Тёмный

ਆਪਾਂ ਗਹਿਰੇ ਸਕੂਨ ਵਿੱਚ ਕਿਵੇਂ ਰਹਿਣਾ ਹੈ | Dhadrianwale 

Emm Pee
Подписаться 2,7 млн
Просмотров 53 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
How to live in deep peace | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 160   
@KamaljitKaur-fy3uu
@KamaljitKaur-fy3uu 11 месяцев назад
ਬਾਹਰਲੇ ਹਾਲਤਾਂ ਦਾ ਅੰਦਰਲੇ ਸਕੂਨ ਤੇ ਅਸਰ ਨਹੀਂ ਹੋਣਾ ਚਾਹੀਦਾ 👍 ਜ਼ਿੰਦਗੀ ਸੰਵਾਰਨ ਦੀ ਜਾਚ ਸਿਖਾਉਂਦੇ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏🏻
@abjeetsinghsingh9233
@abjeetsinghsingh9233 11 месяцев назад
Waheguru ji
@dassannu8897
@dassannu8897 11 месяцев назад
हर हर महादेव भाई साहब जी आप सच है और श्री गुरु ग्रंथ साहिब जी श्री गुरु नानक देव जी महान है
@user-oe4gk4zg8h
@user-oe4gk4zg8h 7 месяцев назад
Waheguru ji ka Khalsa waheguru Ji ki Fateh 🙏🙏🙏🙏💞💞🙏🙏🙏🙏⭐⭐⭐⭐ God bless you 🙏🙏🙏🙏💞💞 waheguru ji satnam ji 🙏💞🙏⭐🙏💞🙏💞
@zulmisehmbi4570
@zulmisehmbi4570 11 месяцев назад
Bhai Saab ji tuhanu dekh-sunke hi sakoon aa janda, your fan (zulmi Sehmbi )shahkot
@gurjeetkaur9238
@gurjeetkaur9238 11 месяцев назад
ਹਰ ਰੂਹ ਜੋ ਗੁਰਬਾਣੀ ਨਾਲ ਜੁੜੀ ਹੈ ਤੇ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਨਿਮਰਤਾ ਨਾਲ ਜੀ ਸਰਬੱਤ ਦਾ ਭਲਾ ਹੋਵੇ ਜੀ 🙏
@jyotididi8885
@jyotididi8885 11 месяцев назад
ਅਧਜੀ ਦੀ ਅਤੀ ਧੰਨਵਾਦੀ ਹਾ ਆਪਜੀ ਦੀ ਸਦਾ ਕਿਰਪਾ ਬਣੀ ਰਹੇ
@abjeetsinghsingh9233
@abjeetsinghsingh9233 11 месяцев назад
Waheguru ji
@paramjitkaur495
@paramjitkaur495 11 месяцев назад
🚩🌻🚩guru fateh ji baba ji 🚩🌻🚩waheguru❤waheguru waheguru ji❤👏
@MSGaminG-cc4dz
@MSGaminG-cc4dz 11 месяцев назад
Dillon Dhanwad Bhai Sahib Ji K Moge Wala
@ginni404
@ginni404 11 месяцев назад
ਵਾਹ ਵਾਹ ਵਾਹ ਮਹਾਰਾਜ ਸਾਹਿਬ ਜੀਉ ❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@RajuGill-yj1cj
@RajuGill-yj1cj 11 месяцев назад
Bhai sahib ji ,sehat da dhiyaan rkho tuhada gala kharaab lag reha waheguru ji,🙏🏼
@harpreetbrar4808
@harpreetbrar4808 11 месяцев назад
Waheguru ji
@JaspalKaur-tr8pi
@JaspalKaur-tr8pi 11 месяцев назад
Bhai Sahib ji Jugg jugg jivo ❤
@gurjeetkaur9238
@gurjeetkaur9238 11 месяцев назад
ਵਾਹਿਗੁਰੂ ਜੀ ਸਾਨੂੰ ਸਾਡੇ ਸਰੀਰ ਦੀ ਨੀਹ ਮਜਬੂਤ ਕਰਨੀ ਪੈਂਣੀ ਹੈ ਬਾਹਰ ਭਾਵੇਂ ਕਿਨੇ ਵੀ ਉਲਝਣ ਦੁੱਖ ਤਕਲੀਫ ਹੋਵੇ ਪਰ ਅੰਦਰ ਸਕੂਨ ਹੋਵੇ ਗੁਰਬਾਣੀ ਪੜਕੇ ਸੁਣਕੇ ਚੜਦੀ ਕਲਾ ਚ, ਰਹੀਏ ਜੀ 🙏
@RajuGill-yj1cj
@RajuGill-yj1cj 11 месяцев назад
Waheguru ji ka khalsa waheguru ji ki fateh🙏🏼🙏🏼🙏🏼🙏🏼🙏🏼amarjit k moga
@SukhwinderSingh-wq5ip
@SukhwinderSingh-wq5ip 11 месяцев назад
ਵਾਹਿਗੁਰੂ ਜੀ
@ManjitKaur-lu7oy
@ManjitKaur-lu7oy 11 месяцев назад
ਅਜ ਦਾ ਮੈਸਜ ਬਹੂਤ ਸੋਹਣਾ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ ਧੰਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ❤❤❤❤❤❤❤❤❤❤
@ShivrajSingh-ls8qj
@ShivrajSingh-ls8qj 11 месяцев назад
ਬਹੁਤ ਵਧੀਆ
@guranshlife7069
@guranshlife7069 11 месяцев назад
ਸਦਾ ਹੀ ਸ਼ੁਕਰ ਹੈ ਸੱਚੇ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@LakhwinderKaur-vo7nh
@LakhwinderKaur-vo7nh 11 месяцев назад
Waherguru ji waherguru ji
@charanjeetsingh9799
@charanjeetsingh9799 11 месяцев назад
ਸਾਡੇ ਭਾਈ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜੀ ਜਿੰਦਾਬਾਦ
@rajwindersingh4962
@rajwindersingh4962 11 месяцев назад
ਗੁਰਬਾਣੀ ਦੀ ਵਿਆਖਿਆ ਜ਼ਰੂਰ ਕਰਿਆ ਕਰੋ ਤਾਂ ਕਿ ਪੜ੍ਹ ਕੇ ਸੁਣ ਕੇ ਜੀਵਨ ਚ ਧਾਰਿਆ ਜਾ ਸਕੇ
@BalwinderSingh-wo6wh
@BalwinderSingh-wo6wh 11 месяцев назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ
@user-yx5ck9xw9i
@user-yx5ck9xw9i 11 месяцев назад
Waheguru ji 🙏🌹
@BootaLalllyan-no6bu
@BootaLalllyan-no6bu 11 месяцев назад
ਆਪਣੇ ਆਪ ਨੂੰ ਮਨਾਓ ਆਪਣੇ ਆਪ ਨੂੰ ਸਵਾਰੋ ਜੀ ❤❤🙏👍
@rbrar3859
@rbrar3859 11 месяцев назад
ਵਾਹਿਗੁਰੂ ਜੀ। ਬਹੁਤ ਵੱਡੀ ਗੱਲ ਚੋਂ , ਬਹੁਤ ਵੱਡੀ ਜਾਣਕਾਰੀ ਮਿਲੀ ਹੈ। ਧੰਨਵਾਦ ਬਾਬਾ ਜੀ।
@RajuSingh-dw6px
@RajuSingh-dw6px 11 месяцев назад
ਸੁਖ ਦੁਖ ਜ਼ਿਦਗੀ ਵਿੱਚ ਆਉਂਦੇ ਰਹਿੰਦੇ ਹਨ ਵਾਹਿਗੁਰੂ ਜੀ
@ManjitKaur-lu7oy
@ManjitKaur-lu7oy 11 месяцев назад
ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ।
@Paramjitsingh-on5eo
@Paramjitsingh-on5eo 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤🎉🙏🙏
@ManjitKaur-wl9hr
@ManjitKaur-wl9hr 11 месяцев назад
ਬਹੁਤ ਵਧੀਆ ਵਿਚਾਰ, ਮਹਾਂ ਆਨੰਦ ਵਿੱਚ ਹੋਣ ਦੀ ਨਿਸ਼ਾਨੀ ਮਨ ਦੇ ਗਹਿਰੇ ਸਕੂਨ ਤੋਂ ਹੈ ਫਿਰ ਚਾਹੇ property ਘੱਟ ਹੋਵੇ ਚਾਹੇ ਵੱਧ 🙏🙏🙏🙏🙏
@parmjeetdha3681
@parmjeetdha3681 11 месяцев назад
Waheguru ji ka khalsa waheguru ji ki fathe bhai sahib ji te bhai sahib ji nu piyar karne wali sari sangat nu ji bulai fathe parwan hove ji ❤❤❤🙏🙏🙏🙏🙏🙏🙏🙏🙏🙏🙏
@user-jm2ml3hh7r
@user-jm2ml3hh7r 11 месяцев назад
Charadi kla vich rho bhai sahib ji
@rinkumattran
@rinkumattran 11 месяцев назад
ਆਈ ਲਵ ਯੂ ਸੋਹਣਿਆ ❤❤❤
@amitsandhu_
@amitsandhu_ 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਹਮੇਸ਼ਾ ਤੰਦਰੁਸਤ ਤੇ ਸਿਹਤਮੰਦ ਤੇ ਚੜ੍ਹਦੀ ਕਲਾ ਵਿੱਚ ਰਹੋ ਜੀ
@hoteldivine2506
@hoteldivine2506 11 месяцев назад
ਸਤਿਗੁਰੂ ਜੀ। ਦੁਖ ਸੁਖ ਦੋਨੋ ਮਨਜ਼ੂਰ ਹੈ ਜੀ।।
@jaspalsinghjaspalsingh6114
@jaspalsinghjaspalsingh6114 11 месяцев назад
, ਭਾਈ ਸਾਹਿਬ ਜੀੳ
@Jamir-kk3fl
@Jamir-kk3fl 11 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@championgamemap6485
@championgamemap6485 11 месяцев назад
❤ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@ManpreetSingh-kf8ii
@ManpreetSingh-kf8ii 11 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️
@jagtarsinghmattu
@jagtarsinghmattu 11 месяцев назад
ੴਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏
@user-ry2zw3xi2o
@user-ry2zw3xi2o 3 месяца назад
Wah ji wah Bhai ji 🙏🙏
@vsawtantra
@vsawtantra 11 месяцев назад
Wahaguru ji Wahaguru Wahaguru ji wahaguru Wahaguru
@ShivrajSingh-ls8qj
@ShivrajSingh-ls8qj 11 месяцев назад
ਬਹੁਤ ਹੀ ਵਧੀਆ ਇਨਸਾਨ ਤੇ ਬਹੁਤ ਹੀ ਵਧੀਆ ਗਹਿਰਾਈ ਵਾਲ਼ੇ ਵਿਚਾਰ।
@balwindersingh-nz2hm
@balwindersingh-nz2hm 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Gurmit.dhaliwal007
@Gurmit.dhaliwal007 11 месяцев назад
Great bhai R S D ji and bhai H S ji England
@cricketsfever5183
@cricketsfever5183 11 месяцев назад
🙏🙏Satnam Sri Waheguru Ji
@dishakour13
@dishakour13 11 месяцев назад
🙏 Waheguru g 🙏
@lovyyjisingh250
@lovyyjisingh250 11 месяцев назад
Waheguru ji waheguru ji waheguru ji waheguru ji 🙏🙏🙏🙏🙏🙏🙏
@sarabjitkaur8997
@sarabjitkaur8997 11 месяцев назад
Sat Sri akaal veer ji 🙏
@statebrothergamer
@statebrothergamer 11 месяцев назад
Waheguru ji ka khalsa waheguru ji ki fateh vir ji
@gurbachansingh1869
@gurbachansingh1869 6 месяцев назад
Respected Dhadrianwale ji Very nice analysis Live long Proud of you Always best wishes
@bhagwantkaur674
@bhagwantkaur674 11 месяцев назад
💚💚💚💚💚💚💚💚WAHEGURU JI KA KHALSA ❤❤❤❤❤❤❤❤WAHEGURU JI KI FATEH JI 💚💚💚💚💚💚💚💚
@inderjeetkaur3274
@inderjeetkaur3274 11 месяцев назад
Waheguru ji k kalsha waheguru ji k fathy 🙏🌹
@ManjitKaur-lu7oy
@ManjitKaur-lu7oy 11 месяцев назад
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਆਪ ਜੀ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤
@championgamemap6485
@championgamemap6485 11 месяцев назад
❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@Krishna-gn7fz
@Krishna-gn7fz 11 месяцев назад
Satshriakaalji
@gurdevsawna7374
@gurdevsawna7374 11 месяцев назад
ਵਾਹਿਗੁਰੂ ਜੀ ਵਾਹਿਗੁਰੂ
@Harleevkaur-fp4yq
@Harleevkaur-fp4yq 11 месяцев назад
Waheguru ji ka khalsa waheguru ji ki fateh 🙏🏻🙏🏻
@parmjeetkaur5256
@parmjeetkaur5256 11 месяцев назад
Waheguru ji ka khalsa waheguru ji ki fathe bhai sahib ji ♥️ 🙏
@AmandeepSingh-dy5jx
@AmandeepSingh-dy5jx 11 месяцев назад
God Live Long
@ministories_narinder_kaur
@ministories_narinder_kaur 11 месяцев назад
ਧੰਨਵਾਦ ਸਤਿ ਸ੍ਰੀ ਆਕਾਲ
@jagtarsinghmattu
@jagtarsinghmattu 11 месяцев назад
ੴਸਤਿਨਾਮ ਵਾਹਿਗੁਰੂ ਜੀ🙏🙏
@karamjeetkaurguddi4284
@karamjeetkaurguddi4284 11 месяцев назад
✋🖐❤❤❤🎉🎉🎉ਵਾਹਿਗੁਰੂਜੀ
@jasvirkaur9681
@jasvirkaur9681 11 месяцев назад
🙏🙏🙏
@user-or4sw9ow1p
@user-or4sw9ow1p 11 месяцев назад
ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ
@avtarkaur7476
@avtarkaur7476 11 месяцев назад
Harman Kaur 🙏😭🙏😭😭😭😭
@kamaldhaliwal7399
@kamaldhaliwal7399 11 месяцев назад
👏👏👏👏
@sharmatenthouse1848
@sharmatenthouse1848 11 месяцев назад
Wehuguru g
@jitendersingh1990
@jitendersingh1990 11 месяцев назад
🙏♥️
@ManjitKaur-lu7oy
@ManjitKaur-lu7oy 11 месяцев назад
ਹੈਰੀ ਵਿਰ ਜੀ ਬਲਵੰਤ ਮਾਨ ਵੀਰ ਜੀ ਪਰਮਜੀਤ ਸਿੰਘ ਗਿਲ ਵੀਰ ਜੀ ਹੈਪੀ ਵੀਰ ਜੀ ਜਗਤਾਰ ਵੀਰ ਤੇ ਗੂਜੰਟ ਵੀਰ ਆਪ ਸਭ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ।
@avtarkaur7476
@avtarkaur7476 11 месяцев назад
Harman Kaur 🙏🏻🙏🏻🙏🙏🙏🙏
@BalwinderKaur-um8is
@BalwinderKaur-um8is 11 месяцев назад
Waheguru ji mehar kro sab per
@user-bo9vk1zs3p
@user-bo9vk1zs3p 11 месяцев назад
Good morning 🌄🌅
@pritamsingh5053
@pritamsingh5053 11 месяцев назад
🙏🙏🌹🌹 waheguru ji ka khalsa waheguru ji ki Fateh ji
@HarvinderSingh-or1kf
@HarvinderSingh-or1kf 11 месяцев назад
वाह जी वाह भाई साहब जी चडदीकला रहो जी ❤❤❤❤❤
@harjot4243
@harjot4243 11 месяцев назад
Waheguru ji waheguru ji❤❤🎉🎉❤❤❤🎉❤❤
@sudeshrani8825
@sudeshrani8825 11 месяцев назад
Wahe guru ji 🙏🙏
@jaspreetbhullar8398
@jaspreetbhullar8398 11 месяцев назад
ਭਾਈ ਸਾਹਿਬ ਜੀ ਇੱਕ ਸਵਾਲ ਹੈ ਜੀ ਮੇਰਾ ਜੀ ਮੈਂ ਜਦੋਂ ਵੀ ਆਪਣੇ ਆਸ ਪਾਸ ਕਿਸੇ ਨੂੰ ਦੁੱਖੀ ਦੇਖਦੀ ਹਾਂ ਤਾਂ ਮੇਰਾ ਮਨ ਉਦਾਸ ਹੋ ਜਾਂਦਾ ਹੈ ਜੀ ਤੇ ਕਈ ਵਾਰ ਤਾਂ ਦੇਖ਼ ਕੇ ਰੋਣਾ ਵੀ ਆ ਜਾਂਦਾ ਹੈ ਜੀ 🙏🏻🙏🏻 ਬੇਨਤੀ ਹੈ ਕਿ ਇਸ ਤੇ ਵੀ ਕਿਰਪਾ ਕਰਕੇ ਆਪਣੀ ਰਾਇ ਦਿਉ ਜੀ 🙏🏻🙏🏻
@ravinderkaurgill6819
@ravinderkaurgill6819 11 месяцев назад
Sahi gall aa bhai sahib 🎉🎉
@the_school_of_English_Learning
@the_school_of_English_Learning 11 месяцев назад
Bhai Sahib Ji 🙏🏻 Your teachings have a profound effect .
@ShamsherSingh-ff5jg
@ShamsherSingh-ff5jg 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏
@HarpreetKaur-gf9kl
@HarpreetKaur-gf9kl 11 месяцев назад
Wheguru ji ka Khalsa waheguru ji ki Fateh Vir ji
@MahiSaini-b8w
@MahiSaini-b8w 11 месяцев назад
Thank you so much bhai sahib ji aj mainu es motivation te understanding di bhut need c❤
@gurjindersingh4666
@gurjindersingh4666 11 месяцев назад
Dhanbad G ❤
@GillManpreet-fs3vc
@GillManpreet-fs3vc 10 месяцев назад
@vpvp4130
@vpvp4130 11 месяцев назад
वाहेगुरु जी ❤❤
@ManjitKaur-lu7oy
@ManjitKaur-lu7oy 11 месяцев назад
ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਹਰਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਸੁਖਪ੍ਰੀਤ ਦੀਦੀ ਤੇ ਗੁਰਜੀਤ ਦੀਦੀ ਆਪ ਸਭ ਨੂੰ ਮੇਰੇ ਵਲੋ ਸਤ ੲਰੀ ਅਕਾਲ ਜੀ
@gurjeetkaur9238
@gurjeetkaur9238 11 месяцев назад
ਸੰਧੂ ਭੈਣ ਜੀ ਸੰਧੂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਨਿਮਾਣੀ ਰੂਹ ਨੂੰ ਯਾਦ ਕਰਨਾ ਸ਼ੁਕਰੀਆ ਭੈਣ ਜੀ 🥰🥰🙏
@jaspreetbhullar8398
@jaspreetbhullar8398 11 месяцев назад
ਮਨਜੀਤ ਭੈਣ ਜੀ ਤੇ ਸਾਰੀਆਂ ਮੇਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏻🙏🏻
@RajuGill-yj1cj
@RajuGill-yj1cj 11 месяцев назад
Sariya bhaina nu piaar bhari sat sri akall ji🙏🏼🙏🏼🙏🏼🙏🏼🙏🏼amarjit k moga
@GurdevSingh-vd5ie
@GurdevSingh-vd5ie 11 месяцев назад
ਦੁਖਾਂ ਦੇ ਕਾਰਨ।। ਜਿਵੇਂ ਜੰਗਲ ਚ ਮਾਸਾਹਾਰੀ ਜਾਨਵਰ। ਸ਼ਾਕਾਹਾਰੀ ਪਸ਼ੂਆਂ।ਹਨ ਉਸ ਤਰ੍ਹਾਂ ਹੀ ਸਾਡਾ ਸਮਾਜ ਵੀ ਇਸ ਪ੍ਰਕਾਰ ਦਾ ਲੱਗਦਾ ਪ੍ਰਤੀਤ ਹੁੰਦਾ 😮😮 ਆਪਾਂ ਅਕਸਰ ਵੇਖਦੇਂ ਹਾਂ ਅਪਣੇ ਆਸ ਪਾਸ 😮ਕਈ ਬੰਦੇ ਬੜੇ ਹੀ ਭੋਲੇਪਨ।ਛਾੰਤ ਚਿਤ।।ਸਾਉ।। ਔਨਾਂ ਤੋਂ ਕੋਈ ਸਮਾਨ ਮੰਗੋ।।ਬਾਈ ਆਵਦਾ ਸਾਈਕਲ ਸਕੂਟਰ ਯਾਂ ਕੋਈ ਖੇਤੀ ਸੰਦ ਮੰਗੋ।।🎉ਔ ਕਹੁ ਬਾਈ ਲੈ ਜਾ।।ਮੰਗਣ ਵਾਲਾ ਹੀ ਅਗੋ ਜਵਾਬ ਦੇਉ।।ਬਾਈ ਦੋ ਘੰਟੇ ਚ ਵਾਪਸ ਔਣਾ।।ਔਗੋ ਕਹੁ। ਕੋਈ ਨਾਂ ਬਾਈ।ਫੇਰ ਕੀ ਹੋਇਆ।ਜਦ ਮਰਜੀ ਦੇ ਜਾਈਂ।।ਐਸੇ ਲੋਕਾਂ ਦਾ ਕਦੇ ਵੀ ਇਹ ਖਿਆਲ ਚਿਤ ਨਹੀ ਹੁੰਦਾ ਕਿ ਮੈਂ ਕਿਸੇ ਦਾ ਹੱਕ ਖੋਹ ਲਵਾਂ।। ਕੋਈ ਛਲ ਕਪਟੁ ਕਰ ਕੇ ਆਵਦੀ ਜਾਇਦਾਦ ਨੂੰ ਵਧਾ ਲਾ।।ਇਹ ਮੇਹਨਤ ਹਿੰਮਤ ਸਚ ਇਮਾਨਦਾਰੀ ਦਯਾ ਸੰਤੋਖ ਸਬਰ ਨਯਾਯ ਤੇ ਵਿਸ਼ਵਾਸ ਰੱਖਦੇ ਨੇ।। ਰੱਬ ਦੇ ਭੈ ਤੋਂ ਡਰਦੇ ਨੇ।। ਰੱਬ ਵਾਹਿਗੁਰੂ ਕੀ ਕਹੁ ਗਾ।ਇਹ ਵਿਚਾਰਾਂ ਇਸਦੇ ਚਿਤ ਚ ਚਲਦਿਆਂ ਰੇਹਿਦੀਆਂ ਹਨ।।ਹਰ ਪਲ ਰੱਬ ਨੂੰ ਯਾਦ ਰੱਖਣਾ।। ਸ਼ਾਇਦ ਇਸੇ ਨੂੰ ਕਹੀ ਦਾ 🎉🎉🎉🎉🎉🎉🎉🎉🎉🎉🎉🎉🎉🎉। ਇੱਕ ਆ ਬੰਦੇ ਵੀ ਸਮਾਜ਼ ਦੇਖਣ ਨੂੰ ਮਿਲਦੇ ਨੇ।।ਜੋ ਸਦਾ ਹੀ ਦੁੱਜੇ ਆਂ ਦੇ ਹੱਥੋਂ ਰੋਟੀ ਖੋਹਣ ਵਾਲੇ।।ਬਈਮਾਨ।ਝੂਠ ਨਿੰਦਾ ਚੁਗਲੀ ਗ਼ਦਾਰੀ ਧੋਖਾ ਏਨਾਂ ਦੈ ਹਡੀ ਰਚਿਆ ਹਰ ਪਲ ਰਹਿੰਦਾ ਜਾਪਦਾ 😢ਕਦੇ ਵੀ ਇਹ ਛਾੰਤੀ ਨਾਲ ਨੀ ਰੇਹਿਦੇਂ।।ਅੜੋਸ ਪੜੋਸ ਚ ਹੋਣ।। ਪੜੋਸੀ ਦਾ ਜੀਨਾ ਮੁਸ਼ਕਿਲ ਕਰ ਦਿੰਦੇ ਨੇ।। ਸੋਚਦੇ ਨੇ।ਇਸ ਪੜੋਸੀ ਕੋਲ ਜੋ ਘਰ ਹੈ ਇਸਨੂੰ ਆਵਦੇ ਘਰ ਨਾਲ ਮਿਲਾ ਲਾ ਕਿੰਨਾ ਵੱਡਾ ਮੇਰਾ ਘਰ ਹੋ ਜਾਉ।।ਆ ਨਾਲ ਲੱਗਦੀ ਖੇਤ ਜਮੀਨ ਨੂੰ। ਭ੍ਰਿਸ਼ਟ ਪ੍ਰਸ਼ਾਸਨ ਦੀ ਮੱਦਦ ਨਾਲ ਰਿਸ਼ਵਤ ਦੇ ਕੇ ਼ਗਵਾੰਡੀ ਨੂੰ ਪ੍ਰੇਸ਼ਾਨ ਕਰ ਕੇ ਔਨੇ ਪੋਨੇ ਦਾਮੰ ਚ ਲੈ ਲਾ।। ਮੇਰੀ ਜ਼ਮੀਨ ਹੋਰ ਵਧ ਜਾਉ ਗੀ 😢😢😢😢 ਝਗੜੇ ਝਮੇਲੇ। ਦੁੱਜੇ ਤੋ ਲੁਟਾਂ ਖੋਹਾਂ।ਛਲ ਕਪਟ ਨਾਲ ਕਰਦੇ ਹੋਏ ਸਮਾਜ ਚ ਅਕਸਰ ਵਿਚਰਦੇ ਲੋਕ ਆਮ ਦੇਖੇ ਜਾ ਸਕਦੇ ਨੇ।।😢😢😢ਇਹ ਮਾਸਾਹਾਰੀ ਕੇਟੇਗਰੀ ਚ ਔਉਦੇ ਨੇ।।😢 ਭਾਵੇਂ ਇਹ ਕਹੀ ਜਾਣੰ ਅਸੀਂ ਤਾਂ ਛੁਦ ਸ਼ਾਕਾਹਾਰੀ ਭੋਜਨ ਕਰਦੇ।ਅੰਡਾ ਤੱਕ ਨੀ ਖਾਂਦੇ।।😢😢😢😢😢
@ManjitKaur-lu7oy
@ManjitKaur-lu7oy 11 месяцев назад
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@jagtar.singh.abheypur.w
@jagtar.singh.abheypur.w 11 месяцев назад
👍🏻
@JaswantSingh-gc7qx
@JaswantSingh-gc7qx 11 месяцев назад
♥️🙏💐🙏🙏🙏🙏🙏🙏🙏🙏🙏🙏🙏🙏🙏
@HarjinderSingh-tz1vj
@HarjinderSingh-tz1vj 11 месяцев назад
ਸਤਿਨਾਮ ਵਾਹਿਗੁਰੂ ਜੀ
@harishdua3553
@harishdua3553 11 месяцев назад
🌅🌅🙏🙏🇮🇳
@BalpreetSingh-j9c
@BalpreetSingh-j9c 11 месяцев назад
🙏🏻🙏🏻🙏🏻waheguru ji 🙏🏻
@jagtarsinghmattu
@jagtarsinghmattu 11 месяцев назад
ਮਨਜੀਤ ਕੌਰ ਭੈਣ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏
@Predictor22
@Predictor22 11 месяцев назад
Back ground te hlka music la Dea kro jiiii
@parmjitrandhawa5118
@parmjitrandhawa5118 11 месяцев назад
🙏👍👍👍🙏
@HarbhajanSidhu-yq6ph
@HarbhajanSidhu-yq6ph 11 месяцев назад
🙏🏻🦚🌻🌲🌹💐🙏🏻
@RajinderSingh-pe5yb
@RajinderSingh-pe5yb 11 месяцев назад
ਤੇਰੇ ਵਾਂਗ ਪੇਸੈ ਇਕੱਠੇ ਕਰਨੇ ਆਉਂਦੇ ਹੋਣ ਤਾਂ ਸਕੂਨ ਆਪੇ ਆ ਜਾਂਦਾ
@ShounkiMunda-q3t
@ShounkiMunda-q3t 11 месяцев назад
Eh sb Galla ta sari dunia smzaee jndi aa tu j koi rabb d gal dsni aa ta ds salhe ne ik v rabb d gal ni kiti sarkari kaa 😂😂😂😂😂😂 bin gallo ka ka ka krn ala tu ta jva hi bemukh kri Jana sb nu kithe bhare ga oo ja oa aea eh vdda dhndria vala
@avtarkaur7476
@avtarkaur7476 11 месяцев назад
Harman Kaur 😠😡😡😡😡😡😡😡😡
@amritjohal6976
@amritjohal6976 11 месяцев назад
WAHEGURU ji
@gurpreetsingh-kx6kx
@gurpreetsingh-kx6kx 4 месяца назад
ਵਾਹਿਗੁਰੂ ਜੀ 🙏
Далее
Вопрос Ребром - Булкин
59:32
Просмотров 1,1 млн