Тёмный

ਆਜੋ ਦਿਖਾਵਾਂ ਪੂਲ ਦੇ ਨਜ਼ਾਰੇ, ਲੋਪੋਂ ਵਾਲੇ ਦੇ ਖੇਤ 

Gill Raunta Productions
Подписаться 102 тыс.
Просмотров 65 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 99   
@farmlife3304
@farmlife3304 3 года назад
ਐਵੇਂ ਸ਼ਿਮਲਾ ਸ਼ਿਮਲਾ ਕਰੀ ਜਾਂਦੀ ਰਹਿੰਦੀ ਜਨਤਾ ਆਏ ਕਿ ਨਹੀਂ ਨਜਾਰੇ ਸ਼ਿਮਲੇ ਵਰਗੇ। ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਹਮੇਸਾ ਪੰਜਾਬ ਤੇ ਪੰਜਾਬੀਅਤ ਨੂੰ ਚੜ੍ਹਦੀ ਕਲ੍ਹਾ ਚ ਰਖੇ
@harrykang6478
@harrykang6478 3 года назад
ਰੂਹ ਖੁਸ਼ ਹੋ ਜਾਂਦੀ ਆ ਜਦੋਂ ਵੀ ਬਾਈ ਗਿੱਲ ਰੌਂਤੇ ਵਾਲੇ ਦੇ ਵਿਚਾਰ ਸੁਣਨ ਨੂੰ ਮਿਲ ਜਾਂਦੇ ਆ,,, ਦੂਜੀ ਗੱਲ ਗਿੱਲ ਰੌਂਤੇ ਨੂੰ ਇੱਕ ਪੈਸੇ ਜਿੰਨਾ ਵੀ ਹੰਕਾਰ ਨਹੀਂ ਜਿੰਨਾ ਬੰਦੇ ਦਾ ਨਾਮ ਆ ਦੁਨੀਆਂ ਤੇ ਬਿਲਕੁਲ ਦੇਸੀ ਜਹੇ ਸੁਭਾਅ ਦਾ ਤੇ ਧਰਤੀ ਨਾਲ ਜੁੜਿਆ ਹੋਇਆ ਬਾਈ ਗਿੱਲ ਰੌਂਤਾ
@gurmejsingh6069
@gurmejsingh6069 3 года назад
ਇਹ ਉਹ ਥਾਂ ਜਿਥੇ ਲੈਂਟਰ ਪਹਿਲਾਂ ਪਾ ਦਿੱਤਾ ਸੀ ਕੰਧਾਂ ਕਰਨ ਤੋਂ ਪਹਿਲਾਂ ਬਹੁਤ ਵਧੀਆ ਲੱਗਾ ਧੰਨਵਾਦ ਕਰਦੇ ਹਾਂ
@balvirdhaliwal6440
@balvirdhaliwal6440 3 года назад
ਬਾਈ ਜੀ ਇਹ ਤਾਂ ਸਭ ਕੁੱਝ ਠੀਕ ਹੈ ਪਰ ਦਿੱਲੀ ਨੂੰ ਹੋਰ ਹੰਭਲਾ ਮਾਰੋ। ਆਪਣੇ ਕਿਸਾਨ ਮੋਰਚੇ ਦਾ ਸਾਥ ਦਿਉ। ਧੰਨਵਾਦ। ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।
@gurmeetram3126
@gurmeetram3126 3 года назад
ਬੱਚਿਆਂ ਦਾ ਖਾਸ ਧਿਆਨ ਰੱਖਿਓ ਪੂਲ ਚ
@parveenCanada
@parveenCanada 3 года назад
Punjab haryana Zindabad
@ManpreetSingh-xm4vv
@ManpreetSingh-xm4vv 3 года назад
ਬਹੁਤ ਵਧੀਆ ਵੀਰੇ ਼਼਼ ਯਾਰ ਪ੍ਰੋਫੈਸਨਲ ਵੀ ਬਣ ਸਕਦਾ ਯਾਰ ਼਼਼਼਼ਨਾਲ ਮੱਛੀ ਪਾਲਣ ਬਗੈਰਾ ਅਪਣਾਨਾਲੋ
@JSingh_8185
@JSingh_8185 3 года назад
Ehe ta saade pind de kol hi hai, sada pind Machhike hai. Par jamiya paliyaa mai Delhi hi hai. Mera dadka pind aa Machhike. Lopon v kayi baar gaye hai. Aha ta nazara hi hai pool oho v khetaan de vechaale
@parveenCanada
@parveenCanada 3 года назад
Balbir singh rajewal lakha sidhana deep sidhu Zindabad sare ik ne
@seepasingh2038
@seepasingh2038 3 года назад
ਸਿਰਾ ਕਰਤਾ ਬਾੲੀ ਮਿਸਤਰੀ ਚੰਗਾ ਸੀ
@Amandeep_singh181
@Amandeep_singh181 3 года назад
ਲੋਪੋ ਮੇਰੇ ਨਾਨਕੇ ਜਦੋਂ ਆਇਆ ਪਿੰਡ ਜਰੂਰ ਨਹਾ ਕੇ ਆਵਾ ਗੇ😂😂
@onepeiceluffy
@onepeiceluffy 2 года назад
Bhra mai Lopon pind da hi aw❤️
@gurlabhsra1998
@gurlabhsra1998 3 года назад
ਸਾਰੇ ਪੰਜਾਬੀ ਵੀਰੋ ਪੰਜਾਬ ਨੂੰ ਵਧੀਆ ਬਣਾਉਣ ਦੀ ਤਿਆਰੀ ਕਰੋ
@jagjeetboparai6049
@jagjeetboparai6049 3 года назад
ਰੌਂਤਾ 22 ਜਵਾਂ ਦੇਸੀ ਬੰਦਾ ਲਵ ਯੂ 22 g
@parveenCanada
@parveenCanada 3 года назад
Punjab Pakistan purna punjab Zindabad
@baldevbhullar2394
@baldevbhullar2394 Год назад
ਵਾਹਿਗੁਰੂ ਬਹੁਤ ਵਧੀਆ ਘੈਂਟ ਪੰਜਾਬੀ ਜੱਟ ਲੋਪੋਂ, ਘੋੜੇ ਆ,ਮਾਲਕਾ, ਬਾਰੇ, ਸੱਚ ਬੋਲਿਆ ਐ
@sandeepkurar
@sandeepkurar 3 года назад
ਚਿੱਤ ਖੁਸ਼ ਕਰਤਾ। ❤️
@iqbalsingh2302
@iqbalsingh2302 3 года назад
ਨਜ਼ਾਰੇ ਬਾਈ ਜੀ 🙏❤️👍🙏🙏👍
@sukhloveman8680
@sukhloveman8680 3 года назад
Boht he nyc insaan aa bai sukhjinder lopo bai gill raunta
@jotsingh3818
@jotsingh3818 3 года назад
Heere bande dowe gill raunta veer te Sukhjinder lopon wala 👌🏻👌🏻👌🏻🔥🔥🔥🔥
@simarjitsingh7738
@simarjitsingh7738 3 года назад
Very NYC g
@gurmitsinghgurmitbhullar9121
@gurmitsinghgurmitbhullar9121 3 года назад
ਬਹੁਤ ਵਧੀਆ ਵੀਰ ਜੀ ਮੈਨੂੰ ਤਾਂ ਘਰੇ ਨਜ਼ਾਰੇ ਆਈ ਜਾਂਦੇ
@tannusharma9352
@tannusharma9352 3 года назад
Wah ji wah bahut vadhiya
@ਨਾਕਾਮਮਹਿਕਮਾ
Siraa yyy👍👌🏻👌🏻
@manpreetbhullar831
@manpreetbhullar831 3 года назад
ਕਿਨਾਰੇ ਬਹੁਤ ਤਿੱਖੇ ਹਨ, ਪਾਣੀ ਦੇ ਨਾਲ਼ ਪਣਾ,, ਜਾਣੀ ਤਿਲਕਣ ਹੋ ਸਕਦੀ ਹੈ,, ਹੋ ਸਕੇ ਤੇ ਰੇਲਿੰਗ ਲਗਾ ਦਿਓ,, ਕਿਨਾਰੇ ਨੂੰ ਥੋੜਾ ਖੁਰਦਰਾ ਕਰ, ਲਓ
@amrinderkaur7809
@amrinderkaur7809 3 года назад
kya bat aw ji sirra
@harrydhaliwal4997
@harrydhaliwal4997 3 года назад
ਬਹੁਤ ਵਧੀਆ ਨਜਾਰਾ
@manjeetdhaliwal3687
@manjeetdhaliwal3687 3 года назад
Nice gal baat gilllll bai
@sukhchainsinghsukh9480
@sukhchainsinghsukh9480 3 года назад
ਦੋ ਧੱਕੜ ਜੱਟ ਇਕੱਠੇ
@Gurdeep.pro-2017
@Gurdeep.pro-2017 3 года назад
ਕਿਆ ਬਾਤਾਂ ...
@jattlife1570
@jattlife1570 3 года назад
Nice ji Siraa gal bat a g
@punjabimusicrecords1027
@punjabimusicrecords1027 3 года назад
Siraaa bro nice
@gurjindersandhu3723
@gurjindersandhu3723 3 года назад
Best a
@shonkijatt7187
@shonkijatt7187 3 года назад
Sira bro
@mentostv21
@mentostv21 2 года назад
Koi music naam das skda
@prabhbarn8888
@prabhbarn8888 3 года назад
Bai att
@juggudhaliwal4567
@juggudhaliwal4567 2 года назад
Jionde raho jatto
@dharmikgyan991
@dharmikgyan991 3 года назад
Vah bhai maja a Gaya From Rajasthan
@farmer4456
@farmer4456 3 года назад
Rajasthan kitho M gnganagar ton
@jassanehal8085
@jassanehal8085 3 года назад
Siraa kr taa
@surjitbatth8432
@surjitbatth8432 3 года назад
👍👍👍👍👍👍👍👍
@iSukhwinderSingh
@iSukhwinderSingh 3 года назад
ਗਿੱਲ ਬਾਈ ਤੁਸੀ ਸਿਰਾ ਬੰਦੇ ਹੋ ਸਾਰੇ ਜਾਣੇ, ਇੱਕ ਬੇਨਤੀ ਆ ਫੈਕਟਰੀਆਂ ਚ ਬਣੀਆ ਚੀਜਾ ਬਾਈ ਬਣਕੇ ਨਾ ਖਾਇਆ ਕਰੋ। ਬੱਸ ਬੇਨਤੀ ਹੀ ਆ ਬਹੁਤ ਨੁਕਸਾਨ ਆ ਸਰੀਰ ਲਈ ਹੋਲੀ ਹੋਲੀ ਪਤਾ ਲਗਦਾ ਜਦੋ ਇਹ ਨਾ ਚਾਹੁੰਦੇ ਹੋਏ ਵੀ ਛੱਡ ਨੀ ਹੁੰਦੀਆ। ਸਰੀਰ ਦੀ ਪੱਟੀ ਮੇਸ ਹੋ ਜਾਦੀ ਆਂ।🙏🏻 ਨਿੰਬੂ ਪਾਣੀ ਕਿਤੇ ਵੱਧੀਆ ਗੁੜ ਜਾਂ ਸ਼ਕਰ ਚਾ ਬਣਾਇਆ ਹੋਇਆ।
@kabaddiwwe
@kabaddiwwe 3 года назад
nice video
@rajgill3482
@rajgill3482 3 года назад
Nazzzaaaaarrrrreeeeeeeyyyyyyy 👌👌👌
@onepeiceluffy
@onepeiceluffy 2 года назад
Love from Lopon❤️❤️❤️
@rajdeepbhol8780
@rajdeepbhol8780 3 года назад
👌👌
@makhansingh1642
@makhansingh1642 3 года назад
Very nice ji
@parveenCanada
@parveenCanada 3 года назад
Assi Jeeta ge jure
@parveenCanada
@parveenCanada 3 года назад
Kissan majdoor Ekta Zindabad
@AvtarSingh-pn9ns
@AvtarSingh-pn9ns 3 года назад
Very nice veer ji
@jgillsardulewala4478
@jgillsardulewala4478 3 года назад
Good veer
@HarpalSingh-zi9te
@HarpalSingh-zi9te 3 года назад
Ok 🌾👍
@jindersinghjindersingh8402
@jindersinghjindersingh8402 3 года назад
Super nice and a
@KulwinderSingh-iz9xk
@KulwinderSingh-iz9xk Год назад
Bai ma minian to bai poll ch swiming nai karan dende😢😢
@sukhwindersinghsingh2800
@sukhwindersinghsingh2800 3 года назад
Jagnetar
@sangha4236
@sangha4236 3 года назад
Sirraa lattaa jatto
@sukhdevkaur5767
@sukhdevkaur5767 3 года назад
Very nice
@jotsingh3818
@jotsingh3818 3 года назад
Hahahaha Gill saab sirraa oh thode kol 575 aa sade kol v reha bhut saal😂😂😂
@Sonykhopra32
@Sonykhopra32 3 года назад
ਦਿੜ੍ਹਬਾ ਵੀ ਆ ਇਸ ਤਰਾਂ ਦਾ
@babalmalhi3198
@babalmalhi3198 3 года назад
😘😘
@jaggigrewal6511
@jaggigrewal6511 3 года назад
Gill Y thand pon nu ni bolya eh dsn lyi keh eh pind pind ch v ban skde a J koi bnda pind lyi sahi soch rkhe.... Bki Gill veer pool ch nazra ni aya hona jina jarnetar chla k ina bache a lyi pool ch pani par k aya hona app pame garmi garmi ho gye... Ehi life a koi shimle sali duji duniya ni a . Uthe ekta a soch de a ik duje lyi
@jattnation4351
@jattnation4351 3 года назад
#ਪੰਜਾਬ
@maanamritsingh5656
@maanamritsingh5656 3 года назад
👍🏻👍🏻
@Jasbirsingh-qf5vt
@Jasbirsingh-qf5vt 3 года назад
Nice ji
@bhartveersingh1865
@bhartveersingh1865 3 года назад
Solar panel lawa mitra
@aulakhhappy8066
@aulakhhappy8066 3 года назад
😍😍
@deepaburj3786
@deepaburj3786 3 года назад
Manali bathe bhot garmi a
@satishkumar-gx9sd
@satishkumar-gx9sd 3 года назад
👍👍
@ParamjitSingh-jp8fz
@ParamjitSingh-jp8fz 3 года назад
ਵੀਰ ਅਸੀ ਵੀ ਬਨਵਾਇਆ
@ਗੱਲਪੰਜਾਬਦੀ-ਞ5ਯ
bai kapde lah k nhaida da hunda
@kulwinderjassar963
@kulwinderjassar963 3 года назад
12:57 Jwak je nall ki ban giya
@harpreetgill30
@harpreetgill30 3 года назад
😅😅😅
@SINGH-143-o3s
@SINGH-143-o3s 3 года назад
😂🤣
@jaspreetsinghjohal.
@jaspreetsinghjohal. 3 года назад
nimbu pani pea kari veer ji
@satvirsingh229
@satvirsingh229 3 года назад
Fir v ghatt race te wadia chalda 22 tractor
@bakwastv9524
@bakwastv9524 3 года назад
22 mai khai to
@jatinderbhullar3575
@jatinderbhullar3575 3 года назад
❤️❤️
@talwindersingh6117
@talwindersingh6117 3 года назад
swaad agea veer thodi video dekh k
@jagdeepgill8876
@jagdeepgill8876 3 года назад
Ehh nal deh gale ch ki fass ਿਗਆ
@aujladaman9784
@aujladaman9784 3 года назад
😘😘😘❤️❤️❤️
@amanpreetsinghmour7875
@amanpreetsinghmour7875 3 года назад
7
@gursewaksingh6798
@gursewaksingh6798 3 года назад
12:57 hahahahahhaaa jwak agye Lang reha c
@itsurjass
@itsurjass 3 года назад
Jwaak da height 20 25 kilo aa gill da weight 80 te nere hona 😅
@itsurjass
@itsurjass 3 года назад
Jwaak da weight 20 25 kilo aa gill da weight 80 te nere hona 😅
@escobar47
@escobar47 3 года назад
12:55 te ki fuddu harkat kiti lopo ale ne jwak nal
@itzsinner
@itzsinner 3 года назад
😂😂 uho ਕਹਿਣਾ ਚਾਹੁੰਦਾ ਸੀ hat ja passe awei niche aa j ga
@SINGH-143-o3s
@SINGH-143-o3s 3 года назад
fer ki a. oda e a
@Tiwanasaab507
@Tiwanasaab507 3 года назад
Awee ta y naam rakheaa shonki sardar
@kaklusingh1574
@kaklusingh1574 3 года назад
Shimla ta Shimla hi aa y comparison tusi galt karta ☺️☺️
@gurwinderking
@gurwinderking 3 года назад
ਔਖਾ ਗਰਮੀ ਦਾ
@ravroop1922
@ravroop1922 3 года назад
Good ustaad nu fail krega yrr
@punjabi7736
@punjabi7736 3 года назад
ਮੁਫ਼ਤ ਚ ਬਿਜਲੀ ਆ ਫੂਕੋ ਨਾਲੇ ਮੁਕਾ ਦੋ ਪੰਜਾਬ ਦਾ ਪਾਣੀ ਜੱਟਵੈੜੋ
@SINGH-143-o3s
@SINGH-143-o3s 3 года назад
o bhai tere naalo vad siane ne o. eni pani khet ch varatde a
@ravindergill8228
@ravindergill8228 3 года назад
khoose ghatia eh panni khet ch janda
@PANJAB-13
@PANJAB-13 2 года назад
Bai cold drink v na pia kar buhat paani waste hunda
@hamdardsinghhamdardsingh1995
@hamdardsinghhamdardsingh1995 2 года назад
👌👌👌
@jagseersingh964
@jagseersingh964 3 года назад
👌👌👌
@teamfarour109
@teamfarour109 3 года назад
👌👌
Далее
I tricked MrBeast into giving me his channel
00:58
Просмотров 3,5 млн
Ребенок по калькуляции 😂
00:32
Просмотров 128 тыс.
I tricked MrBeast into giving me his channel
00:58
Просмотров 3,5 млн