Тёмный

ਆਹ ਵੇਖੋ ਕੈਨੇਡਾ ਦਾ ਸਕੂਲ, ਗੋਰਿਆਂ ਦੇ ਬੱਚੇ ਵੀ ਇਸ ਸਕੂਲ ਵਿੱਚ ਆਉਂਦੇ ਬਾਣੇ ਪਾਕੇ 

Punjabi Lok Channel
Подписаться 2 млн
Просмотров 12 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #Punjabilok_Channel
Dasmesh Khalsa School , Brampton , Sikh School, Children , canada , Study , Sikh Education , Gurbani Education , Santheya , Jagdeep Singh Thali

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@thehunterking8711
@thehunterking8711 28 дней назад
ਸਾਡੇ NRI-ਪੰਜਾਬੀਆਂ ਨੂੰ ਸਾਡੇ ਇੰਨਾਂ ਸਕੂਲ ਵਾਲੇ ਵੀਰਾਂ ਦੀ ਮਦੱਦ ਕਰਨੀਂ ਚਾਹੀਦੀਆ, ਤਾਂ ਕਿ ਇਹ ਸਕੂਲ ਵੱਡਾ ਬਣਾਇਆ ਜਾ ਸਕੇ
@SS-qz6zg
@SS-qz6zg 28 дней назад
ਮੈਂ ਮੁਸਲਿਮ ਲੋਕਾਂ ਤੋਂ ਬਹੁਤ ਇਸ ਗੱਲ ਤੋਂ impress ਹੁੰਦੀ ਆਂ ਇੱਕ ਤੇ ਉਹ ਬੱਚੇ ਬਹੁਤ ਪੈਦਾ ਕਰਦੇ ਦੂਸਰਾ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜ ਕੇ ਰੱਖਦੇ ਬਚਪਨ ਤੋਂ ਹੀ ਕੁਰਾਨ ਪੜਨ ਲਈ ਕਾਜੀ ਨੂੰ ਘਰ ਬੁਲਾਉਂਦੇ ਇਸੇ ਤਰਾਂ ਹਿੰਦੂ ਵੀ ਬੱਚਿਆਂ ਨੂੰ ਆਪਣੇ ਧਰਮ ਅਨੁਸਾਰ ਬਚਪਨ ਤੋਂ ਸਿਖਿਆ ਦੇਣੀ ਸ਼ੁਰੂ ਕਰ ਦੇਂਦੇ ਮੇਰੀ ਗਲ਼ ਦਾ ਗੁੱਸਾ ਲੱਗਣਾ ਅਸੀਂ ਸਿੱਖ ਇੱਕ ਜਾਂ ਦੋ ਬੱਚੇ ਉਹਨਾਂ ਨੂੰ ਵੀ ਹਥਿਆਰਾਂ ਵਾਲੇ ਗਾਣਿਆਂ ਉੱਪਰ ਲਲਕਾਰੇ ਮਾਰਨੇ ਵਿਅਹਾਂ ਵਿੱਚ ਖੁੱਲੀ ਸ਼ਰਾਬ ਵਰਤਾਉਣੀ ਬਣਸ ਇਹ ਸੱਭ ਕਰ ਰਹੇ ਸ ਤਰਾਂ ਦੀਆ ਬਹੁਤ ਘੱਟ ਸੰਸਥਾਵਾਂ ਹਨ ਮਾਂ ਬਾਪ ਵੀ ਕਾਨਵੈਂਟ ਵਿੱਚ ਪੜਾਉਣਾ ਪਸੰਦ ਕਰਦੇ ਪੰਜਾਬ ਵਿੱਚ ਵੀ ਗਿਣੀਆਂ ਚੁਣੀਆਂ ਸਸਥਾਵਾਂ ਇਸ ਤਰਾਂ ਦੀਆ
@thehunterking8711
@thehunterking8711 28 дней назад
Waheguru Ji 🙏🏻 ਸਾਰੇ ਕਨੇਡੀਅਨ ਪੰਜਾਬੀਆਂ ਨੂੰ ਏਸ ਸਕੂਲ ਵਾਸਤੇ ਜਗਾਹ ਲੈਣ ਲਈ ਏਸ ਨੋਨ- ਪ੍ਰੋਫਿਟ ਸੰਸਥਾ ਦੀ ਮਦੱਦ ਕਰਨੀ ਚਾਹੀਦੀਆ
@user-nz7nq5pb6m
@user-nz7nq5pb6m 28 дней назад
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@jasjitsingh6624
@jasjitsingh6624 28 дней назад
ਬੱਚੀ ਸਿਫ਼ਤ ਕੌਰ ਤੋਂ ਲੈ ਕੇ ਸਮੂਹ ਖ਼ਾਲਸਾ ਸਕੂਲ ਦੇ ਸਟਾਫ ਦੀ ਸਿਫ਼ਤ ਕਰਨੀ ਬਣਦੀ ਹੈ। ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ। ਪੰਜਾਬੀ ਲੋਕ ਦਾ ਧੰਨਵਾਦ।
@bavneetsingh9459
@bavneetsingh9459 28 дней назад
Saare khalsa school ees trah de hone chahide ne ❤❤❤❤
@googleuser747
@googleuser747 27 дней назад
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਹੋ ਜੀ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਜੀ!ਦਸ਼ਮੇਸ਼ ਪਿਤਾ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@trending-here-430
@trending-here-430 27 дней назад
ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਅਮਰਦਾਸ ਜੀ
@livelaughcreation
@livelaughcreation 28 дней назад
ਇਹ ਇੱਕ ਭਰੋਸੇਯੋਗ ਸਕੂਲ ਹੈ। ਹੁਣ ਭਾਵੇਂ ਕੋਈ ਫ਼ੀਸ ਕਰ ਦਿੱਤੀ ਹੋਵੇ। “ ਗੁਰਮਤਿ ਵਿਵੇਕ ਵਿਦਿਆਲਿਆਂ” ਵੱਲੋਂ: ਭਾਈ ਕੁਲਬੀਰ ਸਿੰਘ ਜੀ।
@Arpan.5911
@Arpan.5911 27 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਵੀ ਟਾਈਮ ਕੱਢ ਕੇ ਜਦੋਂ ਇਹ ਸਕੂਲ ਵਿੱਚ ਪਹੁੰਚੇ ਹੋ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਤੇ ਵੀ ਵਾਹਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਕਰਕੇ ਰੱਖਣ ਤੇ ਤੁਸੀਂ ਵੀ ਇਹਨਾਂ ਬੱਚਿਆਂ ਦਾ ਹੌਸਲਾ ਅਫ਼ਜ਼ਾਈ ਕੀਤੀ ਗਈ ਹੈ ਜਿਸਜਿਸ ਕਰਕੇਭਾਈ ਸਾਹਿਬ ਜੀ ਦੀ ਸੋਚ ਵੀ ਬਹੁਤ ਵਧੀਆ ਹੈ ਇਹ ਵੀ ਬਹੁਤ ਘੱਟ ਲੋਕ ਨੇ ਜਿਹੜਾ ਇਹ ਸੋਚ ਕੇ ਚਲਦੇ ਨੇ ਇਸੇ ਤਰ੍ਹਾਂ ਭਾਈ ਸਾਹਿਬ ਤੋਂ ਅਸੀਂ ਵੀ ਇਦਾਂ ਦੀਆਂ ਵੀਡੀਓਜ਼ ਆਉਂਦੇ ਰਹੋ ਤੇ ਲੋਕਾਂ ਤੱਕ ਪਹੁੰਚਦੀਆਂ ਰਹਿਣ ਤੇ ਸੋਚ ਸਮਝ ਸਾਰਿਆਂ ਦੀ ਚੇਨ ਹੋ ਸਕੇ ਬਦਲਾ ਸਕੇ
@malwabelt128
@malwabelt128 21 день назад
ਬਾਈ ਜਗਦੀਪ ਸਿੰਘ ਥਲੀ ਨੂੰ ਮੈ ਉਨਟਾਰੀਉ ਖਾਲਸਾ ਦਰਬਾਰ ਗੁਰੂਦੁਆਰਾ ਸਾਹਿਬ ਚ ਮਿਲਿਆ ਬਾਈ ਦਾ ਬਹੁਤ ਵਧੀਆ ਸੁਭਾਅ ਲੱਗਿਆ ਮੈ ਸੋਚਿਆ ਹੀ ਸੀ ਉਸ ਦਿਨ ਕਿ ਬਾਈ ਸਿੱਖੀ ਨਾਲ ਜੁੜਨ ਵਾਲੇ ਵਿਸ਼ੇ ਤੇ ਕੁਝ ਲੈ ਕੇ ਆਉਣਗੇ ਬਹੁਤ ਵਧੀਆ ਉਪਰਾਲਾ ਬਰੈਪਟਨ ਵਿੱਚ ਇਹ ਜਿਹੜੇ ਵੀ ਸਕੂਲ ਸਿੱਖੀ ਜੀਵਨ ਨਾਲ ਬਚਪਨ ਤੋ ਹੀ ਬੱਚਿਆਂ ਨੂੰ ਲੈ ਕੇ ਉੱਨਾਂ ਦੀ ਜ਼ਿੰਦਗੀ ਦਾ ਜੋ ਕਿ ਬਹੁਤ ਜ਼ਰੂਰੀ ਸਮਾਂ ਹੁੰਦਾ ਜਿਸ ਵਿੱਚ ਬੱਚਿਆਂ ਨੂੰ ਜੇਕਰ ਸਹੀ ਸਿਖਾਇਆ ਜਾਵੇਗਾ ਤਾ ਜ਼ਿੰਦਗੀ ਚ ਕਦੇ ਵੀ ਗਲਤ ਰਹ ਤੇ ਨਹੀਂ ਜਾਂਦੇ ਬਾਕੀ ਜਿਹੜੇ ਵੀ ਸਕੂਲ ਹਨ ਉਹ ਤਾ ਇਹੋ ਹੀ ਸਿਖਾਉਣ ਲੱਗ ਜਾਂਦੇ ਨੇ ਬਚਪਨ ਤੋ ਹੀ ਕਿ ਤੁਸੀ ਲਿੰਗ ਦਾ ਫੇਰਬਦਲ ਕਰਕੇ ਕੁੜੀ ਹੀ ਕੁੜੀ ਨਾਲ ਵਿਆਹ ਕਰ ਸਕਦੀ ਹੈ ਜਾ ਮੁੰਡਾ ਕੁੜੀ ਬਣਕੇ ਮੁੰਡੇ ਨਾਲ ਵਿਆਹ ਕਰ ਸਕਦਾ ਜਾ ਮਾਪਿਆ ਨਾਲ 17 ਸਾਲ ਦੀ ਉਮਰ ਤੋ ਬਾਦ ਅਲੱਗ ਰਹਿ ਸਕਦੇ ੳ ਆਬਾਦੀ ਅਜ਼ਾਦੀ ਨਾਲ ਇਕੱਲੇ ਰਹਿ ਕਿ ਆਵਦੀ ਨੌਕਰੀ ਤੇ ਜਦ ਲੱਗ ਗਏ ਅਤੇ ਜਦ ਮਾਪੇ ਬੁਜਰਗ ਹੋ ਜ਼ਾਦੇ ਨੇ ਕਿ ਉੱਨਾਂ ਨੂੰ ਸੈਟਰ ਚ ਛੱਡ ਸਕਦੇ ਉ ਤਾ ਕਰਕੇ ਇਥੇ ਵੇਖਦੇ ਆ ਕਿ ਪੰਜਾਬੀ ਜੋ ਏਥੇ ਜੰਮੇ ਪਲੇ ਉਹ ਅਲੱਗ ਹੋ ਜਾਂਦੇ ਨੇ ਬਿਰਧ ਉਮਰ ਚ ਸੈਟਰ ਚ ਛੱਡ ਦਿੰਦੇ ਨੇ ਬਸ ਮਰ ਜਾਣ ਤੋ ਬਾਦ ਉਨ੍ਹਾਂ ਕੋਲ ਜਾ ਕੇ ਸੰਸਕਾਰ ਕਰ ਦਿੰਦੇ ਨੇ ਮੈ ਆਪ ਵੇਖਿਆ ਏਥੇ ਪੰਜਾਬੀ ਬੁਜਰਗ ਸੈਟਰਾ ਚ ਆਵਦੀ ਅੋਲਾਦ ਦਾ ਰਾਸਤਾ ਵੇਖਦੇ ਰਹਿੰਦੇ ਨੇ ਅਤੇ ਏਦਾਂ ਉਡੀਕ ਚ ਪਾਗਲ ਹੋ ਕੇ ਮਰ ਜਾਂਦੇ ਨੇ ਪਰ ਜੇਕਰ ਏਨਾ ਸਕੂਲਾਂ ਚ ਉਹ ਅੋਲਾਦਾ ਨੂੰ ਲਗਾਇਆ ਹੁੰਦਾ ਤਾ ਮਾਪਿਆ ਦਾ ਸਤਿਕਾਰ ਕਰਦੇ ਅਤੇ ਘਰ ਰੱਖ ਕੇ ਉੱਨਾਂ ਦੀ ਸਾਂਭ ਸੰਭਾਲ਼ ਕਰਦੇ ਸਾਰੇ ਪੰਜਾਬੀ ਆਵਦੇ ਬੱਚਿਆਂ ਨੂੰ ਇਸ ਤਰਾ ਦੇ ਵਿਦਿਆਲਿਆਂ ਚ ਹੀ ਪੜਾਉ ਐਵੇਂ ਗੋਰਮਿੰਟ ਵਾਲੇ ਸਕੂਲ ਚ ਇਕੱਲੀ ਫ੍ਰੀ ਪੜਾਈ ਨਾ ਵੇਖੋ ਸਗੋਂ ਬੱਚੇ ਦਾ ਭਵਿੱਖ ਸੋਚੋ ਕਿ ਕਿੱਥੇ ਵਧੀਆ ਬਣ ਸਕਦਾ ਹੈ।
@thehunterking8711
@thehunterking8711 28 дней назад
ਵਾਹਿਗੁਰੂ ਜੀ 🙏🏻 🇨🇦
@satwindersinghbutter8089
@satwindersinghbutter8089 28 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤❤
@Sarbjeetkaur-pw9ik
@Sarbjeetkaur-pw9ik 28 дней назад
Bhut he cute bache
@sevaks9550
@sevaks9550 27 дней назад
ਬੁਹਤ ਹੀ ਵਡਾ ਪਰਉਪਕਾਰ🙏🏻
@SukhdeepKaurKaur-jn9le
@SukhdeepKaurKaur-jn9le 25 дней назад
ਭਾਈ ਕੁਲਬੀਰ ਸਿੰਘ ਜੀ ਦੀਆਂ ਅਸੀਸਾਂ ਨੇ🙏
@sukhjitsingh6668
@sukhjitsingh6668 27 дней назад
ਬਹੁਤ ਵਧੀਆ ਲੱਗਿਆ
@Arpan.5911
@Arpan.5911 27 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SPsingh0817
@SPsingh0817 28 дней назад
Akal purkh di appar kirpa hai ihna bacheya te
@user-tp3fq9jj5e
@user-tp3fq9jj5e 28 дней назад
Waheguru ji
@user-yl6wq5yh7y
@user-yl6wq5yh7y 28 дней назад
Waheguru ji 🙏🌹🙏🌹🙏
@jarnailsinghsangha1892
@jarnailsinghsangha1892 27 дней назад
ਵਾਹਿਗੁਰੂ ਜੀ ਮਿਹਰ ਕਰਨ ਸਾਰਿਆ ਤੇ
@gurinderchahal4915
@gurinderchahal4915 28 дней назад
Boht hi khoob, boht khushi hoyi dekh ke
@rajwantkaur2937
@rajwantkaur2937 28 дней назад
Waheguru g 🙏
@Sarbjeetkaur-pw9ik
@Sarbjeetkaur-pw9ik 28 дней назад
Waheguru waheguru g
@user-dz7mk8dr1f
@user-dz7mk8dr1f 28 дней назад
ਧੰਨਵਾਦ ਵੀਰਾਂ ਦਾ
@VikasKumar-kb7ko
@VikasKumar-kb7ko 28 дней назад
Waheguru ji apni eda hi mehar bnae rkhn apne sb bchhiya te hmesha🙏❤❤❤❤
@user-vv3kv5jj7o
@user-vv3kv5jj7o 27 дней назад
🙏🏻ਧੰਨ ਨਾਨਕ ਤੇਰੀ ਵੱਡੀ ਕਮਾਈ 🙏🏻
@GurpreetSingh-ue4dy
@GurpreetSingh-ue4dy 28 дней назад
Waheguru ji waheguru ji
@user-kb8bg5dm5k
@user-kb8bg5dm5k 28 дней назад
Waheguru jee
@user-kj7wq6hh5z
@user-kj7wq6hh5z 28 дней назад
ਵਾਹਿਗੁਰੂ ਜੀ
@harmeetkaur5199
@harmeetkaur5199 28 дней назад
Bahut vadia Mann khush ho gaya waheguru ji hamesha sab nu chardikala vich rakhna
@RajinderKaur-fg5xo
@RajinderKaur-fg5xo 27 дней назад
Bhut vadia school hai sikhi vaste
@rajwinderdale2378
@rajwinderdale2378 28 дней назад
Waheguru g mehar kro g
@user-em5nl5tx2b
@user-em5nl5tx2b 28 дней назад
ਬਹੁਤ ਹੀ ਵਧੀਆ ਉਪਰਾਲਾ ਹੈ ਜੀ।
@malwinderkaur5710
@malwinderkaur5710 27 дней назад
🙏 Waheguru ji
@cheemacanada9354
@cheemacanada9354 28 дней назад
🎉🎉🎉❤❤
@rubiverma5117
@rubiverma5117 28 дней назад
Waheguru ji mehar krn ehh school boht wadiya chlan lg jaye
@jaswinderkaur8558
@jaswinderkaur8558 28 дней назад
Wahe guru chardikĺa vich rakhe
@jaswinderkaur8558
@jaswinderkaur8558 28 дней назад
Satnam wahe guru ji
@RubalCheema-ds6ht
@RubalCheema-ds6ht 28 дней назад
❤❤❤
@peplosboutique4983
@peplosboutique4983 27 дней назад
Punjab vich vi aise school hone chahide ne
@ParamjitKaur-ff7xi
@ParamjitKaur-ff7xi 28 дней назад
Good job
@JasveerKaur-lg8vu
@JasveerKaur-lg8vu 28 дней назад
👏👏👏
@gurjeetkaur2085
@gurjeetkaur2085 28 дней назад
🙏
@user-it4wk1mb6p
@user-it4wk1mb6p 28 дней назад
SGPC WALE TA DUMALE VALE SINGHA NU SGPC DE KABZE ADHIN GURDAWAREA VICH HI KIRTAN KARAN DINDE. KYOKI ANGREZA VELE KABZA DEN VELE UNHA NE , NAGARE, JAIKARE Te DUMALE TE PABANDI LAI SI. KOI JATHEDAR KADE DUMALE VLA DEKHYA HAI. 1849 TAK SRI AAKAAL TAKHAT SAHIB TE BUDHA DAL DE NIHANG SINGHA DA JATHEDAR SI . BHAI HANUMAN SINGH NU ANGREZA TE ANGREZA DE PITHU PATIALA DE MAHARAJE DWARA SOHANA VIKHE SHAHEED KARAN TU BAAD VICH DILLI DE PITHU HI TAKHTA TE KSBAZ RAHE NE🪯🪯🪯🪯🪯
@BalkarSingh-dc1oq
@BalkarSingh-dc1oq 27 дней назад
ਬਹੁਤ ਹੀ ਵਧੀਆ
@karamsingh8010
@karamsingh8010 28 дней назад
Waheguru ji
@jindersandhu7291
@jindersandhu7291 28 дней назад
waheguru ji
@kauhrianchc8377
@kauhrianchc8377 28 дней назад
Waheguru ji
@gurjeetkaur2085
@gurjeetkaur2085 28 дней назад
Waheguru ji
Далее
Построил ДЕРЕВНЮ на ДЕРЕВЬЯХ!
19:07
Викторина от МАМЫ 🆘 | WICSUR #shorts
00:58