Тёмный

ਅੱਲਵੀ ਸੱਸ | alvi sass | new punjabi movies 2024 | punjabi short videos 

 TEAM GHAR PARIVAR
Подписаться 130 тыс.
Просмотров 781 тыс.
50% 1

#punjabishortmovie2023 #comedy #punjabidrama #punjabi #funny #villagelife #desi #mother #pindawale #pindlife #gharparivar #sas #maa #sarpanch #sarpanchni #pindlifestyle #villagelifestyle #desilifestyle #husband #wife

Опубликовано:

 

19 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 421   
@gurdevkaur1209
ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਗਲਤ ਕਰਦੇ ਹੋ ਦੋਵਾਂ ਨੂੰਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਅੱਗੇ ਨੂੰਹਾਂ ਦਾ ਧਰਮ ਹੁੰਦਾ ਹੈ ਸੱਸ ਸਹੁਰੇ ਦੀ ਕਦਰ ਤੇ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਘਰ ਨੂੰ ਜੋੜ ਕੇ ਰੱਖਣਾ ਚਾਹੀਦਾ ਹੈ
@rickyseerha5668
ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@user-ns6oc2im5v
@user-ns6oc2im5v 16 часов назад
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@kulwinderknagra3640
ਬੇਬੇ ਆਪਣਾ ਹਸਦਾ ਵਸਦਾ ਘਰ ਕਿਓ ਪਾੜਨ ਲਗੀ ਹੋ
@jagdevsingh8335
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੀ ਸਦਾ ਉਡੀਕ ਰਹਿੰਦੀ ਹੈ ਕਿ ਕਦੋ ਵੀਡੀਓ ਪਲੇਅ ਹੋਵੇ ਜਲਦੀ ਜਲਦੀ ਦੇਖੀਏ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਸਾਰੇ ਸਲਾਮਤ ਰੱਖੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@SukhKular-sj3ku
@SukhKular-sj3ku 9 часов назад
ਬਹੁਤ ਵਧੀਆ ਵੀਡੀਓ
@user-sy9vp4nq2d
ਬਹੁਤ ਵਧੀਆ ਵੀਡੀਓ ਜੀ
@JoggaSingh-vw3yf
@JoggaSingh-vw3yf 16 часов назад
ਅਵੱਲੀ ਹੁੰਦੀ ਏ
@puri_jankari
Very nice video ❤❤❤❤❤❤
@AulakhFarmjakhepal
ਬਹੁਤ ਵਧੀਆ ਵਿਡੀਉ ਹੈ ਜੀ
@KiranPal-pc3zd
Pink suit wali bebe wali ghaint❤❤😅😅
@user-oe2us1mq2x
Nice Video Happy Mudki
@Maninder_brar
Sas de hath ch hi hunda Ghar jod k rakhna❤eh ta vadia gall aa k drani jhathni di bhut bandi aa,, bhut vadia msg g ❤❤❤❤❤
@tarsemmannp5499
ਅੰਟੀ ਜੀ ਞੀਡੀਉ ਬਹੁਤ ਹੀ ਵਧੀਆ ਹੂੰਦੀ ਹੈ ਜੀ ਸੌਡੀ ਞੀਡੀਉ ਦੀ ਬਹੁਤ ਜਿਆਦਾ ਉਡੀਕ ਹੂੰਦੀ ਹੈ ਜੀ
@dr.bhupinderchadha9116
Dil nu khuban vali
@gaganaujla5353
Dunu mata ji de acting super cool hundi aa
@jagdevsingh8335
ਤੁਸੀਂ ਦੋਵੇਂ ਫੜ ਲਓ ਲੈ ਲਓ ਗੋਡਿਆਂ ਥੱਲੇ ਸੱਸ ਉਹ ਹੁੰਦੀ ਹੈ ਜਿਹੜੀ ਦੋਨਾਂ ਨੂੰ ਮਿਲ ਕੇ ਰਹਿੰਣ ਦੀ ਸਿੱਖਿਆ ਦੇਵੇ ਦੋਨਾਂ ਨੂੰ ਇੱਕੋ ਜਿਹਾ ਸਮਝੇ ਰੋਲ ਬਹੁਤ ਵਧੀਆ ਨਿਭਾਇਆ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ
@jhckidstv6782
Boht e wdhiya acting ji
@simranmaan-us2ne
Parminder kaur Sahnewal asi thode Sare episode dekhde a 🎉
@user-sf7ep2qo2l
Bahut vidha vedio ji❤❤❤❤gurbax kaur🎉🎉🎉🎉
Далее
skibidi toilet multiverse 039 (part 4)
06:06
Просмотров 2,9 млн
Hayanvi artist
16:28
Просмотров 8 тыс.