Тёмный

ਆਇਰਲੈਂਡ ਵਿੱਚ ਸ਼ਾਰਾਬ ਦੀਆਂ ਫੈਕਟਰੀਆਂ Dublin Ireland 🇮🇪 Punjabi Travel Couple | Ripan Khushi 

Punjabi Travel Couple
Подписаться 841 тыс.
Просмотров 143 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 423   
@REVIEW_SYSTEM001
@REVIEW_SYSTEM001 4 месяца назад
ਰੀਪਣ ਬਾਈ ਵਲੋਗ ਤਾ ਹੋਰ ਲੋਕ ਵੀ ਬਣਾਉਂਦੇ ਆ ਪਰ ਤੁਹਾਡੇ ਵਰਗਾ ਬਲੌਗ ਕੋਈ ਨਹੀਂ ਬਣਾਉਂਦਾ। ਕਿਉਕਿ ਜੋ ਤੁਸੀ ਵ੍ਲੋਗ ਵਿਚ ਜਾਣਕਾਰੀ ਦਿੰਦੇ ਓ ਉਹ ਹੋਰ ਕੋਈ ਨਹੀਂ ਦਿੰਦਾ। ਤੇ ਤੁਸੀ ਸਾਨੂੰ ਇੰਗਗੇਜ ਕਰਕੇ ਰੱਖਦੇ ਊ। ਸਾਨੂੰ ਤੁਹਾਡੇ ਰਾਹੀਂ ਪੂਰੀ ਦੁਨੀਆ ਦੀ ਜਾਣਕਾਰੀ ਮਿਲ ਜਾਂਦੀ ਆ। ਇਸ ਲਈ ਤੁਹਾਡਾ ਬਹੁਤ ਧੰਨਵਾਦ। ਮੈ ਰੋਜ 8 ਵਜੇ ਦੀ ਉਡੀਕ ਕਰਦਾ ਤੁਹਾਡੇ ਬਲੌਗ ਲਾ ਕੇ ਮੈ ਰੋਟੀ ਖਾਣਾ । ਵਾਹਿਗੁਰੂ ਮੇਹਰ ਕਰੇ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@baljindersinghlongowal4097
@baljindersinghlongowal4097 4 месяца назад
ਧੰਨਵਾਦ ਤੁਹਾਡਾ ਜ਼ਿੰਮੇਵਾਰੀ ਨਾਲ ਤੁਸੀਂ ਬਲੌਗ ਬਣਾ ਕੇ ਲੋਕਾਂ ਸਾਹਮਣੇ ਚੀਜਾ਼ ਲੋਕਾਂ ਲਈ ਮਿਹਨਤ ਕਰ ਅਪਲੋਡ ਕਰਦੇ ਓ ਸਹੀ ਜਾਣਕਾਰੀ ਬਿਨਾਂ ਕਿਸੇ ਕਟਰੋਵਰਸੀ ਤੋਂ ਇਹ ਹਰ ਕੋਈ ਨੀ ਕਰ ਸਕਦਾ ਬਲਜਿੰਦਰ ਲੌਂਗੋਵਾਲ ਇਕਾਈ ਪ੍ਰਧਾਨ ਬੀਕੇਯੂ ਅਜ਼ਾਦ ਧੰਨਵਾਦ ਬਾਈ🎉🎉🎉
@RamaKiRasoi-414
@RamaKiRasoi-414 4 месяца назад
ਰੀਪਨ ਤੇ ਖੂਸ਼ੀ ਦੀ ਜੋੜੀ ਇਹਦਾ ਜੋੜੀ ਸਲਾਮਤ ਰੱਖੇ ਰੱਬ ਖੂਸ਼ ਰਹੋ
@2002nanak
@2002nanak 4 месяца назад
ਬਾਈ ਜੀ ਦਿੱਲੀ ਵਿਚ ਬਹੁਤ ਗਰਮੀ ਹੈ ਪਰ ਤੁਹਾਡਾ ਵਲਾਗ ਦੇਖਕੇ ਠੰਡ ਪੈ ਜਾਂਦੀ ਹੈ, ਰੱਬ ਰਾਖਾ। ❤❤❤
@premwindersingh7179
@premwindersingh7179 4 месяца назад
ਠੰਢ ਪਾ
@hardevsingh5081
@hardevsingh5081 4 месяца назад
Aahe Global warming haji
@damandeepkaur9047
@damandeepkaur9047 4 месяца назад
ਤੁਹਾਡੇ ਬੱਚਿਆਂ ਦੀ ਭੂਆ ਯੂਰਪ ਚੋ ਪੜੀ ਲਿਖੀ ਹੈ ❤ਅਉ ਣ ਵਾਲੀ ਪੀੜੀ ਵੀ ਸੋਨੇ ਤੇ ਸੁਹਾਗਾ ਹੋਏਗੀ ।
@satvinderkaur9695
@satvinderkaur9695 4 месяца назад
ਰਿਪਨ ਤੇ ਖੁਸ਼ੀ ਘੁੰਮਣ ਵਿੱਚ ਦੁਨੀਆ ਨਾਲੇ ਦੇਖਣ ਨਾਲੇ ਦਿਖਾਉਣ ਸਾਨੂੰ ਦੁਨੀਆ। ਕਦੇ ਜਾਣ ਅੱਤ ਗਰਮੀ ਅੰਦਰ ਕਦੇ ਅੰਦਰ ਬਰਫਬਾਰੀ। ਸਾਰੇ ਦੇਸ਼-ਵਿਦੇਸ਼ ਪਛਾਣ ਇਹਨਾਂ ਦੀ। ਲੰਮੀਆਂ ਉਮਰ ਤੇ ਤੰਦਰੁਸਤੀ ਬਖਸ਼ਣ ਸੱਚੇ-ਪਾਤਸ਼ਾਹ ਦੋਵਾਂ ਨੂੰ। Punjabi Travel couple ਆਈ ਡੀ ਇਹਨਾਂ ਦੀ
@HarpreetSingh-ux1ex
@HarpreetSingh-ux1ex 4 месяца назад
ਰਿਪਨ ਵੀਰ ਦੁਨੀਆਂ ਦੇ ਇਤਿਹਾਸ ਵਿੱਚ ਸੱਭ ਤੋਂ ਪੁਰਾਣੀ ਭਾਰਤ ਦੇ ਵਿਹਾਰ ਦੀ ਨਾਲੰਦਾ ਯੂਨੀਵਰਸਿਟੀ ਜ਼ੋ 4 ਸਦੀ ਦੀ ਹੈ ਹਜ਼ਾਰਾਂ ਸਾਲ ਪੁਰਾਣੀ ਹੈ 🙏
@simardeepsinghkhalsa2718
@simardeepsinghkhalsa2718 4 месяца назад
ਰੀਪਣ ਵੀਰ, ਖ਼ੁਸ਼ੀ ਜੀ ਤੁਸੀ ਜੋਂ ਜੋਂ ਸਾਨੂੰ ਦੁਨੀਆ ਤੇ ਦਿਖਾ ਦਿੱਤਾ,ਅਸੀਂ 4 ਜਨਮ ਲੇ ਲਈਏ ਤਾਂ ਵੀ ਘੁੰਮ ਨਹੀਂ ਸਕਦੇ,😊,, ਬਹੁਤ ਬਹੁਤ ਧੰਨਵਾਦ ਸਿਮਰ ਦੀਪ ਸਿੰਘ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ
@balwantsinghbatth176
@balwantsinghbatth176 4 месяца назад
🔥ਉੱਠ ਨਲੂਏ ਦਲੇਰ ਦਿਆ ਵਾਰਸਾ ਸਿਰੀ ਨਸ਼ਿਆਂ ਦੀ ਫੜ ਕੇ ਮਰੋੜ ਦੇ 🔥 🔥ਅੱਜ ਮਾਰ ਲੇ ਸਰਿੰਜਾਂ ਦੀਆਂ ਨੋਕਾਂ ਨੇ ਜਿਹੜੇ ਨੇਜਿਆਂ ਦੇ ਮੂੰਹ ਰਹੇ ਮੋੜਦੇ🔥 (ਨਸ਼ਾ ਤਿਆਗੋ ਚੰਗੇ ਇਨਸਾਨ ਬਣੋ) (ਚੰਗੀ ਜ਼ਿੰਦਗੀ ਜੀਓ) ।। ਧੰਨਵਾਦ ਖੁਸ਼ੀ, ਰਿੱਪਨ ਸਾਨੂੰ ਏਨੇ ਦੇਸਾ ਦੀ ਯਾਤਰਾ ਕਰਵਾਉਣ ਲਈ 🙏🙏🙏
@bipusidhu4432
@bipusidhu4432 4 месяца назад
ਬਹੁਤ ਵਧੀਆ ਬਲੌਗ ਆ ਬੇਟਾ ਇਨ੍ਹਾਂ ਕੁਝ ਵਿਖਾਉਣ ਲਈ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਇਸ ਜੋੜੀ ਤੇ ਮੇਹਰ ਬਣਾਈ ਰੱਖਣ ਤੁਹਾਡੀ ਯਾਤਰਾ ਸਫਲ ਰਹੇ ਪੁੱਤ ❤❤❤❤❤❤
@ParminderSingh-yl7cr
@ParminderSingh-yl7cr 4 месяца назад
ਤੁਸੀ ਪੰਜਾਬ ਦੇ ਇਬਬਤੂਤਾ ਹੋ। ਤੂਹਾਨੂੰ ਦੁਨੀਆ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਵਿਚ ਜਗ੍ਹਾ ਦੇਵੇਗੀ।ਬਹੁਤ ਧੰਨਵਾਦ ਕੇ ਸਾਨੂੰ ਦੁਨੀਆ ਦਿਖਾਈ।
@masseyfergusonmoga1863
@masseyfergusonmoga1863 4 месяца назад
ਬਾਈ ਜੀ ਹ ਲੈਂਦੇ ਪੰਜਾਬ ਵਾਲਿਆਂ ਨੂੰ ਬੇਨਤੀ ਆ ਵੀ ਮੈਸੇਜ ਪੰਜਾਬੀ ਚ ਜਾਂ ਇੰਗਲਿਸ਼ ਚ ਕਰਿਆ ਕਰੋ ਉਰਦੂ ਸਾਨੂੰ ਸਮਝ ਨਹੀਂ ਆਉਂਦੀ
@chamkauraulakh8036
@chamkauraulakh8036 4 месяца назад
ਟਰਾਸਲੇਟ ਹੋ ਜਾਂਦਾ ਹੈ ਹਰ ਭਾਸ਼ਾ ਵਿੱਚ ।
@masseyfergusonmoga1863
@masseyfergusonmoga1863 4 месяца назад
ਬਾਈ ਜੀ ਇਨਾ ਟਾਈਮ ਕਿਹਦੇ ਕੋਲ ਆ ਵੀ ਟਰਾਂਸਲੇਟ ਕਰ ਲਏ ਸਾਡੇ ਪੰਜਾਬ ਵਿੱਚ ਬੋਲਿਆ ਨਹੀਂ ਜਾਂਦਾ ਇਸ ਲਈ ਸਾਨੂੰ ਆਉਂਦਾ ਨਹੀਂ ਹੋਰ ਕੋਈ ਤੁਹਾਡੇ ਉੜਦੂ ਤੋਂ ਸਾਨੂੰ ਕੋਈ ਨਫਰਤ ਨਹੀਂ ਤੁਸੀਂ ਵੀ ਸਾਡੇ ਪੰਜਾਬੀ ਭਰਾ ਹੋ
@santoshsyal9928
@santoshsyal9928 4 месяца назад
Very well explained..istarah lagda hai ki such me hum khud hi visit kar rahe hain...your sweet nature and humbleness is appreciable
@GurdeepSingh-bi4ow
@GurdeepSingh-bi4ow 4 месяца назад
ਧੰਨਵਾਦ ਬਾਈ ਜੀ ਮੈਂ ਕਈ ਵਾਰ ਬੇਨਤੀ ਕੀਤੀ ਸੀ ਕਿ educational institutions ਵੀ ਦਿਖਾਇਆ ਕਰੋ ਅੱਜ ਤੁਸੀਂ ਪਹਿਲੀ ਵਾਰ ਦਿਖਾਇਆ। ਅੱਗੇ ਤੋਂ ਵਿਸਤਾਰ ਨਾਲ ਵਿਦੇਸ਼ੀ ਸਿੱਖਿਆ ਬਾਰੇ ਜਾਣਕਾਰੀ ਦਿੰਦੇ ਰਹਿਣਾ। ਸ਼ੁਕਰੀਆ ਜੀ।
@samrathbirsingh3130
@samrathbirsingh3130 4 месяца назад
ਪੁੱਤਰ ਤੁਸੀ ਸਦਾ ਹੀ ਖੁਸ਼ ਰਹੋ ਤੁਹਾਡੀ ਜੋੜੀ ਸਦਾ ਸਲਾਮਤ ਰਹੇ ਪੁੱਤਰ ਜੀ ਤੁਸੀ ਸਾਨੂੰ ਸਾਰਾ ਵਰਲਡ ਦਿਖਾ ਦਿੱਤਾ ਪੁੱਤਰ ਤੁਸੀ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਪੁੱਤਰ ਜੀ
@JotSandhu-js9nu
@JotSandhu-js9nu 4 месяца назад
ਮੈਂ ਦਿਨੇ ਨੈੱਟ ਨਹੀਂ ਵਰਤਦੀ ਕਿਉੰ ਕਿ ਰਾਤ ਨੂੰ ਤੁਹਾਡਾ ਵਲੋਗ ਫੁੱਲ ਕੁਆਲਿਟੀ ਕਰ ਕੇ ਇੱਕ ਇੱਕ ਚੀਜ਼ ਧਿਆਨ ਨਾਲ ਦੇਖਣੀ ਹੁੰਦੀ ਆ । ਖ਼ੁਸ਼ ਰਹੋ ਤੁਸੀ ਦੋਵੇਂ ਰਿਪਣ ਵੀਰ ਤੇ ਖੁਸ਼ੀ ਭਾਬੀ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦਿਖਾਉਣ ਲਈ। ਮੈਨੂੰ ਤਾਂ ਵੈਸੇ ਵੀ ਬਹੁਤ ਮਾਣ ਮਹਿਸੂਸ ਹੁੰਦਾ ਕਿਉਂਕਿ ਮੇਰੇ ਪੇਕਿਆਂ ਦਾ ਗੋਤ ਵੀ ਚਹਿਲ ਆ ।
@JagtarSingh-wg1wy
@JagtarSingh-wg1wy 4 месяца назад
ਰਿਪਨ ਜੀ ਤੁਸੀਂ ਸਾਨੂੰ ਆਇਰਲੈਂਡ ਦੀਆਂ ਡਿਸਟੈਲਰੀਆ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜਾਣਕਾਰੀ ਬਹੁਤ ਵਧੀਆ ਲਗੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@Balvir_Singh_Dhot
@Balvir_Singh_Dhot 4 месяца назад
ਰਿਪਨ ਖੁਸ਼ੀ ਤੁਸੀਂ ਹਮੇਸ਼ਾ ਖੁਸ਼ ਰਹੋ। ਪਰਮਾਤਮਾ ਤੰਦਰੁਸਤੀ ਰਖੇ। ਮੇਰੀ ਉਮਰ ਪੈਂਹਟ ਹੈ।ਮੈ ਬਾਹਰ ਤਾਂ ਨਹੀਂ ਜਾ ਸਕਦਾ। ਕਿਉਂਕਿ ਜ਼ੇਬ ਅਲਾਉਡ ਨੀ ਕਰਦੀ। ਤੁਹਾਡੀਆਂ ਵਿਡੀਉ ਦੇਖਕੇ ਮਨ ਖ਼ੁਸ਼ ਹੋ ਜਾਂਦਾ ਜੀ। ਧੰਨਵਾਦ।
@mandeepverma9550
@mandeepverma9550 4 месяца назад
ਵੀਰੇ ਤੁਹਾਡੀਆਂ ਵੀਡੀਓ ਦੇਖਣ ਦਾ ਨਸ਼ਾ ਲੱਗ ਗਿਆ ਮੈਨੂੰ ਤਾਂ ਮੈਂ ਹਰ ਰੋਜ ਦੇਖਦੀ ਆ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ❤❤
@davinderpal987
@davinderpal987 4 месяца назад
ਰਿਪਨ ਖੁਸ਼ੀ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਨੂੰ ਦੁਨੀਆਂ ਦੀ ਸੈਰ ਫ੍ਰੀ ਵਿਚ ਕਰਵਾਈ ਜਾ ਰਹੇ ਹੋ, ਆਇਲੈਂਡ ਦੇ ਨਜ਼ਾਰੇ ਦਿਖਾਉਣ ਲਈ ਬਹੁਤ ਸਾਰਾ ਧੰਨਵਾਦ ਜੀ।। ਹੁਣ ਤੁਸੀਂ ਆਪਣੀ ਫੈਮਲੀ ਵੀ ਪਲੈਣ ਕਰੈ ਤਾਂ ਜ਼ੋ ਤੁਹਾਡੇ ਬੱਚੇ ਵੀ ਡਰਬਲਿਨ ਦੀ ਯੂਨੀਵਰਸਿਟੀ ਵਿੱਚ ਪੜ੍ਹਨ
@sukhdeepkaur2025
@sukhdeepkaur2025 4 месяца назад
ਰੀਪਨਵੀਰ ਜੀ ਤੇ ਖੁਸ਼ੀ ਭਾਬੋ ਜੀ ਸਤਿ ਸ੍ਰੀ ਅਕਾਲ ਤੁਸੀ ਬਹੁਤ ਵਧੀਆ ਢੰਗ ਨਾਲ ਵਲੋਗ ਬਣਾਉਦੇ ਹੋ ਅਸੀ ਸਾਰਾ ਪਰਿਵਾਰ ਤੁਹਾਨੂੰ ਬਹੁਤ ਪਸੰਦ ਕਰਦੇ ਹਾ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਬਹੁਤ ਤਰੱਕੀਆ ਬਕਸਣ ਬਹੁਤ ਸਾਰਾ ਪਿਆਰ ਸਾਡੇ ਪਰਿਵਾਰ ਵੱਲੋ🎉🎉❤❤
@jagirsingh7683
@jagirsingh7683 4 месяца назад
ਤੁਹਾਡੀ ਖੁਸ਼ੀ ਭਾਬੋ ਸਦਾ ਖੁਸ਼ ਰਹੇ ❤😂🎉
@jktutorial2752
@jktutorial2752 4 месяца назад
ਵੀਰੇ ਮੈ ਤੁਹਾਡੇ ਗੁਆਂਢੀ ਪਿੰਡ ਖੀਵੇ ਤੋਂ ਹਾਂ ਤੇ ਮੈਂ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੀ ਆ ਤੁਹਾਡੀਆਂ ਵੀਡੀਓਜ਼ ਸੱਚੀ ਮੇਰੇ ਲਈ ਬਹੁਤ ਮਦਦਗਾਰ ਨੇ ਸ਼ੁਕਰੀਆ ਵੀਰੇ🤭 ਏਦਾ ਹੀ ਦੁਨੀਆ ਦੀ ਸੈਰ ਕਰੌਂਦੇ ਰਹੋ 🫡🫡
@rajwindersingh-gf8xb
@rajwindersingh-gf8xb 4 месяца назад
ਹਰ ਰੋਜ ਨਵੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ❤ਬੱਚਿਓ ਰੱਬ ਰਾਜ਼ੀ ਰੱਖੇ
@karanbhagat4639
@karanbhagat4639 4 месяца назад
ਪਾਜੀ ਤੇ ਪਰਜਾਈ ਜੀ ਆਪ ਬਹੁਤ ਹੀ ਵਧੀਆ ਬਲੋਗ ਕਰਦੇ ਹੋ ਆਪ ਹਮੇਸ਼ਾ ਖੁਸ਼ ਰਹੋ ਬਾਬਾ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖੇ ਕਰਨ ਭਗਤ ਇਸਲਾਮਾਬਾਦ ਅੰਮ੍ਰਿਤਸਰ ਪੰਜਾਬ❤❤❤❤❤❤
@gillgill8690
@gillgill8690 4 месяца назад
ਰਿਪਨ ਖੁਸ਼ੀ ਬੇਟਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਹਮੇਸ਼ਾ ਇਸੇ ਤਰ੍ਹਾਂ ਦੋਵੇ ਜਾਣਿਆ ਨੂੰ ਖੁਸ਼ ਰੱਖਣ ਬੇਟਾ ਜੀ ਮੇਰੀ ਉਮਰ 62 ਸਾਲ ਆ ਜਿੰਨਾ ਤੁਸੀਂ ਮੈਨੂੰ ਘੁਮਾ ਤਾਂ ਮੈਂ ਕਦੇ ਇੰਨਾ ਘੁਮਣਾ ਨਹੀਂ ਸੀ ਮੈਨੂੰ ਤੁਹਾਡੇ ਬਲੌਗ ਬਹੁਤ ਵਧੀਆ ਲਗਦੇ ਨੇ ਤੁਹਾਡੇ ਮੰਮੀ ਡੈਡੀ ਜੀ ਦਾ ਵੀ ਸੁਕਰੀਆ ਅਸੀਂ ਉਨ੍ਹਾਂ ਦੇ ਵੀ ਬਹੁਤ ਧੰਨਵਾਦੀ ਹਾਂ ਜਿੰਨਾ ਨੇ ਤੁਹਾਨੂੰ ਇਹ ਦੁਨੀਆਂ ਦਿਖਾਉਣ ਦਾ ਮੌਕਾ ਦਿੱਤਾ
@पंजाबीमिक्समसाला
ਞੀਰ ਤੁਸੀ ਦੋਹੇ ਜਾਣੇ ਆਪਣੇ ਜੀਵਨ ਦੇ ਹਰ ਇੱਕ ਪਲ ਦਾ ਅਨੰਦ ਮਾਣ ਰਹੇ ਹੋ ਅਤੇ ਨਾਲ ਨਾਲ ਸਾਨੂ ਵੀ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਸਾਨੂ ਘਰ ਬੈਠੇ ਹੀ ਖੂਸੀਆ ਦੇ ਰਹੇ ਹੋ ਤੁਹਾਡੇ ਬਲੌਗ ਤੋ ਬਿਨਾ ਵੀ ਦਿਨ ਅਧੂਰਾ ਲੱਗਣ ਲੱਗ ਜਾਂਦਾ ਹੈ ਪ੍ਰਮਾਤਮਾ ਹਮੇਸ਼ਾ ਤੰਦਰੁਸਤੀ ਦੇਵੇ ਦੋਹਾ ਨੂੰ
@hsgill4083
@hsgill4083 4 месяца назад
ਵਾਹਿਗੁਰੂ ਜੀ ਕਿਰਪਾ ਕਰੇ ਆਪ ਜੀ ਵਧੀਆ ਤੋਂ ਵਧੀਆ ਬਲੋਗ ਬਣਾਂਦੇ ਹੋ ਅਤੇ ਦੇਖਦੇ ਅਸੀਂ ਹਾਂ ਬੜੀ ਬੇਸਬਰੀ ਨਾਲ ਆਪ ਜੀ ਦੇ ਬਲੋਗਾਂ ਦੀ ਉਡੀਕ ਰਹਿੰਦੀ ਹੈਂ ਅਤਿ ਸੁੰਦਰ ਇੰਰੇਲੈਂਡ ਧੰਨਵਾਦ ਜੀ
@vikramlahoriavlogs
@vikramlahoriavlogs 4 месяца назад
ਖ਼ੁਸ਼ੀ ਤੇ ਰੀਪਨ ਜੀ ਤੁਹਾਡੀ ਆਇਰਲੈਂਡ ਦੀ Vibe ਤਾਂ ਕਮਾਲ ਹੈ, ਸਾਨੂੰ ਵੀ ਘਰ ਬੈਠੇ ਦੁਨੀਆ ਘੁਮਾਣ ਲਈ ਬਹੁਤ ਬਹੁਤ ਧੰਨਵਾਦ, ਸਾਰੇ ਦਿਨ ਦੀਆ ਟੇਂਸ਼ਨਾ ਭੁੱਲ ਜਾਨੇ ਰੋਜ ਸ਼ਾਮ ਨੂੰ ਤੁਹਾਡਾ ਵਲੋਗ ਦੇਖ ਕੇ, ਤੁਹਾਨੂੰ ਬਹੁਤ ਸਾਰਾ ਪਿਆਰ ਤੇ ਸਦਾ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਜੀ 🙏
@amanvirk87500
@amanvirk87500 4 месяца назад
ਸਾਡੇ ਪੰਜਾਬ ਦੇ ਪਹਿਲੇ ਪੰਜਾਬੀ ਨੇ ਰੀਪਣ ਤੇ ਖੁਸ਼ੀ ਜੌ ਸਾਨੂੰ ਸਾਰਿਆਂ ਨੂੰ ਘਰ ਵਿੱਚ ਰਹਿ ਕੇ ਸਾਰੀ ਦੁਨੀਆਂ ਨੂੰ ਦਿਖਾਉਂਦੇ ਨੇ, ਹਰ ਇਕ ਦੀ ਕਿਸਮਤ ਵਿੱਚ ਨਹੀਂ ਖੁਸ਼ ਰਹਿਣ ਲਵ ਯੂ, ਇੱਕ ਵਾਰ ਮੈ ਮਿਲਣਾ ਤਾਹਨੂੰ ਜਦ ਪਾਤੜਾਂ ਆਏ❤❤
@MajorSingh-po6xd
@MajorSingh-po6xd 4 месяца назад
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@harpreetdhami5449
@harpreetdhami5449 4 месяца назад
ਜੋਗੀ ਚਲਦੇ ਚੰਗੇ ਨਗਰੀ ਵਸਦੀ ਚੰਗੀ ❤😊
@JaswinderKaur-yg1nd
@JaswinderKaur-yg1nd 4 месяца назад
ਬਹੁਤ ਹੀ ਵਧੀਆ ਇਹ ਕੰਮ ਤੁਹਾਡਾ ਜੋ ਸਾਡੇ ਵਰਗੇ ਲੋਕਾਂ ਨੂੰ ਘਰ ਬੈਠਿਆਂ ਐਨਾ ਕੁਝ ਦਿਖਾਉਣੇ ਓ ਵਹਿਗੁਰੂ ਜੀ ਇਸ ਜੋੜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ ਹਮੇਸ਼ਾ ਹੱਸਦੇ ਵੱਸਦੇ ਰਹਿਣ ਸਾਡੇ ਵਰਗੇ ਘਰ ਬੈਠਿਆਂ ਨੂੰ ਸਾਰਾ ਸੰਸਾਰ ਘੁਮਾਉਂਦੇ ਓ ਇਸ ਸੋਹਣੀ ਜੋੜੀ ਨੂੰ ਸਲੂਟ ਕਰਦੀ ਆ👌👌👌👌💐💐💐🙏🙏🙏
@sarbjitkaur5504
@sarbjitkaur5504 4 месяца назад
ਵੀਰ ਬਹੁਤ ਸੁੰਦਰ ਲਗਿਆ ਤੁਹਾਡੇ ਵੌਲਗ,
@gurbachanvirk1058
@gurbachanvirk1058 4 месяца назад
ਰਿਪਨ ਅਤੇ ਖੁਸ਼ੀ ਮੈਨੂ ਖੁਸ਼ੀ ਤਾ ਹੌੳ ਜੇ ਰਿਪਨ ਦੀ ੳੰਗਲ ਛੋਟੀ ਖੁਸ਼ੀ ਨੇ ਫੜੀ ਹੋਵੇ ਅਤੇ ਖੁਸ਼ੀ ਦੀ ੳੰਗਲ ਛੋਟੇ ਰਿਪਨ ਨੇ ਫੜੀ ਹੋਵੇ ਅਤੇ ਘੁੰਮਦੇ ਹੋਣ ਅਤੇ ਅਸੀਂ ਲਾਇਕ ਕਰੀਏ। 🎉
@sukhchainsinghanttal8943
@sukhchainsinghanttal8943 4 месяца назад
Pagal😅😊😊
@gurpalsingh7037
@gurpalsingh7037 4 месяца назад
ਰਿਪਨ ਖੁਸ਼ੀ ਗਿਨੀਜ਼ ਬੀਅਰ, ਜੰਮਸਨ ਵਿਸਕੀ ਦੀ ਫੈਕਟਰੀਆਂ ਦੀਖਿਇਆ ਕਿਵੇਂ ਪੰਦਰਵੀ ਸਦੀ ਤੋ ਇਰਿਸ਼ ਲੋਕਾਂ ਟ੍ਰਿਨਿਟੀ ਕਾਲਜ ਸਮਬਾਲ਼ ਕਿ ਰੱਖੇ ਹਨ ਧੰਨਵਾਦ ਪ੍ਰਿੰਸੀਪਲ ਗੁਰਪਾਲ ਸਿੰਘ ਗੁਰਦਾਸਪੁਰ
@daljitsingh7980
@daljitsingh7980 4 месяца назад
ਸਾਰੀ ਉਮਰ ਸੱਚ ਅਤੇ ਝੂਠ ਚ ਫਰਕ਼ ਲੱਭਦੇ ਰਹੇ ਜਾਂਦੇ ਸਮੇ ਪਤਾ ਚੱਲਿਆ ਜ਼ਿੰਦਗੀ ਝੂਠ ਅਤੇ ਮੌਤ ਸੱਚ ਹੈ 🙏
@manjindersinghbhullar8221
@manjindersinghbhullar8221 4 месяца назад
ਦਲਜੀਤ ਸਿੰਘ ਸੰਧੂ ਜੀ 🙏🏻🙏🏻
@daljitsingh7980
@daljitsingh7980 4 месяца назад
​@@manjindersinghbhullar8221🙏🙏❤️
@BaljitsinghBhallaiana
@BaljitsinghBhallaiana 4 месяца назад
ਵੀਰ ਤੇ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ “ਵੀਰ ਇੱਕ ਸਲਾਹ ਹੈ ਕਿਉਨਾ ਵਲੋਗ ਦਾ ਇੱਕ ਟਾਇਮ ਫਿਕਸ ਹੋਵੇ ਉਨੇ ਟਾਇਮ ਤੇ ਆਵੇ । 7 ਆਲੀਆਂ ਖਬਰਾਂ ਵਾਗੰ 😄💐💐 ਜਿਉਦੇ ਰਹੋ ਹਸਦੇ ਵਸਦੇ ਰਹੋ ਅਸੀ ਬਾਹਰ ਤਾਂ ਜਾ ਨੀ ਸਕਦੇ ਚਲੋ ਤੁਸੀ ਦੁਨੀਆਂ ਦੇ ਦਰਸ਼ਨ ਕਰਵਾਉਦੇ ਰਹੋ 💐💐💐
@ParamjitKaur-de4uc
@ParamjitKaur-de4uc 4 месяца назад
ਬਹੁਤ ਵਧੀਆ ਜਾਣਕਾਰੀ ਭਰਪੂਰ ਵਲੋਗ ਹੁੰਦੇ ਨੇ ਬੇਟਾ ਤੁਹਾਡੇ। ਅਸੀਂ ਘਰ ਬੈਠੇ ਹੀ ਦੁਨੀਆਂ ਦੀ ਸੈਰ ਕਰੀ ਜਾਂਦੇ ਹਾਂ। ਤੁਹਾਡੇ ਹੌਸਲੇ ਤੇ ਹਿੰਮਤ ਨੂੰ ਸਲਾਮ ਹੈ। ਇੱਕ ਗੱਲ ਸੋਚਣ ਤੇ ਮਜਬੂਰ ਕਰਦੀ ਹੈ ਕਿ ਇਹ ਅਜੂਬੇ, ਅਨੁਸ਼ਾਸਨ, ਇਮਾਨਦਾਰੀ ਸਾਡੇ ਦੇਸ਼ ਵਿੱਚ ਕਿਉਂ ਨਹੀਂ। ਸਰਕਾਰਾਂ ਦੇ ਹੱਥ ਬਹੁਤ ਕੁੱਝ ਹੁੰਦੈ ਬਸ ਇਮਾਨਦਾਰੀ ਤੇ ਅਗਾਂਹਵਧੂ ਸੋਚ ਦੀ ਕਮੀ ਹੈ ਇਥੇ ,ਜੋ ਕਦੇ ਵੀ ਇਸ ਦੇਸ਼ ਨੂੰ ਅੱਗੇ ਨਹੀਂ ਵਧਾ ਸਕਦੀ। ਮਨ ਦੇ ਵਿਚਾਰ ਸਾਂਝੇ ਕੀਤੇ ਹਨ।
@maganmanoranjantv1090
@maganmanoranjantv1090 4 месяца назад
ਰਿਪਨ ਵੀਰ ਜੀ ਤੇ ਖੁਸ਼ੀ ਮੈਡਮ ਜੀ ਜਿਸ ਤਰ੍ਹਾਂ ਇੱਕ ਸ਼ਰਾਬੀ ਨੂੰ ਸ਼ਰਾਬ ਦੀ ਤੌੜ ਵੱਜਦੀ ਹੈ ਉਸੇ ਤਰ੍ਹਾਂ ਮੈਨੂੰ ਤੁਹਾਡੇ ਵਲੋਗ ਵੇਖਣ ਦੀ ਤੋੜ ਵੱਜਦੀ ਹੈ ਜੇਕਰ ਕੋਈ ਇੱਕ ਵਲੌਗ ਵੀ ਮਿਸ ਕਰ ਦੇਵਾਂ ਤਾਂ ਮੈਂਨੂੰ ਬੁਖ਼ਾਰ ਹੋ ਜਾਂਦਾ ਹੈ ਤੇ ਫ਼ਿਰ ਸਹੀ ਹੋਣ ਲਈ ਤੁਹਾਡਾ ਵਲੌਗ ਦੇਖਦਾਂ ਹਾਂ ਮੈਂ ਤੁਹਾਨੂੰ 2021 ਤੋਂ ਵੇਖ਼ ਰਿਹਾ ਹਾਂ ਇੱਕ ਵੀ ਵਲੋਗ ਮਿਸ ਨਹੀਂ ਕੀਤਾ ਤੁਹਾਡਾ ਮੈਂ 2021ਤੋਂ
@ranjeetkaur8605
@ranjeetkaur8605 4 месяца назад
ਸਤਿ ਸ੍ਰੀ ਅਕਾਲ ਜੀ 🙏ਤੁਸੀ ਘਰ ਬੈਠਿਆਂ ਨੂੰ ਦੁਨੀਆ ਦੀ ਸੈਰ ਕਰਵਾ ਰਹੇ ਹੋ। ❤ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@bharatsidhu1879
@bharatsidhu1879 4 месяца назад
ਤੁਹਾਡਾ ਬਹੁਤ - ਬਹੁਤ ਧੰਨਵਾਦ Ireland ਦੀ ਰਾਜਧਾਨੀ ਡਬਲਿਨ ਦਾ ਆਲਾ - ਦੁਆਲਾ ਦਖਾਓਣ ਲਈ ਬੜਾ ਹੀ ਸਾਫ਼ ਸੁਥਰਾ ਅੱਤੇ ਸੋਹਣੀ ਰਾਜਧਾਨੀ ਲੱਗੀ ।
@manjindersinghbhullar8221
@manjindersinghbhullar8221 4 месяца назад
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਆਇਰਲੈਂਡ ਦੇ ਤੇ ਪ੍ਰੋਗਰਾਮ ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਜਾਣਕਾਰੀ ਭਰਪੂਰ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@daljitsingh7980
@daljitsingh7980 4 месяца назад
ਭੁੱਲਰ ਸਾਬ 🙏❤
@kanwarjeetsingh3495
@kanwarjeetsingh3495 4 месяца назад
ਬਲੋਗ ਵਧੀਆ ਹੈ ਸ਼ਿਰਫ ਸਰਾਬ ਦੀਆ ਫ਼ੈਕਟਰੀਆਂ ਕਰਕੇ ਨਹੀਂ ਤੁਸੀ ਅੱਜ ਕਾਲੇਜ ਦਿਖਾਇਆ ਬਹੁਤ ਹੀ ਚੰਗਾ ਲੱਗਿਆ । ਸਿੱਖਿਆ ਸਿਸਟਮ ਬਾਰੇ ਜ਼ਰੂਰ ਦਿਖਾਇਆ ਕਰੋ । ਧੰਨਵਾਦ ।
@taqdeerkaur6869
@taqdeerkaur6869 4 месяца назад
Respectful family de respectful couple nice couple , sanu ghr bedhea nu ripon veera te khushi bhan ne dunia ghuma ditti waheguru veer te bhan nu chardikala ch rkhe
@SukhwinderSingh-wq5ip
@SukhwinderSingh-wq5ip 4 месяца назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
@sharnjitsinghsharnjitsingh5550
@sharnjitsinghsharnjitsingh5550 4 месяца назад
ਰਿਪਨਦੀਪ ਤੇ ਖੁਸ਼ੀ ਤੁਸੀਂ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਸਾਨੂੰ ਨਵੀਂਆਂ ਥਾਂਵਾਂ ਘੁਮਾਉਂਦੇ ਰਹੋ ਰਿਪਨਦੀਪ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਮਾਲਵਾ ਬੈਲਟ ਲਵ ਯੂ ਭਰਾ ਰਿਪਨਦੀਪ ❤
@sharnjitsinghsharnjitsingh5550
@sharnjitsinghsharnjitsingh5550 4 месяца назад
❤❤🙏🙏🙏❤️❤️❤️❤️
@DilbagSingh-xh8sd
@DilbagSingh-xh8sd 4 месяца назад
ਧੰਨਵਾਦ ਬਾਈ ਬਹੁਤ ਵਧੀਆ ਲੱਗਿਆ ਸ਼ਰਾਬ ਦੀਆਂ ਫੈਕਟਰੀਆਂ ਬਹੁਤ ਸੋਹਣੇ ਲੱਗਦੇ ਆ ਬਾਕੀ ਜਿੰਨੇ ਬਣਦੀ ਆ ਅਗਰ ਏਜ ਪੀਂਦੇ ਵੀ ਉਨੀ ਹੋਈ ਹੈ ਜਾਣਕਾਰੀ ਵਧੀਆ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਨੀਆਂ ਦਾ ਹਰ ਇੱਕ ਕੋਨਾ ਕੋਨਾ ਦਿਖਾ ਰਹੇ ਹੋ ਧੰਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਖੁਸ਼ੀਆਂ ਦੇਵੇ❤❤ ਧਾਲੀਵਾਲ ਭੈਣੀ ਜੱਸਾ ❤🎉
@sandeepkaur331
@sandeepkaur331 4 месяца назад
ਰਿਪਨ ਖੁਸੀ ਨੂੰ ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ ਸਭਦਾ ਭਲਾ ਹੋਵੇ
@VishalkaryanasTorESaTnauR
@VishalkaryanasTorESaTnauR 4 месяца назад
ਨਾਲੰਦਾ ਯੂਨੀਵਰਸਟੀ (ਭਾਰਤ)1600 ਸਾਲ ਪੁਰਾਣੀ ਹੈ। ਰੀਪਣ ਜੀ।। 400 ਸਾਲ ਤਾਂ ਕੁਝ ਨੀ😊😊😊😊😊
@AmarjeetSingh-mm1fy
@AmarjeetSingh-mm1fy 4 месяца назад
ਰਿਪਨ ਤੇ ਖੁਸ਼ੀ ਨੂੰ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ 🎉 ਭੁੱਲ ਨਾ 🎁 ਭੇਜਣਾ
@SherSingh-ec7jr
@SherSingh-ec7jr 4 месяца назад
ਤੁਹਾਡੀ ਮਿਹਨਤ ਬਹੁਤ ਆ ਪੰਜਾਬੀ ਦੀ ਕਹਾਵਤ ਨਾਲੇ ਪੁੰਨ ਤੇ ਨਾਲੇ ਫਲੀਆਂ👍
@manjeetkaurwaraich1059
@manjeetkaurwaraich1059 4 месяца назад
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਨੂੰ ਦੁਨੀਆਂ ਦੀਆਂ ਬਹੁਤ ਸਾਰੀਆਂ ਥਾਵਾਂ ਵਿਖਾਈਆਂ ਧੰਨਵਾਦ ਜੀ ੍ਰਤੁਹਾਡਾ
@surinderpalsinghjassal2463
@surinderpalsinghjassal2463 4 месяца назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ, ਤੁਸੀਂ ਇਸੇ ਤਰ੍ਹਾਂ ਸਾਨੂੰ ਦੁਨੀਆਂ ਦਿਖਾਉਂਦੇ ਰਹੋ।🙏👏❤️🙏
@MuhammadZafar-pm6lj
@MuhammadZafar-pm6lj 4 месяца назад
Many love's from Pakistan
@behniwaldeep3957
@behniwaldeep3957 4 месяца назад
ਪੰਜਾਬੀ ਟਰੈਵਲ ਕੱਪਲ ਵਾਲੇ ਦੁਨੀਆਂ ਦੇ ਸਭ ਤੋਂ ਬੈਸਟ ਕਪਲ ਹਨ ਧੰਨਵਾਦ ਮੇਰਾ ਅੱਗੇ ਗਿਫਟ ਭੀਖੀ ਤੱਕ ਪਹੁੰਚਾ ਦਿਓ ਮੈਂ ਆ ਕੇ ਲੈ ਜਾਵਾਂਗਾ❤
@harpalsingh1449
@harpalsingh1449 4 месяца назад
ਰਿੰਪਨ ਤੇ ਖੁਸ਼ੀ ਸਤਿ ਸ੍ਰੀ ਅਕਾਲ ਖੂਬਸੂਰਤ ਦੇਸ਼ ਦਿਖਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@lovecanada3535
@lovecanada3535 4 месяца назад
ਟ੍ਰੈਵਲ ਦੇ ਬਾਦਸ਼ਾਹ ਹੋ ਤੁਸੀਂ, from ਸਰੀ ਕਨੇਡਾ
@HarshTiwanaVlogs
@HarshTiwanaVlogs 4 месяца назад
ਜੋਗੀ ਚਲਦੇ ਚੰਗੇ ਨਗਰੀ ਵਸਦੀ ਚੰਗੀ❤😇🙏ਬਹੁਤ ਵਧੀਆ ਵਲੋਗਸ ਹੁੰਦੇ ਤੁਹਾਡੇ ਵੀਰੇ ਅਪਾ ਵੀ ਯੂਟਿਊਬ ਸ਼ੁਰੂ ਕਰਨੀ ਹੁਣ ਇਟਲੀ ਦੇ vlogs ਪਾਇਆ ਕਰਾਗੇ 🙏
@Think-abroad
@Think-abroad 3 месяца назад
ਰੀਪਣ ਬਾਈ ਵਲੋਗ ਤਾ ਹੋਰ ਲੋਕ ਵੀ ਬਣਾਉਂਦੇ ਆ ਪਰ ਤੁਹਾਡੇ ਵਰਗਾ ਬਲੌਗ ਕੋਈ ਨਹੀਂ ਬਣਾਉਂਦਾ। ਕਿਉਕਿ ਜੋ ਤੁਸੀ ਵ੍ਲੋਗ ਵਿਚ ਜਾਣਕਾਰੀ ਦਿੰਦੇ ਓ ਉਹ ਹੋਰ ਕੋਈ ਨਹੀਂ ਦਿੰਦਾ। ਤੇ ਤੁਸੀ ਸਾਨੂੰ ਇੰਗਗੇਜ ਕਰਕੇ ਰੱਖਦੇ ਊ। ਸਾਨੂੰ ਤੁਹਾਡੇ ਰਾਹੀਂ ਪੂਰੀ ਦੁਨੀਆ ਦੀ ਜਾਣਕਾਰੀ ਮਿਲ ਜਾਂਦੀ ਆ। ਇਸ ਲਈ ਤੁਹਾਡਾ ਬਹੁਤ ਧੰਨਵਾਦ। ਮੈ ਰੋਜ 8 ਵਜੇ ਦੀ ਉਡੀਕ ਕਰਦਾ ਤੁਹਾਡੇ ਬਲੌਗ ਲਾ ਕੇ ਮੈ ਰੋਟੀ ਖਾਣਾ । ਵਾਹਿਗੁਰੂ ਮੇਹਰ ਕਰੇ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। Reply
@jastarsingh6155
@jastarsingh6155 4 месяца назад
ਸਾਡੇ ਪਟਿਆਲਾ ਦਾ ਮੋਹਿੰਦਰਾ ਕਾਲਜ 1874 ਦਾ ਬਣਿਆ ਹੋਇਆ ਹੈ
@gurpreetsinghsohibabbu3050
@gurpreetsinghsohibabbu3050 4 месяца назад
ਸਹੀ ਗੱਲ ਜੀ
@montysingh7184
@montysingh7184 4 месяца назад
You are right ❤❤❤
@RakeshKumar-pd8dk
@RakeshKumar-pd8dk 4 месяца назад
ਵੀਰ ਜੀ ਤੁਸੀ ਸਾਨੂੰ ਘਰ ਬੈਠੇਆ ਇੰਨਾ ਕੁਝ ਦਿਖਾ ਤਾਂ ਜਿਥੇ ਤੱਕ ਅਸੀ ਕਦੇ ਸੋਚਿਆ ਵੀ ਨਹੀ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ❤❤
@ClasseswithKawaljeetmam
@ClasseswithKawaljeetmam 4 месяца назад
ਬਹੁਤ -ਬਹੁਤ ਧੰਨਵਾਦ ਜੀ ਤੁਹਾਡਾ ਦੋਵਾਂ ਦਾ ਇਨੇ ਪੁਰਾਣੇ ਇਤਿਹਾਸ ਨਾਲ ਜਾਣੂ ਕਰਵਾਉਣ ਲਈ, ਬਹੁਤ ਵਧੀਆ ਬਲੌਗ ਬਣਾਉਂਦੇ ਓ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।❤🙏
@DhanSingh-zg6cn
@DhanSingh-zg6cn 4 месяца назад
ਰਿੱਪਨ ਖੁਸ਼ੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਵਿਲੌਗ ਬਣਾਉਂਦੇ ਹੋ । ਹਰ ਜਗਾ ਬਾਰੇ ਜਾਣਕਾਰੀ ਦੇਣ ਤਰੀਕਾ ਬਹੁਤ ਵਧੀਆ ਹੈ ਮੈਨੰੂ ਇੰਝ ਲੱਗਦਾ ਕਿ ਅਸੀਂ ਉਸ ਜਗਾ ਤੇ ਆਪ ਹੀ ਘੁੰਮ ਰਹੇ ਹਾਂ । ਮੈਂ ਤੁਹਾਡੇ ਸਾਰੇ ਵਿਲੌਗ ਦੇਖਦਾ ਤੇ ਤੁਸੀ ਸਾਰੀ ਦੁਨੀਆ ਘਰ ਬੈਠਿਆਂ ਹੀ ਘੁਮਾ ਦਿੱਤੀ ਹੈ ਮੇਰੇ ਵਰਗੇ ਬੰਦੇ ਨੂੰ ਕਿਉਂਕਿ ਮੈਂ ਸਰੀਰਕ ਤੌਰ ਤੇ ਚੱਲ ਫਿਰ ਨਹੀ ਸਕਦਾ ਤੇ ਮੇਰੇ ਲਈ ਏਨਾ ਕੁੱਝ ਦੇਖਣਾ ਨਾ ਮੰਨਕਣ ਹੀ ਹੈ ਪਰ ਤੁਹਾਡੇ ਜ਼ਰੀਏ ਮੇਰੀ ਇਹ ਕਮੀ ਵੀ ਪੂਰੀ ਹੋ ਰਹੀ ਹੈ ਇਸ ਲਈ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ ਤੇ ਤੁਸੀ ਇਸੇ ਤਰਾਂ ਬੀ ਸੇਵਾ ਕਰਦੇ ਰਹੇ ।
@darasran556
@darasran556 4 месяца назад
ਵਹਿਗੁਰੂ।ਥੋਡੀਉਮਰ।ਲੰਮੀ।ਕਰੇ।ਰਿਪਨ। ਤੇ।ਖੁਸੀ।❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@BhupinderKaur-xj7fc
@BhupinderKaur-xj7fc 4 месяца назад
Ripan veere nd khushi bhut vdiya lg rya tuc sanu apne nal gumare . asi eder sayad kithe gumna c . Raabji tuhanu her khushi dewn❤❤
@kashmirkaur6827
@kashmirkaur6827 4 месяца назад
ਰਿਪਨ ਪੁੱਤਰ ਖੁਸ਼ੀ ਨੂੰ ਅਸੀਂ ਹਰੀ ਪਰੀ ਦਾ ਨਾਮ ਦੇ ਰਹੇ ਹੋ ਦੱਸੋ ਕਿਉਂ ਵਾਹਿਗੁਰੂ ਜੀ ਆਪ ਨੂੰ ਇਸ ਦੇਸ਼ ਦੀ ਤਰ੍ਹਾਂ ਹਰਿਆ ਭਰਿਆ ਰੱਖੇ ਜੀ ❤🎉🎉
@Chardda
@Chardda 4 месяца назад
ਬਸ ਲੱਗੇ ਰਹੋ ਵੀਰ ਚੜਦੀ ਕਲਾ ਚ ਰਹੋ❤
@Skulvirchahal
@Skulvirchahal 4 месяца назад
ਅੱਜ ਦਾ ਬਲੋਗ ਬਹੁਤ ਵਧੀਆ ਸੀ ਸਾਰਾ ਆਲਾ ਦੁਆਲਾ ਬਹੁਤ ਚੰਗੇ ਢੰਗ ਨਾਲ ਦਿਖਾਇਆ 👌
@sharnjitsinghsharnjitsingh5550
@sharnjitsinghsharnjitsingh5550 4 месяца назад
ਜੱਟਾ ਖਿੱਚ ਤਿਆਰੀ ਨਵਾਂ ਦੇਸ਼ ਘੁੰਮਣ ਜਾਣਾ ਵੇ ਰਿਪਨ ❤❤❤❤❤
@Jarnailsingh-jq8dt
@Jarnailsingh-jq8dt 4 месяца назад
ਰੀਪਨ ਤੇ ਖੁਸ਼ੀ ਬਹੁਤ ਬਹੁਤ ਪਿਆਰ ਮੈਂ ਤੁਹਾਡੇ ਹਮੇਸ਼ਾ ਬਲਾਉਕ ਦੇਖਦਾ ਹਾਂ ਬਹੁਤ ਵਧੀਆ ਸਦਾ ਖੁਸ਼ ਰਹੋ
@rajabrar7879
@rajabrar7879 4 месяца назад
ਰੀਪਨ ਬਾਈ ਸਤਿ ਸੀ੍ ਅਕਾਲ ਜੀ ❤❤❤❤❤
@haranijanakvideo1710
@haranijanakvideo1710 4 месяца назад
ਧੰਨਵਾਦ ਰਿਪਨ ਤੁਹਾਡੇ ਬਲੋਗ ਦੇਖ ਕੇ ਅਸੀਂ ਫਰੀ ਦੇ ਵਿੱਚ ਸਾਰੀ ਦੁਨੀਆ ਘੁੰਮ ਲਈ ਛੋਟੇ ਵੀਰ
@JoginderSingh-km4hy
@JoginderSingh-km4hy 4 месяца назад
waheguru ji chardikla ch rakhn ripan and khushi nu, Jo v pyar krda trevel couple nu o is commet nu like kro 🙏🙏
@chamkaur_sher_gill
@chamkaur_sher_gill 4 месяца назад
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@phulkaristudiomk1908
@phulkaristudiomk1908 4 месяца назад
ਹਰ ਰੋਜ ਨਵੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ😍
@oldsongs3690
@oldsongs3690 4 месяца назад
ਸਤਿ ਸ਼੍ਰੀ ਆਕਾਲ ਵੀਰ ਜੀ । ਪਹਿਲਾਂ ਤਾਂ ਇਹ ਕਹਿਣਾ ਚੋਣਾਂ ਕਿ ਪਤਾ ਨੀ ਉਹ ਦਿਨ ਕਦੋਂ ਆਵੇਗਾ ਜਦੋਂ ਤੁਹਾਨੂੰ ਮਿਲਾਗੇ।ਤੁਹਾਨੂੰ ਮਿਲਣ ਦਾ ਬਹੁਤ ਦਿਲ ਕਰਦਾ ।ਤੁਹਾਡੇ ਤੋਂ ਹਰ ਰੋਜ਼ ਕੁੱਝ ਨਾਂ ਕੁੱਝ ਸਿੱਖਦੇ ਆ। ਮੇਰੀ ਪੂਰੀ ਫੈਮਲੀ ਤੁਹਾਨੂੰ ਦੇਖਦੀ ਹੈ । ਮੇਰੇ ਦਿਲ ਚ ਏਕ ਸੁਪਨਾ ਹੈ ਕਿ ਕਦੇ ਤੁਹਾਡੇ ਨਾਲ ਕੁਮਣ ਦਾ । ਰੱਬ ਤੁਹਾਡੀਆਂ ਉਮਰਾਂ ਲੰਬੀਆਂ ਕਰੇ ।ਹਮੇਸ਼ਾ ਹਸਦੇ ਵਸਦੇ ਰਹੋ। ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਨੂੰ ਜੀ ।
@SukhdevSingh-vt3rr
@SukhdevSingh-vt3rr 4 месяца назад
ਬਾਈ ਜੀ ਬਲੋਗ ਦੇਖਦਿਆਂ ਨੂੰ ਬਹੁਤ ਟਾਈਮ ਹੋਗਿਆ ਤੁਹਾਡੀ ਬੋਲੀ ਬਹੁਤ ਵਧੀਆ ਲੱਗਦੀ ਸੀ ਪਰ ਸ਼ਰਾਬ ਪੀਣ ਵਾਲੇ ਸਾਰੇ ਮਾੜੇ ਨਹੀਂ ਹੁੰਦੇ ਸਗੋਂ ਦਿਲਾਂ ਦੇ ਸਾਫ਼ ਹੁੰਦੇ ਦਾਰੂ ਪੀਣ ਵਾਲੇ ❤❤
@harwindergrewal5298
@harwindergrewal5298 4 месяца назад
ਜਿਉਂਦੇ ਰਹੋ ਰੱਬ ਤਹਾਨੂੰ ਹਮੇਸਾ ਤੰਦਰੁਸਤੀ ਬਖ਼ਸ਼ੇ ।
@Idyllic_World
@Idyllic_World 4 месяца назад
ਰਿਪਨ ਦੀ ਕਮੈਂਟਰੀ ਬਹੁਤ ਵਧੀਆ ਹੁੰਦੀ ਹੈ ਖੁਸ਼ੀ ਵਲੋਂ ਕੀਤੀ ਕਮੈਂਟਰੀ ਵੀ ਬਹੁਤ ਵਧੀਆ ਲਗੀ ਸੀ ਜਦ ਖੁਸੀ ਇੱਕਲੇ ਪਾਕਿਸਤਾਨ ਗਏ ਸੀ ਮੈਂ ਉਦੋਂ ਹੈਰਾਨ ਰਿਹ ਗਿਆ ਸੀ ਬਈ ਆਹ ਕੁੜੀ ਤਾਂ ਕਮਾਲ ਕਰੀ ਜਾਂਦੀ ਐ । ਲੜੀ ਨਾਲ ਲੜੀ ਜੋੜ ਕੇ ਕਮੈਂਟਰੀ ਕਰ ਰਹੀ ਸੀ । ਵੀਡੀਓ ਵਿਚ ਕਮੈਂਟਰੀ ਕਰਨ ਲਈ ਭਰਪੂਰ ਜਾਣਕਾਰੀ ਦੀ ਜਰੂਰਤ ਹੁੰਦੀ ਹੈ । ਦੋਹਾਂ ਵਿਚ ਇਹ ਗੁਣ ਬਾਖੂਬੀ ਮਾਜੂਦ ਹੈ । ਜੁਗ ਜੁਗ ਜੀਓ।
@gurvindersingh-vm5zp
@gurvindersingh-vm5zp 4 месяца назад
ਜਿੰਨ੍ਹੀ ਸੋਹਣੀ ਤੁਹਾਡੀ ਜੋੜੀ ਹੈ ਓਨਾ ਸੋਹਣਾ ਆਇਰਲੈਂਡ ਹੈ ☺️
@rajinderrohi3847
@rajinderrohi3847 4 месяца назад
ਘਰ ਬੈਠਿਆਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰਖੇ
@BalwinderKaur-dy4se
@BalwinderKaur-dy4se 4 месяца назад
ਜਿਹੜੇ ਤੋਹਫ਼ੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦਿਖਾਉਣ ਦੇ ਰੂਪ ਚ ਦੇ ਰਹੇ ਓ. ਅਸੀਂ ਤਾਂ ਉਹਨਾਂ ਦਾ ਇਹਸਾਨ ਹੀ ਨਹੀਂ ਉਤਾਰ ਸਕਦੇ ਸਾਰੀ ਉੱਮਰ. ਇਹ ਤੁਹਾਡੀਆਂ ਖਰੀਦਦਾਰੀਆਂ ਥੋਨੂੰ ਸੁਹੰਡਣੀਆਂ ਹੋਣ. ਜਵਾਨੀਆਂ ਮਾਣੋ. ਪ੍ਰਮਾਤਮਾਂ ਥੋਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਕਸ਼ੇ.
@sonasingh9697
@sonasingh9697 4 месяца назад
ਬਹੁਤ ਚੰਗਾ ਕੰਮ ਕਰ ਰਹੇ ਭਾਈ ਜੀ.. ਚੜ੍ਹਦੀ ਕੱਲਾ
@asifmsc1
@asifmsc1 4 месяца назад
Your vlogs are Excellent and informative for every country and every religious
@jagmeetsekhon92
@jagmeetsekhon92 4 месяца назад
Clg dae pichae cloud da view bohot vidya lgda , Bai bohot sohna Ireland Mera g krn lgya thode vlogs dekh k ghm k javain thank you so much tc ehna vidya tour krwamde o Sanu chlo jna ch himmat nhi aun di o ghr bathae hi Anand mnde a Raab thonu chardikala ch rkhae ❤🎉 dhanwand
@SatnamSingh-bc5zm
@SatnamSingh-bc5zm 4 месяца назад
ਸ਼ਰਾਬ ਸ਼ਬਦ ਇਸ ਤਰ੍ਹਾਂ ਲਿਖਿਆ ਕਰੋ।
@manjindersinghbhullar8221
@manjindersinghbhullar8221 4 месяца назад
ਸਤਨਾਮ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@SatnamSingh-bc5zm
@SatnamSingh-bc5zm 4 месяца назад
@@manjindersinghbhullar8221 🙏🙏🙏
@vikaslakha007
@vikaslakha007 4 месяца назад
@@SatnamSingh-bc5zmveer ehe kehri srah di photo aa ??
@piarasingh6138
@piarasingh6138 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ranaabduljabbar6058
@ranaabduljabbar6058 4 месяца назад
Jiven Kal de vlog che waterfall view buhat vadia c, AJ de vlog che gift shop menu bali changhi lagi te naal university structure v. Buhat vadia Rab tuhanu dowan nu hamesh Khush rakhe
@bsuppals
@bsuppals 4 месяца назад
❤ਸ਼ਰਾਬ ਦਿਆੰ ਫੈਕਟਰੀਆੰ ਤੋੰ ਬਾਦ ਟਰਿਨੀਟੀ ਕਾਲਜ ਵਖਾ ਕੇ ਤੁਸੀ ਬਹੁਤ ਚੰਗਾ ਕੀਤਾ
@paramjitsohal5966
@paramjitsohal5966 4 месяца назад
ਬਿਨਾ ਕਿਸੇ ਗਿਫਟ ਦੇ ਲਾਲਚ ਤੋ.... ਦਿਲੋ ਆਸੀਸ ਵਾਹਿਗੁਰੂ ਮੇਹਰਾ ਰੱਖੇ , ਕੁੱਲ ਜਹਾਨ ਦੀਆ ਖੁਸ਼ੀਆ ਮਾਣੋ 🙏🏻 ੯੮੧੪੯੩੭੦੭੭
@luckylotus7174
@luckylotus7174 4 месяца назад
Khushi ripun tuhade tour da har vlogs bin bore kite dunia di har tra di jankari bin kise kharch to dende hn tuci dunia de mahan joriyan to v mahaan ho God bless you
@harjindersingh4209
@harjindersingh4209 4 месяца назад
ਸੋਹਣੀ ਜੋੜੀ ਦੇ, ਸੋਹਣੀਆਂ ਜਗ਼੍ਹਾ ਦਿਖਾਉਣ ਲਈ ਸਦਕੇ ਜਾਈਏ❤ਤੋਹਫ਼ੇ ਦੇ ਹੱਕਦਾਰ ਅਸੀਂ😅
@lamberram1036
@lamberram1036 4 месяца назад
ਰਿਪਨ ਤੇ ਖੁਸ਼ੀ, ਦੋਨਾਂ ਨੂੰ ਸਤਿ ਸ੍ਰੀ ਆਕਾਲ ਜੀ, ਹਰ ਇੱਕ ਬਲੌਗ ਤੁਹਾਡਾ ਹੁੰਦਾ ਬਾਕਮਾਲ ਜੀ ਜਿਹੜੇ ਵੀ ਦੇਸ਼ ਜਾਵੋ , ਸਾਨੂੰ ਦਿਖਾਉਂਦੇ ਨਾਲੋਂ ਨਾਲ ਜੀ ਜਿਉਂਦੇ ਵਸਦੇ ਰਹੋ, ਦੁਨੀਆਂ ਵਿੱਚ ਘੁੰਮਦੇ ਰਹੋ ਸਾਲੋ ਸਾਲ ਜੀ ਰਿਪਨ ਤੇ ਖੁਸ਼ੀ ਦੋਨਾਂ ਨੂੰ ਸਤਿ ਸ੍ਰੀ ਆਕਾਲ ਜੀ
@SukhpalDhaliwal-j1g
@SukhpalDhaliwal-j1g 4 месяца назад
❤ਬਾਈ ਰੀਪਣ ਖੁਸੀ ਬਹੁਤ ਘੈਟ ਜੱਟ ਪੰਜਾਬੀ ❤ਮੇ ਸੁਖਪਾਲ ਧਾਲੀਵਾਲ ਪਿੰਡ ਘਾਬਦਾ ਸੰਗਰੂਰ ❤❤ਹੈ ਖੂਸ ਹਾ ❤❤❤❤❤❤❤
@anardeepsingh5975
@anardeepsingh5975 4 месяца назад
ਤੁਹਾਡੇ ਵਾਂਗ ਦੁਨੀਆਂ ਕੋਈ ਨਹੀਂ ਦਿਖਾਆ ਸਕਦਾ❤❤❤❤❤
@harbhajankaur268
@harbhajankaur268 4 месяца назад
Ripan & khushi , you are really nice to show all places of countries. very good some people can effort or health wise can not go to visit. Thank you doing very well . one thing I saw all these plaices my self as well to make my fresh memories .thank both of you may you both live long with waheguru ji’s kirpa 🙏🙏❤️❤️🌹🌹
@PreetDhaliwal-xh6dm
@PreetDhaliwal-xh6dm 4 месяца назад
Thanks for gine and jimson show to us 😅❤💕r k we enjoy watching you guys
@Vloghub-w7i
@Vloghub-w7i 4 месяца назад
ਪੰਜਾਬ ਦੀ ਪਹਿਚਾਣ ਅਤੇ ਸੋਹਣੀ ਜੋੜੀ ❤
@Jps64ਜੇਪੀਐਸ
@Jps64ਜੇਪੀਐਸ 4 месяца назад
ਰਿਪਨ ਤੇ ਖੁਸ਼ੀ ਸਤਿ ਸ੍ਰੀ ਅਕਾਲ 🙏 ਜਾਨਕਾਰੀ ਤਾਂ ਬਹੁਤ ਵੱਧੀਆ ਹੈ ਪਰ ਇੰਡੀਅਨ ਜਾਂ ਪੰਜਾਬੀ ਇੰਨਾ ਕਲੱਬ ਤੇ ਪੱਭ ਚ ਨਹੀ ਜਾਦੇ ਹੋਣਗੇ ਏਸ ਬਲੋਗ ਚ ਓਨਾ ਬਾਰੇ ਜਾਣਕਾਰੀ ਸਾਨੂੰ ਜਰੂਰੀ ਸੀ 🌹 💖
@aroragl4588
@aroragl4588 4 месяца назад
veere tuhadi jodi dunia diyan lucky jodiyan vicho ik aa dhan ne tuhade maa baap jinna ne tuhanu janam ditta tey tusi sanu ghar bethiyan nu gurudwara sahib de darshan karaundey ho tuhadi aggey wali journey nu best wishes good luck dear
@simrankure1730
@simrankure1730 4 месяца назад
Eroup de culture nu sb deakde aaa... Ji sanu ਵੀ lod aa ji punjabi culture nu sambhan di ji ❤
@HassanMehadi-jy7vi
@HassanMehadi-jy7vi 4 месяца назад
right ❤🎉
@HassanMehadi-jy7vi
@HassanMehadi-jy7vi 4 месяца назад
love punjab pakistan
Далее
Ребенок по калькуляции 😂
00:32
Просмотров 162 тыс.