Тёмный

ਆਪਾਂ ਨੂੰ ਆਏ ਲੱਗਦਾ ਸੀ ਪਰਾਲੀ ਦਾ ਕੀ ਕਰਨਗੇ,, ਕੰਪਨੀ ਵਾਲੇ ਕਹਿੰਦੇ ਇਹ ਤਾਂ ਕਰੋੜਾਂ ਦੀ ਆ,,ਬਣਦਾ ਈ ਬਾਹਲਾ ਕੁੱਝ ਆ, 

Shonki Sardar
Подписаться 663 тыс.
Просмотров 308 тыс.
50% 1

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 328   
@BSBrar-by2bz
@BSBrar-by2bz Год назад
ਵੱਡੀ ਗੱਲ ਤਾਂ ਕਿਸਾਨ ਝੋਨੇ ਦਾ ਹੋਰ ਬਦਲ ਲੱਭ ਲੈਣ ਪਾਣੀ ਖ਼ਤਮ ਹੋ ਰਿਹਾ ਕੈਨੇਡਾ ਵਿਚ ਸਰਕਾਰ ਧਰਤੀ ਵਿੱਚੋ ਪਾਣੀ ਨਹੀਂ ਕਢਣ ਦੇਂਦੀ ਪੀਣ ਵਾਸਤੇ ਵੀ ਪਾਣੀ ਝੀਲ ਵਿੱਚੋ ਆਉਂਦਾ ਹੈ
@RanjeetSingh-nu5dz
@RanjeetSingh-nu5dz Год назад
ਸਹੀ ਗੱਲ ਬਾਈ
@preetsukhsingh6370
@preetsukhsingh6370 Год назад
Shi kiha veere paani houga ta praali aau praali di mang ne jhona hor vdhaa dena mtlb hor sheti khatam
@dhindsa90000
@dhindsa90000 Год назад
ਨਹਿਰਾਂ ਦਾ ਪਾਣੀ ਸਰਕਾਰਾਂ ਨੂੰ ਕਿਸਾਨਾਂ ਤੱਕ ਪਹੁੰਚਣਾ ਚਾਹੀਦਾ...ਜੀਰੀ ਬੰਦ ਹੋਣ ਨਾਲ ਪੰਜਾਬ ਦੀਆਂ ਅੱਧੀਆਂ ਤੋ ਜਿਆਦਾ ਫੈਕਟਰੀਆਂ ਬੰਦ ਹੋਣਗੀਆਂ,,ਫੈਕਟਰੀ ਬੰਦ ਨੌਕਰੀ ਖਤਮ ਫਿਰ ਦੱਸੋ ਜੀਰੀ ਲਾਉਣੀ ਗਲਤ ਕਿਵੇਂ ਐ...ਹਾਂ, ਧਰਤੀ ਹੇਠਲੇ ਪਾਣੀ ਦੀ ਜਗ੍ਹਾਂ ਨਹਿਰੀ ਪਾਣੀ ਦਾ ਇਸਤੇਮਾਲ ਹੋਣਾ ਚਾਹੀਦਾ
@mandeepdhillon3030
@mandeepdhillon3030 Год назад
A kAm nhi krna.. Ena ne.. Save 💧💦water..
@surinderklair1726
@surinderklair1726 Год назад
Fuddu brar
@kamaljeetsinghsingh2950
@kamaljeetsinghsingh2950 Год назад
ਕਿਤੇ ਪੰਜਾਬ ਦੇ ਕਿਸਾਨ ਝੋਨਾ ਬੀਜਣਾ ਛੱਡ ਕੇ ਹੋਰ ਫਸਲਾਂ ਵੱਲ ਨਾ ਜਾਣ। ਪਾਣੀ ਦੀ ਤਾਂ ਫੇਰ ਵੀ ਬਰਬਾਦੀ ਹੈ। ਪਾਣੀ ਸਾਡੇ ਵਾਸਤੇ ਸਭ ਤੋਂ ਜਰੂਰੀ ਹੈ। ਅਸੀਂ ਤਾਂ ਝੋਨਾ ਬੀਜਣਾ ਛੱਡ ਨਾ ਚਾਹੁੰਦੇ ਹਾਂ।
@hemi_purewal
@hemi_purewal Год назад
Chd de pardhan fer bijna j enna aukha
@OhiSandhu
@OhiSandhu Год назад
@@hemi_purewal dwa de msp
@hemi_purewal
@hemi_purewal Год назад
@@OhiSandhu eh bhane ne sab sach tn eh a v environment nalo jyada paise pyare ne … phla kediya msp’s mildiya hundiya c odo v tn makki kpaah beejde c lok
@OhiSandhu
@OhiSandhu Год назад
@@hemi_purewal udo crop diversification c Majhe ch hor fasal c doabe ch hor malwe ch hor..es lyi mull pe jnda c..kyo k baki states ch v udo ghat he kuch hunda c.. Baki gal udo fasal vatte dukana ton samaan lai lainde c.. currency da ehna role ni aya c kisana ch..ohna da vdia sar jnda c us ton bina v
@gursewaksinghbrar1894
@gursewaksinghbrar1894 Год назад
RIGHT
@ajmersingh3905
@ajmersingh3905 Год назад
ਵੀਰੋ ਪਰਾਲੀ ਸੰਭਾਲਣ ਦੀ ਬਜਾਏ ਝੋਨਾ ਬੰਦ ਕਰੋ ਪਾਣੀ ਬਚਾਓ
@Ursmeharsingh
@Ursmeharsingh Год назад
ਬੱਕਰੇ ਦੀ ਬਲੀ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾ ਖਵਾਇਆ ਪਲਾਇਆ ਜਾਂਦਾ ਪੂਰੀ ਖਾਤਰਦਾਰੀ ਹੁੰਦੀ ਹੈ ਇਹ ਵੀ ਉਹੀ ਹੈ।
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@kahlonchakrala
@kahlonchakrala Год назад
ਏ ਬਿਲਕੁਲ ਗਲਤ ਕੰਮ ਆ ਆਪਣੇ ਖੇਤ ਬੰਜਰ ਹੋ ਜਾਣਗੇ ਜੀ ਪਰਾਲੀ ਖੇਤ ਵਿੱਚ ਹੀ ਵਾਹੋ ਤਾ ਕੀ ਖੇਤਾ ਵਿਚ organic carbon di ਕਮੀ ਪੂਰੀ ਹੁੰਦੀ ਆ ਜੀ ਪੰਜਾਬ ਨੂੰ ਨਾ ਉਜਾੜੋ
@dilbagpannu7799
@dilbagpannu7799 Год назад
ਐਹੋ ਜਿਹੀ ਜਾਣਕਾਰੀ ਕਿਸੇ ਨੇ ਮਹੀਆ ਨਹੀਂ ਕਰਵਾਈ । ਬਹੁਤੇ ਚੈਨਲ ਤਾਂ ਪਿੱਟ ਸਿਆਪਾ ਰਾਜਨੀਤਿਕ ਪਾਰਟੀਆਂ ਦਾ ਹੀ ਕਰਦੇ ਰਹਿੰਦੇ ਨੇ । ਸਰਕਾਰ ਦੇ ਚੰਗੇ ਕੰਮਾਂ ਬਾਰੇ ਵੀ ਜਾਣਕਾਰੀ ਨਹੀਂ ਦਿੰਦੇ । ਬੱਸ ਸਰਕਾਰ ਦੀ ਉਣਤਾਈ ਹੀ ਦਰਸਾਈ ਜਾਣਗੇ ।
@pardeepbsnlmusic4112
@pardeepbsnlmusic4112 Год назад
ਕਿਸਾਨਾਂ ਨੂੰ ਕੋਈ ਕਮਾਂਈ ਨਹੀਂ ਹੋਈ। ਲੋਕਾਂ ਤੋਂ ਪਰਾਲੀ ਚੱਕਣ ਦਾ 1000 ਰੁਪਏ ਖੇਤ ਦਾ ਲੈਂਦੇ।
@virlgaming5821
@virlgaming5821 Год назад
ਮਾਨ ਸਾਬ ਨੇ ਬਹੁਤ ਵਧੀਆ ਕੰਮ ਕੀਤਾ ਇਸ ਤੋ ਪਤਾ ਚੱਲਦਾ ਜਿਨਾ ਕੰਮ ਪਿਛਲੀਆਂ ਸਰਕਾਰਾ ਨੇ 10 ਸਾਲ ਵਿੱਚ ਕੀਤਾ ਉਨਾ ਮਾਨ ਸਾਬ ਨੇ 5,7 ਮਹੀਨੇ ਵਿੱਚ ਕਰ ਵਿਖਾ ਦਿੱਤਾ
@balvirslnghsahokesingh7446
@balvirslnghsahokesingh7446 Год назад
ਸੌ਼ਂਕੀ ਸਰਦਾਰ ਵੀਰ ਜੀ, ਅਸਲ ਵਿੱਚ ਪਰਾਲੀ ਉੱਪਰ ਕੋਈ ਵੀ ਸਰਕਾਰ ਗੰਭੀਰ ਹੀ ਨਹੀਂ ਹੋਈ.ਸਿਰਫ਼ ਪੈਡੀਸੀਜ਼ਨ ਵਿੱਚ ਹੀ ਰੌਲਾ ਪਾਇਆ ਜਾਂਦਾ ਸੀ. ਕਿਉਂਕਿ ਅਕਸਰ ਕਿਸੇ ਨੇ ਆਪਣੇ ਸਿਰ ਤੋਂ ਕੰਮ ਹੀ ਨਹੀਂ ਲਿਆ ਗਿਆ, ਸਿਰਫ ਇੱਕ ਦੂਜੇ ਉਪਰ ਦੋਸ਼ ਲਗਾ ਦਿੰਦੇ ਸੀ. ਧਨਵਾਦ ਮਿਹਰਬਾਨੀ, ਬਹੁਤ ਹੀ ਸ਼ਲਾਘਾਯੋਗ ਜਾਣਕਾਰੀ ਦਿੱਤੀ ਗਈ ਹੈ ਜੀ.
@Aarambh_0100
@Aarambh_0100 Год назад
Bhai ji, march vich bs6 da phase 2 aa jana, ess naal petrol vich ethnol blending honi aa, jisnaal gana te prali boht mehnga bikna.
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@harjitsinghtoor5452
@harjitsinghtoor5452 Год назад
ਮੱਕੀ ਦਾ ਟਾਂਡਿਆਂ ਦਾ ਪਰਾਲ਼ ਵੀ ਤਾਂ ਫਿਰ ਵਿਕਣਾ ਚਾਹੀਦਾ ਝੋਨੇ ਦੀ ਥਾਂ ਮੱਕੀ ਦੀ ਕਾਸ਼ਤ ਕੀਤੀ ਜਾਵੇ ਪਾਣੀ ਦੀ ਬਚਤ ਹੋਵੇਗੀ
@Shagan_singh515
@Shagan_singh515 Год назад
ਮੁੱਕਦੀ ਗਲ ਝੋਨੇ ਦਾ ਬਦਲ ਫਸਲ ਨਹੀਂ ਦੇਣੀ ਪੰਜਾਬ ਦਾ ਪਾਣੀ ਖਤਮ ਕਰ ਕੇ ਹਟਨਾ ਸਰਕਾਰ ਕਸਕਸ ਦੀ ਖੇਤੀ ਬੀਜਣ ਦੇਵੇ ਮਹਿੰਗੀ ਫਸਲ ਹੈ ਖਰਚਾ ਤੇ ਪਾਣੀ ਵੀ ਘਟ ਲਗਦਾ
@ekamjotsingh8568
@ekamjotsingh8568 Год назад
ਬਹੁਤ ਵਧੀਆ ਇਨਸਾਨ ਤੇ ਗੱਲਾ ਕਿਸਾਨਾਂ ਲਈ ਬਹੁਤ ਵਧੀਆ ਸੋਚਦੇ ਹਨ ਹੁਣ ਸਾਇਦ ਕਿਸਾਨ ਤਰੱਕੀ ਵੱਲ ਜਾਣਗੇ ਬਾਈ ਜੀ ਪਟਿਆਲਾ ਜ਼ਿਲ੍ਹੇ ਵਿੱਚ ਵੀ ਆਉ
@amarajitproductions3902
@amarajitproductions3902 Год назад
ਰੁਕੋ 🛑ਰੁਕੋ 🛑ਰੁਕੋ 🛑ਭਾਜੀ🚧, ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@sukhbirsingh7732
@sukhbirsingh7732 Год назад
ਪੰਜਾਬ ਵਰਗੀ ਕੋਈ ਦੂਜੀ ਧਰਤੀ ਨੀ ਹੇਗੀ sansar ਤੇ
@preetsukhsingh6370
@preetsukhsingh6370 Год назад
Ese lyi ehnu barbaad kita ja riha jhona te msp de de k ta jo duniaa da sabh to pure te saaf dharti hethla paani khatam kita ja ske
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@jagjitsingh1078
@jagjitsingh1078 Год назад
ਜੇ ਕਰ ਪਰਾਲੀ 500 ਨੂੰ ਕੁਇੰਟਲ ਹੋ ਗਈ ਤਾਂ ਜ਼ਮੀਨ ਦਾ ਠੇਕਾ ਵੀਹ ਹਜ਼ਾਰ ਰੁਪੈ ਹੋਰ ਵਧ ਜਾਣਾ
@vikramlahoria6114
@vikramlahoria6114 Год назад
ਜਵਾਂ ਸਹੀ ਗੱਲ ਆ ਬਾਈ
@gurlalboxer4889
@gurlalboxer4889 Год назад
Bhai ratia haryana 84000 nu hoyga
@TheVikramjit8
@TheVikramjit8 Год назад
@@gurlalboxer4889 ਏਨੀ ਤੇਜੀ ਦੀ ਪਰਾਲੀ ਵਜਹ ਜਾਂ ਕੋਈ ਹੋਰ ਕਾਰਨ !!
@respectfarmer4128
@respectfarmer4128 Год назад
ਉਹ ਤਾਂ ਬਾਈ ਫੇਰ ਲੋਕਾਂ ਦੀ ਗਲਤੀ ਆ ਇੱਕ ਦੂਜੇ ਦੇ ਉਤੋਂ ਦੀ ਹੋ ਕੇ ਰੇਟ ਲਾਉਂਦੇ ਆ
@tiwananz1759
@tiwananz1759 Год назад
Fer ki ho gya. Apni zameen di amdan jyada hoju. Na lvo theke te. Apni ghar di kheti kro. J kol zameen nhi fer hor kam krlo.
@gurmeetkaur9876
@gurmeetkaur9876 Год назад
ਆਮ ਆਦਮੀ ਪਾਰਟੀ ਆਮ ਲੋਕਾਂ ਦੀ ਆ ਬਸ ਸਬਰ ਰੱਖਿਓ 5ਸਾਲ ਤਕ
@ekamjotsingh8568
@ekamjotsingh8568 Год назад
ਕੀਤਾ ਬਹੁਤ ਵਧੀਆ ਹੁਣ ਪਾਣੀ ਧਰਤੀ ਦਾ ਹੇਠਾ ਜਾ ਰਿਹਾ ਇਸ ਬਾਰੇ ਵੀ ਕੁੱਝ ਸੋਚੋ ਬਾਈ ਜੀ
@walejatt-uh2tq
@walejatt-uh2tq Год назад
ਸੁਖਜਿੰਦਰ ਵੀਰੇ ਵਿਡੀਓ ਦੇਖ ਕੇ ਸੁਆਦ ਆ ਗਿਆ। ਵਿਡੀਉ ਇੱਕ ਮਿੰਟ ਦੀ ਵੀ ਸਕਿਪ ਨੀ ਕਰੀ।ਸਾਰੀ ਧਿਆਨ ਨਾਲ ਦੇਖ ਕੇ ਸੁਣੀਂ ਆ।👍👍👍👍
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@kahlonchakrala
@kahlonchakrala Год назад
ਏ ਬਿਲਕੁਲ ਗਲਤ ਕੰਮ ਆ ਆਪਣੇ ਖੇਤ ਬੰਜਰ ਹੋ ਜਾਣਗੇ ਜੀ ਪਰਾਲੀ ਖੇਤ ਵਿੱਚ ਹੀ ਵਾਹੋ ਤਾ ਕੀ ਖੇਤਾ ਵਿਚ organic carbon di ਕਮੀ ਪੂਰੀ ਹੁੰਦੀ ਆ ਜੀ ਪੰਜਾਬ ਨੂੰ ਨਾ ਉਜਾੜੋ
@kulvinderhappy8671
@kulvinderhappy8671 Год назад
A lot of negative points ਬਹੁਤ ਨੇਂ ਪਰ ਬਹੁਤ ਸਵਾਲਾਂ ਦੇ ਜਵਾਬ ਮਿਲ ਗਏ । ਥੋੜੀਆਂ ਦੇ ਬਾਕੀ ਰਹਿ ਗਏ ਉਹ ਸਮੇਂ ਨਾਲ ਮਿਲ ਜਾਣਗੇ ਮੈਂਨੂੰ ਇਹ ਹੀ ਹਿੰਮਤ ਚੰਗੀ ਲੱਗੀ ਤੁਸੀਂ ਇਹਨਾਂ ਉਲਝਣਾਂ ਭਰੇ ਤਾਣੇ ਨੂੰ ਹੱਥ ਪਾਇਆ ਹੈ ਕਾਮਯਾਬੀ ਮਿਲੂਗੀ ਜਾਂ ਕਹਿ ਲਵੋ ਕਾਮਜਾਬੀ ਇਹਨਾਂ ਨੂੰ ਹੱਰ ਹਾਲ ਦਿਵਾਉਣੀ ਹੈ ਭਾਵੇਂ ਚਾਰ ਦਿਨ ਪੈਸੇ ਲੈਟ ਮਿਲ਼ਣ ਉਦਾਂ ਵੀ ਗੰਨਾਂ ਮਿਲ਼ਹਾਂਊ ਆਲੀਆਂ ਪਰਚੀਆਂ ਸਾਂਭ ਕੇ ਬੈਠੇ ਹਾਂ ਇਕ ਦਾਵ ਇਹ ਨਾਂ ਦਾ ਸਹੀ ਜੇਕਰ ਪੇਪਰ ਵੱਰਕ ਸਹੀ ਆ ਮਿਲ ਕੇ ਕੰਮ ਕਰਨ ਵਿੱਚ ਹੱਰਜ ਨਹੀਂ ਪਰ ਲਿਖ਼ਤ ਨੂੰ ਪਹਿਲ ਤੇ ਹੀ ਰੱਖੋਂ ਬੇ ਰੋਜ਼ਗਾਰ ਹਾਂ ਇਸ ਲਈ ਰੋਜ਼ਗਾਰ ਦੇ ਚੱੜਦੇ ਸੂਰਜ ਨੂੰ ਸਲਾਮ 🖊️🖊️
@Aarambh_0100
@Aarambh_0100 Год назад
Bhai ji BS6 da phase 2 aa rya march vich jis naal ethnol blending honi aa petrol vich, so prali te ganna te aiwe he bik jaane aa.
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@Aarambh_0100
@Aarambh_0100 Год назад
@@amarajitproductions3902 chona v sadi fasl hai, pr ehh sirf ohna area lae hai jithey nehra da pani behnda c, saanu geographic location de hissab naal fasla apnaauniya chahedea, naa k koi 2-3 fasla nu saare punjab vich thop dena.
@GurpreetSingh-wn8hx
@GurpreetSingh-wn8hx Год назад
ਮੇਰੇ ਵੀਰੋ ਝੋਨੇ ਨਾ ਲਗਾਉਣ ਵਾਸਤੇ ਵੀ ਧਰਨਾ ਲਗਾਓ ਜੀ ।ਨਹੀ ਤਾਂ 15।20 ਸਾਲ ਬਾਅਦ ਪਾਣੀ ਨਹੀ ਮਿਲਣਾ।ਜੇਹੜੇ ਝੋਨਾ ਲੱਗਾ ਰਹੇ ਨੇ ਅੱਪਣੇ ਬੱਚੇ ਬਾਹਰ ਭੱਜੇ ਜਾ ਰਹੇ ਨੇ ਪਰ ਬਾਕੀ ਲੋਕਾ ਨੇ ਤਾਂ ਰਹਿਣਾ ਪੰਜਾਬ ਚ।
@expertsukhop2849
@expertsukhop2849 Год назад
laila paani jina chahida
@RavinderSingh-zo4li
@RavinderSingh-zo4li 10 месяцев назад
Sahi keha veer
@baldevsingh8255
@baldevsingh8255 Год назад
ਸਰਕਾਰ ਜੀਰਾ ਖੰਡ ਮਿੱਲ ਨੂੰ ਇਹ ਪਰਾਲੀ ਦਾ ਪ੍ਰੋਜੈਕਟ ਵਿੱਚ ਬਦਲ ਦੇਣਾ ਚਾਹੀਦਾ ਹੈ।
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@mandeepdhillon3030
@mandeepdhillon3030 Год назад
Afeem di kheti kro.. Dfa kro paddy nu
@ekamjotsingh8568
@ekamjotsingh8568 Год назад
ਸ਼ੌਂਕੀ ਸਰਦਾਰ ਬਹੁਤ ਵਧੀਆ ਇੰਟਰਵਿਊ ਕੀਤੀ ਤੇ ਸੱਚ ਦੱਸੀਆ
@arjunsinghvirk605
@arjunsinghvirk605 Год назад
ਇਹ ਦਿਮਾਗ਼ ਦੇ ਵਿੱਚ ਬਹੁਤ ਕੁੱਝ ਭਰਿਆਂ ਹੋਏਆ ਜੱਟੋ ਹਿੱਮਤ ਮਾਰ ਕੇ ਕੱਢਲੋ ਤੇ ਆਪ ਸੂਖੀ ਤੇ ਸੰਸਾਰ ਸੂਖੀ
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@gaddiloverspb
@gaddiloverspb Год назад
22 ਜੀ ਤੁਹਾਡੇ ਏਸ ਉਪਰਾਲੇ ਨਾਲ ਗਰੀਬ ਵਰਗ ਨੂੰ ਰੋਜ਼ਗਾਰ ਮਿਲੂੰਗਾ ਕਿੰਨੀ ਕੁ ਤਨਖਾਹ ਦੀ ਆਸ ਹੈ ਪੜੇ ਹੋਏ ਤੇ ਅਨਪੜ੍ਹ ਵਾਸਤੇ
@AmrikSingh-fi1mn
@AmrikSingh-fi1mn Год назад
ਸਾਰੀ ਟੀਮ ਅਤੇ ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ।
@harvindersingh-kb8jo
@harvindersingh-kb8jo Год назад
please send phone no for contact
@chahalamn1699
@chahalamn1699 Год назад
500 ਫੁੱਟ ਤੇ ਬੋਰ ਲੱਗ ਰਹੇ ਨੇ ਪੰਜਾਬ ਦੇ ਝੌਨੇ ਦੀ ਫਸਲ ਬਦਲਕੇ ਕਿਸੇ ਹੋਰ ਫਸਲ ਤੇ ਰੇਟ ਦੇਣ
@gursahibsinghsandhu4346
@gursahibsinghsandhu4346 Год назад
ਪਾਣੀ ਦਾ ਕੀ ਬਣੂ ਪਾਣੀ ਤਾ ਪਹਿਲਾ ਡੂੰਘਾਈ ਵਿਚ ਚਲਾ ਗਿਆ ਝੋਨੇ ਲਈ ਪਾਣੀ ਚਾਹੀਦਾ
@virkpreet9083
@virkpreet9083 Год назад
ਬਹੁਤ ਵਧੀਆ ਇੰਟਰਵਿਊ ਵਿੱਚ ਦਸਿਆ ਹੈ
@eurospin731
@eurospin731 Год назад
ਪਰਾਲੀ ਸਾੜਨ ਦਾ ਬਦਲ ਤਾਂ ਲੱਭ ਲਿਆ ਪਰ ਵੱਡਾ ਕੰਮ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਕਿਵੇਂ ਬਚਾਇਆ ਜਾਵੇ ? 🤔
@Lal_singh1
@Lal_singh1 11 месяцев назад
ਨਹਿਰੀ ਪਾਣੀ ਨਾਲ, ਜੋ ਨਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਤੇ ਨਾ ਕਿਸਾਨ ਵਰਤ ਕੇ ਰਾਜੀ ਹਨ।
@dilbagpannu7799
@dilbagpannu7799 Год назад
ਬਹੁਤ ਸਾਰਥਿਕ ਇੰਨਟਰਵਿਊ ਹੈ । ਜਾਣਕਾਰੀ ਦੇਣ ਲਈ ਬਹੁਤ ਧੰਨਵਾਦ । ਮੰਨ ਬਹੁਤ ਖੁਸ਼ ਹੋਇਆ । ਅਸੀਂ ਵੀ ਇਸ ਕੰਮ ਬਾਰੇ ਸੋਚ ਸਕਦੇ ਹਾਂ । ਧੰਨਵਾਦ ਜੀ । ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ।
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@gamezindagidi7185
@gamezindagidi7185 Год назад
ਬਹੁਤ ਡੂੰਘੇ ਵਿਚਾਰ ਦਿੱਤੇ ਰੋਜ਼ਗਾਰ ਮਿਲੂ ਸਭ ਨੂੰ
@Sharanpreet.Singh.02
@Sharanpreet.Singh.02 11 месяцев назад
ਕੰਮ ਕਿਸੇ ਬਾਹਮਣ ਦਾ ਸੀ ਇਸ ਕਰਕੇ ਦੋ ਘੰਟਿਆਂ ਦੇ ਅੰਦਰ email ਦਾ ਜਵਾਬ ਆ ਜਾਂਦਾ ਸੀ ਜੇ ਕਿਤੇ ਇਹੋ ਕੰਮ ਕਿਸੇ ਸਿੱਖ ਕਾਰੋਬਾਰੀ ਦਾ ਹੁੰਦਾ ਤਾਂ ਗੱਲ ਧਰਨਿਆਂ ਤੇ ਜਾ ਕੇ ਨਿੱਬੜਨੀ ਸੀ ,, ਕੌੜਾ ਜ਼ਰੂਰ ਪਰ ਸੱਚ ਏ .
@kanwaljitgrewal2196
@kanwaljitgrewal2196 4 месяца назад
Very good that is Punjab future
@BikramSingh-pn5qw
@BikramSingh-pn5qw Год назад
ਬਾਈ ਪਰਾਲੀ ਝੋਨੇ ਤੋ ਬਣਦੀ ਤੇ ਝੋਨਾ ਪਾਣੀ ਨਾਲ.. ਪਾਣੀ ਦਾ ਕੀ ਬਣੂ , ਇਕ ਸਾਇਡ ਅਸੀਂ ਝੋਨੇ ਦਾ ਬਦਲ ਮੰਗਦੇ ਅਾ
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@sukhpalsingh6393
@sukhpalsingh6393 11 месяцев назад
ਮੰਜਲ ਵਲ ਵਧਦੇ ਕਦਮ ।ਸਲਾਹੁਣਯੋਗ ਯੋਗ ਉਪਰਾਲਾ। ਪੁੰਨ ਨਾਲ ਫਲੀਆਂ।ਵਾਹਿਗੁਰੂ
@BSBrar-by2bz
@BSBrar-by2bz Год назад
ਮੈਂ ਕੈਨੇਡਾ ਰਹਿੰਦਾ ਹਾਂ ਮੇਰੀ ਸਕੀਮ ਹੈ ਪੰਜਾਬ ਵਿਚ ਟਰੈਕਟਰ ਤੇ ਬੇਲਰ ਲੈਣ ਦੀ ਮੈਂ 15 ਕੁ ਲੱਖ ਤੋਂ ਵੱਧ ਜੇਬ ਵਿੱਚੋ ਲਾ ਸਕਦਾ ਜੇ ਹੋਰ ਵੱਧ ਪੈਸੇ ਵੀ ਲਾਉਣਾ ਪਿਆ ਤਾਂ ਕੋਈ ਗੱਲ ਨਹੀਂ ਲਾ ਦੇਵਾਂਗੇ ਜੇ ਕੋਈ ਵੀਰ ਇਸ ਮਾਮਲੇ ਵਿਚ ਮੈਨੂੰ ਹੋਰ ਜਾਣਕਾਰੀ ਦੇ ਸਕਦਾ ਤਾਂ ਮੇਹਰਬਾਨੀ ਹੋਵੇਗੀ
@happysinghmann3149
@happysinghmann3149 Год назад
Hlo
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@inderjeetdhillon1875
@inderjeetdhillon1875 Год назад
Sade pinda vich baler hale bahut ghat ne es li sade pinda vic baler paun da good start hovega
@natureandtech321
@natureandtech321 Год назад
ਸਰਦਾਰ ਜੀ ਪਾਣੀ ਬਾਰੇ ਵੀ ਸੋਚੋ
@balwindersinghgill440
@balwindersinghgill440 Год назад
ਬਹੁਤ ਵਦੀਆ ਗੱਲ ਆ ਬਾਈ ਜੀ👍👍👍🙏
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@gurmelsingh1040
@gurmelsingh1040 Год назад
Waho kmal ho gyA sochda har aadmi punjabi see per jisne action lia wadhaee us noo mili ae
@gurtejnarain9374
@gurtejnarain9374 Год назад
ਜਿਹੜੇ ਖੇਤਾਂ ਵਿੱਚੋਂ ਪਰਾਲ਼ੀ ਚੁੱਕੀ ਜਾਂਦੀ ਹੈ ਉਸ ਖੇਤ ਵਿੱਚ ਅੱਗਲੀਆਂ ਫਸਲਾਂ ਦੇ ਝਾੜ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ਜੀ
@sabhajeetpandey1217
@sabhajeetpandey1217 Год назад
😂😂😂😂😂😂😂😂😂wada kisan
@Abhi-l8s3r
@Abhi-l8s3r 11 месяцев назад
ਕਿਵੇ
@GurmeetSingh-vy1hv
@GurmeetSingh-vy1hv Год назад
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਪੰਜਾਬ ਸਰਕਾਰ ਤੇ
@jatindersingh1809
@jatindersingh1809 Год назад
ਪੰਜਾਬ ਦਾ ਝੋਨਾ ਬੰਦ ਹੋਣਾ ਚਾਹੀਦਾ ਪਾਣੀ ਤੇ ਆਖਰੀ ਸਾਹ ਤੇ ਝੋਨਾ ਬੰਦ ਕਰੋ
@manjeeta5559
@manjeeta5559 Год назад
Shi gal aw y gal ta Pani nu bchaun Di aw
@expertsukhop2849
@expertsukhop2849 Год назад
bhut aa paani hun paalo apn🎉 ghra ch
@expertsukhop2849
@expertsukhop2849 Год назад
tu deyga paise kisaana nu hor kaahdi kheti kriye aa jnde a agyani
@reerpazi9935
@reerpazi9935 Год назад
ਵੀਰੋ ਸਾਡੀ ਨੋਜਵਾਨੀ ਬਚ ਜਾੳਊ
@ksarao5046
@ksarao5046 Год назад
ਪਰਾਲੀ ਦਾ ਹੱਲ ਤਾਂ ਹੋਜੂ ਪਾਣੀ ਦਾ ਹੱਲ ਵੀ ਦੱਸੋ ਬਾਈ ਪੰਜਾਬ ਰਾਜਸਥਾਨ ਬਣਦਾ ਜਾ ਰਿਹੈ
@jaswinderjassa2637
@jaswinderjassa2637 Год назад
ਅੱਤ ਕਰਾਤੀ , ਤਾਰੀਫ਼ ਲਈ ਲਵਜ ਨਹੀਂ
@ramadeepsinghraman3852
@ramadeepsinghraman3852 Год назад
Wahe guru ji
@pardeeppassi8385
@pardeeppassi8385 Год назад
ਜਿਹੜੀ ਗੱਲ ਕੇਜਰੀਵਾਲ ਕਹਿੰਦਾ ਸੀ .ਉਹ ਸਹੀ ਨਿਕਲੀ .ਭਗਵੰਤ ਮਾਨ ਵੀ ਕਹਿੰਦਾ ਸੀ ਕਿ ਪਰਾਲੀ ਸਾਭਣ ਵਾਸਤੇ ਫੈਕਟਰੁਆਂ ਲਾ ਰਹੇ ਹਾਂ.
@messomusix
@messomusix Год назад
ਝੌਨੇ ਦੇ ਮੁਕਾਬਲੇ ਬਲ ਕੀ ਇਹਤੋਂ ਵੱਧ ਮਾਰਜਨ ਦੇਣ ਵਾਲੀਆਂ ਹੋਰ ਬਹੁਤ ਫ਼ਸਲਾਂ ਨੇ ਪਰ ਇਹ ਲੋਕ ਕਦੇ ਨਹੀਂ ਦੱਸਣਗੇ ਇਹ ਪਰਾਲੀ ਪਲਿਊਸ਼ਨ ਦਾ ਆਲਟਰਨੇਟ ਬਣਾ ਸਕਦੇ ਨੇ ਪਰ ਪਾਣੀ ਦਾ ਅਲਟਰਨੇਟ ਕਿਸੇ ਹੋਰ ਗ੍ਰਹਿ ਬਲ ਕਿ ਹੋਰ ਗਲੈਕਸੀ ਤੇ ਵੀ ਲੱਭਿਆ ਲੱਭ ਨਹੀਂ ਸਕਦਾ। ਭਾਵ ਕਿਸਾਨ ਨੂੰ ਆਪ ਮੁਹਾਰੇ ਸੋਚਣਾ ਪਊ ਤੇ ਪਰਾਲੀ ਦਾ ਨਹੀਂ ਸਗੋਂ ਝੋਨੇ ਦੀ ਫ਼ਸਲ ਦਾ ਅਲਟਰਨੇਟਿਵ ਲੱਭਣਾ ਪਊ ਜੋ ਕਿ ਪੰਜਾਬ ਦੀ ਧਰਤੀ ਵਿੱਚ ਸੱਭ ਤੋਂ ਵੱਧ ਉਪਜਾਊ,ਲਾਭਕਾਰੀ ਤੇ ਪਾਣੀ ਬਚਾਊ ਹੋਵੇਗਾ ਤੇ ਹੈ। ਬਾਕੀ ਹੌਲੀ ਹੌਲੀ ਜਾਗਰੂਕ ਹੋ ਰਹੇ ਨੇ ਪੰਜਾਬ ਪੱਖੀ ਲੋਕ।
@nonovlog8762
@nonovlog8762 11 месяцев назад
Sardar baba ji bot wadia ji , bahut v
@SurjeetsinghdhillonDhill-vr5mo
@SurjeetsinghdhillonDhill-vr5mo 11 месяцев назад
ਕੁੱਲ ਮਿਲਾ ਕੇ ਪਰਾਲੀ ਬਾਰੇ ਹੀ ਸੋਚਿਆ ਹੈ, ਪਾਣੀ ਬਾਰੇ ਕੁੱਝ ਨਹੀਂ ਸੋਚਿਆ ਗਿਆ ਜਦੋਂ ਪਾਣੀ ਹੀ ਨਾ ਹੋਇਆ ਪਰਾਲੀ ਕਿੱਥੋਂ ਆਊ, ਪਹਿਲਾਂ ਪਾਣੀ ਬਾਰੇ ਸੋਚੋ।
@millionaireboy1786
@millionaireboy1786 Год назад
ਸ਼ੌਕੀ ਸਰਦਾਰ ਜਿਦਾਂ ਦਾ ਨਾਮ ਔਦਾ ਦਾ ਕੰਮ ਮੈਂ ਵੀਰ ਹੋਰ ਵੀ ਬਹੁਤ ਲੋਕਾਂ ਦੀਆਂ interview ਆ ਦੇਖਦਾ ਪਰ ਜਿਹੜਾ ਸਵਾਦ ਤੁਹਾਡੀ interview ਦੇਖ ਕੇ ਆਉਂਦਾ ਓ ਕਿਸੇ ਹੋਰ ਦੀ interview ਦੇਖ ਨੀ ਆਉਦਾ ਤੁਹਾਡਾ ਜਿਹੜਾ ਬੋਲਣ ਦਾ ਤਰੀਕਾ ਓ ਇਕ ਵੱਖਰਾ ਈ ਆ ਬੱਸ ਮੈਨੂੰ ਏਦਾਂ ਕੇ ਲੋ ਵੀ ਮੈਨੂੰ ਬੱਸ ਕਹਿਣਾ ਨੀ ਆਉਂਦਾ ਪਤਾ ਈ ਨੀ ਲਗਦਾ ਕਦੋ interview ਖਤਮ ਹੋ ਜਾਂਦੀ ਆ ਏਦਾਂ ਲਗਦਾ ਵੀ ਹੋਰ ਵੱਡੀ ਹੋਣੀ ਚਾਹੀਦੀ ਸੀ ਯਰ ਬੱਸ ਮੈ ਤਾਂ ਅਰਦਾਸ ਈ ਕਰ ਸਕਦਾ ਵੀ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀ ਤੁਹਾਡਾ ਆਪਣਾ ਫ਼ਤਹਿ ਸਿੰਘ PB 23
@sidhumusicsm8056
@sidhumusicsm8056 Год назад
ਬਹੁਤ ਖੂਬਸੂਰਤ ਵੀਡੀਓ ਜੀ⚘️⚘️⚘️⚘️
@nanaksarjuiceamritsarwale6904
Waheguru ji ka Khalsa waheguru ji ki fateh 🙏🌹
@ashokbhadu79rb54
@ashokbhadu79rb54 Год назад
Aaj bhai Punjab ki tarki dekh bahut khuse huei h
@factar708
@factar708 10 месяцев назад
22 ਜੀ ਤੁਸੀ ਬਹੁਤ ਚੰਗਾ ਕੰਮ ਕੀਤਾ ਤੇ ਕਰ ਰਿਹੈ ਹੋ ਪਰ ਇਕ ਦਿਨ ਇਦਾ ਦਾ ਵੀ ਆਉਣਾ ਜਦੋਂ ਖੇਤ ਵਿੱਚ ਕਣਕ ਦੀ ਫ਼ਸਲ ਨਹੀਂ ਹੋਵੇਗੀ ਕਿਉ ਕਿ ਜਿਹੜੀ ਪਰਾਲੀ ਖੇਤ ਦੇ ਵਿਚ ਖਤਮ ਹੋਣੀ ਚਾਹੀਦੀ ਸੀ ਉਹ ਖੇਤ ਵਿੱਚੋ ਬਹਾਰ ਜਾ ਰਹੀ ਹੈ ਤੁਸੀ ਇਹ ਸਮਜ ਲਓ ਜਮੀਨ ਬੰਜਰ ਹੋਣ ਦੇ ਕਿਨਾਰੇ ਖੜ ਗਈ ਹੈ ਜੇ ਤੁਸੀ 5 ਸਾਲ ਵੀ ਖੇਤ ਵਿੱਚੋ ਪਰਾਲੀ ਬਹਾਰ ਸੁੱਟਦੇ ਰਹੇ ਤਾਂ ਖੁਦ ਜ਼ਮੀਨ ਨੂੰ ਖਤਮ ਹੁੰਦੇ ਦੇਖੋ ਗੇ
@simranrandhawa9037
@simranrandhawa9037 Год назад
Bahut vadhia uprala g
@deepdeep78600
@deepdeep78600 Год назад
ਵੀਰ ਤੁਸੀਂ ਮੁਨਾਫ਼ਾ ਦੇਖ ਰਹੇ ਓ ਪਰ ਇਸ ਫੈਕਟਰੀ ਨਾਲ ਜ਼ਮੀਨ ਹੇਠਲਾ ਪਾਣੀ ਖਰਾਬ ਹੋਣਾ ਓਹਦਾ ਪਤਾ 4 ਜਾ 5 ਸਾਲ ਬਾਅਦ ਲੱਗੂ ਪੀਣ ਯੋਗ ਪਾਣੀ ਵੀ ਨੀ ਮਿਲਣਾ ਮੇਰੇ ਪਿੰਡ ਵੀ ਲੱਗੀ ਆ ਇਹ ਫੈਕਟਰੀ । 25 ਬੋਰ ਕੀਤੇ ਆ ਇਹਨਾਂ ਨੇ ਪਾਣੀ ਜ਼ਮੀਨ ਚ ਛੱਡਣ ਲਈ
@pargatsngh984
@pargatsngh984 Год назад
Bora da ki km ....prali vich🤔
@deepdeep78600
@deepdeep78600 Год назад
@@pargatsngh984 veer prali wash krde a chamical nd Pani nal fr oh Pani niche janda bor ch
@singhjagdev1451
@singhjagdev1451 Год назад
ਕਿਸਾਨ ਯੂਨੀਅਨ ਨੂੰ ਸੂਚਿਤ ਕਰੋ ਜੀ
@deepdeep78600
@deepdeep78600 Год назад
@@singhjagdev1451 koi fyda ni veer sade pind da Sarpanch paise kha gya factory allia to
@tekdhamot1025
@tekdhamot1025 Год назад
ਬਹੁਤ ਵਧੀਆ ਜੀ
@RanbirsinghSweety-is8hk
@RanbirsinghSweety-is8hk 11 месяцев назад
A very touching and good work done may god bless u all
@JaswinderKaur-df7ps
@JaswinderKaur-df7ps Год назад
Very good work God bless all of you team 🙏 👍
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@RashpalSingh-gv2fg
@RashpalSingh-gv2fg Год назад
V good jankari.....
@ASHRAFALI-fc2cp
@ASHRAFALI-fc2cp Месяц назад
100 % sahi gal hai
@Beant-cheema
@Beant-cheema Год назад
2000 kon ਦਿੰਦਾ ਕਰਾਏ ਦਾ ਮੇ 10 ਟ੍ਰੈਕ ਦੇ ਦਿਨਾਂ ਆ ,, ਕੋਈ ਨਹੀਂ 1200 ਤੋ ਜਿਆਦਾ ਦਿੰਦਾ ਹੈਗਾ
@jasjitsinghsingh3070
@jasjitsinghsingh3070 11 месяцев назад
ਸਭ ਤੋਂ ਵੱਧ ਪਲਾਸਟਿਕ ਦਾ ਪ੍ਰਦੂਸ਼ਣ ਹੈ
@SatnamSingh-ol9ql
@SatnamSingh-ol9ql Год назад
ਪਾਣੀ ਬਚਾਓ, ਪੰਜਾਬ ਬਚਾਓ, ਜੀਵਨ ਬਚਾਓ
@jasjitsinghsingh3070
@jasjitsinghsingh3070 11 месяцев назад
ਪਾਣੀ ਸ਼ਹਿਰਾਂ ਵਿੱਚ ਜ਼ਿਆਦਾ ਥੱਲੇ ਜਾ ਰਿਹਾ ਪਿੰਡਾਂ ਵਿੱਚ ਘੱਟ ਕਿਉਂ ਕਿ ਅਬਾਦੀ ਤੇ ਫੈਕਟਰੀਆਂ ਬਹੁਤ ਤਬਾਹੀ ਮਚਾ ਰਹੀਆਂ ਹਨ
@Arianmashi
@Arianmashi Год назад
ਮਸ਼ੀਨਾਂ ਪਹਿਲਾਂ ਹੀ ਬਹੁਤ ਦੁਆ ਦਿੱਤੀਆਂ ਗੰਢਾਂ ਰੁਲ ਰਹੀਆਂ ਹਨ
@PawanKumar-xx3kp
@PawanKumar-xx3kp Год назад
ਬਹੁਤ ਵਧੀਆ
@lovedeepkumar9226
@lovedeepkumar9226 Год назад
ਹੁਣ ਧਰਤੀ ਹੇਠਲੇ ਪਾਣੀ ਦੀ ਵਾਰੀ
@jattadijaan3309
@jattadijaan3309 Год назад
Sade pind 2800 kila rkba 800 jhona te 2000 cotton di kheti hundi a lgatar 2 saal narma (cotton) nu gulabi sundi aun krke khatm krta hun 200,300 kila msa narme da baki 2500 kila jhona hogya ik do saal tak 2800 kila ho jna sarkara koi hal ni kr rhia
@kulwantsinghsandhu1490
@kulwantsinghsandhu1490 Год назад
Jio aam aadmi party jindabad dhanyawad parali da masla he kavain muku
@amardeepsinghbhattikala189
@amardeepsinghbhattikala189 Год назад
Sat shri akal ji sarian nu gla sun ke lagda v hun kuz ho sakda panjab vich
@tarinder
@tarinder Год назад
The big question is that water 💧 💧 Punjab is running out of water.
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@OhiSandhu
@OhiSandhu Год назад
Main lggya reha 2012-14 praali wale plant ch... Fer o fudu bnake bhaj gye c.. Bn da bht kuch par eh usde nam te loan leke bas fudu bnon aunde fer bhaj jnde delhi de lale
@sandhuboys799
@sandhuboys799 Год назад
Very nice good 👌👍👍👍
@prabhsingh1057
@prabhsingh1057 Год назад
ਝੋਨਾ ਛੱਡਣ ਦੀ ਗੱਲ ਕਰੋ
@SonaSingh-fc5yq
@SonaSingh-fc5yq Год назад
Sir good job
@Feratora
@Feratora Год назад
Sarkaara business man loka dy pakh vich aa aam kisaan da galh ghutt diya sarkaara praali nu khet vich agg laao taa pollution factory vich agg lggy taa koi pollution nai galh sochan waali aa
@punjabidecenthulk784
@punjabidecenthulk784 Год назад
Sadde ਪੰਜਾਬ de ਲੋਕ ਮੋਦੀ nu gaala ਕੱਢ de aa mai ਬੀ ਕਦੇ ਕੱਢ ਦਾ c, eh project center ਮੰਤਰੀ ਨਿਤਿਨ gadkari ji da project aa , ਗੰਨੇ to ਪਰਾਲੀ ਤੋਂ ਪੈਟਰੋਲ ਬਨਾਉਣਾ, ta ਕੇ asi ਅਰਬ ਦੇਸ਼ਾਂ to ਪੈਟਰੋਲ ghat khareediye jede nal sadda forein reserves safe rahu, ਕਿਸਾਨ bi ਖੁਸ਼ਹਾਲ hon ge,
@factar708
@factar708 10 месяцев назад
ਜਿਹੜੀ ਪਰਾਲੀ ਜਾ ਸਵਾਹ ਖੇਤ ਨੂੰ ਨਾ ਮਿਲੀ ਤਾਂ ਮੁੱਲ ਲੈਕੇ ਸਵਾਹ ਪਾਓਗੇ ਖੇਤ ਵਿਚ ਕਣਕ ਨਹੀਂ ਹੋਣੀ ਸਮਜ ਜਾਓ 22
@jagdeepnatt9425
@jagdeepnatt9425 Год назад
ਬਹੁਤ ਵਧੀਆ ਉਪਰਾਲਾ
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@jaspal9149
@jaspal9149 Год назад
Good luck
@amangrewal47
@amangrewal47 Год назад
Ethanol fuel vਬਣ ਸਕਦਾ ਪਰਾਲੀ ਤੋ ਜੋ petrol ch mix hunda
@Aarambh_0100
@Aarambh_0100 Год назад
Ohi hona, march toh badh ethnol blending lae private companiya ne prali te ganna he lwna.
@amarajitproductions3902
@amarajitproductions3902 Год назад
ਸਭ ਤੋਂ ਪਹਿਲਾ ਪੰਜਾਬ ਦਾ ਪਾਣੀ 💦💦💦ਬਚਾਉਂਣ ਦੇ ਤਰੀਕੇ ਲੱਭੋ - ਝੋਨਾ ਸਾਡੀ ਫ਼ਸਲ ਹੀ ਨਹੀਂ !!!🌾❌❌❌
@AmritMann-iy8kh
@AmritMann-iy8kh Год назад
ਵਧੀਆ ਕਮ
@mjsg8476
@mjsg8476 Год назад
Good alternative to save everything like environment, agriculture, and generating employment also.
@veer1045ww
@veer1045ww Год назад
Jehde kol kuj hou ohe ikathe kru saday barga2 kilea ala kitho ਇਕੱਠੇ ਕਰਲੂ jehde ਕੋਲ tracktor b ਨਹੀਂ amey ke faida
@sarbansandhu5658
@sarbansandhu5658 Год назад
Bahut vadia uprala
@harmamdeepkhaira
@harmamdeepkhaira Год назад
ਜਮੀਨ ਦੇ ਤਤ ਵੀ ਸੁਰੱਖਿਅਤ ਰਹਿੰਦੇ
@Charanjit4
@Charanjit4 Год назад
Boht vadhia blaara baee white kurta Pjama wala I’m sure he becomes very good kom da sewadar in future 🙏🙏
@OhiSandhu
@OhiSandhu Год назад
Bahr jano mnu rokta ehna ne baad ch thermal bnd krta kuch saalan ch..na ehna mansa wale ch job ditti..na m edr da na odhr da...aj m 10 saal dhakke kha dubara btech baad study visa try kr rea
@gillvlogz1007
@gillvlogz1007 Год назад
ਸਾਰਿਆ ਕੋਲ ਇਨਾ ਲੋ ਲਸਕਰ ਨੀ ਹੁੰਦਾ ਜਿਨਾ ਇਹ ਵਿਖਾ ਰਹੇ ਬਾਕੀ ਮੀਹ ਨੀ ਪਿਆ ਸੀ ਨਹੀ ਲੋਹੇ ਦਾ ਗੋਹਾ ਬਣਦਿਆ ਟਾਇਮ ਨੀ ਲਗਦਾ
@kjhajj1
@kjhajj1 Год назад
22 ji ehna ne Bima krvaya hona j khrab hoi ehna da kuch ni jana
@satvindersinghsaini9020
@satvindersinghsaini9020 Год назад
Very good👍👍👍👍
@souravjawa1328
@souravjawa1328 Год назад
Good work for all people health ❤❤🙏🙏
@makhansingh3002
@makhansingh3002 Год назад
ਸਾਡੇ ਗੁਆਂਢ ਪਿੰਡ ਲੱਗੀ‌‌ ਆ ਫੈਕਟਰੀ ਪਿੰਡ ਗੁਲਾਬੇ ਵਾਲਾਂ ਵਿੱਚ ਬਹੁਤ ਪੁਰਾਣੀ ਫੈਕਟਰੀ ਆ ਗੱਢਾ‌ ਦੀ
@sukhvirsingh6751
@sukhvirsingh6751 Год назад
Num snd kryeo paji apna
@preetsingh1799
@preetsingh1799 Год назад
ਝੋਨੇ ਨੇ ਪੰਜਾਬ ਦਾ ਪਾਣੀ ਖਤਮ ਕਰ ਦੇਣਾ
@nirmalsingh3709
@nirmalsingh3709 11 месяцев назад
Good job
@harpreetSingh-oh2ev
@harpreetSingh-oh2ev 10 месяцев назад
Next generation nu Pani ni labna
@jagpreetsingh2022
@jagpreetsingh2022 Год назад
Vadea deea vade he janan CM ade vaste he batha ji
@gurpreetsingh-pu6tb
@gurpreetsingh-pu6tb Год назад
Phla kheta nu nehri pani lgda c,, hun v chalu kro,, dharti da pani te bijli ape bachu ga
@jaswantsingh-rk6fm
@jaswantsingh-rk6fm Год назад
Veer ji phle naalo bahut frk hai phalo chona pussa 44 te eho je hor beej lami time lende c te hun new beej 115 din vich tiyar ho jande ne te 40 50 din pani v bach jande parali v vik jande jimmedaar v kuch te paise v 2 mahine phalo a jande waheguru ji mehar kre sb te
@karamveersingh7257
@karamveersingh7257 Год назад
1 ਏਕੜ ਵਿੱਚ 2 ton ਪਰਾਲੀ ਹੁੰਦੀ ਹੈ 5000/ ton × 2
@GurmelSingh-qx8er
@GurmelSingh-qx8er Год назад
Underground Water Level Is Going Downward Day By Day. As A Result Of Which Area Of Paddy Will Be Controlled Automatically Or May Be Decreased In Future.
@mandeepdhillon3030
@mandeepdhillon3030 Год назад
Gal sun nu vadiya lgdii..
@maninanar8841
@maninanar8841 Год назад
One simple question to these expert , Did they conduct and environment pollution survey by the national agency of India .
Далее