Тёмный

ਆਪਣੀ ਘਰਵਾਲੀ ਨੂੰ ਉਨੀ ਇੱਜ਼ਤ ਜਰੂਰ ਦਿਉ ਜਿੰਨੀ ਉਸ ਤੋਂ ਤੁਸੀ ਉਮੀਦ ਕਰਦੇ ਹੋ  

Goldy Arneja Films
Подписаться 45 тыс.
Просмотров 1,4 млн
50% 1

ਆਪਣੇ ਹਮਸਫਰ ਨੂੰ ਉਨੀ ਇੱਜ਼ਤ ਜਰੂਰ ਦਿਉ ਜਿੰਨੀ ਉਸ ਤੋਂ ਤੁਸੀ ਉਮੀਦ ਕਰਦੇ ਹੋ
Give your wife as much respect as you expect from him
अपनी पत्नी को उतना ही सम्मान दें जितना आप उससे उम्मीद करते हैं
#family #motivation #trending #goldyarnejafilms
#arnejsfamily
#motivation
#respect

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 355   
@mamtarani8245
@mamtarani8245 8 месяцев назад
ਬਹੁਤ ਵਧੀਆ ਵੀਡੀਓ ਪਰਿਵਾਰ ਨਾਲ ਪਿਆਰ ਨਾਲ ਪੇਸ਼ ਆਉਣਾ ਬਹੁਤ ਵਧੀਆ ਸੰਸਕਾਰ ਹੈ। ਯਾਰ ਦੋਸਤ ਞੀ ਅਜਿਹੇ ਹੁਣੇ ਚਾਹੀਦੇ ਹਨ ਜੋ ਚੰਗੀ ਮਤ ਦੇਣ।
@malkitkaur9429
@malkitkaur9429 9 месяцев назад
ਬਹੁਤ ਵਧੀਆ ਵੀਡੀਓ ਆ ਦੇ ਖ ਕੇ ਅੱਖਾਂ ਵਿੱਚ ਹੰਝੂ ਆ ਗਏ ਕਮਾਲ ਦੀ ਐਕਟਿੰਗ ਆ ਅਕਸਰ ਸਾਡੇ ਸਭ ਨਾਲ ਇਹ ਸਭ ਕੁੱਝ ਹੁੰਦਾ ਐ 😢😢
@GoldyArnejaFilms
@GoldyArnejaFilms 9 месяцев назад
Thanku ji 🙏🏻
@amritkaur6831
@amritkaur6831 9 месяцев назад
ਜੋ ਹਮੇਸ਼ਾ ਗਲਤ ਹੁੰਦੇ ਹੋਏ ਵੀ ਹਮੇਸ਼ਾ ਸਹੀ ਉਹ ਹੈ ਮਰਦ। ਜੋ ਹਮੇਸ਼ਾ ਹੀ ਸਹੀ ਹੁੰਦੇ ਹੋਏ ਹਮੇਸ਼ਾਂ ਗਲਤ ਉਹ ਹੈ ਅੋਰਤ😢😢😢😢😢
@YousufKareem-vp7ef
@YousufKareem-vp7ef 9 месяцев назад
00plkjh
@kuldeepsinghrandhawa640
@kuldeepsinghrandhawa640 9 месяцев назад
Very nice ji 🎉🎉🎉🎉🎉
@AishaYusuf-dt8bl
@AishaYusuf-dt8bl 9 месяцев назад
0o088y08y8y0q😊 news ​@@GoldyArnejaFilms
@raghubirkaurdhami8782
@raghubirkaurdhami8782 9 месяцев назад
ਬਹੁਤ ਵਧੀਆ ਵੀਡੀਓ। ਆਪਣੇ ਜੀਵਨ ਸਾਥੀ ਦੀ ਇੱਜ਼ਤ ਕਰੋਂਗੇ ਤਾਂ ਹੀ ਸਾਰੇ ਉਹਨਾਂ ਦੀ ਇੱਜ਼ਤ ਕਰਨਗੇ ਅਤੇ ਘਰ ਸਵਰਗ ਬਣ ਜਾਉ।
@balwantsidhu3186
@balwantsidhu3186 8 месяцев назад
Vary nice ji
@BalbirSingh-ji6vv
@BalbirSingh-ji6vv 9 месяцев назад
ਆਪ ਜੀ ਦੀਆਂ ਵੀਡੀਓ ਬਹੁਤ ਹੀ ਵਧੀਆ ਪਰਿਵਾਰਿਕ ਸਿਖਿਆ ਦਾਇਕ ਅਤੇ ਕੋਈ ਨਾ ਕੋਈ ਚੰਗਾ ਸੁਨੇਹਾ ਦਿੰਦੀਆਂ ਹਨ ਜੀ । ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।
@jotkhaira5617
@jotkhaira5617 9 месяцев назад
@GoldyArnejaFilms
@GoldyArnejaFilms 9 месяцев назад
Thanku ji
@SukhveerKaur-q1t
@SukhveerKaur-q1t 9 месяцев назад
ਬਹੁਤ ਵਧੀਆਂ ਸੱਚੀ ਵੀਡਿਓ ਆ ਜੀ। ਅਕਸਰ ਇਹੋ ਹੀ ਹੁੰਦਾ ਲੇਡੀਜ਼ ਨਾਲ।
@amritbirsingh
@amritbirsingh 9 месяцев назад
@user-zn3ml7mh3e Sachayi isde ulat hai ji aj kal ladies de naal nahi men naal eda hunda hai ji
@ranipurewal6911
@ranipurewal6911 9 месяцев назад
Good lesson for the husband's and mother -in-laws.👍
@BalkarSingh-ko2qy
@BalkarSingh-ko2qy 9 месяцев назад
ਵੀਡਿਓ ਬੁਹਤ ਵਧੀਆ ਲੱਗੀ ਹੈ ਜੀ ਸਾਨੂੰ ਹਰ ਏਕ ਨੂੰ ਬਣਦੀ ਜ਼ਿੰਮੇਵਾਰੀ ਤੇ ਇੱਜ਼ਤ ਦੇਣੀ ਬੁਹਤ ਜਰੂਰੀ ਹੈ ਜੀ
@Smartknitting
@Smartknitting 9 месяцев назад
Shi aa beer ji bhut sariya ladies eh sb kujh sehn krdiyan ne
@Raj_Nitin8486
@Raj_Nitin8486 9 месяцев назад
Beautiful video .. this will definitely Help to give respect and care to Those Women's who deserves this. Emotional too 😢well done paji ❤
@BalkarSingh-ko2qy
@BalkarSingh-ko2qy 9 месяцев назад
ਆਪ ਜੀ ਦੀਆਂ ਵੀਡਿਓ ਬੁਹਤ ਹੀ ਵਧੀਆ ਤਰੀਕੇ ਨਾਲ ਬਣਾਇਆ ਜਾਂਦੀਆਂ ਨੇ ਬੁਹਤ ਧੰਨਵਾਦ ਜੀ
@GoldyArnejaFilms
@GoldyArnejaFilms 9 месяцев назад
𝐓𝐡𝐚𝐧𝐱𝐱
@harpreetsharma4125
@harpreetsharma4125 6 месяцев назад
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਪਰਮਜੀਤ ਜਗਰਾਓਂ
@sultansingh7138
@sultansingh7138 9 месяцев назад
ਵੀਰ ਜੀ ਥੋਡੀਆ ਸਾਰੀਆ ਵੀਡੀਓ ਬਹੁਤ ਵਧੀਆ ਸਨੇਹਾ ਦਿੰਦੀਆ ਬਹੁਤ ਬਹੁਤ ਧੰਨਵਾਦ ਜੀ 🙏❤️
@GoldyArnejaFilms
@GoldyArnejaFilms 9 месяцев назад
ਧੰਨਵਾਜ ਜੀ ਨਵੀਂ ਵੀਡੀਉ ਅਪਲੋਡ ਹੋ ਰਹੀ ਹੈ ਜਰੂਰ ਦੇਖਣਾ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕਰਾਈਬ ਵੀ ਜਰੂਰ ਕਰੋ
@meenabhardwaj244
@meenabhardwaj244 9 месяцев назад
Ghr ki Lakshmi ,Patni, Beti ka Samman bahut jaruri hai varna bhara- pura Ghar ujadtey der nahi lagti 🙏thoughtful story ❤
@amritbirsingh
@amritbirsingh 9 месяцев назад
@meensbhardwaj244 Yehi baat aurato par bhi lagu hoti hai ki wo bhi sabka sanmaan kare
@MrsQurashi1960
@MrsQurashi1960 9 месяцев назад
Uff 😮😢 Very true 👍🏼 bilkul sach hai Good msg
@sunitarani3073
@sunitarani3073 7 месяцев назад
ਵਾਹਿਗੁਰੂ ਜੀ ਸੁਮੱਤ ਬਖ਼ਸ਼ੇ ❤🙏🙏
@baldevkaurbaldevkaur5209
@baldevkaurbaldevkaur5209 6 месяцев назад
ਬਹੁਤ ਹੀ ਵਧੀਆ ਵੀਡੀਓ
@gurmitkaur6981
@gurmitkaur6981 9 месяцев назад
Very nice video and true story 👍👍👍👍👍
@GurmeetSingh-np9pw
@GurmeetSingh-np9pw 8 месяцев назад
ਬਹੁਤ ਵਧੀਆ 👌
@anuthind123
@anuthind123 2 месяца назад
ਬਹੁਤ hi ਵਧੀਆ ਵੀਡੀਓ ਹਰ ਬੰਦੇ ਨੂੰ, ਆਪਣੀ ਘਰ ਵਾਲੀ ਦੀ ਇਜ਼ਤ ਦੇਣੀ ਚਾਹੀਦੀ ਆ
@GoldyArnejaFilms
@GoldyArnejaFilms 2 месяца назад
𝐓𝐡𝐚𝐧𝐤𝐮
@dhruvpatel4149
@dhruvpatel4149 9 месяцев назад
Very nice story. Being a gujrati lady I couldn't understand proper punjabi but I liked it very much.
@pampanesar8332
@pampanesar8332 9 месяцев назад
Very educational video. Very beautiful acting of Goldi ❤the two friends emotional reactions towards treatments of Goldie an apology from mother in law is belated as her words were soo sad to stop Goldie from eating her food when she looks soo tired and hungry it will take a while to mend the damage done by her husband and mother in law's behavior. Waheguru ji sab tae mehar karo ji .
@GoldyArnejaFilms
@GoldyArnejaFilms 9 месяцев назад
Thanku ji
@bhavnamistry1389
@bhavnamistry1389 8 месяцев назад
Absolutely true, i suffered 19yrs of abusive marriage i always respected my husband he never did so i left him, best decision ever made 😢
@daljitkaurbrar5263
@daljitkaurbrar5263 9 месяцев назад
Nice video giving a gud message to soceity Every wife want respect from her husband
@GoldyArnejaFilms
@GoldyArnejaFilms 9 месяцев назад
Thank you so much 🙂
@soniaraj5999
@soniaraj5999 Месяц назад
Bahut acha lga husband ki jaldi aankhe khul gai jaldi samjh aa gai
@kaurkhalsa6746
@kaurkhalsa6746 9 месяцев назад
ਬਹੁਤ ਵਧੀਆ ਮੈਸੇਜ ਧੰਨਵਾਦ ਜੀ।
@rajinderkumar4013
@rajinderkumar4013 6 месяцев назад
Excellent Job Please make more videos on others topics 😊
@plantslover4611
@plantslover4611 2 месяца назад
Bohot vadiya ❤ pehle vaar inni vadiya story dekhi aa❤❤❤
@Saeed-ke8sh
@Saeed-ke8sh 8 месяцев назад
Zabardast video ji.. very sincere message in the video for every household .. love and respect from Pakistan to all our brothers and sisters in India.
@sukhwinder7282
@sukhwinder7282 9 месяцев назад
Bhut hi vdia story veer ji vedio dekh ke aakha bich hanju aa gye waheguru trakyia bakhshe thonu 🙏
@Sonia-j4n
@Sonia-j4n 6 месяцев назад
Well done brother bhut soni video thore video ch sabk bhut vda
@souravsidhu3461
@souravsidhu3461 9 месяцев назад
Very very very very very nice👏👏👏👏👏👏👏👏👏👏👏👏👏👏👏 video
@gurminderkaur239
@gurminderkaur239 9 месяцев назад
👌👌🙏🙏No words... But outstanding. This was my past. But I am blessed to have respect from my family. Very nice video. 🙏🙏
@GoldyArnejaFilms
@GoldyArnejaFilms 9 месяцев назад
Thanx a lot sis
@rajvirkaur6674
@rajvirkaur6674 9 месяцев назад
Very nice 👍👍👍👍👍👍
@ArshdeepSingh-xh6vd
@ArshdeepSingh-xh6vd 9 месяцев назад
ਹੈਲੋ ਸਤਿ ਸ਼੍ਰੀ ਅਕਾਲ ਜੀ ਵੀਡੀਓ ਬਹੁਤ ਸੋਹਣੀ ਸੀ ਗੀ ਕਦੇ ਇਹ ਨਹੀਂ ਸੋਚਿਆ ਕੀ ਸੱਸ ਵੀ ਬੇਗਾਨੇ ਕਰ ਦੋ ਆਈ ਹੁੰਦੀ ਹੈ ਤੈਨੂੰ ਵੀ ਬੇਗਾਨੇ ਕਰ ਦੋ ਆਈ ਹੁੰਦੀ ਹੈ ਸਿਰਫ ਇੱਕ ਦੂਜੇ ਦੀ ਫੀਲਿੰਗ ਸਮਝਣ ਦੀ ਲੋੜ ਹੈ ਪਰ ਕਹਿੰਦੇ ਨੇ ਕਿ ਔਰਤ ਔਰਤ ਦੇ ਦੁਸ਼ਮਣ ਹੁੰਦੀ ਹੈ ਪਰ ਵੀਡੀਓ ਦੇਖ ਕੇ ਸਭ ਸਮਝ ਜਾਂ ਕਹੇ ਹੋਣਗੇ ਕੀ ਸਹੀ ਗੱਲ ਹੈ
@GoldyArnejaFilms
@GoldyArnejaFilms 9 месяцев назад
Thanxx
@Harjinderkaur-z9i
@Harjinderkaur-z9i 2 месяца назад
Verynicevid..
@that_kahlon_x
@that_kahlon_x 7 месяцев назад
Very nice video ji
@anmolkahlon1974
@anmolkahlon1974 9 месяцев назад
Buhat vdia story good mess.
@balvindercalotia9516
@balvindercalotia9516 9 месяцев назад
Very nice video and true story
@sofiadailycooking
@sofiadailycooking 9 месяцев назад
O ho ❤🎉 great
@GoldyArnejaFilms
@GoldyArnejaFilms 9 месяцев назад
Thanku
@neenasharma5929
@neenasharma5929 9 месяцев назад
Very nice video
@Narindercooking
@Narindercooking 9 месяцев назад
Very nice video ❤😂🎉😢😮😅😊
@PritamSingh-t7w
@PritamSingh-t7w 8 месяцев назад
Mere sath bhi aise hi hota hai
@SHAIFY0008
@SHAIFY0008 6 месяцев назад
ਬਹੁਤ ਵਧੀਆ ਵੀਡੀਓ ਏ
@sukhpalkaur3580
@sukhpalkaur3580 2 месяца назад
Great.
@pakistanifuncooking6141
@pakistanifuncooking6141 6 месяцев назад
Good work....❤❤❤❤
@ravikumarsinha7956
@ravikumarsinha7956 9 месяцев назад
Although I couldn't understand the pumjabi language much it's an excellent short movie which gives us a good lesson to everyone to give respect to women especially your wife who take care you and your kids and make your home to sweet home just like a heaven on the earth Give love and respect to your woman especially to your wife who is your real friend. 😂🎉🎉😊
@pankisingh1553
@pankisingh1553 9 месяцев назад
ਬੁਹਤ ਵਧੀਆ ਹੈ ਜੀ
@hanubhavbhan8391
@hanubhavbhan8391 9 месяцев назад
Great actors... every shade of their act & attitude is approchable 🎉 every one is doing their best...so natural...I have seen these types of insane ..and they are exactly doing the same ..boys act of peevishness and mother's abusive commanding behaviour is just perfect ..girl's character is so pitiable... valuable message with fabulous presentation 🎉
@GoldyArnejaFilms
@GoldyArnejaFilms 9 месяцев назад
Thanku 🙏🏻
@GuriKanda-fw9gt
@GuriKanda-fw9gt 8 месяцев назад
Nice story ❤️
@jasvirkaur7981
@jasvirkaur7981 9 месяцев назад
ਵੀਡੀਓ ਵਿੱਚ ਸਚਾਈ ਹੈ 🙏🙏
@farhanakhan3107
@farhanakhan3107 8 месяцев назад
V.nice
@karanbrar5356
@karanbrar5356 8 месяцев назад
Very good
@sarojsindhwani1985
@sarojsindhwani1985 9 месяцев назад
Very good lesson for husband and mother in law
@anantanuragsingh5003
@anantanuragsingh5003 2 месяца назад
ਮੇਰੇ ਨਾਲ ਹਰ ਰੋਜ਼ ਹੁੰਦਾ😢😢
@MandeepKaur-vd1nm
@MandeepKaur-vd1nm 9 месяцев назад
Heart touching story 😢😢
@daljeetkaursaini8694
@daljeetkaursaini8694 6 месяцев назад
Nice msg
@simpleliving5859
@simpleliving5859 9 месяцев назад
Good message...Ave ta nahi kehde kuriyan da koi ghar nahi hunda...
@thetasteexperience65
@thetasteexperience65 8 месяцев назад
Beautiful sharing very nice story ❤
@GoldyArnejaFilms
@GoldyArnejaFilms 8 месяцев назад
Thank you 🤗
@thebicycle123
@thebicycle123 2 месяца назад
Very nice ❤❤❤❤
@seemamonu3609
@seemamonu3609 8 месяцев назад
Nice story
@ManjitChahal16
@ManjitChahal16 9 месяцев назад
ਜਦ ਤੱਕ ਅਗਲੀਆਂ ਚੁੱਪ ਕਰਕੇ ਸੁਣੀ ਜਾਂਦੀਆਂ ਓਦੋਂ ਤੱਕ ਈ ਸਿਰ ਚੜਦੇ ਨੇ ਫੇਰ ਜਦ ਅਗਲੀ ਤੋਂ ਜੁੱਤੀਆਂ ਖਾਕੇ ਅਕਲ ਆਓਦੀ ਆ ਲੋਕਾਂ ਨੂੰ
@amritbirsingh
@amritbirsingh 9 месяцев назад
@ManjitChahal16 Sab eko jehe nahi hunde
@amritbirsingh
@amritbirsingh 9 месяцев назад
@ManjitChahal16 Ki tusi apne husband ate sore parivar nu dabake rakheya dabake rakhan de naal koi apna nahi banda eh tuhada weham hai ki dabake sab nu apna bana lavoge
@ManjitChahal16
@ManjitChahal16 9 месяцев назад
@@amritbirsingh ਮੇਰੇ ਤੇ ਵੀ ਐਹ ਸਭ ਬੀਤੀਆਂ ਨੇ ਜੋ ਦਿਖਾਇਆ ਐ ਇਸ ਕਹਾਣੀ ਚ ਤੇ ਤਹਾਨੂੰ ਨਜਰ ਨੀ ਆਇਆ ਜੋ ਸਭ ਓਸ ਬੇਗਾਨੀ ਧੀ ਨੂੰ ਤੰਗ ਕਰ ਰਹੇ ਨੇ..ਦਬਕਾ ਤਾ ਸਹੌਰੇ ਰਹੇ ਨੇ ਕੁੜੀ ਨੂੰ ਤੇ ਫੇਰ ਕਦ ਤੱਕ ਸੁਣੇਗੀ ਚੁੱਪ ਕਰਕੇ ਅੱਕੀ ਹੋਈ ਇਕ ਦਿਨ ਬੋਲੇਗੀ ਈ ਅੱਗੋਂ.... ਮੈਂ ਇਹ ਨੀ ਕਹਿੰਦੀ ਕਿ ਪਤੀ ਤੇ ਸਹੌਰਿਆਂ ਨੂੰ ਡਰਾ ਕੇ ਰੱਖੋ ਤੇ ਨਾ ਮੈਂ ਰੱਖਿਐਂ ਪਰ ਜੇ ਕੋਈ ਨਜਾਇਜ ਤੰਗ ਕਰਦਾ ਰਹੇ ਤਾਂ ਕਦ ਤੱਕ ਜਰਦਾ ਰਹੇ ਦੂਜਾ ਵੀ...ਤੇ ਇਹ ਜਿਹੜੇ ਥੋਡੇ ਵਰਗੇ ਉਪਦੇਸ਼ ਦੇਂਦੇ ਕਿ ਪਿਆਰ ਤੇ ਇੱਜਤ ਦੇਕੇ ਸਭਨੂੰ ਆਪਣਾ ਬਣਾਇਆ ਜਾ ਸਕਦੇ ਤੁਸੀੱ ਈ ਦੱਸੋ ਕਿ ਇਸ ਕਹਾਣੀ ਚ ਕੁੜੀ ਦਾ ਕੀ ਕਸੂਰ ਐ?ਜਿਸ ਤੇ ਬੀਤਦੀ ਐ ਓਹੀ ਜਾਣਦੇ ਬਾਕੀ ਆਹ ਭਾਸ਼ਣ ਦੇਣ ਵਾਲੇ ਬਹੁਤ ਹੁੰਦੇ ਨੇ
@ManjitChahal16
@ManjitChahal16 9 месяцев назад
ਮੈਂ ਵੀ ਸਭਦੀ ਗਲ ਨੀ ਕਰ ਰਹੀ ਜਿਹੜੇ ਮਾੜੇ ਨੇ ਓਹਨਾਂ ਦੀ ਗਲ ਕੀਤੀ ਮੈਂ ਤੇ ਮੈਂ ਲਗਦੇ ਕਿ ਤੁਸੀਂ ਆਪਣੀ ਪਤਨੀ ਨੂੰ ਜਾਂ ਆਪਣੇ ਘਰਦੀ ਨੂੰਹ ਨਾਲ ਆਹੀ ਵਰਤਾਵਾ ਕਰਦੇ ਹੋਣੇ ਤਾਂ ਈ ਥੋਨੂੰ ਮੇਰੀ ਸੱਚੀ ਗਲ ਤੇ ਮਿਰਚਾਂ ਲੱਗੀਆਂ ਨੇ.....ਓਹ ਕੁੜੀ ਇੱਜਤ ਮਾਨ ਕਰਦੀ ਐ ਤਾਂ ਸੁਣ ਰਹੀ ਐ ਚੁੱਪ ਕਰਕੇ..ਰੋਟੀ ਵੀ ਨੀ ਖਾਣ ਦੇਂਦੇ ਓਹਨੂੰ ਚੱਜ ਨਾਲ ..ਚਾਰ ਲੋਕਾਂ ਸਾਮਣੇ ਵੀ ਓਹਦੀ ਬੇਇੱਜਤੀ ਕਰ ਰਹੇ ਲ਼ਗਦੇ ਤਸੀਂ ਅੰਨੇ ਓਂ ਕਿ ਇੰਨਾ ਸਭ ਨਜਰ ਨੀ ਆਇਆ
@amritbirsingh
@amritbirsingh 9 месяцев назад
@@ManjitChahal16 Main te sach hi keha hai je tuhanu hazam nahi ho reha te main ki kara sas sore ate husband di gal manan wich tuhanu ki tangi hai lagda tusi ghar wich apni hi chalona chunde ho par is tarah ghar nahi chalde har ghar diyan apniyan reeta hundiyan han sas sora tuhade vade han je tusi ohna di gal man lavoge is wich harz ki hai tusi apne mata pita di wi gal mande ho phir sas sore di gal kyun nahi mande ki tusi apne sas sore nu apne mata pita nahi mande
@sonumalhi9859
@sonumalhi9859 3 месяца назад
Very nice 👍
@surinderkaur-oo9hk
@surinderkaur-oo9hk 9 месяцев назад
Bhut sohni story
@Debby163
@Debby163 9 месяцев назад
Very nice and very sweet friends 👍👍
@JaswantSingh-mn7qm
@JaswantSingh-mn7qm 9 месяцев назад
Good job very nice very interesting story
@hargunsohal1537
@hargunsohal1537 9 месяцев назад
❤❤❤bahut vadia storyy
@navkaranseehra4181
@navkaranseehra4181 9 месяцев назад
bahuat accha massage dita hai ji .jiadater ladies nal ida he hunda
@parmindersingh5545
@parmindersingh5545 9 месяцев назад
Very nice, heart touching video & good msg for everyone
@GoldyArnejaFilms
@GoldyArnejaFilms 9 месяцев назад
Thanku ji
@MalkeetKaur-dj7lo
@MalkeetKaur-dj7lo 2 месяца назад
Bhoot badeya smjaya ji tuse akhan 😢😢Rona a geya
@HarvinderKaur-lg1kz
@HarvinderKaur-lg1kz 8 месяцев назад
Thanks veer ji very nicy video 😭😭
@GoldyArnejaFilms
@GoldyArnejaFilms 8 месяцев назад
Welcome
@ghulamabbaslaghari8695
@ghulamabbaslaghari8695 5 месяцев назад
واہ سر جی ۔ کیا اسٹوری بنائی ہے ، واللہ ۔ آنکھوں میں آنسو آگئیے ۔ ❤❤❤
@CrazyGaming-ec9ge
@CrazyGaming-ec9ge 9 месяцев назад
Very true . Resect other's if you want to be respected.
@kirpalkaur7149
@kirpalkaur7149 8 месяцев назад
ਇਹੋ ਜਿਹੀ ਸੱਸ ਨੂੰ ਇਜ਼ਤ ਨਹੀਂ ਕਰਾਉਣੀ ਆਉਂਦੀ ਨੂੰਹ ਨੂੰ ਧੀ ਸਮਝੋ
@monikasharmamonikasharma4239
@monikasharmamonikasharma4239 9 месяцев назад
Bhut vadia story msg bhut vadia hai ❤❤❤❤❤
@RenuBala-c9b
@RenuBala-c9b 2 месяца назад
Bahut wadia video g❤❤
@avtargill1602
@avtargill1602 9 месяцев назад
ਬਹੁਤ ਹੀ ਵਧੀਆ ਵੀਡੀਓ 😢😢😢
@rajnibala1628
@rajnibala1628 9 месяцев назад
Bahut vdiya vedio.. Sabnu dekhni chahidi hai..
@GoldyArnejaFilms
@GoldyArnejaFilms 9 месяцев назад
Pls share 🙏🏻
@jaspalkaur8868
@jaspalkaur8868 9 месяцев назад
Tuhadi vedios bohot vdhiya te sikhya yog hundiyan hn. Verygood. Carry on
@arunthapa382
@arunthapa382 9 месяцев назад
Aankhon main aason aa gaye
@yuvraj1983
@yuvraj1983 9 месяцев назад
Excellent
@GoldyArnejaFilms
@GoldyArnejaFilms 9 месяцев назад
Thanku
@ranjhnamasih3743
@ranjhnamasih3743 9 месяцев назад
Bot sohni vidio bot sohna message 😊😊😊😊😊
@GurpreetKaur-jr7gg
@GurpreetKaur-jr7gg 8 месяцев назад
Bhot hi vadiya story h good msg
@GoldyArnejaFilms
@GoldyArnejaFilms 8 месяцев назад
Thanku
@Samiullah-Zahid
@Samiullah-Zahid 6 месяцев назад
Mashllah bout acha sabq millta ha ya dyk k ❤
@gagandeep8646
@gagandeep8646 8 месяцев назад
Vire eeh vedio dekh k merian akhan vicho athru nikal gy ma aje unmaride aa ❤️❤️
@naseemansarimuskanjaipur5508
@naseemansarimuskanjaipur5508 5 месяцев назад
Masala Allah ☝️🧕👳
@bhavyarattan431
@bhavyarattan431 9 месяцев назад
Bahut wadiya, MSG 👌👌
@sairabanu7763
@sairabanu7763 2 месяца назад
Aurat jitna sahegi, uspar utna hi zulm hoga
@GoldyArnejaFilms
@GoldyArnejaFilms 2 месяца назад
Thanku
@colouryourlife-vj3yc804
@colouryourlife-vj3yc804 9 месяцев назад
Buhat hi moral full video hai 👍
@GoldyArnejaFilms
@GoldyArnejaFilms 9 месяцев назад
Thanxx
@mandeepkaur-jb3cy
@mandeepkaur-jb3cy 9 месяцев назад
Vry nyc
@advujwalasapkale636
@advujwalasapkale636 9 месяцев назад
I don't know punjabi language. But I like your video. If every man and mother in law respect her wife and daughter in law then no divorce case file in court sir. Thanks heart tochable story dir.
@GoldyArnejaFilms
@GoldyArnejaFilms 9 месяцев назад
Thanku sis
@khadkugaming1984
@khadkugaming1984 9 месяцев назад
Osm bahut vadia
@Danger_killer11
@Danger_killer11 2 месяца назад
😢😢
@lokeshkalra2324
@lokeshkalra2324 9 месяцев назад
Bilkul shi good msg
@BalwantSingh-ys2kb
@BalwantSingh-ys2kb 9 месяцев назад
Bahut good meri akhan ch pani a gya
@harmanthind1410
@harmanthind1410 9 месяцев назад
Nice❤
@VijayKumar-uy2iu
@VijayKumar-uy2iu 9 месяцев назад
Bahut hee badia
@JasnoorSandhu-o8z
@JasnoorSandhu-o8z 9 месяцев назад
Sahi a gud video
@gurnamsingh3169
@gurnamsingh3169 9 месяцев назад
Sach kaha
@Vijaydeep-fi3up
@Vijaydeep-fi3up 9 месяцев назад
Tusi bhut pyari ho dee❤❤❤❤
@jasbirkaurcreations
@jasbirkaurcreations 9 месяцев назад
Video wale tha husband sudher jande ne pare real life wale husband nahi sudher de 😢
@JaswinderKaur-kq4gv
@JaswinderKaur-kq4gv 9 месяцев назад
Buht Vadhia ji 🙏🙏
@anjudhalla3273
@anjudhalla3273 9 месяцев назад
Waheguru ji 🙏👍✌️💕
Далее
ਘਰ ਵਾਲੀ ਦਾ ਦੂਜਾ ਵਿਆਹ
21:07