Тёмный

ਆਹ ਪਿੰਡ ਦੇਖ ਕੇ ਲੱਗਦਾ ਜਿਵੇਂ ਅਮਰੀਕਾ ਚ ਫਿਰਦੇ ਹਾਂ । 22 ਸਾਲਾਂ ਦੀ ਸਰਪੰਚ ਨੇ ਕਰਤਾ ਰਿਕਾਰਡ ਤੋੜ ਵਿਕਾਸ 

RMB Television
Подписаться 967 тыс.
Просмотров 2 млн
50% 1

#RMBTelevision #RMBTelevisionInterviews #RMBTelevisionLive
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
-----------------------------------------------------------------
Other social links
RU-vid - / @rmbtelevisionofficial
Facebook- / rmbtelevision
Insatgram- / rmbtelevision

Развлечения

Опубликовано:

 

24 май 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,4 тыс.   
@user-cy5re2gt1v
@user-cy5re2gt1v 3 года назад
ਜਿਨ੍ਹਾਂ ਗਿਆਨ ਇਸ ਸਰਪੰਚ ਨੂੰ ਹੈ, ਪਰ ਪੰਜਾਬ ਦੇ 80% ਸਰਪੰਚ ਨੂੰ ਤਾ ਬੋਲਣਾ ਵੀ ਨਹੀਂ ਆਉਂਦਾ Salute Sarpanch Sahib ji ਪ੍ਰਮਾਤਮਾ ਤੁਹਾਨੂੰ ਪੰਜਾਬ ਦਾ cm ਬਣਾਏ
@harmeetsingh4461
@harmeetsingh4461 3 года назад
Bilkul Shi kiha veer ji 🙏
@dreammaths3178
@dreammaths3178 3 года назад
Shi gl aa
@Onegod-oh9cd
@Onegod-oh9cd 4 месяца назад
Sohni bhut a
@user-op5ip2ti2z
@user-op5ip2ti2z 2 месяца назад
Good job beta ji keep it up.
@SameetKaur-fx6gz
@SameetKaur-fx6gz Месяц назад
CM lyi derseve kerde h ..
@balvirbainsbains4384
@balvirbainsbains4384 3 года назад
ਇਹ ਹਨ ਸਾਡੇ ਬਹੁਤ ਹੀ ਸਤਿਕਾਰ ਜੋਗ ਭੈਣ ਜੀ ਦਿਲ ਤੌ ਸਲੂਟ ਕਰਦਾ ਹਾਂ ਕਿ ਤੁਹਾਡੇ ਵਰਗੇ ਨੌਜਵਾਨ ਭੈਣਾਂ ਅਤੇ ਵੀਰਾਂ ਨੂੰ ਸਰਪੰਚੀ ਦਾ ਏਕ ਮੋਕਾਂ ਦੇਣਾ ਚਾਹੀਦਾ r
@amarjitkaurbal8985
@amarjitkaurbal8985 3 года назад
ਸਹੀ ਗੱਲ "
@bhaiharsukhmansinghkhalsa9759
@bhaiharsukhmansinghkhalsa9759 3 года назад
ਮੇਰੀ ਭੈਣ ! ਤੁਹਾਨੂੰ ਮੇਰਾ ਵਾਹਿਗੁਰੂ ਹੋਰ ਚੜਦੀਕਲਾ ਬਖਸ਼ੇ
@hardeepsinghcheema429
@hardeepsinghcheema429 Год назад
75 ਸਾਲਾਂ ਤੋਂ ਜਿਹੜੇ ਸਰਪੰਚ ਪੈਸਾ ਖਾ ਰਹੇ ਨੇ ਉਹਨਾਂ ਨੂੰ ਸ਼ਰਮ ਚਾਹੀਦੀ ਹੈ I ਇਸ ਬੇਟੀ ਤੋਂ ਸਿੱਖਿਆ ਲੈਣ I
@user-po3ki4ck1q
@user-po3ki4ck1q 3 месяца назад
Mara.pind.big..chor❤❤❤❤
@amrinderdhillonamrinderdhi4261
@amrinderdhillonamrinderdhi4261 3 года назад
ਇਹੋ ਜਿਹੀਆਂ ਨਵੀਆਂ ਕੁੜੀਆਂ, ਫੜੀਆਂ ਲਿਖੀਆਂ ਕੁੜੀਆਂ ਪੰਜਾਬ, ਦੇਸ਼ ਨੂੰ ਕਾਫੀ ਅੱਗੇ ਲਿਜਾ ਸਕਦੀਆਂ ਹਨ, ਸ਼ਾਬਾਸ਼ ਦੇਣੀ ਚਾਹੀਦੀ ਹੈ ਇਸ ਨੌਜਵਾਨ ਕੁੜੀ ਨੂੰ।
@AjayKumar-ch8qi
@AjayKumar-ch8qi 3 года назад
ਪਰ ਸਾਰੇ ਇਕੋ ਨੇ
@cheema3434
@cheema3434 3 года назад
ਪੜੀ ਆ
@harbakshsingh8338
@harbakshsingh8338 3 года назад
ਏਦਾਂ ਦੇ ਸਰਪੰਚ ਵੀ ਹੁੰਦੇ ਆ ਅੱਜ ਤੱਕ ਤਾਂ ਖਾਉ ਈ ਦੇਖੇ ਐ। ਸਲੂਟ ਐ ਭੈਣ ਨੂੰ 🙏🙏👍👍
@kesarsingh226
@kesarsingh226 Месяц назад
ਜਿਓਂਦੀ ਰਹਿ ਭੈਣੇ ਪੰਜਾਬ ਨੂੰ ਤੇਰੇ ਵਰਗੀਆਂ ਸਰਪੰਚ ਭੈਣਾਂ ਦੀ ਬਹੁਤ ਲੋੜ ਹੈ
@gurdial5191
@gurdial5191 3 года назад
ਛੋਟੀ ਉਮਰ ਦੀ ਸੂਝਵਾਨ ਨੌਜਵਾਨ ਸਰਪੰਚ ਸਾਹਿਬ ਦੇ ਪਿੰਡ ਵਿੱਚ ਕੀਤੇ ਕੰਮ ਵੇਖ ਕੇ ਮੰਨ ਖੁਸ਼ ਹੋ ਗਿਆ।ਐਸੀ ਇਮਾਨਦਾਰ ਅਗਾਂਹ ਵਧੂ ਸੋਚ ਦੀ ਮਾਲਕ ਸਰਪੰਚ ਸਾਹਿਬ ਨੂੰ ਤਹਿ ਦਿਲੋਂ ਸਲਾਮ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਬੇਟੀ ਸਰਪੰਚ ਸਾਹਿਬ ਦੇ ਦਿੱਲ ਵਿੱਚ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਕੋਈ ਰੁਕਾਵਟ ਨਾਂ ਆਉਂਣ ਦੇਣਾ।
@MANREET702
@MANREET702 3 года назад
*ਹਰ ਪਿੰਡ ਸ਼ਹਿਰ ਇਹੋ ਜਿਹਾ ਹੋਵੇ ਲੋਕ ਤੁਹਾਨੂੰ ਰਹਿਦੀ ਦੁਨੀਆਂ ਤੱਕ ਯਾਦ ਰੱਖਣਗੇ ਧੰਨਵਾਦ ਜੀ*
@rimpyjoshi3389
@rimpyjoshi3389 3 года назад
ਇੱਕ ਆਹ ਕੁੜੀ ਆ। ਇੱਕ ਉਹ ਜਿਹੜੀਆਂ ਸ਼ੋਸ਼ਲ ਮੀਡੀਆ ਤੇ ਗੰਦ ਪਾਇਆ ਹੋਇਆ ਆ। ਦਿਲੋ ਸ਼ਲੂਟ ਆ। 😍😘
@gagankaur2691
@gagankaur2691 3 года назад
Ryt
@rameshwardutt8883
@rameshwardutt8883 3 года назад
Very nice
@creativemindhappylife
@creativemindhappylife 3 года назад
Bilkul sahi
@gurpreetsinghgosal7128
@gurpreetsinghgosal7128 3 года назад
Thanks sister
@ashwanikumar326
@ashwanikumar326 3 года назад
Very good
@bforbabbu
@bforbabbu 3 года назад
ਮੂਹੋਂ ਬੋਲਣੇ ਦੀ ਲੋੜ ਨਹੀਂਓਂ ਪੈਂਦੀ ਓ ਮਾਨਾਂ ਕਿਰਦਾਰ ਬੋਲਦਾ Good bless u sis
@rajbirisingh310
@rajbirisingh310 2 года назад
Didi g bahut badhiya kita
@sukhrajsingh3280
@sukhrajsingh3280 3 месяца назад
🎉bilkul ji
@sukhdevbutter3882
@sukhdevbutter3882 3 года назад
ਜਿਉਦੀ ਰਹੇ ਭੈਣ ਰੱਬ ਤੈਨੂੰ ਬਹੁਤ ਬਹੁਤ ਤਰੱਕੀ ਬਖਛੇ ਕਿਤੇ ਤੇਰੇ ਵਰਗੀ ਸੋਚ ਆਪਣੇ ਦੇਸ਼ ਦੇ ਮੰਤਰੀ ਦੀ ਵੀ ਹੋ ਜਾਵੇ ਤਾ ਕਿਤੇ ਥੋੜ ਦੇਸ਼ ਦਾ ਵੀ ਭਲਾ ਹੋ,ਜਾਵੇ ਮੇਰੇ ਵਲੋ ਤਾ ਭੈਣ ਤੈਨੂੰ ਦਿਲੋ ਸਲ ਊਟ ਹੈ
@nagindersingh4388
@nagindersingh4388 3 года назад
ਵੈਰੀਗੁੱਡ ਭੈਣੇ ਭੈਣਾ ਤੋਂ ਵੀਰਾਂ ਨੂੰ ਇਹੋ ਉਮੀਦ ਆ ਬਹੁੱਤ ਵਧੀਆ ਭੈਣੇ ਹੌਸਲਾ ਰੱਖੀਂ ਬਲੰਂਦ
@daljitgosal1793
@daljitgosal1793 3 года назад
ਅਸੀ ਛੋਟੀ ਭੈਣ ਜੀ ਨੂੰ ਬਹੁਤ ਮੁਬਾਰਕਵਾਦ ਦਿੰਦੇ ਹਾਂ, ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਦੀ ਸੇਵਾ ਵਿਚ ਆਪਣਾ ਯੋਗਦਾਨ ਦਿੰਦੇ ਰਹਿਣ, ਜੈ ਹਿੰਦ
@BaljitSingh-qn7dq
@BaljitSingh-qn7dq 2 года назад
ਸਾਰੇ ਪੰਜਾਬ ਦੇ ਸਰਪੰਚਾਂ ਨੂੰ ਚਾਹੀਦਾ ਹੈ। ਤੁਹਾਡੇ ਨਾਲ ਸਲਾਹ ਕਰਕੇ ਸਾਰੇ ਪੰਜਾਬ ਵਿੱਚ ਤੁਹਾਡੇ ਪਿੰਡ ਵਰਗੇ ਪਿੰਡ ਬਣਾ ਦੇਣ ? ਸਾਡੇ ਵੱਲੋਂ ਸਰਪੰਚ ਜੀਆ ਦਾ ਹਿਰਦੇ ਤੌ ਧੰਨਵਾਦ…..।।
@sarbdhanoa_
@sarbdhanoa_ 3 года назад
ਭੈਣਾਂ ਦਾ ਰੁਤਬਾ ਲੱਖਾ ਚ ਇੱਕ ਹੁੰਦਾ ਬਹੁਤ ਖੂਬ ਤਰੀਕਿਆ ਬਖਸ਼ੇ ਦਾਤਾ 🙏
@onkartiwana6858
@onkartiwana6858 3 года назад
ਧੀ ਧਿਆਣੀਏ , ਵਾਹਿਗੁਰੂ ਜੀ ਤੁਹਾਨੂੰ ਮੇਰੀ ਬਚੀ ਹੋਈ ਜਿੰਦਗੀ ਦੇਵੇ। ਸ਼ਰਮ ਆਉਣੀ ਚਾਹੀਦੀ ਹੈ ਕੁੜੀਆਂ ਨੂੰ ਕੁੱਖ 'ਚ ਹੀ ਮਾਰਣ ਵਾਲਿਆਂ ਨੂੰ ।
@khushpreet1021
@khushpreet1021 3 года назад
🙏🙏🙏
@natklakendrajagraon7076
@natklakendrajagraon7076 3 года назад
Waheguru kush nhi kr sakda
@GurpinderSingh-ns7hn
@GurpinderSingh-ns7hn 3 года назад
@@natklakendrajagraon7076 har ptta hi waheguru de hukan Ch Hilda hai Sab kuj ohda hi ta hai
@arnavbirkhoji6026
@arnavbirkhoji6026 3 года назад
Oh ਲੋਕ ਬੇਵਖੁਫ਼ ਹੁੰਦੇ ਆ ਜੋ ਧੀਆਂ ਨੂੰ ਕੁੱਖ ਵਿੱਚ ਮਾਰਦੇ ਹਨ
@gurmailkahlon81
@gurmailkahlon81 3 года назад
ਸ਼ਾਬਾਸ਼ ਧੀ ਰਾਣੀਏ, ਹਿੰਮਤ ਜਿਹੜੇ ਕੰਮ ਨੂੰ ਲੱਕ ਬੰਨ੍ਹ ਖਲੋਵੇ, ਸੁੱਕਾ ਕੰਡਾ ਫੁੱਲ ਕੇ ਗੁਲਦਸਤਾ ਹੋਵੇ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ।
@gurmitkaur5481
@gurmitkaur5481 4 месяца назад
ਬੇਟੇ ਤੇਰੇ ਵੀਚਾਰ ਬਹੁਤ ਵਧਿਆ ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਤੈਨੂੰ ਤਰੱਕੀ ਬਖ਼ਸ਼ ਏ
@manjotsingh7654
@manjotsingh7654 3 года назад
ਬਹੁਤ ਵਧੀਆ ਸੋਚ ਭੈਣ, ਵਾਹਿਗੁਰੂ ਮੇਹਰ ਕਰੇ ਕਿ ਸਾਡੇ ਪੰਜਾਬ ਨੂੰ ਵੀ ਇਹੋ ਜਿਹੇ ਹੀ ਮੰਤਰੀ ਮਿਲਣ, ਸਾਰੇ ਪਿੰਡ ਵਾਸੀਆਂ ਨੂੰ ਇਸ ਭੈਣ ਦਾ ਸਾਥ ਦੇਣਾ ਚਾਹੀਦਾ ਹੈ 🙏🏻
@harbanssidhu5234
@harbanssidhu5234 3 года назад
ਕਾਸ਼ ਮੇਰੇ ਪਿੰਡ ਨੂੰ ਵੀ ਕਦੀ ਇਹੋ ਜਿਹਾ ਸਰਪੰਚ ਨਸੀਬ ਹੋ ਜਾਵੇ🙏
@manojprabhakar8105
@manojprabhakar8105 3 года назад
Corrupt leaders aapa hi chun de aa
@subhashchander8714
@subhashchander8714 3 года назад
Very Good
@msshergill1112
@msshergill1112 3 года назад
Tusi khud uprala kro
@siratsahota2386
@siratsahota2386 3 года назад
Mere v..😐
@manujassowal5616
@manujassowal5616 3 года назад
Ban na penda Veer ji milda kujh nahi hunda
@Pannu.kulwindersingh
@Pannu.kulwindersingh 3 года назад
"ਹੋਣਹਾਰ ਬਿਰਵਾਨ ਦੇ ਹੋਣ ਚੀਕਨੇ ਪੱਤ" ਇਸ ਹੋਣਹਾਰ ਸਰਪੰਚ ਸੈਸਨਦੀਪ ਕੌਰ ਵਿੱਚ ਕੰਮ ਕਰਨ ਦਾ ਜਜ਼ਬਾ ਹੈ । ਸੋਹਣੀ ਸੂਰਤ , ਸੋਹਣੀ ਸੀਰਤ, ਸੋਹਣੀ ਪੜ੍ਹਾਈ ,ਸੋਹਣਾ ਗੱਲਬਾਤ ਕਰਨ ਦਾ ਅੰਦਾਜ਼ । ਪ੍ਰਮਾਤਮਾ ਇਸ ਬੱਚੀ ਨੂੰ ਪੰਜਾਬ ਪੱਧਰ ਦਾ ਚੰਗਾ ਲੀਡਰ ਬਣਾਵੇ ।
@gurvirsandhu2504
@gurvirsandhu2504 3 года назад
ਬਹੁਤ ਵਧੀਆ ਜੀ ਬਹੁਤ ਵਧੀਆ ਸੋਚ ਇਸ ਭੈਣ ਦੀ 👌👍👍
@sukhramanjitkumar7508
@sukhramanjitkumar7508 2 года назад
ਭੈਣ ਬਹੁਤ ਚੰਗਾ ਲੱਗੀਆਂ ਆਪ ਦਾ ਪਿੰਡ ਵੇਖ ਕੇ ਨਵੀਂ ਸੋਚ ਨਾਲ ,ਇਸ ਤਰ੍ਹਾਂ ਹੀ ਅੱਗੇ ਵਧੋ , ਪਰਮਾਤਮਾ ਹਮੇਸ਼ਾ ਸਹਾਇਤਾ ਕਰੇ ਆਪ ਦੀ, ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@harwindersingh4551
@harwindersingh4551 3 года назад
ਸਤਿ ਸ੍ਰੀ ਅਕਾਲ ਜੀ ਇਸ ਸਰਪੰਚ ਬੇਟੀ ਨੂੰ ਚੰਗਾ ਕੰਮ ਕਰਨ ਵਾਲੇ ਵਿਅਕਤੀ ਦੀ ਸਲਾਹਣ ਬਣਦੈ
@anmolbrar3391
@anmolbrar3391 3 года назад
ਇਹ ਤਾਂ ਸ਼ਾਇਦ ਬੀਬਾ ਜੀ ਸਾਰੇ ਹੀ ਪੰਜਾਬ ਭਰ ਦੇ ਵਿੱਚੋਂ ਵੀ ਹੁਣ ਵਾਲੇ ਸਮੇਂ ਵਿੱਚ ਸਭਨਾਂ ਤੋਂ ਛੋਟੀ ਉਮਰ ਦੇ ਸਰਪੰਚ ਜੀ ਬਣੇ ਹੋਏ ਵੀ ਹਨ ਜੀ ਸਚਮੁੱਚ ਜੀਉ।ਧੰਨਵਾਦ ਜੀਉ।
@narinder155
@narinder155 3 года назад
ਨਹੀਂ ਵੀਰੇ ਭੈਣ ਤੋਂ ਛੋਟੀ ਵੀ ਹੈ 21 ਸਾਲ ਦੀ ਸੀ ੳੁਹ ..
@bhimkamboj5886
@bhimkamboj5886 3 года назад
@@narinder155 ੲ@
@amanpreetk.sandhu9306
@amanpreetk.sandhu9306 3 года назад
Ik veera v c shyd...oh v shoti umr ch hi bne c..but shyd ohna di death hogi. C😥
@rajusinghraju8562
@rajusinghraju8562 3 года назад
Gandhi Veera v 22 sal Di omr Cho srpnch bneya c
@gurmindergrewalmaan6025
@gurmindergrewalmaan6025 3 года назад
@@amanpreetk.sandhu9306 ਲ
@examinationonlineportal5010
@examinationonlineportal5010 2 года назад
ਬੱਲੇ, ਐਨੀ ਛੋਟੀ ਉਮਰ ਚ ਐਨੀ ਸਿਆਣਪ। ਜੇ ਥੋਡੇ ਵਰਗੇ ਧੀ ਪੁੱਤ ਪੰਜਾਬ ਦੇ ਹਰੇਕ ਘਰ ਚ ਹੋਣ ਤਾਂ ਪੰਜਾਬ ਵੀ ਅਮਰੀਕਾ ਬਣ ਸਕਦਾ।
@chanansingh7655
@chanansingh7655 3 года назад
ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ ਭੈਣ।
@gurdas_sandhu
@gurdas_sandhu 3 года назад
ਨਵੇਂ - ਨਰੋਏ ਸਾਰਥਿਕ ਭਵਿੱਖ ਦੇ ਸਿਰਜਕ... ਬਹੁਤ ਖ਼ੂਬਸੂਰਤ ਉਪਰਾਲਾ ਜੀ...
@surendragrawal4071
@surendragrawal4071 3 года назад
Good job 👍💯👏
@bhajansinghsidhu1626
@bhajansinghsidhu1626 3 года назад
0
@anoopshergill4319
@anoopshergill4319 3 года назад
Uuuuuuruyuttiiriiuuouu ydrut
@RAMANDEEPKAUR-kz6qz
@RAMANDEEPKAUR-kz6qz 3 года назад
Absolutely right 👍👍👍👍👍
@rajbirheir5853
@rajbirheir5853 3 года назад
ਵੀਰ ਤੁਹਾਡੀ ਸਾਹਿਰੀ ਬੜੇ ਕਮਾਲ ਦੀ ਹੁੰਦੀ ਆ ❤️❤️(ਗੁਰਦਾਸ ਸੰਧੂ)
@pargatsinghsarao
@pargatsinghsarao 3 года назад
ਕੁਝ ਲੋਕ ਤਾਂ ਗਲੀਆਂ ਨਾਲੀਆਂ ਨੂੰ ਹੀ ਵਿਕਾਸ ਦੱਸੀ ਜਾਂਦੇ ਰਹਿੰਦੇ ਪਰ ਅਸਲੀਅਤ ਵਿੱਚ ਵਿਕਾਸ ਇਹਨਾਂ ਕਾਰਜਾਂ ਨੂੰ ਕਹਿਆ ਜਾਂਦਾ ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਰੱਖਣ
@natklakendrajagraon7076
@natklakendrajagraon7076 3 года назад
Waheguru kush nhi kr sakda
@creativemindhappylife
@creativemindhappylife 3 года назад
Bilkul sahi
@jasvirkaur9861
@jasvirkaur9861 3 года назад
ਖੁਸ਼ ਰਹੋ ਪੁੱਤਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ
@darbarasingh1457
@darbarasingh1457 2 года назад
ਬਹੁਤ ਵਧੀਆ ਭੈਣ ਜੀ,ਜੌ ਸ਼ੈਤਾਨ ਹਨ ਓਹ ਗਲਤ ਹੀ ਬੋਲਣਗੇ। ਪਰ ਤੂੰਸੀ ਆਪਣਾ ਫ਼ਰਜ਼ ਤੇਜ਼ ਰੱਖਣਾ। ਵਾਹਿਗੁਰੂ ਚੜਦੀਕਲਾ ਵਿੱਚ ਰੱਖੇ
@manjitsingh8997
@manjitsingh8997 3 года назад
ਭੈਣੇ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਦੁਨੀਆ ਦੇ ਦੋਨਾਂ ਪਾਸੇ, ਭੈਣੇ ਤੂੰ ਬਹੁਤ ਵਧੀਆ ਕੰਮ ਕਰ ਰਹੀ ਪਰਮਾਤਮਾ ਤੈਨੂੰ ਸਫਲਤਾ ਦੇਵੇ,
@niranjansingh6278
@niranjansingh6278 3 года назад
Very gôd effort. .
@knowledgepivot4164
@knowledgepivot4164 3 года назад
Very good sis👏👏👏 Proud of you 😍😍😍 keep going 👍👍👍
@happycanda4333
@happycanda4333 3 года назад
Very nice
@natklakendrajagraon7076
@natklakendrajagraon7076 3 года назад
Parmatma nam di koe chej nahi hai
@tejwindersingh7093
@tejwindersingh7093 2 года назад
@@natklakendrajagraon7076 thode varge nastik loka nu pta he ni parmatma hunda ki aa
@sukhwindersingh3436
@sukhwindersingh3436 3 года назад
ਐਸੇ ਨੌਜਵਾਨ ਪੜੇ ਲਿਖੇ ਇਮਾਨਦਾਰ ਲੀਡਰਾਂ ਦੀ ਜਰੂਰਤ ਹੈ ਜੇ ਦੇਸ਼ ਬਚਾਉਣਾ ਹੈ।
@hargunjyot8283
@hargunjyot8283 3 года назад
ਸਮਝਦਾਰ ਉਹੀ ਜਿਹੜਾ ਆਮ ਆਦਮੀ ਪਾਰਟੀ ਨਾਲ ਆ
@gurjeetwraiach1153
@gurjeetwraiach1153 3 года назад
Veerji change leader chunnan di lodh
@davinderkumar6761
@davinderkumar6761 2 года назад
ਪਰਮਾਤਮਾ ਮਿਹਰ ਕਰੇ ਅਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਵੀ ਇਹ ਭੈਣ ਜੀ ਵਰਗਾ ਹੋਵੇ। ਭੈਣ ਜੀ ਤੁਹਾਡੀ ਨਵੀਂ ਸੋਚ ਅਤੇ ਤੁਹਾਡੇ ਕਿਰਦਾਰ ਨੂੰ Salute ਹੈ ਜੀ
@sukh8071
@sukh8071 Год назад
ਐਦਾਂ ਦੇ ਸਰਪੰਚ ਹੋਣੇ ਚਾਹੀਦੇ ਨੇ ਹਰ ਪਿੰਡ ਚ ਮੁੱਖ ਮੰਤਰੀ ਵੀ ਐਦਾਂ ਦੇ ਹੋਣੇ ਚਾਹੀਦੇ ਨੇ ਫਿਰ ਪੰਜਾਬ ਸੋਨੇ ਦੀ ਚਿੜ੍ਹੀ ਬਣ ਜਾਊ
@MrJaguta
@MrJaguta 3 года назад
ਇਸ ਸਰਪੰਚ ਦੀ ਆਖਰੀ ਗੱਲ ਨੇ ਦਿਲ ਮੋਹ ਲਿਆ। ਸਚਮੁਚ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੇਂ ਬਦਲ ਦੀ ਲੋੜ ਹੈ। ਇਹ ਪੰਜਾਬ ਦੇ ਲੋਕਾਂ ਦੀ ਦਿਲ ਦੀ ਆਵਾਜ਼ ਹੈ ਜੋ ਇਸ ਬੀਬਾ ਨੇ ਕਹੀ ਹੈ। People with such great ideas should enter the mainstream politics.
@balwantrai368
@balwantrai368 3 года назад
ਦਿਲੋ ਸਲੂਟ ਆ ਕਿਸੇ ਪਿੰਡ ਦੇ ਸਰਪੰਚ ਨੂੰ .. ਭੈਣ ਜੀ। ਸੋਚ ਵਧੀਆ ਹੈ ਤੁਡੇ ਵਰਗੇ ਪੰਜਾਬ ਸਰਕਾਰ ਹੋਣਾ ਚਾਹੀਦਾ ਹੈ 👍👍
@herbsforme1980
@herbsforme1980 3 месяца назад
ਸਰਪੰਚ ਧੀਏ ਤੇਰੇ ਦਰਸ਼ਨ ਕਰਕੇ ਮਨ ਨੂੰ ਸਕੂਨ ਮਿਲਿਆ ਮਨ ਚ ਇਕ ਖਿਆਲ ਆਇਆ ਜੇ ਹੋ ਸਕਦਾ ਪਿੰਡ ਦੇ ਬੱਚਿਆਂ ਨੂੰ ਸ਼ਾਮ ਦਾ ਸਕੂਲ ਜਿਸ ਵਿੱਚ ਖੇਡਾਂ ਅਤੇ ਹੋਰ ਵਿਸ਼ੇ ਸਾਇੰਸ , ਹਿਸਾਬ, ਇੰਗਲਿਸ਼ , ਕੰਪਯੂਟਰ , ਮੁੱਖ ਵਿਸ਼ਿਆਂ ਦੀ ਤਾਲੀਮ ਦਿੱਤੀ ਜਾਵੇ🙏
@sharansangha6441
@sharansangha6441 3 года назад
ਇਕ ਗੱਲ ਸਮਝ ਨੀ ਕੁੜੀ ਇੰਨਾ ਵਧੀਆ ਕੰਮ ਕਰ ਰਹੀ ਆ ਪਿੰਡ ਚ ਪੜੀ ਲਿਖੀ ਕੁੜੀ ਆ ਸੋਹਣੀ ਸੋਚ ਆ ਪਿੰਡ ਲਈ ਆਹ ਕਿਹੜੇ ਮੇਰੇ ਸਾਲੇ 1k ਡਿਸਲਾਇਕ ਕਰ ਰਹੇ ਉਹਨੂੰ ਪਹਿਲਾਂ ਤਾ ਇਹਨਾਂ ਨੂੰ ਫੜੇ
@rajabalrajsingh
@rajabalrajsingh 3 года назад
ਮੁਬਾਰਕਾ ਭੈਣ ਜੀ,ਚੜਦੀ ਕਲਾ ਚ ਰਹੋ ਤੇ ਪਿੰਡ ਲਈ ਵਧੀਆ ਕੰਮ ਕਰੋ
@HarpreetKaur-ku7jr
@HarpreetKaur-ku7jr 3 года назад
ਭੈਣ ਜੀ ਬਹੁਤ ਵਧੀਆ ਹੈ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਸਦਾ ਖੁਸ਼ ਰੱਖਣ ਜੀ
@soilder3763
@soilder3763 3 года назад
Thnku
@nirmalkaur7266
@nirmalkaur7266 3 года назад
Waw🙏
@soilder3763
@soilder3763 3 года назад
Kitho g tuci
@soilder3763
@soilder3763 3 года назад
Normal.kuar g tuci kitho belong krre..kehri city to
@nirmalkaur7266
@nirmalkaur7266 3 года назад
@@soilder3763 usa
@gurpreetchopra6384
@gurpreetchopra6384 3 года назад
ਵੀਰ ਇਹਨਾਂ ਨੂੰ ਜਿਹੜੇ ਵੀਰ ਨੇ ਲਾਇਬ੍ਰੇਰੀ ਬਣਾਉਣ ਵਿੱਚ ਮਦਦ ਕਰੀ ਆ ਸਾਨੂੰ ਉਹਨਾਂ ਦਾ ਫੋਨ ਨੰਬਰ ਮਿਲ ਸਕਦਾ ਮੈਂ ਵੀ ਅਪਣੇ ਪਿੰਡ ਵਿੱਚ ਪਿੰਡ ਵਾਸਤੇ ਲਾਈਬ੍ਰੇਰੀ ਬਣਾਉਣੀ ਆ ਜੀ।
@Amanpreetkaur-us7wg
@Amanpreetkaur-us7wg 3 года назад
ਇਹ ਮੇਰੇ Ideal ਹਨ। ਮੈਨੂੰ ਉਮੀਦ ਹੈ ਕਿ ਮੈਂ ਇਹਨਾਂ ਵਾਂਗ ਵਿਕਾਸ ਕਰ ਸਕਾਂਗੀ ਆਪਣੇ ਪਿੰਡ ਵਿੱਚ ।
@95488169
@95488169 3 года назад
U are from?
@kaurasingh7750
@kaurasingh7750 3 года назад
ਛੋਟੀ ਸਿਸਟਰ ਜੀ ਆਪ ਨੂੰ ਦਿਲੋਂ ਸਤਿਕਾਰ ਹੈ ਮੇਰੀ ਤਰਫ਼ੋਂ ਆਪ ਨੂੰ ਸਲੂਟ .
@RameshKumar-mu8ib
@RameshKumar-mu8ib 3 года назад
ਜੇਕਰ ਸਾਰੇ ਲੀਡਰ ਤੁਹਾਡੇ ਵਰਗੇ ਹੋਨ ਤਾਂ ਦੇਸ਼ ਸੋਨੇ ਦੀ ਚਿੜੀ ਇਕ ਵਾਰ ਫੇਰ ਬਣ ਜਾਵੇ। ਧੰਨਵਾਦ ਜੀ। 🙏🙏🙏🙏🙏
@manenderasandeep1625
@manenderasandeep1625 Год назад
ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਇਸ ਬੱਚੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਓ
@harparkashka7480
@harparkashka7480 3 года назад
ਬਹੁਤ ਬਹੁਤ ਵਧਾਈਆਂ ਜੀ ਨਿੱਕੀ ਉਮਰ ਤੇ ਵੱਡੀ ਸੋਚ ਦੀ ਮਾਲਕ ਸਰਪੰਚ ਨੂੰ ਤੁਹਾਨੂੰ ਕਹਿਣਾ ਚਾਹੁੰਦੀ ਹਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਪਿੰਡ-ਪਿੰਡ ਜਾ ਕੇ ਪ੍ਚਾਰ ਜਰੂਰ ਕਰੋ ਜੀ ਪੰਜਾਬ ਦੀ ਜਵਾਨੀ ਨੂੰ ਬਹੁਤ ਵੱਡਾ ਹੌਸਲਾ ਮਿਲੇਗਾ ਸਾਡੇ ਪਿੰਡ ਜਰੂਰ ਆਉਣਾ ਜੀ 🙏
@user-hb8jq6zi9q
@user-hb8jq6zi9q 3 года назад
ਬਹੁਤ ਵਦੀਆ ਭੈਣ ਜੀ ਆਪ ਵਰਗੇ ਸਰਪੰਚ ਤਾਂ ਸਾਰੇ ਪਿੰਡਾਂ ਵਿੱਚ ਹੋਣੇ ਚਾਹੀਦੇ ਹਨ
@sikandersingh9462
@sikandersingh9462 3 года назад
Rytt g Gbu you Sister Ji
@naranumberdar2068
@naranumberdar2068 3 года назад
11
@gaggisandhu5395
@gaggisandhu5395 3 года назад
Sade pind da Sarpanch vi bhut chnga gya jis din tu banya gya os time tu sade pind ਨਸਾ bhut ho gya 🙄🤫 Ohna ne ik din vi ni socha pind li 😞 Sade pind de 15,20 munde mar gye ne ਨਸਾ kr ke 😞
@GagandeepSingh-cv6rj
@GagandeepSingh-cv6rj 3 года назад
@@gaggisandhu5395 keda pind a ver
@gaggisandhu5395
@gaggisandhu5395 3 года назад
@@GagandeepSingh-cv6rj bhalaiana bhra
@gurmailkahlon81
@gurmailkahlon81 3 года назад
ਸਾਡੇ ਪੰਜਾਬ ਨੂੰ ਅਜਿਹੇ ਸਰਪੰਚਾਂ ਦੀ ਸਖ਼ਤ ਜ਼ਰੂਰਤ ਹੈ। ਵਾਹਿਗੁਰੂ ਜੀ ਕਿਰਪਾ ਕਰਨ।
@natklakendrajagraon7076
@natklakendrajagraon7076 3 года назад
Waheguru kush nhi kr kar sakda
@HardeepSingh-yx9jg
@HardeepSingh-yx9jg 3 года назад
Wahh..g,I am proud of you🙏🙏ਕਾਸ਼ ਹਰ ਇੱਕ ਪਿੰਡ ਦਾ ਇਹੋ ਜਿਹਾ ਸਰਪੰਚ ਹੋਵੇ
@premkataria7149
@premkataria7149 23 дня назад
ਜਿਉਂਦੀ ਰਹੇ ਧਿਇਨੀਏ ਤੇਰੇ ਵਰਗੀਆਂ ਧੀਆਂ ਹਰ ਪਿੰਡ ਵਿੱਚ ਹਰ ਘਰ ਵਿੱਚ ਪੈਦਾ ਹੋਣ
@ajaysarhali8506
@ajaysarhali8506 3 года назад
ਭੈਣ ਮੇਰੀਏ ਤੁਹਾਡੇ ਪਿੰਡ ਦੇ ਲੋਕ ਬਦਲਾਅ ਚਾਹੁੰਦੇ ਸੀ ਤਾਂ ਕਰਕੇ ਤੁਸੀਂ ਸਰਪੰਚ ਬਣ ਗਏ,ਪਰ ਜਿੱਥੇ ਲੋਕ ਬਦਲਾਅ ਚਾਹੁੰਦੇ ਹੀ ਨਹੀਂ ਉੱਥੇ ਬੰਦਾ ਕੀ ਕਰੇ, ਜਿਵੇਂ ਸਾਡਾ ਪਿੰਡ
@astadji1037
@astadji1037 3 года назад
Haha 😄 same sada pind brother
@manakadda998
@manakadda998 3 года назад
Kheda pind ah thada veer
@sidhukattadfans8821
@sidhukattadfans8821 3 года назад
Saada adha pind tan votaan aale din ton hafta pehlan hi diggan lgg jnda sarpanch de ghre 🍺
@swaivirk2712
@swaivirk2712 3 года назад
Good
@akashpannu2200
@akashpannu2200 3 года назад
Sade pind de sarpanch ne dujje sarpanch ne kagaj nhi lagn dite , par pind boht vdia bna rhe aa
@satwinderpanju9049
@satwinderpanju9049 3 года назад
ਹਰ ਪਿੰਡ ਦਾ ਸਰਪੰਚ ਜੇ ਇਸ ਪਿੰਡ ਦੇ ਸਰਪੰਚ ਵਰਗੇ ਵਧੀਆ ਕੰਮ ਕਰਨ ਤਾਂ ਪੰਜਾਬ ਦੀ ਧਰਤੀ ਤੇ ਲੋਕ ਬਹੁਤ ਖ਼ੁਸ਼ਹਾਲ ਹਮੇਸ਼ਾ ਰਹਿਣ ਗੇ ਇਹ ਪਿੰਡ ਦੇ ਲੋਕਾਂ ਨੂੰ ਆਪਣੇ ਸਰਪੰਚ ਬਦਲਣ ਦੀ ਲੋੜ ਨਹੀਂ ਹੈ ਇਹੀ ਸਰਪੰਚ ਬਹੁਤ ਵਧੀਆ ਸੋਚ ਦੀ ਮਾਲਕ ਹੈ
@darshansandhu1965farmer
@darshansandhu1965farmer 4 месяца назад
ਧੰਨ ਵਾਦ ਚੰਗੀ ਸੋਚ ਰੱਖਣ ਵਾਲਿਆਂ ਲਈ ਅੱਛੇ ਕੰਮ ਹੁੰਦੇ ਹਨ ❤ ਵਾਹਿਗੁਰੂ ਮੇਹਰ ਕਰੇ
@DarshanSingh-ph7rt
@DarshanSingh-ph7rt 2 года назад
ਬਹੁਤ ਵਧੀਆ ਬੀਬਾ ਜੀ ਸ਼ਲਾਘਾ ਯੋਗ ਕਦਮ ਕਿਸੇ ਘਟੀਆ ਮਨੁੱਖ ਦੀ ਸੋਚ ਨੂੰ ਮਹਿਸੂਸ ਨਾ ਕਰਿਆ ਕਰਿਓ
@RAJSINGH-kn5ch
@RAJSINGH-kn5ch 3 года назад
ਵਾਹ! ਪਿਆਰੀ ਬੇਟੀ (ਸਰਪੰਚ) ਸਸ਼ਨਦੀਪ God bless you ਤੁਹਾਡੀ ਸੋਚ ਅਤੇ ਕੰਮਾਂ ਲਈ ਤੁਹਾਨੂੰ ਮੁਬਾਰਕਾਂ ਦਾ ਬੁੱਕਾ, ਪਰਵਾਨ ਕਰੋ । (ਕਹਾਣੀਕਾਰ ਰਾਜ ਸਿੰਘ ਬਧੌਛੀ)
@ramandeepbhatti3332
@ramandeepbhatti3332 3 года назад
ਵਾਹ ਪਿਆਰੀ ਬੇਟੀ🙌🙌🙌🙌 ਤੇਰੇ ਵਰਗੀ ਬੇਟੀ ਰੱਬ ਹੱਰ ☝️☝️👍👍ਇੱਕ ਬਾਪ ਨੂੰ ਦੇਵੇ ਪੇ੍ਮ ਭੱਟੀ ਤੱਜ ਪੁਰੀਆ
@navdeepsinghbirdi6095
@navdeepsinghbirdi6095 3 года назад
ਇਹੋ ਜਿਹਾ ਨੂੰ ਮੌਕਾ ਦਿਓ ਦੇਸ਼ ਚਲਾਉਣ ਦਾ ਦੇਖਿਓ ਫੇਰ ਦੇਸ਼ ਦੀ ਤਰੱਕੀ ਕਿੱਦਾ ਹੁੰਦੀ
@RajwinderKaur-qp1fy
@RajwinderKaur-qp1fy 3 года назад
Right 👍
@nishantgaming_
@nishantgaming_ 3 года назад
ਸੋਸ਼ਲ ਨੈੱਟਵਰਕ ਤੇ ਮੱਥਾ maarno ਨਹੀਂ ਹਟਦੇ ਕੀ ਕਰੀਏ ਨਿਊ generation da।
@kentertainment3379
@kentertainment3379 3 года назад
Lok daro di botal pk vote de dinde hai eho je lok kida aage aange
@abhishekrana5933
@abhishekrana5933 3 года назад
Yes
@Lovejassar
@Lovejassar 3 года назад
@@kentertainment3379 bai kine k ne eh daru ale, k sare e daru pinde ne
@carancomar9902
@carancomar9902 3 года назад
Yar is bhen de gl bat karan da salika dekh k hi dil kush hogya
@RanjitHari-yp7sz
@RanjitHari-yp7sz 16 дней назад
ਪਿੰਡਾਂ ਵਿੱਚ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਬਾਕੀ ਧੀਆਂ ਕਿਸੇ ਗੱਲੋਂ ਘੱਟ ਨਹੀਂ ਸੈਲਿਊਟ ਇਸ ਪਿੰਡ ਦੀ ਸੋਚ ਨੂੰ ਇਸ ਭੈਣ ਨੂੰ
@sukhdeepmoga8517
@sukhdeepmoga8517 3 года назад
ਸੋਚ ਨੂੰ ਸਲਾਮ, ਬਹੁਤ ਵਧੀਆ ਲੱਗਿਆ ਸੁਣ ਕੇ , ਪਤਾ ਲੱਗਾ ਕਿ ਸੱਚ ਵਿੱਚ ਵੀ ਪੜੇ ਲਿਖੇ ਲੋਕ ਹੈ ਪੰਜਾਬ ਚ , ਜਾਂਦਾ ਲੱਗਦਾ ਸੀ ਕੀ ਇੱਥੇ (ਪੰਜਾਬ) ਪੜੇ ਲਿਖੇ ਡਿਗਰੀ ਹੋਲਡਰ ਈ ਹਨ #ਪੰਜਾਬ #ਪੰਜਾਬੀ #ਪੰਜਾਬੀਅਤ #ਜ਼ਿੰਦਾਬਾਦ👍👍👍👍
@dilbagsinghboria7646
@dilbagsinghboria7646 3 года назад
ਵਾਹਿਗੁਰੂ ਸਰਪੰਚ ਭੈਣ ਨੂੰ ਚੜ੍ਹਦੀ ਕਲਾ ਵਿਚ ਰਖੇ
@dilpreetsangar
@dilpreetsangar 3 года назад
ਭੈਣ ਨੇ ਕਿਹਾ ਕੇ ਅਸੀਂ ਲੋਕਾਂ ਨੂੰ ਕਹੀਦਾ ਕੇ ਸਾਨੂੰ ਦੱਸੋ ਅਸੀ ਓਹ ਕੰਮ ਕਰੀਏ,। ਸਾਡੇ ਪਿੰਡ ਦੇ ਸਰਪੰਚ ਦੀਆਂ ਅਸੀ ਮਿੰਨਤਾ ਕਰਦਿਆਂ ਉਹ ਤਾਵੀ ਕੋਈ ਹਾਲ ਦਾ ਕੰਮ ਨੀ ਕਰਦਾ😂
@urgraceissuffcientforme2172
@urgraceissuffcientforme2172 3 года назад
Mera ghr digan wala sada srpnch 3 saal hoge minta kra riha per nali ni bna riha shi sare loka da pani mere ghr de chufere a k khd janda
@gurmailsinghgill
@gurmailsinghgill 4 месяца назад
ਸਲੂਟ ਮਾਰਦੇ ਹਾਂ ਜੀ ਸਰਪੰਚ ਸਾਹਿਬ ਜੀ
@bhinderdhaliwal3280
@bhinderdhaliwal3280 3 года назад
ਇਹ ਹੀ ਫਰਕ ਹੁੰਦਾ ਅਨਪੜ੍ਹ ਲੀਡਰਾਂ ਤੇ ਪੜੇ ਲਿਖੇ ਲੋਕਾਂ ਵਿੱਚ
@iqbalsingh2081
@iqbalsingh2081 3 года назад
ਪ੍ਰਕਾਸ਼ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਬਹੁਤ ਪੜੇ ਵੇ ਆ
@studywithfun4117
@studywithfun4117 3 года назад
@@iqbalsingh2081 eho jehi padahi kise kam di nhi jo Public de kaam na ave 🙏🙏
@bhinderdhaliwal3280
@bhinderdhaliwal3280 3 года назад
@@iqbalsingh2081 pde likhe hon ki fyda bro j punjab de hit vich na khde
@sabirahmed8261
@sabirahmed8261 3 года назад
@@bhinderdhaliwal3280 eho je parhe likhe mantri nu goli maar deni chahidi aa jo guru sahib ji da guttka sahib hath ch' farh k jhoothiyan kasman khaande han'' laanat aa ehna te'🧐🧐🧐🧐🧐🤷‍♂️🤷‍♂️🤷‍♂️🤷‍♂️
@harbinderkaur6471
@harbinderkaur6471 3 года назад
Vidhiyaa vichari ta perupkari....🙏
@gurnamsingh1966
@gurnamsingh1966 3 года назад
ਦੇਸ਼ ਦੀ ਵਾਗ ਡੋਰ ਆਪ ਜੀ ਵਰਗੇ ਮਹਾਨ ਲੋਕਾਂ ਦੇ ਹੱਥ ਹੋਣੀ ਚਾਹੀਦੀ ਹੈ
@ramandeepkaur4996
@ramandeepkaur4996 3 года назад
Wah ji Wah 🙏🙏🙏🙏🙏🙏👍👍👍👍👍
@goldycheema1592
@goldycheema1592 3 года назад
👌👌👌👌👌🙏
@SulkhanMdk
@SulkhanMdk 3 месяца назад
ਮੇਰੀ ਭੈਣ!ਤੁਹਾਨੂਂ ਹੋਰ ਚੜਦੀਕਲਾ ਵਾਹਿਗੁਰੂ ਬਗਸ਼ੇ
@HarwinderSingh-fm3gz
@HarwinderSingh-fm3gz 3 года назад
ਅਸੀਂ ਤੁਹਾਡੇ ਇਸ ਸ਼ਲਾਘਾਯੋਗ ਕਦਮ ਦਾ ਦਿਲੋਂ ਸਤਿਕਾਰ ਕਰਦੇ ਹਾ ਪੰਜਾਬ ਦੇ ਹੋਰਨਾਂ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੀ ਸੋਚ ਦੇ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਆ
@makhankalas660
@makhankalas660 3 года назад
ਜਿਉਂਦੀ ਵਸਦੀ ਰਹਿ ਭੈਣੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਤਾਂ ਕਿ ਹੋਰ ਵੀ ਭੈਣ ਭਰਾ ਸਰਪੰਚ ਦਾ ਆਪਣੇ ਪਿੰਡ ਪ੍ਰਤੀ ਵਧੀਆ ਫਰਜ ਨਿਭਾਉਣ
@user-hb5yj9wx4e
@user-hb5yj9wx4e 3 года назад
ਵਧੀਆ ਕੀਤਾ ਕੰਮ ਤੁਸੀਂ ਲੋਕਾਂ ਦਾ ਕੀ ਇਹਨਾਂ ਨੇ ਤਾ ਬਾਬੇ ਨਾਨਕ ਜੀ ਨੂੰ ਨਹੀਂ ਬਕਸਿਆਂ ਫਿਰ ਤੁਸੀਂ ਵੀ ਕੀ ਹੋ ਪੰਨੂ ਰੱਬ ਤੁਹਾਨੂੰ ਤਰੱਕੀ ਹੋਵੇ
@jagjibhangu5096
@jagjibhangu5096 3 года назад
Darshansingh
@karansidhu3535
@karansidhu3535 3 года назад
Mask...ta. laa...yoo..ji..
@parmjitsohi5336
@parmjitsohi5336 3 года назад
I solute sister g🙏🙏👍
@vijaykumarverma4571
@vijaykumarverma4571 3 года назад
Bahut vadia lagya sare bharat vich ajehe sarpancha di lorr hai.... Dilon salute hai is bibi nu ....jai hind
@dhiman6962
@dhiman6962 3 года назад
She is right... Good educated lady... Educated leaders he desh lyi kuch kar sakdy ny...right Education is must for everyone..
@Angie-cv1gs
@Angie-cv1gs 3 года назад
I just saw Punjabi kudiya dancing on tik tok and Instagram. But she is really an idle for many girls. She knew where punjab stands today and needs to change it. Salute to this girl thinking. God bless her.
@arshpreet9153
@arshpreet9153 3 года назад
Yes u r right
@sainiamarjeet
@sainiamarjeet 3 года назад
maa piyu de he galti hege jede kudiyan galat passe jandiyan 10yr toon he sahi raah te payo sewa simran de rah te payoge
@jagmohansinghatwal8657
@jagmohansinghatwal8657 3 года назад
Not idle but ideal. Idle means िਨਕੰਮਾ. Ideal means ਅਾਦਰਸ਼ਕ.
@jeetk5663
@jeetk5663 3 года назад
She is an inspiration for me And yeah even I don't like our "Kaurs" dancing on Instagram and Facebook bcz it's getting too much now .
@jeetk5663
@jeetk5663 3 года назад
@@jagmohansinghatwal8657 schi gal h bro
@navrajkhangurahappybirthda8468
@navrajkhangurahappybirthda8468 3 года назад
ਬਹੁਤ ਮਨ ਖੁਸ਼ ਹੋਇਆ ਹੈ ਇਸ ਲੜਕੀ ਦੇ ਜਜ਼ਬੇ ਤੋਂ ਅਤੇ ਦੇਸ਼ ਬਚਾਉਣ ਦੀ ਖਾਤਰ ਬਦਲਾਅ ਦੀ ਲੋੜ ਹੈ ਇਸ ਨਾਲ ਸਹਿਮਤ ਹਾਂ
@user-xx2gy9ut4z
@user-xx2gy9ut4z Месяц назад
ਬਹੁਤ ਵਧੀਆ ਸੋਚ ਬੇਟੀ, ਵਾਹਿਗੁਰੂ ਮਿਹਰ ਕਰੇ
@ramkumarsharmachandigarh4905
@ramkumarsharmachandigarh4905 3 года назад
🙏🙏🙏👍👍 ਤੇਰੀ ਆ ਸਿਫ਼ਤਾਂ ਵੀ ਹੋਣਗਿਆ ਸਾਰੇ ਸੰਸਾਰ ਵਿੱਚ ਪਾਈ ਕੁੜੀਏ 👍👍🙏🙏🙏
@s.sarvansingh5714
@s.sarvansingh5714 3 года назад
ਇਸ ਤਰਾਂ ਦੇ ਨੋਜਵਾਨ ਪੀੜ੍ਹੀ ਰਾਜਨੀਤੀ ਵਿਚ ਆਉਣ ਤਾਂ ਹੀ ਪੰਜਾਬ ਦੀ ਹਾਲਤ ਸੁਧਰੇਗੀ।ਵਾਹਿਗੁਰੂ ਬੱਚੀ ਤੇ ਹੋਰ ਮੇਹਰ ਕਰਨ।
@BEEBABOY01796
@BEEBABOY01796 3 года назад
ਭੈਣ ਜੀ ਸਲੂਟ ਐ, ਬੌਤ ਵਧੀਆ ਸੋਚ ਤੇ ਵਿਚਾਰ , ਤੇ ਕੰਮ ਵੀ ਬੌਤ ਵਧੀਆ ਕਰ ਰਹੇ, ਵਾਹਿਗੁਰੂ ਕਿਰਪਾ ਕਰੇ
@raghvirsingh3311
@raghvirsingh3311 Год назад
ਇਸ ਕੁੜੀ ਨੂੰ ਪੱਕੀ ਹੀ ਸਰਪੰਚ ਬਣੀ ਰਹਿਣ ਦਿਓ
@harjitsingh6302
@harjitsingh6302 2 года назад
ਧੰਨ ਹੋ ਭੈਣ ਜੀ ਆਪ
@kiranchahal4412
@kiranchahal4412 3 года назад
ਬਹੁਤ ਵਧੀਆ ਭੈਣ ਜੀ ਹਰ ਇਕ ਪਿੰਡ ਵਿਚ ਤੁਹਾਡੇ ਵਰਗੇ ਸਰਪੰਚ ਹੋਣੇ ਚਾਹੀਦੇ ਹਨ 💯💯👏👏👏
@pirtpalsingh1840
@pirtpalsingh1840 Год назад
hlo
@JaswantSingh-uu5us
@JaswantSingh-uu5us 3 года назад
ਬਹੁਤ ਵਧੀਆ ਸਰਪੰਚ ਸਾਹਿਬ ਜੀ ਹਰ ਪਿੰਡ ਨੂੰ ਨਕਲ ਕਰਨੀ ਚਾਹੀਦੀ ਹੈ
@deepsaini2229
@deepsaini2229 3 года назад
ਹਰ ਪਿੰਡ ਦੇ ਸਰਪੰਚ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਸਾਡਾ ਪੰਜਾਬ ਵੀਂ ਦੁਨੀਆ ਵਿਚ ਵੱਖਰੀ ਪਛਾਣ ਬਣਾ ਸਕੇ
@darshansandhu1965farmer
@darshansandhu1965farmer 4 месяца назад
ਮੇਰੇ ਵੱਲੋਂ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ 🙏 ਮੇਹਰ ਕਰੇ
@SukhdevSingh-tb8xn
@SukhdevSingh-tb8xn 3 года назад
Beti nu salute Beti hove ta aisi hove ਬੇਟੀ ਕੋਲੋਂ ਲਵੋ ਮੱਤ ਬੂਝੜਾਂ ਦਿਓ ਲਾਣਿਓਂ। ਧੀਆਂ ਨੂੰ ਨਾ ਕੁੱਖਾਂ ਵਿੱਚ ਮਾਰੋ ਮਾਰੋ ਬਹੁਤੇ ਸਿਆਣਿਓਂ। ਕਹਾਂ ਕੀ ਜਲਾਦਾਂ ਕਿ ਕਸਾਈ ਓਹਨਾੰ ਔਰਤਾਂ ਨੂੰ ਗੱਲਾਂ ਬੱਸ ਰਹਿਣ ਦੇਓ ਢੱਕੀਆਂ। ਜਿਹੜੇ ਦੇਸ਼ ਵਿੱਚ ਹੁੰਦੀ ਕੰਨਿਆਂ ਕਤਲ ਓਥੇ ਵੇਖੀਆਂ ਨਹੀ ਹੁੰਦੀਆਂ ਤਰੱਕੀਆਂ।
@parmbhullar3616
@parmbhullar3616 3 года назад
ਜਿਉਂਦੀ ਵੱਸਦੀ ਰਹਿ ਭੈਣ । ਦਿਲੋਂ ਸਤਿਕਾਰ ਤੁਹਾਡਾ 🌸💚
@carancomar9902
@carancomar9902 3 года назад
Waah meri bhene bahut sohna kam kar rahe o tuc dil kush hogya hor nu v tuhade vl dekh k sedh leni chaidi a purane saprach ta sade pinda de khan val i hoye o a
@dapinderhira9942
@dapinderhira9942 2 года назад
ਮੈਂ ਤਾਂ ਬਹੁਤ ਸਾਲਾਂ ਤੋ ਸੋਚਦਾ ਭਗਤ ਸਿੰਘ ਜੀ ਦਾ ਨਾਮ ਤਾਂ ਬਹੁਤ ਹੈ ਲੋਕ ਓਹਨਾਂ ਦੀ ਇੱਜਤ ਬਹੁਤ ਕਰਦੇ ਨੇ ਨੌਜਵਾਨ ਓਸਦੀ ਸੋਚ ਤੇ ਚੱਲਣ ਬਾਰੇ ਗੱਲਾਂ ਕਰਦੇ ਨੇ, ਗੀਤ ਵੀ ਬਹੁਤ ਆਏ ਪਰ ਕਦੇ ਕਿਸੇ ਨੇ ਓਸਦੀ ਸੋਚ ਬਾਰੇ ਨਹੀ ਪੜ੍ਹਿਆ ਓਸਦੀ ਧਰਮ ਬਾਰੇ ਕੀ ਵਿਚਾਰ ਸਨ, ਜਾਤੀਵਾਦ ਤੇ ਔਰਤਾਂ ਦੇ ਹੱਕ ਵਿੱਚ ਕੀ ਕਹਿੰਦੇ ਸੀ, ਗਾਂਧੀ ਜੀ ਬਾਰੇ ਕੀ ਵਿਚਾਰ ਸਨ, ਕਈ ਤਾਂ ਗਾਂਧੀ ਜੀ ਨੂੰ ਭਗਤ ਸਿੰਘ ਜੀ ਦਾ ਨਾਮ ਲੈ ਕੇ ਭੰਡਦੇ ਨੇ ਪਰ ਭਗਤ ਸਿਂਘ ਜੀ ਦੀ ਸੋਚ ਉਲਟ ਸੀ ਓਹ ਦੋਵੇ ਰਸਤੇ ਇੱਕੋ ਮੰਜਿਲ ਦੇ ਜਾਣ ਦਾ ਸਾਧਨ ਸਮਝਦੇ ਸੀ ਤੇ ਆਪਸ ਵਿੱਚ ਵਿਚਾਰਾਂ ਦੀ ਇਜੱਤ ਕਰਦੇ ਸੀ, ਕੋਈ ਨਾ ਪੜ੍ਹ ਰਿਹਾ ਨਾ ਪੜ੍ਹਾ ਰਿਹਾ ਮੈ ਵੀ ਆਪ ਨਹੀ ਪੜ੍ਹਨਾ ਫੇਰ ਮੈਨੂੰ ਇਹ ਨਹੀ ਪਤਾ ਲਗਣਾ ਕਿ ਬਾਕੀ ਨੌਜਵਾਨਾਂ ਤੱਕ ਭਗਤ ਸਿੰਘ ਦੀ ਸੋਚ ਪਹੁੰਚੀ ਵੀ ਹੈ ਯਾ ਅਜੇ ਨਹੀ
@harindersinghtravellife737
@harindersinghtravellife737 3 года назад
Boht wadiya sarpunch ਭੈਣ ਜੀ ਕਾਸ਼ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕ ਅਜਿਹੇ ਸਰਪੰਚ ਚੂਣਨ
@RanjitSingh-sj8ds
@RanjitSingh-sj8ds 3 года назад
ਪਿਡਾ।ਚ। ਉਹ। ਲੋਕ। ਅਗੈ। ਹੁਦੇਂਹਨ।ਵੇਅਕਲ।ਜੋ। ਰਾਹ।ਨੂੰ ੜਾਹ।ਦਸਦੇ। ਹਨ। ਸਮਜ।ਦਾਰ। ਨੂ। ਅਗੇ।ਨਹੀ।ਆਣ।ਦਿਦੇਂ
@nareshkumari5283
@nareshkumari5283 3 года назад
Bahut Wadia sarpunch bety
@sonygill8656
@sonygill8656 3 года назад
ਬਹੁਤ ਹੀ ਵਧੀਆ👍💯👍💯 ਹਰ ਇੱਕ ਨੂੰ ਇਸੇ ਤਰ੍ਹਾਂ ਹੀ ਕੰਮ ਕਰਨ ਦੀ ਲੋੜ ਹੈ ਭੈਣ ਨੂੰ ਬਹੁਤ ਬਹੁਤ ਮੁਬਾਰਕਾਂ
@damanpreetkaur1969
@damanpreetkaur1969 3 года назад
So inspiring! The way she speaks says it all !!!
@navdeepkaur2185
@navdeepkaur2185 2 года назад
Salut ha putraa tehnu god bless u 🙏👍👍👌👌👌👌
@kirandeepkaur8770
@kirandeepkaur8770 3 года назад
She is just 22 but her thoughts really clear and firm,, congratulations to this village for having her as Sarpanch.👏👏
@pirtpalsingh1840
@pirtpalsingh1840 Год назад
hlo
@gurdeepsidhu9030
@gurdeepsidhu9030 3 года назад
ਬਹੁਤ ਵਧੀਆ ਭੈਣ
@ShamsherSingh-um8py
@ShamsherSingh-um8py 3 года назад
ਕਾਸ ਹਰ ਪਿੰਡ ਨੂੰ ਏਹੋ ਜਿਹਾ ਸਰਪੰਚ ਮਿਲ ਜਾਵੇ ਆਂਣਥਕ ਮਿੰਹਨਤੀ ਸੂਝਵਾਨ ਤੇ ਨੌਜਵਾਨ ਜਿਵੇਂ ਕੇ ਸਾਡੀ ਏ ਸਿਸਟਰ ਹਰ ਇੱਕ ਪਿੰਡ ਦੀ ਨੁਹਾਰ ਹੀ ਬਦਲ ਜਾਵੇਗੀ । ਜਿਨਾ ਸੋਹਣਾ pind ਨੂੰ ਬਣਾਇਆ ਉਸ ਦੇ ਲਈ ਦੀਲੋ ਸਲੂਟ ਆ ਇਸ ਪੜੀ ਲਿਖੀ ਸਰਪੰਚ ਨੂੰ good job
@Rai_6279
@Rai_6279 2 года назад
ਸਟੀਫਨ ਦੀ ਬਾਇਓ ਮੈਂ ਪੜੀ ਆ ਬਹੁਤ ਸਿੱਖਣ ਨੂੰ ਮਿਲਿਆ 👍👍👍👍ਜਿਉਂਦੀ ਰਹਿ ਵੱਡੀ ਭੈਣੇ
@JaswinderKaur-ll6ey
@JaswinderKaur-ll6ey 3 года назад
ਚੰਗੇ ਕੰਮ ਦੀ ਤੇ ਚੰਗੇ ਇਨਸਾਨ ਦੀ ਤਰੀਫ ਕਰਨੀ ਚਾਹੀਦੀ ਹੈ ਇਸ ਨਾਲ ਕੰਮ ਕਰਨ ਵਾਲੇ ਨੂੰ ਹੋਂਸਲਾ ਮਿਲਦਾ ।
@rajvirbrar631
@rajvirbrar631 3 года назад
ਜੇਕਰ ਸਾਰੇ ਪਿੰਡਾਂ ਦੇ ਸਰਪੰਚ ਇਸ ਤਰ੍ਹਾਂ ਕਰਨ ਤਾਂ ਪੰਜਾਬ ਦੁਬਾਰਾ ਲੀਹ ਆ ਜਾਵੇਡਾ । ਸਲਾਮ ਕਰਦਾ ਹਾਂ ਇਸ ਭੈਣ ਦੇ ਜਜ਼ਬੇ ਨੂੰ
@user-zj3jt6yt2y
@user-zj3jt6yt2y 3 года назад
ਭੈਣ ਪ੍ਰਮਾਤਮਾ ਦੇ ਦਿਲਾਂ ਚ ਫੁੱਲ ਜਗਾ ਹੈ ਤੇਰੇ ਲਈ ਐਸੇ ਨੂੰ ਇਨਸਾਨੀਅਤ ਕਹਿੰਦੇ ਹਨ
@kewalsinghthandi4086
@kewalsinghthandi4086 4 месяца назад
ਬੇਟਾ ਜੀ ਸਲੂਟ ਤੈਨੂੰ ਤੇ ਪਿੰਡ ਨੂੰ ਜਿੰਨਾ ਤੇਰੇ ਉਤੇ ਯਕੀਨ ਕੀਤਾ । ਸ਼ਾਬਾਸ਼ ਪੰਜਾਬੀਓ ਇਹ ਹੈ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਇਕ ਵਿਸ਼ੇਸ਼ ਮੁਹਿੰਮ, ਜੋ ਹਰ ਪੰਜਾਬੀ ਨੂੰ ਅਪਣਾਉਣ ਲਈ ਤੱਤਪਰ ਰਹਿਣਾ ਚਾਹੀਦਾ। ਪੰਜਾਬੀਓ ਪੰਜਾਬ ਬਚਾਉਣ ਲਈ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੁਣ ???।
Далее
Редакция. News: 128-я неделя
57:33
Просмотров 1,7 млн
ТЫ С ДРУГОМ В ДЕТСТВЕ😂#shorts
01:00