Тёмный

ਅੱਲਵੀ ਸੱਸ | alvi sass | new punjabi movies 2024 | punjabi short videos 

 TEAM GHAR PARIVAR
Подписаться 152 тыс.
Просмотров 899 тыс.
50% 1

#punjabishortmovie2023 #comedy #punjabidrama #punjabi #funny #villagelife #desi #mother #pindawale #pindlife #gharparivar #sas #maa #sarpanch #sarpanchni #pindlifestyle #villagelifestyle #desilifestyle #husband #wife

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 458   
@gurdevkaur1209
@gurdevkaur1209 4 месяца назад
ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਗਲਤ ਕਰਦੇ ਹੋ ਦੋਵਾਂ ਨੂੰਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਅੱਗੇ ਨੂੰਹਾਂ ਦਾ ਧਰਮ ਹੁੰਦਾ ਹੈ ਸੱਸ ਸਹੁਰੇ ਦੀ ਕਦਰ ਤੇ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਘਰ ਨੂੰ ਜੋੜ ਕੇ ਰੱਖਣਾ ਚਾਹੀਦਾ ਹੈ
@mohanarora-vy4wk
@mohanarora-vy4wk 2 месяца назад
L,
@GurlalSingh-f4b
@GurlalSingh-f4b Месяц назад
😊
@123youme45
@123youme45 Месяц назад
D in​@@GurlalSingh-f4b
@Anokhmajri
@Anokhmajri 27 дней назад
3😢​@@mohanarora-vy4wk
@Maninder_brar
@Maninder_brar 6 месяцев назад
Sas de hath ch hi hunda Ghar jod k rakhna❤eh ta vadia gall aa k drani jhathni di bhut bandi aa,, bhut vadia msg g ❤❤❤❤❤
@tarsemmannp5499
@tarsemmannp5499 6 месяцев назад
ਅੰਟੀ ਜੀ ਞੀਡੀਉ ਬਹੁਤ ਹੀ ਵਧੀਆ ਹੂੰਦੀ ਹੈ ਜੀ ਸੌਡੀ ਞੀਡੀਉ ਦੀ ਬਹੁਤ ਜਿਆਦਾ ਉਡੀਕ ਹੂੰਦੀ ਹੈ ਜੀ Watching from Edmonton alta Canada 🇨🇦 ji 🙏 ਪਿੰਡ kishanpura kalan dist ਮੋਗਾ❤❤❤❤❤❤❤❤❤❤❤❤❤ ji 🙏 ❤❤❤❤❤❤❤❤❤❤❤❤❤❤❤
@deeptimalik6034
@deeptimalik6034 6 месяцев назад
ਸਾਰੀਆਂ ਨੂੰਹਾਂ ਇਸ ਤਰਾਂ ਦੀਆਂ ਹੀ ਹੋਣੀਆਂ ਚਾਹੀਦੀਆਂ ਨੇ ਬਹੁਤ ਵਧੀਆ ਜੀ 💯👌
@parveshrana2629
@parveshrana2629 6 месяцев назад
👍
@ParamjitKaur-ug4wo
@ParamjitKaur-ug4wo 6 месяцев назад
ਬਹੁਤ ਵਧੀਆ ਵੀਡੀਓ ਜੀ ਪਰਮ ਮੋਗਾ ਭਿੰਡਰਾਂਵਾਲੇ
@rickyseerha5668
@rickyseerha5668 6 месяцев назад
ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@darshankaur4761
@darshankaur4761 2 месяца назад
ਠੀਕ ਹੈ ਭੂਆ ਜੀ ਬਹੁਤ ਸੋਹਣੀ ਵੀਡੀਓ ਆ ਧੰਨਵਾਦ
@jagdevsingh8335
@jagdevsingh8335 6 месяцев назад
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੀ ਸਦਾ ਉਡੀਕ ਰਹਿੰਦੀ ਹੈ ਕਿ ਕਦੋ ਵੀਡੀਓ ਪਲੇਅ ਹੋਵੇ ਜਲਦੀ ਜਲਦੀ ਦੇਖੀਏ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਸਾਰੇ ਸਲਾਮਤ ਰੱਖੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@jagdevsingh8335
@jagdevsingh8335 6 месяцев назад
ਤੁਸੀਂ ਦੋਵੇਂ ਫੜ ਲਓ ਲੈ ਲਓ ਗੋਡਿਆਂ ਥੱਲੇ ਸੱਸ ਉਹ ਹੁੰਦੀ ਹੈ ਜਿਹੜੀ ਦੋਨਾਂ ਨੂੰ ਮਿਲ ਕੇ ਰਹਿੰਣ ਦੀ ਸਿੱਖਿਆ ਦੇਵੇ ਦੋਨਾਂ ਨੂੰ ਇੱਕੋ ਜਿਹਾ ਸਮਝੇ ਰੋਲ ਬਹੁਤ ਵਧੀਆ ਨਿਭਾਇਆ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ
@HarnekSingh-oz6bw
@HarnekSingh-oz6bw 6 месяцев назад
ਜੇ ਮਾਂ ਹੋਵੇ ਤਾਂ ਦੋਹਾਂ ਨੂੰ ਬਰਾਬਰ ਰੱਖੇ ਨੂਹਾਂ ਨੂੰ
@KirpalSingh-j5k
@KirpalSingh-j5k 6 месяцев назад
Bhut sohni video a ji❤❤❤
@KirpalSingh-j5k
@KirpalSingh-j5k 6 месяцев назад
V nice❤❤❤🎉🎉
@NarinderSharma-xj4cn
@NarinderSharma-xj4cn 6 месяцев назад
ਅੱਜ ਕੱਲ ਕੲਈ ਮਾਂ ਪਿਓ ਵੀ ਸੇਵਾ ਕਰਾ ਸਕਦੇ ਫੇਰ ਨੁੰਹ ਪੁੱਤ ਮਾੜੇ
@manpreetbhullar8949
@manpreetbhullar8949 6 месяцев назад
ਅੱਲਵੀ ਸੱਸ ਨੀਂ ਚੰਦਰੀ ਸੱਸ ਨਾਂ ਰੱਖਣਾਂ ਸੀ ਵੀਡੀਓ ਦਾ ਸਾਡੀ ਬੇਟੀ ਦੀ ਸੱਸ ਵੀ ਏਦਾਂ ਈ ਕਰਦੀ ਸੀ ਸੇਮ ਕਹਾਣੀ ਆਂ ਜਵਾਂ
@inderjitsingh8364
@inderjitsingh8364 2 месяца назад
ਬਹੁਤ ਵਧੀਆ ਢੰਗ ਨਾਲ ਪੇਸ਼
@paramjeetbrar1800
@paramjeetbrar1800 6 дней назад
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@Londonukk
@Londonukk 6 месяцев назад
Assi te long wait kiti please 🙏 Jaldi Kara karo video upload Kara karo very Nice video ❤❤ sas v kaint aa video attttt aa ❤❤
@iqbalmaur9794
@iqbalmaur9794 6 месяцев назад
ਜੇ ਘਰ ਦੇ ਵੱਡੇ ਵਿਤਕਰੇ ਨਾਂ ਕਰਨ ਤਾਂ ਘਰ ਕਦੇ ਵੀ ਨਹੀਂ ਪਾਟਦੇ
@SarabjeetkaurKaur-kb2uj
@SarabjeetkaurKaur-kb2uj 9 дней назад
ਬਹੁਤ ਵਧੀਆ ਵੀਡੀਓ ਜੀ ਖੁਸ਼ਪ੍ਰੀਤ ਕੌਰ ਜਿਲਾ ਮੋਗਾ ਪਿੰਡ ਮਧੇ ਕੇ
@happy_harman9725
@happy_harman9725 6 месяцев назад
❤❤ਬਹੁਤ ਹੀ ਸੋਹਣੀ ਵੀਡੀਓ 👍👍👌👌
@rajsingh2776
@rajsingh2776 6 месяцев назад
ਬਹੁਤ ਵਧੀਆ ਸਟੋਰੀ ਬਣਾਈ ਹੈ ਨੂੰਹਾਂ ਨਾਲ ਬਣਾਕੇ ਰੱਖਣੀ ਚਾਹੀਦੀ ਹੈ ਉਹਨਾਂ ਨੂੰ ਧੀਆਂ ਬਣਾਕੇ ਪੇਸ਼ ਆਉਣਾ ਚਾਹੀਦਾ ਹੈ ਬਾਕੀ ਸਭ ਠੀਕ ਹੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@HarjitSingh-f1w
@HarjitSingh-f1w 6 месяцев назад
Bahut vidha vedio ji❤❤❤❤gurbax kaur🎉🎉🎉🎉
@shnasir1649
@shnasir1649 6 месяцев назад
Ham to sab ghar waly ap ke wedeo bohat shoq sy dekhty hein owr nai video ka intzar karty hein..SHEIKH ibraheem SHEIKH Azhan jani...FAISALABAD .Pakistan
@Tttopkj
@Tttopkj 6 месяцев назад
ਸੱਸ ਮੇਰੀ ਗੁਲਾਬੀ ਸੂਟ 😂😂
@KarmanPreetSingh-c1t
@KarmanPreetSingh-c1t 4 месяца назад
😂
@eetsingh8923
@eetsingh8923 6 месяцев назад
Ghaint video ji God bless you Amandeep Sri muktsar sahib
@RaviKumar-j9b6p
@RaviKumar-j9b6p 6 месяцев назад
Very nice video God bless you
@DeepSidhu-re6tz
@DeepSidhu-re6tz 3 месяца назад
ਬਹੁਤ ਵਧੀਆ ਵੀਡਿਓ ਗਲਤ ਲੋਕਾਂ ਨੂੰ ਸਮਝਾਉਣ ਲਈ
@jhckidstv6782
@jhckidstv6782 6 месяцев назад
Boht e wdhiya acting ji
@jhckidstv6782
@jhckidstv6782 6 месяцев назад
Sukhdev singh jasminder kaur from USA
@HarpalSingh-ow5zz
@HarpalSingh-ow5zz 6 месяцев назад
ਬਹੁਤ.ਹੀ.ਵਧੀਆ.ਨਾਟਕ.ਵਣੋਦੀ.ਬੇਬੇ.ਅਐਨਕਾ.ਵਾਲੀ.ਪਾਲਾ.ਬੱਲੂਆਣਾ
@inderjitkaur4820
@inderjitkaur4820 6 месяцев назад
Very very very good video 🎉🎉👌👌🌹🌹 inderjit kaur bathinda
@BALWINDERSINGH-h5i7q
@BALWINDERSINGH-h5i7q 6 месяцев назад
ਬਹੁਤ ਵਧੀਆ ਵੀਡੀਓ ਜੀ
@nirmaljeetkaur3868
@nirmaljeetkaur3868 6 месяцев назад
ਬਹੁਤ ਵਧੀਆ ਵੀਡਿਓ ਹੈ ਜੀ ❤❤
@gursewaksaroya7490
@gursewaksaroya7490 6 месяцев назад
Bhut vdiya video aa ji
@mahmoodhussain6439
@mahmoodhussain6439 6 месяцев назад
Very good keep it up Mahmood from Lahore Pakistan
@TejinderKaur-fg9iu
@TejinderKaur-fg9iu 6 месяцев назад
बहुत मजा आया बहुत अच्छी सास ने एक्टिंग करी
@HardeepSingh-hp9zo
@HardeepSingh-hp9zo Месяц назад
😊😊😊
@zimmysandhu
@zimmysandhu 6 месяцев назад
Bahot bahot vdya vedio bebe G ਜ਼ਿੰਮੀ ਬਾਬਰਪੁਰ ਨਾਭਾ
@avdeepkaur4689
@avdeepkaur4689 6 месяцев назад
Ghar pariwar team..your stories are always good but my request is used decent Punjabi language not filthy
@KiranPal-pc3zd
@KiranPal-pc3zd 3 месяца назад
Pink suit wali bebe wali ghaint❤❤😅😅
@AuartSingh
@AuartSingh 2 месяца назад
❤😂🎉😢😮😅😊hjm. VchjnbegnBevh😮😮😮😅😅😊😊
@HarjitKaur-qb5qq
@HarjitKaur-qb5qq 2 месяца назад
ਸਤਿ ਸ੍ਰੀ ਆਕਾਲ ਜੀ ਤੂਹਾਡੀ ਵੀਡੀਉ ਬਹੁਤ ਵਧੀਆ ਹੁੰਦੀ ਹੈ ਜੀ ਥੋੜੀ ਜਿਹੀ ਅਵਾਜ਼ ਘੱਟ ਊਦੀ ਹੈ ਜੀ ਹਰਜੀਤ ਵਾਦੀਆ
@ManjitKaur-nr1og
@ManjitKaur-nr1og 6 месяцев назад
Very good video, God bless you all, manjit from usa
@KulwinderKaur-kj9rx
@KulwinderKaur-kj9rx 6 месяцев назад
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹🌴🌹
@BgsgshsAhysys
@BgsgshsAhysys 6 месяцев назад
@BalveerSingh-iv3uh
@BalveerSingh-iv3uh 6 месяцев назад
@@BgsgshsAhysys ਨੂੰ ਪਰ
@TandonShilpa
@TandonShilpa 6 месяцев назад
1❤❤ 2nd
@GursimranKaur-tu6mq
@GursimranKaur-tu6mq 5 месяцев назад
​@@BgsgshsAhysys❤❤❤❤😂😂❤❤😂❤
@BalwantKaur-ii9yg
@BalwantKaur-ii9yg 5 месяцев назад
Llll😅😊 😊😭🙂‍↕️🙂‍↕️😌☺️😊🧑‍🦰😘💕​@@BalveerSingh-iv3uh
@gaganaujla5353
@gaganaujla5353 6 месяцев назад
Dunu mata ji de acting super cool hundi aa
@SimarDhanoa-b5t
@SimarDhanoa-b5t 6 месяцев назад
T 🎉
@narinderpal1854
@narinderpal1854 6 месяцев назад
ਬਹੁਤ ਵਧੀਆ ਜੀ।
@sunny_am3737
@sunny_am3737 6 месяцев назад
Bahut sohni video ji👍🙏🏻🙏🏻❤❤
@SukhwinderSingh-wq5ip
@SukhwinderSingh-wq5ip 6 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@gurpreetgopi1869
@gurpreetgopi1869 4 месяца назад
Bouth vadia ji
@RajKumar-zp8xv
@RajKumar-zp8xv 4 месяца назад
Raj kumar mansa
@harpreetsharma4125
@harpreetsharma4125 6 месяцев назад
Very very nice video ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ
@KarmjitKaur-w5d
@KarmjitKaur-w5d 2 месяца назад
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@sukhdialtakhar7948
@sukhdialtakhar7948 4 месяца назад
Very good very nice very meaningful I love it
@gurpalkaur2194
@gurpalkaur2194 6 месяцев назад
Vari nice Video ha
@sonuchopra4489
@sonuchopra4489 6 месяцев назад
All team members acting too good
@raghbircheema6790
@raghbircheema6790 9 дней назад
❤❤❤❤
@kulwinderknagra3640
@kulwinderknagra3640 6 месяцев назад
ਵੈਰੀ ਨਾਈਸ ਵੀਡੀਓ 🙏❤🙏
@BaljeetKaur-h1d
@BaljeetKaur-h1d 6 месяцев назад
Very nice video❤❤❤ji
@manjeetchohan3197
@manjeetchohan3197 6 месяцев назад
Bebe ji bahut badhiya video hai ji Manjeet Chauhan brahmpur bhent
@RavinderSinghGhuman-oj9ee
@RavinderSinghGhuman-oj9ee 6 месяцев назад
Alal
@armaansingh1468
@armaansingh1468 6 месяцев назад
Daljit. Kaur. USA. Very good. Very. Very. Very. Very nice video
@anutash_kaur
@anutash_kaur 6 месяцев назад
ਅਸੀਂ ਸਾਰਾ ਪਰਿਵਾਰ ਤੁਹਾਡੀਆਂ ਵੀਡਿਓ ਦੇਖਦੇ ਹਾਂ ਬਹੁਤ ਵੱਡੇ ਫੈਨ ਹਾਂ 💫🥰😍❤️
@triptadevi7213
@triptadevi7213 6 месяцев назад
Very nice video
@_sewak
@_sewak 6 месяцев назад
ਇਹ ਬੇਬੇ ਬਹੁਤ ਵਧੀਆ ਬੋਲਦੀ ਹੈ ਇਕ ਤੁਹਾਡੇ ਘਰ ਬਹੁਤ ਸੁੰਦਰ ❤❤❤
@balvirsingh-il3eb
@balvirsingh-il3eb 6 месяцев назад
ਭੈਣ ਜੀ ਸਤਸੀ੍ਅਕਾਲ ਬਹੁਤ ਵਧੀਆ ਲੜ ਪੲਈਆ ਦੇਖਦੇ ਹਾਂ ਬਲਵੀਰ ਦਹਿਲੀਜ਼
@Veerpalbrar0
@Veerpalbrar0 6 месяцев назад
ਘਰ ਬਹੁਤ ਸੋਣਾ ਵੀਰਪਾਲ ਥੋਡਾ ਬੇਬੇ ਦੀ ਐਕਟਿੰਗ 😂😂😂😂
@ParamjitKaur-uq4ue
@ParamjitKaur-uq4ue 28 дней назад
, ਬਹੁਤ ਵਧਾਈਆਂ ਜੀ❤❤❤
@sekhaveerpal5457
@sekhaveerpal5457 22 дня назад
Very nice good video 👍👍👌👌
@Gaggikapoor
@Gaggikapoor 3 месяца назад
Nice Video Happy Mudki
@AulakhFarmjakhepal
@AulakhFarmjakhepal 6 месяцев назад
ਬਹੁਤ ਵਧੀਆ ਵਿਡੀਉ ਹੈ ਜੀ
@jagdishkaur9755
@jagdishkaur9755 6 месяцев назад
ਸਹੀ ਸ਼ਬਦ ਅਵੱਲੀ ਹੈ। ਸ਼ਬਦ ਜੋੜਾਂ ਦਾ ਧਿਆਨ ਰੱਖਿਆ ਕਰੋ। ਉਂਝ ਵੀਡੀਓ ਵਧੀਆ ਹੈ।
@jeet_clinix_by_jagjit216
@jeet_clinix_by_jagjit216 6 месяцев назад
My&d&&🎉
@dr.bhupinderchadha9116
@dr.bhupinderchadha9116 6 месяцев назад
Dil nu khuban vali Stay blessed
@simranmaan-us2ne
@simranmaan-us2ne 6 месяцев назад
Parminder kaur Sahnewal asi thode Sare episode dekhde a 🎉
@harmansandhu3687
@harmansandhu3687 6 месяцев назад
Very nice video ji good job
@K_kaur-w8j
@K_kaur-w8j 5 месяцев назад
carry on bebe ji bhut ghaint acting aa . rab tuhanu hamesha khush rakhe
@surindersharma9935
@surindersharma9935 6 месяцев назад
Sat shri akal bibi ji bahut acchi video ji sari team de dilo respect kardi aa bibi ji kush raho choti bibi ji bahut accha bolde ne ji wait for next part from sangrur ❤❤❤❤❤
@renuahuja0905
@renuahuja0905 6 месяцев назад
ਨਵੀ ਮਾਤਾ ਦੀ ਐਕਟਿੰਗ ਸਿਰ ਹ ਪਤਾ ਨਿ ਐਕਟਿੰਗ ਫ਼ਿਲਮ ਕਿਵੇਂ ਬਣਾ ਲੈਂਦੇ ਨੇ ਕਿਦਾ ਕਰ ਲੈਂਦੇ ਨੇ gud ਐਕਟਿੰਗ 😅
@Bindervirdi_123
@Bindervirdi_123 6 месяцев назад
Bhut vadiaa story h ghant h sari team
@surindergill8714
@surindergill8714 6 месяцев назад
ਸਰਿਦੰਰ ਕੌਰ ਗਿੱਲ U S A Chicago 👍👍🙏🙏🙏🇺🇸🇺🇸🇺🇸❤️❤️❤️😊
@GagandeepsinghSingh-k5g
@GagandeepsinghSingh-k5g 6 месяцев назад
🎉🎉 ਬਹੁਤ ਵਧੀਆ
@GurleenKaur-l2s
@GurleenKaur-l2s 6 месяцев назад
Very nic videos bahut badia sabbbb videos ❤
@SukhKular-sj3ku
@SukhKular-sj3ku 2 месяца назад
ਬਹੁਤ ਵਧੀਆ ਵੀਡੀਓ
@balwinderbrar7344
@balwinderbrar7344 6 месяцев назад
Very nice vedo ji
@ManpreetKaur-dd7zw
@ManpreetKaur-dd7zw 6 месяцев назад
Nice video
@gamingwithlakshay1350
@gamingwithlakshay1350 6 месяцев назад
Very nice video❤❤
@jasandullat7824
@jasandullat7824 3 месяца назад
Asi sodi saria video dekh de aa very nice
@tarsemsingh-hq9gr
@tarsemsingh-hq9gr 6 месяцев назад
ਤਰਸੇਮ ਸਿੰਘ ਲਾਈਨ ਮੈਨ ਫਿਰੋਜ਼ਪੁਰ ਤੋਂ ਵਧੀਆ ਵੀਡੀਓ ਬਣਾ ਰਹੇ ਹੋ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@singhtk
@singhtk 6 месяцев назад
Very nice video ji
@gurshijbrar8699
@gurshijbrar8699 6 месяцев назад
ਬਹੁਤ ਸੋਹਣੀ ਵੀਡੀਓ ਆਜੀ
@NavkirtNavu
@NavkirtNavu 6 месяцев назад
🎉🎉🎉🎉🎉🎉very nice
@rajindersaini780
@rajindersaini780 6 месяцев назад
Bhut udeek rehndi aa ji video di, Pyar bhari sat sri akal sari teem nu.
@SarbjitKaur-q4y
@SarbjitKaur-q4y 5 месяцев назад
ਜੇ ਤੇਰੇ ਪੁੱਤ ਫੋਜੀ ਸੀ ਨਾ ਵਿਆਹ ਕਰਦੀ ਬੇਗਾਨੀਆਂ ਧੀਆਂ ਦੀ ਬੇਜ਼ਤੀ ਕਰਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਡੀਓ ਵਿਚ ਹੁੰਦੀ ਘਰਾਂ ਵਿੱਚ ਇਵੇਂ ਸਾਡੀ ਸੱਸ ਦੀ ਸੇਮ ਸਟੌਰੀ ਸੀ ਪਰ ਹੁਣ ਉਹ ਰੱਬ ਨੂੰ ਪਿਆਰੀ ਹੋਗੀ
@boharsingh7725
@boharsingh7725 6 месяцев назад
ਬਹੁਤ ਹੀ ਵਧੀਆ ਜੀ 👍👍👍👍👍
@RamandeepKaur-r3w
@RamandeepKaur-r3w 6 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉❤
@ParamjitKaur-wc2ot
@ParamjitKaur-wc2ot 6 месяцев назад
❤Bhanji very very good videos all .wonderful work all the team members looks real and natural acting thankyou love you all and stY blessed ❤❤❤❤❤
@jatindernatt5608
@jatindernatt5608 6 месяцев назад
Very nice
@JagroopSingh-ye1nv
@JagroopSingh-ye1nv 6 месяцев назад
ਬਹੁਤ ਵਧੀਆ ਜੀ ਗੁਰਮਨ ਬਰਾੜ ਬਠਿੰਡਾ ❤❤❤❤❤❤❤
@NavkirtNavu
@NavkirtNavu 6 месяцев назад
🎉🎉🎉🎉🎉🎉very nice 36:01
@BalrajSingh-uy4um
@BalrajSingh-uy4um 6 месяцев назад
Nic story veerpal ji good 👍 ❤❤
@balisabrikaliyar2141
@balisabrikaliyar2141 4 месяца назад
Bahut hi acchi video bahut hi acchi acting
@KuldeepSingh-og3pd
@KuldeepSingh-og3pd 6 месяцев назад
ਵਧੀਆ ਵੀਡੀਓ ਹੈ ਜੀ ਨੂੰਹ ਸੱਸ ਨੂੰ ਮਾਵਾਂ ਧੀਆਂ ਤਰ੍ਹਾਂ ਮਿਲ ਕੇ ਰਹਿਣਾ ਚਾਹੀਦਾ ਹੈ ਜੀ ❤
@jasandullat7824
@jasandullat7824 3 месяца назад
Bebe ji bhut bdia bolde aa
@chamkaur4729
@chamkaur4729 6 месяцев назад
Nice video ji
@RamSingh-ej7fn
@RamSingh-ej7fn 6 месяцев назад
Very nice video ji From Caption Ram Singh village Bappiana Mansa PB
@sukhjeetsingh924
@sukhjeetsingh924 5 месяцев назад
ਸੁਖਜੀਤ ਸਿੰਘ ਬਰਾੜ ਟਰੱਕ ਡਰਾਈਵਰ ਸੀਰੀ ਮੁਕਤਸਰ ਸਾਹਿਬ ਬਹੁਤ ਹੀ ਸੋਹਣੀ ਮਾਤਾ ਜੀ ਤੁਹਾਡੀ ਵੀਡੀਓ ਆ
@daljitpandher9096
@daljitpandher9096 2 месяца назад
Daljit. Kaur. Usa. Shaina. Very. Very. Very. Very. Very. Good. Nice. Video.
@madhusabharwal3449
@madhusabharwal3449 6 месяцев назад
ਬਹੁਤ ਵਧੀਆ ਵੀਡੀਓ ਜੀ ਮੇਰੇ💕 ਵਲੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਬੇਬੇ ਕੋਈ ਵੀ ਕੰਮ ਨਹੀਂ ਕਰਦੀ 😂😂😊❤❤❤ਅੱਜ ਬੇਬੇ ਬਹੁਤ ਨਰਾਜ਼ ਹੇ😅❤❤ਵੀਰਪਾਲ ਭੈਣ ਬਚ ਕੇ😅🧿🧿💞💞🌷🌷🌷ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏💕 ਲੰਮੀਆਂ ਉਮਰਾਂ ਕਰਨ 🙏❤😊👍
Далее
ROBLOX TRAND AGAIN. Part 7☠️🗿🙋🏻‍♀️
00:16