Тёмный

ਆਗਿਆ ਮਿੱਠੂ ਭੋਲੇ ਦੇ ਕੰਮ ਤੇ ਭਾਗ 16 | Latest New Comedy Movie 2024 | Best New Punjabi Film 2024 

VCR WALE JATT
Подписаться 208 тыс.
Просмотров 40 тыс.
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@SatgurAujla-tb9pu
@SatgurAujla-tb9pu 8 месяцев назад
ਭੋਲੇ ਤੇ ਮਿੱਠੂ ਦੀ ਜੋੜੀ ਬਹੁਤ ਵਧੀਆ ਵੀਡੀਓ ਵੀ ਬਹੁਤ ਵਧੀਆ ਅਗਲਾ ਭਾਗ ਜਲਦੀ ਭੇਜੋ ਬਾਈ ਜੀ,,, ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ 👌👌👌👌👌
@PalaAULAKH
@PalaAULAKH 8 месяцев назад
ਬਹੁਤ ਸੋਹਣੀ ਵੀਡੀਓ ਆ ਭੋਲੇ ਤੇ ਮਿੱਠੂ ਦੀ ਜੋੜੀ ਬਹੁਤ ਘੈਂਟ ਆ ਪਰ ਬਾਈ ਭਾਨੇ ਸਿੱਧੂ ਦੀ ਸਪੋਟ ਕਰੋ ਲਵਜੂ ਬਾਈ ਜੀ ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ👍👍👍👍👍 🙏🙏🙏🙏
@DemoDilshad
@DemoDilshad 8 месяцев назад
😂😂
@ArjunBallu-m4f
@ArjunBallu-m4f Месяц назад
Funny nice super video puri teem great aaa ❤❤❤❤😅😅😅🎉🎉🎉🎉
@amarjitsingh1946
@amarjitsingh1946 8 месяцев назад
ਬਹੁਤ ਵਧੀਆ ਵੀਡਿਓ ਆ ਭੋਲੇ ਮਿੱਠੂ ਰਾਮ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💯💯
@SukhmanderSingh-uy3xc
@SukhmanderSingh-uy3xc 8 месяцев назад
ਭੋਲੇ ਨਾਲੋਂ ਮਿੱਠੂ ਚਾਰ ਗੁਣਾ ਅੱਗੇ ਐ ਇਹਨੇ ਕੀ ਕੰਮ ਕਰਨਾ ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉🎉🎉🎉🎉
@SukhwinderSingh-wq5ip
@SukhwinderSingh-wq5ip 8 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jaspaljassar2582
@jaspaljassar2582 8 месяцев назад
ਭੋਲਾ ਤੇ ਮਿੱਠੂ ਸਿਰਾ ਕਰਾਂਉਦੇ ਨੇ
@ManjeetKaur-u7s
@ManjeetKaur-u7s 8 месяцев назад
Very nice video babu di Sunita di acting vdia hundi aa ❤❤😂😂 Manjeet Kaur bala Ropar toh ❤❤❤🎉🎉😂😂
@Harjindarsingh-b4g
@Harjindarsingh-b4g 7 месяцев назад
Bohot vadia video a y sira acting a bole te mittu di m taan vaar vaar dekhi a nazara agea ❤❤baki m Vishal Sippy sunam ton❤❤❤😅😅😅😅
@rachhpalsingh78466
@rachhpalsingh78466 7 месяцев назад
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@rachhpalsingh78466
@rachhpalsingh78466 7 месяцев назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।
@HarjinderBhullar6076
@HarjinderBhullar6076 8 месяцев назад
ਸਭ ਤੋਂ ਜ਼ਿਆਦਾ ਸਿਰਾ ਡਾਈਲਾਗ ਐਕਟਿੰਗ ਭੋਲੇ ਬਾਈ ਦੀ ਹੁੰਦੀ ਆ,ਬਿੱਲਾ,ਮਿੱਠੂ ਭੁੱਬਲ ਚ ਘੇਸਲੇ ਦੇਈ ਜਾਂਦਾ ਰਹਿੰਦਾ ਗਾਜਰਾਂ ਚ ਗਧਾ ਵਾੜੀ ਜਾਂਦਾ ਰਹਿੰਦਾ ਪਾਣੀ ਚ ਡਾਂਗਾਂ ਮਾਰਦਾ ਰਹਿੰਦਾ,ਮਿੱਠੂ ਇੱਕ ਗੱਲ ਚੱਜਦੀ ਨੀ ਕਰਦਾ,ਇਸ ਦੀ ਬੇਕਾਰ ਐਕਟਿੰਗ ਡਾਈਲਾਗ ਬੇਕਾਰ ਹੁੰਦੇ ਮਿੱਠੂ ਜੱਬਲ ਦੇ
@bhalwindersingh1208
@bhalwindersingh1208 8 месяцев назад
ਇਹ ਕੁੜੀ ਬਹੁਤ ਸੋਹਣੀ ਵਾਲੀ ਆ ਜੇ ਬਿੱਲੇ ਨਾਲ ਵਿਆਹ ਹੋ ਜੇ ❤❤❤❤
@reshamsingh7501
@reshamsingh7501 8 месяцев назад
ਬਹੁਤ ਵਧੀਆ ਸਾਰੀ ਟੀਮ ਕੰਮ ਕਰਦੇ ਹੋ ਜਲਦੀ ਅਗਲਾ ਭਾਗ ਜਲਦੀ ਲੈ ਕੇ ਆਉਣਾ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋ
@ranjitgillranjitgill4391
@ranjitgillranjitgill4391 8 месяцев назад
Very nice video brother ❤ji❤❤
@BalvinderSingh-vo6xe
@BalvinderSingh-vo6xe 8 месяцев назад
ਇਹ ਮਿੱਠੂ ਦੀਆਂ ਅੰਡਰਗਰਾਉਂਡ ਗੱਲਾਂ ਹੈਗੀਆਂ
@harpinderbhullar5719
@harpinderbhullar5719 8 месяцев назад
ਬਹੁਤ ਵਧੀਆ ਵੀਡੀਓ
@sarwandassmehton3421
@sarwandassmehton3421 8 месяцев назад
Ohhhhhhhhhhhhhhhhhhhhhhhhhh Bhai VCR wale Jatt team Waleyo ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏🙏🙏🙏🙏🙏🙏
@championgamemap6485
@championgamemap6485 8 месяцев назад
ਮਿੱਠੂ ਭੋਲਾ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤❤❤❤❤
@gurjindersingh3638
@gurjindersingh3638 8 месяцев назад
Sari team nu sat Shri akal bhole g 🙏 very funny video all team good acting very salute g 👍🙏🥀💛🥀👌🤣🤣
@jassi3221
@jassi3221 8 месяцев назад
ਬਹੁਤ ਵਧੀਆ ਵੀਡੀਓ ਬਾਈ
@PalSingh-jo2lf
@PalSingh-jo2lf 8 месяцев назад
Very nice vedio ਬਾਈ ਭੋਲੇ ਭਾਲੇ
@ToniPunch
@ToniPunch 8 месяцев назад
Vah Kia bat bhole Bhai te Babu madam te pammi te mala bapu Sunita madam at at
@riyasanjeevbajaj
@riyasanjeevbajaj 8 месяцев назад
Very nice video bhole bro nd wait for next part 👍🏻
@suchasingh3466
@suchasingh3466 8 месяцев назад
Very nice video 🙏🏼🙏🏼🙏🏼🙏🏼👌🏻👌🏻👌🏻👌🏻💯💯💯💯
@surindergarg-lq9np
@surindergarg-lq9np 8 месяцев назад
Nice.family.brother
@sarbjeetdhiman7859
@sarbjeetdhiman7859 8 месяцев назад
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
@chandsingh1890
@chandsingh1890 8 месяцев назад
❤Ááaaa
@jagvirsinghbenipal5182
@jagvirsinghbenipal5182 8 месяцев назад
ਸਿਰਾ ਬਾਈ ਜੀ 👌👌🔥🔥
@avtardeol7895
@avtardeol7895 8 месяцев назад
ਬੱਬੂ ਸ਼ਿਰੇ ਦੀ ਰੰਨ ਹੈ
@SandeepGerwal-in8fs
@SandeepGerwal-in8fs 8 месяцев назад
Nice
@seemabansal1671
@seemabansal1671 8 месяцев назад
🌹 Jai 🙏 mata 💛 di 🌹🙏💛💐🌹🙏🙏💚💜💙
@kihalaagurbindersinghtarna5639
@kihalaagurbindersinghtarna5639 8 месяцев назад
Love you bahi bhola Badalgad Ratia to
@GursawekSidhuGursawekSidhu
@GursawekSidhuGursawekSidhu 8 месяцев назад
ਮਿੱਠੂ ਦੇ ਬੋਲੇ ਦੀ ਘੈਂਟ ਜੋੜੀ
@tejwindersinghkamboj9042
@tejwindersinghkamboj9042 8 месяцев назад
Nice 👍🏿 video
@harmandhaliwal2842
@harmandhaliwal2842 8 месяцев назад
Nice Video Bhai ji
@boharsingh7725
@boharsingh7725 8 месяцев назад
ਬਹੁਤ ਵਧੀਆ ਬਾਈ 👍👍👍👍👍
@GursawekSidhuGursawekSidhu
@GursawekSidhuGursawekSidhu 8 месяцев назад
ਬਾਈ ਬਣ ਕੇ ਵੀਡੀਓ ਜਲਦੀ ਤੋਂ ਜਲਦੀ ਲੈ ਕੇ ਆਇਆ ਕਰੋ
@parmindersinghdeol7656
@parmindersinghdeol7656 8 месяцев назад
ਅਮਲੀ ਓਵਰ ਐਕਟਿੰਗ ਬਹੁਤ ਕਰਦਾ
@bsvirk2145
@bsvirk2145 7 месяцев назад
शैलजा बुग्गे, वज़न कंट्रोल करले बहुत ओवर होगी! नहीं तो पछतावा गी फेर वेले नू कुछ हाथ नहीं सुना
@guridhindsa2182
@guridhindsa2182 8 месяцев назад
ਵੀਡੀਓ ਜਲਦੀ ਪਾਇਆ ਕਰੋ
@bootasinghbhullar4182
@bootasinghbhullar4182 8 месяцев назад
@RajuMaan-k6y
@RajuMaan-k6y 8 месяцев назад
Attt, 💯💯💯💯💯💯💯💯💯💯
@lakhvirsaini4740
@lakhvirsaini4740 8 месяцев назад
Veer Nice video
@sukhwindersidhu9105
@sukhwindersidhu9105 8 месяцев назад
ਵੀਰ ਜੀ ਹੁਣ ਸ਼ੀਰੀਂ ਪਾਲੀ ਰੱਖਣ ਦਾ ਜ਼ਮਾਨਾ ਚਲਾ ਗਿਆ ਕਿਉਂਕਿ ਜ਼ਿਆਦਾਤਰ ਸ਼ੀਰੀਂ ਪਾਲੀ ਮਾਲ ਡੰਗਰ ਵਾਸਤੇ ਰੱਖੇ ਜਾਂਦੇ ਹਨ। ਖੇਤੀਬਾੜੀ ਵਾਸਤੇ ਤਾਂ ਦਿਹਾੜੀ ਜਾਂ ਜਿਵੇਂ ਖਾਦ ਜਾ ਸਪਰੇਅ ਇੱਕ ਵਾਰ ਦੋ ਤਿੰਨ ਬੰਦੇ ਲਗਾ ਪੈਸੇ ਮਕਾ ਕੇ ਕੰਮ ਨਬੇੜ ਲੈਂਦੇ ਹਨ ਵੀਰ ਜੀ ਵੀਡੀਓ ਵਧੀਆ ਹੈ। ਹੱਦੋਂ ਵੱਧ ਉਵਰ ਐਕਟਿੰਗ ਨਾ ਕਰਿਆ ਕਰੋ
@RajuMaan-k6y
@RajuMaan-k6y 8 месяцев назад
Nice, video, 👌👌👌👌👌👌👌👌
@BinderKingra
@BinderKingra 8 месяцев назад
❤❤❤❤❤
@sukhbitkaursukhbitkaur4113
@sukhbitkaursukhbitkaur4113 8 месяцев назад
Very nice video ji. Gbu
@rupinderdhillon2374
@rupinderdhillon2374 8 месяцев назад
ਪਰਮੇਸ਼ੁਰ ਸਾਰਿਆਂ ਨੂੰ ਤਰੱਕੀਆਂ ਅਤੇ ਤੰਦਰੁਸਤੀ ਬਖਸਿਸ਼ ਕਰਨ।
@prabhdeepsingh7456
@prabhdeepsingh7456 8 месяцев назад
Very nice 👍
@soniuppal161
@soniuppal161 8 месяцев назад
Good video
@sarbjeetkaur1179
@sarbjeetkaur1179 Месяц назад
Rajai ta chdda nhi bhola kuler kithe lona😂 piya kotiya hoiya
@manjitvirk8548
@manjitvirk8548 8 месяцев назад
Very nice video ji ji❤ 😂😂😂😂
@SabhiDhesi-k9g
@SabhiDhesi-k9g 8 месяцев назад
Jas Jas Jas ok ok
@BalwindersinghDhaliwal-v1v
@BalwindersinghDhaliwal-v1v 8 месяцев назад
Sailja teri body tere pat hai Video bahut sohni a
@parveenpathak7620
@parveenpathak7620 8 месяцев назад
Over acting ho rahi hai mithu de dang faro salay day banday da put ban ju
@amritsra1370
@amritsra1370 8 месяцев назад
Countdown ch bahut time kharab karta
@SandeepGerwal-in8fs
@SandeepGerwal-in8fs 8 месяцев назад
Nice
@BinderKingra
@BinderKingra 8 месяцев назад
❤❤❤❤❤❤
@TarlochansinghPalia1234
@TarlochansinghPalia1234 8 месяцев назад
Very nice bro
@tejwindersinghkamboj9042
@tejwindersinghkamboj9042 8 месяцев назад
Nice 😊😊😊😊 video 😊😊😊😊😊😊
Далее
БАБУШКА ВСЁ ИСПОРТИЛА #shorts
00:24
Просмотров 602 тыс.
yaaran da Rutbaa new movie 2023
1:55:12
Просмотров 128 тыс.