Тёмный

ਆਰਕੈਸਟਾ ਵਾਲੀ ਕੁੜੀ ਕਹਿੰਦੀ ਲੋਕ ਨੱਚਦੀ ਨੂੰ ਦੇਖ 'ਮੁੱਲ' ਲਾਉਂਦੇ ਆ, ਸਾਥੀ ਮੁੰਡੇ ਨੂੰ ਕਹਿੰਦੇ ''ਪੈਸੇ ਦੇਵਾਂਗੇ ... 

Daily Post Punjabi
Подписаться 2,7 млн
Просмотров 285 тыс.
50% 1

#DailyPostPunjabi #PunjabNews # modelblasterjodi #kajal #dancer
ਆਰਕੈਸਟਾ ਵਾਲੀ ਕੁੜੀ ਕਹਿੰਦੀ ਲੋਕ ਨੱਚਦੀ ਨੂੰ ਦੇਖ 'ਮੁੱਲ' ਲਾਉਂਦੇ ਆ, ਸਾਥੀ ਮੁੰਡੇ ਨੂੰ ਕਹਿੰਦੇ ''ਪੈਸੇ ਦੇਵਾਂਗੇ ਸੈੱਟ ਕਰਾਦੇ'', ਹੱਡਬੀਤੀਆਂ ਦੱਸਦੇ ਰੋ ਪਈ ਕੁੜੀ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...
model blaster jodi interview , model blaste jodi latest interview, model blaster jodi dance , model blaster jodi interview , kajal punjbai dancer, kajal punjabi dance , model blaster jodi bhangra , kajal punjabi dance, model blaster jodi dance video, model blaster jodi dance video, model blaster jodi bhangra

Опубликовано:

 

21 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 103   
@pb23singh82
@pb23singh82 2 года назад
ਲੁੱਟਾ ਖੋਹਾ ਕਰਕੇ ਖਾਣ ਨਾਲੋ, ਮਿਹਨਤ ਕਰਕੇ ਖਾਣਾ ਬਹੁਤ ਵਧੀਆ ਹੁੰਦਾ ਹੈ।।।।।
@sarbjitsingh2815
@sarbjitsingh2815 2 года назад
Very good answer
@gurdeepkaur2506
@gurdeepkaur2506 2 года назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਬਾਕੀ ਲੋਕਾਂ ਦੀ ਟੈਨਸਨ ਨੀ ਲੲਈ ਦੀ ਆਪਾਂ ਜੱਗ ਨੀ ਜਿੱਤ ਸਕਦੇ ਬਸ ਆਪਣੇ ਪਰਿਵਾਰ ਨੂੰ ਦੇਖੋ
@SukhwinderSingh-wq5ip
@SukhwinderSingh-wq5ip 2 года назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
@harmangill484
@harmangill484 2 года назад
ਕਾਜਲ ਬੇਟਾ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ!
@ranivirkmalout1426
@ranivirkmalout1426 2 года назад
ਕਿਸੇ ਦੀ ਪ੍ਰਵਾਹ ਨਾ ਕਰੋਂ ਬੇਟਾ ਪਰਮਾਤਮਾ ਜ਼ਰੂਰ ਸੂਪਨਾ ਪੂਰਾ ਕਰਨਗੇ ਲਵਯੂ
@bsredhu8674
@bsredhu8674 2 года назад
इसे लोग किसी की चिंता नही करते,सिर्फ तालिबान ही इनका शर्तिया ईलाज है
@YG22G
@YG22G 2 года назад
ਕੰਜਰ ਉਨ੍ਹਾਂ ਦੀ ਅੱਖ ਐ, ਨਾ ਕਿ ਤੁਸੀਂ।
@UmeshKumar-vk3ge
@UmeshKumar-vk3ge 2 года назад
Brave bro and sister... God bless you both of you ....life ch tuhnu har khushi mile
@amarjitsingh1946
@amarjitsingh1946 10 месяцев назад
ਬਹੁਤ ਵਧੀਆ ਵੀਰ ਕੰਮ ਦਾ ਕੋਈ ਮੇਹਣਾ ਨੀ ਠੱਗੀ ਚੋਰੀ ਮਾੜੀ ਆ ਵਾਹਿਗੁਰੂ ਮੇਹਰ ਕਰੇ ਜੋੜੀ ਤੇ
@hifipunjabi
@hifipunjabi 2 года назад
ਸੋਚ ਏਨੀ ਵੀ ਗੰਦੀ ਨਾ ਰੱਖੋ ਕਿ ਕਿਸੇ ਦੀ ਮੂਹ ਦੀ ਰੋਟੀ ਖੋਹ ਲਵੇ 🙏🙏
@jslakhi6464
@jslakhi6464 2 года назад
ਯਾਰ ਥੁਆਦੀ ਹਿਮਤ ਇਕ ਦਿਨ ਰੰਗ ਲਿਆਗੀ ਲੋਕਾਂ ਦੀ ਪਰਵਾਹ ਨਹੀ ਕਰੀ ਦੀ
@inderjitbhatti3288
@inderjitbhatti3288 2 года назад
ਵਾਹਿਗੁਰੂ ਜੀ, ੲਿਹ ਵੀ ਜੋਬ ਹੈ ਮਾੜਾ ਕਹਿਣ ਵਾਲੇ ਸ਼ਰਮ ਕਰੋ ਤੁਹਾਡੇ ,ਕੁੜੀਅਾ ,ਮੁੰਡੇ ਨੇ ਅਾਪ ਦੇ ਦਿਲ ਤੇ ਰੱਖੋ ਕਿਸੇ ਦੀਅਾ ਮਜਬੂਰੀਅਾ,ਸ਼ੌਕ ,ਜੌਬ ਹੈ ੲਿੱਜਤ ਕਰੋ ਮਿਹਨਤ ਕਰਕੇ ਖਾਣਾ ਮਾੜਾ ਨਹੀ ਪਰਵਾਹ ਨਾ ਕਰੋ ਮਿਨਹਤ ਕਰੋ ਫਲ ਜਰੂਰ ਮਿਲਦਾ ਖੁਸ਼ਰਹੋ ਕੲੀ ਲੋਕ ਕੁੱਤੇ ਹੁੰਦੇ ਨੇ ਭੋਕਦੇ ਨੇ ਕੰਮ ਹੈ ਤੁਸੀ ਵਧੀਅਾ ਕਰੀ ਜਾਓ
@raghvirsingh266
@raghvirsingh266 2 года назад
Blaster jodi, aap khule dil nal kam karde raho, Dunia bahut kuchh kehndi rahindi aa jo tuhade dil nu changa lagda aa ohi karo ,god bless you 💖both nd congratulations
@tirathsahota7
@tirathsahota7 2 года назад
Work hard and don't worry about people!!! You guys doing absolutely amazing Job!
@ranivirkmalout1426
@ranivirkmalout1426 2 года назад
ਦਿਲੋਂ ਸਲੂਟ ਆ ਬੇਟਾ ਜੀ ਲਵਯੂ ਟਰੱਕ ਭਰਕੇ ਮੇਰੇ ਵੱਲੋਂ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਸੋਨੂੰ ਦਿਲੋਂ ਪਸੰਦ ਕਰਦੀਆਂ
@balkarsingh-nn5le
@balkarsingh-nn5le 2 года назад
Very very good job beta ji waheguru kirpa rakhuga 🎉🎉🎉🎉🌹🌹❤️❤️🙏🙏 duniyaa di parvah na karo 🙏🙏
@AnjaliSharma-og9ez
@AnjaliSharma-og9ez 4 месяца назад
Mehnat di Rotti he betta,,, waheguru Ji aap ki Lambi umar kare Ji, Fazilka Punjab Hindustan Jindabad jindabad 🇮🇳🇮🇳
@varinderguraya693
@varinderguraya693 2 года назад
Sister tusi hareyanvi boht sohni bolde o
@Lucius-ix8dt
@Lucius-ix8dt 2 года назад
Koi na tusi ta stage te nachde o hun ta loka diyan kudia reels lyi sdka te nach rahia
@poojabains4137
@poojabains4137 2 года назад
God bless🙏❤
@karamjeetkaurkaur9132
@karamjeetkaurkaur9132 2 года назад
Nice soch bro
@jaspalsingh5816
@jaspalsingh5816 2 года назад
Very good Nice God bless you
@ushamathan5263
@ushamathan5263 2 года назад
eh sister vdiya performance krdi a vulger nhi 👍👍👍keep it up sister kmm koi v mada nhi hunda
@GurpreetSingh-ef4kk
@GurpreetSingh-ef4kk 2 года назад
Good job👏
@sardoolsingh492
@sardoolsingh492 2 года назад
Very good veer ji 🌹🌹
@ranjotsinghgill3068
@ranjotsinghgill3068 2 года назад
Bai jisne gareebi dekhi Hove sirf osnu pta hunda roti di ki ahmeeyat aa jihnu bani banayi jaydad milje ohnu ki pta houga
@gdgd777
@gdgd777 2 года назад
👌👌
@haryanakavlog7215
@haryanakavlog7215 2 года назад
Shi gal ji👌👌👌👍👍👍
@manjitsinghmanjitsingh2360
@manjitsinghmanjitsingh2360 2 года назад
Gud ji
@VijayKumar-by4vs
@VijayKumar-by4vs 2 года назад
Good job 👍👍
@ravispall7061
@ravispall7061 Год назад
Love u bro and sis god bless u
@karanbaraich2300
@karanbaraich2300 2 года назад
Waheguru ji
@hardeepsinghbhathal7445
@hardeepsinghbhathal7445 2 года назад
Nice Vir g
@Samena644
@Samena644 2 года назад
Nyc
@fatehvir9215
@fatehvir9215 2 года назад
Wmk good👍👍
@SatnamSingh-ds9dc
@SatnamSingh-ds9dc 2 года назад
Don't worry beti Keep it up Duniya de jad tak Chaped nahi maroge oh tuhanu Slam nahi kregi
@mandeepkaurmaan6513
@mandeepkaurmaan6513 2 года назад
yari chori da mehna hunda sister km krke khann da koi mahna ni bhout respect aa mere dil vich gbu keep smiling always baba g hamesha khush rakhan❤️❤️💐
@harmansandhu4373
@harmansandhu4373 Год назад
Very nice 🎉 good intrweo...koi gall ni bro Mehnat...kro.... Good 🎉🎉🎉🎉
@parwinder612
@parwinder612 Год назад
ਮੇਰੀ ਛੋਟੀ ਭੈਣੇ ਕੋਈ ਗੱਲ ਨਹੀਂ ਮਿਹਨਤ ਕਰਨਾ ਕੋਈ ਪਾਪ ਨਹੀਂ ਕੁਝ ਕੁੱਤੇ ਲੋਕ ਸਾਲੇ ਗੰਦ ਖਾਣੀਆ ਨੂੰ ਆਦਤ ਹੁੰਦੀ ਹੈ ਭੋਕੀਂ ਜਾਣ ਦਿਓ ਇਹੋ ਜਿਹੇ ਲੋਕ ਕਿਸੇ ਪਾਸੇ ਜਿਉਣ ਨਹੀਂ ਦਿੰਦੇ ਜਿਹੜੀਆਂ ਕੁੜੀਆਂ ਹਿੰਦੀ ਫਿਲਮਾਂ ਵਿੱਚ ਜਾਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਇਹ ਲੋਕ ਸੁੂੰਟਿਗ ਕਰਦੇ ਸਮੇਂ ਗਲਤ ਹਰਕਤ ਜਾਂ ਗਲਤ ਬੋਲ ਕੇ ਵੇਖ ਲੈਣ ਫ਼ੇਰ ਪਤਾ ਲੱਗ ਜਾਵੇਗਾ ਬਾਕੀ ਜਿਹੜੇ ਮੇਰੇ ਵੀਰ ਭੰਗੜੇ ਜਾਂ ਸਾਡੀਆਂ ਛੋਟੀਆਂ ਭੈਣਾਂ ਕਿਸੇ ਵੀ ਤਰ੍ਹਾਂ ਦੇ ਕਲਚਰ ਪੋ੍ਗਰਾਮ ਕਰਦੇ ਹਨ ਕੁਝ ਲੋਕਾਂ ਦੀਆਂ ਬਿਨਾ ਪਰਵਾਹ ਕਰਦੇ ਰਹੋ ਵੱਸ ਖੁਸ਼ ਰਹੋ
@maikk7732
@maikk7732 8 месяцев назад
hard work is beutiful
@satkartarsingh3901
@satkartarsingh3901 2 года назад
Very nice Jodi god bless you puttr hamsa kush rho very good 👌👌👌👌👌👍👍👍👍👍👍💖🌷🌷🌷🌷🌷🌷💐💐💐💐💐
@mintusingh4597
@mintusingh4597 2 года назад
Good
@satnamsingh840
@satnamsingh840 Год назад
God bless you
@princedeep9520
@princedeep9520 2 года назад
Sach
@rajveerkaur296
@rajveerkaur296 2 года назад
Very nice dii
@satnamgrewal6339
@satnamgrewal6339 2 года назад
Good ji, 🙏
@ramankaur51
@ramankaur51 2 года назад
Respect kreya kro ehna sab lok kyok eh thadi khushi ch Thanu khush Karan aaunde ne
@gurigharu9578
@gurigharu9578 Год назад
God bless you bro
@SonuKumar-di2md
@SonuKumar-di2md Год назад
❤❤
@manjitkaur3976
@manjitkaur3976 2 года назад
Dear sister brother tusi apna kam bhot good karde ho kuki eh ik bhot wada telnet hai Jo har kise kol nhi sab rab Di mehr aa Jo lok galt bolde aa o khud bimmar aa . Aa Jo filmi actor aa o ve te eho kuz karde aa ona nu vadiya kehnde aa but meri ardaas eho ki tusi khuob tarki karo
@MandeepKaur-mo9zv
@MandeepKaur-mo9zv 2 года назад
Well done done job g lge rho lok ta bhut. Kus bolde aa
@paramjeetkaur5570
@paramjeetkaur5570 2 года назад
Good job beta gbu
@sukhmanpreetkaurtoor6177
@sukhmanpreetkaurtoor6177 2 года назад
God bless u bro and sis
@amansona5281
@amansona5281 2 года назад
Hard work no shame
@HansRaj-tz6vk
@HansRaj-tz6vk Год назад
Love you put ji
@ParminderSingh-jz4uf
@ParminderSingh-jz4uf 8 месяцев назад
ਬਾਈ ਏ ਵੀ ਤੁਹਾਡੀ ਇੱਕ ਤਪੱਸਿਆ ਹੈ। ਫ਼ਿਕਰ ਨਾ ਕਰੋ ਚੁੱਪ ਰਹਿ ਕੇ ਮਿਹਨਤ ਕਰੋ। ਯਕੀਨ ਕਰਿਓ ਤੁਹਾਡੀ ਸਫ਼ਲਤਾ ਇੱਕ ਦਿਨ ਗਾਹ ਪਾ ਦੇਵੇਗੀ।
@jotsahota5836
@jotsahota5836 2 года назад
No comment public reallty and so could think
@prabhjotkaurprabhjotkaur7915
Main tuhade naal join kar sakdi aa
@AustralianVlogger41
@AustralianVlogger41 2 года назад
Well done .. You doing hard work for living,, work is work
@vishwabharati5853
@vishwabharati5853 Год назад
It is a profession like other profession. First you have to respect your own profession.And you should be proud of that you are an Artist a "Dancer" which is in practice in a India since century.
@kulwinderkaur455
@kulwinderkaur455 Год назад
Tusi dono khus ro rab Tanu trakiya bakhse
@lovelysingh3912
@lovelysingh3912 2 года назад
Godblessssssssssssss youuuuuuuuuuuuuuuuu💓💓💓💓💓💓💓💖💖💖💖💖💖💖💖💖💖
@dhadikiranjotkaurkhalsa5403
@dhadikiranjotkaurkhalsa5403 2 года назад
👍👍👍
@gurmeetsingh6839
@gurmeetsingh6839 2 года назад
Gbu ❤️
@GurpreetSingh-ix3rp
@GurpreetSingh-ix3rp 2 года назад
Best of luck
@JS50108
@JS50108 2 года назад
Be brave. Keep working hard. You are not doing anything wrong. Dance karna koee crime nahi.
@prabhjotkaurprabhjotkaur7915
Please reply me
@shivdevbhandal4716
@shivdevbhandal4716 2 года назад
Be brave London U.K.
@davindergill8177
@davindergill8177 2 года назад
Bai loka da ki aa a ta boli jande ne tusi mehnat kar rahe ho koi chori ni
@prabhjotkaurprabhjotkaur7915
Menu dance da shonk aa
@Kulvir.sidhu.526
@Kulvir.sidhu.526 2 года назад
Tuc dono izzat wale o ..km krde o just..lekin kajal sariyn kudiyn thade Wang nhi hundiyn. Kuch bht Galt hundiyn ... Kuch ap e Paisya di khtr viah ch mundyn nu response dindyn ..galt harkatan krdyn ...odo bht gussa anda .. tuc gd a just km te focus krde o ..eda e kro .. sukar a bkiyn kudiyn wango ni kajal tuc..sariyn eda e kudiyn km krn sahi trike nl ..ta name reputation badia bnju thadi field di..
@badunaamkhanabadosh2373
@badunaamkhanabadosh2373 2 года назад
Tuhanu ithe hi ta liaaouna c,sarkaaran ne..
@princedeep9520
@princedeep9520 2 года назад
SNATAN
@gurpreetsinghgarpreetsingh4240
@gurpreetsinghgarpreetsingh4240 2 года назад
Kudi kini shoni a
@technochouhan4330
@technochouhan4330 2 года назад
Aih bahut galat hai ki kiss v rcast nal vatmeej krna
@g.s.randhawa9446
@g.s.randhawa9446 2 года назад
Stage te perform karna saukha nhin,bewakoof lok eh smjhde nhin. Rehearsals kyi bar Sara Sara din hoyi jandian performance ton pahilan
@komalpreet8668
@komalpreet8668 2 года назад
ਂੰ
@sangha494
@sangha494 Год назад
Kajal jis din jahaj Chad gyai fer dekhi
@gurdeepkaur2506
@gurdeepkaur2506 2 года назад
ਵੱਟ ਕੇ ਚਪੇੜ ਮਾਰਾ 😂
@palwinderkaurjatti1603
@palwinderkaurjatti1603 2 года назад
ਗੁਰਦੀਪ ਕੋਰ ਜੀ ਜੇ ਅੱਗੋ ਵੱਟ ਵੱਜੀ ਚੁਪੇੜ ਤਾ ਮੂੰਹ ਲਾਲ ਹੋ ਜਾਣਾ ਜੀ hahaha
@gurdeepkaur2506
@gurdeepkaur2506 2 года назад
@@palwinderkaurjatti1603 ਸੱਚੀ ਜਦੋਂ ਓ ਕਹਿੰਦੇ ਵੱਟ ਕੇ ਚਪੇੜ ਮਾਰਾ ਬਹੁਤ ਹਾਸਾ ਆਇਆ
@jaswinderjassi9298
@jaswinderjassi9298 2 года назад
Kaka.kuri.karka.he.tera.kam.a.tu..apni,shak,vhak,tu.ta.koda.ho.k.nacda.kuri,ਦਾ,ਕੰਮ,ਵਾਦਈਆ, ਹੈ
@technochouhan4330
@technochouhan4330 2 года назад
Rabb te bhrosa rakho
@rajmd8098
@rajmd8098 2 года назад
Navar na vana galat volde he koe navar nhe magde sav galat volde fokre
@user-sx9wl9wm9k
@user-sx9wl9wm9k Год назад
ਹੋਰ ਕੋਈ ਕੰਮ ਨਹੀਂ ਸੀ ਨੱਚਾਰਾ ਵਾਲੇ ਕੰਮ ਮੋਟੀ ਕਮਾਈ ਕਰਕੇ ਉਲਟਾ ਡਰਾਮੇ ਕਰਦੇ ਨੇ ਦੋਵੇਂ ਹੋਰ ਬਹੁਤ ਕੰਮ ਧੰਦੇ ਨੇ ਪਰ ਕਰਨੇ ਨਹੀਂ ਦੋ ਘਿੰਟੇ ਟੱਪ ਕੇ ਚਾਰ ਮਹਿਨੇਆ ਦਾ ਖਰਚਾ ਪਾਣੀ ਲੈਕੇ ਆਪਣੇ ਰੋਜਗਾਰ ਨੂੰ ਮਾੜਾ ਬੋਲੀ ਜਾਂਦੇ ਹੈ ਬੇਕੂਫੋ
@jaswinderjassi9298
@jaswinderjassi9298 2 года назад
ਨਾਲੇ,ਸਿਧਾ,ਹੋ,ਕੇ,ਨਚਇਆ,ਕਰ,ਬਾਬਾ,ਨਾ,ਬਨਇਆ,ਕਰ
@amanamanjatt9531
@amanamanjatt9531 2 года назад
ਏ ਟੈਕਸੀ 2000 ਵਿਚ ਮਨ ਗਈ ਸੀ
@princegujjar9635
@princegujjar9635 2 года назад
Saram kar sala kuch kya bol ra tu
@teenateena2898
@teenateena2898 2 года назад
Kon sir ji aah kudi
@binder6601
@binder6601 2 года назад
🤔
@SunnySingh-gp4of
@SunnySingh-gp4of 2 года назад
Vira tension ni lenni chak ka rakh kam lokka di tension ni lenni salute ha vira
@MALKEETSINGH-qr5pn
@MALKEETSINGH-qr5pn 2 года назад
Fer tu khassi hona
@gaggusidhu7738
@gaggusidhu7738 Год назад
👌👌
@SurjeetSingh-pq4qg
@SurjeetSingh-pq4qg Год назад
Good
@surjitsinghbhullar2581
@surjitsinghbhullar2581 2 года назад
ਕਿੱਸੇ ਦੀ ਪਰਵਾਹ ਨਹੀਂ ਕਰੀ ਦੀ ਬਸ ਆਪਣੇ ਕੰਮ ਤੇ ਧਿਆਨ ਦੇਵੋ
Далее
Выпускаем трек? #iribaby
00:14
Просмотров 228 тыс.
Выпускаем трек? #iribaby
00:14
Просмотров 228 тыс.