿੱਚ ਰਾਜੀ ਫੱਕਰ ਹੈ ਬਿਲਕੁਲ ਚਰਨ ਲਿਖਾਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਆਪ ਜੀ ਨੂੰ ਖੁਸ਼ ਰਹੋ ਚਰਨ ਲਿਖਾਰੀ ਜੀ ਧੰਨਵਾਦ ਜੀ
@harpalbasraon2304
@harpalbasraon2304 3 года назад
ਗਾਣੇ ਦਾ 2ਲਖ mangda ਫਕੱਰ
@kulwindersingh8356
@kulwindersingh8356 5 лет назад
ਬਾਈ ਚਰਨ ਲਿਖਾਰੀ ਤੇਰੀਆਂ ਨਹੀਂ ਰੀਸਾਂ ਤੇਰੇ ਕਹੇਂ ਗੀਤ ਦੇ ਬੋਲ ਦਿਲ ਨੂੰ ਸਕੂਨ ਮਿਲਦਾ ਹੈ ਸੁਣ ਕੇ
@nathulal9050
@nathulal9050 3 года назад
Right
@sukhbhue825
@sukhbhue825 5 лет назад
ਪਿੰਡ ਮੰਨਣ ਵਾਲਿਆ ਨੇ ਏ ਹੀਰਾ ਗਵਾਉਣਾ ਨਹੀ ਸੀ ਚਾਹੀਦਾ 5 ਮਰਲੇ ਥਾਂ ਦੇ ਦਿੰਦੇ ਕੀ ਫਰਕ ਪੈਂਦਾ
@karanjitsingh9749
@karanjitsingh9749 5 лет назад
Pind bhucher khurd vich reh ke vi kade geet vich bhucher da na Nahi lia
@chambakalan
@chambakalan 4 года назад
@@karanjitsingh9749 bai he already got his name why he going to change
@MotuReview
@MotuReview 4 месяца назад
@@karanjitsingh9749guru ji pind da naam tan apne aap ho janda
@s.lrecords6660
@s.lrecords6660 5 лет назад
ਫੱਕਰ ਬੰਦਾ ਬਾਈ ਗੱਲਾਂ ਵਿੱਚ ਕੋਈ ਵਲ ਫੇਰ ਨੀ ਹਿਰਦਾ ਪੂਰਾ ਸਾਫ ਆ
@iqbalaulakh7014
@iqbalaulakh7014 5 лет назад
Fakeer writet
@yadwindersangha4595
@yadwindersangha4595 4 года назад
ੲਿਹ ਸ਼ਾਇਰ ਦੀਆਂ ਗੱਲਾਂ ਸੁਣ ਕੇ ਜ਼ਿੰਦਗੀ ਦਾ ਕੁਸ ਬੋਝ ਹਲਕਾ ਹੋ ਜਾਂਦਾ
@abinashdeep6873
@abinashdeep6873 4 года назад
ਮੈਨੂੰ ਮਾਨ ਏ ਕੀ ਚਰਨ ਲਿਖਾਰੀ ਮੇਰਾ ਯਾਰ ਏ ਤੇ ਮੇਰੇ ਨਾਲ ਹਰ ਗੀਤ ਦੀ ਲੱਗ ਕਰਦਾ ਤੇ ਮੈਨੂੰ ਸਣਾੳੁਦਾ ਏ🙏
@rahulhanda1085
@rahulhanda1085 5 лет назад
ਸੰਧੂ ਜੀ , ਚਰਨ ਨੂੰ ਰੁਬਰੂਹ ਕਰਕੇ ਦਿਲ ਜਿੱਤ ਲਿਆ ... ਚਰਨ ਸਚੀ ਦਿਲ ਦਾ ਸਾਫ਼ ਤੇ ਸਾਦਾ ਬੰਦਾ ਹੈ ...
@manidhaliwal5665
@manidhaliwal5665 5 лет назад
Sahi gall ji
@vinylRECORDS0522
@vinylRECORDS0522 5 лет назад
ਬਹੁਤ ਫੱਕਰ ਬੰਦਾ ਹੈ ।ਕਿਸੇ ਗਾਇਕ ਤੇ ਕੋਈ ਗਿਲਾ ਨਹੀਂ ਕਰਦਾ ਪਰ ਗਾਇਕ ਜੇ ਇਹੋ ਜਿਹੇ ਬੰਦਿਆਂ ਦੀ ਮਿਹਨਤ ਨਹੀਂ ਦਿੰਦੇ ਤਾਂ ਉਹ ਨਰਕਾਂ ਦੇ ਭਾਗੀ ਹੋਣਗੇ ।
@HS-vd6in
@HS-vd6in 5 лет назад
ੲਿਹ ਅਾ ਸਬਰ ਸ਼ੁਕਰ ਕਰਨ ਵਾਲਾ ਸਾਫ ਦਿਲ ੲਿਨਸਾਨ।
@gurisandhu7050
@gurisandhu7050 5 лет назад
ਐਕਰ ਨੇ ਪੂਰੀ ਦਿਲਚਸਪੀ ਨਾਲ ਇੰਟਰਵਿਊ ਕੀਤੀ ਤੇ ਬੜੇ ਸਬਰ ਨਾਲ ਉੱਤਰਾ ਦੀ ਉਡੀਕ ਕਰੀ।
@gagandeepsinghriar1678
@gagandeepsinghriar1678 4 года назад
Royal blood ਬਿਨਾ ਤਰਜਬੇ ਦੇ ਕੋਈ ਨੀ ਕੰਮ ਹੁੰਦਾ ਕਲਮ ਫੜਨ ਦਾ ਪੇਂਟਰ ਨੂੰ ਢੰਗ ਹੁੰਦਾ
@gagandeepsinghriar1678
@gagandeepsinghriar1678 4 года назад
Royal blood ਪੱਤਰਕਾਰ ਭੈਣ ਜੀ ਪ੍ਰਸਨ ਬੜੇ ਤਰੀਕੇ ਨਾਲ ਠੰਡੇ ਸੁਭਾਅ ਨਾਲ ਪੁੱਛਦੇ ਆ ਤੇ ਉਸ ਤੋ ਬਾਅਦ ਬੜੇ ਸਬਰ ਸਤੋਖ ਨਾਲ ਪੁੱਛੇ ਗਏ ਸਵਾਲਾ ਦੇ ਉੱਤਰ ਦੀ ਉਡੀਕ ਕਰ ਰਹੀ ਹੈ
@jogindergill5433
@jogindergill5433 5 лет назад
ਚਰਨ ਲਿਖਾਰੀ ਬਹੁਤ ਵਧੀਆ ਬੰਦਾ ਹੈ ਜੀ ਲਿਖਦੇ ਵੀ ਬਹੁਤ ਵਧੀਆ ਢੰਗ ਨਾਲ ਇੰਨਾ ਦੀਆ ਇੰਟਰਵਿਊ ਵੀ ਚੰਗੀਆਂ ਲੱਗਦੀਆਂ ਹਨ, ਚੰਗੇ ਇਨਸਾਨ ਹਨ, ਵਿੱਚ ਇਨਸਾਨਾ ਰੱਬ ਵਸਦਾ ਹੈ, ਉਸ ਨੂੰ ਵਸਦਾ ਰਹਿਣ ਦਿਓ, ਭਲਾ ਕਿਸੇ ਦਾ ਕਰ ਨਹੀ ਸਕਦੇ, ਬੁਰਾ ਵੀ ਕਰਨਾ ਰਹਿਣ ਦਿਓ, ਕਮੈਂਟ ਵਾਲੇ ਰੁੱਖ ਨੂੰ ਕਲਿੱਕ ਕਰੋ. (ਦਬਾਓ )
@SandeepSingh-dq2du
@SandeepSingh-dq2du 4 года назад
ਵੀਰ ਪ੍ਰਮਾਤਮਾ ਤੁਹਾਡੀ ਗਰੀਬੀ ਕਦੇ ਨਾ ਕਦੇ ਜ਼ਰੂਰ ਦੂਰ ਕਰੇਗਾ ਮੇਰੀ ਵਾਹਿਗੁਰੂ ਅੱਗੇ ਅਰਦਾਸ ਆ
@sahilgarg1128
@sahilgarg1128 4 года назад
ਬਹੁਤ ਵਧੀਆ ਲੱਗਿਆ ਬਾਕੀ ਚਰਨ 22 ਦੇ ਤਾ ਮੁਰੀਦ ਹੋਗੇ ਸਾਦਗੀ ਪਵਿੱਤਰਤਾ ਫਕੀਰੀ ਗੀਤਕਾਰੀ ਬਹੁਤ ਹੀ ਸਕੂਨ ਮਿਲਦਾ ਹੈ ਰੂਹ ਨੂੰ ਧੰਨਵਾਦ ਮਨਦੀਪ ਕੋਰ ਜੀ
@baljinderpalsingh7277
@baljinderpalsingh7277 2 года назад
ਮਨਦੀਪ ਕੌਰ ਜੀ ਚਰਣ lkhari ਦਾ ਮੋਬਾਈਲ ਨੰਬਰ ਚਾਹੀਦਾ
@kuldipbajwa8385
@kuldipbajwa8385 4 года назад
ਸਿਦਾ ਸਾਦਾ ਤੇ ਅੈਨੀਅਾ ਡੁਗੀਅਾ ਗਲਾ ਲਿਖਣ ਵਾਲਾ ਸਾੲਿਰ ਚਰਨ ਲਿਖਾਰੀ
@BalwinderSingh-oz2fj
@BalwinderSingh-oz2fj 5 лет назад
ਇਹ ਆ ""ਚਰਨ ਲਿਖਾਰੀ ""ਅੱਜ ਦੇਖੀਆਂ ਬਹੁਤ ਵਧੀਆ ਲਿਖ ਦਾ ਤੇ ਬਹੁਤ ਵਧੀਆ ਲਗ਼ਗਾ,,
@sukdeepsinghsingh8163
@sukdeepsinghsingh8163 5 лет назад
ਲਫਜ ਹੈ ਨੀ ਬਾਬਾ ਜੀ ਵਾਸਤੇ
@manidhaliwal5665
@manidhaliwal5665 5 лет назад
Ryt
@jattbaadtv9024
@jattbaadtv9024 4 года назад
ਆਸਲ ਪੰਜਾਬੀਆ ਨੂੰ ਐਹੋ ਜਿਆ ਵੀਡਿਓ ਦੀ ਭਾਲ ਏ ਜਰੂਰ upload ਕਰਿਆ ਕਰੋ
@kulwindersingh8356
@kulwindersingh8356 5 лет назад
ਬਾਈ ਜੀ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਨੇ ਕਿਸੇ ਗਾਇਕ ਨੂੰ ਮਾੜਾ ਨਹੀਂ ਕਿਹਾ
@manjaapkaur2635
@manjaapkaur2635 5 лет назад
ਜੇ ਆਹ ਤਾਂਤਰਿਕਾਂ ਵਾਲੀ ਅੈਡ ਤੁਸੀਂ ਬੰਦ ਨਾ ਕੀਤੀ ਤਾਂ ਮਜਬੂਰੀ ਵੱਸ ਸਾਨੂੰ ਇੱਕ ਚੰਗਾ ਚੈਨਲ ( ਡੇਲੀ ਪੋਸਟ ) unsubscribe ਕਰਨਾ ਪੈਣਾ ਹੈ
@rattunaresh8579
@rattunaresh8579 5 лет назад
Haha
@KaranSingh-rr9ud
@KaranSingh-rr9ud 5 лет назад
Jaroor Kar skde hoi
@KaranSingh-rr9ud
@KaranSingh-rr9ud 5 лет назад
Duniya tuhde nal Thora chal rhi
@Aulakh7138
@Aulakh7138 5 лет назад
Bilkul Manjaap eh hatde hi nahi
@hbawa3387
@hbawa3387 5 лет назад
Shi keha
@dgrandhawa3154
@dgrandhawa3154 5 лет назад
ਏਦਾ ਹੀ ਹੁੰਦਾ ਵੀਰੋ ਜੋ ਕਿਸੇ ਨੂੰ ਤਰੱਕੀ ਕਰਵਾ ਜਾਂਦਾ ੳੁਸ ਦੀ ਹੀ ਬੇਕਦਰੀ ਹੋਣੀ ਹੁੰਦੀ ਅਾ ਇਸ ਦੁਨੀਅਾਂ ਵਿੱਚ ,ਸਭ ਮਤਲਬ ਕੱਢ ਕਿ ਪਾਸਾ ਵੱਟਣ ਨੂੰ ਟਾਈਮ ਨਹੀ ਲਾੳੁਂਦੇ
@ArjunSingh-pm1jj
@ArjunSingh-pm1jj 4 месяца назад
❤❤ ਖੁਸ਼ ਹੋ ਜਾਦਾ ਸੁਣ ਕੇ ਬਹੁਤ ਵਧੀਆ ਵੀਰ ਚਰਨ ਲਖਾਰੀ ਜੀ
@babbumaannation5451
@babbumaannation5451 5 лет назад
Charan likhari hit like ❤️
@hargunbhullar5503
@hargunbhullar5503 4 года назад
Very nice
@Harvindersingh-qq3xc
@Harvindersingh-qq3xc 4 года назад
Charn.likare..is.super
@ffloverff5622
@ffloverff5622 5 лет назад
रणजीत बावा जी नू वीर दी मूल पाना चाहिda
@ashasingh7685
@ashasingh7685 5 лет назад
ਬਹੁਤ ਹੀ ਵਧੀਆ ਇਨਸਾਨ ਐ ਬਾਈ ਜੀ
@lalinagra4289
@lalinagra4289 5 лет назад
Jatt di akall is great song 22 g🙏
@GurpreetSingh-vc2zw
@GurpreetSingh-vc2zw 5 лет назад
ਵਾਹ ਬਾਈ ਸੰਦ ਕੇ ਜਾਵਾ ਤੇਰੇ ਕਿਸੇ ਦਾ ਨਾਮ ਨਹੀ ਲਿਤਾ ਵੀ ਕਿਸ ਨੇ ਦਿਤਾ ਤੇ ਕਿਸ ਨੇ ਨਹੀ ਦਿਤਾ
@satpalsingh-uy9js
@satpalsingh-uy9js 4 года назад
bahut wadhyia interview ji bahut shareef te nek insaan CHARAN likhari
@bikramjitsingh7748
@bikramjitsingh7748 4 года назад
ਮੰਨਣ ਵਾਲੇ ਪਤਾ ਨਹੀਂ ਮੰਨਣ ਪਾਵੇ ਨਾਂ ਪਰ ਹੀਰਾ ਬੰਦਾ ਗਵਾ ਲਿਆ ।
@HarpalSingh-uv9ko
@HarpalSingh-uv9ko 4 года назад
Bht vadia Veer ji. Waheguruji WaheGuru ji chardikala ch rakhan tainu te tere pariwar nu.
@AmanThindNY
@AmanThindNY 3 года назад
ਏ ਗਾਉਣ ਵਾਲੇ ਕਿਸੇ ਦੇ ਮਿੱਤ ਨਹੀਂ ਬਾਈ ਚਰਨ ਲਿਖਾਰੀ ਬਹੁਤ ਵਧੀਆਂ ਬੰਦਾ
@designerfulkariboutiquenaw2897
@designerfulkariboutiquenaw2897 4 года назад
ਤਾਂਤਰਿਕਾਂ ਵਾਲੀ ਐਡ ਨਾਲ ਰਿਸ਼ਤੇਦਾਰੀ ਹੈ ਜੀ
@sukh-of6qg
@sukh-of6qg 5 лет назад
ਸਿਰਾ ਬਾਈ ਜੀ
@GurwinderSingh-uf6jb
@GurwinderSingh-uf6jb 2 года назад
ਚਰਨ ਲਿਖਾਰੀ ਵੀ ਰੱਬੀ ਰੂਹ ਜੀ ਵਾਹਿਗੁਰੂ ਚੜ੍ਹਦੀ ਕਲਾ ਚ, ਰੱਖਣ
@swarangill5017
@swarangill5017 4 года назад
Rabi rooh ne charn veer ji jio ji
@gurdassingh5572
@gurdassingh5572 4 года назад
Charan Likhari 22 tu duniya Da sb to Rich banda a rbb ne tenu sbbr ditta a .....!
@AmandeepSingh-uu4yl
@AmandeepSingh-uu4yl 4 года назад
ਸਲੂਟ ਚਰਨ ਲਿਖਾਰੀ ਬਾਈ
@sukhdevsingh617
@sukhdevsingh617 4 года назад
ਬਹੁਤ ਵਧੀਆ ਬੰਦਾ ।ਲਾਹੌਰ ਗਾਣਾ ਮੈਨੂੰ ਬਹੁਤ ਪਸੰਦ ਆ ਬਾਕੀ ਗਾਣੈ ਸਾਰੇ ਵਧੀਆ
@sonugehlot8130
@sonugehlot8130 4 года назад
sab to sohni hundi a masoomiatt☺️
@baljitsingh3222
@baljitsingh3222 5 месяцев назад
ਬਹੁਤ ਵਧੀਆ ਵਿਚਾਰ ਐਂਡ ਸੌਂਗ ਚਰਨ ਬਾਈ ਜੀ ਸਲੂਟ ਦਿੱਲ ਤੋ
@janttajelly7509
@janttajelly7509 5 лет назад
Very nice charn veer god bless you
@user-ji1nl3wh1s
@user-ji1nl3wh1s Год назад
Very nice song charn ji godblos you
@Jo-Keha-Sach-Keha
@Jo-Keha-Sach-Keha 5 лет назад
Always best writer
@satnamsohpal4781
@satnamsohpal4781 5 лет назад
Charan likhari ji parmatma tohadi kalam nu taraki deve
@Gpsingh-NasaUSA
@Gpsingh-NasaUSA 5 лет назад
Rabb di rooh aa
@jaswindersinghkhalsa4095
@jaswindersinghkhalsa4095 5 лет назад
Sach gala khayea veer na👌👌
@balvirlandra7727
@balvirlandra7727 4 года назад
ਹੀਰਾ ਬੰਦਾ ਫੱਕਰ ਭਗਤ ਗਰੀਬ
@jaswindersinghkhalsa4095
@jaswindersinghkhalsa4095 5 лет назад
Salute aw veer tri kalm nu 👌
@jobansahota4720
@jobansahota4720 5 лет назад
Best likhari Charan likhari 👌👌👌
@kishansinghsabarwall2860
@kishansinghsabarwall2860 6 дней назад
Great writer
@daynitebakerssirsa5845
@daynitebakerssirsa5845 4 года назад
ਦਿਹਾੜੀ ਜਾਣਾ ਹਿੰਮਤ ਵਾਲਾ ਕੰਮ ਆ👍👍✌️
@lakhwindergill6189
@lakhwindergill6189 4 года назад
Anchor mam bahut sohne laggde o tucy te charan bro bda sacha banda a
@HarpreetSingh-qs4em
@HarpreetSingh-qs4em 5 лет назад
respect
@gagandeepsinghriar1678
@gagandeepsinghriar1678 4 года назад
ਪੱਤਰਕਾਰ ਭੈਣ ਜੀ ਚਰਨ ਲਿਖਾਰੀ ਵੀਰ ਨੂੰ ਪ੍ਰਸਨ ਬੜੇ ਤਰੀਕੇ ਤੇ ਠੰਡੇ ਸੁਭਾਅ ਨਾਲ ਪੁੱਛਦੇ ਨੇ ਉਸ ਤੋ ਬਾਅਦ ਬੜੇ ਸਬਰ ਸਤੋਖ ਨਾਲ ਪੁੱਛੇ ਗਏ ਸਵਾਲਾ ਦੇ ਜਵਾਬ ਉਡੀਕ ਕਰ ਰਹੇ ਨੇ
@SandeepSingh-dq2du
@SandeepSingh-dq2du 4 года назад
ਵੀਰ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ I love you
@gagandeepdhaliwal339
@gagandeepdhaliwal339 2 года назад
Ghaint a
@gorasokhal5839
@gorasokhal5839 4 года назад
Salute aa veer g satkar jog charan likhari ji
@manpreetsingh-bh9iw
@manpreetsingh-bh9iw 4 года назад
Very good veer ran app nu lamdia oumera hovalea
@gurisandhu7050
@gurisandhu7050 5 лет назад
ਵਾਹ ਰੱਬਾ ਕੀ ਤੇਰੇ ਰੰਗ ਆ
@manjinderrandhawa6565
@manjinderrandhawa6565 2 года назад
ਸਾਡਾ ਪਿੰਡ ਵੀ ਚਰਨ ਲਿਖਾਰੀ ਦੇ ਲਾਗੇ ਮੈਂ ਇੰਟਰਵਿਊ ਵੇਖੀਂ ਆ ਬੰਦਾ ਬਹੁਤ ਫ਼ਕਰ ਆ ਸੱਚ ਬੋਲ ਰਿਹਾ ਜੋ ਵੀ ਬੋਲ ਰਿਹਾ ਵਾ ਬੱਕਰ ਮੰਡੀ ਵਾਲੀ ਗੱਲ ਜਾ ਨਹਿਰ ਦੇ ਪੁਲ ਵਾਲ਼ੀ ਗੱਲ
@davindersingh7843
@davindersingh7843 2 года назад
Thanks
@surindersingh-zg6go
@surindersingh-zg6go 3 года назад
Very nice bro Teri soch bhut vadia
@jattbaadtv9024
@jattbaadtv9024 4 года назад
ਬੋਲ ਲਿਖਦਾ ਸ਼ੱਕਰ ਜਹੇ ਕਿਆ ਬਾਤ ਹੈ ਜੀ ਜਿਊਂਦੇ ਰਹੋ ਵੀਰੋ
@sukhwindergillsukhwindergi8207
@sukhwindergillsukhwindergi8207 4 года назад
ਮੈਡਮ ਤੁਸੀਂ ਬਹੁਤ ਵਧੀਆ ਐਂਕਰ ਹੋ
@latestpunjabisongspunjabis5944
vr g waheguru thnu hmesa khus rakhe waheguru tuhade ton hmesa eda hee dil choon waliya gallan hee likhawe
@HarjinderSingh-ls7tr
@HarjinderSingh-ls7tr 2 года назад
ਬਹੁਤ ਵਧੀਆ ਜੀ
@jagdishsingh2997
@jagdishsingh2997 5 лет назад
Rabbi Rooh aa veer charn likhari
@Manoharlal10101
@Manoharlal10101 4 года назад
Wah
@ajaibsingh3221
@ajaibsingh3221 5 лет назад
wheguru g
@reetchauhan9254
@reetchauhan9254 5 лет назад
ਬਿੱਲਕੁਲ ਭਲਾ ਬੰਦਾ ਹੈ
@punjabsingh3117
@punjabsingh3117 3 года назад
ਚਰਨ ਲਿਖਾਰੀ ਬਾਈ ਤੁਹਾਡੀ ਸੋਚ ਬਹੁਤ ਉੱਚੀ ਹੈ। ਬਾਈ ਨੇ ਇੰਟਰਵਿਊ ਦੇ ਕੁੱਝ ਕ਼ ਪਲਾਂ ਨੂੰ ਛੱਡ ਕੇ ਧੋਣ ਨਹੀਂ ਉਪ ਚੱਕੀ।👌 ਦਿਲੋਂ ਸਲਾਮ ਬਾਈ ਦੀ ਸੋਚ ਨੂੰ🙏🙏
@amarjeetmaanamarjeetmaan1562
@amarjeetmaanamarjeetmaan1562 5 лет назад
Sach hi kheya Bai na
@satvirsingh960
@satvirsingh960 3 года назад
ਮੰਨ ਨਿਵਾ ਮੱਤ ਉੱਚੀ .... ਚਰਨ ਲਿਖਾਰੀ ❤️
@davindersingh7843
@davindersingh7843 2 года назад
Very good
@ballisingh1572
@ballisingh1572 4 года назад
Very very nice
@nikkadhillondhillon8474
@nikkadhillondhillon8474 4 года назад
Bohat hi saaf dil da a mera charan veer mere pind lage aaa charan da pind buccher
@manavjakhu8121
@manavjakhu8121 2 года назад
Bhaut vadiya
@tarsemsingh7114
@tarsemsingh7114 9 месяцев назад
Good👍👍👍
@kidsworld7688
@kidsworld7688 5 лет назад
Down to earth Charan te madam g ne v bahut suchjje dhnangg naal interviewe layi
@bhaiamarjitsinghrattangarh781
@bhaiamarjitsinghrattangarh781 2 года назад
ਬਹੁਤ ਵਧੀਆ ਚਰਨ ਲਿਖਾਰੀ ਦੀ ਇੰਟਰਵਿਊ ਦਿਲਚਸਪ ਹੈ
@judgelidhar9509
@judgelidhar9509 4 года назад
21.20 mere vich kami v bohot 👌👌wah veer kya baat
@JaskaranSingh-lj9et
@JaskaranSingh-lj9et 5 лет назад
Nice veer ji
@chachajassal5254
@chachajassal5254 4 года назад
ਗੁਡ,ਵੀਰ,ਜੀ,
@JaswinderSingh-zz4xy
@JaswinderSingh-zz4xy 4 года назад
Pta ni kiven labb gaya , heere kithe labde aa
@LuckyLucky-ex2mc
@LuckyLucky-ex2mc 4 года назад
Rab khush rakhe Bai nu
@HardeepSingh-zo6qq
@HardeepSingh-zo6qq 4 года назад
ਬਹੁਤ ਵਧੀਆ ਸੋਗ
@vedioaada4230
@vedioaada4230 5 лет назад
Aaa mukh mantri vargeya fudu aa nu kothiya pa ke deyi jana ho ena da v kuj sawaar deo jina ne Punjab nu eni vadia likhat diti aa
@SandeepSingh-dq2du
@SandeepSingh-dq2du 4 года назад
ਬੀਬਾ ਜੀ ਲੁਹਾਰ ਨੀ ਲਾਹੌਰ ਹੁੰਦਾ ਆ
@avtarsinghriar2409
@avtarsinghriar2409 5 лет назад
Nice writer
@Jaspreetsingh-ul8dh
@Jaspreetsingh-ul8dh 2 года назад
👌
@vlogvedio6764
@vlogvedio6764 5 лет назад
vry nice g
@SukhdevSingh-kf6jz
@SukhdevSingh-kf6jz 5 лет назад
ਚਰਨ ਲਿਖਾਰੀ 👌👌ਬਹੁਤ ਵਧੀਆ
@jasbirsingh-gh7wh
@jasbirsingh-gh7wh 3 месяца назад
Good likhari a
@balkarsingh9400
@balkarsingh9400 4 года назад
Bahut nice banda
@anmolkitchenwithbalwi2961
@anmolkitchenwithbalwi2961 8 месяцев назад
Rab vrga ❤❤
@RajKumar-ji9ho
@RajKumar-ji9ho 3 года назад
Nice 👌 ji22
@karansinghsandhu3677
@karansinghsandhu3677 3 года назад
ਫ਼ਲ ਨਵਿਆਂ ਰੁੱਖਾਂ ਨੂੰ ਲੱਗਦੇ ਉਂਚਾ ਹੋਕੇ ਮਾਂਨ ਨਾ ਕਰੀਂ ਦਿਲੋਂ ਸਲੂਟ ਹੈ ਚਰਨ ਲਿਖਾਰੀ ਨੂੰ
@lehembersingh7062
@lehembersingh7062 4 года назад
ਦਿਲੋ respect aw 22 di
@baljitbajwa5476
@baljitbajwa5476 5 лет назад
No one makes star to anyone. Even Star himself don’t know how they become star.This is unsolved mystery.
Далее
🛑 ты за кого?
00:11
Просмотров 114 тыс.
Coffee With Kangarh | Podcast Ep 10 | Kala Nizampuri
1:43:09