Тёмный

ਆਹ ਸਰਪੰਚ ਦੇ ਚਰਚੇ ਵਿਦੇਸ਼ਾਂ ਤੱਕ ਸਰਪੰਚ ਬਣ ਕੇ ਵੀ ਕਰਦਾ ਡਰਾਈਵਰੀ ਪਿੰਡ ਚ ਵਿਕਾਸ ਵਾਲੇ ਤੋੜਤੇ ਰਿਕਾਰਡ 

RMB Television
Подписаться 984 тыс.
Просмотров 31 тыс.
50% 1

#RMBTelevision #sarpanch #punjab
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 67   
@user-xk6gh6nh2e
@user-xk6gh6nh2e 22 дня назад
ਵਾਹਿਗੁਰੂ ਜੀ ਸਰਪੰਚ ਸਾਹਿਬ ਵਧਾਈ ਦੇ ਪਾਤਰ ਹਨ
@user-yc8qq4ul3s
@user-yc8qq4ul3s 22 дня назад
ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। 🙏🙏🙏
@GurjantSingh-eh6em
@GurjantSingh-eh6em 7 дней назад
ਜੱਸ ਗਰੇਵਾਲ ਇਹ ਹੈ ਅਸਲੀ ਸਰਪੰਚੀ ਜੋ ਹੋਣੀ ਚਾਹੀਦੀ ਹੈ ਇਸ ਤੋ ਬਹੁਤ ਪੰਚਾਇਤਾਂ ਨੂ ਸਹੀ ਸੇਦ ਮਿਲੇਗੀ।ਚੋਣਾਂ ਤੱਕ ਅਜਿਹੀਆਂ ਪੋਸਟਾ ਪਾਇਆ ਕਰੋਭਾਈ ਸਾਹਿਬ ਜੀ।
@GurjantSingh-eh6em
@GurjantSingh-eh6em 7 дней назад
ਸਰਪੰਚ ਸਾਹਿਬ ਤੂ ਇਕ ਸੱਚਾ ਸੁਚਾ ਸੇਵਕ ਹੈ ਤੇਰੇ ਵਰਗੇ ਸਰਪੰਚ ਹੀ ਪੰਜਾਬ ਦੀ ਬੇੜੀ ਪਾਰ ਲਾ ਸਕਦੇ ਹਨ।ਪਰ੍ਰਮਾਤਮਾ ਲੰਬੀ ਉਮਰ ਬਖਸ਼ੇ।
@hakamsinghhakamsinghhakams4664
@hakamsinghhakamsinghhakams4664 22 дня назад
ਬਹੁਤ ਹੀ ਵਧੀਆਂ ਕੰਮ ਕੀਤੇ ।ਤੁਸੀਂ ਵਧਾਈ ਦੇ ਪਾਤਰ ਹੋ।ਵਾਹਿਗੁਰੂ ਜੀ ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰਨਗੇ ।
@SinghBh-mu8wv
@SinghBh-mu8wv 16 дней назад
ਗੁਰੂ ਪਾਤਸ਼ਾਹ ਚੜਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਾਕੀ ਵੀ ਸਿੱਖੋ ਇਸ ਵੀਰ ਤੋਂ ਮੇਰੇ ਸਰਪੰਚ ਵੀਰੋ
@EkamdeepsinghBangarh
@EkamdeepsinghBangarh 22 дня назад
ਇਸ ਨੌਜਵਾਨ ਨੂੰ ਇੱਕ ਮੌਕਾ ਹੋਰ ਮਿਲੇ,,,ਇਹਨਾ ਵੱਲੋਂ ਦੱਸੇ ਸਾਰੇ ਫੰਕਸ 56:55 ਨ ਮੈ ਦੇਖਦਾ ਹਾਂ,,,,ਵੀਰ ਕੁਲਜਿੰਦਰ ਸਿੰਘ ਕੰਗ ਹਮੇਸਾ ਚੜਦੀ ਕਲਾਂ ਚ ਰਹਿਣ,,,
@Bawarecordsofficial
@Bawarecordsofficial 22 дня назад
ਵਾਹ ਵਾਹ ਸਰਪੰਚ ਸਾਬ੍ਹ ਬਹੁਤ ਖੂਬ
@ajaibsingh3873
@ajaibsingh3873 22 дня назад
ਹਾਲੇ ਤੱਕ ਤਾਂ ਪੰਜਾਬ ਗਲੀਆਂ ਨਾਲੀਆ ਵਿੱਚੋ ਬਾਹਰ ਹੀ ਨਹੀਂ ਨਿਕਲਿਆ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ।
@dhaliwalpb3116
@dhaliwalpb3116 22 дня назад
ਬਾਈ ਜਿਨ੍ਹਾਂ ਚਿਰ ਆਪਾਂ ਇਕ ਦੂਜੇ ਨਾਲੋਂ ਘਰ ਉਪਰ ਨਈ ਚੁੱਕਨੋ ਹਟਦੇ ਉਨ੍ਹਾਂ ਚਿਰ ਅਸੀਂ ਗਲੀਆਂ ਨਾਲੀਆਂ ਚ ਨਈ ਨਿਕਲਗੇ ਹਰ ਪਿੰਡ ਚ ਮਤੇ ਪਏ ਜਾਨ ਘਰ ਉਪਰ ਨਈ ਚੁੱਕਣਾ ਇਕ ਦੂਜੇ ਨਾਲੋਂ 🙏
@malkeetsingh1602
@malkeetsingh1602 22 дня назад
ਵੈਰੀ ਗੁੱਡ ਸਰਪੰਚ ਸਾਹਿਬ ਜੀ
@KalaSerron
@KalaSerron 22 дня назад
ਸਹੀ ਗੱਲ ਹੈ ਬਾਈ ਦੀ ਲਵ ਯੂ
@gurmailsinghgill
@gurmailsinghgill 21 день назад
ਬਹੁਤ ਵਧੀਆ ਜੀ ਸਰਪੰਚ ਸਾਹਿਬ ਜੀ ਤੁਹਾਡਾ ਅਪਰੈਲਾਹੈਜੀ
@user-cb7im6bt8b
@user-cb7im6bt8b 17 дней назад
ਏਸ ਸਰਪੰਚ ਸਾਬ ਨੂੰ ਇੱਕ ਮੌਕਾ ਹੋਰ ਜ਼ਰੂਰ ਮਿਲਣਾ ਚਾਹੀਦਾ ਹੈ
@user-xk6gh6nh2e
@user-xk6gh6nh2e 22 дня назад
ਸਭ ਤੋਂ ਪਹਿਲਾਂ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ, ਇਹ ਬੁੱਕ ਕਿਥੋਂ ਤੇ ਨਾਮ ਕੀ, ਕਿੰਨੇ ਲਿਖੀ ਹੋਈ ਵੀਰ ਜੀ ਸਰਪੰਚ ਸਾਹਿਬ ਸਾਡੇ ਵੀ ਬਹੁਤ ਵਧੀਆ ਸੀ ।ਪਹਿਲਾਂ ਥੋਖਾ ਲੋਕ ਡੋਨ ਨੇ ਦਿਤਾ, ਫੇਰ ਥੋਖਾ ਸਰਕਾਰਾਂ ਨੇ ਦਿਤਾ ਪੈਸੇ ਵਾਪਸ ਕਰਾ ਲੲ।ਫੇਰ ਥੋਖਾ ਕਿਸਮਤ ਨੇ ਦਿਤਾ ਸਰਪੰਚ ਜੀ ਦੁਨੀਆਂ ਨੂੰ ਅਲਵਿਦਾ ਕਹਿ ਗਏ ।ਫਿਰ ਵੀ ਸਰਪੰਚ ਇੰਨੇ ਤੇ ਓਹ ਕੰਮ ਕਰ ਗਿਆ ਜਿਹੜੇ ਤੀਹ ਪੈਂਤੀ ਸਾਲਾਂ ਤੋਂ ਨਹੀਂ ਹੋਏ ਸੀ ਗਰੰਟੀ ਐ ਨਾ ਅਗੇ ਹੋਣ ਗੇ ਪਹਿਲੇ ਸਰਪੰਚ ਦੀ ਮੋਤ ਤੋਂ ਬਾਅਦ ਜੋ ਸਰਪੰਚ ਬਣਿਆ ਉਹਨੇ ਤਾਂ ਬੱਚਦੀ ਗਰਾਂਟਾਂ ਹੀ ਵਾਪਸ ਕਰ ਦਿਤੀਆਂ ।ਤਿੰਨ ਗਰਾਂਟਾਂ ਦੇ ਪੈਸੇ ਆਏ ਹੋਏ ਮੱਤੇ ਪਾਕੇ ਨਹੀਂ ਦਿੱਤੇ ਘਰ ਚ ਬਹਾਰ ਹੀ ਨਹੀਂ ਆਉਂਦਾ ।
@GurdevSingh-vd5ie
@GurdevSingh-vd5ie 22 дня назад
ਬਾਈ ਜੀ ਸਮਾਜ ਅੰਦਰ ਸਿਰਫ ਤੇ ਸਿਰਫ ਭ੍ਰਿਸ਼ਟ ਆਦਮੀ ਹੀ ਲੰਮੇ ਸਮੇਂ ਤੱਕ।। ਤਾਕਤਾਂ ਚ ਉਚ ਔਧੇ ਤੇ ਰੇਹ ਸਕਦਾ 😢 ਜਦੋਂ ਵੀ ਕੋਈ ਚੰਗਾ ਇਨਸਾਨ। ਰੱਬੀ ਰੁਹ ਅੱਗੇ ਆਉਂਦੀ ਹੈ ਉਸਨੂੰ ਥੋੜੇ ਸਮੇਂ ਚ ਹੀ ਖੁੰਝੇ ਲਾ ਦਿੱਤਾ ਜਾਂਦਾ 😢ਪਤਾ ਹੀ ਨਹੀਂ ਚੱਲਦਾ।। ਅੰਦਰੋਂ ਅੰਦਰੀ ਕਿੰਨੀ ਗ਼ਦਾਰੀ ਧੋਖਾ ਛਲ ਬਲ ਝੂਠ ਨਿੰਦਾ ਚੁਗਲੀ ਲਾਲਚ ਬਿਰਤੀ।।ਦੇ ਔਜ਼ਾਰ ਵਰਤਿਆ ਜਾਂਦੇ ਨੇ।। ਉਸਦੇ ਹਰ ਕੰਮ ਤੈ ਨਜ਼ਰ ਰੱਖੀ ਜਾਂਦੀ ਹੈ।।।ਬਸ ਏਦਰ ਦੀ ਔਦਰ ਸਾਜਿਸ਼ ਚੱਲਦੇ ਚੱਲਦੇ 😢 ਇੱਕ ਦਿਨ ਸਬ ਕੁਛ ਉਸਤੋਂ ਖੋ ਲਿਆ ਜਾਂਦਾ ਯਾਂ ਆਪ ਹੀ ਛੱਡ ਕੇ ਹਥ ਜੋੜ ਜਾਂਦਾ ਹੈ 😢 ਰਾਜਨੀਤੀ ਲੀਡਰਾਂ ਨੇ ਪੁਰਨ ਤੋਰ ਤੇ ਭੱਟਾਂ ਬੈਠਾ ਤ 😢 ਸਮਾਜ ਨੂੰ ਦੁਖਾਂ ਤਕਲੀਫਾ ਮੁਸ਼ਿਕਲਾਂ ਪ੍ਰੇਸ਼ਾਨੀਆਂ ਚ ਤਾਂ ਪਾਇਆ ਹੀ ਸੀ ਪਹਿਲਾਂ ਹੁਣੰ ਤਾ।। ਘਰਾਂ ਦੇ ਘਰ ਬਰਬਾਦ ਇਸ ਲਈ ਹੋ ਰਹੇ ਨੇ।। ਬੱਚੇ ਖਾਸਕਰਕੇ ਜਵਾਨ ਪੁੱਤ।। ਮਾਂ ਪਿਓ ਦੇ ਕਹਿਣਾਂ ਨਹੀਂ ਮੰਨਦੇ ਅਤੇ ਨਸੇਆ ਚ ਲੜਾਈਆਂ ਚ।ਵੇਲੜ ਰਹਿਣਾਂ।। ਏਨਾਂ ਦੀ ਸਿਰ ਦਰਦੀ ਮਾਂ ਪਿਓ ਹੰਡਾ ਰਹੇ ਨੇ 😢😢😢😢ਸਬ ਕੁਛ ਖਤੰਮ ਹੈ।।😢😢😢😢ਹੁਣ ਔਣ ਵਾਲੇ ਸਮੇਂ ਵਿਰਾਨ ਨਿਰਾਸ਼ ਬੋਰਸ ਜ਼ਿੰਦਗੀ ਦੇ ਨਾਲ ਇਨਸਾਨ ਇਨਸਾਨ ਨੂੰ ਆਉਂਦਾ ਵੇਖਕੇ ਡਰਿਆ ਕਰੂ 😢 ਇੱਕ ਦੁੱਜੇ ਤੋਂ।।ਇਹ ਸਬ ਨੇਤਾਵਾਂ ਲੀਡਰਾਂ ਦੀ ਕਾਰਸਤਾਨੀ ਹੈ 😢😢😢😢😢😮
@user-xk6gh6nh2e
@user-xk6gh6nh2e 22 дня назад
ਇਕ ਸਰਪੰਚ ਸਰਸੀਣੀ ਪਿੰਡ ਦਾ ਬਹੁਤ ਕੰਮ ਕਰ ਗਿਆ ਪਿੰਡ ਚ ਵੈਰੀ ਬਣ ਗਏ ਪਰ 1 ਜਿਹੜੇ ਕੰਮ ਨਿਗਾਹ ਚ ਆ ਗਿਆ ਕਰ ਕੇ ਸਾਹ ਲਿਆ ਉਸ ਸਰਪੰਚ ਨੂੰ ਵੀ ਵਿਦੇਸ਼ੀ ਵੀਰਾ ਤੇ ਸੰਸਥਾ ਦੀ ਸਪੋਟ ਏ।ਸਰਕਾਰ ਦੇ ਪੈਸੇ ਨਾਲ ਪਿੰਡ ਦਾ ਵਿਕਾਸ ਪੂਰਾ ਨਹੀਂ ਕਰ ਸਕਦੇ ਜਿਨ੍ਹਾਂ ਚਿਰ ਬਹਾਰੋ ਪੈਸਾ ਨਾ ਮਿਲੇ ।ਜਿਸ ਪਾਸੋਂ ਪੰਚਾਇਤੀ ਜਮੀਨ ਦੀ ਮਲਕੀਅਤ ਲਵੋਗੇ ਉਹ ਦੱਸ ਬੰਦਿਆਂ ਨੂੰ ਨਾਲ ਖੜੇ ਕਰ ਕੇ ਵੈਰੀ ਬਣਾ ਦੇ ਵੇ ਗਾ
@HarjeetSingh-sr9cf
@HarjeetSingh-sr9cf 12 дней назад
ਸਾਰੇ ਪਿੰਡਾਂ ਵਿੱਚ ਇਹੋ ਜਿਹੇ ਬੰਦੇ ਸਰਪੰਚ ਹੋਣੇ ਚਾਹੀਦੇ ਹਨ ਇੱਕ ਮਾਨਸਾ ਜ਼ਿਲ੍ਹੇ ਦਾ ਪਿੰਡ ਬੁਰਜ ਮਾਖਾ ਰੱਲੇ ਜੋਗੇ ਕੋਲ ਓਥੋਂ ਦੇ ਸਰਪੰਚ ਸਾਹਿਬ ਜੀ ਨੇ ਵੀ ਬਹੁਤ ਵਧੀਆ ਕੰਮ ਕੀਤੇ ਮਾਖਾ ਚਹਿਲਾਂ ਪਿੰਡ
@gurpreetdaleh7226
@gurpreetdaleh7226 22 дня назад
ਬਹੁਤ ਵਧੀਆ ਸਰਪੰਚ ਸਾਬ ਜੀ
@jagdevbrar6100
@jagdevbrar6100 22 дня назад
ਪੰਜਾਬ ਦੇ ਲੋਕਾਂ ਨੂੰ ਇਸ ਸਰਪੰਚ ਤੋਂ ਸੇਧ ਲੈਣ ਦੀ ਲੋੜ ਹੈ ਵਧਾਈ ਦੇ ਪਾਤਰ ਹਨ ਬਾਕੀ ਸਭ ਲੋਕਾਂ ਨੂੰ ਪਤਾ ਹੈ ਕਿ ਸਰਪੰਚੀ ਕਿਸ ਤਰ੍ਹਾਂ ਲਈ ਜਾਂਦੀ ਹੈ ਜੇਕਰ ਇਸ ਤਰ੍ਹਾਂ ਦੇ ਸਰਪੰਚ ਹੁੰਦੇ ਤਾਂ ਪੰਜਾਬ ਗਲੀਆਂ ਨਾਲੀਆਂ ਦੇ ਵਿੱਚੋਂ ਬਾਹਰ ਨਿਕਲਿਆ ਹੁੰਦਾ
@sarbjeetkaur2816
@sarbjeetkaur2816 18 дней назад
Excellent 👍... God bless
@nirpalsingh5331
@nirpalsingh5331 17 дней назад
Verygood veer ji❤❤❤
@rajjosan7097
@rajjosan7097 18 дней назад
Good job sarpanch sab ji
@AmandeepSingh-bu4wn
@AmandeepSingh-bu4wn 21 день назад
ਬਹੁਤ ਵਧੀਆ ਜੀ
@kalaanmol
@kalaanmol 19 дней назад
ਬਾਈ ਜੀ ਗੱਲਾਂ ਘੈਂਟ ਨੇ
@singhgurjant504
@singhgurjant504 22 дня назад
Good job sarpanch sahib 😇 God bless you 🙌🏼
@sakinderboparai1913
@sakinderboparai1913 19 дней назад
ਸੰਤਾਂ ਦੀ ਕਿਰਪਾ ਹੋ ਗਈ ਹੈ ।
@kamaljit-9811
@kamaljit-9811 22 дня назад
Yes everything is possible if Sarpanch,panch are honest and wish to serve the people and other hand people should be honest and should be helpful to panchyat.Good interview.
@GurwinderSingh-hq3oz
@GurwinderSingh-hq3oz 19 дней назад
Great job Sarpanch Saab……west wises for next time
@Devinder_1971
@Devinder_1971 22 дня назад
Very good veer g salam sarpanch sahab
@JaspalKaurDhaliwal-v3o
@JaspalKaurDhaliwal-v3o 21 день назад
God bless you brother, I proud 👏 of you brother, just do it with honesty
@KuldeepSingh-nw1po
@KuldeepSingh-nw1po 22 дня назад
ਬਹੁਤ ਵਧੀਆ ਪਿੰਡ ਤੇ ਜਿਲਾ ਦਸੋ ਜੀ
@vlogtime5830
@vlogtime5830 21 день назад
Dist - Fatehgarh Sahib- vill - Shamshpur- near khamano
@NarinderSingh-ul5oq
@NarinderSingh-ul5oq 22 дня назад
Salute to Sarpanch Sahab.
@DharminderSingh-vq4ft
@DharminderSingh-vq4ft 22 дня назад
Very good ji
@CanadaKD
@CanadaKD 22 дня назад
Very good
@SinghBh-mu8wv
@SinghBh-mu8wv 16 дней назад
ਮੇਰਾ ਪਿੰਡ ਤੋਲਾਵਾਲ ਜਿਲਾ ਸੰਗਰੂਰ ਦੇ ਵਿੱਚ ਪੈਂਦਾ ਮੈਂ ਬਹੁਤ ਛੋਟਾ ਸੀ ਸਾਡੀ ਤਿੰਨ ਸਰਪੰਚਾਂ ਦੇ ਟਾਈਮ ਦੇਖੇ 22 ਮਿੱਠੂ ਬਾਈ ਜਰਨੈਲ 22 ਚੀਮੀ ਸਰਪੰਚ ਉਹਨਾਂ ਦੀ ਕੀਤੇ ਕੰਮ ਅੱਜ ਤੱਕ ਦੀ ਬੋਲਦੇ ਇਹ ਗੱਲ ਮੈਂ 2000 ਦੀ ਲੱਗ ਗਈ ਦੀ ਕਰ ਰਹੇ ਹਾਂ ਬਾਕੀ ਦੋ ਸਰਪੰਚ ਪਹਿਲਾ ਬਣੀ ਸਾਰੇ ਚੰਗੇ ਆ ਆਪੋ ਆਪਣਾ ਤਰੀਕਾ ਹੁੰਦਾ ਲੈਜਾ ਹੁੰਦਾ ਸੇਮੀ ਸਰਪੰਚ ਲਾਸਟ ਦੀ ਬਣੀ ਉਸ ਤੋਂ ਬਾਅਦ ਬਣਿਆ ਨੇ ਵੀ ਕੰਮ ਸਵਾਰੇ ਪਰ ਉਹਨਾਂ ਦਾ ਕੁਝ ਲੱਗ ਤਰੀਕਾ ਸੀ
@HarvinderpalSingh-j7d
@HarvinderpalSingh-j7d 20 дней назад
Bhaji ludhiana da ek pind dhola bibi a sarpanch ja ke dekho kamm
@ਭਾਰਤਦੇਸਮਹਾਨ
ਇਹ ਪਿੰਡ ਵਿੱਚ ਰੱਬ ਦੀ ਰੂਹ ਵੱਸਦੀ ਹੈ ,
@rajjosan7097
@rajjosan7097 18 дней назад
Good job
@PargatSingh-uj2mp
@PargatSingh-uj2mp 22 дня назад
ਬਾਕੀ ਪਿਡਾਂ ਵਿੱਚ ਇਸੇ ਤਰ੍ਹਾਂ ਦੇ ਸਰਪੰਚ ਚਾਹੀਦਾ
@JasvirSingh-l3x
@JasvirSingh-l3x 22 дня назад
ਪੱਤਰਕਾਰ ਜੀ ਸਮਰਾਲਾ ਕੋਲ ਹਰਿਓ ਖੁਰਦ ਪਿੰਡ ਹੈ ਇਥੋਂ ਦੀ ਸਰਪੰਚ ਦੀਵੀਂ ਇੰਟਰਵਿਊ ਲੳਓ ਕਿ ਤੁਸੀਂ ਕੀ ਕੰਮ ਕੀਤਾ
@jiwanchatha6251
@jiwanchatha6251 22 дня назад
Very good sarpanch sab ji
@kashmirsingh1859
@kashmirsingh1859 19 дней назад
Good ❤
@MangalSingh-xx5ug
@MangalSingh-xx5ug 22 дня назад
@kamaljit-9811
@kamaljit-9811 22 дня назад
Alas! Every village have as such honest sarpanch
@baljidersingh-ep1ef
@baljidersingh-ep1ef 21 день назад
God bless you
@Sidhniwas978
@Sidhniwas978 22 дня назад
Very good veer ji
@jallyjarnial9156
@jallyjarnial9156 3 дня назад
👍🏼👍🏼👍🏼👍🏼💯💯💯❤️❤️
@jogipaul1313
@jogipaul1313 22 дня назад
Good 22ji
@lavisidhu5773
@lavisidhu5773 22 дня назад
Very good sir ji ☺️🙂☺️☺️☺️☺️
@kamaljit-9811
@kamaljit-9811 22 дня назад
If every village decide to rise own village then no lack of anything .
@manjeetchahil
@manjeetchahil 22 дня назад
Sade pind da school es tu bhut vadiya
@jugrajgill8179
@jugrajgill8179 22 дня назад
Sade Pind.Karam Patti,Tehsil ,Malout, de 5 Sabka Sarpanchaan Bare Vi Full Detail,History,Work Good or Bad ,Two Sided.. Interviews Kro..
@jugrajsinghjattana6797
@jugrajsinghjattana6797 20 дней назад
❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉😢😮😢😮😂okok
@manjeetchahil
@manjeetchahil 22 дня назад
School te paise gorment ne laya
@karnailsinghbadgujjar9992
@karnailsinghbadgujjar9992 22 дня назад
🎉❤❤
@NishaKakkar-pr8mp
@NishaKakkar-pr8mp 22 дня назад
Sade pind da sarpanch or 1panch pind de chor ne nasha bikvande ne nasha taskra di jmanta aap dende ne
@jugrajsinghjattana6797
@jugrajsinghjattana6797 20 дней назад
😢😢😢😢😢😮😮😮😮😮ok ok
@BaljeetSingh-mh1gy
@BaljeetSingh-mh1gy 15 дней назад
ਝ ਵਹਲ 😮😢😮😢😮😢ਘ 😮😅ਵ ਵਘੰਡੜਘਡਵਠ
@HoneySingh-vl9sn
@HoneySingh-vl9sn 22 дня назад
Sarpanch sahib tge3k drug vare soch thodie App ko madicane start karni Chidie hai
@vikramjeetsinghbhangu7394
@vikramjeetsinghbhangu7394 22 дня назад
Koi khandaani hou ta hi nek aa bhut sarpanch ta lokan diyan tattiyan de paise kha jande ha.
@DarshanSingh-dy1lx
@DarshanSingh-dy1lx 22 дня назад
❤s .p.. ro.ok
@jugrajgill8179
@jugrajgill8179 22 дня назад
Sade Pind.Karam Patti,Tehsil ,Malout, de 5 Sabka Sarpanchaan Bare Vi Full Detail,History,Work Good or Bad ,Two Sided.. Interviews Kro..
Далее