Тёмный

ਆਪਣੀ ਕਾਰ ‘ਤੇ ਨਵਾਂ ਟੂਰ ਕੀਤਾ ਸ਼ੁਰੂ| New Road Tour Spiti Leh Ladakh | Amrik Manpreet | Walk With Turna 

Walk With Turna
Подписаться 108 тыс.
Просмотров 45 тыс.
50% 1

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 129   
@AjitSingh-gq6cb
@AjitSingh-gq6cb 2 месяца назад
ਨਵੇਂ ਸਫ਼ਰ ਦੀਆਂ ਆਪ ਜੀ ਨੂੰ ਵਧਾਈਆਂ ਅਤੇ ਸ਼ੁਭ ਕਾਮਨਾਵਾਂ
@BalbirSingh-ur8dt
@BalbirSingh-ur8dt Месяц назад
ਸਤਿ ਸ੍ਰੀ ਆਕਾਲ ਦੋਵਾਂ ਨੂੰ ਇਹ ਕੰਮ ਬਹੁਤ ਵਧੀਆ ਕੀਤਾ ਆਪਣੀ ਗੱਡੀ ਵਿਚ ਸਫ਼ਰ ਇਹ ਕੰਮ ਬਹੁਤ ਪਹਿਲਾਂ ਹੀ ਕਰਨਾ ਚਾਹੀਦਾ ਸੀ
@OfficialJasSingh
@OfficialJasSingh 2 месяца назад
ਇਹਦਾ ਮਤਲਬ ਆ ਕੇ ਸਹਿਜੇ ਸਹਿਜੇ ਚਲੋ, ਆਪਾਂ ਆਪਣੇ ਟੀਚੇ ਤੇ ਪਹੁੰਚਣ ਹੀ ਵਾਲੇ ਹਾਂ।
@SukhwinderSingh-wq5ip
@SukhwinderSingh-wq5ip 2 месяца назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@KuldeepSingh-qn1ed
@KuldeepSingh-qn1ed 2 месяца назад
ਬਾਈ ਜੀ ਬਹੁਤ ਵਧੀਆ ਲੱਗਿਆ ਜੋ ਤੁਸੀਂ ਦਸਤਾਰ ਬੰਨ੍ਹਣ ਲੱਗ ਪਏ ਬੇਨਤੀ ਹੈ ਏਸੇ ਤਰ੍ਹਾਂ ਰਿਹਾ ਕਰੋ
@jarnailsinghmanvi760
@jarnailsinghmanvi760 2 месяца назад
ਨਵੇਂ ਸਫ਼ਰ ਦੀਆਂ ਆਪ ਜੀ ਨੂੰ ਵਧਾਈਆ ਅਤੇ ਸ਼ੁਭ ਕਾਮਨਾਵਾਂ 👍
@dhirajchauhan8377
@dhirajchauhan8377 2 месяца назад
ਬਹੁਤ ਦਿਨਾਂ ਤੋਂ ਉਡੀਕ ਸੀ ਥੋਡੇ ਨਵੇਂ ਟੂਰ ਦੀ l Finally 👍🏻👍🏻👍🏻👍🏻 Happy Journey
@GurmeetJossanGurmeetJossan
@GurmeetJossanGurmeetJossan Месяц назад
ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਟੂਰ ਨੂੰ ਚੜਦੀ ਕਲਾ ਵਿੱਚ ਰੱਖਣ ਟੁਰਨਾ ਸਾਬ ਤੁਹਾਡਾ ਪਿੰਡ ਕਹਿੜਾ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ
@WalkWithTurna
@WalkWithTurna Месяц назад
ਟੁਰਨਾ ਪਿੰਡ ਹੈ ਜੀ
@GurtejDhillonGurtejkhalsa
@GurtejDhillonGurtejkhalsa 2 месяца назад
ਬਹੁਤ ਬਹੁਤ ਵਧਾਈਆਂ ਜੀ ਨਵੇ ਸਫਰ ਦੀਆਂ ਵਾਹਿਗੁਰੂ ਜੀ ਮੇਹਰ ਕਰਨ ਸਫਰ ਵਧੀਆ ਹੋਵੇ ਜੀ।। 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@GurwinderSingh-ys5ic
@GurwinderSingh-ys5ic 2 месяца назад
ਭਾਡੇਆ ਬਾਰੇ ਮੈਂ ਪਹਿਲਾਂ ਹੀ ਕਮੈਟ ਕਰਤਾ ਸੀ ਇੱਕ ਕੰਮ ਰੈਹ ਗਿਆ ਸੀ ਤੁਹਾਨੂੰ ਨਵੀਂ ਗੱਡੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਡਾ ਟੂਰ ਸਫਲ ਕਰੇ 🙏
@OfficialJasSingh
@OfficialJasSingh 2 месяца назад
ਸਤਿ ਸ਼੍ਰੀ ਆਕਾਲ ਦੋਵਾਂ ਨੂੰ। ਮਨਪ੍ਰੀਤ ਪੁੱਤਰ ਤੁਹਾਡੀ ਆਵਾਜ਼ ਤੇ ਲਹਿਜਾ ਮੇਰੀ ਭਰਜਾਈ ਨਾਲ ਇੱਕ ਦੰਮ ਮਿਲਦਾ। ਜਿਉਂਦੇ ਵੱਸਦੇ ਰਹੋ। ਵਾਹਿਗੁਰੂ ਤੁਹਾਡੇ ਸਫ਼ਰਾਂ ਨੂੰ ਭਾਗ ਲਾਵੇ।
@WalkWithTurna
@WalkWithTurna Месяц назад
@@OfficialJasSingh ਸਤਿ ਸ੍ਰੀ ਅਕਾਲ ਜੀ
@kanwarjeetsingh3495
@kanwarjeetsingh3495 2 месяца назад
ਸਤਿ ਸ੍ਰੀ ਅਕਾਲ ਸੋਹਣਾ ਬਲੋਗ ਹੈ ।
@ਬਲਦੇਵਸਿੰਘਸਿੱਧੂ
ਨਵੇਂ ਸਫਰ ਵਿੱਚ ਚੜ੍ਹਦੀ ਕਲਾ ਰਹੇ ਜੀ
@sudagarsinghkhara
@sudagarsinghkhara 2 месяца назад
Good one. I have been following you since your tour to the A& N islands. Both of you are equally good narrators. The base of the voice of Manpreet is impressive. God bless you both and ur family'.
@pachitarsingh9580
@pachitarsingh9580 2 месяца назад
ਮੁਬਾਰਕਾਂ ਨਵੇਂ ਸਫਰ ਦੀਆਂ 🙏🙏🙏🙏🙏
@sunilkailey9142
@sunilkailey9142 2 месяца назад
2gala kar ka , subscribe kita bro & sis ji ,tuhanu ek ta tusi ,sada jalandhar side to ta dusri gal sis ta ji ,Sadi Massi side too ,,,,ek main gal tusi ,bhut wadiyaa galbaat karda ho !😊
@WalkWithTurna
@WalkWithTurna Месяц назад
@@sunilkailey9142 ਧੰਨਵਾਦ ਜੀ
@HardeepSingh-tr5qb
@HardeepSingh-tr5qb 2 месяца назад
Vilog bhut bhut changa lagia ji. Bhut bhut jankari mili ji.waik with turna bhut bhut dhanwad ji.❤deepa bathinda to.
@tejbir-q4t
@tejbir-q4t 2 месяца назад
Amrik Singh and navdeep brar both are very good ❤
@WalkWithTurna
@WalkWithTurna Месяц назад
@@tejbir-q4t 😊🙏
@GurwinderSingh-ys5ic
@GurwinderSingh-ys5ic 2 месяца назад
ਭਾਡੇ ਟੀਂਡੇ ਜਾਦਾ ਰੱਖੇ ਆ ਜੀ ਆਪਣੇ ਕੱਪੜੇ ਘੱਟ ਲੱਗ ਰਹੇ ਆ ਜੀ 😄😄👌👍
@WalkWithTurna
@WalkWithTurna Месяц назад
@@GurwinderSingh-ys5ic ਲੋੜ ਮੁਤਾਬਕ ਹੀ ਹੈ ਜੀ ਸਭ
@buggarsinghsidhu7186
@buggarsinghsidhu7186 2 месяца назад
ਬਹੁਤ ਵਧੀਆ ਜੀ
@rupindersingh3834
@rupindersingh3834 2 месяца назад
Paji tuhade vlog bahot vadiya hunde aa ... I am waiting for your Kerala tour.... Pls plan
@gurtejgill1882
@gurtejgill1882 2 месяца назад
Good luck ji new trip ❤❤❤❤. Waheguru ji🎉🎉🎉🎉
@reshamsingh7609
@reshamsingh7609 2 месяца назад
Nice..... Bahut badhiya... God bless both of you....best wishes for your new journey.... thanks.....
@WalkWithTurna
@WalkWithTurna 2 месяца назад
Thanks a lot
@harsimrankaursimran8262
@harsimrankaursimran8262 2 месяца назад
ਸੁਕਰ ਤੁਸੀ ਨਵੇ ਸਫਰ ਤੇ ਬਹੁਤ ਇੰਤਜਾਰ ਕੀਤਾ ❤❤❤❤❤❤❤❤
@MOR.BHULLAR-PB05
@MOR.BHULLAR-PB05 2 месяца назад
ਨਵੇਂ ਸਫ਼ਰ ਦੀਆਂ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਲੱਖ ਲੱਖ ਵਧਾਈਆਂ
@sodhiturbans7178
@sodhiturbans7178 2 месяца назад
Bhut vadhia vlog.gbu. Amritsar to Bhupinder kour
@harmansingh4579
@harmansingh4579 Месяц назад
Waheguru ji tuhadi journey saffal karan
@Gurleen-q8i
@Gurleen-q8i 2 месяца назад
ਟੁਰਨੇ ਕਫੀ ਦੇਰ ਬਾਅਦ ਵਲੌਗ ਚ ਆਏ ਹੋ,
@Gurleen-q8i
@Gurleen-q8i 2 месяца назад
ਅਮਰੀਕ ਸਿਆ ਰੋਡ ਤੇ ਹਰਿਆਲੀ ਬਹੁਤ ਵਧੀਆ ਲਗੀ, ਇਹ ਰੁੱਖ ਹਰੇ ਭਰੇ ਰਹਿਣ ਤੇਰੇ ਵਲੌਗਾ ਵਾਗੂ
@satnamsinghpurba9584
@satnamsinghpurba9584 2 месяца назад
Happy new journey god bless you 🌺
@RamanpreetToor
@RamanpreetToor 2 месяца назад
Oh balle jattA❤❤❤❤❤
@amriksinghwasal6931
@amriksinghwasal6931 2 месяца назад
U r doing good.Would like to c u provide more information about the places,it's accomodation recommendations so that if someone wants to travel they are information before hand
@LOVE5JAB
@LOVE5JAB 2 месяца назад
Such a Respectful Children, Giving respect to your Parents before starting Journey..
@harbindersahota5352
@harbindersahota5352 2 месяца назад
Best of luck for new trip❤️
@b.singh5019
@b.singh5019 2 месяца назад
Happy journey bhaji ਮੇਰਾ ਪਿੰਡ ਸ਼ੰਕਰ ਹੈ ਜੀ ਜਿਥੇ ਫਾਟਕ ਲੱਗਾ ਸੀ ਤੇ ਤੁਸੀਂ ਛੱਲੀ ਖਾਧੀ ਸੀ l
@MalkeetSingh-jd3lu
@MalkeetSingh-jd3lu 2 месяца назад
Happy journey 🎉🎉❤ paji ❤
@deepakjalota2913
@deepakjalota2913 2 месяца назад
Best👍👍👍 of luck❤❤❤❤❤ji
@gurcharan1979
@gurcharan1979 2 месяца назад
ਵੀਰ ਜੀ ਤੁਸੀਂ ਮੇਰੀ ਦੁਕਾਨ ਦੇ ਸਾਹਮਣੇ ਤੋਂ ਲੰਘੇ ਜੀ 🙏🙏🙏ਦਾਣਾ ਮੰਡੀ ਸਾਹਮਣੇ ਤੋਂ
@Sarbjeetsingh56
@Sarbjeetsingh56 2 месяца назад
Best wishes vr🎉
@VARINDERMEHROK
@VARINDERMEHROK 2 месяца назад
Happy Journey ❤
@reshamgill9451
@reshamgill9451 2 месяца назад
Very good love your vlogs Resham Gill from vancouver Canada 🇨🇦
@bhupindersinghnandha5190
@bhupindersinghnandha5190 2 месяца назад
🙏🏼ਤੁਸੀਂ ਸਾਡੇ ਪਿੰਡ ਬਾਉਲੀ ਸਾਹਿਬ ਆਏ ਸੀ ਬਹੁਤ ਖੁਸ਼ੀ ਹੋਈ 🙏🏼
@WalkWithTurna
@WalkWithTurna Месяц назад
@@bhupindersinghnandha5190 ਹਾਂਜੀ 😊🙏
@iqbalsidhu6651
@iqbalsidhu6651 2 месяца назад
Congratulations ji for your new journey
@sukhikaur8035
@sukhikaur8035 2 месяца назад
Hlo didi sindwan pind ch ek dera v hai sant baba major singh g khalsa jrue rply deo
@KPSingh-sn9rc
@KPSingh-sn9rc 2 месяца назад
one of your best. Waheyguru bless you.
@lovelydhillo4675
@lovelydhillo4675 2 месяца назад
Excellent background of yours
@Gurleen-q8i
@Gurleen-q8i 2 месяца назад
ਛੱਲੀਆਂ ਦੋ ਲੈਣੀਆਂ ਸੀ ਕਿ ਗੱਲ ਮਨਪ੍ਰੀਤ ਨੂੰ ਭੁਖੇ ਰੱਖਣਾ ਸੀ
@S-NakingGamer-vi4wn
@S-NakingGamer-vi4wn 2 месяца назад
Best wish vrr🎉🎉🎉
@Graceofgurbani
@Graceofgurbani 2 месяца назад
ਮੇਰੇ ਸੋਹਰੇ ਵੀ ਏਦਰ ਆ ਵੀਰ ਜੀ।।
@BalbirSingh-re5ej
@BalbirSingh-re5ej 2 месяца назад
ਸਤਿ ਸ਼੍ਰੀ ਅਕਾਲ ਵੀਰ ਜੀ ਜੋਡੀ ਨੂ ਜੀ ਮਨਪ੍ਰੀਤ ਜੀ ਦਿ ਗਲ ਸਹੀ ਹੇ ਕੋਈ ਨਾ ਕੋਈ ਚਿਜ ਪੂਲ ਹੀ ਜਾਂਦਾ ਹੇ ਬੰਦਾ ਜਦੋ ਟੂਰ ਤੇ ਜਾਨਾ ਹੂਨਦਾ ਹੇ ਜੀ ਸਰੀਰ ਦੇ ਕਪਡੇ ਲਿਡੇ ਅਤੇ ਖਾਨ ਪਿਨ ਦਾ ਸਮਾਨ ਬਿਸਕੂਟ ਬੂਜੀਅ ਡਰਾਈ ਫਰੂਟ ਸਾਬਨ ਤੇਲ ਟਾਰਚ ਮੂਬੇਲ ਚਾਰਜ ਮੋਮ ਬਤੀ ਅਡਰ ਗੌਰਮਿੰਟਲੇਜਰਮਛਿਨ ਬਾਕੀ ਸਾਫ ਸਫਾਈ ਕਰੋ ਹੀ ਕਰਕੇ ਚਲੋ ਸਾਰੀ ਗਡੀ ਦਿ ਤੇ ਅਬਦੀ ਬਾਕੀ ਸਬ ਸਮਜ ਦਾਰ ਹੋ ਤੂਸੀ ਜੀ
@jeetsingh7345
@jeetsingh7345 2 месяца назад
SSA turna Bai g main tuhanu hemkunt sahib di yatra te Gobind dham milea c Best of luck for new journey Rabb tour safal kare
@ManjitSingh-yc8ou
@ManjitSingh-yc8ou 2 месяца назад
Best of luck new trip
@gurcharan1979
@gurcharan1979 2 месяца назад
ਆਪਾਂ ਵੀ ਫਗਵਾੜਾ ਸ਼ਹਿਰ ਤੋਂ ਜੀ 🙏
@BalwinderSingh-qe8jv
@BalwinderSingh-qe8jv 2 месяца назад
God bless you
@JasbirSingh-th2mr
@JasbirSingh-th2mr 2 месяца назад
Waheguru saheb chardikla bakhshan
@clivesq18gsm
@clivesq18gsm 2 месяца назад
All The Best 🎉
@narinderheer5745
@narinderheer5745 2 месяца назад
Yr anmulle ❤ Bhut vdia Bai g. Mein airport road 71 sector rehnda han
@jotdhillon-13000
@jotdhillon-13000 2 месяца назад
ਪਟਨਾ ਸਾਹਿਬ ਦੀ ਦੇ ਦਰਸਨ ਕਰਵਾਉ ਟੁਰਨਾ ਜੀ
@tejbir-q4t
@tejbir-q4t 2 месяца назад
Amrik Singh love for you from TEJBIR SINGH Amritsar ❤
@baljindersrana7597
@baljindersrana7597 2 месяца назад
Have a safe trip Rana new York 🙏
@Baljitkaur-h4z
@Baljitkaur-h4z 2 месяца назад
Best of luck 👍
@BaljinderSingh-zc8wl
@BaljinderSingh-zc8wl 2 месяца назад
California. Wishes your happy journey
@MintuDhaliwal-eg1yx
@MintuDhaliwal-eg1yx 2 месяца назад
ਸਤਿ ਸ੍ਰੀ ਅਕਾਲ ਜੀ 🎉🎉
@bassremixpurba2224
@bassremixpurba2224 2 месяца назад
Have a safe journey ladde
@harwindersingh1461
@harwindersingh1461 2 месяца назад
Happy journey
@GeshuSinghTeja
@GeshuSinghTeja 2 месяца назад
Satnam Sri waheguru ji waheguru ji 🙏🙏🙏🙏🙏
@devinderrandhawa4175
@devinderrandhawa4175 Месяц назад
ਮੈਂ ਅੱਜ ਤੁਹਾਡੇ ਚੈਨਲ ਨੂੰ subscribe ਕਰਿਆ ਹੈ, ਹੋਪ ਸਫ਼ਰ ਸੋਹਣਾ ਹੋਵੇਗਾ, ਮੈਂ ਅਤੇ ਮੇਰਾ ਪੁੱਤਰ ਇਕੱਠੇ ਬੈਠ ਕੇ ਇਹੋ ਜਿਹੇ ਵੀਡੀਓਜ਼ LED ਉਤੇ ਦੇਖਣਾਂ ਪਸੰਦ ਕਰਦੇ ਹਾਂ,
@WalkWithTurna
@WalkWithTurna Месяц назад
@@devinderrandhawa4175 ਬਹੁਤ ਬਹੁਤ ਧੰਨਵਾਦ ਜੀ
@omarora8630
@omarora8630 2 месяца назад
God bless you and good luck and safe travel
@labhasingh7956
@labhasingh7956 Месяц назад
good luck veer
@WalkWithTurna
@WalkWithTurna Месяц назад
Thank You 🤩
@Gyatnor
@Gyatnor 2 месяца назад
Very nice vlog 👌
@NoorSandhu-q1v
@NoorSandhu-q1v 2 месяца назад
Gooda nice veere
@luckydhanju7390
@luckydhanju7390 2 месяца назад
Bro kehde pind de oo tusi
@kaurj8453
@kaurj8453 2 месяца назад
Best of luck new sufer
@Gurleen-q8i
@Gurleen-q8i 2 месяца назад
ਜਡਿਆਲੇ ਮੇਰੇ ਸੋਹਰੇ ਨੇ
@hansaliwalapreet812
@hansaliwalapreet812 2 месяца назад
Heartily congratulations 🎊 👏 💐 ji gbu always ji ❤❤
@harbindersahota5352
@harbindersahota5352 2 месяца назад
Very happy to hear my village name. Mahilpur ❤
@harjindersingh3262
@harjindersingh3262 2 месяца назад
#justice for sidhu moosewala legend
@techguruguru4788
@techguruguru4788 2 месяца назад
Bhaji jdo tusi kuch khande ho like burgeoning and any other food oh v dikhaya kro pleas
@safepureliving6464
@safepureliving6464 2 месяца назад
ਨਵੀਂ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ,,,,,,,,, ਸ਼ੁਭ-ਕਾਮਨਾਵਾਂ ,,,,,,,,,,!!! ਨਵੇਂ ਸਫ਼ਰ ਦੀ ਦਿਲੋ ਦੁਆਵਾਂ ! ---------- ਟੁਰਨਾ ਟੁਰਨਾ ਟੁਰਨਾ ,,,, ਟੁਰਨਾ ਟੁਰਨਾ ਟੁਰਨਾ ,,,, ਓਹ ਅੱਜ ਤੋ ਸੌਂਹ ਖਾ ਲਓ ਬਿਨ ਪੱਗ ਤੋਂ ਨੀ ਟੁਰਨਾ ,,,, ਪੱਗ ਨਾਲ ਸਰਦਾਰੀ ਝਲਕਦੀ ਏ
@guysdabeasta3200
@guysdabeasta3200 2 месяца назад
Satsriakal paji both of you and enjoy your journey both of you ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
@HONEY200
@HONEY200 2 месяца назад
Veer ji jithe tuc chalia khadia fatak te khar k shankar Lang mera pind sarih nere a ...
@WalkWithTurna
@WalkWithTurna Месяц назад
@@HONEY200 ਅੱਛਾ ਜੀ
@GurjantSingh-kt3hp
@GurjantSingh-kt3hp 2 месяца назад
ਵਧਾੲਈਆ ਨਵੇ ਸਫਰ ਦੀਆ ਬਾੲਈ ਜੀ
@Moh.Muskan.PunjabiAmericanVlog
@Moh.Muskan.PunjabiAmericanVlog 2 месяца назад
Good
@AmanSingh-mq9wn
@AmanSingh-mq9wn 2 месяца назад
Hun tak tan aap ji pouch ve gye hone o ladakh🙏
@gurdialsingh6748
@gurdialsingh6748 2 месяца назад
Best wishes from ur neighbour village nawan pind donewal
@jagirsandhu6356
@jagirsandhu6356 2 месяца назад
Love from Kotisakhanmoga Punjab ❤❤️🐦‍🔥🦇🥗🥀🧲☀️🌈👌🌸🌹🪭🏩💒💒🎋🌻🌸🌹🪭🍀
@sarabjitsingh9998
@sarabjitsingh9998 2 месяца назад
❤❤🎉🎉🎉 nice bro ji0
@nirmalsinghtung3434
@nirmalsinghtung3434 2 месяца назад
happy journey i am nirmal singh tung travel
@iqbalsidhu6651
@iqbalsidhu6651 2 месяца назад
Well come ji
@kamaldhillon638
@kamaldhillon638 2 месяца назад
Very nice
@GurjantSingh-kt3hp
@GurjantSingh-kt3hp 2 месяца назад
Good 👍
@sonihardeep
@sonihardeep 2 месяца назад
Andoman nikobar is the best turn ji
@ankushsharma1667
@ankushsharma1667 2 месяца назад
Sat shri akal ji
@Hardeepsingh-zl1jy
@Hardeepsingh-zl1jy 2 месяца назад
Nice ji
@MandeepSingh-hh1fi
@MandeepSingh-hh1fi 2 месяца назад
Hlo amrik and manprit
@kuldeepsingh-xg8nc
@kuldeepsingh-xg8nc 2 месяца назад
love u couple
@kashishluthra6826
@kashishluthra6826 Месяц назад
Tusi kihde pind rehnde ho
@WalkWithTurna
@WalkWithTurna Месяц назад
ਪਿੰਡ ਟੁਰਨਾ, ਜਿਲ੍ਹਾ ਜਲੰਧਰ
@sukhwindersingh-jy8zs
@sukhwindersingh-jy8zs Месяц назад
❤❤❤❤❤
@gurlalsingh3544
@gurlalsingh3544 Месяц назад
ਭਾਜੀ ਤੁਸੀ ਨੌਕਰੀ ਵੀ ਕਰਦੇ ਹੋ ਤੇ ਐਵੇਂ ਘੁੰਮਣ ਕਿਵੇਂ ਚਲੇ ਜਾਣਦੇ ।ਸਾਨੂੰ ਬਾਈ 2 ਦਿਨ ਛੁੱਟੀ ਨਹੀਂ ਮਿਲਦੀ ।ਬੜਾ ਔਖਾ ਬਾਈ
@gagansidhu007
@gagansidhu007 2 месяца назад
tuhada pind kehra ?
@WalkWithTurna
@WalkWithTurna Месяц назад
@@gagansidhu007 ਟੁਰਨਾ
Далее
ОТПРАВЬ СВОЕЙ ЛП/ЛД
00:10
Просмотров 139 тыс.