Тёмный

ਆਸਟਰੇਲੀਆ ਵਾਲੇ ਵੀ ਰੋਈ ਜਾਂਦੇ,ਪੱਕਿਆਂ ਨੂੰ ਵੀ ਕੰਮ ਨੀ ਮਿਲ ਰਿਹਾ। ਹੁਣ ਵਾਪਿਸੀ ਦੀ ਤਿਆਰੀ। INTERVIEW 

Gavy Chauhan Vlogs
Подписаться 32 тыс.
Просмотров 28 тыс.
50% 1

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਕਨੇਡਾ ਤੋਂ 25 ਦਿਨਾਂ ਬਾਅਦ ਹੀ ਪੰਜਾਬ ਵਾਪਿਸੀ, ਮੁੰਡੇ ਨੇ ਭੁੱਖੇ ਰਹਿ-ਰਹਿ ਕੇ ਕੱਟੇ ਦਿਨ। Shocking Story 😭
ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 298   
@Tara.singh.sunner
@Tara.singh.sunner 3 месяца назад
ਗੱਲ ਕੁਝ ਵੀ ਨਹੀਂ ਬਸ, ਚਾਚੇ ਦੀ ਧੀ ਚੱਲੀ ਤੇ ਮੈ ਕਿਉਂ ਰਹਾਂ ਇਕੱਲੀ!
@Jatt.91
@Jatt.91 3 месяца назад
ਸਹੀ ਗੱਲ ਬਾਈ ਜੀ , ਪੰਜਾਬੀ ਲੋਕ ਭੇੜਚਾਲ ਦੇ ਸ਼ਿਕਾਰ ਹਨ ।
@jugni0019
@jugni0019 3 месяца назад
Taye de, veer ji chache de nhi.
@sarbjeetkaur2816
@sarbjeetkaur2816 3 месяца назад
Bilkul shi😀
@Tara.singh.sunner
@Tara.singh.sunner 3 месяца назад
@@jugni0019 ਸਹੀ ਵੀਰ ਜੀ ਚਾਚਾ ਛੋਟਾ ਤੇ ਤਾਇਆ ਵੱਡਾ ਤੁਸੀਂ ਦੇਖਿਆ ਹੋਣਾ ਕਈ ਵਾਰ ਚਾਚੇ ਦਾ ਬੱਚਾ ਪਹਿਲਾਂ ਵਿਆਹਿਆ ਜਾਦਾ ਹੈ ਪਰ ਏਥੇ ਗੱਲ ਹੋਰ ਹੈ ਕਿ ਚਾਚੇ ਦੀ ਧੀ ਬਾਹਰ ਚੱਲੇ ਗਈ ਮੈਂ ਤਾਂ ਉਸ ਦੇ ਤਾਏ ਦੀ ਲੜਕੀ ਹਾਂ ਮੈ ਪਿੱਛੇ ਕਿਵੇਂ ਰਹਾਂਗੀ ਇਸ ਕਰਕੇ ਸਾਡੇ ਵੱਲ ਤਾਂ ਇਸ ਤਰ੍ਹਾਂ ਹੀ ਆਖਦੇ ਨੇ!
@Kiranpal-Singh
@Kiranpal-Singh 3 месяца назад
ਬਿਨਾ ਗੰਭੀਰਤਾ ਨਾਲ ਸੋਚ-ਵਿਚਾਰ ਕੀਤੇ, ਕਿਸੇ ਦੇ ਮਗਰ ਲੱਗ ਬਾਹਰ ਜਾਣਾ, ਪਛਤਾਵੇ ਦਾ ਕਾਰਣ ਬਣਦਾ ਹੈ !
@xyz6859
@xyz6859 3 месяца назад
🌹 ਜਦੋ ਹੋਏ ਪਰਦੇਸੀ ਮਨ ਚਾ ਅਸੀ ਬਥੇਰੇ, ਲਾ ਦਿਉ ਡਾਲਰਾਂ ਦੇ ਢੇਰ ਬਾਪੂ ਛੇਤੀ ਘਰ ਤੇਰੇ, ਮੈਨੂੰ ਵੜੇ ਸੀ ਭੁਲੇਖੇ , ਸੋਖੇ ਡਾਲਰ ਕਮਾੳਣੇ, ਉੱਥੇ ਢੇਰ ਲੱਗੇ ਪਏ ਬੱਸ ਚੁੱਕ ਕੇ ਲਿਅਉਣੇ , ਹੋ ਗਿਆ ਦੂਰ ਭੁਲੇਖਾ ਦਿਨੇ ਦੇਖ ਲਏ ਮੈ ਤਾਰੇ,ਯਾਰੋ ਮਹਿਨਤ ਤੋ ਬਿਨਾ ਨਹੀ ਲੁੱਟੀ ਦੇ ਨਜ਼ਾਰੇ ਕਰਾ ਬਾਪੂ ਨੂੰ ਸਲਾਮ ਨਾਲੇ ਦੋਵੇਂ ਹੱਥ ਜੋੜਾ , ਉਹ ਦੀ ਮੇਹਨਤ ਦੇ ਅੱਗੇ ਸਿਰ ਮੇਰਾ ਝੁੱਕ ਜਾਦਾ ਏ , ਜਦੋ ਚੇਤਾ ਤੇਰਾ ਆਉਦਾ ਦਿਲ ਰੁਕ ਜਾਦਾ 🌻 🌹 ਪਰਵਾਸ ਕਰ ਰਹੇ ਪੰਜਾਬੀਆਂ ਨੂੰ ਪੰਜਾਬ ਦੀ ਆਤਮਾ ਦਾ ਤਾਹਨਾ।-👉ਮੋਹ ਭੰਗ ਕਿਉ ਹੋ ਗਿਆ ਪੰਜਾਬੀਉ , ਕਿਉਂ ਤੁਰ ਪਏ ਛੱਡ ਪੰਜਾਬ, ਉਏ ਮੈਂ ਮੁੜ 2 ਵਾਜਾ ਮਾਰਦਾ,ਥੋਡਾ ਰੰਗਲਾ ਦੇਸ਼ ਪੰਜਾਬ, ,ਉਏ ਮੈਂ ਪੰਜ ਆਬਾ ਦਾ ਦੇਸ਼ ਸੀ ,ਤੇ ਖਿੜਿਆ ਫੁੱਲ ਗੁਲਾਬ,ਅੱਜ ਤਰਸਾ ਥੋਡੇ ਪਿਆਰ ਨੂੰ,ਮੇਰਾ ਕੁਝ ਤਾਂ ਕਰੋ ਖਿਆਲ ,ਮੇਰਾ ਆਪਣਾ ਨਾਂ ਕੋਈ ਰਹਿ ਗਿਆ ,ਮੈਂ ਕਿਸ ਕੋਲੇ ਕਰਾ ਫ਼ਰਿਆਦ , ਅੱਜ ਆਪਣੇ ਹੀ ਬਗਾਨੇ ਹੋ ਗਏ, ਗ਼ੈਰਾ ਲੁੱਟਿਆਂ ਥੋਡਾ ਪੰਜਾਬ,ਮੈਨੂੰ ਦਿਨ ਦਿਹਾੜ ਲੁੱਟਿਆਂ 🌻🙏🏻🌻
@hubbychauhan
@hubbychauhan 3 месяца назад
ਸਿਰਾ ਬਾਈ ਜੀ ਸਿਰਾ। ਬਹੁਤ ਸੋਹਣਾ ਲਿਖਿਆ
@sukhdevkaur7845
@sukhdevkaur7845 3 месяца назад
ਬੇਟਾ ਤੁਸੀਂ ਵਿਆਹ ਤੋਂ ਪਹਿਲਾਂ ਹੀ ਲੇਟ ਹੋ, ਵਾਪਸ ਮੁੜੋ ।ਪੁੱਤ ਜੀ ਜੇ ਲੋਕ ਕੁਝ ਕਹਿਣ ਤਾਂ ਠੋਕ ਕੇ ਜਵਾਬ ਦਿਓ ਕਿ ਮੈਂ ਆਪਣੇ ਘਰੋਂ ਗਿਆ ਸੀ ਆਪਨੇ ਘਰ ਮੁੜਿਆ, ਕਿਸੇ ਨੂੰ ਕੀ ਤਕਲੀਫ ਹੈ? ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ।
@dansinghmannmann3456
@dansinghmannmann3456 3 месяца назад
ਦੇਖੋ ਲੋਕੋ ਗਈ। ਸਾਡੀ ਮਤ ਮੇਰੀ ਓਏ। ਕਲੇ ਕਲੇ ਪੁੱਤ ਮਾਰ ਗੇ ਓਦਰੀ ਓਏ ਕੋਈ ਨਾ ਫੜਾਵੇ ਪਾਣੀ ਦਾ ਗਲਾਸ ਜੀ। ਅੱਜ ਕਲੇ ਬੈਠੇ ਹੋ ਗਏ ਉਦਾਸ ਜੀ ਬ੍ਥ
@Jatt.91
@Jatt.91 3 месяца назад
ਬਾਬਾ ਜੀ ,ਆਪਣੇ ਲੋਕ ਨਹੀਂ ਸਮਝਦੇ ਇਹ ਸਾਰੀ ਗੋਰਿਆਂ ਦੀ ਚਾਲ ਹੈ । ਇੱਕ ਬੱਚੇ ਨੂੰ ਪਾਲਣ ਲਈ 1 ਕਰੋੜ ਖਰਚ ਕਰਦੀ ਹੈ ਕੈਨੇਡਾ ਸਰਕਾਰ । ਆਪਾਂ ਪੱਲਿਉਂ ਪੈਸੇ ਖ਼ਰਚ ਕੇ ਪਲੇ ਪਲਾਏ ਜਵਾਕ ਬਾਹਰ ਭੇਜੀ ਜਾਂਦੇ ਹਾਂ । ਜਮੀਨਾਂ ਵੇਚਕੇ ਗੋਰਿਆਂ ਦੇ ਘਰ ਭਰ ਰਹੇ ਹਾਂ । ਥੋੜਾ ਕਸੂਰ ਅਪਣਾ ਵੀ ਹੈ ਬਾਕੀ ਪੁਰਾਣੇ ਪਰਵਾਸੀ ਪੰਜਾਬੀਆਂ ਦੇ ਝੂਠ ਦੀ ਮੇਹਰਬਾਨੀ ਹੈ ।
@Kiranpal-Singh
@Kiranpal-Singh 3 месяца назад
@@Jatt.91 ਨਾਚ ਨਾ ਆਵੇ-ਆਂਗਣ ਟੇਡਾ ਵਾਲੀ ਤੇਰੀ ਗੱਲ ਬਣੀ ਹੈ, ਗੋਰੇ ਵਿਦੇਸ਼ ਧੱਕੇ ਨਾਲ ਲੈ ਜਾਂਦੇ ਹਨ ? ਆਪਣੀ ਕਮੀ ਨੂੰ ਦੂਸਰਿਆਂ ਦੇ ਸਿਰ ਮੜ ਦਿਓ ? ਸਭ ਆਪਣੀ ਮਰਜੀ ਨਾਲ ਜਾ ਰਹੇ ਹਨ, ਸੋਸ਼ਲ ਮੀਡੀਆ ਤੇ ਝੂਠ ਪ੍ਰਚਾਰ ਕਰਨ ਨਾਲੋਂ ਪਿੰਡਾਂ ਵਿੱਚ ਬੱਚਿਆਂ ਨੂੰ ਸਮਝਾਓ ਜਾਂ ਕੋਈ ਹੋਰ ਬਿਹਤਰ ਤਰੀਕਾ ਅਪਣਾਓ !
@Jatt.91
@Jatt.91 3 месяца назад
@@jass2748 ਛੋਟੇ ਵੱਡੇ ਭਾਈ , ਬਿੱਲੀ ਦੀ ਪੂਛ ਵਰਗੀਆਂ ਚੈਨਿਆ ਪਾਉਂਦੇ ਹੁੰਦੇ ਸੀ ਪੁਰਾਣੇ ਪੰਜਾਬੀ । ਪੰਜਾਬ ਨੂੰ ਡਰਟੀ place ਕਹਿੰਦੇ ਸੀ , ਕੈਨੇਡਾ ਨੂੰ ਸਵਰਗ ਤੇ ਪੰਜਾਬ ਨੂੰ ਨਰਕ ਦਸਦੇ ਸੀ। ਇਹ ਤਾਂ ਹੁਣ 4G sim ਤੇ ਯੂਟਿਊਬ ਰਾਹੀਂ ਪਤਾ ਲੱਗਣ ਲਗਿਆ ਲੋਕਾਂ ਨੂੰ ਵਿਦੇਸ਼ਾਂ ਬਾਰੇ । ਜੇ ਕੋਈ ਨਵਾਂ ਅਪਣੀ ਤਕਲੀਫ਼ ਸਾਂਝੀ ਕਰਦਾ ਓਹਨੂੰ ਤੁਸੀਂ ਘੇਰ ਲੈਂਦੇ ਹੋ ।
@rajindersingh-ft9dh
@rajindersingh-ft9dh 3 месяца назад
ਵਾਪਸ ਆਜੋ ਫਿਰ ਐਵੇਂ ਰੌਲਾ ਕਿਉਂ ਪਾਇਆ
@Jatt.91
@Jatt.91 3 месяца назад
ਤਾਂ ਕਿ ਹੋਰ ਲੋਕ ਨਾ ਫਸਣ
@BitterTruth157
@BitterTruth157 3 месяца назад
Tu kite immigration agent ta ni?​@@rockyrana4255
@paramjitgill9828
@paramjitgill9828 3 месяца назад
He is coming back to India that’s what he said in the video
@leemoz
@leemoz 3 месяца назад
Main Vapis Aya Canada ton das ki Bhen Deni a
@Revolutionary321
@Revolutionary321 3 месяца назад
ਜਿੱਦਾਂ ਜਾਣ ਵਾਲੇ ਨੀ ਚੁੱਪ ਕਰ ਕੇ ਜਾਂਦੇ ਆਸਟ੍ਰੇਲੀਆ ਫੇਰ ਕੰਮ ਨਾ ਮਿਲਣ ਵਾਲ਼ੇ ਕਿਉੰ ਚੁੱਪ ਕਰ k ਕਿਉੰ ਆਉਣ, ਜਿੱਦਾਂ ਫੁੱਕਰੀ ਦੀਆਂ ਵੀਡਿਓ ਪੈਂਦੀਆਂ ਓਦਾਂ ਹੀ ਬੁਰੇ ਹਾਲ ਦੀਆਂ ਵੀ ਪੈਣਗੀਆਂ ਤਾਂ ਜੋਂ ਬਾਕੀ ਲੋਕ ਗੋਰਿਆਂ ਦੇ ਬਣਾਏ ਜਾਲ ਤੇ ਪੰਜਾਬੀਆਂ ਦੀ ਬਿਨਾ ਮਤਲਵ ਦੀ ਭੇਡ ਚਾਲ ਤੋਂ ਬਚ ਸਕਣ ਤੇ ਆਪਣਾ ਪੈਸਾ ਦਿਮਾਗ ਜਵਾਨੀ ਆਪਣੇ ਦੇਸ਼ ਨੂੰ ਸੁਧਾਰਨ ਲਈ ਲਗਾਉਂਣ, ਗੱਦਾਰਾਂ ਵਾਂਗ ਨੱਠਣਾ ਕੋਈ ਚੰਗੀ ਗੱਲ ਨੀ
@officialkaramiqbal
@officialkaramiqbal 3 месяца назад
ਸੰਤੁਸ਼ਟੀ ਨੂੰ ਮਿੱਤਰ ਬਣਾ ਲਉ, ਸਭ ਵੈਰੀ ਤੇ ਦੁੱਖ ਦੇਣ ਵਾਲੇ ਵਿਚਾਰ ਅਪਣੇ ਆਪ ਸਮਾਪਤ ਹੋ ਜਾਣਗੇ।
@nirvailsandhu399
@nirvailsandhu399 Месяц назад
ਵੀਰ ਜੀ ਸੁਖੀ ਸੁਖੀ ਘਰ ਵਾਪਸ ਆ ਜੋ ਆਪਣੇ ਪਰਿਵਾਰ ਵਿਚ ਆਪਣੇ ਮਾਂ-ਬਾਪ ਔਰ ਭੈਣ ਭਰਾਵਾ ਕੋਲ ਔਰ ਪੰਜਾਬ ਵਿਚ ਕੋਈ ਕੰਮ ਕਰ ਲਵੋ ਬਹੁਤ ਕੰਮ ਹਨ ਔਰ ਕੁਮੈਂਟਸ ਵੀ ਜਨਤਾ ਨੂੰ ਸਮਝ ਸੋਚ ਕੇ ਕਰਨੇ ਚਾਹੀਦੇ ਹਨ ਕੋਈ ਮਾੜਾ ਕੁਮੈਂਟ ਨਹੀ ਕਰਨਾ ਚਾਹਿਆ ਕਿਉ ਕਿ ਬੰਦਾ ਪਹਿਲੇ ਹੀ ਦੁਖੀ ਹੁੰਦੇ ਪਰ ਗਲਤ ਕੁਮੈਂਟ ਕਰ ਕੇ ਕਿਸੇ ਦਾ ਦਿਲ ਨਹੀ ਦਿਖਾਣਾ ਚਾਹੀਦਾ ਧੰਨਵਾਦ ਜੀ ਜਿਨਾ ਨੇ ਸਹੀ ਸਲਾਹ ਦਿੱਤੀ
@AmrikSingh-ec8ge
@AmrikSingh-ec8ge 3 месяца назад
ਇਸ ਵੀਰ ਤੋ ਬਾਹਰ ਜਾਣ ਤੋਂ ਪਹਿਲਾਂ ਦੱਸ ਵਾਰ ਸੋਚਣ ਦੀ ਗੱਲ ਸੋਚੋ।
@VastKn
@VastKn 3 месяца назад
ਇਹ ਬਂਦੇ ਨੂੰ ਲਗਦਾ ਸੀ ਕਿ ਇਹਨੁ ਉਤਰ ਦੇ ਹੀ DC ਲਾ ਦੈਣਗੇ। ਇਸ ਕਰਕੇ ਇਰ ਦੁਖੀ ਹੇ........
@AmrikSingh-ec8ge
@AmrikSingh-ec8ge 3 месяца назад
ਹੁਣ ਵੀ ਪੰਜਾਬ ਦੀ ਨੋਜਵਾਨੀ ਸਮਝ ਜਾਵੇ ਪੰਜਾਬ ਨੂੰ ਸਾਂਭ ਲਵੋ।
@rajindersingh-ft9dh
@rajindersingh-ft9dh 3 месяца назад
ਟਿਕਟ ਲੈ ਭਰਾਵਾ ਬਠਿੰਡੇ ਦੀ ਤੇ ਆਜਾ
@user-js7lg3tu5c
@user-js7lg3tu5c 3 месяца назад
😂😂
@ramcharan7448
@ramcharan7448 Месяц назад
ਬਾਹਰ ਗਈ ਲੜਕੀ ਨੂੰ ਜੇਕਰ ਕੋਈ ਵਿਅਕਤੀ ਛੋਟਾ ਜਿਹਾ ਵੀ ਕੰਮ ਦੁਆੳਦਾ ਹੈ ਤਾਂ ਉਹ ਫੈਦਾ ਚੱਕਣ ਦੀ ਕੋਸ਼ਿਸ਼ ਕਰਦੇ ਹਨ
@Atheists69
@Atheists69 3 месяца назад
Australia is different from canada. Australia che veerey poora kum aa. Haan jekar kam nahi karna fer taan kittey v kum nahi aa. I love Australia bai.
@Kiranpal-Singh
@Kiranpal-Singh 3 месяца назад
ਪਰਿਵਾਰ-ਘਰ ਤੋਂ ਦੂਰ ਆ ਕੇ ਮਨ ਲੱਗਣ ਨੂੰ ਸਮਾਂ ਲੱਗਦਾ ਹੈ, ਦੇਸ਼-ਪੰਜਾਬ ਰਹਿੰਦਿਆਂ ਬਾਹਰ ਨੂੰ ਭੱਜਦੇ ਹਾਂ, ਦੋ ਮਹੀਨੇ ਨਹੀਂ ਹੋਏ ਤਾਂ ਵਿਦੇਸ਼ ਦਾ ਸਭ ਕੁਝ ਮਾੜਾ ਤੇ ਪੰਜਾਬ ਬਚਾਉਣ ਤੱਕ ਦੇ ਵਿਚਾਰ ਬਣ ਗਏ, *ਵਾਹਿਗੁਰੂ ੨ ਉੱਚੀ ਜਪੋ-ਗੁਰਬਾਣੀ ਪੜ੍ਹੋ, ਮਨ ਸ਼ਾਂਤ ਹੋਵੇਗਾ-ਫਿਰ ਗੁਰੂ ਸਾਹਿਬ-ਵਾਹਿਗੁਰੂ ਅੱਗੇ ਆਪਣੇ ਮਨ ਦੇ ਸ਼ੰਕੇ-ਮੁਸ਼ਕਲਾਂ ਅਰਦਾਸ ਰੂਪ ਵਿੱਚ ਰੱਖੀਏ* !
@Jatt.91
@Jatt.91 3 месяца назад
Why not , ਪੰਜਾਬ ਬਚਾਉਣ ਦੇ ਵਿਚਾਰ ਬਣਨੇ ਚਾਹੀਦੇ ਹਨ । ਪੰਜਾਬ ਨੇ ਹੀ ਸੰਭਾਲਣਾ ਤੁਹਾਨੂੰ , ਪੰਜਾਬ ਵਿੱਚ ਰਹਿਕੇ ਗੁਰਬਾਣੀ ਪੜ੍ਹੋ ਕੋਈ ਨੀ ਰੋਕਦਾ । ਵਿਦੇਸ਼ਾਂ ਵਿੱਚ ਸਥਾਈ ਤੌਰ ਤੇ ਵਸਣਾ ਸੱਭ ਤੋਂ ਵੱਡੀ ਮੂਰਖਤਾ ਹੈ ।
@Kiranpal-Singh
@Kiranpal-Singh 3 месяца назад
@@Jatt.91 ਪੰਜਾਬ ਰਹਿੰਦਿਆਂ ਇਹ ਵਿਚਾਰ ਬਣਨ ਤਾਂ ਬਿਹਤਰ ਹੈ, ਪੈਸੇ ਤੇ ਖੱਜਲ ਖੁਆਰੀ ਤੋਂ ਬਚਿਆ ਜਾ ਸਕਦਾ ਹੈ !
@gurcharndhaliwal1493
@gurcharndhaliwal1493 3 месяца назад
*ਗੱਲ ਕਿਹੜੀ ਆ ਕਾਕਾ, ਜਹਾਜ ਤੇ ਵਾਪਸ ਆਉਣ 'ਚ 10 12 ਘੰਟੇ ਲੱਗਦੇ ਆ ਰੋਣ ਧੋਣ ਛੱਡ ਦੇ ਵਾਪਸ ਆ ਜਾ*
@Jatt.91
@Jatt.91 3 месяца назад
ਪਰਦੇਸੀ ਭਰਾਵੋ , ਵਿਦੇਸ਼ਾਂ ਵਿੱਚ ਜਾਕੇ ਤੁਹਾਡੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ ਜਾਂ ਨਵੀਆਂ ਸਮੱਸਿਆਵਾਂ ਗੱਲ ਪੈ ਗਈਆਂ ਹਨ , ਜਰਾ ਸੋਚਿਓ? ਬਿਜਨੈਸ ਕਰਜ਼ੇ ਤੇ ਚੱਲ ਰਹੇ ਹਨ , ਸਾਰੀ ਉਮਰ ਦੀ ਕਮਾਈ ਰੀਅਲ ਅਸਟੇਟ ਵਿੱਚ ਲਾ ਦਿੱਤੀ । ਇਕ ਮੰਦਵਾੜਾ ਨਹੀਂ ਸਹਿ ਹੋਣਾ । ਅਖੀਰ ਵਿੱਚ ਪੰਜਾਬ ਹੀ ਸਾਂਭੇਗਾ ਤੁਹਾਨੂੰ , ਪੰਜਾਬ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਓ ਜੀ ।
@Atheists69
@Atheists69 3 месяца назад
Eho jihi gal v nahi, main mehnat karkey apna ghar mortgage free karvaya. Gal mehnat di aa. Je bahar karo yaan apney mulk karo, banda safal ho hi jaana. Jisney rona usney har thaan hi rona.
@harpguru7385
@harpguru7385 3 месяца назад
​@@Atheists69 ghar di jameen tere nam ho gyi, ghr free hon ton badh ?
@Atheists69
@Atheists69 3 месяца назад
@harpguru7385 Bai I am happy where I am. Us ton baad main ki amb laina. Waheguru bus izzat di roti devey teh mehnat karan di himmat teh sehat davey. Hor ki chahida.
@Jatt.91
@Jatt.91 3 месяца назад
@@Atheists69 good for you bro , let's have a fact based discussion . Australia's household debt is 120% of GDP , which is among the highest in the world . This indicated Aussies are the most indebted people . Debt based economies are prone to boom and bust cycles. It takes a single economic downturn to vanish lifetime savings .
@Atheists69
@Atheists69 3 месяца назад
@Jatt.91 Bro, I am not thinking too much. What future hold for world no one knows. Even if your Modi govt falls, indian economy collapses. So, anything could happen. Your trade could be in danger if Iran isreal conflict rise to another level(chahabar port) So many factors of geo politics affect the whole world. So just stress of unknown and unpredictable doesn't make any sense. You are sitting on one of the vulnerable boarders. This is another factor. So many factors piled up to make your situation risky as well. I love India, but it doesn't mean less love for Australia. Baaki sab waheguru wekho , aveinn apna bp wadayee rakhna. Tussi punjab che khush raho assi ethey. Waheguru sab da bhala karey.
@Pteet683
@Pteet683 3 месяца назад
Punjabio kise mulakh nu ta bakhsh deo.Pehla jithe jamde Punjab nu mada, pher Canada mada, pher europe mada, pher America mada hunn Australia duaale ho gye. Tuhade lyi ta saari duniya maddi
@Atheists69
@Atheists69 3 месяца назад
Exactly, main v adelaide rehnda haan and it is very beautiful country. Haan jehde kam chor ne ohna nu pasand nahi aauna
@Kiranpal-Singh
@Kiranpal-Singh 3 месяца назад
ਸਾਕਾਰਾਤਮਿਕ ਸੋਚ ਵਾਲੇ, ਗੁਰੂ ਸਾਹਿਬ ਤੇ ਓਟ ਰੱਖ-ਮੁਸ਼ਕਲਾਂ ਦਾ ਸਾਹਮਣਾ ਕਰਕੇ, ਸਫਲ ਹੁੰਦੇ ਹਨ !
@Jatt.91
@Jatt.91 3 месяца назад
ਭਾਈ ਸਾਹਿਬ ਜੇ ਕੋਈ ਸੱਜਣ ਅਪਣੀ ਤਕਲੀਫ ਸਾਂਝੀ ਕਰਨੀ ਚਾਹੁੰਦਾ ਤਾਂ ਉਸਦੀ ਹੌਸਲਾ ਅਫਜ਼ਾਈ ਕਰੋ
@Kiranpal-Singh
@Kiranpal-Singh 3 месяца назад
@@Jatt.91 ਹੌਸਲਾ ਅਫਜਾਈ ਕੀਤੀ ਹੈ ਕੇ ਤੇਰਾ ਮਨ ਨਹੀਂ ਲੱਗ ਰਿਹਾ, ਨਵੇਂ ਥਾਂ ਐਸਾ ਹੁੰਦਾ ਹੈ, ਪੰਜਾਬ ਖੁਸ਼ ਹੋ ਤਾਂ ਵਾਪਸ ਜਾਣ ਦਾ ਫੈਸਲਾ ਲੈ ਲਵੋ !
@Jatt.91
@Jatt.91 3 месяца назад
@@Kiranpal-Singhਅੱਗੇ ਚੱਲਦੇ ਚੱਲੋ ਜੀ, ਪੰਜਾਬ ਤੋਂ ਯੌਰਪ ਚੱਲੋ ਜੀ , ਯੌਰਪ ਤੋਂ ਕੈਨੇਡਾ ਚੱਲੋ ਜੀ , ਕੈਨੇਡਾ ਤੋਂ ਆਸਟ੍ਰੇਲੀਆ ਚੱਲੋ ਜੀ , ਆਸਟ੍ਰੇਲੀਆ ਤੋਂ ਅਮਰੀਕਾ ਚੱਲੋ ਜੀ , ਅਮਰੀਕਾ ਤੋਂ ਚੀਨ ਚਲੋ ਜੀ , ਚੀਨ ਤੋਂ ਵਾਪਿਸ ਪੰਜਾਬ ਚੱਲੋ ਜੀ । ਇਸਦੇ ਨਾਲੋਂ ਬਿਹਤਰ ਹੈ ਪੰਜਾਬ ਰਹੋ ਜੀ ।
@jassbir1363
@jassbir1363 3 месяца назад
ਵੀਰ ਜੀ ਜਦੋ ਪਾਸਪੋਰਟ ਬਣਾਇਆਂ ਜਾਦਾਂ ਹੈ , ਉਸ ਵਕਤ ਹੀ ਪਤਾ ਹੁੰਦਾ ਹੈ ਕੀ ਮਾਂ ਪਿਓ ਤੋ ਵੱਖਰਾ ਹੋਣਾ ਪਵੇਗਾ ਜੀ ।
@rupindersinghnijjar3049
@rupindersinghnijjar3049 3 месяца назад
You seems to be perfect case of homesickness Just remember When going gets tough the tough gets going
@jassbir1363
@jassbir1363 3 месяца назад
30 ਸਾਲ ਨਹੀ ਜੀ , ਬਹੁਤੇ ਪੰਜਾਬੀ 10 ਸਾਲਾ ਚ ਮਕਾਨ ਫਰੀ ਕਰ ਲੈਦੇਂ ਹਨ ਜੀ ।
@AmrikSingh-ec8ge
@AmrikSingh-ec8ge 3 месяца назад
ਫੁਕਰੇ ਪੰਜਾਬੀਆ ਨੇ ਪੰਜਾਬ ਨੂੰ ਗੈਰ ਪੰਜਾਬੀਆ ਨੂੰ ਸੋਪ ਦਿੱਤਾ।
@vijaykumari6906
@vijaykumari6906 3 месяца назад
ਅਸੀਂ ਵੀ ਪੱਕੇ ਆਏ ਸੀ ਹੁਣ Australia ਦਿਲ ਲੱਗਦਾ ਖਾਣਾ ਪੀਣਾ 👍
@AmrikSingh-ec8ge
@AmrikSingh-ec8ge 3 месяца назад
ਪੰਜਾਬੀਆ ਨੂੰ ਬਾਹਰ ਦੇ ਭੂਤ ਨੇ ਉਜਾੜ ਦਿੱਤਾ।
@DavinderSingh-gf5sj
@DavinderSingh-gf5sj 3 месяца назад
ਤੁਸੀ ਬਸ ਇਕੋ ਗੱਲ ਫੜ ਰੱਖੀ ਆ ਬਾਹਰਲੀਆਂ countries ਨੂੰ ਭੰਡਣਾਂ ਬਾਈ ਜੇ ਕਿਤੇ ਬਾਹਰ ਨੌਜਵਾਨਾਂ ਨੂੰ ਨਾਂ ਸਾਂਭਦਾ ਤਾਂ ਪੰਜਾਬ ਵਿੱਚ ਐਨਾਂ ਬੁਰਾ ਹਾਲ ਹੋ ਜਾਂਣਾਂ ਸੀ ਕੇ ਨੌਜਵਾਨਾਂ ਨੇ ਅੱਜ ਤੋ ਵੀ ਕਈ ਗੁਣਾਂ ਨਸਿਆਂ ਵਿੱਚ ਗਲਤਾਣ ਹੋ ਜਾਣਾਂ ਸੀ ਚੋਰੀਆਂ ਡਾਕੇ ਏਨੇ ਹੁੰਦੇ ਕੇ ਬਾਹਰ ਨਿਕਲਣਾਂ ਵੀ ਔਖਾ ਸੀ ਬੇਰੁਜਗਾਰੀ ਤਾਂ ਅਜੇ ਵੀ ਐਨੀ ਕੋਈ ਰੁਜਗਾਰ ਹੈਗਾ ਦੱਸੋ ਬੈਠ ਕੇ ਗੱਲਾਂ ਤਾਂ ਹਰ ਕੋਈ ਕਰ ਸਕਦਾ ਬਾਈ ਅੱਜ ਜੇ ਪੰਜਾਬ ਵਿੱਚ ਮਾੜੇ ਮੋਹਟ ਰੁਜਗਾਰ ਦੁਕਾਨਾਂ ਬਿਜਨਸ ਚਲ ਰਹੇ ਨੇ ਤਾਂ ਸਿਰਫ NRI ਕਾਰਨ ਹਨ ਅੰਕੜੇ ਇਕੱਠੇ ਕਰਕੇ ਦੇਖ ਲਿਓ ਵਿਚਾਰੇ NRI Punjab ਨੂੰ ਲਈ ਫਿਰਦੇ ਨੇ ਬਾਈ ਐਵੇ ਨਾਂ ਭੰਡੀ ਜਾ ਬਾਹਰ ਨੂੰ ਹਰ ਚੀਜ ਦੇ negative positive ਪੱਖ ਹੁੰਦੇ ਨੇ negative ਦੇ ਨਾਲ ਜੋ positive ਪੱਖ ਉਹਦੇ ਤੇ ਵੀ ਗੱਲ ਕਰ ਲਿਆ ਕਰ ਮਿੱਤਰਾ
@Kiranpal-Singh
@Kiranpal-Singh 3 месяца назад
ਕਿਤੇ ਵੀ ਰਹੋ ਸੰਤੁਸ਼ਟੀ ਸਾਡੀ ਸਾਕਾਰਾਤਮਿਕ ਸੋਚ ਤੇ ਨਿਰਭਰ ਕਰਦੀ ਹੈ ! ਚੰਗੇ-ਮਾੜੇ ਲੋਕ ਹਰ ਦੇਸ਼-ਕੌਮ ਵਿੱਚ ਹਨ, ਵਿਦੇਸ਼ੀ ਪੰਜਾਬੀ ਹਮੇਸ਼ਾਂ ਦੇਸ਼ -ਪੰਜਾਬ ਦੀ ਭਲਾਈ ਲੋਚਦੇ ਹਨ !
@Jatt.91
@Jatt.91 3 месяца назад
ਬਾਹਰ ਦਾ positive ਪੱਖ ਕਈ ਸਾਲ ਪਹਿਲਾਂ ਖਤਮ ਹੋ ਚੁੱਕਿਆ ਹੈ । ਹੁਣ ਤਾਂ ਨੈਗੇਟਿਵ ਪੱਖ ਹੈ , ਪੰਜਾਬ ਦਾ ਪੈਸਾ ਜਵਾਨੀ ਵਿਦੇਸਾਂ ਦੇ ਲੇਖੇ ਲੱਗ ਰਿਹਾ ਤੇ । 22 ਬਿਲੀਅਨ ਡਾਲਰ ਪੰਜਾਬ ਤੋਂ ਵਿਦੇਸ਼ ਭੇਜਿਆ ਜਾਂਦਾ ਇੱਕ ਸਾਲ ਵਿੱਚ ਤੇ return ਸਿਰਫ਼ 0.5 ਬਿਲੀਅਨ ਡਾਲਰ ਹੈ । ਅੰਕੜੇ ਉਪਲਬਧ ਹਨ । ਪੰਜਾਬ ਖ਼ਾਲੀ ਹੋਣ ਨਾਲ ਭਈਏ ਆ ਰਹੇ ਹਨ , ਕ੍ਰਾਈਮ ਵੱਧ ਰਿਹਾ ਹੈ । ਪੰਜਾਬੀ ਕ੍ਰਿਮਿਨਲ ਨਹੀਂ ਹਨ , ਮਿਹਨਤੀ ਲੋਕ ਹਨ , ਪੰਜਾਬ ਵਿੱਚ ਰਹਿਕੇ ਚੰਗੀ ਰੋਟੀ ਖਾ ਸਕਦੇ ਹਨ । ਪਰਵਾਸ ਦਾ ਬੰਦ ਹੋਣਾ ਪੰਜਾਬ ਲਈ ਹਰ ਲਿਹਾਜ ਨਾਲ ਫਾਇਦੇਮੰਦ ਹੈ । ਧੰਨਵਾਦ ।
@Revolutionary321
@Revolutionary321 3 месяца назад
ਜਿੱਦਾਂ ਜਾਣ ਵਾਲੇ ਨੀ ਚੁੱਪ ਕਰ ਕੇ ਜਾਂਦੇ ਆਸਟ੍ਰੇਲੀਆ ਫੇਰ ਕੰਮ ਨਾ ਮਿਲਣ ਵਾਲ਼ੇ ਕਿਉੰ ਚੁੱਪ ਕਰ k ਕਿਉੰ ਆਉਣ, ਜਿੱਦਾਂ ਫੁੱਕਰੀ ਦੀਆਂ ਵੀਡਿਓ ਪੈਂਦੀਆਂ ਓਦਾਂ ਹੀ ਬੁਰੇ ਹਾਲ ਦੀਆਂ ਵੀ ਪੈਣਗੀਆਂ ਤਾਂ ਜੋਂ ਬਾਕੀ ਲੋਕ ਗੋਰਿਆਂ ਦੇ ਬਣਾਏ ਜਾਲ ਤੇ ਪੰਜਾਬੀਆਂ ਦੀ ਬਿਨਾ ਮਤਲਵ ਦੀ ਭੇਡ ਚਾਲ ਤੋਂ ਬਚ ਸਕਣ ਤੇ ਆਪਣਾ ਪੈਸਾ ਦਿਮਾਗ ਜਵਾਨੀ ਆਪਣੇ ਦੇਸ਼ ਨੂੰ ਸੁਧਾਰਨ ਲਈ ਲਗਾਉਂਣ, ਗੱਦਾਰਾਂ ਵਾਂਗ ਨੱਠਣਾ ਕੋਈ ਚੰਗੀ ਗੱਲ ਨੀ
@Kiranpal-Singh
@Kiranpal-Singh 3 месяца назад
@@Revolutionary321 ਜਿਸ ਤਰਾਂ ਮੁੜ ਪੰਜਾਬ ਵਸੇਬਾ ਲਈ ਕੰਮ ਕਰ ਰਹੇ ਹੋ, ਆਪਣੇ ਹੀ ਭਾਰਤ ਦੇਸ਼ ਵਿੱਚ ਹੋ ਰਹੇ ਅਨਿਆਂ-ਵਿਤਕਰੇ-ਜੁਲਮ ਵਿਰੁੱਧ ਵੀ ਅਵਾਜ ਉਠਾਉਣੀ ਚਾਹੀਦੀ ਹੈ, 1966 ਦਾ ਬੋਲੀ ਅਧਾਰਤ ਪੰਜਾਬ ਸੂਬਾ ਅਲੱਗ ਬਣਿਆ-ਹੁਣ ਤੱਕ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲੀ ਆਦਿ ਹੋਰ ਬਹੁਤ ਕੁਝ ਹੈ, ਜਿਵੇਂ ਵਿਦੇਸ਼ ਜਾਣ ਵਾਲਿਆਂ ਨੂੰ ਗਦਾਰ ਕਹਿੰਦੇ ਹੋ-ਇਸ ਬਾਰੇ ਨਾ ਬੋਲਣਾ ਵੀ ਕਾਇਰਤਾ-ਕੌਮ, ਦੇਸ਼ ਪੰਜਾਬ ਨਾਲ ਗਦਾਰੀ ਹੈ !
@Revolutionary321
@Revolutionary321 3 месяца назад
@@Kiranpal-Singh ਆਹ ਸਾਰੇ ਮੁੱਦੇ ਕਿਸੇ ਕੰਮ ਦੇ ਨੀ, ਅੱਜ ਸਾਡੇ ਮੁੰਡੇ ਨਸ਼ੇ, ਲੜਾਈਆਂ, ਬਦਲੇ ਹਵਾਬਾਜੀ ਦੇ ਮਰੇ ਨੇ,ਕੋਈ ਕੰਮ ਕਰ ਕੇ ਰਾਜੀ ਨੀ ਪੰਜਾਬ ਚ ਰਹਿ ਕੇ ਰਾਜੀ ਨੀ, ਘਰਦਿਆਂ ਨਾਲ ਦਵਾਈ ਲੈਣ ਨੀ ਜਾ ਹੁੰਦਾ, ਸਿੰਗਰਾਂ ਮਗਰ ਇਕ ਦੂਜੇ ਨੀ ਮਾਰਨ ਨੂੰ ਤਿਆਰ ਨੇ, ਮੁੰਡੇਆਂ ਨੂੰ ਕੋਈ ਦੇਖਦਾ ਨੀ ਨਾ ਓਹਨਾ ਦੀ ਸੰਗਤ ਨੂੰ, ਕਿਸੇ ਦਾ ਟਾਈਮ ਤੇ ਵਿਆਹ ਨੀ ਨਿਆਣੇ ਨੀ, ਕੋਠੀਆਂ ਛੱਡ ਛੱਡ ਕਿਰਾਏ ਤੇ ਰਹਿਣ ਤੁਰੇ ਆ, ਚਲਦੇ ਕੰਮ ਬੰਦ ਕਰ ਕੇ ਨਵੇ ਕੰਮ ਲੱਭਣ ਜਾ ਰਹੇ ਨੇ, ਨਸਲ ਤਾਂ ਬਚਾ ਲਓ ਪਹਿਲਾਂ ਬਾਕੀ ਆਹ ਮਸਲੇ ਫੇਰ ਦੇਖ ਲਿਓ, ਮੈ ਗ਼ੱਦਾਰ ਹੀ ਕਹਾਂਗਾ, ਕੋਈ ਸ਼ੱਕ ਆ ਤਾਂ ਮੇਰੇ ਜਿਲੇ ਜਲੰਧਰ ਚ ਆਜੋ ਤੇ ਮੈਨੂੰ ਗਲਤ ਸਾਬਿਤ ਕਰ ਕੇ ਦਿਖਾਓ ਤੁਹਾਨੂੰ ਨਾਲ ਲੈ ਕੇ ਚੱਲੂ ਲੋਕਾਂ ਦੇ ਘਰ ਓਹ ਕਿਉੰ ਬਾਹਰ ਗਏ ਦਸਿਓ ਮੈਨੂੰ
@AmrikSingh-ec8ge
@AmrikSingh-ec8ge 3 месяца назад
ਫੁਕਰੇ ਪੰਜਾਬੀ ਇੱਥੇ ਦਿਹਾੜੀ ਕਰਦੇ ਨੇ ਤੇ ਪੰਜਾਬ ਵਿੱਚ ਦੱਸਦੇ ਨੇ ਕਿ ਮੈਂ ਮੇਨੈਜਰ ਲੱਗਿਆਂ ਹੋਇਆ ਹਾਂ।
@rajindersingh-ft9dh
@rajindersingh-ft9dh 3 месяца назад
ਬੱਚਿਆਂ ਨੂੰ ਕਿਉਂ ਭੇਜਿਆ ਫਿਰ ਹੁਣ ਆਪ ਕਿਉਂ ਰੌਲਾ ਪਾਇਆ
@rajindersingh-ft9dh
@rajindersingh-ft9dh 3 месяца назад
ਵਾਪਸ ਆਜਾ ਬਾਈ ਐਵੇਂ ਟਾਇਮ ਖਰਾਬ ਨਾ ਕਰ ਐਵੇਂ ਇੰਟਰਵਿਊ ਦੇਣ ਵਿੱਚ
@Revolutionary321
@Revolutionary321 3 месяца назад
ਜਿੱਦਾਂ ਜਾਣ ਵਾਲੇ ਨੀ ਚੁੱਪ ਕਰ ਕੇ ਜਾਂਦੇ ਆਸਟ੍ਰੇਲੀਆ ਫੇਰ ਕੰਮ ਨਾ ਮਿਲਣ ਵਾਲ਼ੇ ਕਿਉੰ ਚੁੱਪ ਕਰ k ਕਿਉੰ ਆਉਣ, ਜਿੱਦਾਂ ਫੁੱਕਰੀ ਦੀਆਂ ਵੀਡਿਓ ਪੈਂਦੀਆਂ ਓਦਾਂ ਹੀ ਬੁਰੇ ਹਾਲ ਦੀਆਂ ਵੀ ਪੈਣਗੀਆਂ ਤਾਂ ਜੋਂ ਬਾਕੀ ਲੋਕ ਗੋਰਿਆਂ ਦੇ ਬਣਾਏ ਜਾਲ ਤੇ ਪੰਜਾਬੀਆਂ ਦੀ ਬਿਨਾ ਮਤਲਵ ਦੀ ਭੇਡ ਚਾਲ ਤੋਂ ਬਚ ਸਕਣ ਤੇ ਆਪਣਾ ਪੈਸਾ ਦਿਮਾਗ ਜਵਾਨੀ ਆਪਣੇ ਦੇਸ਼ ਨੂੰ ਸੁਧਾਰਨ ਲਈ ਲਗਾਉਂਣ, ਗੱਦਾਰਾਂ ਵਾਂਗ ਨੱਠਣਾ ਕੋਈ ਚੰਗੀ ਗੱਲ ਨੀ
@vijaykumari6906
@vijaykumari6906 3 месяца назад
ਮਾਤਾ ਨਾਲ ਆ ਜਾਣਾ ਦਿਲ ਲਗ ਜਾਵੇ ਗਾ
@jassbir1363
@jassbir1363 3 месяца назад
Chauhan sahib ਜੋ ਲੋਕ ਵਿਦੇਸਾਂ ਚ ਖੁਸ ਹਨ , ਉਨਾਂ ਲੋਕਾਂ ਨਾਲ ਵੀ ਗੱਲ ਜਰੂਰ ਕਰੋ ਜੀ । > ਜਿਹੜੇ ਨੋਜੁਆਨ $ 8000 ਹਜਾਰ ਅਮਰੀਕਾ ਚ ਕਮਾ ਰਹੇ ਹਨ ਜੀ , ਮਹੀਨੇ ਦਾ 5 lakh india ਭੇਜਦੇ ਹਨ , ਉਨਾਂ ਬਾਰੇ ਵੀ ਚਾਨਣਾ ਜਰੂਰ ਪਾਓ ਜੀ । > ਦੋਵੇਂ ਪੱਖ ਰੱਖੋ ਜੀ , not single
@Jatt.91
@Jatt.91 3 месяца назад
ਕਿੰਨੇ ਲੋਕ ਹਨ 5-10% may be । ਜੇ ਅਮਰੀਕਾ ਇੰਨੇ ਚੰਗੇ ਹਾਲਾਤ ਹਨ ਤਾਂ NRIs ਆਪਣੀਆਂ ਜ਼ਮੀਨਾਂ ਕਿਉਂ ਵੇਚ ਰਹੇ ਹਨ ? ਮੇਰੇ ਤਹਿਸੀਲ ਮਿੱਤਰ ਨੇ ਦੱਸਿਆ ਜਿਆਦਾਤਰ ਜਮੀਨਾਂ NRIs ਵੇਚ ਰਹੇ ਹਨ । ਤੁਹਾਡੇ ਅੰਕੜੇ 90% NRIs ਤੇ ਲਾਗੂ ਨਹੀਂ ਹੁੰਦੇ , ਲੋਕ ਕਰਜ਼ੇ ਵਿੱਚ ਫਸੇ ਹੋਏ ਹਨ , ਸਾਰਾ ਕੁਝ ਵੇਚਕੇ ਵੀ ਕਰਜ਼ਾ ਨਹੀਂ ਉਤਰਨਾ ।
@jassbir1363
@jassbir1363 3 месяца назад
@@Jatt.91 ਜਮੀਨਾਂ ਇਸ ਕਰਕੇ ਵੇਚ ਰਹੇ ਹਨ ਜੀ ਕੋਈ ਦੱਬ ਨਾ ਲਵੇ ਅਮਰੀਕਾ ਚ ਤਕਰੀਬਨ 80 % ਘਰਾਂ ਚ ਟਰੱਕ ਡਰਾਈਵਰ ਅਤੇ RN ਦੀ ਜੋਬ ਜਰੂਰ ਮਿਲਦੀ ਹੈ ਜੀ । ਜੇ ਮੀਆਂ ਬੀਬੀ RN ਅਤੇ Driver ਹਨ , ਜੇ ਉਨਾਂ $12000 ਨਾਲ ਗੁਜਾਰਾ ਨਹੀ ਹੁੰਦਾ ਤਾਂ ਰੱਬ ਰਾਖਾ ਹੈ ਜੀ । ਜੇ ਕਿਸੇ ਚ skil ਨਹੀ ਹੈ ਤਾਂ ਇਹ ਬਾਹਰਲੇ ਮੁਲਕਾਂ ਦਾ ਕਸੂਰ ਨਹੀ ਹੈ ਬਾਈ ਜੀ ।
@Jatt.91
@Jatt.91 3 месяца назад
@@jassbir1363 80% ਡਰਾਈਵਰ ਠੀਕ , 80% RN ਝੂਠ ਹੈ may be 3-4% right number . Most Trucking companies are on the brink of bankruptcies .No saving only bare survival in trucking jobs . ਭਾੜੇ ਦੇ ਰੇਟ historically low . Numbers speaks. Typical family earns 4-6 k after compromising thier family life and kids . It's equivalent to 80000-120000 INR (PPP) । ਜੇ ਕਬਜ਼ੇ ਦਾ ਡਰ ਹੈ ਤਾਂ ਪੱਕੇ ਹੁੰਦੇ ਸਾਰ ਹੀ ਜ਼ਮੀਨਾਂ ਵੇਚ ਦੇਣੀਆਂ ਸੀ । ਹੁਣ ਤਾਂ ਕਰਜ਼ੇ ਵਿੱਚ ਫਸੇ ਲੋਕ ਜਮੀਨਾਂ ਵੇਚ ਰਹੇ ਹਨ । Mortgage renewal ਵਾਲੇ ਜਮੀਨਾਂ ਵੇਚ ਰਹੇ ਹਨ । ਵਿਦੇਸ਼ ਦਾ ਸਮਾਂ ਖਤਮ ਹੋ ਚੁੱਕਿਆ ਹੈ।Please keep your numbers and facts right bro.
@Jatt.91
@Jatt.91 3 месяца назад
​@@jassbir136380% ਡਰਾਈਵਰ ਠੀਕ , 80% RN ਝੂਠ ਹੈ may be 3-4% right number . Most Trucking companies are on the brink of bankruptcies .No saving only bare survival in trucking jobs . ਭਾੜੇ ਦੇ ਰੇਟ historically low . Numbers speaks. Typical family earns 4-6 k after compromising thier family life and kids . It's equivalent to 80000-120000 INR (PPP) । ਜੇ ਕਬਜ਼ੇ ਦਾ ਡਰ ਹੈ ਤਾਂ ਪੱਕੇ ਹੁੰਦੇ ਸਾਰ ਹੀ ਜ਼ਮੀਨਾਂ ਵੇਚ ਦੇਣੀਆਂ ਸੀ । ਹੁਣ ਤਾਂ ਕਰਜ਼ੇ ਵਿੱਚ ਫਸੇ ਲੋਕ ਜਮੀਨਾਂ ਵੇਚ ਰਹੇ ਹਨ । Mortgage renewal ਵਾਲੇ ਜਮੀਨਾਂ ਵੇਚ ਰਹੇ ਹਨ । ਵਿਦੇਸ਼ ਦਾ ਸਮਾਂ ਖਤਮ ਹੋ ਚੁੱਕਿਆ ਹੈ।Please keep your numbers and facts right bro.
@harrypreet3846
@harrypreet3846 3 месяца назад
bai ek sujah dina vese chalo hun rehna ta jina time vi tusi austalia bai lassi jaroor peo mere bhut eda hee hoyea si mai roj di lassi start kiti mai shi han
@Jatt.91
@Jatt.91 3 месяца назад
ਅਜੇ ਤਾਂ ਮੰਦੀ ਆਉਣੀ ਬਾਕੀ ਹੈ ਜਦੋਂ gdp negative ਵਿੱਚ ਜਾਊ ਤਾਂ ਪੰਜਾਬ ਹੀ ਸੰਭਾਲੇਗਾ ਤੁਹਾਨੂੰ
@luckysidhu1952
@luckysidhu1952 3 месяца назад
R Y T JI❤❤
@Jatt.91
@Jatt.91 3 месяца назад
@@jass2748ਆਓ ਪੰਜਾਬ free ਖਾਣਾ ਵੀ ਮਿਲੂ , ਘਰ ਤਾਂ ਹੋਣਾ ਈ ਆ ਪਿੰਡ ਰਹਿਣ ਲਈ । ਜਦੋਂ ਦੁਨੀਆ ਦੀ ਹਿੱਕ ਵਿੱਚ recession ਝੰਡਾ ਗੱਡਦਾ , ਪੰਜਾਬੀ ਨੋਟ ਜੁੱਤੀ ਚੋਂ ਕੱਢਦਾ u know । ਸਾਡੀਆਂ ਕਿਹੜਾ ਬੈਂਕ ਦੀਆਂ ਕਿਸ਼ਤਾਂ ਟੁੱਟਦੀਆਂ ।
@Kiranpal-Singh
@Kiranpal-Singh 3 месяца назад
ਨਾਕਾਰਾਤਮਿਕ ਸੋਚ ਵਾਲਿਆਂ ਨੂੰ ਵਿਦੇਸ਼ਾਂ ਦਾ ਬੜਾ ਫਿਕਰ ਹੈ, gdp ਨਾਲ ਕੀ ਹੋਣਾ, per capita income ਦੇਖੋ, ਭਾਰਤ ਦਾ 40 % ਧਨ 1% ਲੋਕਾਂ ਕੋਲ ਹੈ !
@Jatt.91
@Jatt.91 3 месяца назад
ਪੰਜਾਬ ਬਾਰੇ ਅਪਣਾ ਫ਼ਿਕਰ ਜਾਹਰ ਕਰਨ ਲਈ ਸ਼ੁਕਰੀਆ । ਵਿਦੇਸ਼ ਜਾਵੇ ਢੱਠੇ ਖੂਹ ਵਿੱਚ , ਅਸੀਂ ਆਪਣੇ ਪੰਜਾਬ ਅਤੇ ਪੰਜਾਬੀਆਂ ਦਾ ਖਿਆਲ ਕਰਦੇ ਹਾਂ , 1% ਵਾਲੀ ਸਰਕਾਰ ਅਸੀਂ ਹਰਾ ਦੇਣੀ ਹੈ, ਸੱਭ ਸੂਤ ਹੋ ਜਾਣਾ ਹੈ ਜੂਨ ਤੋਂ ਬਾਅਦ। ਤੁਸੀਂ ਕੈਨੇਡਾ ਬਾਰੇ ਫ਼ਿਕਰ ਵੀ ਕਰੋ , LGBTQ, legalised drugs, debt , recession ਵੱਲ ਧਿਆਨ ਦੇਵੋ , ਹੋਰਾਂ ਨੂੰ ਵੀ ਜਾਗਰੂਕ ਕਰੋ । ਧੰਨਵਾਦ ।
@Kiranpal-Singh
@Kiranpal-Singh 3 месяца назад
@@Jatt.91 ਬਿਲਕੁਲ ਜਿਥੇ ਲੋੜ ਹੈ-ਧਿਆਨ ਦੇਈਦਾ ਹੈ, ਪੰਜਾਬ ਬਾਰੇ ਵੀ ਭਲਾ ਸੋਚੀਦਾ ਹੈ, ਯਤਨ ਕਰਨਾ ਫਰਜ ਹੈ-ਰੱਬ ਦੀ ਰਜਾ ਵਿੱਚ ਵੀ ਰਾਜੀ ਰਹੀਦਾ ਹੈ !
@user-js7lg3tu5c
@user-js7lg3tu5c 3 месяца назад
Jdo bai Tu bahr jna c odo v pta c thonu eh galla but dekh ke pta. Lgda aap Yakeen fr aunda sanu jdo Sade nal hunda
@kuljitkanda1276
@kuljitkanda1276 3 месяца назад
ਬਾਈ ਜੀ ਜਿਹੜੇ ਘਰ 10। ਕਿਲੇ ਜਮੀਨ ਦੇ ਆ ਬੱਦੀਆ ਕੰਮ ਕਰ ਚੱਲਦਾ ਉਹਨਾਂ ਦੀ ਵੀ ਸੋਚ ਬਦੇਸ ਜਾਣਾ ਬਾਈ ਜੀ ਮਸਟਰ ਡੱਕਰਰ ਜੱਜ ਸਾਹਿਬਾਨ ਵੀ ਬਦੇਸ ਸਿੱਟ ਬਾਰੇ ਸੋਚਦਾ ਪੰਜਾਬ ਨਹੀ ਮਾੜਾ ਅਸੀ ਆਪ ਮਾੜੇ ਆ ਘਰ ਵਿੱਚ ਇੱਕ ਜਾਣਾ ਕੰਮ ਕਰਦਾ ਬਾਈ ਜੀ ਬਾਕੀ ਪਰਿਵਾਰ ਤਾਂ ਰੋਟੀ ਤੇ ਤਾਸ ਅੱਧੇ ਕਿਲੇ ਵਾਲੇ ਵੀ 10 ਕਿੱਲੇ ਆਂ ਵਾਲੇ ਦੇ ਰੀਸ ਕਰਦਾ ਇੰਡੀਆ ਵਿੱਚ ਡਰਾਈਵਰੀ ਕਰਕੇ ਦੋ ਭੈਣਾ ਦੇ ਵਿਆਹ ਤਿੰਨ ਭਰਾ ਅਸੀ ਬਾਪੂ ਨੇ ਪੈਹਿਲਾਂ ਹੀ ਕੰਮ ਛੱਡਿਆ ਸੀ ਫਸ ਗਿਆ ਮੈ ਬੱਡਾ ਸਾਡੇ ਦੂਜੇ ਵੀ ਕੰਮ ਨਹੀ ਕਰਦੇ ਸੀ ਫਸ ਗਿਆ ਬੱਡਾ ਬੱਦੀਆ ਕਵੀਲ ਦਾਰੀ ਚਲਾਈ ਦੋ ਗੱਡਿਆ ਵੀ ਫਰੀ ਕੀਤੀਆ ਪਰ ਦੁਖ ਬੱਡੇ ਦੇ ਜਵਾਕਾ ਵਾਰੀ ਅਸੀ ਅੱਡ ਹੋਣਾ ਇਹੇ ਬੇਲੜ ਸੋਚ ਆ ਜਿਹੜੇ ਬੰਦੇ ਨੇ ਪਿਉ ਦੀ ਕਵੀਲ ਦਾਰੀ ਵਿੱਚ 40 ਸਾਲ ਨਗਾਏ ਆਂ ਉਹੋ 52 ਸਾਲਾ ਦਾ ਹੋਕੇ ਜੀਰੋ ਤੋ ਚਲਦਾ ਲਾਲ ਟੇਗ ਲਾਤਾਂ ਖਾਂ ਗਿਆ ਅੱਸਲ ਵਿੱਚ ਹੁੰਦਾ ਕਰਜਾਈ ਆ ਗੋਝ ਰੱਖੀ ਆ
@sarbjeetsingh9514
@sarbjeetsingh9514 3 месяца назад
Work shirking people can never succeed in life.
@sukhbirkhahra7895
@sukhbirkhahra7895 3 месяца назад
ਵੀਰ ਬਹੁਤ ਵਧੀਆ ਕੰਮ ਕਰ ਰਹੇ ਓ ਪੰਜਾਬ ਲਈ 🙏❤️
@khushbrar7425
@khushbrar7425 2 месяца назад
Hello sir mai v Australia rehna ik sall ho gea par Mera dil ni lag reha ithe par wapis on Di Himmat hni ghre kehn Di
@hubbychauhan
@hubbychauhan 2 месяца назад
apna contact mail kro chauhangurpreet@yahoo.co.in
@KuldeepSingh-qv2tp
@KuldeepSingh-qv2tp 2 месяца назад
Punjabis nu mari lale lagi jo be dekhda challo bahar chalo bahar hade ho gai yaar😮😮😮😮🎉🎉🎉🎉🎉👍👍👍👍
@VikramSend
@VikramSend 3 месяца назад
Shukar hai rabba sade punjabi bhravan nu akal aun laggi hai waheguru
@Kiranpal-Singh
@Kiranpal-Singh 3 месяца назад
*ਜਿਸ ਨੇ 25 ਦਿਨਾਂ ਵਿੱਚ 4 ਦਿਨ ਰੋਟੀ ਖਾਧੀ, ਇਸਤੇ ਕੌਣ ਵਿਸ਼ਵਾਸ਼ ਕਰੂ* ਥੋੜੇ ਦਿਨ ਰੋਟੀ ਖਾਣ ਲਈ ਪੈਸੇ ਵੀ ਨਹੀਂ ਲੈ ਕੇ ਆਇਆ, ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕ ਲੈਂਦਾ ?
@Jatt.91
@Jatt.91 3 месяца назад
ਬਾਈ ਗੱਲ ਪੈਸੇ ਦੀ ਨਹੀਂ ,ਪਰੇਸ਼ਾਨੀ ਚ ਰੋਟੀ ਕਿੱਥੇ ਲੰਘਦੀ ਹੈ । ਕੋਈ psycological help group ਬਣਾਉਣਾ ਚਾਹੀਦਾ ਹੈ ਸਟੂਡੈਂਟਸ ਦੀ ਮਦਦ ਲਈ , ਬੱਚੇ ਡਿਪਰੈੱਸ਼ਨ ਦਾ ਸ਼ਿਕਾਰ ਹੋ ਰਹੇ ਹਨ ।
@amarjitmanak
@amarjitmanak 3 месяца назад
VEER Kingston ontario vich koi guru ghar nahi aa
@Kiranpal-Singh
@Kiranpal-Singh 3 месяца назад
@@amarjitmanak ਫਿਰ ਥੋੜੀ ਔਖਿਆਈ ਕੱਟਣੀ ਪੈਂਦੀ ਹੈ, ਸਮੇਂ ਨਾਲ ਸਭ ਪ੍ਰਬੰਧ ਹੋ ਜਾਂਦੇ ਹਨ !
@amarjitmanak
@amarjitmanak 3 месяца назад
Merit wife 30 sall too canada vich aa..monthly income $2200 aa..rent 1700 aa..grocery + ph bill ..++++ hore kharcha kad ke..150 dolar bachelor han..india da 9000 ..
@Jatt.91
@Jatt.91 3 месяца назад
@@amarjitmanak ਬਾਈ ਜੀ , ਏਨਾ ਸੱਚ ਨਾ ਬੋਲੋ , ਕੁਝ ਲੋਕਾਂ ਤੋਂ ਹਜ਼ਮ ਨਹੀਂ ਹੁੰਦਾ ।
@rajivjoshi1565
@rajivjoshi1565 3 месяца назад
I am in canada since 1992 believe me if I have choice I will this country right now but if I go to India don't know what to do
@Guruvilla92
@Guruvilla92 3 месяца назад
Gavy ji why don't these kind of people listen to your videos before going abroad. Old saying has proven that " Mushi pathar chat ke murdi a "
@gurdeepmaanPB10punjab
@gurdeepmaanPB10punjab 3 месяца назад
ਹੈਲੋ ਭਾਈ ਜੀ ਇਹ ਹੁਣ ਬਾਈ ਪਤਾ ਨਹੀਂ ਹੁਣ ਕਿਹੜੀ ਇਹ ਏਰੀਏ ਚ ਰਹਿ ਪਿਆ ਜਾ ਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਈ ਕੰਮ ਵਾਧੂ ਆ ਅਸੀਂ ਇੱਥੇ ਗੋਲਡ ਗੋਸਟ ਰਹਿਣਾ ਬਾਈ ਮੈਨੂੰ ਛੇ ਸੱਤ ਸਾਲ ਹੋ ਗਏ ਆਇਆਂ ਨੂੰ ਤੇ ਕੰਮ ਯਾਰ ਵਾਧੂ ਆ ਸਾਡੇ ਤਾਂ ਯਾਰ ਕੰਮ ਵੱਲੋਂ ਤਾਂ ਸੱਦ ਦੇ ਨੇ ਵੀ ਆ ਜਾਓ ਯਾਰ ਬੰਦਾ ਹੈਗਾ ਸਾਡੇ ਦੋ ਘੰਟੇ ਲਵਾ ਦੋ ਯਾਰ ਜੇ ਕੋਈ ਹੈਗਾ ਬੰਦਾ ਆ ਗੋਲਡ ਕੋਸਟ ਬ੍ਰਿਸਬਿਨ ਦੇ ਵਿੱਚ ਗੋਲਡ ਕੋਸਟ ਦੇ ਵਿੱਚ ਜਾਨੀ ਮੈਂ ਇੱਥੇ ਰਹਿਣਾ ਦੋਨਾਂ ਸਿਟੀਆਂ ਦੇ ਵਿੱਚ ਪਰ ਕੰਮ ਬਹੁਤ ਆ ਬਾਈ ਇੱਥੇ ਵਾਧੂ ਕੰਮ ਵਾਧੂ ਇਹ ਹੁਣ ਬਾਈ ਪਤਾ ਨਹੀਂ ਹੁਣ ਕਿਹੜੇ ਜੁਗ ਦੀ ਗੱਲ ਦੱਸੀ ਜਾਂਦਾ ਵੀ ਕੰਮ ਨਹੀਂ ਹੈਗਾ ਆਸਟ੍ਰੇਲੀਆ ਚ ਕੰਮ ਵੀਰੇ ਕਰਨ ਵਾਲਾ ਚਾਹੀਦਾ ਜਿਹੜੇ ਬੰਦੇ ਨੇ ਮਿਹਨਤ ਕਰਨੀ ਆ ਉਹਦੇ ਲਈ ਕੰਮ ਬਹੁਤ ਆ ਹੁਣ ਤੂੰ ਵੀਰੇ ਕਰਕੇ ਐ ਬਿਜ਼ਨਸ
@karmansandhu6875
@karmansandhu6875 3 месяца назад
STOCK MARKET BAARE STUDY KARO I THINK IT IS THE BEST THING TO DO IN INDIA
@KuldeepSingh-qv2tp
@KuldeepSingh-qv2tp 3 месяца назад
Bai ji sari dunia chalo bahar bahar chalo sanu sochna pewaga
@punjabiaussie11
@punjabiaussie11 3 месяца назад
Bai ewe dil shadd gea... Pehla pehlan hunda feel bande nu... jehra banda vdia set hunda India ohnu feel jyada hunda ethe aa ke.... kamm bathera mere bhra... thorha tenu dhalna pau ethe... main v kehna v Punjab jao zindgi vdia othe par ethe ene vi maade haal ni Australia ch... kinne hi kamm ne banda krn aala howe... aaja Gold Coast regional ch hi aa eh.. Kamm karn aala bani vaadhu milu ethe.... Bai khud thorha jyada low feel kri janda
@Atheists69
@Atheists69 3 месяца назад
Sach keha bai, main NSW de regional che 5 saal reha and very happy in Australia..Hun main adelaide haan.kum di koi kami nahi. Jehde kam chor aa ohna taan kittey v kam nahi karna. For me I love Australia.
@Kiranpal-Singh
@Kiranpal-Singh 3 месяца назад
ਪਰਿਵਾਰ-ਘਰ ਤੋਂ ਦੂਰ ਆ ਕੇ ਮਨ ਲੱਗਣ ਨੂੰ ਸਮਾਂ ਲੱਗਦਾ ਹੈ, ਦੇਸ਼-ਪੰਜਾਬ ਰਹਿੰਦਿਆਂ ਬਾਹਰ ਨੂੰ ਭੱਜਦੇ ਹਾਂ, ਦੋ ਮਹੀਨੇ ਨਹੀਂ ਹੋਏ ਤਾਂ ਵਿਦੇਸ਼ ਦਾ ਸਭ ਕੁਝ ਮਾੜਾ ਤੇ ਪੰਜਾਬ ਬਚਾਉਣ ਤੱਕ ਦੇ ਵਿਚਾਰ ਬਣ ਗਏ, *ਵਾਹਿਗੁਰੂ ੨ ਉੱਚੀ ਜਪੋ-ਗੁਰਬਾਣੀ ਪੜ੍ਹੋ, ਮਨ ਸ਼ਾਂਤ ਹੋਵੇਗਾ-ਫਿਰ ਗੁਰੂ ਸਾਹਿਬ-ਵਾਹਿਗੁਰੂ ਅੱਗੇ ਆਪਣੇ ਮਨ ਦੇ ਸ਼ੰਕੇ-ਮੁਸ਼ਕਲਾਂ ਅਰਦਾਸ ਰੂਪ ਵਿੱਚ ਰੱਖੀਏ* !
@Jatt.91
@Jatt.91 3 месяца назад
ਡੱਡੂ ਨੂੰ ਪਾਣੀ ਵਿੱਚ ਪਾ ਕੇ ਹੌਲੀ ਹੌਲੀ ਪਾਣੀ ਗਰਮ ਕੀਤਾ ਜਾਂਦਾ ਹੈ , ਡੱਡੂ ਨੂੰ ਪਾਣੀ ਗਰਮ ਹੋਣ ਦਾ ਅਹਿਸਾਸ ਨਹੀਂ ਹੁੰਦਾ ਤੇ ਪਾਣੀ ਵਿੱਚ ਉਬਾਲ ਜਾਂਦਾ ਹੈ । ਇਸ ਨੂੰ ਫਰੋਗ ਟ੍ਰੈਪ ਵੀ ਕਹਿੰਦੇ ਹਨ । ਪਰਦੇਸ ਦਾ ਵੀ ਆਹੀ ਹਾਲ ਹੈ । ਗੋਰੇ ਹੌਲੀ ਹੌਲੀ ਤੁਹਾਡੀਆਂ ਜੜਾਂ ਵੱਢ ਰਹੇ ਹਨ ਤੇ ਤੁਹਾਨੂੰ ਅਹਿਸਾਸ ਵੀ ਨਹੀਂ ਹੋ ਰਿਹਾ ।
@punjabiaussie11
@punjabiaussie11 3 месяца назад
@@Jatt.91 ਭਰਾਵਾ ਕੋਈ ਨੀ ਵੱਡ ਰਿਹਾ ਜੜ੍ਹਾਂ, ਆਪਾ ਪੈਸੇ ਪਿੱਛੇ ਬਾਹਰ ਆ ਰਹੇ ਆ ਜਾਂ ਫੇਰ ਅੱਧੇ ਦੇਖੋ ਦੇਖ ਆ ਰਹੇ ਨੇ। ਕਈ ਸਿਸਟਮ ਤੋਂ ਤੰਗ ਨੇ। ਹਰ ਬੰਦੇ ਦੇ ਆਪਣੇ ਕਾਰਨ ਨੇ। ਨਾਲੇ ਵੀਰ ਕੱਲੇ ਪੰਜਾਬੀ ਨੀ ਆ ਰਹੇ ਗੋਰਿਆਂ ਦੇ ਮੁਲਖਾ ਚ, ਬਥੇਰੇ ਹੋਰ ਲੋਕ ਨੇ, ਇੰਡੀਆ ਦੀਆਂ ਹੋਰ ਸਟੇਟਾ ਦੇ ਆਪਣੇ ਤੋਂ ਕਿੱਤੇ ਜਿਆਦਾ ਨੇ। ਹੋਰ ਮੁਲਕਾਂ ਦੇ ਵੀ ਬਹੁਤ ਨੇ। ਮੈਨੂੰ ਖੁਦ ਨੂੰ ਲਗਦਾ ਵੀ ਪੰਜਾਬ ਚ ਸਭ ਕੁਝ ਹੈ, ਓਥੇ ਰਹਿਣਾ ਵਧੀਆ, ਸੌਖੀ ਆ ਜ਼ਿੰਦਗੀ, ਪਰ ਬਾਈ ਆਪਣੀ ਸੋਸਾਇਟੀ ਦਿਖਾਵੇ ਦੀ ਆ, ਜਿਹੜੇ ਥੋੜੇ ਤਕੜੇ ਆ ਓਹ ਦਿਖਾਵਾ ਕਰਦੇ ਆ ਤੇ ਫੇਰ ਮਾੜੇ ਨੂੰ ਲਗਦਾ ਵੀ ਮੈਂ ਵੀ ਕਰਾ ਇਹ ਬਾਹਰ ਜਾ ਕੇ ਪੈਸੇ ਕਮਾਵਾ, ਚੀਜਾ ਬਣਾਵਾ। ਲੋਕ ਪੈਸਿਆਂ ਜਾਇਦਾਦਾਂ ਬਣਾਉਣ ਚ ਤਰੱਕੀ ਕਰਦੇ ਬੰਦੇ ਦੀ ਹੀ ਇੱਜ਼ਤ ਕਰਦੇ ਆ ਏਥੇ। ਨੌਰਮਲ ਕੰਮ ਕਰਦੇ ਰੋਟੀ ਖਾਂਦੇ ਨੂੰ ਫੁੱਦੁ ਤੇ ਝੁੱਡੂ ਸਮਝਦੇ ਵੀ ਇਹ ਪਿੱਛੇ ਰਹਿ ਗਿਆ। ਇਹ ਸਭ ਬਾਹਰ ਆਕੇ possible ਆ। ਬਾਕੀ ਗੱਲ ਇਹ ਆ ਵੀ ਆਸਟ੍ਰੇਲੀਆ ਚ ਕੰਮ ਬਹੁਤ ਆ, ਸੌਖੇ ਕੰਮ ਕਰਕੇ ਵੀ ਚੰਗੇ ਪੈਸੇ ਬਣਦੇ। ਮੈਂ ਸਿਰਫ ਇਹ ਗੱਲ ਕਰ ਰਿਹਾ ਸੀ।
@Kiranpal-Singh
@Kiranpal-Singh 3 месяца назад
@@Jatt.91 ਕਈ ਵਾਰ ਦੂਜਿਆਂ ਨੂੰ ਉਪਦੇਸ਼ ਦੇਣ ਵਾਲਾ, ਆਪਣੀ ਔਕਾਤ ਭੁੱਲ ਜਾਂਦਾ ਹੈ, ਭਾਰਤੀ ਸਟੇਟ ਪੰਜਾਬ-ਸਿੱਖਾਂ ਨਾਲ ਜੋ ਅਨਿਆ-ਵਿਤਕਰਾ-ਜੁਲਮ ਕਰ ਰਹੀ ਹੈ, ਡੱਡੂ ਦੇ ਉਬਲਣ ਵਾਂਗ ਤੇਰੇ ਵਰਗਿਆਂ ਨੂੰ ਪਤਾ ਨਹੀਂ ਲੱਗਦਾ ਜਾਂ ਕਾਇਰਤਾ ਕਰਕੇ ਜਾਣਦੇ ਹੋਏ ਵੀ ਬੋਲਣ ਦੀ ਜੁਰਅਤ ਨਹੀਂ ਹੁੰਦੀ, ਜਿਵੇਂ ਦੇਸ਼-ਪੰਜਾਬ ਵਿੱਚ ਅਣਖ ਨਾਲ ਰਹੀਦਾ ਸੀ-ਉਸੇ ਤਰਾਂ ਸਿੱਖੀ ਦੀ ਪਹਿਚਾਣ ਵਿੱਚ, ਅਣਖ ਨਾਲ ਬਾਹਰ ਰਹਿ ਰਹੇ ਹਾਂ, ਸਭ ਨੂੰ ਆਪਣੇ ਵਰਗੇ ਨਾ ਸਮਝ-ਨਾਕਾਰਾਤਮਿਕ ਸੋਚ ਵਿੱਚੋਂ ਬਾਹਰ ਨਿਕਲੋ !
@ranjitbrar2449
@ranjitbrar2449 3 месяца назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜਿੰਨਾ ਮਰਜ਼ੀ ਸਚ ਦਸੋ ਕਿ ਬਾਹਰਲੇ ਮੁਲਕਾਂ ਵਿਚ ਕੰਮ ਨਹੀ ਪਰ ਕਿਸੇ ਨੇ ਮੰਨਣਾ ਤਾਂ ਕੀ ਹੈ ਪਰ ਕਹਿੰਦੇ ਹਨ ਕਿ ਤੁਸੀਂ ਚਲੇ ਗਏ ਸਾਡੇ ਵਾਸਤੇ ਕੁੱਝ ਵੀ ਨਹੀਂ ਸਿਆਣੇ ਕਹਿੰਦੇ ਹਨ ਮੱਛੀ ਪੱਤਣ ਚਟਕੇ ਮੁੜਦੀ ਹੈ ਬਜੁਰਗਾ ਦਾ ਸ਼ਸ਼ਕਾਰ ਵੀ ਦਿਹਾੜੀ ਤੇ ਲਿਆਉਣੇ ਪੈਣੇ ਹਨ
@devinderdhaliwal9435
@devinderdhaliwal9435 3 месяца назад
You should go back as soon as possible don’t waste your time you have a choice
@sakinderboparai1913
@sakinderboparai1913 2 месяца назад
💕 ਮਛਲੀ ਪਥਰ cht ਕੇ ਮੁੜਦੀ ਹੈ । ਏਹੀ ਹਾਲ ਪੰਜਾਬੀਆਂ ਦਾ ਹੈ । ਪੈਤੀ ਲਖ ਖਰਾਬ ਕਰਕੇ ਅਕਲ ਆਉਂਦੀ ਹੈ ।
@gurdeepmaanPB10punjab
@gurdeepmaanPB10punjab 3 месяца назад
ਕਿਉਂਕਿ ਪਤਾ ਕੀ ਗੱਲ ਆ ਇਹ ਬਾਈ ਜੀ ਨੇ ਮੈਨੂੰ ਐ ਲੱਗਦਾ ਵੀ ਸਿੱਧੇ ਹੀ ਪੀਆਰ ਹੋ ਕੇ ਆਇਆ ਬਾਈ ਦੱਸ ਰਿਹਾ ਵੀ ਪੀਆਰ ਹੋ ਕੇ ਆਇਆ ਮੈਂ ਇੰਡੀਆ ਤੋਂ ਇਹ ਬਾਈ ਨੇ ਸਟਰਗਲ ਨਹੀਂ ਕੀਤਾ ਫਿਰ ਇਕੱਲੀ ਇਕੱਲੀ ਗਲੀ ਵਿੱਚ ਘੁੰਮਿਆ ਨਹੀਂ ਬਾਈ ਫਿਰ ਅਸੀਂ ਸਿਡਨੀ ਮੈਲਬਨ ਜਿੱਥੇ ਵੀ ਰਹਿੰਦਾ ਬਾਈ ਮੇਰਾ ਵੀਰ ਤੇ ਗੋਲਡ ਕੋਸਟ ਬਾਈ ਮੇਰਾ ਡਰੈਸ ਮੈਂ ਸੈਂਡ ਕਰ ਦਿੰਨਾ ਗੋਲਡ ਕੋਸਟ ਆ ਕੇ ਦੇਖ ਲਾ ਕੰਮ ਇੱਥੇ ਤਾਂ ਵਾਧੂ ਆਇਆ ਸਾਡੇ ਕੋਲ ਤਾਂ ਯਾਰ ਇੱਥੇ ਮੁੰਡੇ ਪੋਲਿਸ ਦਾ ਕੰਮ ਕਰਦੇ ਨੇ ਕਲੀਨਿੰਗ ਦਾ ਜਾਨੀ ਕਿ ਸਾਰੇ ਕੰਮ ਆ ਉਭਰਦਾ ਵਾਧੂ ਕੰਮ ਟੈਕਸੀ ਦਾ ਬਹੁਤ ਕੰਮ ਆ ਗੋਲਡ ਕੋਸਟ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਕੰਮ ਕਰਨ ਵਾਲਾ ਚਾਹੀਦਾ ਬਾਈ ਕੋਈ ਹੁਣ ਬਾਈ ਦੀਆਂ ਗੱਲਾਂ ਸੁਣ ਕੇ ਮੈਂ ਤਾਂ ਨਹੀਂ ਯਕੀਨ ਮੰਨਦਾ ਜੋ ਕਿ ਹੋਰ ਯਕੀਨ ਮੰਨਦਾ ਤਾਂ ਮਰਜ਼ੀ ਆ ਤੁਹਾਡੀ
@Kiranpal-Singh
@Kiranpal-Singh 3 месяца назад
ਮਨ ਨਹੀਂ ਲੱਗ ਰਿਹਾ, ਕੁਝ ਸਮਾਂ ਘਰ ਤੋਂ ਬਾਹਰ ਜਾ ਕੇ ਹੋ ਜਾਂਦਾ ਹੈ, ਚੜ੍ਹਦੀ ਕਲਾ ਵਾਲੀ ਸੋਚ ਅਪਣਾਵੇ ਤਾਂ ਸਹਿਜੇ ੨ ਸਭ ਠੀਕ ਹੋ ਜਾਂਦਾ ਹੈ ਜਾਂ ਵਾਪਸ ਪੰਜਾਬ ਰਹਿ ਸਕਦਾ ਹੈ !
@SukhdevSingh-zz5ki
@SukhdevSingh-zz5ki 3 месяца назад
ਜਦ ਨੂੰ ਪੰਜਾਬੀਆਂ ਦਾ ਮੂੜ ਵਾਪਿਸ ਆਉਣ ਦਾ ਬਣਨਾ ਆ ਉਦੋਂ ਤੱਕ ਹੋ ਸਕਦਾ ਮੋਦੀ ਨੇ ਧਰਮ ਨੂੰ ਸਿਆਸਤ ਵਿੱਚ ਲਿਆ ਕੇ ਲੋਕਾਂ ਦਾ ਕਿੰਨਾ ਕੁ ਨੁਕਸਾਨ ਕਰ ਦੇਣਾ ਆ,
@jeetabrar7557
@jeetabrar7557 3 месяца назад
baki bai gharo nikalna painda warehouse shop te resume dene painde ah fer job milde ah ghare bhaithe nu koi job ni milde aven
@manjitgrewal3776
@manjitgrewal3776 3 месяца назад
Sade 7-8 bachey Australia as students Gaye ne . They all got PR & got married have their own houses. They called their parents too , they are very happy, you should come back , don’t blame agents
@hubbychauhan
@hubbychauhan 3 месяца назад
what is the future of their children ? Kindly explain ????
@JagtarSingh-rl4tm
@JagtarSingh-rl4tm 3 месяца назад
Bhy Punjab de Lok kite v Khush nhi ,,Baki desh becho v Lok jande a ,,uhna nu Kam mil janda a ,,Sade Loka nu kite v Kam nhi ,,,,,,,jis desh bech gaye jis company bech Sade Lok bad ge beda garik kar Dita ehna ne ,,,
@Kiranpal-Singh
@Kiranpal-Singh 3 месяца назад
ਜਸਵਿੰਦਰ ਸਿੰਘ ਅਜੇ ਦੋ ਮਹੀਨੇ ਹੋਏ ਹਨ, ਤੇਰਾ ਮਨ ਨਹੀਂ ਲੱਗ ਰਿਹਾ-ਹਿੰਮਤ ਰੱਖੋ, ਪਰਿਵਾਰ-ਘਰ-ਦੇਸ਼ ਤੋਂ ਦੂਰ ਜਾ ਕੇ ਰਹਿਣਾ ਬਹੁਤ ਔਖਾ ਹੁੰਦਾ ਹੈ-ਮਨ ਨਾ ਲੱਗਣਾ ਆਮ ਗੱਲ ਹੈ, ਠੀਕ ਹੋ ਜਾਵੇਗਾ ! *ਅਗਰ ਤੁਹਾਨੂੰ ਖੁਸ਼ੀ ਦੇਸ਼-ਪੰਜਾਬ ਵਿੱਚ ਹੈ ਤਾਂ ਵਾਪਸ ਆਉਣ ਦਾ ਫੈਸਲਾ ਲੈ ਲਵੋ-ਲੋਕਾਂ ਦੀ ਪਰਵਾਹ ਨਾ ਕਰੋ, ਜੇ ਇਹ ਅਕਲ ਪੰਜਾਬ ਰਹਿੰਦਿਆਂ ਆ ਜਾਵੇ ਤਾਂ ਸੋਨੇ ਤੇ ਸੁਹਾਗਾ ਹੈ* !
@Jatt.91
@Jatt.91 3 месяца назад
ਚੱਲਦੇ ਚੱਲੋ ਜੀ, ਚੱਲਦੇ ਚੱਲਦੇ ਪੰਜਾਬ ਪਹੁੰਚੋ ਜੀ, ਦਰਵਾਜੇ ਬੰਦ ਹੋਣ ਤੋਂ ਪਹਿਲਾਂ ਪਹੁੰਚੋ ਜੀ । ਧੰਨਵਾਦ ।
@Kiranpal-Singh
@Kiranpal-Singh 3 месяца назад
@@Jatt.91 ਜੇ ਤੁਹਾਨੂੰ ਖੁਸ਼ੀ ਹੁੰਦੀ ਹੈ, ਦਰਵਾਜੇ ਬੰਦ ਕਰ ਲਵੋ, ਚੜ੍ਹਦੀ ਕਲਾ ਦੀ ਸੋਚ ਰੱਖਣ ਵਾਲੇ ਪਰਵਾਹ ਨਹੀਂ ਕਰਦੇ !
@Jatt.91
@Jatt.91 3 месяца назад
@@Kiranpal-Singh ਸਾਡੇ ਦਿਲ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ ਆਪਣੇ ਪੰਜਾਬੀਆਂ ਲਈ , ਸਰਕਾਰ ਦਾ ਕੋਈ ਪਤਾ ਨਹੀਂ । ਚੜ੍ਹਦੀ ਕਲਾ ਵਿਚ ਰਹਿਣ ਵਾਲੇ ਯਥਾਰਥ ਦਾ ਟਾਕਰਾ ਕਰਦੇ ਹੁੰਦੇ ਹਨ , ਮੁਲਕ ਛੱਡਕੇ ਭੱਜਦੇ ਨਹੀਂ ਹੁੰਦੇ । ਧੰਨਵਾਦ ਜੀ ।
@Kiranpal-Singh
@Kiranpal-Singh 3 месяца назад
@@Jatt.91 ਮੈਂ ਕੀ ਕਰਨਾ, ਨਾਕਾਰਾਤਮਿਕ ਸੋਚ ਵਾਲਿਆਂ ਦੀ ਇਜਾਜਤ ਲੈਣ ਦੀ ਲੋੜ ਨਹੀਂ, ਖਾਸ ਕਰ ਝੂਠ ਪਰਚਾਰ ਕਰਨ ਵਾਲਿਆਂ ਦੀ, ਆਪਣਾ ਫਿਕਰ ਕਰ !
@harkiratsingh847
@harkiratsingh847 3 месяца назад
Gavy baiji salute ji ❤❤❤❤❤❤ baiji tusi ho panjab de asli yode
@hubbychauhan
@hubbychauhan 3 месяца назад
thanks bai ji
@tarloksingh8465
@tarloksingh8465 3 месяца назад
Many people say Australia country is like India & they people say no problem at all but in reality there are so many problems for living, earning, & survival without any spot, nobody support & nobody provides job, all people are helpless, it's like glammer like kat walk on ramp. People who have own house & some sources of work in their own country never go to foreign. It's a to much taughf game.
@sodhips761
@sodhips761 3 месяца назад
Australia ch ta kam he bhut aa munde kaye jande sab kama te lage aa vadia kam chal da hai ewe jhoth bolda
@preetdhillon13
@preetdhillon13 3 месяца назад
Nhi veer, km bhut aukha milda othe v Hun .ma recently ayi a Australia 1month pehla, km ni milea aje..
@rupindersinghnijjar3049
@rupindersinghnijjar3049 3 месяца назад
ਤੂੰ ਮਾਮਾ ਇਤਰਾ ਕਰ ਟਿਕਟ ਕਰਵਾ ਤੇ ਵਾਪਿਸ ਆ ਜਾ ਈਵੇ ਮਿਸਗਾਈਡ ਕਰੀ ਜਾਣਾ ਲੋਕਾ ਨੂੰ
@VishalArora-jl6bw
@VishalArora-jl6bw 3 месяца назад
Most welcome , tuhano airport te lain aaongey baji
@tajinderpalsinghvicky637
@tajinderpalsinghvicky637 3 месяца назад
ਕੋਈ ਬੰਦਾ ਮਾਲਟਾ ਵਿੱਚ ਹੈ ਪੰਜਾਬੀ, ਕਿ੍ਰਪਾ ਕਰਕੇ ਸੰਪਰਕ ਕਰਨ ਕਿਰਪਾਲਤਾ ਕਰੇ
@a.s.bhullar3602
@a.s.bhullar3602 3 месяца назад
Jihna da edar kam hega oh na jao veer jihna kol kam heni oh jao .
@Kiranpal-Singh
@Kiranpal-Singh 3 месяца назад
ਸਹੀ ਸੁਝਾਓ
@JaspreetSingh-gv9jx
@JaspreetSingh-gv9jx 3 месяца назад
Eh keh rhe k hor nwe n on ...ta Jo assi jyda shifta lga k dollars kma skyea😊
@paramjitsingh6082
@paramjitsingh6082 3 месяца назад
ਬਾਈ ਟਿਕਟ ਲੈ ਮੁੜਿਆ
@PreetSingh-mj6vw
@PreetSingh-mj6vw 3 месяца назад
Very good discussion
@FaraattaTv
@FaraattaTv 3 месяца назад
Punjab to sohna hani koi mulak ❤
@swaran5454
@swaran5454 3 месяца назад
Mera pind mere khet ❤
@krishansharmagopal4552
@krishansharmagopal4552 3 месяца назад
mn hola na kro , himmat rkho , tusi jina nu course kra k Foreign bhejia hovega , oh v tan problems nu face krde honge te bahut kamjab v ho gye honge , RU-vid te guide krn vaste bahut videos payian hundia ne tusi v sunian hongian , tuhade vali v bahut dekhnge pr fer v Punjab chon aouna bnd nhi hona , 6 months tk da khrcha tan lai k aavo , holi holi adjust ho javoge , Rural Area ch km bahut ght milde ne te Uber work v nhi hunda , Agriculture Farm vala Area Select krna c , Griffith vl kheti da km bahut hai jo rural area ch hai , Lilton , Darlington , hor bahut ne , so be strong , Guru janglan ch rihnde rahe ne , tusi tan fer v room ch sounde ho , Edhr aa k dollars ch hi khrch krna paina , Indian Currency ch convert kr k dro k enna rent dena pai riha , 10 lac lga k aaye ho , 10 months tan ruko , km lbho , group ch rihna shuru kr dio , khrcha ght javega so be brave , ghr dian nu v depression ch na lai k jaao
@GurnekBariana-bh6oh
@GurnekBariana-bh6oh 3 месяца назад
paji recession already hits canada ,and unemployment. is it’s highest level // punjab wargi. koi dharti. nahi. 12 months kuch bi sit. deo. ugg painda
@Jatt.91
@Jatt.91 3 месяца назад
Officially , canada is not in recession yet . You can imagine what will happen after a full blown recession.
@VikramSend
@VikramSend 3 месяца назад
Bai lok rukhi kha ke raji ni par foreien ch behi kha ke khus ne rukhi missi kha thanda pani pee vekh prai chopdi na trsao jee
@inderbains9887
@inderbains9887 3 месяца назад
F.. k you tube Ads😂 # Really like story❤
@VishalArora-jl6bw
@VishalArora-jl6bw 3 месяца назад
Budi jiviya ne Punjab vich IVF centre di ginti baarey nahi dasiya
@jasbirtoor7025
@jasbirtoor7025 3 месяца назад
Sir har banda Matlab nal link hai Jo interview krda os da v apna Hitt hai jis ne tenu Bahar pejya os nu apne pessa tak Matlab c eda hi gorre loka nu thode kolo pessa Len tak Matlab hai fudoo ta apne punjabi lok hai Jo pessa kolo de ke oil v kolo le ke Bund marwaun jande jis Bande ne punjab vich kam nae keeta oh Bahar ja ke ki kruga
@karmansandhu6875
@karmansandhu6875 3 месяца назад
💯
@hp-gg4wg
@hp-gg4wg 3 месяца назад
There is a kind of dryness in the air in these countries that you feel but can't explain it. Even if you get a respectable job you feel lost inside.
@Atheists69
@Atheists69 3 месяца назад
It depends upon a person personality . I am an introvert and don't have many friends. For me, Australia is a very peaceful place, and trust it's been more than 20 years, and I never miss India. it's my opinion and could be different from yours.
@charanjitkaur8450
@charanjitkaur8450 3 месяца назад
Fake video
@Jatt.91
@Jatt.91 3 месяца назад
ਹਰ ਇਕ ਖਿੱਤੇ ਦੀ ਅਪਣੀ ਫਿਜ਼ਾ ਹੁੰਦੀ ਹੈ ਜੋਕਿ ਓਥੋਂ ਦੇ ਬਾਸ਼ਿੰਦਿਆਂ ਦੇ ਜੀਨਸ ਨੂੰ ਪੀੜ੍ਹੀ ਦਰ ਪੀੜ੍ਹੀ ਪਰਵਾਵਿਤ ਕਰਦੀ ਹੈ । ਨਵੀਂ ਥਾਂ ਅਨੁਸਾਰ ਢਲਣ ਲਈ ਕਈ ਪੀੜ੍ਹੀਆਂ ਲੱਗ ਜਾਂਦੀਆਂ ਹਨ । ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਇੱਕ ਦਿਨ ਅੰਗਰੇਜ਼ ਬਣ ਜਾਣਗੇ ਤੇ ਪੰਜਾਬ ਵਿੱਚ ਰਹਿਣ ਵਾਲੇ ਭਈਏ ਇੱਕ ਦਿਨ ਪੰਜਾਬੀ ਬਣ ਜਾਣਗੇ ।
@vishalverma-tb7ml
@vishalverma-tb7ml 3 месяца назад
Bahar je ki hosh aunda jaan to pehla koi samjave ta nahi samajde log.
@snakeproductionsx
@snakeproductionsx 3 месяца назад
Jive da eh bolda Eh lgda e tempu aw
@vijaykumari6906
@vijaykumari6906 3 месяца назад
Australia 👍
@sukhdevgill5108
@sukhdevgill5108 3 месяца назад
Punjab Punjab h
@inderbains9887
@inderbains9887 3 месяца назад
Back chle jao paji india # struggle krna penda ethe 😂
@swaransungh9100
@swaransungh9100 3 месяца назад
Australia ka budhapa bahut Khatarnak hai
@devinderdhaliwal9435
@devinderdhaliwal9435 3 месяца назад
Same in Canada 😞
@PreetSingh-mj6vw
@PreetSingh-mj6vw 3 месяца назад
Buddapa punjab ch kat lavo
@VishalArora-jl6bw
@VishalArora-jl6bw 3 месяца назад
20 dina vich betey ne ki sikhiaa hona Australia ch
@VikramSend
@VikramSend 3 месяца назад
Bai akal ta mil jandi aa par bahli mehngi mildi aa
@swaransungh9100
@swaransungh9100 3 месяца назад
Mera beta abhi Australia mein chal raha hai
@singhbalkaran9130
@singhbalkaran9130 3 месяца назад
ਵਾਜੀ,ਵਾ,ਏਥੇ,ਤਾ ਮਾਸਟਰ ਕਮਲੇ,ਹੋਏ,ਫਿਰਦੇ ਹੈ,ਬਚਿਆ ਦਾ ਕੀ,ਬਣੂ ਥੋੜੇ ਦਿਨ ਹੋਰ ਖੜਜਾ,ਜੇ,ਮੋਦੀ ਬਣਗਿਆ ਪੰਜਾਬ ਨੂੰ,ਖਤਮ ਕਰਦੂ,ਫੇਰ,ਪਛਤਾਏ ਗਾ।
@Jatt.91
@Jatt.91 3 месяца назад
ਮੋਦੀ ਤੋਂ ਵੱਡਿਆਂ ਨੇ ਵੀ ਜੋਰ ਲਾਕੇ ਦੇਖ ਲਿਆ ਪਰ ਪੰਜਾਬ ਖਤਮ ਨਹੀਂ ਹੋਇਆ ਤੇ ਨਾਂ ਹੀ ਹੋਵੇਗਾ , ਪੰਜਾਬ ਤਾਂ ਐਵੀਂ ਚੰਬੜਾਂ ਪਾਉਂਦਾ ਰਹੂ
@harrysethi9650
@harrysethi9650 3 месяца назад
It's safe to live in Australia, canadaits
@mittiputtmajhail2960
@mittiputtmajhail2960 3 месяца назад
Car ta aj kal har ik kol e PB ch. Bai sade kol 60s ch 2 si. kothi sabh kujh si. Par corruption te loka di kamingia to tang aa k, bahr aye ta degree kar k good job mil gai. J tu kalla si ta ithe L len aya. Assi ta 4 si ta hi niklia. Go back
@gurpreetmaangurpreetmaan3425
@gurpreetmaangurpreetmaan3425 3 месяца назад
Tere kol sab kuch hai ta tu ki L len aaya
@Jatt.91
@Jatt.91 3 месяца назад
ਕੈਨੇਡਾ ਜਾਕੇ ਤੁਸੀਂ ਕਰਪਸ਼ਨ ਤੇ ਕਮੀਨਗੀ ਤੋਂ ਬੱਚ ਗਏ?
@mittiputtmajhail2960
@mittiputtmajhail2960 3 месяца назад
@@gurpreetmaangurpreetmaan3425 Wakil si, Kachehria di corruption to akk gia. J nahi si karda ta cases kharaab hunde si, J karda si ta atma lahnat paundi si. Dusra apni life ta rajniti ch p k kharab kiti. 2 waar PCS qualify kita ta agle interview ch sidha kehnde k police report tenu ex comrade te hun khalistani dasdi e. So kids de future lai. Hun 2 doctors te third wakil e. And they were selected without money, approach etc.
@mittiputtmajhail2960
@mittiputtmajhail2960 3 месяца назад
@@Jatt.91 Sure. te ghonn monn vi na hoyia. Jamir chahidi, ithe koi India waang force ni karda na mangda
@Jatt.91
@Jatt.91 3 месяца назад
@@mittiputtmajhail2960 sure , LGBTQ legal drugs debt ਇਹ ਕਮੀਨਗੀ ਨਹੀ ? ਪੁਲੀਸ ਮੁਖੀ ਕਹਿੰਦਾ ਚਾਬੀਆਂ ਗੱਡੀ ਵਿੱਚ ਰੱਖੋ ਇਹ corruption ਨਹੀਂ ? ਮਿੱਟੀ ਦਾ ਪੁੱਤ ਬੇਗਾਨੀ ਮਿੱਟੀ ਤੇ
@KrishanSingh-js4vg
@KrishanSingh-js4vg 3 месяца назад
Vadu km aw
@user-js7lg3tu5c
@user-js7lg3tu5c 3 месяца назад
Hle ta ruk vere Agge Agge dekh ke hunda
@SukhSanghera-ve4pg
@SukhSanghera-ve4pg 3 месяца назад
Bai ji bapas aaja aake doware gl jaroor kareo
@labhsingh2314
@labhsingh2314 3 месяца назад
Sabh juth ,asi Australia hi rehne aa
@Jatt.91
@Jatt.91 3 месяца назад
ਕਿਹੜੀ ਗੱਲ ਝੂਠ ਹੈ ? ਦੱਸਣ ਦੀ ਕਿਰਪਾਲਤਾ ਕਰੋ ਜੀ
@ramcharan7448
@ramcharan7448 Месяц назад
ਬਾਹਰ ਜਾਕੇ ਫਲੱਸਾ ਵੀ ਸਾਫ ਕਰਦੇ ਨੇ ਤੇ ਆਪਣੇ ਦੇਸ਼ ਵਿੱਚ ਛੋਟਾ ਕੰਮ ਕਰਦੇ ਸਰਮ ਆਉਦੀ ਹੈ 😂😂
@tarloksingh8465
@tarloksingh8465 3 месяца назад
Look before leap
@VikramSend
@VikramSend 3 месяца назад
Phas gaian ne skannge vich laatan dukh bale jyada par kihnu dasan
@rajindersingh-ft9dh
@rajindersingh-ft9dh 3 месяца назад
P T I ਲੋਕਾਂ ਨੂੰ ਭੇਜਣ ਵਾਲਿਆਂ ਦੀ ਹਾ ਲੱਗ ਗਈ
@kaurbaljinder1633
@kaurbaljinder1633 3 месяца назад
22 g Aapni Mrgi kro Sunu Sabdi
@surjitkaur4037
@surjitkaur4037 3 месяца назад
Parth vich work buhat hai
@user-km4jz6fl2e
@user-km4jz6fl2e 3 месяца назад
Jana ehne v bhaar ah you tube tho paise kma ke ehne apde bande rakhe hoye ne ehne bs bilkul bilkul krna hunda 😂😂
@karmansandhu6875
@karmansandhu6875 3 месяца назад
KALLI KALLI GAL SAHI AA BHOT WADA TRAP AA AJJ TE TIME TE BAHAR JAAN DA MATLAB PAISE DEKE NARAK CH JANA
@nardeep2165
@nardeep2165 3 месяца назад
Km ta baut krn bala chahida
@khaira3703
@khaira3703 3 месяца назад
S̊åc̊h̊i̊ g̊ål̊l̊ k̊o̊i̊ d̊ås̊d̊å
Далее
Mark Rober vs Dude Perfect- Ultimate Robot Battle
19:00
IT'S MY LIFE + WATER  #drumcover
00:14
Просмотров 22 млн
Новый хит Люси Чеботиной 😍
00:33