Тёмный
No video :(

ਆਪਣਾ ਤਾਂ ਇਹ ਹੈ ਸ਼ਾਹੀ ਪਨੀਰ 😊|| life of Punjab Dullat Family vlogs | 

Dullat family vlogs
Подписаться 36 тыс.
Просмотров 9 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 45   
@sonysidhu7451
@sonysidhu7451 Месяц назад
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਅੰਟੀ ਜੀ ਇਹ ਤਾਂ ਵਿਸਾਖ ਜੇਠ ਦੇ ਮਹੀਨੇ ਆਖਦੇ ਹੁੰਦੇ ਨੇ ਵੀ ਅੱਕਾਂ ਦਾ ਵੀ ਦੁੱਧ ਸੁਕ ਜਾਂਦੈ ਕਿਉਂਕਿ ਓਦੋਂ ਤੋਕੜ ਪਸ਼ੂ ਹੁੰਦੇ ਨੇ ਤੇ ਖੁਸ਼ਕ ਰੁੱਤ ਹੋਣ ਕਰਕੇ ਚਰੀ ਟਾਂਡਾ ਵੀ ਨਹੀਂ ਹੁੰਦਾ। ਸਿਆਣਿਆਂ ਦੀ ਕਹਾਵਤ ਹੈ ਕਿ ਵਿਸਾਖੀ ਦਾ ਢੋਲ ਵੱਜਿਆ ਮੱਝ ਖੋਲਾ ਭੱਜਿਆ..........!ਸਾਉਣ ਭਾਦੋਂ ਚ ਤਾਂ ਸੂਆ ਪੈ ਜਾਂਦਾ ਜੀ। ਮੱਕ ਚਰੀਆਂ ਆਮ ਹੋ ਜਾਂਦੀਆਂ ਨੇ ਅੱਜ ਕੱਲ੍ਹ ਤਾਂ। ਮੈਂ ਬਹੁਤੇ ਲੋਕਾਂ ਦੇ ਮੂੰਹੋਂ ਸੁਣਿਆ ਫੱਗਣ ਨੂੰ ਤੇਰ੍ਹਵਾਂ ਮਹੀਨਾ ਕਹੀ ਜਾਂਦੇ ਹੁੰਦੇ ਨੇ। ਜਦਕਿ ਤੇਰ੍ਹਵਾਂ ਮਹੀਨਾ ਭਾਦੋਂ ਨੂੰ ਆਖਦੇ ਨੇ ਸਾਡੇ ਪੰਜਾਬੀ ਲੋਕ। ਮੈਂ ਤਾਂ ਤੁਹਾਡੇ ਤੋਂ ਬਹੁਤ ਛੋਟਾ ਜੀ। ਮੈਂ ਡਬਲ ਐਮ ਏ ਜ਼ਰੂਰ ਹਾਂ ਪਰ ਮੈਨੂੰ ਤੁਹਾਡੇ ਜਿੰਨਾ ਜ਼ਿੰਦਗੀ ਦਾ ਤਜ਼ਰਬਾ ਨਹੀਂ ਹੈ ਔਰ ਤੁਸੀਂ ਤਾਂ ਸਾਡੇ ਸਤਿਕਾਰਯੋਗ ਹੋ। ਜੁੱਗ ਜੁੱਗ ਜੀਓ ਜੀ ਜਿਉਂਦੇ ਵਸਦੇ ਰਹੋ ਜ਼ਿੰਦਗੀ ਜ਼ਿੰਦਾਬਾਦ ਰਹੇ। ਤੁਹਾਡਾ ਸ਼ੁੱਭ ਚਿੰਤਕ ਸੋਨੀ ਸਿੱਧੂ ਮਾਨਸਾ ਤੋਂ ❤❤
@dullatfamilyvlogs3280
@dullatfamilyvlogs3280 Месяц назад
🙏🏻🙏🏻😊😊😊
@ArpanBawa
@ArpanBawa Месяц назад
ਸਤਿ ਸ੍ਰੀ ਆਕਾਲ ਭੈਣੇ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐
@jassisidhujassisidhu3021
@jassisidhujassisidhu3021 Месяц назад
Nice video
@balwindervirk9138
@balwindervirk9138 Месяц назад
Nice Video 🙏❤️Binder Germany
@user-nz3ty1qp1k
@user-nz3ty1qp1k Месяц назад
Very nic video
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਫੈਮਿਲੀ
@harjeetgrewal-se6df
@harjeetgrewal-se6df Месяц назад
Very nice ji
@gurinderkaur490
@gurinderkaur490 Месяц назад
Wahaguruji
@manjotsandhu8964
@manjotsandhu8964 Месяц назад
Very nice 👍👍
@sarabjeetsidhu398
@sarabjeetsidhu398 Месяц назад
Nice ji
@ParmjeetKaur-lg5fr
@ParmjeetKaur-lg5fr Месяц назад
Nice video g
@user-vv3ix1qt4v
@user-vv3ix1qt4v Месяц назад
Nice video 🎉
@preetpatialvi
@preetpatialvi Месяц назад
Nice blog ❤❤
@JeetSingh-nu4vg
@JeetSingh-nu4vg Месяц назад
Hello didi ji sat siri akal ji tusi verey nise ho ji
@user-sz2mr9pd3g
@user-sz2mr9pd3g Месяц назад
Beautiful family
@manminderkaur2060
@manminderkaur2060 Месяц назад
Aman nu bhiskit v deyaaeo ji
@user-ix3yc1vg6m
@user-ix3yc1vg6m Месяц назад
Very nice vlog ji
@AmanDeep-kf4jd
@AmanDeep-kf4jd Месяц назад
❤❤
@jodhvir4825
@jodhvir4825 Месяц назад
🎉🎉🎉
@user-hr7ls1yo1k
@user-hr7ls1yo1k Месяц назад
Gbu🎉🎉❤❤
@SurinderKaur-u2z
@SurinderKaur-u2z Месяц назад
Wahegurujj Wahegurujj Wahegurujj Wahegurujj Wahegurujj
@parvinderkaur9458
@parvinderkaur9458 Месяц назад
Bhainji tusi vi gurmeet bhain vang boht km krde o
@ParmjeetSingh-uh9wi
@ParmjeetSingh-uh9wi Месяц назад
❤❤❤❤🎉🎉🎉🎉🎉
@maryjoydulay5232
@maryjoydulay5232 Месяц назад
Very nice video
@SukhjitKaur-h1p
@SukhjitKaur-h1p Месяц назад
ਸਤਿ ਸੀਅਕਾਲ ਭੈਣ ਮੈ ਸੋਡਾ ਵਲੋਂਗਰੌਜ ਞੇਖ ਦੀ ਹਾ
@jasvirbains1868
@jasvirbains1868 Месяц назад
🙏🙏🙏
@GurvinderSingh-jg4nn
@GurvinderSingh-jg4nn Месяц назад
ਸਤਿ ਸ੍ਰੀ ਅਕਾਲ ਭੈਣੇ 🙏🙏
@user-dd3xn3gt6j
@user-dd3xn3gt6j Месяц назад
ਦੀਦੀ ਆਪਣੇ ਜੱਟਾਂ ਦਾ ਸ਼ਾਹੀ ਪਨੀਰ ਸਮਝੋ ਮਿਕਸ ਸਬਜੀ ਨੂੰ😊 ਅਸੀਂ ਵੀ ਐਵੇ ਕਰਦੇ ਹਾਂ
@AmmyRathour
@AmmyRathour Месяц назад
Sachii gll a g bilkul sahi gll ag title❤
@rajanbhandari2gmailrajan371
@rajanbhandari2gmailrajan371 Месяц назад
Di tusi bahut nice ho
@taranpreetkaur1453
@taranpreetkaur1453 Месяц назад
ਭੈਣੇ ਬੈਂਗਣੀ ਦੀ ਸਬਜ਼ੀ ਵਿੱਚ ਦੁੱਧ ਕੋਂਣ ਪਾਉਂਦਾ
@Danveer_522
@Danveer_522 Месяц назад
Sat Shri akal didi g
@navjotsingh9653
@navjotsingh9653 Месяц назад
Didi ghee da ki rate ha ji
@karanvirsingh2609
@karanvirsingh2609 Месяц назад
ਸੋਹਣੀ ਵੀਡੀਓ ਭੇਣੈ ਕਿਹੜਾ ਪਿੰਡ ਆ ਭੈਣੇ
@SurjitSingh-t6s
@SurjitSingh-t6s Месяц назад
ਦੀਦੀ ਸਤਿ ਸ੍ਰੀ ਅਕਾਲ ਦੀਦੀ ਮੇਰਾ ਨਾਮ ਬੋਲੋ ਜਸਪ੍ਰੀਤ ਕੌਰਜੀ ਰਾਏਕੋਟ
@honeybrar8625
@honeybrar8625 Месяц назад
Very nice video didi ji
@JotWaraich-w2q
@JotWaraich-w2q Месяц назад
ਬਹੁਤ ਸੋਹਣੀ ਵੀਡੀਓ ਆ
@AmmyRathour
@AmmyRathour Месяц назад
Harkeet di khda na ki sauna da month vich began ni bani daa
@Rohanveermaan
@Rohanveermaan Месяц назад
ਸੋਡੀ ਚਾਉਕੇ ਵਾਲੀ ਭੂਆ ਕਿਨਾ ਦੇ ਆ ਜੀ ਮੇਰਾ ਪਿੰਡ ਵੀ ਚਾਉਕੇ ਤੋਂ ਆ ਆਸੀ ਤਾ ਚਹਿਲਾ ਦੇ ਘਰਾਂ ਚੋਂ ਆ
@dullatfamilyvlogs3280
@dullatfamilyvlogs3280 Месяц назад
ਭੋਲ਼ੇ ਸਰਾਂ ਦੀ ਨੂੰਹ ਸਾਡੀ ਭੂਆ ਜੀ ਨੇ
@AmandeepKaur-de6qe
@AmandeepKaur-de6qe Месяц назад
ਦੀਦੀ ਤੁਸੀਂ ਹਰੇਕ ਸਬਜੀ ਵਿੱਚ ‌ਦੁੱਧ ਪਾ ਦਿਨੇਂ ਓ
@GurpreetSingh-d6o
@GurpreetSingh-d6o Месяц назад
❤❤
@happymaan7717
@happymaan7717 Месяц назад
ਸਤਿ ਸ੍ਰੀ ਆਕਾਲ ਭੈਣੇ 🙏🙏
@gurwinderkaurdhaliwal3278
@gurwinderkaurdhaliwal3278 Месяц назад
❤❤❤❤
Далее
Kamm da ta bahana rehna ta family nal a
12:52
Просмотров 93 тыс.
Как дела перцы?
00:25
Просмотров 55 тыс.
Teachers Day diffrences 👏👏 | GURDEEP MANALIA
4:21