Тёмный

ਆਉਣ ਵਾਲੀ ਪੀੜੀ ਨੂੰ ਨਹੀਂ ਲੱਭਣਾ ਪਾਣੀ ,ਨਾ ਕੀਤੀ ਗੌਰ ਤਾਂ ਹੋ ਜਾਣਾ ਬੁਰਾ ਹਾਲ 

SMTV
Подписаться 241 тыс.
Просмотров 8 тыс.
50% 1

ਆਉਣ ਵਾਲੀ ਪੀੜੀ ਨੂੰ ਨਹੀਂ ਲੱਭਣਾ ਪਾਣੀ
ਸਾਫ਼ ਪਾਣੀ ਨੂੰ ਕੀਤਾ ਜਾ ਰਿਹਾ ਹਰ ਰੋਜ਼ ਗੰਦਾ
ਨਾ ਕੀਤੀ ਗੌਰ ਤਾਂ ਹੋ ਜਾਣਾ ਬੁਰਾ ਹਾਲ
Jai Singh Dhuri
#SMTV #water #waterfall #river #savewater #rain #watershortage

Спорт

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@jagjeetsingh9581
@jagjeetsingh9581 25 дней назад
ਪਾਣੀ ਕਦੇ ਨਹੀਂ ਮੁਕਦਾ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ
@GurdevSingh-vd5ie
@GurdevSingh-vd5ie 25 дней назад
ਭਗਤ ਪੂਰਨ ਸਿੰਘ ਜੀ। ਦਸਵੀਂ ਫੇਲ ਸੀ।।ਔਨਾ ਦੀਆਂ ਲਿਖੀਆਂ ਪੁਸਤਕਾਂ ਪੜੋ।। ਮੈਂ ਦਸਵੀਂ ਕੀਤੀ ਹੈ।। ਗਯਾਨੰ ਦਾ ਭੰਡਾਰ ਲਿਆ ਹੈ।।😮ਪਰ ਜ਼ਿਆਦਾਤਰ ਲੋਕ ਲਤਾਂ ਖਿੱਚਣ ਵਾਲੇ ਹੋਗੇ।।ਜੋ ਇਕ ਮਾੜੀ ਗੱਲ ਵਾ।। ਬਰਬਾਦੀ ਨੂੰ ਰੋਕਣ ਵਾਲੇ।। ਬਰਬਾਦੀ ਨੂੰ ਵਧੋਣ ਵਾਲੇ।।ਐਥੇ ਹੀ ਉਲਝ ਕੇ ਰਹਿ ਗਿਆ ਸਮਾਜ ਸਾਰਾ 😮😢ਇਹ ਬੜੀ ਦੁਖ ਦੀ ਗੱਲ ਹੈ।।ਚੰਗਾ ਕੰਮ ਕਰਨ ਵਾਲੇ ਅਗਰ ਦੋ ਚਾਰ ਹੋਣ ਗੇ।। ਉਸਨੂੰ ਰੋਕਣਂ ਵਾਲੇ ਵੀਹ ਤੀਹ ਲੋਕ ਹੋ ਜਾਂਣਗੇ।।😢
@karmjeetpuri5274
@karmjeetpuri5274 26 дней назад
Jya singh ji shi gal aa ji tudi
@shivanisharma5562
@shivanisharma5562 25 дней назад
ਰਿਸ਼ਵਤ ਖੋਰੀ ਬੰਦ ਹੋਣੀ ਚਾਹੀਦੀ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@ghaggarlahar4623
@ghaggarlahar4623 25 дней назад
ਬਹੁਤ ਵਧੀਆ ਜਾਣ ਕਾਰੀ ਦਿੱਤੀ ਭਰਾ ਜੀ ਨੇ , ਪਰ ਸਾਨੂੰ ਸੋਚਣ ਦੀ ਜਰੂਰਤ
@babbugen
@babbugen 26 дней назад
ਕਨਾਡਾ ਆਸਟਰੇਲੀਆ ਸ਼ਿਫਟ ਹੋ ਜਾਂਗੇ ਪਾਣੀ ਮੁੱਕਦਾ ਮੁੱਕ ਜੇ, ਕਿਸਾਨਾਂ ਨੇ ਮੰਨਣਾ ਤਾਂ ਹੈ ਨਹੀਂ ,ਝੋਨਾ ਬੀਜੀ ਜਾਣਾ ਉਹਨਾਂ ਨੇ ਬੱਸ
@GurdevSingh-vd5ie
@GurdevSingh-vd5ie 25 дней назад
ਜੀ ਸਹੀ ਕੇਹਾ ਤਿੰਨ ਸਾਲ ਪਹਿਲਾਂ 😮 ਮੈਂ ਦਿੱਲੀ ਤੋਂ ਪਿੰਡ ਪੰਜਾਬ ਅਪਣੇ ਗਯਾ।।😮 ਭਗਤ ਪੂਰਨ ਸਿੰਘ ਜੀ ਦੀਆਂ ਕਿਤਾਬਾਂ ਪੜ੍ਹ ਕੇ।। ਗੁਰੂ ਘਰ ਲੱਗੇ ਕਿਤਾਬਾਂ ਦੇ ਲੰਗਰ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ ਹੀ ਲਾ ਸਕਦੇ ਹਨ।। ਐਨਾਂ ਕਿਤਾਬਾਂ ਨੂੰ ਪੜਕੇ ਕੋਈ ਬੰਦਾ ਜੇ ਬੈਠਾ ਰੇਹਾ ਸਮਝੋ ਔ ਬੰਦਾ ਹੈ ਹੀ ਨਹੀਂ ਯਾਂ ਤਾਂ ਉਸ ਨੇ ਮੰਨ ਤੇ ਨਹੀਂ ਲਇਆਂ ਗੱਲਾਂ 😢ਆ ਜੋ ਇਸ ਵਖਤ ਹੋ ਰੇਹਾ ਹੈ ਛੱਤਾਂ ਉਡਾਊ ਤੁਫਾਨ।।ਕਿਤੇ ਸੁਖਾ ਕਿਤੇ ਬਾੜ।।ਪਾਣੀ ਬਾਰੇ ਪ੍ਰਦੁਸ਼ਣ ਬਾਰੇ।।। ਧਰਤੀ ਵਨਸਪਤੀ ਬਾਰੇ ਚਾਲੀ ਸਾਲ ਪਹਿਲਾਂ ਹੀ ਕਿਤਾਬਾਂ ਚ ਲਿਖਿਆ ਹੈ 😢
@GurdevSingh-vd5ie
@GurdevSingh-vd5ie 25 дней назад
ਪਿੰਡ ਜਾ ਕੇ ਸਾਰੇਆਂ ਨਾਲ ਗੱਲ ਬਾਤ ਕਰਕੇ ਔਣ ਵਾਲੇ ਸਮੇਂ ਦੀਆਂ ਬਰਬਾਦੀ ਬਾਰੇ ਇਕੱਲੀ ਇਕੱਲੀ ਗੱਲ ਸਮਝਾਉਣ ਲੱਗ ਗਯਾ 😢 ਔਰ ਆਪ ਥੋੜੀ ਜਿਹੀ ਜਮੀਨ ਸੀ ਮੇਰੀ ਉਸਤੇ ਕੁਦਰਤੀ ਖੇਤੀ ਕਰਨ ਲੱਗ ਗਯਾ।।ਰਿਜਲਟ ਵੀ ਦਿਖਾ ਤਾ।। ਵੇਖੋ ਆ ਘਾਟਾ ਨਹੀਂ ਫਾਇਦੇ ਮੰਦ ਹੈ ਖੇਤੀ।।😮ਬਸ ਫੇਰ ਹੋਗੀ ਮੇਰੀ ਉਲਟੀ ਗਿਣਤੀ ਸ਼ੁਰੂ।।😢ਘਰ ਦੇ ਮੇਰੇ ਨਹੀਂ ਚੋਉਦੇ ਕਿ ਇਹ ਦਿੱਲੀ ਛੱਡਕੇ ਜਾਏ 😢ਉਮਰ ਦੇ ਇਸ ਪੜਾਅ ਚ ਜਦੋਂ ਬੱਚੇ ਵੱਡੇ ਹੋ ਜਾਣ।।ਆਪਣਾ ਆਪ ਸੰਭਾਲ ਲੈਣ।।ਮੇਰਾ ਮੰਨਣਾ ਕਿ ਉਸ ਤੋਂ ਬਾਅਦ ਬੰਦੇ ਨੂੰ ਅਪਣੇ ਪਿੰਡ ਚਲੇਂ ਜਾਣਾਂ ਚਾਹੀਦਾ ਹੈ ਔਰ ਪਵਨ ਪਾਣੀ ਧਰਤੀ ਵਨਸਪਤੀ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ।।ਸਾਰੇ ਦੇਸ਼ ਅੰਦਰ ਤੀਹ ਲੱਖ ਕਿਸਾਨਾਂ ਨੇ ਕੁਦਰਤੀਂ ਖੇਤੀ ਦਾ ਰਾਹ ਫੜ ਲਿਆ ਹੈ।।🎉ਪਰ ਪੰਜਾਬ ਅਜੇ ਵੀ ਅਗਿਆਨਤਾ ਔਰ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ 😢ਜੋ ਮੈਂ ਸੋਚਿਆ ਸੀ।।ਕਿ ਏਦਾਂ ਹੋਉ।।ਪਰ ਨਹੀਂ।। ਮੈਨੂੰ ਆਉਂਦਾ ਵੇਖ ਪਿੰਡ ਵਾਸੀਆਂ ਕੰਨੀ ਕਤਰਾਉਂਦੇ ਰਹੇ।।ਅਖੇ ਇਹ ਲੈਕਚਰ ਦੇਉ।।ਆ ਖੇਤੀ ਕਰੋ।ਪਾਣੀ ਬਚਾਉ।।😢 ਆਵਦੀਆਂ ਦਿਲਾਂ ਦੀ ਗੱਲ ਖੋਲ੍ਹ ਬੈਠਾ।।😮 ਅਖੇ ਜਮੀਨ ਤਾਂ ਜੋ ਹੈ ਸੋ ਹੈ ਥੋੜ੍ਹੀ ਬਹੁਤੀ।।ਬਸ ਆਵਦਾ ਘਰ ਲੈ ਲਾ।। ਇੱਕ ਛੋਟਾ ਜਿਹਾ।। ਫੇਰ ਖੇਤੀ ਕਰਕੇ ਵਖਾਉ।। ਕਿਵੇਂ ਹੁੰਦੀ ਹੈ।।। ਇੱਕ ਕਿਲ੍ਹਾ ਜਮੀਨ ਚ ਬਾਰਾਂ ਸੋ ਫਲਾਂ ਦੇ ਦਰਖਤ ਲਗਦੇ ਹਨ।। ਔਰ ਤਿੰਨ ਸਾਲ ਜਦੋਂ ਤੱਕ ਫਲ ਔਣ ਉਸਤੋਂ ਪਹਿਲਾਂ ਛੋਟੀ ਫਸਲਾਂ ਵਿੱਚ।।ਕਮਾਈ ਸ਼ੁਰੂ।।ਪਾਣੀ ਦੀ ਲੋੜ ਹੀ ਨਹੀਂ ਐਨਾਂ ਘਟ।। ਛੋਟੇ ਕਿਸਾਨਾਂ ਇੱਕ ਡੇਢ ਏਕੜ ਵਾਲੇ ਲੀ ਇਹ ਖੇਤ ਮਾਡਲ।।।।😮 ਪੰਜਾਬ ਚ ਕਿਸੇ ਵੀ ਕਿਸਾਨ ਨੂੰ ਖੇਤੀ ਕਰਨੀ ਨਹੀਂ ਆਉਂਦੀ।।ਇਹ ਸਾਰੇ ਪੰਜਾਬ ਨੂੰ ਸਿਰਫ ਬਰਬਾਦ ਕਰ ਰਹੇ ਹਨ।।😮😮😮😮😮
@jatindersingh-bo1lb
@jatindersingh-bo1lb 25 дней назад
sahi ghl ha main aap u germany set hon nu firda haa
@GurdevSingh-vd5ie
@GurdevSingh-vd5ie 25 дней назад
@@jatindersingh-bo1lb ਪੰਜਾਬ ਨੂੰ ਨਾ ਸਹੀ ਕਰੇਉ।। ਪੰਜਾਬ ਅੰਦਰ ਸਬ ਕੁਛ ਬਹੁਤ ਵਧੀਆ ਹੈ ਪਰ।। ਲੀਡਰਾਂ ਨੇਤਾਵਾਂ ਨੇ।।ਅਪਣੇ ਰਾਜ ਭਾਗ ਕਾਇਮ ਰੱਖਣ ਲਈ ਜਨਤਾ ਨੂੰ ਹਰ ਕੰਮ ਬਰਬਾਦੀ ਵੱਲ ਮੋੜ ਦਿੱਤਾ।। ਪੰਜਾਬ ਪ੍ਰਵਾਸ ਰੁਕ ਸਕਦਾ ਹੈ।।ਜੇ ਗਯਾਨੰ ਵਾਨ ਹੋਕੇ ਖੇਤੀ ਕਰਿਏ।। ਇੱਕ ਕਿਲੇ ਤੋਂ ਇੰਕਮ ਔਣ ਵਾਲੇ ਸਮੇਂ ਚ ਬਾਰਾਂ ਲਖ ਰੁਪਏ ਸਾਲਾਨਾ ਹੋਣ ਵਾਲੀ ਹੈ।। ਖੇਤੀ ਨੂੰ ਕੁਦਰਤੀ ਅਤੇ ਗਯਾਨੰ ਨਾਲ ਕਰਨ ਤੇ।। ਕਿਤਾਬਾਂ ਤੋਂ ਬਾਅਦ ਮੈਨੂੰ ਤੋੜ ਲਗ ਗਈ।।ਹੈਂ।।। ਖੇਤੀ ਐਨੀ ਵਧੀਆ ਔਰ ਐਨੀ ਇੰਕਮ ਵਾਲੀ ਹੋ ਸਕਦੀ।।ਚਲਾ ਗਿਆ।। ਪਿੰਡ।।ਦੋ ਗਲਤੀਆਂ ਮੇਰੇ ਕੋਲ ਹੋਇਆ।। ਇੱਕ ਇਹ ਕਿ। ਕਿਸਾਨਾਂ ਨੂੰ ਗਯਾਨੰ ਵੰਡਣ ਲਗ ਗਯਾ।।ਰਾਤ ਦਿਨ ਔਨਾ ਦਾ ਦਿਮਾਗ ਆਵਦਾ ਦਿਮਾਗ।।।ਆਏ ਕਰੋ ਆਏ ਕਰੋ।।ਸਾਰੇ ਔਹੋ ਲਕੀਰ ਦੇ ਫਕੀਰ।।ਕੰਣਕ ਝੋਨਾਂ।।ਰੇਹਾ ਸਪਰੇਹਾਂ ਖਤਰਨਾਕ।।। ਇੱਕ ਕਿਲ੍ਹੇ ਅੰਦਰ ਜਿਸ ਕੋਲ ਜ਼ਮੀਨ ਮੇਰੀ ਜਿੰਨੀ ।ਉਸ ਨੂੰ ਖੇਤੀ ਕਰਨ ਦੇ ਲਈ।। ਮੈਂ ਅਪਣਾ ਜੋ ਖੇਤੀ ਮਾਡਲ।। ਬਾਰਾਂ ਸੋ ਫਲਾਂ ਦੇ ਦਰਖਤ। ਤਿੰਨ ਸਾਲ ਚ ਫਲ ਔਣਗੇ ਉਸਤੋਂ ਪਹਿਲਾਂ ਏਨਾਂ ਥੱਲੇ ਹਲਦੀ ਦਾਲਾਂ ਸਬਜ਼ੀਆਂ ਅਤੇ ਕੰਣਕ।। ਕੋਈ ਫਲ ਦੋ ਸਾਲ ਬਾਅਦ ਕੋਈ ਇੱਕ ਸਾਲ ਬਾਅਦ ਕੋਈ ਤਿੰਨ ਤੇ ਕੋਈ ਪੰਜ ਸਾਲ ਬਾਅਦ।।ਹਿਸਾਬ ਲਾ ਲਉ।।। ਬਾਰਾਂ ਸੋ ਦਰਖਤਾਂ ਦੇ ਫਲਾਂ ਦੀ ਇੰਨਕੰਮ ਫਲ ਵੀ ਵੰਨ ਸੁਵੰਨੇ।।ਲੀਚੀ ਕੇਲਾ ਪਪੀਤਾ ਅਮਰੂਦ ਅਨਾਰ ਕਿੰਨੂ ਸੰਤਰਾ ਨਿੰਬੂ ਨਾਸ਼ਪਾਤੀ ਆੜੂ।।ਹੋਰ ਵੀ ਬਹੁਤ ਸਾਰੇ ਫਲਾਂ ਦੇ ਦਰਖਤ।।। ਇੱਕ ਇੰਚ ਵੀ ਜਗ੍ਹਾ ਵੇਸ੍ਟ ਨਹੀਂ।।।।ਨਾ ਪੰਜਾਬੀ ਆਂ ਨੂੰ ਖੇਤੀ ਕਰਨੀ ਆਈ ਨਾ ਹੀ ਮੇਰੇ ਵਰਗੇ ਨੂੰ ਕਰਨ ਦੇਣ।।ਨਾ ਹੀ ਐਨਾਂ ਨੂੰ ਕੋਈ ਸਮਝਾ ਸਕਦਾ ਹੈ।।।ਈਰਖਾ ਦਵੈਸ਼ ਜਲਨ।। ਐਵੇਂ ਹੀ ਚੱਕੀ ਫਿਰਦੇ ਇੱਕ ਦੁੱਜੇ ਲੀ।।ਚਾਰ ਛਿੱਲੜ ਕੋਲ।।ਆਜੋ ਲੜਾਈ ਲਇਏ ਮੋਲ।।।।
@The_solo_man_.....225
@The_solo_man_.....225 23 дня назад
@@babbugen fer eh dharna la len ge😁
@Punjab_forever_2024
@Punjab_forever_2024 26 дней назад
Jai Singh sir is absolutely right
@user-xy4wc4dt7m
@user-xy4wc4dt7m 12 дней назад
Good job sir
@SurjeetSingh-bt2mg
@SurjeetSingh-bt2mg 23 дня назад
ਜਿਨਾਂ ਚਿਰ ਪਾਣੀ ਫਰੀ ਮਿਲ਼ਦਾ ਉਨਾ ਚਿਰ ਕੱਦਰ ਨਹੀਂ ਕਰਨੀਂ
@pamajawadha5325
@pamajawadha5325 25 дней назад
Sat shri akl ji jai singh uncle ji
@GurdevSingh-vd5ie
@GurdevSingh-vd5ie 25 дней назад
ਏਨਾਂ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੀਆਂ ਕਿਤਾਬਾਂ ਵੀ ਪੜਿਆਂ ਲਗਦੀਆਂ।। ਸਾਰੀਆਂ ਗੱਲਾਂ ਬਾਤਾਂ ਸਚ ਹੈ ਇਹ ਭਗਤ ਪੂਰਨ ਸਿੰਘ ਚਾਲੀ ਸਾਲ ਪਹਿਲਾਂ ਲਿਖ ਕੇ ਗਏ ਸੀ।।ਔਕਸੀਜਨ ਸਿਲੈਡਰ ਨਾਲ ਲੈਕੇ ਚਲਣਾਂ ਪਉ।। ਐਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਸਚਾਈਆਂ ਨੇ।।।😮
@armaanlyrics825
@armaanlyrics825 23 дня назад
ਆ ਝੋਨਾਂ ਲਾਉਣ ਵਾਲੇ ਪੰਜਾਬ ਦਾ ਵੇੜਾ ਗ਼ਰਕ ਕਰਨ ਗੇ ਏ ਕਹਿੰਦੇ ਆ ਆਪਾਂ ਉਮਰ ਕਡ ਲਈ ਆਉਣ ਨਸਲ ਤੋ ਕੀ ਲੈਣਾ
@jagmeetsingh9973
@jagmeetsingh9973 25 дней назад
Good 👍
@roopchand5021
@roopchand5021 26 дней назад
Shi gall aa
@darshanbadesha560
@darshanbadesha560 25 дней назад
ਤੈਨੂੰ ਜਿਆਦਾ ਫਿਕਰ ਐ ਪਾਣੀ ਦਾ ਅਸਲੀ ਮੁੱਦੇ ਦੀ ਤਾ ਗੱਲ ਨੀ ਕਰਦਾ ਸਾਰਾ ਰੌਲਾ ਤਾਂ ਜਿਆਦਾ ਅਬਾਦੀ ਦਾ ਹੈ ਜੇਕਰ ਪੰਦਰਾ ਸਾਲ ਬੱਚੇ ਜੰਮਣ ਤੇ ਪਾਬੰਦੀ ਲਾਈ ਜਾਵੇ ਤਾਂ ਸਾਰੇ ਮਸਲੇ ਹੱਲ ਹਨ
@gurdeepsingh1126
@gurdeepsingh1126 25 дней назад
ਓ ਮੂਰਖਾਂ ਪੰਜਾਬ ਚ ਇਕ ਜਾ ਦੋ ਬੱਚੇ ਨੇ ਹਰੇਕ ਦੇ ਰੋਕ ਲਾਉਣੀ ਹੈ ਤਾ ਪੰਜਾਬ ਚ ਆਉਣ ਵਾਲੇ ਬਾਹਰੀ ਲੋਕਾਂ ਤੇ ਲਾਵੋ ਜੋ ਪੰਜਾਬ ਦੀਆ ਸਰਕਾਰੀ ਤੇ ਪ੍ਰਾਈਵੇਟ jobs ਤੇ ਕਾਬਜ ਹੋ ਰਹੇ ਨੇ ਸਰਕਾਰਾਂ ਦੀਆਂ ਗੁਪਤ ਪੋਲਸੀਆ ਦੇ ਕਰਕੇ
@factspk373
@factspk373 23 дня назад
ਨਹੀਂ ਝੋਨੇ ਦਾ ਚੱਕਰ ਆ ਸਾਰਾ
@ParwinderSingh-je2nk
@ParwinderSingh-je2nk 25 дней назад
DHAN DHAN SRI GURU NANAK DEV JI MAHARAAJ JI BACCHE DE JANAM TO PHLLE US DE KHAN DA PARBANDH KARDE NE UNA DE LAYI PANNI DENA EK CHOTI JI GALL HAI
@mandeepsingh2330
@mandeepsingh2330 24 дня назад
ਖਾਰਾ ਪਾਣੀ 70% a te ਪੀਣ ਵਾਲਾ 5 % ਤੇ ਓਹਦੇ ਚੋ v 3% khrab Ho Chuka te ਬਚਾਇਆ 2% ਏਹਦੇ ਚੋ v 1% ਦਾਰੂ ਵਾਲੀ ਕੰਪਨੀ ਤੇ ਬੀਅਰ ਦੀਆਂ ਕੰਪਨੀਆਂ ਵਰਤ ਲੈਂਦੀਆਂ ਨੇ ਬਾਕੀ ਬਚਿਆ 1% a apne ਕੋਲ a ਪੀਣ ਵਾਸਤੇ ਹੁਣ ਆਪੇ ਸੋਚਲੋ ਕਿ ਅੱਗੇ ਕਿ ਬਣਨਾ 😢
@The_solo_man_.....225
@The_solo_man_.....225 24 дня назад
Jhona khatam ho jave ta Punjab ch water level save kita ja skda. But hin kaiya de mircha lgnia ki eh ta sadi roji roti aw. But eh ta ni dekhde lok ki pani khatm ho rea. Jhone di jgah hor fasal lga lo. But apa ne hath ni hilana. Bda aukha te bhari time aun wala Punjab te
@taranjitsingh5475
@taranjitsingh5475 24 дня назад
Kalle jhone da hi kasoor ni a bae g hor Boht saria galla ne ik ghar ch roz kinna pani use hunda kade os bare bhi sochia industry ch Boht use hunda pani
@The_solo_man_.....225
@The_solo_man_.....225 24 дня назад
@@taranjitsingh5475 yr bai gussa kr gya lgda
@taranjitsingh5475
@taranjitsingh5475 24 дня назад
@@The_solo_man_.....225 gussa ni bae g bas aapa nu ik hi chiz lagdi a pani khatam hon vaste
@user-sz2ke9kt2p
@user-sz2ke9kt2p 23 дня назад
Jhona di bhae kuchh hor bhejo. Ek kaaran te change kro. Ya fer log state change kr lenge.
@taranjitsingh5475
@taranjitsingh5475 23 дня назад
@@user-sz2ke9kt2p eh govt de hath a bhaji assi makki beejde a map 2200 a par koe kharid ni milde a 1200 ya 1500 dasso ki kre koe
@ParwinderSingh-je2nk
@ParwinderSingh-je2nk 25 дней назад
AEH DHARTI TE AAKASH EK DHAN DHAN SRI GURU NANAK DEV JI MAHARAAJ JI DA HAIN TE BABA NANAK JI DI SARI DUNIYA HAI BABA JI AAPNE BACCHE BACCHIY NU JAROR PANNI DENGE
@inderjeetsingh3702
@inderjeetsingh3702 25 дней назад
Shi kiha ji
@pamajawadha5325
@pamajawadha5325 25 дней назад
Pump bhut dinda n company wala
@majindersingh3703
@majindersingh3703 24 дня назад
Hari Sundi toh bacha lao punjab nu
@jaspreetkumar5400
@jaspreetkumar5400 22 дня назад
Yaar eh patttarkar nu bolan di akal ghatt a
@laddybains1601
@laddybains1601 25 дней назад
Baba ji pani da fiqar hai apne bare Dasna app ji naal ki hona
@GurdevSingh-vd5ie
@GurdevSingh-vd5ie 25 дней назад
😮
@user-em6mw4ky8z
@user-em6mw4ky8z 23 дня назад
Pani nahi mukda ,pahila tu dass Pani bachun lai ki kita ,bethe gapp Mari jade aa ,mih da Pani Dharti te samundar ch Jada te fir mih ban k wapas , circle chalda rahina ,Aaj Tak kina Pani ghatiya ,hai kisse kol data
@vikky6215
@vikky6215 26 дней назад
Stop giving free electricity to farmers in Punjab. Look at today condition, every second field here is in water for paddy which is not recommended way and crop.
@paramjitsingh6295
@paramjitsingh6295 25 дней назад
ਬੱਸ ਕਰ ਰੈਨ ਦੇ 10 ਪਾਸ ਆ ਤੂੰ ਬੱਡਾ ਸੈਨਸ ਦਾਨ
@GurdevSingh-vd5ie
@GurdevSingh-vd5ie 25 дней назад
ਗਲਾਂ ਬਾਤਾਂ ਠੀਕ ਹੈ ਸੋ ਪ੍ਰਸੈਂਟ ਪੜੇ ਲਿਖੇ ਦੀ ਗੱਲ ਕਿਥੋਂ ਆ ਗਈ।।ਕੀ ਪੜੇ ਲਿਖੇ ਵਧ ਸਮਾਜ ਦਾ ਭਲਾ ਕਰਦੇ ਨੇ 😢 ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਵਾਲੇ ਦਸ ਜਮਾਤਾਂ ਫੈਲ ਸੀ।।ਔਨਾ ਦੀਆਂ ਕਿਤਾਬਾਂ ਪੜ੍ਹੋ।।ਆ ਜੋ ਗੱਲਾਂ ਕਰ ਰਹੇ ਹਨ ਇਹ ਚਾਲੀ ਸਾਲ ਪਹਿਲਾਂ ਔਨਾ ਦੀਆਂ ਪੁਸਤਕਾਂ ਲਿਖੀਆਂ ਮੈ ਆਪ ਪੜੀਆਂ ਨੇ 😢ਐਵੈ ਨਾ ਲਤਾਂ ਖਿੱਚਣ ਤੇ ਜ਼ੋਰ ਲਾਉ 😮😮
@HappyCorn-jj8zh
@HappyCorn-jj8zh 25 дней назад
Absolutely right ji ​@@GurdevSingh-vd5ie
@5inghing
@5inghing 25 дней назад
tuhi fuddu lok j parasite pai jande j choona lai jande.. pasie hi likhde tuhnu choone di budh ja vade
@GurdevSingh-vd5ie
@GurdevSingh-vd5ie 25 дней назад
ਔ ਜੇ ਸਕੂਲੀ ਪੜਾਈ ਨਾਲ ਬੰਦਾ ਨੇਕ ਬਣਦਾਂ।।ਆ ਜਿੰਨੇ ਸਰਕਾਰੀ ਮੈਹਿਕਮੇ ਹਨ। ਐਨਾਂ ਦੀ ਇਨਸਾਨੀਅਤ ਦੇਖ ਲਉ।।ਜਾ ਕੇ।।ਅਪਣੇ ਆਪ ਨੂੰ ਪਤਾ ਨਹੀਂ ਕੋਈ ਹੋਰ ਹੀ ਦੁਨੀਆਂ ਦੇ।। ਪ੍ਰਾਣੀ ਸਮਝਦੇ ਨੇ।। ਇਨਸਾਨੀਅਤ ਕਿੱਥੇ ਹੈ ਔਨਾਂ।।ਜਿੰਨੀ ਘਟ ਪੜਿਆਂ ਚ ਹੈ 😮 ਪੰਜਾਬ ਦੇ ਲੋਕ ਆਪਣੇ ਆਪ ਹੀ ਦੁਸ਼ਮਣ ਬਣੇ ਨੈ।। ਕੋਈ ਚੰਗਾ ਕੰਮ ਕਰ ਕੇ ਰਾਜ਼ੀ ਨਹੀਂ 😢ਜੇ ਕੋਈ ਕਰਨ ਲੱਗ ਜਾਏ ਉਸਦੀਆਂ ਲਤਾਂ ਬਾਹਾਂ ਖਿਚਣੱ ਗੇ 😢 ਮੈਨੂੰ ਕੁਦਰਤੀ ਖੇਤੀ ਕਰਨ ਨਹੀਂ ਦਿੱਤੀ।। ਮੈਂ ਦਿੱਲੀ ਪਰਤ ਆਇਆ 😢ਹਰ ਕੋਈ ਇਗਨੋਰ ਕਰਨ ਲੱਗ ਗਯਾ 😢
@GurdevSingh-vd5ie
@GurdevSingh-vd5ie 25 дней назад
ਇੱਕ ਕਿਲ੍ਹਾ ਜਮੀਨ ਬਾਰਾਂ ਸੋ ਫਲਾਂ ਦੇ ਦਰਖਤ ਲੱਗਦੈ ਨੈ।।🎉ਔਰ ਜਮੀਨ ਤੇ ਮੋਸਮੀ ਫਸਲਾਂ ਸਬਜ਼ੀਆਂ।।ਲਾ ਲੋ ਬਾਰਾਂ ਸੋ ਫਲਾਂ ਦੇ ਦਰਖਤ ਤੋਂ ਤਿਜੇ ਸਾਲ ਫਲਾਂ ਦੀ ਕਮਾਈ।ਕਿੰਨੀ ਹੋਉ ਕਿਲੇ ਚੋ ਘੱਟੋ ਘੱਟ ਬਾਰਾਂ ਲਖ ਆਰਾਮ ਨਾਲ।। ਮੈਂ ਕੇਹਿੰਦਾ ਰੇਹਾ।। ਮੈਨੂੰ ਵਸਣ ਦਿਉ। ਮੇਰੀਆਂ ਲੱਤਾਂ ਨਾ ਖਿਚੋ।। ਰਿਸ਼ਤੇਦਾਰ ਹੀ ਮਾਣ ਨੀ। ਪਿੰਡ ਵਾਲੇ ਵੀ ਸ਼ੈਤਾਨ ਨੀ 😢😢😢😢
@harjindersingh7755
@harjindersingh7755 13 дней назад
ਬਕਵਾਸ
Далее
Советы на всё лето 4 @postworkllc
00:23
UNO!
00:18
Просмотров 2,2 млн
Помог получить медаль
0:17
Просмотров 3 млн
IShowSpeed Покоряет Мир😳 #shorts
0:48
HASANBOY DUSMATOV G’ALABA
0:38
Просмотров 633 тыс.