Тёмный

ਆਪਣੇ ਖੁਲਾਸੇ ਪੈ ਗਏ ਮਹਿੰਗੇ ਜਸਲੀਨ ਪਟਿਆਲਾ ਨੂੰ | Jasleen Patiala | Silver Lining | Punjab Lokmat TV | 

Punjab Lokmat tv
Подписаться 42 тыс.
Просмотров 718 тыс.
50% 1

#SilverLining #JasleenPatiala #JaspalMaan #PunjabLokmatTV #JasleenPatialaInterview
ਸਾਡੇ ਨਾਲ ਜੁੜਨ ਵਾਸਤੇ ਧੰਨਵਾਦ। ਮੇਹਰਬਾਨੀ ਕਰਕੇ ਆਪਣੇ ਹੋਰ ਸਾਥੀਆਂ ਨੂੰ 'ਪੰਜਾਬ ਲੋਕਮਤ ਟੀਵੀ' ਦੇ ਯੂਟਿਊਬ ਚੈਨਲ ਨਾਲ ਜੁੜੋ ਤਾਂ ਜੋ ਅਸੀਂ ਤੁਹਾਡੀ ਆਵਾਜ਼ ਹੋਰ ਬੁਲੰਦ ਕਰ ਸਕੀਏ।
Content Copyright @ Punjab Lokmat TV
Episode: 004
Anchor: Jaspal Maan, Guest: Jasleen Patiala
New Video link: • Jasleen Patiala ਨੇ ਕੱਢ...
ਹੇਠਾਂ ਦਿੱਤੇ ਲਿੰਕਾਂ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ।
Facebook: / punjablokmattv
Twitter: / lokmattv
RU-vid: / @punjablokmattv
Silver Lining Complete Episodes: • Silver Lining
Jasleen Patiala, Jasleen Patiala new video, Jasleen Patiala Interview, Jasleen Patiala New interview, Jasleen Patiala video,

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@dilpreetsran9384
@dilpreetsran9384 3 года назад
ਭੈਣ ਮੇਰੀਏ ਮੈਂ ਬਾਲਾ ਅਮੀਰ ਤਾਂ ਹੈਨੀ ਮੈਂ ਦਿਲ ਤੋਂ ਤੇਰੀ ਇਜਤ ਕਰਦਾ ਹਾਂ
@dalwindersingh1028
@dalwindersingh1028 4 года назад
ਜਸਲੀਨ ਮਈ ਕੀਨੀਆ ਤੇਰੀਆ ਇੰਟਰਵਿਊ ਦੇਖੀ ਹੈ ਤੇਰੀਆਂ ਧਿਆਨ ਨਾਲ ਸੁਣਦੀ ਹਾਂ ਗਲਾ ਤੇਰੀਆਂ ਸੱਚੀਆਂ ਤੇ ਖਰੀਆਂ ਖਰੀਆਂ ਹੁੰਦੀਆਂ ਤੂੰ ਕਦੇ ਕੀਸੇ ਮਾੜਾ ਨੀ ਬੋਲਿਆ ਜ੍ਦੋ ਤੇਰੀਆਂ ਅੱਖਾਂ ਚ ਹੰਝੂ ਆਉਣੇ ਨੇ ਤਾ ਮੇਰਾ ਦਿੱਲ ਵੀ ਉਦਾਸ ਹੋ ਜਾਂਦਾ
@gurjeetsandhu2872
@gurjeetsandhu2872 4 года назад
dalwinder singh hloo
@mangalsingh5303
@mangalsingh5303 3 года назад
Same sis
@gogikalyangogikalyan8469
@gogikalyangogikalyan8469 3 года назад
Aap good
@gogikalyangogikalyan8469
@gogikalyangogikalyan8469 3 года назад
Aap good
@kulwindersingh612
@kulwindersingh612 3 года назад
Ok
@vaidshivsinghuchapind4113
@vaidshivsinghuchapind4113 4 года назад
ਜਸਲੀਨ ਬੇਟਾ ਉਦਾਸ ਨੀ ਹੋਣਾ ।ਪ੍ਰਮਾਤਮਾ ਤੇ ਭਰੋਸਾ ਰਖੋ। ਹਰੇਕ ਦੁੱਖ ਦੇ ਪਿੱਛੇ ਸੁਖ ਛਿਪਿਆ ਹੋਇਆ ਹੈ।
@benipalamiy3505
@benipalamiy3505 4 года назад
jai sai ji
@amanpreet348
@amanpreet348 4 года назад
Jesse ji nice
@creativelifewithnature916
@creativelifewithnature916 4 года назад
She is role model for many people... She is so beautiful
@BaljitKaur-gg6os
@BaljitKaur-gg6os 3 года назад
ਜਸਲੀਨ ਇਹਦੇ ਚ ਤੁਹਾਡਾ ਕੋਈ ਕਸੂਰ ਨਹੀ ਰੱਬ ਰਾਖਾ 🙏❤️
@kkaur3118
@kkaur3118 4 года назад
ਮੈ ਸੋਚ ਹੀ ਰਹੀ ਸੀ ਜਸਲੀਨ ਬਾਰੇ। ਪਰਮਾਤਮਾ ਤੁਹਾਨੂੰ strong ਬਣਨ ਦਾ ਬਲ ਬਖ਼ਸ਼ੇ। ਇਸ ਸਮਾਜ ਨੇ ਨੀ ਬਦਲਣਾ। ਤੁਹਾਡੇ ਮਾਂ ਬਾਪ ਲਈ ਵੀ ਔਖਾ ਹੈ। ਰੱਬ ਅੱਗੇ ਅਰਦਾਸ ਸਭ ਨੂੰ ਖੁਸ਼ੀਆਂ ਦੇਵੇ।
@ranjitsingh-tb8mv
@ranjitsingh-tb8mv 4 года назад
ਅਵਲਿ ਅੱਲ੍ਹਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ll ਗੁਰੂ ਸਾਹਿਬ ਦੇ ਇਹਨਾਂ ਵਚਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ l
@stories1322
@stories1322 3 года назад
Rabb de virod vch ja k kuch v krna eh kitho tak sehi mnde a tuc🤔
@stories1322
@stories1322 3 года назад
Ehnu rbv ne munda bnaya c esne apni mrji nal khusra bneya
@kashmirbhonsle8312
@kashmirbhonsle8312 3 года назад
@@stories1322 AP
@deepkaler9337
@deepkaler9337 3 года назад
@@stories1322 prava munda ni aa oo
@stories1322
@stories1322 3 года назад
@@deepkaler9337 veer o munda he c pehla vaad vch esne aah kuch aap he kraya apni mrji nal..... Esdi ese krtoot krke esde ghrdeya ne ehnu ghro kadeya hoya hai
@ecuadorpunjabi4440
@ecuadorpunjabi4440 4 года назад
ਜਸਲੀਨ ਆਪਣਾ youtube chennal ਬਣਾਓ। ਤੁਹਾਨੂੰ ਕੋਈ job ਨਹੀਂ ਕਰਨੀ ਪੈਣੀ। youtube ਤੇ ਖੁਦ ਵੀਡੀਓ ਪਾਓ, ਤੁਹਾਡੇ ਕੋਲ ਬੋਲਣ ਦਾ ਹੁਨਰ ਹੈ।
@apwealthadvisor9481
@apwealthadvisor9481 4 года назад
Sahi gall aa veer ehnu sare jane kaho.
@bobbypanesar786
@bobbypanesar786 4 года назад
🗣We will always support you,because you have good heart ❤❤
@parambhatti1298
@parambhatti1298 4 года назад
Ryt sahi kiha
@DesiMediaItaly
@DesiMediaItaly 4 года назад
ਜੀ
@JagtarSingh-rl4tm
@JagtarSingh-rl4tm 4 года назад
Sahi a g
@manpreetsinghsandhu541
@manpreetsinghsandhu541 4 года назад
ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਹੀ ਸੱਚਾੲੀ ਹੈ ਜਸਲੀਨ ਭੈਣ🙏
@dkaur2786
@dkaur2786 3 года назад
Parmatma tu bina koi v kisy da ni
@sukhveercheema4074
@sukhveercheema4074 4 года назад
ਜਸਲੀਨ ਸੱਤ ਸ਼ੀ ਅਕਾਲ ਜੀ ਰੱਬ ਤਹਾਡੀ ਜਰੂਰੀ ਮੱਦਦ ਕਰੇਗਾ ਕਿਉਕਿ ਤਹਾਡਾ ਦਿਲ ਸਾਫ ਹੈ ਤਹਾਡੀ ਸੋਚ ਉਚੀ ਸੁਚੀ ਹੈ ਤਹਾਡੀ ਹਰ ਅਰਦਾਸ ਪੂਰੀ ਹੋਵੇ ਤਹਾਡਾ ਭਰਾ ਸੁਖਵੀਰ ਸਮਾਨਾ ਸਾਡੇ ਘਰ ਜਰੂਰ ਆਣਾ ਪਲੀਸ
@sukhdeepgrewal444
@sukhdeepgrewal444 4 года назад
Give me number jasleen
@sukhdeepgrewal444
@sukhdeepgrewal444 4 года назад
Give me phone number
@kaurgosal5488
@kaurgosal5488 4 года назад
ਲੋਕ ਤਾਂ ਰੱਬ ਨੂੰ ਨੀ ਛੱਡਦੇ।
@mandeepkaur.2125
@mandeepkaur.2125 3 года назад
Shi kiha rab ne ta guru peer ni bakhshe
@toxicyarr3352
@toxicyarr3352 3 года назад
ਬਿਲਕੁਲ ਸਹੀ ਗੱਲ ਕੀਤੀ ਜਸਲੀਨ ਜੀ ਇਸ ਦੁਨੀਆਂ ਤੇ ਕੋਈ ਕਿਸੇ ਦਾ ਕੁਝ ਵੀ ਨਹੀਂ ਲੱਗਦਾ ਸੱਭ ਮਤਲਬ ਦੇ ਯਾਰ ਨੇ ਵਾਹਿਗੁਰੂ ਜੀ ਸਾਰੀ ਸ਼੍ਰਿਸਟੀ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣ
@rajinderbains8988
@rajinderbains8988 3 года назад
God Bless you Jasleen 🙏❤
@lakhsingh5006
@lakhsingh5006 4 года назад
ਕੋਈ ਤੇਰੇ ਭਰਾ ਜਦੋਂ ਕਦੇ ਲੋੜ ਹੋਵੇ ਤਾਂ ਜਰੂਰ ਮੈਨੂੰ ਯਾਦ ਕਰ ਲਿਉ
@GurcharanDhillon
@GurcharanDhillon 3 года назад
ਭੈਣ ਤੂੰ ਬਹੁਤ ਚੰਗੀ ਹੈਂ I ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜੵਦੀ ਕਲਾ ਚ ਰੱਖਣ I ਕਿਰਪਾ ਕਰਕੇ ਪੜੵਾੲੀ ਨਾ ਛੱਡੀਂ, regular, corresponding or distance education ਦੇ ਰਾਹੀਂ ਪੜੵਾੲੀ ਜਰੂਰ ਜਾਰੀ ਰੱਖੀਂ I ਪੜੵਾੲੀ ਅਜਿਹੀ ਚੀਜ਼ ਹੈ ਜੋ ਤੁਹਾਡੀ ਅਾਪਣੀ ਹੈ, ਜ਼ਿੰਦਗੀ ਦੇ ਅਖੀਰ ਤਕ ਨਾਲ ਚਲਦੀ ਹੈ ਅਤੇ ਤੁਹਾਡਾ ਮਾਰਗਦਰਸ਼ਕ ਕਰਦੀ ਹੈ I ਜ਼ਿੰਦਗੀ ਚ ਜੇ ਮੌਕਾ ਮਿਲਿਅਾ ਤਾਂ ਜਰੂਰ ਦਰਸ਼ਨ ਕਰਾਂਗਾ ਜਸਲੀਨ ਭੈਣ ਜੀ ਦੇ I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ I
@kuabirsingh2381
@kuabirsingh2381 3 года назад
Nice
@kamalkaur421
@kamalkaur421 4 года назад
ਸਤਿ ਸ੍ਰੀ ਅਕਾਲ ਜੀ ਮੇਰੀ ਛੋਟੀ ਭੈਣ ਜਸਲੀਨ ਕਦੇ ਹਿੰਮਤ ਨਹੀ ਹਾਰਨਾ ਆਪਾ ਸਾਰੇ ਕੱਲੇ ਆਏ ਆ ਕੱਲੇ ਜਾਣਾ ਸਾਨੂੰ ਆਪਣੇ ਲਈ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਮੈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਕਦੇ ਵੀ ਕਿਸੇ ਤੇ ਆਸ ਨਹੀ ਰੱਖਣੀ ਚਾਹੀਦੀ ਆਪਣੇ ਲਈ ਸਭ ਕੁੱਝ ਆਪ ਕਰੀ ਤੁਸੀ ਬਹੁਤ ਸਟਰੋਗ ਬਹੁਤ ਚੰਗੇ ੳ ਮੇਰੀ ਭੈਣ ਮੈਨੂੰ ਤੁਸੀ ਬਹੁਤ ਪਿਆਰੀ ਲੱਗਦੀ ਆ Love you tooooooo Much
@DesiMediaItaly
@DesiMediaItaly 4 года назад
ਜੀ ਬਿਲਕੁਲ ਸਹੀ
@lod5130
@lod5130 4 года назад
Kamal Kaur... Sach aa ji
@dalwindersingh1028
@dalwindersingh1028 4 года назад
ਬਹੁਤ ਵਧੀਆ ਸ਼ਿਕਸ਼ਾ ਮਿਲੀ ਹੈ ਇਹ ਹੁੰਦੇ ਨੇ ਸਚੇ ਭਗਤ ਜਿਨ੍ਹਾਂ ਨੇ ਤੈਨੂੰ ਗੱਲ ਨਾਲ ਲਾਇਆ ਸਮਾਜ ਇਹ ਥੋੜੀ ਕਹਿੰਦਾ ਜਿਸ ਬਚੇ ਨੂੰ ਘਰੋਂ ਕਡਿਅਾ ਤੇ ਉਸ ਤੋਂ ਪੈਸੇ ਵੀ ਮੰਗ ਲੋ ਤੂੰ ਮਾਂ ਨੂੰ ਵਾਰ ਵਾਰ ਯਾਦ ਕਰਦੀ ਕੋਈ ਨੀ ਮੈ ਕੋਈ ਨੀ ਰਿਸਤੇ ਦਾਰ ਸਭ ਪੈਸੇ ਦੇ ਯਾਰ ਆਪਣਾ ਉਹ ਜਿਹੜਾ ਔਖੇ ਵੇਲੇ ਗੱਲ ਨਾਲ ਲਾ ਲਾਏ ਵਾਹਿਗੁਰੂ ਤੇਰੀ ਜਿੰਦਗੀ ਸੁੱਖਾ ਦੀ ਬਤੀਤ ਕਰੇ
@jassijagseer6248
@jassijagseer6248 4 года назад
ਜਸਲੀਨ ਪੁੱਤਰ ਤੇਰੀ ਸਾਰੀ ਦੁਨੀਆ ਇਹ ਕਹੀ ਨਾ ਕਹੀ ਕਿ ਤੇਰਾ ਕੋਈ ਨਹੀ
@ballisingh1572
@ballisingh1572 4 года назад
Very nice very nice vichaar g
@GurjitDhiman
@GurjitDhiman 3 года назад
Assi tere naal haa
@AmirKhan-bk6dd
@AmirKhan-bk6dd 4 года назад
ਜਸਲੀਨ ਖੁਦਾ ਆਪ ਕੋ। ਸਲਾਮਤ ਰੱਖੇ ਤੇਰੇ। ਆਪਣੇ ਤੇਰੇ ਨਾਲ ਨਹੀ ਤੋ ਕਿਆ ਖੁਦਾ ਤੋ ਤੇਰੇ ਸਾਥ ਹੈ ਆਮੀਨ
@jasbirkaur6103
@jasbirkaur6103 4 года назад
God bless you jasleen you are strong girl
@nsgill2354
@nsgill2354 4 года назад
ਘਰ ਖੀਵੇ ਦੇ ਸਾਹਿਬਾਂ ਜੰਮੀ ਮੰਗਲਵਾਰ ਜਨਮ ਦਿੱਤਾ ਮਾਈ ਬਾਪ ਨੇ ਰੂਪ ਦੀਅਾ ਕਰਤਾਰ ਸਭ ਬੰਦੇ ਰੱਬ ਨੇ ਬਣਾਏ ਨੇ ੳੁਸ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ ਤੁਸੀਂ ਬਹੁੱਤ ਚੰਗੇ ਹੋ
@sakattersingh7065
@sakattersingh7065 3 года назад
Very nyc line N S GILL
@anudevi9690
@anudevi9690 3 года назад
Nic line
@barinderkumar4560
@barinderkumar4560 4 года назад
Sab de khusian mangan wali jasleen nu parmatma hamesha khush rakhi
@harmindermahi657
@harmindermahi657 4 года назад
Barinder sir.. Main tuhhada student aa..love u sir
@mehmudaansari7630
@mehmudaansari7630 3 года назад
Aameen Ya Rabbul Aalamin..!!!..
@pinkipia5441
@pinkipia5441 4 года назад
God bless her. Please don't be upset. God is with you. 😊🙏
@JoginderSingh-of9hf
@JoginderSingh-of9hf 4 года назад
ਵਹਿਗੁਰੂ ਖੁਸ ਰਖੇ ਬੇਟਾ
@ravisadhowalia546
@ravisadhowalia546 4 года назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@geetakamboj8280
@geetakamboj8280 4 года назад
Jasleen ji ajj tuc bhut sohne lg rahe ho ,god bless u
@harpalkaur383
@harpalkaur383 4 года назад
ਜਸਲੀਨ ਹੋਂਸਲਾ ਨੀ ਛੱਡਣਾ ਪੁੱਤ ਤੂੰ ਬਹੁਤ ਬਹਾਦਰ ਐ
@navjotkaunke4322
@navjotkaunke4322 4 года назад
hello
@ballisingh1572
@ballisingh1572 4 года назад
Tuhada fan I m balli Singh
@karishnathapa6922
@karishnathapa6922 4 года назад
Harpal Kaur hi
@BaljeetSingh-ju9jb
@BaljeetSingh-ju9jb 3 года назад
Good
@jagdeepkaur7915
@jagdeepkaur7915 4 года назад
u r very stronge girl nd u also a good confident nd talented girl so dnt feel down bcz in this world nobody is perfect .... stay blessed dear....
@singh-mq7io
@singh-mq7io 5 месяцев назад
ਬਹੁਤ ਸੋਹਣੀਆਂ ਗੱਲਾਂ ਜਸਲੀਨ ਦੀਆਂ ਮਾਂ ਪਿਉ ਨੇ ਬਹੁਤ ਮਾੜਾ ਕੀਤਾ ਆਪਣੇ ਬੱਚੇ ਨਹੀਂ ਛੱਡਣੇਂ ਚਾਹੀਦੇ ਬੱਚੇ ਤਾਂ ਘਰ ਦੀਆਂ ਰੋਣਕਾਂ ਕਿੰਨਰ ਹੋਵੇਂ ਜਾਂ ਫਿਰ ਕੋਈ ਹੋਰ ਬੱਚੇ ਨਾਂ ਛੱਡੋ
@pandatji5008
@pandatji5008 4 года назад
ਕਰਦਾ ਕੋਈ ਕੁਸ਼ ਨੀ ਬਸ ਕਮੈਂਟਾ ਤੇ ਜੋਰ ਲਾ ਰॅਖੀਆ ਉਸ ਨੂੰ िਮਲਦਾ ਕੋਈ ਨੀ ਬਸ ਤੂੰ ਚੰਗੀ ਐ ਤੂੰ ਫਲਾਣਾ ਤੂੰ ਧੀਮਕੈ
@JEET.SINGH_VEHLE
@JEET.SINGH_VEHLE 4 года назад
Tu de te dollar
@jassisingh6319
@jassisingh6319 4 года назад
@@JEET.SINGH_VEHLE 🤣😂
@manishneha3359
@manishneha3359 4 года назад
Tusi ki kita h
@Amanstrings
@Amanstrings 4 года назад
Right
@bajajtelecom5002
@bajajtelecom5002 4 года назад
ਹਰੇਕ ਬੰਦੇ ਨੂੰ ਮਹੀਨੇ ਵਿੱਚ ਇੱਕ ਬਾਰ ਸਮਸਾਨ ਘਾਟ ਵਿੱਚ ਜਰੂਰ ਜਾਣਾ ਚਾਹੀਦਾ ਹੈ ਕਿਉਂਕਿ ਬੰਦੇ ਵਿੱਚ ਵੈਰਾਗ ਪੈਦਾ ਹੁੰਦਾ ਨਾਲੇ ਬੰਦੇ ਦੀਆ ਅੱਖਾ ਖੁੱਲ ਜਾਦੀਆ ਨੇ ਕੀ ਅਖੀਰ ਵਿੱਚ ਆਉਣਾ ਤਾ ਇਸ ਥਾਂ ਉਪਰ ਹੀ ਇਸ ਲਈ ਹਰ ਇਨਸਾਨ ਚੰਗੇ ਕਰਮ ਕਰੇ ਅਤੇ ਹਰ ਰੋਜ਼ ਰਾਤ ਨੂੰ ਇੱਕਲਾ ਬੈਠ ਕੇ ਆਪਣੇ ਕਰਮ ਦਾ ਹਿਸਾਬ ਕਿਤਾਬ ਆਪ ਕਰੇ ਕਿਸੇ ਨੂੰ ਵਿਚੋਲਾ ਪਾਉਣ ਦੀ ਲੋੜ ਨਹੀਂ ਪਰਮਾਤਮਾ ਸਭ ਨੂੰ ਖੁਸ਼ ਰੱਖੇ
@gurmansingh7591
@gurmansingh7591 4 года назад
ਵਾਹ ਜੀ ਵਾਹ ਬਜਾਜ ਜੀ..... ਚਾਰ ਲਾੲਿਨਾ ਵਿੱਚ ਕਾਫੀ ਕੁਝ ਸਮਝਾ ਦਿੱਤਾ .....ਜੇ ਕੋਈ ਇਹਨਾ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰੇ ...ਤੇ ਸਮਝੇ .......ਅੱਜ ਪਹਿਲੀ ਵਾਰ reply ਕਿੱਤਾ ਜੀ .........ਨਹੀਂ ਤਾਂ ਜ਼ਿਆਦਾ ਤਰ ਲੋਗ ਚਵਲ ਹੀ ਮਾਰਦੇ ਰਹਿੰਦੇ .......ਗੁਡ ਜੀ nice line....
@navpreetkauranand767
@navpreetkauranand767 4 года назад
Wants to talk with u
@gurpalsingh1865
@gurpalsingh1865 4 года назад
bajaj telecom ਜਿਹੜੇ ਬੰਦੇ ਰੱਬ ਨੂੰ ਯਾਦ ਕਰਦੇ ਹਨ ਉਹਨਾਂ ਨੂੰ ਸ਼ਮਸ਼ਾਨ ਘਾਟ ਜਾਣ ਦੀ ਲੋੜ ਨਹੀਂ ਹੈ। ਹਕਾਰੀ ਬੰਦਾ ਕਦੇ ਸ਼ਮਸ਼ਾਨ ਘਾਟ ਨਹੀਂ ਜਾਂਦਾ । ਕਿਉਂਕਿ ਹਕਾਰੀ ਨੂੰ ਰੱਬ ਯਾਦ ਨਹੀਂ ਹੁੰਦਾ
@gurjeetsandhu2872
@gurjeetsandhu2872 4 года назад
Veer ji asi ta rehde e shamshan ghat CH aa Sade khet CH aa kde mehsom nahi hoya grmi CH shave sute rehde aa but jga v asi varte aa
@karamjitkaur7851
@karamjitkaur7851 4 года назад
Aaja behan mere kol.main dhudike ton a ghar ton greeb te Dil ton ameer aa aajo Milan mainu
@PinkyPinky-ct7jj
@PinkyPinky-ct7jj 4 года назад
Jasleen no paromlb aapni life jeo rabb tuhdnu tarki dave
@gurtejsingh9498
@gurtejsingh9498 3 года назад
Jasleen god bless you rabb tnu hameha khush raka sister 🙏🌹wageguru g 🌹🙏
@Kitty-qh8qj
@Kitty-qh8qj 4 года назад
i love you beta ❤️
@jagdeepsingh9270
@jagdeepsingh9270 4 года назад
ਜਸਲੀਨ ਬੇਟਾ ਮੈਨੂੰ ਤੁਹਾਡੇ ਨਾਲ ਬਹੁਤ ਹਮਦਰਦੀ ਹੈ ਮੈਂ ਤੁਹਾਡੇ ਨਾਲ ਗਲ ਕਰਨਾ ਚਾਹੁੰਦਾ ਹਾਂ
@satpalmahey5886
@satpalmahey5886 4 года назад
I love you jasleen beti.when ever I come to india I would love to meet you.you are such a great person.be happy.call me ND give me your no: my n:is 604 715-4706 love you my child
@satpalmahey5886
@satpalmahey5886 4 года назад
God bless you beta.
@tirathkang2537
@tirathkang2537 4 года назад
Hi plz coll me I'm tok you my phone no 00447976131109
@karanmahalpuria2531
@karanmahalpuria2531 4 года назад
Nyc
@amrinderkambhoj3077
@amrinderkambhoj3077 4 года назад
O baija tik k ewain bund pdwau Tu bohta serious ni hoi da ena diyan gln da bki Tu samjdaar a😂
@SukhdevSingh-ip3up
@SukhdevSingh-ip3up 4 года назад
God bless you sis
@Harjeetsingh-bt9rv
@Harjeetsingh-bt9rv 3 года назад
ਜਸਲੀਨ ਜੀ ਤੁਸੀਂ ਤਾਂ ਬਹਤ ਅੱਛੇ ਹੋ ਜੀ ।ਤੁਹਾਡੇ ਤੇ ਵਾਹਿਗੁਰੂ ਦੀ ਮਿਹਰ ਹੈ।ਵਾਹਿਗੁਰੂ ਦਾ ਭਾਣਾ ਮੰਨੋ।ਖੁ਼ਸ਼ ਰਹੋ ਜੀ ।ਇਹ ਵਾਹਿਗੁਰੂ ਦੀ ਰਜਾ਼ ਹੈ।
@JaswinderKaur-im6qf
@JaswinderKaur-im6qf 4 года назад
God bless you jasleen
@rajwindersingh5344
@rajwindersingh5344 4 года назад
ਵਾਹਿਗੁਰੂ ਦੀ ਰਜਾ ਵਿੱਚ ਹੀ ਰਹਿਣਾ ਬੇਟਾ
@randhawa5176
@randhawa5176 3 года назад
Love you put
@arisimsinghkaur4977
@arisimsinghkaur4977 4 года назад
Very strong person u r..god bless u g🙏🏻
@jasbirkaur5775
@jasbirkaur5775 3 года назад
Jasleen beta tu rab da roop aa ,rab tuanu khushia bakshe 🙏🙏
@Kitty-qh8qj
@Kitty-qh8qj 4 года назад
ਵਾਹਿਗੁਰੂ ਨੇ ਤੁਹਾਡੇ ਲਈ ਵੀ ਕੋਈ ਜਰੂਰ ਬਣਾਇਆ ਹੋਵੇਗਾ
@avtarsamra2823
@avtarsamra2823 4 года назад
ਭੈਣ ਜਸਲੀਨ ਜੀ ਤੇਰਿ ਭਰਾ ਮੌਂਗਾ ਤੌ
@tamannajassi1147
@tamannajassi1147 3 года назад
.....good sister ji..💕💕💕💕👍👍👍👌
@dishokaur1410
@dishokaur1410 3 года назад
Aww this breaks my 💔 for her. I hope one day her parents want to see her before its to late.
@charanjeetcharanjeet5134
@charanjeetcharanjeet5134 2 года назад
god bless you sister love you bohtttttttt sara 👍👍👍👍
@ishaakkaran1arora603
@ishaakkaran1arora603 4 года назад
Didi I love you so much god bless you sister
@sadhusingh3109
@sadhusingh3109 3 года назад
ਵਾਹ ਜਸਲੀਨ ਪੁੱਤਰਾ ਤੇਰੀ ਸੋਚ ਬਹੁਤ ਹੀ ਵਧੀਆ ।ਬੇਟਾ ਸਦਾ ਚੜਦੀਆ ਕਲਾਂ ਵਿੱਚ ਰਹੋ ।ਸਦਾ ਮਰਦਾ ਵਾਲੀ ਸੋਚ ਰੱਖੀ ।ਪਰ ਭਾਵੇ ਸੋਚ ਇਸਤਰੀ ਦੀ ਤਰ੍ਹਾਂ ਰੈਹਣਾ ਪਵੇਗਾ ।ਪਰ ਬੇਟਾ ਤੇਰੀ ਸੋਚ ਬਹੁਤ ਹੀ ਵਧੀਆ ਆ ।ਸਦਾ ਅਜਾਦ ਰਹੋ ।ਜੇ ਕਰ ਸਾਡੀ ਲਝੜ ਪਵੇ ਤਾਂ ਅਸੀਂ ਤੇਰੇ ਨਾਲ ਆ ।ਬੇਟਾ ਕੋਈ ਫਿਕਰ ਨਾ ਕਰੋ ।
@PRABH_PRINCE
@PRABH_PRINCE 3 года назад
ਥੋਡੀ ਇੰਟਰਵਿਊ ਸੁਣ ਕੇ ਕੋਈ ਸ਼ਬਦ ਨਹੀਂ ਹੋ ਲਿਖਣ ਲਈ ਭੈਣ
@tarlochansingh8388
@tarlochansingh8388 3 года назад
V.good. Be brave jasleen
@indersandhu5048
@indersandhu5048 3 года назад
KINNI ZIADA NICE T SOFT SPOKEN JASLEEN AW WAHEGURU CHRDIKLA CH RAKHE 🙏🙏🙏🙏🙏🙏🙏🙏🙏
@sarabjeetkaur6988
@sarabjeetkaur6988 2 года назад
Love you jasleen
@MAAN_786
@MAAN_786 4 года назад
ਇਹ ਦੁਨੀਆਂ ਮੰਡੀ ਪੈਸੇ ਦੀ , ਰਹ ਚੀਜ਼ ਵਿਕੇਦੀ ਭਾ ਸੱਜਣਾ . ਇਥੇ ਰੋੰਦੇ ਚਹਿਰੇ ਨਹੀਂ ਵਿਕਦੇ , ਹੱਸਣ ਦੀ ਅਾਦਤ ਪਾ ਸੱਜਣਾ . ਜੇ ਕਦੇ ਦੁਖ ਹੋਵੇ ਤਾਂ ਉਸ ਪ੍ਰਮਾਤਮਾ ਨਾਲ ਗਿਲੇ ਛਿਕਵੇ ਕਰਲੀ ਉਹ ਕਿਸੇ ਨੂੰ ਦੱਸੇਗਾ ਨਹੀਂ . ਜੇ ਕਿਸੇ ਵਸਤੂ ਵਸ਼ੇਸ਼ ਦੀ ਲੋੜ ਪਵੇ ਤਾ ਉਸ ਪ੍ਰਮਾਤਮਾ ਤੋਂ ਮੰਗ ਲਵੀ ਦੇਕੇ ਵਾਪਿਸ ਕਰਨ ਲਈ ਨਹੀਂ ਕਹੂ ਗਾ . ਬਾਕੀ ਦੁੱਖ ਸੁੱਖ ਜਿੰਦਗੀ ਵਿੱਚ ਚਲਦੇ ਰਹਿਣੇ ਨੇ . 🏁🏁 ਜਿੰਦਾਬਾਦ ਜਿੰਦਗੀ 🏁🏁
@mandeepgill216
@mandeepgill216 4 года назад
Multi Talented MAAN ਮਾਨ bahut sohni gal kahi tusi Waheguru ji ton bina dukh kise nu nhi dassna chahida
@MAAN_786
@MAAN_786 4 года назад
@@mandeepgill216 🙏🙏
@prabjit7425
@prabjit7425 4 года назад
ਜਸਲੀਨ ਜੋ ਪਿਆਰ ਸਤਿਕਾਰ ਮਾਂ ਬਾਪ ਤੈਨੂੰ ਕਰਦੇ ਹਨ , ਉਸ ਤੋਂ ਵਧੇਰੇ ਹੋਰ ਕੋਈ ਨਹੀਂ ਕਰ ਸਕਦਾ । ਜਸਲੀਨ ਤੂੰ ਮਾਪਿਆਂ ਨੂੰ ਛੱਡ ਕੇ ਉਹਨਾਂ ਦਾ ਦਿੱਲ ਦੁਖਾਇਆ ਹੈ। ਉਹਨਾਂ ਦੇ ਕੋਲ ਤੂੰ ਸੁਰੱਖਿਅਤ ਤਾਂ ਸੀ । ਲੋਕਾਂ ਕੋਲੋਂ ਸੁੱਖ ਮਿਲਣਾ ਅਸੰਭਵ ਹੈ ।
@BalliSingh84
@BalliSingh84 4 года назад
Waheguru jasleen tenu bahut taqat deve
@BalkarSingh-gx8gi
@BalkarSingh-gx8gi 3 года назад
Jasleen ji wahe Guruji mher karan ji
@bahaldhanoa4992
@bahaldhanoa4992 4 года назад
ਭੈਣ ਜਸਲੀਨ ਜੀ ਤੁਸੀ ਕਿਸੇ ਇਨਸਾਨ ਤੇ ਨਹੀਪਰਮਾਤਮਾ ਤੇਭਰੋਸਾ ਕਰੋ ਸਭ ਠੀਕ ਹੋਵੇਗਾ ਤੁਸੀ ਹਿੰਮਤ ਨਾਹਾਰੋ
@JaspalSingh-sb7yn
@JaspalSingh-sb7yn 3 года назад
ਜਸਲੀਨ ਕੌਰ ਤੁਸੀਂ ਕਿਦਾਂ ਕਿਹਾ ਹੈ ਤੁਹਾਡਾ ਕੋਈ ਨਹੀਂ ਤੁਸੀਂ ਜਸਲੀਨ ਘਬਰਾਓ ਨਾਲ ਵਾਹਿਗੁਰੂ ਜੀ ਹੈ ਜੀ
@makhankalas660
@makhankalas660 4 года назад
ਆਪਣੇ ਸਮਾਜ ਵਿੱਚ ਕਿੰਨਰ ਹੀ ਨੇ ਜੋ ਆਪਣੇ ਲਈ ਖੁਸ਼ੀਆ ਮੰਗਦੇ ਹਾਂ ਪਰ ਬਦਕਿਸਮਤੀ ਨਾਲ ਆਪਣੇ ਲੋਕ ਇਸ ਗੱਲ ਦਾ ਇਹਸਾਸ ਨਹੀ ਕਰਦੇ ਕਿ ਸਿਰਫ ਤੇ ਸਿਰਫ ਆਪਣੇ ਲਈ ਖੁਸ਼ੀਆ ਕਿੰਨਰ ਹੀ ਮੰਗਦੇ ਨੇ, ਡਾਕਟਰ ਸਵੇਰੇ ਦੁਕਾਨ ਖੋਲਣ ਤੋਂ ਬਾਅਦ ਕਹਿੰਦੇ ਨੇ ਕੋਈ ਬਿਮਾਰ ਹੋਵੇ ਤਾਂ ਸਾਡੇ ਕੋਲ ਦਵਾਈ ਲੈਣ ਆਉਣ, ਵਕੀਲ ਕਚੈਹਰੀ ਜਾ ਕੇ ਅਰਦਾਸ ਕਰਦੇ ਨੇ ਰੋਲਾ ਹੋਵੇ ਲੜਾਈਆਂ ਹੋਣ ਤਾਂ ਸਾਡੇ ਕੋਲ ਕੇਸ ਲੜਨ ਆਉਣ, ਸਿਰਫ ਕਿੰਨਰ ਸਵੇਰੇ ਉੱਠ ਕੇ ਦੇਸੀ ਘਿਓ ਦਾ ਦੀਵਾ ਬਾਲ ਕੇ ਅਰਦਾਸ ਕਰਦੇ ਹਨ ਸਾਡੇ ਸਮਾਜ ਵਿੱਚ ਖੁਸ਼ੀਆ ਆਉਣ ਕਿਸੇ ਦਾ ਵਿਆਹ ਹੋਵੇ ਰੱਬ ਸਾਰਿਆਂ ਨੂੰ ਖੁਸ਼ ਰੱਖਣ ਬੇਟਾ ਹੋਵੇ, ਆਪਣੇ ਲੋਕ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਵਾਹਿਗੁਰੂ ਜੀ ਮੇਰੀ ਭੈਣ ਜਸਲੀਨ ਕਾਲਸ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@MakhanSingh-wk3zf
@MakhanSingh-wk3zf 3 года назад
Salute ji
@JasbirSingh-iq1ev
@JasbirSingh-iq1ev 4 года назад
Jasleen good bless you parmatma nal piyar Apne app nal piyar kar Dil sota na kar hosla buland rakh
@rajveersingh8032
@rajveersingh8032 3 года назад
Jasleen good bat jl parmatma mar k5
@bhupindersinghiamokgg3849
@bhupindersinghiamokgg3849 4 года назад
ਜਸਲੀਨ ਮੇਰੇ ਬਚੇ! ੳੁਦਾਸ ਨਹੀਂ ਹੋਣਾ ! ਕਦੇ ਵੀ ! ਠੀਕ ਹੈ ਜਿੰਦਗੀ ਦੇ ੲਿਸ ਪੜਾ ਤੇ ੳੁਦਾਸੀ ਅਾੳੁਣਾ ਸੁਭਾਵਕ ਹੀ ਹੈ । ੲਿਸ ਤਰ੍ਹਾਂ ਦੀ ੳੁਦਾਸੀ ਹਰ ਸਿੰਗਲ ਜੈਂਡਰ ਨੂੰ ਅਾੳੁਂਦੀ ਹੈ । ਬਸ ਮਿਹਨਤ ਅਤੇ ੲਿਮਾਨਦਾਰੀ ਕਰਨ ਤੋਂ ਕਦੇ ਨਾ ਹਮੇਸ਼ਾਂ ਅਾਪਣਾ ਗਹਿਣਾ ਬਣਾੲੀ ਰਖੀਂ । ਤੂੰ ਸਿਲਾੲੀ ਜਾਂ ਸਟਿਚਿੰਗ, ਕੋੲੀ ਘਰੇਲੂ ਦੁਕਾਨ ਅਾਦਿ ਦਾ ਕੰਮ ਕਰ ਅਾਪੇ ਪ੍ਰਮਾਤਮਾਂ ਬਰਕਤ ਪਾਵੇਗਾ । ਕਿਸੇ ਨੂੰ ਵੀ ਮੁਕਮਲ ਜਹਾਂਨ ਨਹੀਂ ਮਿਲਦਾ । ਸਾਡਾ ਅਾਪਣਾ ਮਾੲੀ ਬਾਪ ਜੋ ੲਿਕ ਹੈ, ਰੋਜ਼ ੳੁਸ ਦੀ ਗੁਰਬਾਣੀ ਵਿਚਾਰ ਕੇ ਸੁਣਿਅਾ ਅਤੇ ਸਮਝਣ ਦੀ ਕੋਸ਼ਿਸ਼ ਰੋਜ਼ ਕਰਿਅਾ ਕਰ! ਜਰੂਰੀ ਨਹੀਂ ਅਮ੍ਰਿਤ ਵੇਲੇ । ਬਸ ਰੋਜ਼ ਜਦੋਂ ਵੀ ਸਮਾਂ ਸਹੂਲਤ ਅਨੁਸਾਰ ਕਰਨਾ ਹੈ । ੲਿਸ ਅੰਦਰੋਂ ਹੀ ਅਾਪਣਾ ਸਖਾ, ਮਾਤਾ, ਪਿਤਾ ਭਾੲੀ ਦੀ ਖੋਜ਼ ਕਰਨੀ ਹੈ । "ਗਉੜੀ ਮਹਲਾ ੧ ॥ ਮਾਤਾ ਮਤਿ ਪਿਤਾ ਸੰਤੋਖੁ ॥ ਸਤੁ ਭਾਈ ਕਰਿ ਏਹੁ ਵਿਸੇਖੁ ॥੧॥ ਕਹਣਾ ਹੈ ਕਿਛੁ ਕਹਣੁ ਨ ਜਾਇ ॥ ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥ ਸਰਮ ਸੁਰਤਿ ਦੁਇ ਸਸੁਰ ਭਏ ॥ ਕਰਣੀ ਕਾਮਣਿ ਕਰਿ ਮਨ ਲਏ ॥੨॥ ਸਾਹਾ ਸੰਜੋਗੁ ਵੀਆਹੁ ਵਿਜੋਗੁ ॥ ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥ {ਪੰਨਾ 151-152}"
@pirtpalboora4108
@pirtpalboora4108 4 года назад
ਜਸਲੀਨ ਬਹੁਤ ਬਹਾਦਰ ਆ
@parmjitsingh1451
@parmjitsingh1451 3 года назад
Very good job jaslin ji
@HarmanSingh-kt9su
@HarmanSingh-kt9su 4 года назад
Waheguru ji 🙏 waheguru ji 🙏 waheguru ji 🙏 Mehr kreoo ji
@BABAL07860
@BABAL07860 3 года назад
God Bless You Jasleen Beta Be Brave
@sonugilluae9502
@sonugilluae9502 4 года назад
Love you sister
@MSGaminG-cc4dz
@MSGaminG-cc4dz 3 года назад
Very good jaslline
@ekamjotbadhan868
@ekamjotbadhan868 4 года назад
Very nice 😢😥🥰🥰🥰🥰🥰🥰🥰
@gaganpreetsingh5274
@gaganpreetsingh5274 3 года назад
God Bless You
@abbc2217
@abbc2217 4 года назад
Full sport 💪💪💪💪💪
@mehmudaansari7630
@mehmudaansari7630 3 года назад
U r Absolutely RIGHT Jasleen u r Specially Chosen by ALMIGHTY D RABB.
@Jappreet-zl1cl
@Jappreet-zl1cl 4 года назад
Gud luck 2 u
@PremSingh-ic1xk
@PremSingh-ic1xk 3 года назад
hlo
@PremSingh-ic1xk
@PremSingh-ic1xk 3 года назад
Apina phone number dio
@jasmindersingh8831
@jasmindersingh8831 3 года назад
God bless you
@HarpalSingh-uv9ko
@HarpalSingh-uv9ko 4 года назад
Waheguruji WaheGuru ji tainu chardikala ch rakhan
@parmjitgill4158
@parmjitgill4158 2 года назад
Bahut wadya jasleen ji
@MahaSingh-qs6uh
@MahaSingh-qs6uh Год назад
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ🙏🙏🙏🙏
@manjeetsinghmanjeet1702
@manjeetsinghmanjeet1702 3 года назад
ਅਸੀ ਥੋੜੇ ਨਾਲ ਹਾਂ,,,, ਅਸੀ ਹੀ ਥੋਡੇ ਪਰਵਾਰ ਹਾਂ
@ManjeetKaur-kl4ue
@ManjeetKaur-kl4ue 3 года назад
God bless you beta ji
@Sunnysandhu02
@Sunnysandhu02 4 года назад
God bless you always.
@gurwinderpunia1522
@gurwinderpunia1522 4 года назад
Jasleen ur great as bro im with you
@harinder.wahegurujikaur5283
@harinder.wahegurujikaur5283 3 года назад
Very nice Jasleen
@gurpreetsingh4841
@gurpreetsingh4841 3 года назад
God bless you sister
@toxicyarr3352
@toxicyarr3352 3 года назад
ਜਸਲੀਨ ਜੀ ਤੁਸੀਂ ਤਾਂ ਸਾਰੇ ਵਾਹਿਗੁਰੂ ਜੀ ਤੋਂ ਸੱਭ ਦੀ ਖੁਸ਼ੀ ਮੰਗਦੇ ਹੋ 🙏 ਵਾਹਿਗੁਰੂ ਜੀ ਤੁਹਾਡੇ ਫਰਿਆਦ ਜਲਦੀ ਸੁਣ ਦੇ ਹਨ 🙏
@NarinderSingh-qf6cb
@NarinderSingh-qf6cb 3 года назад
God bless you sister ❤️ ❤️ ❤️
@kishanektazindabad8818
@kishanektazindabad8818 3 года назад
Bahut sone vichar ji
@reenajohn6294
@reenajohn6294 4 года назад
Jasleen you are so sweet take heart bhut se asi girls hai sb Kush complete honae k bawazud b shadi Ni krti . This is not a big issue . Ap intelligent ho abroad k leae apply kyu ni krti ap k visa Mai b koi problem Ni ho skti. When you are free think about it. God bless you . Love you sis
@KiranKiran-bl9qd
@KiranKiran-bl9qd 3 года назад
Very very nice jasleen sister g
@goldysingh3368
@goldysingh3368 4 года назад
Great jasleen!
@navjot3498
@navjot3498 3 года назад
I. Love you
@RajveerSingh-br9zg
@RajveerSingh-br9zg 4 года назад
Sister tci best o best to best love u sister.
@narinderatwal5622
@narinderatwal5622 3 года назад
God bless you Jasleen. It was heart breaking listening to you. Your very strong and beautiful. Always be proud 🙂 God bless you 💖🙏
@kakamavi2710
@kakamavi2710 3 года назад
Jasleen all da best 👍🙏
@surinderghuman5172
@surinderghuman5172 4 года назад
Jasleen beta g , be a strong person, it’s ur life enjoy ur life, what other people’s gave u, they give u nothing why worry, forget it, I will see u when I come to India 💐💐🙏🏼🙏🏼
@Aulakh_b
@Aulakh_b 4 года назад
Waheguru mehar karni
@pardeepsohal6699
@pardeepsohal6699 4 года назад
👌🏻👌🏻
@ushaverma8387
@ushaverma8387 4 года назад
Jaslen love you u r so nice we r with u I have no sister please Mari sister bann jao I m proud ki Mari v koi sister ha
@ManishKumar-rr9ey
@ManishKumar-rr9ey 4 года назад
Usha Verma great job
@ਖੁਸ਼ਦਿਲ
@ਖੁਸ਼ਦਿਲ 4 года назад
Tuhadi soch nu slam aw y
@NishanSingh-cp2rc
@NishanSingh-cp2rc 4 года назад
Tuhadi sister jarur banange Jasleen
@daasameersingh
@daasameersingh 4 года назад
Well said Manpreet Singh ji. Jasleen Waheguru Ji tuhaanu apney naal charna vich rakhan meri Waheguru Ji nu benti a k tenu Waheguru Ji apna ang bna lain. Waheguru Ji tenu chardi kla vich rakhan.
@lakhsingh5006
@lakhsingh5006 4 года назад
ਵਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ
@kanwarpreetkaur3004
@kanwarpreetkaur3004 4 года назад
Love u sis
@amarsingh-ki6th
@amarsingh-ki6th 3 года назад
Jaslin beta donot feel we are with you.God bless you. God is great.
@manikaler4242
@manikaler4242 4 года назад
God bless you 🤧
@sanghadairyfarm3191
@sanghadairyfarm3191 4 года назад
Jaslin.mani tera.bhap hoo
@ritumehra7391
@ritumehra7391 3 года назад
ਜਸਲੀਨ ਭੈਣ ਜੀ ਮੈ ਤੁਹਾਡੀ ਬਹੁਤ ਜਿਅਾਦਾ ਫੈਨ ਅਾ 😘😘 ਵਾਹਿਗੁਰੂ ਤੁਹਾਡੀ ਬਹਾਦਰੀ ਹਮੇਸਾ ਬਰਕਾਰ ਰਹੇ 👍👍 ਮੋਦੀ ਤਾ ਕੁੱਤਾ ਅਾ ਤੇ ਕੁੱਤਾ ਹੀ ਰਹੇਗਾ ਗਾ /ਤੁਸੀ ਦੇਸ ਲੲੀ ਹਮੇਸਾ ਚੰਗਾ ਕੰਮ ਕਰੋਗੇ 🤗🤗
@amarjeetkaur3086
@amarjeetkaur3086 4 года назад
Love u sohne putr ji 🥰😍
@ManjitKaur-or9xt
@ManjitKaur-or9xt 3 года назад
ਵਾਹਿਗੁਰੂ ਭਲੀ ਕਰੂਗਾ
Далее
For my passenger princess ❤️ #tiktok #elsarca
00:24
У НАС ДОМА ЗАВЕЛАСЬ КРЫСА 🐀
01:00
Ice Bear would appreciate some cheese 🧀
00:18
Просмотров 13 млн
For my passenger princess ❤️ #tiktok #elsarca
00:24