Тёмный

ਆਤਮਾ-ਰੋਜ਼ੀ ਮਗਰੋਂ ਹੁਣ ਟੁੱਟੀ ਭਿੰਦੇ ਸ਼ਾਹ-ਜਸਪ੍ਰੀਤ ਕੌਰ ਦੀ ਜੋੜੀ, ਗਾਇਕਾ ਬੋਲੀ ‘ਮੈਨੂੰ ਕਹਿੰਦੇ ਵਿਆਹ ਨਹੀਂ ਕਰਾਉਣਾ.. 

Daily Post Punjabi
Подписаться 2,7 млн
Просмотров 909 тыс.
50% 1

ਆਤਮਾ-ਰੋਜ਼ੀ ਮਗਰੋਂ ਹੁਣ ਟੁੱਟੀ ਭਿੰਦੇ ਸ਼ਾਹ-ਜਸਪ੍ਰੀਤ ਕੌਰ ਦੀ ਜੋੜੀ, ਗਾਇਕਾ ਬੋਲੀ ‘ਮੈਨੂੰ ਕਹਿੰਦੇ ਵਿਆਹ ਨਹੀਂ ਕਰਾਉਣਾ, 13 ਸਾਲ ਦਾ ਟੁੱਟਿਆ ਸਬਰ
#DailyPostPunjabi #PunjabNews #BhindeShah #JaspreetKaur #AtmaRozi #singer #exclusive #interview #latestnews #dailypostpunjabi
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Опубликовано:

 

30 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 549   
@HarjinderSingh-bb9tx
@HarjinderSingh-bb9tx 9 месяцев назад
ਜਸਪ੍ਰੀਤ ਜੀ ਹਿੰਮਤ ਕਰੋ ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਚੜਦੀ ਕਲਾ ਵਿੱਚ ਰੱਖੇ
@user-do8qg9xj3s
@user-do8qg9xj3s 9 месяцев назад
ਜਸਪ੍ਰੀਤ ਜੀ ਤੁਸੀਂ ਉਸ ਨੂੰ ਸ਼ਾਹ ਸ਼ਾਹ ਕਹੀ ਜਾਂਦੇ ਹੋ ਉਸਨੂੰ ਸਿਰੇ ਦਾ ਕੰਗਲਾ ਕਹੋ ਹੌਸਲਾ ਰੱਖ ਇਕੱਲੇ ਗਾਉ ਪਰਮਾਤਮਾ ਸਭ ਚੜ੍ਹਦੀ ਕਲਾ ਵਿੱਚ ਰੱਖੇ ਗਾ
@user-lasdfg
@user-lasdfg 10 месяцев назад
ਬਹੁਤ ਵਧੀਆ ਕੀਤਾ ਪੁੱਤਰ ਜੀ ਤੁਸੀਂ ਇਕਲੇ ਗਾ ਸਕਦੇ ਓ God bless you ਧੀਏ your Aunt Australia
@BalwinderSingh-tv6px
@BalwinderSingh-tv6px 9 месяцев назад
ਏਨੀ ਸਮਰਪਣ ਭਾਵਨਾ ਦੀ ਵੀ ਕਦਰ ਨਾ ਕਰਨਾ, ਬਹੁਤ ਮਾੜਾ। ਜਸਪ੍ਰੀਤ ਜੀ ਹੌਸਲਾ ਰੱਖੋ, ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ।
@harmailsingh4822
@harmailsingh4822 10 месяцев назад
ਦੀਦੀ ਤੁਸੀਂ ਬਹੁਤ ਵਧੀਆ ਰਹੇ ਇੱਕਲੇ ਹੋ ਗਏ ਵਾਹਿਗੁਰੂ ਜੀ ਤੁਹਾਨੂੰ ਤੱਰਕੀ ਦੇਵੇ❤❤
@khushikhushi-qj2zp
@khushikhushi-qj2zp 10 месяцев назад
ਲੱਗੇ ਰਹੋ ਿੲੱਕ ਦਿਨ ਜਰੂਰ ਸਕਸੈਸ ਹੋਵੋਂਗੇ ਬਹੁਤ ਹੰਕਾਰੀ ਬੰਦਾ ਭਿੰਦੇ ਸ਼ਾਹ Waheguru mehar karan ge jaspreet
@sadhsingh2036
@sadhsingh2036 9 месяцев назад
ਜਸਪ੍ਰੀਤ ਚੱਕ ਫੱਟੇ ਕੱਲੀ ਲਾ ਸਟੇਜ ਵੇਖੀ ਤੇਰੀ ਗਾਇਕੀ ਤੇ ਐਕਟਿਗ ਬਹੁਤ ਵਧੀਆ
@NirmalSingh-ys7wz
@NirmalSingh-ys7wz 9 месяцев назад
ਬੀਬਾ ਜੀ ਖੁੱਲਕੇ ਦੱਸਿਅਾ ਜਾਵੇ ਕਿ ਕੀ ਭਿੰਦੇ ਸ਼ਾਹ ਤੁਹਾਨੂੰ ਵੈਸੇ ਹੀ ਗੁਲਾਮ ਬਣਾਕੇ ਰੱਖਣਾ ਚਾਹੁੰਦਾ ਸੀ
@PreetSingh-fj3ib
@PreetSingh-fj3ib 9 месяцев назад
ਪਰਮਾਤਮਾ ਤਰੱਕੀ ਬਖਸ਼ੇ ❤
@GurdeepSingh-xv3ir
@GurdeepSingh-xv3ir 9 месяцев назад
ਭਿੰਦੇ ਸ਼ਾਹ ਨੇ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਜੀ, ਤੁਸੀਂ ਇੰਨੇ ਸਲੀਕੇ ਨਾਲ ਗੱਲਬਾਤ ਕਰ ਰਹੇ ਹੋ,ਇੰਨਾ ਕੁਝ ਹੋਣ ਦੇ ਬਾਵਜੂਦ ਵੀ। ਤੁਸੀਂ ਗਾਓ ਪਰਮਾਤਮਾ ਤੁਹਾਡਾ ਸਾਥ ਜ਼ਰੂਰ ਦੇਵੇਗਾ।
@SidhuMoosewala-nr9zw
@SidhuMoosewala-nr9zw 9 месяцев назад
Kise deh face to ja camre te jo bolde oh sach hove ki prof eh Sade hi rishtedari cho a bhinde Shah eh didi b kafi jhooth bol rahi a vicho
@muridpursaab5692
@muridpursaab5692 9 месяцев назад
ਭੈਣੇ ਬਹੁਤ ਵਧੀਆ ਫੈਸਲਾ ਲਿਆ ਪਰਮਾਤਮਾ ਤੁਹਾਡੇ ਨਾਲ ਆ ਜਿੰਦਗੀ ਵਿੱਚ ਜੀਵਨ ਸਾਥੀ ਵੀ ਜ਼ਰੂਰੀ ਆ ਰੋਜ਼ੀ ਵੱਲ ਵੇਖ ਉਹ ਦਾ ਵੀ ਵਧੀਆ ਕੰਮ ਚੱਲ ਪਿਆ ਪਰਮਾਤਮਾ ਵੀ ਤੁਹਾਡਾ ਵੀ ਕੰਮ ਚੱਲ ਪੈਣਾ ਗਾਣਾ ਨਾਂ ਛੱਡਿਉ
@rajwantkaur5713
@rajwantkaur5713 10 месяцев назад
ਭੈਣ ਜਸਪ੍ਰੀਤ ਤੁਸੀਂ ਬਹੁਤ ਸੈਂਪਲ ਤੇ ਸੋਹਣੇ ਲਗਦੇ ਹੌਂਸਲਾ ਨਾ ਹਾਰੋ ਤੁਸੀਂ ਤਰੱਕੀ ਕਰੋਗੇ
@shambhubawa6018
@shambhubawa6018 9 месяцев назад
🤗🤗
@ajaibsingh6044
@ajaibsingh6044 10 месяцев назад
ਬੀਬਾ ਹਿੰਮਤ ਰੱਖਣਾ ਵਾਹਿਗੁਰੂ ਹਮੇਸ਼ਾ ਤੁਹਾਡਾ ਸਾਥ ਦੇਣ
@BalwinderKaur-hg7fn
@BalwinderKaur-hg7fn 10 месяцев назад
ਜੱਸਪੀਤ ਭੈਣੇ ਹੋਸਲਾ ਰੱਖੀ ਰੱਬ ਤਰੱਕੀਆਂ ਬਖਸੂਹ ਅਸੀ ਸਾਰੇ ਤੁਹਾਡੇ ਨਾਲ ਆ❤❤
@user-gp2hj1oz7g
@user-gp2hj1oz7g 10 месяцев назад
ਭੈਣ. ਟੈਸਨ.ਨਾ.ਲੈ.ਇਹ.ਇਸ.ਤਰ੍ਹਾਂ. ਹੀ.ਹੁੰਦਾ..ਰੋਜੀ.ਭੈਣ. ਵਾਗੂ.ਹੋਸਲਾ.ਰੱਖ.ਸਭ.ਠੀਕ. ਹੋਵੇਗਾ.ਪਰਮਾਤਮਾ. ਤਰੱਕੀ. ਆ.ਬਖਸੇ.❤❤
@NirmalSingh-ys7wz
@NirmalSingh-ys7wz 9 месяцев назад
ਬਹੁਤ ਵਧੀਅਾ ਬੀਬਾ ੲਿਕੱਲੇ ਹੀ ਚੱਲੋ। ਬੀਬਾ ਜੀ ਵਿਅਾਹ ਕਰਵਾੳੁ ਬਹੁਤ ਵਧੀਅਾ ਵਿਚਾਰ। ਮੰਗਣੀ ਦੀਅਾਂ ਮੁਬਾਰਕਾਂ।
@gurdeep5553
@gurdeep5553 9 месяцев назад
ਭਿੰਦੇ ਸ਼ਾਹ ਨਾਲੋਂ ਮੈਡਮ ਜੀ ਦੀ ਅਵਾਜ਼ ਹਜ਼ਾਰ ਗੁਣਾ ਵਧੀਆ ਹੈ
@paramjitsinghsangha5669
@paramjitsinghsangha5669 10 месяцев назад
ਪੁੱਤ ਤੇਰਾ ਫੈਸਲਾ ਸਹੀ ਆ ਹਰੇਕ ਬੱਚੇ ਦੀ ਮਜਬੂਰੀ ਦਾ ਫ਼ਾਇਦਾ ਦੁਨੀਆਂ ਓਠੀਦਾ ,
@GurdeepSingh-qx8qn
@GurdeepSingh-qx8qn 10 месяцев назад
ਬੜੀ ਦੁੱਖ ਦੀ ਗੱਲ ਹੈ ਕਿ ਮੇਰੀਆਂ ਮਨ ਪਸੰਦ ਜੋੜੀਆਂ ਕਿਉਂ ਟੁੱਟ ਗਈਆਂ ਜੀ
@Dhanraj-sl9iq
@Dhanraj-sl9iq 8 месяцев назад
frr teri nzr lgdi honi aaa😂😂😂
@gurjasssingh0466
@gurjasssingh0466 9 месяцев назад
ਮੈਨੂੰ. ਬਹੁਤ ਦੁੱਖ ਹੋਇਆ ਯਰ 🥺🥺ਇਹਨਾਂ ਦੀ ਜੋੜੀ ਟੁੱਟਣ ਤੇ 🥺🥺ਮੈਂ. ਬਹੁਤ ਪਸੰਦ ਕਰਦਾ ਸੀ ਦੋਵਾਂ ਨੂੰ 😔😔
@SidhuMoosewala-nr9zw
@SidhuMoosewala-nr9zw 9 месяцев назад
Sachi pasend a Sade rishtedari cho a bhinde Shah gonda ta jawa neh sohna
@gurdivsinghgurdivsingh9548
@gurdivsinghgurdivsingh9548 9 месяцев назад
ਭੈਣ ਜੀ। ਬਹੁਤ ਹੀ ਵਧੀਆ ਵਿਚਾਰ ਹਨ। ਤੁਹਾਡੇ ਵਾਹਿਗੁਰੂ ਬਹੁਤ ਤਰੱਕੀ ਆ। ਬਖ਼ਸ਼ਣਗੇ
@Modhn
@Modhn 3 месяца назад
@@SidhuMoosewala-nr9zw g
@shindaburjwala6225
@shindaburjwala6225 9 месяцев назад
ਪ੍ਰਮਾਤਮਾ ਸੱਭ ਨੂੰ ਸੁਮੱਤ ਬਖ਼ਸ਼ੇ ਜੀ
@harjindersandhu5569
@harjindersandhu5569 9 месяцев назад
ਮੈਡਮ ਜੀ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ।
@amandeepkaur9868
@amandeepkaur9868 10 месяцев назад
ਦੀਦੀ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਆਪਣੇ ਦਮ ਤੇ ਗਾਉ ਤੁਸੀਂ ਸਭ ਕੁੱਝ ਕਰ ਸਕਦੇ ਉ gbu❤
@navjotsinghjosan7892
@navjotsinghjosan7892 10 месяцев назад
Hji bulkul ryt g sachi gal g
@vickymaan4156
@vickymaan4156 9 месяцев назад
ਹਿੰਮਤ ਨਾ ਹਾਰੋ ਤੁਹਾਡੀ ਅਵਾਜ਼ ਵਿਚ ਦਮ ਹੈ
@bindergahlot6920
@bindergahlot6920 10 месяцев назад
ਜਸਪ੍ਰੀਤ ਨਾਲ ਬਹੁਤ ਗਲਤ ਹੋਇਆ ਜੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਆਪਣੀ ਲਾਈਫ ਵਿੱਚ ਅੱਗੇ ਵਧੋ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੋਲੋਗੇ ਕਿ ਵੀ ਤੁਹਾਨੂੰ ਕਾਮਯਾਬ ਕਰੇ ਬੈਸਟ ਆਫ ਲੱਕ
@sadhsingh2036
@sadhsingh2036 9 месяцев назад
ਮੈ ਤਾ ਮੀਆ ਬੀਵੀ ਸਮਜਦਾ ਸੀ ਤੇ ਮੇਰੇ ਦਿਲ ਦੀ ਕਰੀਬ ਜੋੜੀ ਸੀ,,ਪਰ ਭਿੰਦੇ ਸਾਹ ਭਰਾ ਤੁੰ ਕਮਾਲ ਕਰ ਗਿਆ ਤੂੰ ਇਸ ਕੁੜੀ ਨਾਲ ਮਾੜਾ ਵਿਵਹਾਰ ਕੀਤਾ ਜਾ ਵਿਆਹ ਕਰਦਾ ਜਾ ਆਪ ਰੱਖ ਲੈਦਾ,,ਭਿੰਦੇ ਦਿਲ ਸਾਡਾ ਵੀ ਟੁਟਿਆ ਅੱਜ ਵੀ ਬੰਦਾ ਬਣ ਜਸਪ੍ਰੀਤ ਦਾ ਸਾਥ ਦੇ ਉਹਦਾ ਵਿਆਹ ਕਰ ਵਾਹ ਵਾਹ ਖੱਟ,,,ਏਸ ਵਚਾਰੀ ਨੁੰ ਕੱਲਾ ਛੱਡਤਾ ਇਹਦਾ ਸਰਾਫ ਬਹੁਤ ਮਾੜਾ,,,ਜਸਪ੍ਰੀਤ ਘਬਰਾ ਨਾ ਆਉਣ ਦੇ ਪ੍ਰੋਗਰਾਮ
@AvtarSingh-pw7fv
@AvtarSingh-pw7fv 10 месяцев назад
ਪੁੱਤਰ ਤੁਹਾਡੀ ਅਵਾਜ ਬਹੁਤ ਹੀ ਦਮਦਾਰ ਹੈ ਤੁਸੀਂ ਕੱਲੇ ਕੰਮ ਸ਼ੁਰੂ ਕਰੋ ਸਰੋਤੇ ਤੁਹਾਨੂੰ ਜਰੂਰ ਸਹਿਯੋਗ ਕਰਨਗੇ
@atindersingh8853
@atindersingh8853 10 месяцев назад
ਅਨੀਤਾ ਸਮਾਣਾ ਨੇ ਵੀ ਵਿਆਹ ਨਾ ਕਰਵਾ ਕੇ ਆਪਣੀ ਜਿੰਦਗੀ ਬਰਬਾਦ ਕਰ ਲਈ ਆ ਤੁਹਾਡਾ ਫੈਸਲਾ ਠੀਕ ਹੈ
@dharamsingh5541
@dharamsingh5541 9 месяцев назад
Bahut vadhia coment kita ji Anita smana di jindgi tbaah ho gai shadi vger
@BaljeetSingh-dy3nz
@BaljeetSingh-dy3nz 9 месяцев назад
ਬਾਬਾ ਮੇਹਰ ਕਰੇ ਬੇਟਾ ਰੱਬ ਤੁਹਾਨੂੰ ਖੁਸ਼ ਰੱਖੇ ਖੂਬ ਤਰਕੀਆ ਕਰੋ❤❤❤❤❤
@gurpalsingh-uv8rb
@gurpalsingh-uv8rb 9 месяцев назад
ਦਿਲੋ ਦੁਆਵਾ ਆਪ ਜੀ ਲਈ ਵਾਹਿਗੁਰੂ ਮਿਹਰ ਕਰੇ ਜੀ
@user-ql8pg8bv2d
@user-ql8pg8bv2d 9 месяцев назад
Waheguru waheguru waheguru Ji kirpa karo putter G Te❤❤❤❤
@harvinderpappu1661
@harvinderpappu1661 9 месяцев назад
ਇਕਲੇ ਹੀ ਸ਼ੁਰੂ ਕਰੋ ਜੀ ਗਾਓਣਾ ਰੱਬ ਜੀ ਆਪ ਜੀ ਦੇ ਨਾਲ ਹਨ
@satpalarora9926
@satpalarora9926 10 месяцев назад
ਪੇਸਾ,ਇਕਠਾ,ਕਰਨ,ਨਾਲ,ਜਿੰਦਗੀ,ਵਿਚ,ਸੁਖ,ਨਹੀ,ਮਿਲਦਾ,ਤੂਸੀ,ਅਪਣਾ,ਵਿਆਹ,ਕਰਾ,ਕੇ,ਪ੍ਮਤਮਾ,ਦੇ,ਬਨਾੲੇ,ਨਿਯਮਾ,ਅਪਣੀ,ਜਿੰਦਗੀ,ਨੂੰ,ਅਗੇ,ਵਧਾਉ,ਬਾਕੀ,ਪ੍ਰਮਾਤਮਾ,ਤੇ,ਛਡੋ,ਜੇ,ਕਰੇਗਾ,ਚੰਗਾ,ਕਰੇਗਾ,
@jugrajsingh9152
@jugrajsingh9152 10 месяцев назад
ਸਤਿ ਸ੍ਰੀ ਆਕਾਲ ਭੈਣ ਜੀ 🙏 ਭੈਣ ਜੀ ਤੁਸੀਂ ਠੀਕ ਕਿਹਾ ਹੈ ਜੀ ਭਿੰਦੇ ਸ਼ਾਹ ਕੱਲੇ ਹਿੱਟ ਕਿਉਂ ਨਹੀਂ ਹੋਇਆ ਜੀ 🙏 ਤੁਸੀਂ ਠੀਕ ਫੈਸਲਾ ਕੀਤਾ ਹੈ ਜੀ 🙏 ਸ਼ਾਹ ਜੀ ਕੋਈ ਪੱਕਾ ਫੈਸਲਾ ਲੈਂਦੇ ਜਾਂ ਸ਼ਾਦੀ ਕਰਦੇ ਜਾ ਸਹੀ ਪੇਮਿੰਟ ਦਿੰਦੇ ਜੀ 🌹🙏 ਹਮੇਸ਼ਾ ਖੁਸ਼ ਰਹੋ ਭੈਣ ਜੀ 🙏
@ARSHDEEPSINGH-ec1nq
@ARSHDEEPSINGH-ec1nq 9 месяцев назад
ਪੱਤਰਕਾਰ ਬਾਈ ਨੂੰ ਸਵਾਲ ਕਰਨੇ ਬਿਲਕੁਲ ਵੀ ਨਹੀਂ ਆਉਂਦੇ, ਗੱਲ ਕੋਈ ਹੋਰ ਦੱਸ ਰਹੇ ਹੁੰਦੇ ਜਸਪ੍ਰੀਤ ਮੈਮ ਤੇ ਅੱਧੀ ਗੱਲ ਵਿੱਚ ਹੋਰ ਗੱਲ ਸ਼ੁਰੂ ਕਰ ਦਿੰਦਾ ਵੀਰ, ਉਹਨਾਂ ਨੇ ਦੱਸਿਆ ਕਿ ਮੈਂ ਪਹਿਲੇ 09 ਸਾਲ ਇਕ ਬੈਲ ਵਾਂਗ ਵਫਾਦਾਰੀ ਕੀਤੀ ਅਜੇ ਗੱਲ ਉਹ ਦੱਸਦੇ ਹੀ ਪਏ ਸੀ ਬਾਈ ਨੇ ਗੱਲ ਬਦਲ ਤੀ,ਉਹ ਭਰਾਵਾ ਇੰਟਰਵਿਊ ਵਿੱਚ ਹਰ ਉਹ ਗੱਲ ਜਰੂਰੀ ਹੁੰਦੀ ਆ ਜੋ ਵਰਤਮਾਨ 'ਚ ਅਜਿਹਾ ਕਿਉਂ ਕਿਵੇਂ ਕਿੱਥੇ ਕਦੋਂ ਤੇ ਕਿਸਨੇ। ਪੱਤਰਕਾਰਿਤਾ ਦੇ 05 W ਹੁੰਦੇ ਆ, ਜਿੰਨਾ ਨਾਲ ਤਸਵੀਰ ਸਾਫ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਆ। ਮੁਆਫ ਕਰਨਾ ਪਰ ਤੁਸੀਂ ਨਲੇਕ ਪੱਤਰਕਾਰ ਹੋ ਵੀਰੇ ਜੇਕਰ journalism study krke aaye hoon, oda hi mic ਵਾਲੇ ਅੱਜਕਲ ਦੇ ਪੱਤਰਕਾਰਾ ਵਾਂਗ ਹੋ ਫਿਰ ਬਸ ਠੀਕ ਆ ਚਲਾਈ ਚਲੋ ਜਿਵੇਂ ਚਲਦਾ ਅੱਜ ਦੇ ਸਮੇਂ 'ਚ ਐਵੇ ਹੀ ਚਲਦਾ।😅 ਪਰ ਭੈਣ ਜਸਪ੍ਰੀਤ ਕੌਰ ਜੀ ਤੁਸੀਂ ਬਿਲਕੁੱਲ ਸਹੀ ਫੈਸਲਾ ਲਿਆ, ਸਮਝਦਾਰ ਇਨਸਾਨ ਹੋ ਤੁਸੀਂ ਤੇ ਬਹੁਤ ਹੀ ਜਿਆਦਾ ਸ਼ਾਂਤੀ ਆ ਤੁਹਾਡੇ ਸੁਭਾਅ ਵਿੱਚ ਇਹ ਤਹਾਨੂੰ ਕਾਮਯਾਬੀ ਵਿੱਚ ਜਰੂਰ ਸਹਾਇਕ ਬਣੇਗੀ।
@harnekmalla8416
@harnekmalla8416 9 месяцев назад
ਹੁਣ ਸਮਾਂ ਆ ਗਿਆ ਆਪਣੇ ਰਸਤੇ ਤੇ ਚੱਲੋ ਤੇ ਕਾਮਯਾਬ ਹੋਵੇ,, ਸ਼ੁਭਕਾਮਨਾਵਾਂ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@surindersingh2233
@surindersingh2233 10 месяцев назад
ਬਹੁਤ ਵਧੀਆ ਬੀਬਾ ਜੀ ਤੁਸੀਂ ਇਕੱਲੇ ਕਰ ਸਕਦੇ ਆ ਸਭ ਕੁਝ
@kawaljitkaur6686
@kawaljitkaur6686 10 месяцев назад
ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵਣ ਦੀਦੀ 🙏🙏
@shindaburjwala6225
@shindaburjwala6225 9 месяцев назад
ਬਹੁਤ ਹੀ ਮੰਦਭਾਗੀ ਖ਼ਬਰ ਹੈ ਜੀ ਅਤੇ ਸੁਣ ਕੇ ਬਹੁਤ ਦੁੱਖ ਹੋਇਆ
@shindaraikoti3272
@shindaraikoti3272 10 месяцев назад
ਹਰ ਇੱਕ ਫੀ ਮੇਲ ਸਿੰਗਰ ਨੂੰ ਜੋੜੀ ਬਣਾਉਣ ਤੋ ਪਹਿਲਾਂ ਕਲਾਕਾਰ ਦੇ ਨਾਲ ਚੰਗੇ ਇਨਸਾਨ ਦੀ ਪਰਖ ਕਰਨੀ ਬਹੁਤ ਜਰੂਰੀ ਹੁੰਦੀ ਹੈ / ਸੋ ਜੋ ਹੋਇਆ ਸੋ ਹੋਇਆ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਅਤੇ ਅੱਗੇ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ
@gurmitsinghgurmitbhullar9121
@gurmitsinghgurmitbhullar9121 10 месяцев назад
ਰੱਬ ਤੇ ਭਰੋਸਾ ਰੱਖੋ ਮੈਡਮ ਰੋਜ਼ੀ ਵਾਂਗੂ ਇੱਕਲੇ ਕਾਮ ਜਾਪ ਹੋ ਜਾਵੋਂਗੇ ਰੱਬ ਮੇਹਰ ਰੱਖੇ ❤❤❤
@WrightSidhu
@WrightSidhu 9 месяцев назад
Kaam jaap😂😂😂😂
@jaanveersingh7819
@jaanveersingh7819 9 месяцев назад
​@@WrightSidhu👍👍😂😂
@gurdialhothi5181
@gurdialhothi5181 9 месяцев назад
​@@WrightSidhusahi gal aa veer jee bahut aisi. Taisi krde aa punjabi di
@akashdeepkaurbrarBrar-eg9hh
@akashdeepkaurbrarBrar-eg9hh 9 месяцев назад
X
@user-pf3fo8ny6u
@user-pf3fo8ny6u 10 месяцев назад
ਭੈਣ ਜੀ ਇਕੱਲੇ ਗੁੳਣਾ ਸੂਰੂ ਕਰੋ ਅਸੀ ਤਹਡੇ ਨਾਲ ਆ
@ManjitKaur-cw3fx
@ManjitKaur-cw3fx 9 месяцев назад
ਰੋਜੀ ਵੀ ਤਾ ਇਕਲੀ ਗਾਉਣ ਲੱਗ ਗਈ ਧੰਨ ਧੰਨ ਕਰਾਈ ਪਾਈ ਆ ਤੁਸੀ ਵੀ ਗਾਓ ਧੰਨ ਧੰਨ ਹੋ ਜਾਏ ਗੀ sister God bless you
@shambhubawa6018
@shambhubawa6018 9 месяцев назад
🤗🤗
@sandipsinghkhokhar592
@sandipsinghkhokhar592 10 месяцев назад
ਐਵੇਂ ਤਾਂ ਨੀ ਏਸ ਪੇਸ਼ੇ ਨੂੰ ਕੰਜਰ ਖਾਣਾ ਕਿਹਾ ਜਾਂਦਾ 😡😡😡
@DEON765
@DEON765 10 месяцев назад
ha ha ha ha ha ha ha 😂😂😂❤
@NirmalSingh-ez6kv
@NirmalSingh-ez6kv 9 месяцев назад
Yes
@BalwinderSingh-jw5ws
@BalwinderSingh-jw5ws 10 месяцев назад
ਬੇਟਾ ਜਸਪ੍ਰੀਤ ਜੀ ਤੁਸੀਂ ਵਹਿਗੁਰੂ ਜੀ ਤੇ ਭਰੋਸਾ ਕਰੋ ਬੱਲੇ ਬੱਲੇ ਹੋਵੇਗੀ ਇਕੱਲੇ ਸਟੇਜਾਂ ਕਰੋ 👍👍
@meetsandhu7455
@meetsandhu7455 9 месяцев назад
Acha😀😀😀
@gurpalsingh5609
@gurpalsingh5609 10 месяцев назад
ਬੀਬੀ ਜੀ ਤੁਸੀਂ ਬਹੁਤ ਹੀ ਵਧੀਆ ਗਾਇਕ ਹੋ ਕੋਈ ਗਲ ਨੀ ਮੈਂ ਤੇਰੇ ਨਾਲ ਹਾਂ ਜੀ
@sandipsinghkhokhar592
@sandipsinghkhokhar592 10 месяцев назад
🙄🙄🙄
@harneksingh5826
@harneksingh5826 9 месяцев назад
😂
@SukhwinderSingh-wq5ip
@SukhwinderSingh-wq5ip 9 месяцев назад
ਵਾਹਿਗੁਰੂ ਜੀ ਮੇਹਰ ਕਰਨ
@user-pd6dk7ru4x
@user-pd6dk7ru4x 10 месяцев назад
ਜੱਸ ਜੀ ਤੁਸੀਂ ਕੱਲੇ ਗਾਉ ਜ਼ਰੂਰ ਹਿੱਟ ਹੋਵੋਗੇ
@user-hs2eh8ug3s
@user-hs2eh8ug3s 9 месяцев назад
ਹਿੰਮਤ ਰੱਖੋ ਜੀ ਬਾਬਾ ਮੇਹਰ ਕਰੂ
@mewasingh692
@mewasingh692 9 месяцев назад
Mewa singh ਜੋੜੀ ਟੁਟਣ ਦਾ ਦੁਖ ਪਰ ਜੋ ਕੁਝ ਹੋਇਆ ਠੀਕ ਹੈ ਜਸਪ੍ਰੀਤ ਹਿਮਤ ਰੱਖੋ
@AvtarSingh-kf2pj
@AvtarSingh-kf2pj 10 месяцев назад
ਮੇਡਮ ਜੀ ਮੁਹੰਮਦ ਸ਼ਦੀਕ ਤੇ ਰਣਜੀਤ ਕੌਰ ਨੇ ਪੀਤੀ ਸ਼ਾਲ ਗਾਯਾ ਮਗਰੋ ਕੀ ਹੋਇਆ ਤੂ ਠੀਕ ਕੀਤੀ
@SurinderSingh-vu6ur
@SurinderSingh-vu6ur Месяц назад
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ🙏🙏
@jaspreetkumar5400
@jaspreetkumar5400 9 месяцев назад
Yr kini siani smajhdar kudi a.bolan da tareeka kina pyara a👍👍
@Naibsingh-jf3it
@Naibsingh-jf3it 3 месяца назад
ਬਹੁਤ। ਵਧੀਆ।ਬੀਬਾ।ਜੀ। ਗਾਉਂਦੇ।ਜੀ
@user-gd8bq1lv4x
@user-gd8bq1lv4x 10 месяцев назад
ਜਿੰਦਗੀ ਵਿਚ ੲਿਕਲੇ ਚੱਲਣ ਲਗੇ ਥਹੋੜੀ ਮੁਸੀਬਤਾਂ ਜਰੂਰ ਆਉਣਗੀਆਂ ਪਰ ਸਾਹਮਣੇ ਮੰਜਿਲ ਤੁਹਾਡਾ ੲਿੰਤਜਾਰ ਕਰੇਗੀ Gurpreet sandhu NSG
@palwindersingh1671
@palwindersingh1671 10 месяцев назад
ਬੜੀ ਮੁਸ਼ਕਿਲ ਹੈ ਗਾਇਕੀ ਮਗਰਮੱਛ ਾ ਤੋ ਬਚੋਣੀ ਜੀ
@kulbirsingh7894
@kulbirsingh7894 9 месяцев назад
ਮੈਡਮ ਦੁਨੀਆਂ ਤੇ ਸਭ ਧੋਖਾ ਭਾਵੇਂ ਕੋਈ ਵੀ ਕਰਜੇ ਇਕ ਤਾਂ ਕਰਦਾ ਹੀ ਹੈ ਪਰ ਰੱਬ ਸਭ ਨੂੰ ਮੌਕਾ ਦੇਂਦਾ ਤੁਸੀਂ ਵੀ ਆਪਣੇ ਪੈਰਾਂ ਤੇ ਸਟੈਂਡ ਹੋਵੇਗੈ
@jasvirsingh4301
@jasvirsingh4301 9 месяцев назад
ਜਸਪ੍ਰੀਤ ਕੌਰ ਜੀ ਤੁਹਾਡੀ ਇਹ ਮੁਲਾਕਾਤ ਸੁਣ ਕੇ ਮਨ ਤਾਂ ਬਹੁਤ ਦੁੱਖੀ ਹੋਇਆ ਹੈ ਪਰ ਮੈਂ ਇਸ ਬੰਦੇ ਨੂੰ ਮੈਂ 1995-96 ਤੋਂ ਜਾਣਦਾ ਜਦੋਂ ਇਹ ਰਾਜ ਬਰਾੜ, ਸੁਰਜੀਤ ਭੁੱਲਰ ਅਤੇ ਪਿੰਕੀ ਧਾਲੀਵਾਲ ਆਦਿ ਦੇ ਸਮੇਂ ਤੋਂ। ਪਰ ਸਮੇਂ ਅਤੇ ਹਲਾਤਾਂ ਦੇ ਕਾਰਨ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ ਜੀ। ਪਰ ਜੋ ਪੈਦਾ ਹੁੰਦਾ ਹੈ ਉਹ ਇੱਕ ਦਿਨ ਖ਼ਤਮ ਵੀ ਹੁੰਦਾ ਹੈ ਚਾਹੇ ਬੰਦਾ ਹੀ ਕਿਉਂ ਨਾ ਹੋਵੇ।
@SunnyRai.u.s.a
@SunnyRai.u.s.a 8 месяцев назад
ਤੈਨੂੰ ਵੀ ਦੁੱਖ ਹੋਣਾ ਹਾਏ ਵੇ ਟੁੱਟ ਗਈ ਯਾਰੀ ਦਾ 👍
@sonysidhu7451
@sonysidhu7451 9 месяцев назад
ਬਹੁਤ ਹੀ ਮਾੜਾ ਹੋਇਆ ਦੀਦੀ ਤੁਹਾਡੇ ਨਾਲ ਜੀ🙏🙏
@dalbarasingh7639
@dalbarasingh7639 9 месяцев назад
ਹਿੰਮਤ ਰੱਖ ਕੇ ਕੰਮ ਕਰo ਜੀ ❤❤
@AshwaniKumar-uc6ui
@AshwaniKumar-uc6ui 9 месяцев назад
ਜਸ਼ਪੑੀਤ ਮੈਡਮ ਤੁਹਾਡੀ ਅਵਾਜ਼ ਵਿੱਚ ਦਮ ਹੈ ਤਕੜੇ ਹੋ ਕਿ ਚੱਲੋ ਵਹਿਗੁਰੂ ਭਲੀ ਕਰੋ
@user-ih7ri1hk7m
@user-ih7ri1hk7m 10 месяцев назад
13 ਸਾਲ ਬਹੁਤ ਲੰਮਾ ਸਫਰ ਹੁੰਦਾ ਹੈ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਹਾਡੇ ਕੋਲ ਸਮਾਂ ਹੈ ਤੁਸੀਂ ਬਹੁਤ ਵਧੀਆ ਗੀਤਕਾਰ ਤੁਹਾਡੀ ਇਕ ਵੱਖਰੀ ਪਹਿਚਾਣ ਹੈ
@sukhdevsingh8756
@sukhdevsingh8756 10 месяцев назад
ਲੈ ਪਟਵਾਰੀ ਆ ਪੰਗੇ ਤੂੰ ਵੀ ਭੰਡ ਮਗਰ ਲੱਗ ਕੇ ਗਾਣੇਂ ਗਾਉਂਦਾ ਸੀ ਫੁਕਰੇ ਬੰਦੇ ਤੋਂ ਕਿਨਾਰਾ ਈ ਚੰਗਾ ਬੀਬਾ ਅਸੀਂ ਸਾਰੇ ਤੇਰੇ ਨਾਲ ਆ ❤❤
@____SatnamSingh
@____SatnamSingh 9 месяцев назад
ਮੈਡਮ ਜੀ ਇਹ ਬੰਦਾ ਸਾਰੀ ੳੁਮਰ ਤੁਹਾਨੂੰ 2 ਨੰਬਰ ਚ ਰੱਖਣਾ ਚਾਹੁੰਦਾ ਸੀ
@user-do8qg9xj3s
@user-do8qg9xj3s 9 месяцев назад
ਬੀਬੀ ਜੀ ਉਸ ਨੇ ਤਾਂ ਆਪਣੇ ਲਈ ਮਹਾਰਾਜਾ ਪਟਿਆਲਾ ਵਾਂਗ ਕਿਲਾ ਮੁਬਾਰਕ ਤਿਆਰ ਕਰ ਲਿਆ ਹੈ ਤੁਹਾਡੀ ਕਮਾਈ ਨਾਲ ਤੁਸੀਂ ਉਸ ਤੇ ਭਰੋਸਾ ਕੀਤਾ ਪਰ ਉਸ ਨੇ ਤੇਰੇ ਨਾਲ ਧੱਕਾ ਤੇ ਧੋਖਾ ਕੀਤਾ ਰੱਬ ਕਰੂ ਨਬੇੜੇ ਤੇ ਇਨਸਾਫ਼ ਕਿਸੇ ਨਾਲ ਵੀ ਵਿਸ਼ਵਾਸ ਘਾਤ ਕਰਨਾ ਬਹੁਤ ਵੱਡਾ ਪਾਪ ਹੈ ਜਸਪ੍ਰੀਤ ਕੌਰ ਜੀ
@HarwinderSingh-me1tr
@HarwinderSingh-me1tr 9 месяцев назад
ਰੱਬ ਤੇ ਵਿਸਵਾਸ ਰੱਖੋ
@shindaburjwala6225
@shindaburjwala6225 9 месяцев назад
16 ਜੁਲਾਈ 2023 ਨੂੰ ਆਪਾਂ ਸਟੇਟ ਐਵਾਰਡ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਕੱਠੇ ਹੋਏ ਸੀ। ਭਿੰਦੇ ਸ਼ਾਹ ਅਤੇ ਤੁਸੀਂ ਬੜੇ ਖ਼ੁਸ਼ ਸੀ। ਮੈਂ ਵੀ ਤੁਹਾਡੇ ਨਾਲ ਬੈਠਾ ਸੀ। ਮੈਂਨੂੰ ਵੀ ਉੱਥੇ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ
@lakhakhan5845
@lakhakhan5845 8 месяцев назад
ਵੜ।ਸਪ
@SunnyRai.u.s.a
@SunnyRai.u.s.a 8 месяцев назад
ਤੂੰ ਓਥੇ ਲੰਨ ਫ਼ੜਨ ਗਿਆ ਸੀ,👍
@Preetsekhon2829
@Preetsekhon2829 7 месяцев назад
ਜੇਕਰ ਤੁਹਾਡੇ ਖੁਦ ਵਿੱਚ ਦਮ ਹੈ ਤਾਂ ਤੁਹਾਨੂੰ ਕਿਸੇ ਦੇ ਸਹਾਰੇ ਦੀ ਜਰੂਰਤ ਨਹੀਂ , ਖੁਦ ਗਾਓ, ਚੰਗਾ ਗਾਓ, ਪਰਮਾਤਮਾ ਤਰੱਕੀਆਂ ਦੇਣ, ਖੁਸ਼ ਰਹੋ🙏🏻🙏🏻
@SukhwinderSingh-my2sc
@SukhwinderSingh-my2sc 9 месяцев назад
ਬੀਬਾ ਜੀ ਮਰਦ ਪ੍ਰਧਾਨ ਸਮਾਜ ਹੈ। ਭਿਦਾਂ ਸ਼ਾਹ ਬੈਂਕ ਫੁਟ ਤੇ ਜਾਵੇਗਾ। ਤੁਹਾਡੀ ਆਵਾਜ਼ ਬੁਲੰਦ ਹੈ, ਤੁਸੀਂ ਜ਼ਰੂਰ ਕਾਮਯਾਬ ਹੋਵੇਂਗੇ। ਹੌਸਲਾ ਰੱਖੋ ਇੱਹ ਜ਼ਿੰਦਗੀ ਹੈ। ਮਸੀਬਤਾਂ ਨੂੰ ਪਾਰ ਕਰਨਾ ਹੀ ਜ਼ਿੰਦਗੀ ਹੈ। ਵਹਿਗੁਰੂ ਮੇਹਰ ਕਰਨ।
@gurdeepsingh7440
@gurdeepsingh7440 10 месяцев назад
ਬਹੁਤ ਵਧੀਆ ਕੀਤਾ ਜੀ
@gurinderaulakh7570
@gurinderaulakh7570 9 месяцев назад
ਹਿੰਮਤ ਨਾ ਹਾਰੋ ਤੁਹਾਡੀ ਅਵਾਜ ਵਿੱਚ ਦਮ ਹੈ
@shindaburjwala6225
@shindaburjwala6225 9 месяцев назад
ਹਾਲੇ ਵੀ ਕੁੱਝ ਨਹੀਂ ਵਿਗੜਿਆ Adjust ਕਰੋ ਪ੍ਰਮਾਤਮਾਂ ਅੱਗੇ ਅਰਜ਼ੋਈ ਕਰਦਾ ਹਾਂ ਕਿ ਕਿਸੇ ਦੀ ਜੋੜੀ ਨਾ ਟੁੱਟੇ।
@ranjitgill7432
@ranjitgill7432 10 месяцев назад
ਬੀਬੀ ਤੁਸੀਂ ਵਧੀਆ ਗਾਉਂਦੇ ਹੋ।ਇਕੱਲੇ ਤਿ ਛਾ ਜਾਉਗੇ। ਥੋੜਾ ਸਮੇ ਦਾ ਚਕਰ ਹੁੰਦਾ ਹੈ ।
@user-rx4by2pz9r
@user-rx4by2pz9r 9 месяцев назад
Waheguru ji mehar kro👍👍🌹🌹❤️
@jagjitsinghsomal754
@jagjitsinghsomal754 9 месяцев назад
ਬੀਤੇ ਵੇਲੇ ਨੂੰ ਭੁੱਲ ਕੇ ਖਤਮ ਕਰ, ਅੱਗੇ ਮਾਲਕ ਨੂੰ ਯਾਦ ਕਰਦਿਆਂ ਮਿਹਨਤ ਨਾਲ ਕੰਮ ਸੁਰੂ ਕਰ ਤਰੱਕੀ ਤੇਰੇ ਪੈਰਾਂ ਵਿੱਚ ਹੈ। ❤👍🙏
@Harbhajansingh-my4ki
@Harbhajansingh-my4ki 10 месяцев назад
ਬਹੁਤ ਵਧੀਆ ਕੀਤਾ
@bachandass9927
@bachandass9927 10 месяцев назад
Jas is a good girl, she should marriage herself. She is a great singer.
@gurjantsingh9103
@gurjantsingh9103 9 месяцев назад
ਜਸਪ੍ਰੀਤ ਕੌਰ ਬਰਾੜ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਸਲਾ ਨੀ ਹਾਰਨਾ ਤੁਸੀਂ ਬਹੁਤ ਹੀ ਸਾਫ ਗਾਇਆ ਭਿੰਦੇ ਸ਼ਾਹ ਨੇ ਜਸਪ੍ਰੀਤ ਕੌਰ ਜੀ ਥੋਡੇ ਨਾਲ ਬਹੁਤ ਹੀ ਧੋਖਾ ਕੀਤਾ ਤੁਹਾਡਾ ਵੀਰ ਗੁਰਜੰਟ ਸਿੰਘ ਖੋਸਾ।।
@KartarDelhi-xg7tt
@KartarDelhi-xg7tt 10 месяцев назад
ਸਹੀ ਗੱਲ ਹੈ ਜੀ ਜਸਪ੍ਰੀਤ ਕੌਰ ਜੀ
@Sukhdev03596
@Sukhdev03596 9 месяцев назад
ਭਿੰਦੇ ਸ਼ਾਹ ਆਕੜ ਕੰਨਾਂ ਬਹੁਤ ਜ਼ਿਆਦਾ ਐ ਭਿੰਦੇ ਨੇ ਆਪਣਾ ਮਹਿਲ ਵਰਗਾ ਘਰ ਬਣਾ ਲਿਆ ਜਸਪ੍ਰੀਤ ਦੀ ਆਵਾਜ਼ ਵੇਚ ਕੇ
@butakhan3468
@butakhan3468 9 месяцев назад
ਇਹ ਗੱਲ ਕੱਲੀ ਤੇਰੇ ਨਾਲ ਨਹੀ ਹੋਈ ਜਿਹੜੀਆ ਪਹਿਲਾ ਵੀ ਦੋਗਾਣਾ ਜੋੜੀਆ ਹਨ ਸੀ ਉਹਨਾਂ ਨਾਲ ਵੀ ਇਹੋ ਕੁਛ ਹੋਇਆ ਕਿਉਂਕਿ ਇਹ ਗਾਇਕੀ ਵਾਲਾ ਪੈਸਾ ਅਤੇ ਜਿਹੜੀ ਤੇਰੀ ਉਮਰ ਇਹ ਅੱਧ ਵਿਚਾਲੇ ਡੋਬ ਹੀ ਦਿੰਦਾ ਕਿਉਂਕਿ ਜੋ ਕੁੱਝ ਮੈਨੂੰ ਤੁਹਾਡੀਆ ਗੱਲਾਂ ਤੋਂ ਪਤਾ ਲੱਗ ਗਿਆ ਕਿ ਤੁਸੀਂ ਉਹਨਾਂ ਦੇ ਘਰ ਦਾ ਖਾਸ ਮੈਬਰ ਬਣਨ ਨੂੰ ਫਿਰਦੀ ਸੀ ਅਤੇ ਭਿੰਦੇ ਦਾ ਪਰਿਵਾਰ ਅਤੇ ਤੂੰ ਪਹਿਲਾਂ ਇਹ ਗੱਲ ਸੋਚੀ ਨਹੀਂ ਕਿ ਬਾਅਦ ਵਿੱਚ ਇਸਦਾ ਸਾਰਿਆ ਨੂੰ ਦੁੱਖ ਭੁਗਤਣਾ ਪਵੇਗਾ ਚਲੋ ਹੁਣ ਇਕ ਦੂਸਰੇ ਦੀ ਮਿੱਟੀ ਨਾ ਪੱਟੋ ਕਿਉਂਕਿ ਕੋਈ ਤੁਹਾਨੂੰ ਕੋਈ ਭਿੰਦੇ ਨੂੰ ਮਾੜਾ ਕਹੇਗਾ ਕੋਈ ਖਾਸ ਗੱਲ ਨਹੀ ਨਿਭਦੀ ਅਲੱਗ ਅਲੱਗ ਘੋੜਾ ਭਜਾਈ ਚਲੋ
@AmanDeep-hd9ec
@AmanDeep-hd9ec 10 месяцев назад
Wah kinni himat wali kudi h gl sachi kr gyi pr kise nu mada changa nhi keha rub kise nl Edan dhokha dw😢
@user-dt5vi1wf7j
@user-dt5vi1wf7j 9 месяцев назад
ਭੈਣ ਮੇਰੀ ਏ ਤੁਸੀਂ ਇੱਕਲੇ ਬਹੁਤ ਵਧੀਆ ਗਾ ਸਕਦੇ ਬਹੁਤ ਵਧੀਆ ਕੀਤਾ ਭੈਣ ਮੇਰੀ ਏ👍
@user-nx2ou1pj6d
@user-nx2ou1pj6d 9 месяцев назад
Waheguru ji Maher krn
@BaljitSingh-jc2gc
@BaljitSingh-jc2gc 9 месяцев назад
ਗੱਲ ਤਾ ਮੰਨੋ ਜਾ ਨਾ ਮੰਨੋ ਭਿੰਦੇਸਾਹ ਬਹੁਤ ਹੰਕਾਰੀ ਬੰਦਾ
@sonysharma4044
@sonysharma4044 9 месяцев назад
Waheguru ji mehar kro❤❤
@premjitbrar6454
@premjitbrar6454 3 месяца назад
ਜਸਪ੍ਰੀਤ ਹਿੰਮਤ ਰੱਖੋ ਤੁਹਾਨੂੰ ਕਾਮਯਾਬੀ ਜਰੂਰ ਮਿਲੇਗੀ ਤੁਸੀਂ ਟੌਪ ਦੇ ਕਲਾਕਾਰ ਹੋ ।
@ramandeepkaur7769
@ramandeepkaur7769 9 месяцев назад
ਵਾਹਿਗੁਰੂ ਜੀ ਤੇ ਭਰੋਸਾ ਕਰ ਭੈਣ ਕਾਮਯਾਬੀ ਆਪੇ ਹੀ ਮਿਲੂਗੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ
@shambhubawa6018
@shambhubawa6018 9 месяцев назад
🤗🤗
@SukhjinderSingh-ep9rg
@SukhjinderSingh-ep9rg 9 месяцев назад
Very good interview she is great singer jaspreet kaur hasmukh face
@sukhbirmour7209
@sukhbirmour7209 9 месяцев назад
ਬੁਹਤ ਦੁੱਖ ਹੋਇਆ ਗੱਲ ਸੁਣਕੇ ਬੁਹਤ ਵਧੀਆ ਜੋੜੀ ਸੀ, ਤੁਹਾਡੀ ਭੈਣ ਜੀ। ਕੁਲਦੀਪ ਸੰਧੂ ਬਠਿੰਡੇ ਵਾਲੇ ਦੇ ਬੇਟੇ ਅਤੇ ਨਵਦੀਪ ਸੰਧੂ ਦੇ ਭਤੀਜੇ ਦੇ ਵਿਆਹ ਤੇ ਫਰੀਦਕੋਟ ਤੁਹਾਡਾ ਪ੍ਰੋਗਰਾਮ ਵੇਖੀਆਂ ਸੀ,
@jasvirsinghdhillon9631
@jasvirsinghdhillon9631 9 месяцев назад
ਪੁਤਰ ਜੀ ਭਿਦੇ ਸਾ਼ਹ ਨੇ ਤੁਹਾਡੇ ਨਾਲ ਚੰਗਾ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਸਾਥ ਦਿੱਤਾ ਤੁਸੀਂ ਹੌਸਲਾ ਰੱਖੋਂ ਪ੍ਰਮਾਤਮਾ ਤੁਸਾਡਾ ਸਾਥ ਦੇਵੇਗਾ
@happysidhu9853
@happysidhu9853 9 месяцев назад
ਇਹ ਰਾਜ ਬਰਾੜ ਦਾ ਨਹੀ ਹੋਇਆ ਤੇਰਾ ਕੀ ਹੋਣਾ ਬੀਬਾ ਇਹਨੂੰ ਗਾਇਕੀ ਵਿੱਚ ਰਾਜ ਬਰਾੜ ਲੈਕੇ ਆਇਆ ਸੀ
@user-mj3ww3oi1d
@user-mj3ww3oi1d 10 месяцев назад
ਬੇਟਾ ਜੀ ਬਹੁਤ ਵਧੀਆ
@lovesingh-zc3cb
@lovesingh-zc3cb 10 месяцев назад
Way of talking is vry impressive
@gurmailsingh-qk5ov
@gurmailsingh-qk5ov 10 месяцев назад
ਬੁਹਤ ਵਧੀਆ ਬੇਟਾ
@khetipedia1216
@khetipedia1216 9 месяцев назад
ਇਕੱਲੇ ਗਾ ਕੇ ਯੂ ਟਿਊਬ ਤੇ ਗੀਤ ਪਾਵੋ, ਤੁਹਾਡੀ ਕਲਾ ਦਾ ਮੁੱਲ ਪਵੇਗਾ।
@gaggidhandra
@gaggidhandra 10 месяцев назад
Bhinde sah da dil tut gyea jaspreet dee agejment hon krke
@Sonu-eb8qf
@Sonu-eb8qf 9 месяцев назад
ਤੁਸੀ ਬੋਲਦੇ ਬਹੁਤ ਸੋਹਣਾ ਮੈਨੂੰ ਲੱਗਦਾ 🙏🏼
@user-ek9ts9fd4v
@user-ek9ts9fd4v 3 месяца назад
ਪਿਆਰੀ ਬਹੁਤ ਹੈ ਜਸਪ੍ਰੀਤ ਜੀ
Далее
Maybe a little TOO much gel 😂
00:12
Просмотров 12 млн