Тёмный

ਆਪੇ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜਿਉਣ! | Bhai Sarbjit Singh Dhunda 

Bhai Sarbjit Singh Dhunda
Подписаться 250 тыс.
Просмотров 34 тыс.
50% 1

Website:
www.ssdhunda.com
Page:
/ sarbjitsinghdhunda

Опубликовано:

 

21 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 180   
@jaggasidhus123
@jaggasidhus123 Месяц назад
ਸਰਬਜੀਤ ਸਿੰਘ ਧੂੰਦਾ ਵੀਰ ਇੱਕ ਗ੍ਰੰਥ ਇੱਕ ਪੰਥ ਦੀ ਗੱਲ ਕਰਦੇ ਹਨ ਤੇ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਤ ਮਰਿਆਦਾ ਤੇ ਪਹਿਰਾ ਦਿੰਦੇ ਨੇ।। ਆਪਾਂ ਨੂੰ ਵੀ ਸੱਚ ਦਾ ਸਾਥ ਦੇਣਾ ਚਾਹੀਦਾ ਹੈ
@billysingh1674
@billysingh1674 Месяц назад
ਪਰ ਅਕਾਲ ਤਖ਼ਤ ਦੀ ਮਰਿਆਦਾ ਇੱਕ ਦਰੜ ਦੀ ਗੱਲ ਨਹੀਂ ਕਰਦੀ !!!
@babaratandevsewasocietymarhana
@babaratandevsewasocietymarhana 22 дня назад
ਇਕ ਤਾਂ ਗੁਰਬਾਣੀ ਨੂੰ ਵੀ ਨਹੀ ਮੰਨਦਾ
@billysingh1674
@billysingh1674 21 день назад
@@babaratandevsewasocietymarhana ਗੁਰਬਾਣੀ ਨੂੰ ਮੰਨਦਾ ਕੌਣ ਹੈ ? ਮੰਨੈ ਕੀ ਗਤ ਕਹੀ ਨਾ ਜਾਏ !!
@Hanjrasaab884
@Hanjrasaab884 19 дней назад
Mtlb veere ​@@billysingh1674
@paramjitsinghkhalsa9132
@paramjitsinghkhalsa9132 Месяц назад
ਬੰਤਾ ਕੋਈ ਸਿੱਖ ਪਰਚਾਰਕ ਨਹੀ ਹੈ ਉਹ ਤਾ ਲਿਫ਼ਾਫ਼ਾ ਹੈ ਜੋ ਮਰਜੀ ਬੁਲਾਵੇ
@balle-jatta-balle
@balle-jatta-balle Месяц назад
ਬੰਤਾ ਸਿੰਘ ਵਰਗਾ ਅੱਜ ਦੇ ਸਮੇਂ ਵਿੱਚ ਇੱਕ ਵੀ ਪਰਚਾਰਕ ਨਹੀਂ।
@user-je6xe7fd7i
@user-je6xe7fd7i Месяц назад
Acha per far ke Beth ja bante de ​@@balle-jatta-balle
@rajwinderkaur2308
@rajwinderkaur2308 29 дней назад
ਬਿਲਕੁਲ ਪਿੰਡ ਲਾਲੋ ਘੁੰਮਣ (ਨੇੜੇ ਝਬਾਲ)(ਜਿਸ ਨੂੰ ਲੋਕ ਲਾਲੋ ਫੁੱਮਣ ਕਹਿੰਦੇ ਨੇ)। ਓਥੋਂ ਦੀ ਕੁੜੀ ਦਾ ਘਰ ਨਹੀਂ ਵੱਸਣ ਦਿੱਤਾ। ਮੁੰਡੇ ਵਾਲਿਆਂ ਵੱਲੋ ਬਹੁਤ ਤੰਗ ਕੀਤਾ ਜਾਂਦਾ ਸੀ ਇਹੋ ਬੰਤਾ ਸਿੰਘ ਮੁੰਡੇ ਵਾਲਿਆਂ ਦਾ ਕੋਈ ਰਿਸ਼ਤੇਦਾਰ ਹੈ।
@AvtarSingh-xu5hj
@AvtarSingh-xu5hj Месяц назад
ਵੀਰੋ ਵਧ ਤੋਂ ਵਧ ਸਾਥ ਦਿਉ ਐਸੇ ਪ੍ਰਚਾਰਕਾ ਦਾ ਜੋ ਇਕ ਪੰਥ ਇਕ ਮਰਿਆਦਾ ਦੀ ਗੱਲ ਕਰਦੇ ਨੇ
@brothergaming3588
@brothergaming3588 26 дней назад
ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਹੈ
@rajwinderkaur2308
@rajwinderkaur2308 29 дней назад
ਬੰਤਾ ਸਿੰਘ ਜਦ ਕਥਾ ਕਰਦਾ ਹੈ ਹੱਥ ਵਿੱਚ ਪਰਚੀਆਂ ਫੜ ਕੇ ਉਸਤੋਂ ਹੀ ਪੜ੍ਹਦਾ ਰਹਿੰਦਾ ਹੈ। ਜਿਸਨੂੰ ਗੁਰਬਾਣੀ ਦਾ ਗਿਆਨ ਹੁੰਦਾ ਓਹਨਾਂ ਦੀ ਕਥਾ ਮਨ ਕਰਦਾ ਸੁਣਦੇ ਰਹੀਏ।
@PardeepSingh-zs3hc
@PardeepSingh-zs3hc Месяц назад
ਵੈਸੇ ਵੀ ਭਾਈ ਰਣਜੀਤ ਸਿੰਘ ਜੀ ਤੇ ਸਰਬਜੀਤ ਸਿੰਘ ਜੀ ਆਪ ਦੇ ਸੱਚ ਬੋਲਣ ਦਾ ਹਮੇਸ਼ਾ ਵਿਰੋਧ ਹੀ ਹੋਇਆ...
@jaswantp.p3805
@jaswantp.p3805 Месяц назад
ਧੂੰਦਾ ਸਾਹਿਬ ਡਟੇ ਰਹੋ ਤੁਸੀਂ ਸੱਚ ਦੇ ਸਿਧਾਂਤ ਦੇ ਪਹਿਰੇਦਾਰ ਹੋ
@gurjeetsingh9370
@gurjeetsingh9370 Месяц назад
ਬਾਈ ਧੂੰਦਾ ਜੀ ਬਹੁਤ ਵਧੀਆ ਪ੍ਰਚਾਰਕ ਨੇ ਇੱਕ ਪੰਥ ਤੇ ਇੱਕ ਗ੍ਰੰਥ ਦੀ ਗੱਲ ਹਿੱਕ ਠੋਕ ਕੇ ਕਰਦੇ ਹਨ, ਗੁਰਬਾਣੀ ਦੀਆਂ ਨਿਰੋਲ ਵਿਚਾਰਾਂ ਸੰਗਤ ਨੂੰ ਦੱਸਦੇ ਨੇ ❤❤
@jas.karan.55
@jas.karan.55 Месяц назад
ਭਵਿੱਖ ਵਿੱਚ ਭਾਰਤੀ ਸਰਕਾਰ ਵੱਲੋਂ ਸੂਰਜ ਪ੍ਰਕਾਸ਼ ਨੂੰ ਸਿੱਖ ਇਤਿਹਾਸ ਦਾ ਮੁੱਖ ਸਰੋਤ ਮੰਨ ਕੇ ਫਿਲਮਾਂ ਬਣਾਈਆਂ ਜਾਣਗੀਆਂ, ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਨੇਊ ਪਵਾਉਣਾ, ਮਾਤਾ ਪਿਤਾ ਦਾ ਸ਼ਰਾਧ ਕਰਾਉਣਾ , ਪਵਿੱਤਰ ਗਊ ਮਾਤਾ ਦੀ ਬੇਅਬਦੀ ਨਾ ਹੋਵੇ ਇਸਲਈ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦ ਹੋਣਾ , ਮੁਆਫੀ ਸ਼ਹੀਦ ਨਹੀਂ, ਹਿੰਦੂ ਦੇਵਤੇ ਵੱਲੋਂ ਰਾਵੀ ਦੇ ਪਾਣੀ ਵਿਚੋਂ ਹੀ ਬੈਕੁੰਠ ਲੈਕੇ ਜਾਣਾ , ਗੁਰੂ ਅਮਰਦਾਸ ਜੀ ਦਾ ਸਿਖਾਂ ਵਾਸਤੇ ਸ੍ਰੀ ਗਣੇਸ਼ ਦੀ ਪੂਜਾ ਕਰਨ ਦਾ ਵੱਖਰਾ ਤਰੀਕਾ ਦੇਣਾ - ਅਨੰਦ ਸਾਹਿਬ ਦੀ ਬਾਣੀ , ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਸਾਜਨ ਲਈ ਕਾਲੀ ਮਾਤਾ ਵੱਲੋਂ ਵਰ ਦੇਣਾ ,ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦਾ ਯੁੱਧ ਦੇ ਮੈਦਾਨ ਚੋਂ ਅਲੋਪ ਹੋ ਜਾਣਾ ਆਦਿ ਫੇਰ ਕਿਸ ਮੂੰਹ ਨਾਲ ਸਿੱਖ ਕਹਿਣਗੇ ਅਸੀਂ ਹਿੰਦੂਆਂ ਨਾਲੋਂ ਵੱਖਰੇ ਹਾਂ ? ਪਰ ਅਜੇ ਵੀ ਸਿੱਖ ਕੌਮ ਦੀ ਬਹੁਗਿਣਤੀ ਇਹਨਾਂ ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਜਿਹਨਾਂ ਚ ਗੁਰਮਤਿ ਤੋਂ ਹੀਣਾ, ਹੋਛਾ, ਤੇ ਮਨੋ ਘੜਿਆ ਇਤਿਹਾਸ ਲਿਖਿਆ ਹੈ , ਇਹਨਾਂ ਦੀ ਪ੍ਰੋੜਤਾ ਕਰਨ ਵਾਲੀਆਂ ਟਕਸਾਲਾ , ਡੇਰੇਦਾਰਾਂ ਮਗਰ ਲੱਗੀ ਰਹੇਗੀ , ਜਿਸ ਦਿਨ ਭਾਰਤੀ ਸਰਕਾਰ ਨੇ ਸਿੱਖਾ ਨੂੰ ਪੱਕਾ ਹਿੰਦੂ ਸਿੱਧ ਕਰ ਦਿੱਤਾ, ਉਸ ਦਿਨ ਇਹਨਾਂ ਮਹਾਨ ਬ੍ਰਹਮਗਿਆਨੀਆਂ, ਸੰਤਾਂ ਨੇ ਸਰਕਾਰ ਨਾਲ ਰਲ ਜਾਣਾ ਹੈ ।
@opdbl5203
@opdbl5203 Месяц назад
Bro am agree with ur reference👍💯 , but but prove that guru Nanak dev g was borned in 1469 ? Oh reference kis book chh milda , dates of all wars , dates of all guru's births and their relations , yup u can't denied that granth
@jas.karan.55
@jas.karan.55 Месяц назад
@@opdbl5203 ਰਹਿਤ ਮਰਿਯਾਦਾ ਵੀ ਸੋਧ ਕਰਕੇ ਲਿਖੀ ਗਈ ਹੈ , ਇਸਨੂੰ ਕਿਉਂ ਨੀ ਸੋਧ ਸਕਦੇ , ਉਸਦੇ ਸ਼ੁਰੂ ਵਿਚ ਲਿਖਿਆ ਹੈ , ਸੰਤੋਖ ਸਿੰਘ ਨੇ ਰਾਜੇ ਪਾਸੋਂ ਸਿੱਖ ਇਤਿਹਾਸ ਸੰਬੰਧਤ ਲਿਖਿਆ ਖਰੜਾ ਮੰਗਾਇਆ ਸੀ , ਦੂਜੇ ਪਾਸੇ ਕਿੰਨੇ ਹੁਕਮਨਾਮੇ ਮਿਲੇ ਹਨ ਜਿਨਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਕਲੀ ਦਸਤਖ਼ਤ ਕੀਤੇ ਹੋਏ ਸੀ , ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਮਿਲੀਆਂ ਹਨ ਜਿਹਨਾਂ ਚ ਹੋਰ ਰਚਨਾਵਾਂ ਲਿਖੀਆਂ ਹੋਈਆਂ ਸੀ , ਕੀ ਸਿੱਖੀ ਵਿਚਾਰਧਾਰਾ ਦੇ ਉਲਟ ਕਿਸੇ ਨੇ ਇਤਿਹਾਸ ਨਹੀਂ ਲਿਖਿਆ ਹੋਣਾ ? ਚਾਹੇ ਉਸਦਾ ਆਧਾਰ ਈਰਖਾ ਹੋਵੇ , ਲਾਲਚ ਹੋਵੇ , ਡਰ ਹੋਵੇ ! ਕਿੰਨੀਆਂ ਸਾਖੀਆਂ ਮਿਲਦੀਆਂ ਹਨ ਜਿਹੜੀਆਂ ਹਿੰਦੂ ਮਿਥਿਹਾਸ ਦੇ ਬਿਲਕੁਲ ਹੂਬਹੂ ਲਿਖੀਆਂ ਹਨ , ਸਾਡੇ ਪ੍ਰਚਾਰਕਾਂ ਦੀ ਕੋਸ਼ਸ਼ ਇਹ ਰਹਿੰਦੀ ਹੈ ਕਿ ਕਿਸ ਤਰ੍ਹਾਂ ਸਿੱਖ ਗੁਰੂਆਂ ਨੂੰ ਹਿੰਦੂ ਦੇਵੀ ਦੇਵਤਿਆਂ ਨਾਲੋਂ ਉੱਚਾ ਕਰਕੇ ਵਿਖਾਈਏ , ਇਸਲਈ ਓਹਨਾਂ ਨੂੰ ਸੂਰਜ ਪ੍ਰਕਾਸ਼ ਗ੍ਰੰਥ ਦੀ ਲੋੜ ਪੈਂਦੀ ਹੈ , ਉਸ ਵਿੱਚ ਗੁਰੂਆਂ ਨੂੰ ਤਾਂ ਵੱਡਾ ਜ਼ਰੂਰ ਦਿਖਾਇਆ ਹੈ ਪਰ ਨਾਲ ਨਾਲ ਹਿੰਦੂ ਮਤ ਦੀ ਹਰੇਕ ਧਾਰਨਾ ਨੂੰ ਪ੍ਰਮਾਣਿਤ ਕੀਤਾ ਹੋਇਆ ਹੈ , ਬਾਕੀ ਫੈਸਲਾ ਸਿਰਫ ਇਹ ਲੈਣਾ ਹੈ , ਕਿ ਅਸੀਂ ਗੁਰੂ ਦੀ ਸੋਚ ਸਾਂਭਣੀ ਹੈ ਜਾਂ ਸਿਰਫ ਤਰੀਕਾਂ
@theone00007
@theone00007 Месяц назад
ਬਿਲਕੁਲ ਸਹੀ ਜੀ ਪਰ ਇੱਥੇ ਇੱਕ ਗੱਲ ਹੈ ਕੇ ਭਿੰਡਾਵਾਲੇ ਨੂੰ ਲੋਕ ਬੜਾ ਗਿਆਨੀ ਕਹਿੰਦੇ ਆ ਫੇਰ ਉਸਨੇ ਸੂਰਜ ਪ੍ਰਕਾਸ਼ ਗ੍ਰੰਥ ਦਾ ਵਿਰੋਧ ਕਰਕੇ ਇਸਨੂ ਹਟਵਾਇਆ ਕਿਉਂ ਨਹੀਂ ? ਓਸਦੀ ਤਾਂ ਓਸ ਵੇਲੇ ਸਾਰੀ ਸੰਗਤ ਗੱਲ ਮੰਨਦੀ ਸੀ , ਪਰ ਉਹ ਤਾਂ ਰੋਜ਼ ਸਵੇਰੇ ਉਠ ਕੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਕਰਦਾ ਸੀ ਸ੍ਰੀ ਦਰਬਾਰ ਸਹਿਬਵ ਤੋਂ । ਫੇਰ ਉਹ ਗਿਆਨੀ ਕਿਵੇਂ ਹੋਇਆ ?
@jas.karan.55
@jas.karan.55 Месяц назад
@@theone00007 ਟਕਸਾਲ ਦਾ ਵਿਦਿਆਰਥੀ ਸੂਰਜ ਪ੍ਰਕਾਸ਼ ਦਾ ਵਿਰੋਧ ਕਿਵੇਂ ਕਰ ਸਕਦਾ , ਓਥੇ ਪੜਨ ਵਾਲਿਆਂ ਨੇ ਰੋਟੀ ਸੂਰਜ ਪ੍ਰਕਾਸ਼ ਸਿਰੋਂ ਹੀ ਖਾਣੀ ਹੈ , ਜਿਹੜੀ ਗੱਲ ਬਿਲਕੁਲ ਹੀ ਗੁਰਮਤਿ ਅਨੁਸਾਰ ਨਹੀਂ ਹੁੰਦੀ, ਉਹਨੂੰ ਜਾਂ ਤਾਂ ਬਦਲ ਕੇ ਸੁਣਾ ਦਿੱਤਾ ਜਾਂਦਾ ਹੈ ਜਾਂ ਪੰਨੇ ਪਲਟਾ ਦਿੱਤੇ ਜਾਂਦੇ ਹਨ , ਤੁਹਾਡੇ ਸਵਾਲ ਦਾ ਜਵਾਬ ਹੈ , ਸਿੱਖਣ ਦੀ ਸਭ ਤੋਂ ਵਧੀਆ ਉਮਰ ਬਚਪਨ ਦੀ ਹੁੰਦੀ ਹੈ , ਤੇ ਟਕਸਾਲ ਵਿਚ ਪੜਨ ਵਾਲੇ ਦੇ ਦਿਮਾਗ ਵਿਚ ਇਹੀ ਚਮਤਕਾਰੀ ਕਹਾਣੀਆ ਵੱਸ ਜਾਂਦੀਆਂ ਹਨ , ਫੇਰ ਇਸਦਾ ਵਿਰੋਧ ਕਰਨਾ ਬਹੁਤ ਮੁਸ਼ਕਲ ਹੈ , ਹੁਣ ਆਪਣੇ ਲੋਕ ਹਰੇਕ ਥਾਂ ਮੱਥਾ ਟੇਕਣ ਜਾਂਦੇ ਨੇ , ਸਾਰੇ ਨਹੀਂ ਪਰ ਬਹੁਤੇ, ਚਾਹੇ ਮੰਦਰ ਹੋਵੇ ਚਾਹੇ ਕੋਈ ਸਮਾਧੀ , ਪਰ ਸਾਨੂੰ ਦੱਸਿਆ ਤਾਂ ਇਹੀ ਜਾਂਦਾ ਕਿ ਸੀਸ ਸਿਰਫ ਗੁਰੂ ਅੱਗੇ ਝੁਕਾਉਣਾ , ਪਰ ਇਹੋ ਜੇ ਗ੍ਰੰਥਾਂ ਕਰਕੇ ਸਭ ਸਤਿਕਾਰਯੋਗ ਬਣ ਗਏ ਹਨ ,ਸਭ ਸੰਤ ਚਮਤਕਾਰੀ ਬਣ ਗਏ ਹਨ , ਇਸਲਈ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਥਾਂ ਥਾਂ ਮੱਥਾ ਟੇਕਦੇ ਹਨ , ਸਭ ਆਪਣਾ ਆਪਣਾ ਬਿਜਨੈਸ ਚਲਾ ਰਹੇ ਨੇ , ਇਸਲਈ ਦੂਜੇ ਬਾਰੇ ਬੋਲਣ ਦੀ ਹਿੰਮਤ ਨਹੀਂ ਕਰਦੇ !!
@user-sc6ox5ko9x
@user-sc6ox5ko9x 24 дня назад
ਵੀਰ ਸਰਬਜੀਤ ਸਿੰਘ ਜੀ ਆਪ ਜੀ ਬਿਲਕੁਲ ਸਹੀ ਹੋ ਐਸੀ ਆਪ ਜੀ ਦੇ ਨਾਲ ਖੜੇ ਹਾਂ ਮੈ ਏਕ ਵਾਰੀ ਜੈਪੁਰ ਇੰਟਰਵਿਊ ਕਰਨ ਵਾਸਤੇ ਬੋਲਿਆ ਬਾਬਾ ਬੰਤਾ ਸਿੰਘ ਆਪਣੀ ਦੁਕਾਨ ਚੁੱਕ k ਭੱਜ ਗਿਆ ਕਿ ਐਸੀ ਇੰਟਰਵਿਊ ਨਹੀਂ ਦੇਂਦੇ
@ranjitsangowal7555
@ranjitsangowal7555 Месяц назад
ਭਾਈ ਸਾਹਿਬ ਜੀ ਤੁਸੀਂ ਸਚਾਈ ਬੋਲਣ ਦੀ ਜੁਰਤ ਰਖਦੇ ਹੋ ਪਰਮਾਤਮਾ ਕਿਰਪਾ ਕਰੇ ਤਹਡੀ ਲਮੀ ਉਮਰ ਹੋਵੇ
@karanveersingh933
@karanveersingh933 Месяц назад
ਖਾਲਸਾ ਜੀ ਬੰਤਾ ਸਿੰਘ ਨੂੰ ਸੁਣਨ ਵਾਲੇ ਖਾਲੀ ਪੰਡਾਲ ਹੁੰਦੇ ਐ ਇਸ ਕੋਲ ਇਹ ਮੀਡੀਆ ਤੇ ਪਲੇਟਫਾਰਮ ਇਤਿਹਾਸਕ ਗੁਰੂ ਘਰ ਹੈ ਦਿੱਲੀ ਵਾਲਾ ਹੋਰ ਕੋਈ ਨੀ ਸੁਣਦਾ ਵੇਲੇ ਡੰਡੇ ਵਜਾਉਂਦੇ ਫਿਰਦੇ ਐ ਕੋਈ ਗੱਲ ਨੀ ਤੁਸੀਂ ਦੱਬੀ ਰੱਖੋ ਕੰਮ ਸੇ੍ਵਾ ਇਹੀ ਐ
@SukhwinderSingh-2107
@SukhwinderSingh-2107 Месяц назад
ਇਹਨਾਂ ਲੋਕਾਂ ਨੇ ਸਿੱਖ ਇਤਿਹਾਸ ਦਾ ਬੇੜਾ ਕਰ ਦਿੱਤਾ ਹੈ।
@kulwindersingh-du6lt
@kulwindersingh-du6lt Месяц назад
ਭਾਈ ਸਰਬਜੀਤ ਸਿੰਘ ਧੂੰਦਾ ਜੀ ਸਿੱਖ ਪੰਥ ਦੇ ਮਹਾਨ ਵਿਦਵਾਨ ਹਨ। ਅਕਾਲ ਪੁਰਖੁ ਚੜਦੀ ਕਲਾ ਬਖਸ਼ੇ। ਹੁਣ ਸਿੱਖ ਕਾਫ਼ੀ ਹੱਦ ਤੱਕ ਜਾਗਰੂਕ ਕਰ ਦਿੱਤੇ ਨੇ ਆਪ ਜਹੇ ਵਿਦਵਾਨਾਂ ਨੇ। ਹੁਣ ਗੱਪ ਕਹਾਣੀਆਂ ਕੋਈ ਨਹੀ ਸੁਣਦਾ। ਸਿੱਖ ਦਾ ਗੁਰੂ ਸਿਰਫ਼ ਗੂਰੂ ਗ੍ਰੰਥ ਸਾਹਿਬ ਜੀ ਨੇ ।
@GurbinderSingh1920
@GurbinderSingh1920 Месяц назад
ਜਿਨਾਂ ਚਿਰ ਅਸੀਂ ਅਪਨੇ ਲਈ ਕਿਸੇ ਹੋਰ ਨੂੰ ਲੱਭਣ ਲਈ ਫਿਰਦੇ ਰਹਾਂਗੇ ਓਨਾਂ ਚਿਰ ਇੰਝ ਹੀ ਕੁਰਾਹੇ ਪੈਂਦੇ ਰਹਾਂਗੇ, ਜੇ ਪਿਆਸ ਮੈਂਨੂੰ ਲੱਗੀਆ ਤਾਂ ਪਾਣੀ ਵੀ ਮੈਂਨੂੰ ਹੀ ਪੀਣਾ ਪਊ. ਗੁਰੂ ਨਾਲ ਮੇਰਾ ਸਬੰਧ ਸਿੱਧਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਵਿਚੋਲੇ ਨਾਲ 🙏
@dr.harvarindersinghdhindsa59
@dr.harvarindersinghdhindsa59 Месяц назад
ਏਹੇ ਇਕ ਦੂਜੇ ਦੀਆਂ ਪੂਛਾਂ ਖਿੱਚਣ ਤੋਂ ਹਟਣ ਤਾਂ ਤਾਂ ਕੌਮ ਨੂੰ ਸੇਧ ਦੇਣ...ਏਨਾ ਦੀ ਆਪਸੀ ਲੜਾਈ ਓ ਨੀ ਲੋਟ ਆਓਂਦੀ
@GurmeetSingh-hs4xs
@GurmeetSingh-hs4xs 29 дней назад
ਸਾਡੇ ਕਥਾ ਵਾਚਕ ਇਸ ਤਰ੍ਹਾਂ ਕਥਾ ਕਰਦੇ ਹਨ ਜਿਵੇਂ ਮੇਹਣੇ ਭਿੜ ਰਹੇ ਹੋਣ ਇਸ ਕਰਕੇ ਹੀ ਸੰਗਤ ਦੇ ਮਨ ਤੇ ਅਸਰ ਨਹੀਂ ਕਰਦੀ ਕਥਾ ਵਿੱਚੋ ਪ੍ਰੇਮ ਅਤੇ ਭਾਵਨਾ ਗੁਰੂ ਪ੍ਰੀਤੀ ਨਹੀਂ ਝਲਕਦੀ ।
@sukhjindersingh1675
@sukhjindersingh1675 Месяц назад
ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ ਅਜਨਾਲਾ ਕਾਂਡ ਦੀ ਅੱਜ ਮੈਂ ਵੀਡਿਉ ਦੇਖੀ ਅੰਮ੍ਰਿਤਪਾਲ ਗੁਰੂ ਗ੍ਰੰਥ ਸਾਹਿਬ ਵਾਲੀ ਗੱਡੀ ਦੇ ਪਿੱਛੇ ਤੁਰ ਰਿਹਾ ਸੀ ਅਤੇ ਉਹੀ ਅੰਮ੍ਰਿਤਪਾਲ ਬਾਦ ਵਿੱਚ ਇੰਟਰਵਿਊ ਵਿੱਚ ਕਹਿ ਰਿਹਾ ਅਸੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਨਹੀ ਅੱਗੇ ਸੀ
@user-ul2oc4cq6p
@user-ul2oc4cq6p Месяц назад
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।। ਬੰਤਾ ਸਿੰਘ ਉਹ ਹੈ ਜਿਹੜਾ ਕੈ ਰਿਹਾ ਸੀ ਉਹ ਜੋਤ ਗੁਰੂ ਨਾਨਕ ਦੇਵ ਜੀ ਵਿੱਚ ਹੈ ਉਹ ਜੋਤ ਸ੍ਰੀ ਰਾਮ ਚੰਦਰ ਵਿੱਚ ਹੈ
@deepakrai7690
@deepakrai7690 Месяц назад
ਬਹੁਤ ਵਧੀਆ ਵੀਰ ਜੀ, ਮੈਨੂੰ ਤੁਹਾਡੇ ਸਮਜਾਉਣ ਦਾ ਤਰੀਕਾ ਬਹੁਤ ਵਧੀਆ ਲੱਗਦਾ । ਵਾਹਿਗੁਰੂ ਜੀ
@pritpalsingh4634
@pritpalsingh4634 Месяц назад
ਮੈਂ ਸਰਦਾਰ ਕਰਮ ਸਿੰਘ ਹਿਸਟੋਰਿਅਨ ਜੀ ਦੀ ਕਿਤਾਬ ਕੱਤਕ ਕਿ ਵਿਸਾਖ ਪੜ੍ਹੀ ਹੈ ਇਸ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਨਮ ਤਿਥੀ ਅਪ੍ਰੈਲ ਹੀ ਦੱਸੀ ਹੈ । ਇਸ ਕਿਤਾਬ ਵਿੱਚ ਉਹਨਾਂ ਨੇ ਤੱਥਾਂ ਸਮੇਤ ਇਹ ਵੀ ਸਾਬਤ ਕੀਤਾ ਹੈ ਕਿ ਬਾਲੇ ਦੀ ਸਾਖੀ ਅਸਲ ਵਿੱਚ ਕਿਸਨੇ ਲਿਖੀ ਹੈ । ਦਰਅਸਲ ਬਾਲੇ ਨਾਂ ਦਾ ਕੋਈ ਬੰਦਾ ਗੁਰੂ ਸਾਹਿਬ ਨਾਲ ਹੋਇਆ ਹੀ ਨਹੀਂ ਸੀ ਉਹ ਇਕ ਮਨਘੜਤ ਕਹਾਣੀ ਹੈ ।
@surajsingh-zf8xl
@surajsingh-zf8xl 27 дней назад
ਬਹੁਤ ਪਿਆਰ ਤੁਹਾਡੇ ਨਾਲ ਭਾਈ ਸਾਹਿਬ
@housesolution214
@housesolution214 Месяц назад
ਇਹਨਾਂ ਸਿੱਖਾਂ ਨੂੰ ਪਹਿਲਾਂ ਵਹਿਮਾਂ ਭਰਮਾ ਵਿੱਚ ਵਿਸ਼ਵਾਸ਼ ਦਿਵਾਇਆ। ਹੁਣ ਇਸਾਈ ਓਹਨਾਂ ਵਹਿਮਾਂ ਭਰਮਾਂ ਨੂੰ ਵਧਾ ਚੜ੍ਹਾ ਕੇ ਆਪਣਾ ਧਰਮ ਫੈਲਾ ਰਹੇ ਹਨ। ਜੋ ਨਿਰੋਲ ਗੁਰਬਾਣੀ ਤੇ ਪਹਿਰਾ ਦਿੰਦੇ ਹਨ ਤੇ ਕਰਾਮਾਤਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਉਹ ਬਚੇ ਰਹਿਣ ਗੇ
@user-ul2oc4cq6p
@user-ul2oc4cq6p Месяц назад
ਸਹੀ✔️
@BHS.1699
@BHS.1699 27 дней назад
ਭਾਈ ਸਰਬਜੀਤ ਸਿੰਘ ਜੀ ਦੇ ਜਿਆਦਾ ਤਰ ਵਿਚਾਰਾਂ ਨਾਲ ਅਸੀਂ ਸਹਿਮਤ ਨਹੀ ਪਰ ਆਹ ਗੱਲ ਦੇ ਅਸੀਂ ਭਾਈ ਸਾਹਿਬ ਜੀ ਦੇ ਨਾਲ ਹਾਂ 🙏🙏
@harmeetkour3844
@harmeetkour3844 Месяц назад
ਵੀਰ ਜੀ ਕਸੂਰ ਸੰਗਤਾਂ ਦਾ ਹੈ ਜੌ ਅੱਖ ਤੇ ਮੀਚ ਕੇ ਸੁਣਦੇ ਹੀ ਹਨ ਪਰ ਦਿਮਾਗ ਵੀ ਬੰਧ ਕਰਕੇ ਸੁਣਦੇ ਹਨ ਹਿੰਮਤ ਨਹੀਂ ਕਰਦੇ ਇਹੋ ਜਿਹੇ ਪਰਚਾਰਕ ਨੂੰ ਪੁੱਛ ਸਕੇ
@khalsadalersingh
@khalsadalersingh Месяц назад
ਬੰਤਾ ਸਿੰਘ ਇਕ ਡੇਰੇਦਾਰ ਸਾਧ ਹੈ
@kakabullethomeroyalenfield7297
@kakabullethomeroyalenfield7297 17 дней назад
ਬੰਤਾ ਸਿੰਘ ਗੁਰੂ ਸਾਬ ਦਾ ਬੁਲਾਰਾ ਨਹੀਂ ਬਾਦਲ ਦਲ ਦਾ ਬੁਲਾਰਾ ਹੈ।
@SukhwinderSingh-2107
@SukhwinderSingh-2107 Месяц назад
ਇਹਨਾਂ ਨੂੰ ਸ਼੍ਰੋਮਣੀ ਕਮੇਟੀ ਹਵਾ ਦੇਂਦੀ ਹੈ
@KulwinderSingh-zx2kk
@KulwinderSingh-zx2kk Месяц назад
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@user-rl8nv9mm2z
@user-rl8nv9mm2z 18 дней назад
ਵਾਹਿਗੁਰੂ ਜੀ ਵਾਹਿਗੁਰੂ ਜੀ
@kuljindersingh8282
@kuljindersingh8282 Месяц назад
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।। ਬਿਲਕੁਲ ਸੱਚ ਬੋਲਦੇ ਹੋ ਆਪ।।
@sonusiwan4932
@sonusiwan4932 Месяц назад
ਜੇਹੜੇ ਬਾਬੇ ਨੇ ਇਤਿਹਾਸ ਬਾਰੇ ਗ਼ਲਤ ਕਹਿਆ, ਓਹਨਾ ਦੀ ਕਥਾ ਬੋਲ ਬਾਣੀ ਵਿੱਚ, ਰੱਤਾ ਕੁ ਰੱਸ ਨਹੀਂ ਹੈਗਾ,ਟੀਵੀ ਬੰਦ ਕਰਦਾਈਦਾ ਓਸ ਪਖੰਡੀ ਦੀ ਕਥਾ ਚਲਦੀ ਹੋਵੇ,ਪਤਾ ਨਹੀਂ ਕਿਸ ਮਾਨਸਿਕਤਾ ਦੇ ਲੋਗ ਇਹਨਾਂ ਨੂੰ ਸੁਣੰਦੇ ਨੇਂ।
@jajbirsinghboparai5952
@jajbirsinghboparai5952 Месяц назад
ਅਸੀ ਤਾ ਆਪ ਉਸ ਗਪੌੜ ਦੀ ਕਥਾ ਨਹੀਂ ਸੁਣ ਦੇ!ਟੀ ਵੀ ਬੰਦ ਕਰ ਦੇਈਦਾ ਨਹੀ ਤਾ ਚੈੱਨਲ ਬਦਲ ਕੇ ਦਿੱਲੀ ਤੌ ਆ ਰਹੀ ਕਥਾ ਸੁਣ ਲਈ ਦੀ ਹੈ!
@Singh.harwinder
@Singh.harwinder 25 дней назад
Bilkul sahi gal a bhai saab ji di. Waheguru ji chardi kla ch rakhan 🙏🏻🪯
@jajbirsinghboparai5952
@jajbirsinghboparai5952 Месяц назад
ਏਨਾਂ ਬੰਤੇ-ਸੰਤੇ ਹੌਣਾ ਨੇ ਲੌਕਾਂ ਤੋ ਡਾਂਗਾਂ ਖਾਣੀਆਂ ਨੇ!
@GurumeetSingh-yj1lp
@GurumeetSingh-yj1lp Месяц назад
ਵੀਰ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਇੱਕ ਇੱਕ ਗੱਲ ਜਿਹੜੀ ਹੈ ਉਹ ਸੱਚ ਦੇ ਉੱਤੇ ਆਧਾਰ ਹੈ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ ਆਪ ਜੀ ਇਸੇ ਤਰ੍ਹਾਂ ਹੀ ਕੌਮ ਲਈ ਪੰਥ ਦੀ ਸੇਵਾ ਕਰਦੇ ਰਹੋ ਗੁਰੂ ਕਿਰਪਾ ਕਰੇ ਇਹ ਬੰਤੀ ਜੀਵਾ ਧੁੰਮਾ ਇਹਤਿਆਦ ਦੇ ਦਰਸ਼ਨ ਨਾ ਹੋਣ ਤੇ ਚੰਗੀ ਗੱਲ ਹੈ ਇਕ ਬੇਨਤੀ ਮੁਝੇ ਸਿੱਖੀ ਦਾ ਅਸੀਂ ਭਲਾ ਚਾਹੁੰਦੇ ਹਾਂ ਤੇ ਦੋ ਚਾਰ ਕਿਤਾਬਾਂ ਜਿਹੜੀਆਂ ਬਿਲਕੁਲ ਸਿੱਖੀ ਤੇ ਉਲਟਾ ਸਿੱਖੀ ਨੂੰ ਨਿਘਾਰ ਵੱਲ ਲੈ ਕੇ ਜਾ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਭਵਿੱਖ ਧੁੰਦਲਾ ਕਰ ਸਕਦੀਆਂ ਹਨ ਤੇ ਸਾਡਾ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਮਾਛੀ ਮੁਸਲਮਾਨਾਂ ਦੀ ਬਾਬਰੀ ਮਸਜਿਦ ਨੂੰ ਜ ਹਕੂਮਤ ਦਾ ਕਬਜ਼ਾ ਕਰਾਉਣ ਦੀ ਗੱਲ ਕਰ ਰਹੀਆਂ ਐਸੀਆਂ ਕਿਤਾਬਾਂ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਹਰ ਸੁੱਟਣਾ ਹੀ ਪਵੇਗਾ ਭਾਵੇਂ ਅੱਜ ਉਸ ਵਕਤ ਦਿੱਤੀਆਂ ਜਾਣ ਭਾਵੇਂ ਕੱਲ ਸੁੱਟ ਦਿੱਤੀਆਂ ਜਾਣ ਸੂਰਜ ਪ੍ਰਕਾਸ਼ ਮਹਿਮਾ ਪ੍ਰਕਾਸ਼ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਇਹਤਿਆਦ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਤੋਂ ਉਲਟ ਹਨ
@DavinderSingh-ye2bn
@DavinderSingh-ye2bn Месяц назад
ਮਜ਼੍ਹਬੀ ਸਿੱਖ ਤੇਰੇ ਨਾਲ ਹੈ 🙏🙏
@harjitkaurharjitkaur8479
@harjitkaurharjitkaur8479 Месяц назад
ਮਜ੍ਹਬੀ ਤੋਂ ਭਾਵ ਮਜ਼ਬ ਹੈ,ਕੋਈ ਜਾਤੀ ਨਹੀਂ ਜੀ
@OLD.SKOOL.22
@OLD.SKOOL.22 Месяц назад
ਬਹੁਤ ਸੋਹਣੇ ਵਿਚਾਰ ਜੀ
@sharanjitsingh6614
@sharanjitsingh6614 Месяц назад
ਭਾਈ ਸਾਹਬ ਸਚ ਬੋਲਦੇ ਹਨ
@BootaLalllyan-no6bu
@BootaLalllyan-no6bu Месяц назад
ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਹੀ ਢੰਗ ਨਾਲ ਕਰਦੇ ਹੋ ਜੀ ਲਗਾਤਾਰ ਸੰਗਤਾਂ ਨੂੰ ਸੁਚੇਤ ਕਰਦੇ ਰਹੋ ਜੀ ਧੰਨਵਾਦ ਭਾਈ ਸਾਹਿਬ ਭਾਈ ਧੂੰਦਾ ਜੀ 🙏♥️
@ParmesharSingh-px3ig
@ParmesharSingh-px3ig Месяц назад
ਭਾਈ ਸਾਹਿਬ ਜੀ ਜ਼ਿਆਦਾ ਤਰ ਬਾਬਾ ਸਾਡਾ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਮਰਦਾਨਾ ਜੀ ਨਾ ਖਤਰਨਾਕ ਘਟਨਾਵਾਂ ਸਮੇਂ ਕਿਧਰੇ ਵੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਾਲੇ ਨੂੰ ਕੁੱਝ ਵੀ ਨਹੀਂ ਕਹਿਆ ਜਾ ਲਿਆ ਭਾਈ ਬਾਲਾ! ਭਾਈ ਮਰਦਾਨਾ ਜੀ ਨੂੰ ਫਲਾਣੀ ਵਿਪਤਾ ਚੋਂ ਕੱਢੀਏ ਭਾਵ ਕਿ ਚਾਰ ਸੰਸਾਰ ਫੇਰੀਆਂ ਵੇਲੇ ਬਹੁਤ ਸਾਰੀਆਂ ਘਟਨਾਵਾਂ ਅਤੇ ਉਨ੍ਹਾਂ ਸਥਾਨਾਂ ਤੇ ਸੰਬੰਧਿਤ ਘਰਾਣਿਆਂ ਦੇ ਲੋਕਾਂ ਨੇ ਕਾਫੀ ਕੁਝ ਸਾਂਭਿਆ ਹੋਇਆ ਹੈ ਤੇ ਉਨ੍ਹਾਂ ਵੱਲੋਂ ਆਈਆਂ ਵੀਚਾਰਾਂ ਵਿਚ ਬਾਬੇ ਦਾ ਇਕ ਸਾਥੀ,ਇਕ ਪੀਰ ਇਕ ਮੁਰੀਦ,ਹਿੰਦੀ ਪੀਰ ਤੇ ੳਸ ਦਾ ਸਾਥੀ ਹਰ ਘਟਨਾ ਵਿੱਚ ਸਵਾਲ ਕੇ ਮਰਦਾਨਾ ਜੀ ਵੱਲੋਂ ਹੀ ਪੁੱਛੇ ਜਾਂਦੇ ਰਹੇ ਹਨ,ਸ਼ਕ ਤੇ ਹੈਰਾਨੀ ਵੀ ਕੇਵਲ ਮਰਦਾਨਾ ਜੀ ਵੱਲੋਂ ਹੀ ਹੁੰਦੀ ਰਹੀ ਹੈ।ਕੀ ਬਾਲੇ ਨੂੰ ਗੁਰੂ ਜੀ ਬੋਲਣਾ ਮਨਾਂ ਕੀਤਾ ਸੀ,ਅੱਗ, ਪਾਣੀ, ਭੋਜਨ,ਸੌਦਾ ਲੈਣ ਕੇਵਲ ਮਰਦਾਨਾ ਜੀ ਨੂੰ ਭੇਜਿਆ ਜਾਂਦਾ ਸੀ,ਕੀ ਬਾਲਾ ਕਿਸੇ ਕੰਮ ਦੇ ਲਾਇਕ ਨਹੀਂ ਸੀ ਜਾਂ ਬਾਬਾ ਜੀ ਉਸ ਉੱਪਰ ਭਰੋਸਾ ਨਹੀਂ ਜਾਂ ਦਰਿਆਤ, ਕਰਕੇ ਨਹੀਂ ਸਨ, ਮਰਦਾਨਾ ਜੀ ਨੂੰ ਸਾਰੇ ਕੰਮ ਦਿੱਤੇ ਜਾਂਦੇ ਬਾਲੇ ਨੂੰ ਕਿਉਂ ਨਹੀਂ ਬਾਲ ਹੈ ਵੀ ਕੋਈ ਜਾਂ ਬਾਬੇ ਰੂਹਾਨੀਅਤ ਵਿੱਚ ਹਿੱਸਾ ਲੈਣ ਲਈ ਕਿਸੇ ਨੇ ਫਿਟ ਕੀਤਾ ਹੈ। ਬਾਬਾ ਮਜ਼ਹਬ ਨਾਲ ਨਹੀਂ ਸਚਿਆਰ ਮਨੁੱਖਾਂ ਦੀ ਲਹਿਰ ਨਾਲ ਮਤਲਬ ਰਖਦਾ ਤੇ ਲੱਭਦਾ ਸੀ। ਸਮਦ੍ਰਿਸ਼ਟ ਸੀ।
@golewaliagill4088
@golewaliagill4088 26 дней назад
ਧੰਨਵਾਦ ਜੀ
@jassisingh871
@jassisingh871 Месяц назад
X ਭਾਈ ਸਾਹਬ ਬਿਲਕੁਲ ਸਹੀ ਕਿਹਾ ਜੀ ਲੋਕ ਅੱਖਾਂ ਮੀਚ ਕੇ ਪ੍ਰਚਾਰ ਸੁਣ ਦੇ ਨੇ
@Satnam_Kaur_Singh
@Satnam_Kaur_Singh 28 дней назад
Vaheguru ji. 🙏🙏👍
@amitsandhu_
@amitsandhu_ Месяц назад
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ
@manjeetsingh7622
@manjeetsingh7622 Месяц назад
Right veer ji
@satnaamsingh1234
@satnaamsingh1234 Месяц назад
Be brave very nice 👍. Sangat tuhade naal a🙏🙏
@sabisuman2833
@sabisuman2833 Месяц назад
Bilkul sach aa
@gurtejsidhu3898
@gurtejsidhu3898 Месяц назад
Good Speaker 🙏👍
@koopar-i7o
@koopar-i7o 24 дня назад
ਭਾਈ ਸਰਬਜੀਤ ਸਿੰਘ ਜੀ। ਸ਼ੰਕੇ ਤੇ ਪਹਿਲੇ ਹੀ ਨਹੀਂ ਮੁੱਕ ਰਹੇ ਫੇਰ ਸਹੀ ਕੀ ਏ ਇਹ ਤਾਂ ਕਲੀਅਰ ਨਹੀਂ ਆਪ ਨੇ ਕੀਤਾ ਜਦੋ ਇੰਨੇ ਜ਼ਿਆਦਾ ਸ਼ੰਕੇ ਹੋ ਜਾਣ ਤਾਂ ਧਾਰਮਿਕ ਆਗੂ , ਕਥਾਵਾਚਕ, ਕਿਰਤਨੀਏ, ਪੰਥ ਦਰਦੀ, ਬੁੱਧੀਜੀਵੀ, ਰਿਸਰਚਕਲਰ ਇਹਨਾ ਸਾਰਿਆਂ ਨੂੰ ਇਕਠੇ ਬੈਠ ਕੇ ਕਲੀਅਰ ਕਰਨੇ ਚਾਹੀਦੇ ਨੇ ਗਲਤ ਇਨਫਰਮੇਸ਼ਨ ਆਉਣ ਵਾਲੀਆਂ ਨਸਲਾਂ ਦਾ ਨੁਕਸਾਨ ਕਰੇਗੀ ਬੇਨਤੀ ਹੈ ਪੰਥਦਰਦੀ ਪਿੱਠਾਂ ਜੋੜ੍ਹਕੇ ਨਾ ਬੈਠੋ ਸਾਹਮਣੇ ਆ ਕੇ ਮਸਲੇ ਹੱਲ ਕਰੋ ਆਪਣੇ ਆਪਣੇ ਧੌਣ ਦੇ ਕਿੱਲੇ ਕੱਢ ਕੇ
@amrit_9981
@amrit_9981 Месяц назад
ਵੀਰ ਜੀ ਆਪ ਜੀ ਬਿਲਕੁੱਲ ਸੱਚੀਆਂ ਗੱਲਾਂ ਕਰਦੇ ਹੈ।ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@nachhattarkaur6061
@nachhattarkaur6061 25 дней назад
Waheguru ji
@AjitSingh-oq4mf
@AjitSingh-oq4mf 27 дней назад
Guru nanak Sahib ji da janam15aprail 1469 mutabak 1vaisakh 1469nu hoea cee tusi bilkul shi keh rhe ho
@user-ui5rj3ck7i
@user-ui5rj3ck7i 27 дней назад
Baba banta singh guru sahib ji nu bahut ucha chakde ne ji tusi v video puri nhi dekhi banta singh ji di
@ginderkaur6274
@ginderkaur6274 Месяц назад
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਮਿਹਰ ਕਰੇ
@jarnailsingh8584
@jarnailsingh8584 Месяц назад
ਸਰਬਜੀਤ ਸਿੰਘ ਜੀ ਤੁਸੀਂ ਬਿਲਕੁਲ ਸੱਚ ਕਿਹ ਰਹੇ ਹੋ
@tarlochansingh4604
@tarlochansingh4604 Месяц назад
Bilkul sahii
@SukhwinderSingh-wq5ip
@SukhwinderSingh-wq5ip Месяц назад
ਵਾਹਿਗੁਰੂ ਜੀ ❤
@harwindersingh3750
@harwindersingh3750 Месяц назад
bhai sahib bohat educated purcharak ne. dhanwaad veer sarbjit singh dhunda g da
@jagjitsinghkaounkejagjitsi1455
@jagjitsinghkaounkejagjitsi1455 Месяц назад
ਦੋਗਲਾ ਬੰਤਾ
@theone00007
@theone00007 Месяц назад
ਭਿੰਡਰਾਂਵਾਲਾ ਰੌਜ ਸਵੇਰੇ ਉਠ ਕੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਕਰਦਾ ਤੇ ਲੋਕ ਉਸਨੂੰ ਗਿਆਨੀ ਕਹਿੰਦੇ ਆ ।
@user-ry2zw3xi2o
@user-ry2zw3xi2o Месяц назад
wah ji wah Bhai Sahib Ji Sach Hai ji
@NarinderSingh-kt8qq
@NarinderSingh-kt8qq Месяц назад
Waheguru ji Waheguru ji ❤️🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹🌹🌹🌹
@jasveersingh-ex3pj
@jasveersingh-ex3pj Месяц назад
Waheguru ji Right ji
@randeeppreetsingh9470
@randeeppreetsingh9470 Месяц назад
Bahut vdia bhai g
@PUNJABISHAHADKIRTAN
@PUNJABISHAHADKIRTAN Месяц назад
ਨਿੰਦਾ ਭਲੀ ਕਿਸੇ ਦੀ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ
@harnindersingh2954
@harnindersingh2954 Месяц назад
Right good
@GurmeetSingh-sl1ep
@GurmeetSingh-sl1ep Месяц назад
Absolutely right Bhai Saab ji
@rajindersingh-tx1cm
@rajindersingh-tx1cm Месяц назад
ਵਾਹਿਗੁਰੂ ਜੀ good.
@amitsandhu_
@amitsandhu_ Месяц назад
ਵਾਹਿਗੁਰੂ ਜੀ
@hamirewale9711
@hamirewale9711 Месяц назад
Waheguru Ji 🙏🙏
@gurnamsingh7464
@gurnamsingh7464 Месяц назад
Very good ji
@sihraiqbal7959
@sihraiqbal7959 Месяц назад
Sach sabhna ka khasam hai 💪 thank you veer ji
@tarandeepsingh6012
@tarandeepsingh6012 Месяц назад
Veer ji bohat vadia vichar
@palwindersingh0555
@palwindersingh0555 17 дней назад
@Never_Forget84
@Never_Forget84 Месяц назад
DHAN DHAN SRI GURU HARGOBIND SAHIB JI
@sukhdevsinghsukhdevsingh7878
@sukhdevsinghsukhdevsingh7878 Месяц назад
Very good bai sahib ji sukhdev singh kadiana
@SimranjitSingh-wl7lx
@SimranjitSingh-wl7lx Месяц назад
Gal eh hai k Larri jao Apas ch....Aapa AAM SIKH kiddar jaiyee.......!!????????????
@BalwinderGill-cb7bc
@BalwinderGill-cb7bc Месяц назад
ਤੁਸ਼ੀ ਸਹੀ ਬੋਲ ਰਹੇ ਹੋ ਪੜਾਈ ਕੱਰ ਕੇ ਘੋਖੀ ਹੋਈ ਗੱਲ ਕਹਿ ਰਹੇ ਹੋ ਤੇ ਕਹਿੰਦੇ ਹੀ ਰਹੇ ॥ ਧੰਨਵਾਦ ਜੀ ॥
@Gurkiratbrar10
@Gurkiratbrar10 Месяц назад
Bahut vadia ji
@ramindersingh1069
@ramindersingh1069 18 дней назад
Thànk yòù Bhaì sahìb
@deepjatt486
@deepjatt486 Месяц назад
Waheguruji 🙏🙏🙏
@HardeepSingh-jz8zz
@HardeepSingh-jz8zz Месяц назад
Wahaguru Ji
@jpsingh4521
@jpsingh4521 26 дней назад
Truth prevails.Might isnot always right?
@ssrai49
@ssrai49 Месяц назад
Carry on Dhunda sahib g waheguru chardikala rakha thanks rai
@surjitdhillon9833
@surjitdhillon9833 Месяц назад
Dhan.dhan.sahib.shri.guru Ramdas..ji.maharaj ji.sikh.kom Te.mehar.karoo.ji
@harjitkaurharjitkaur8479
@harjitkaurharjitkaur8479 Месяц назад
ਗੁਰੂ ਸਾਹਿਬ ਨੇ ਤਾ ਮੇਹਰ ਕੀਤੀ ਹੋਈ ਹੈ ਜੀ,ਅਸੀਂ ਪੜ ਕੇ ਸਿਆਣੇ ਬਣਨਾ ਹੈ
@joysachdeva3018
@joysachdeva3018 Месяц назад
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@parminderpandher5594
@parminderpandher5594 Месяц назад
That’s true ❤❤❤.
@MandeepSingh-zu8uj
@MandeepSingh-zu8uj Месяц назад
Jag sapne jiyo jan , ih jag sache ki hai koth di, ih ho ki reha
@mamrajsingh2799
@mamrajsingh2799 Месяц назад
ਇੰਨਾ ਬੰਦਿਆਂ ਨੇ ਸਿੱਖਾਂ ਦਾ ਤੇ‌‌ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ
@JSVB
@JSVB Месяц назад
Always be the #PLANNER. Never be the #REACTIVE. All will be #FINE.
@harneksingh8247
@harneksingh8247 28 дней назад
ਹਾਂਜੀ ਧੂੰਦਾ ਜੀ ਬਹੁਤ ਵਧੀਆ ਤੁਸੀਂ ਹਰ ਇੱਕ ਮੁੱਦੇ ਤੇ ਬੋਲ ਪੈਨੇ ਪਰ ਇੱਕ ਬੇਨਤੀ ਤੁਹਾਡੇ ਅੱਗੇ ਹੋਰ ਹੈ ਪਰ ਨਾ ਜਰੂਰ ਲਿਆ ਕਰੋ ਅਗਲੇ ਦਾ ਵੀ ਬਾਂਤਾ ਸੁਣਿਆ ਆਹ ਗੱਲ ਕਹੀ ਚੰਡੀਗੜ੍ਹ ਵਾਲੇ ਜਿਹੜੇ ਖਰੜ ਵਾਲੇ ਆ ਉਹਨੇ ਆ ਗੱਲ ਕਹੀ ਉਹਨਾਂ ਦਾ ਨਾਂ ਜਰੂਰ ਲਿਆ ਕਰੋ ਜਦੋਂ ਇਨੀ ਗੱਲ ਕਹਿ ਦਿੰਦੇ ਉਹਦਾ ਨਾ ਵੀ ਲੈ ਦਿਆ ਕਰੋ
@dinaarmychanel8453
@dinaarmychanel8453 Месяц назад
Banta tan pehla v bahut vaar guru granth sahib nu chelang kar chuka SGPC nu v pata je bunty bhye nu kuj kiha tan sarkaran cheeka kadva deniya sgpc diyan
@AmarjitSingh-md8gl
@AmarjitSingh-md8gl Месяц назад
🙏🙏
@JaspreetKaur-ry7xb
@JaspreetKaur-ry7xb Месяц назад
❤❤
@hirasinghsohal4445
@hirasinghsohal4445 22 дня назад
💯🙏🙏
@kulwantsingh-qj1lb
@kulwantsingh-qj1lb Месяц назад
tusi bilkul thik keh rahe ho , sanpardai dhutey hann
@bhupindersingh8022
@bhupindersingh8022 Месяц назад
ਬੇਮਤਲਬ ਗੱਲਾਂ , ਅਗਲੇ ਅੱਧੇ ਪੰਜਾਬ ਨੂੰ ਈਸਾਈ ਬਣਾ ਦੇਣ ਲਗੇ ਆ, ਇਹ ਆਪਸ ਵਿੱਚ ਲੜੀ ਜਾਂਦੇ ਆ। ਸਿੱਖ ਪ੍ਰਚਾਰਕਾਂ ਨੂੰ ਦੋ ਚਾਰ ਮਹੀਨੇ ਈਸਾਈ ਪ੍ਰਚਾਰਕਾਂ ਨਾਲ ਲਾਉਣੇ ਚਾਹੀਦੇ ਨੇ ਤਾਂ ਕਿ ਪ੍ਰਚਾਰ ਕਰਨ ਦੀ ਜਾਚ ਆ ਜਾਵੇ।
@kulvirkaur9734
@kulvirkaur9734 27 дней назад
Asi nahi sikhna dhokha teh pakhand
@gurpreetsinghsunam45
@gurpreetsinghsunam45 Месяц назад
Well said
@gursewaksinghbrar1894
@gursewaksinghbrar1894 Месяц назад
🙏🙏🙏
@harmeshsingh2017
@harmeshsingh2017 Месяц назад
Wmk 🙏🌹
@SimranjitSingh-wl7lx
@SimranjitSingh-wl7lx Месяц назад
Hun sikh karan ki.....Tanu Larde wekhan........??????????
Далее