Тёмный
No video :(

ਆ ਗਿਆ ਬਾਈਲਾਰਸ ਟ੍ਰੈਕਟਰ ਇੰਡੀਆ ਵਿੱਚ ਲੰਬੇ ਇੰਤਜ਼ਾਰ ਤੋਂ ਬਾਅਦ ਦੇਖੋ ਕੀ ਹੋਵੇਗਾ ਰੇਟ ਕਿਵੇਂ ਮਿਲੇਗਾ ਟ੍ਰੈਕਟਰ 

Globe Tractors
Подписаться 412 тыс.
Просмотров 87 тыс.
50% 1

#belarus
#belarustractor
#tractorvideo
8728061162 contact mr sukhdeep

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 205   
@ajmersingh9795
@ajmersingh9795 3 года назад
22 ਸਾਡਾ ਤਾਂ Indofarm tractor ਹੀ ਵਧੀਅਾ ਹੈ powerful ਵੀ ਹੈ ਤੇ ਰੇਟ ਜਾੲਿਜ ਹੈ
@rakeshbishnoi6020
@rakeshbishnoi6020 3 года назад
Bala jaiz hai rate asi leya si 2042 di 4.5 lakh da
@KingHunter3597
@KingHunter3597 3 года назад
ਰੇਟ ਨਾਜਾਇਜ਼ ਹੈ Rear ਟਾਇਰ ਸ਼ੋਟੇ ਲੁੱਕ ਬੇਕਾਰ ਹੈ , ਹੁਣ ਇੰਡੀਆ ਵਿੱਚ ਨਹੀਂ ਚੱਲਣਗੇ MTZ ਬੇਲਾਰੂਸ ਦੁਬਾਰਾ ਓਨੀ ਚੜ੍ਹਾਈ ਨਹੀਂ ਹੋਣੀ
@JagwinderSingh-sd1fi
@JagwinderSingh-sd1fi 3 года назад
3 4 ਟਰੈਕਟਰਾਂ ਜਿੰਨਾ ਲੋਹਾ ਥੱਪਿਆ ਏਤੇ 4 5 ਟਰੈਕਟਰ ਆ ਜਾਣਗੇ ਇਹਦੇ ਮੁੱਲ ਚ ਫੇਲ ਆ ਇਹ ਪੰਜਾਬ ਚ ਤਾ ਪੱਗਾਂ ਬੰਨ ਕੇ ਟਾਈ ਆ ਲਗਾ ਗੱਲਾ ਨੀ ਹੁੰਦੀਆਂ
@naseebchand8371
@naseebchand8371 2 года назад
ਪੰਜਾਬ ਦੇ ਲੋਕਾਂ ਨੂੰ ਚੁਤਿਆ ਬਣਾਂਦੇ ਰਹੋਂ ਜੱਟ ਸਿੱਖ ਦੇ ਪੁੱਤਰ ਨੂੰ ਪੁੱਛਿਆ ਜਾਵੇ ਕਿ ਬਾਪੂ ਦੀ ਜ਼ਮੀਨ ਕਿੰਨੀ ਆ ਕਲੋਨੀਆਂ ਕੱਟ ਕੇ ਦੋ ਦੋ ਕਿੱਲੇ ਜ਼ਮੀਨ ਤੇ 84 ਹਾਸ ਪਾਵਰ ਲੈ ਕੇ ਆਏ ਹਨ ਜ਼ਿਲਾ ਗੁਰਦਾਸਪੁਰ ਵਿੱਚ ਮਹਿੰਦਰ 265,275,475,575,ਹੀ ਚਲਦਾ ਹੈ ਡੀਜ਼ਲ ਸਸਤਾ ਹੋ ਗਿਆ ਹੈ ਜੱਟ ਸਿੱਖ ਇੰਜੀਨੀਅਰ ਬਣ ਕੇ ਚੁਤਿਆ ਬਣਾਂਦੇ ਹਨ ਆਪਣੇ ਆਪ ਦਾ ਪਤਾ ਹੀ ਨਹੀਂ ਚੁਤੀਆ ਪੰਜਾਬ ਦੇ ਲੋਕ ਫਿਰ ਬਲਦਾਂ ਤੇ ਆਓਣ ਵਾਲੇ ਹਨ ਜੱਟ ਸਿੱਖ ਕਾਰਜਾਂ ਲੈਣ ਕੇ ਸਮਾਂ ਕੱਢ ਰਿਹਾ ਹੈ ਇਹ ਫੁੱਦੂ 2400000ਦਾ ਟਰੇਕਟਰ ਦੱਸੀਂ ਜਾਂਦੇ ਹਨ ਮੋਦੀ ਸਰਕਾਰ ਜ਼ਮੀਨਾਂ ਦਬਣ ਨੂੰ ਫ਼ਿਰਦੀ ਐਂ
@binder177
@binder177 3 года назад
22 ਸਾਰੇ ਕਾਨੂੰਨ ਰੱਦ ਕਰਵਾਉਣ ਨੂੰ ਅੱਡੇ ਤੂੰ ਬੋਲਦਾ ਆਣ ਵਾਲੇ ਟਾਈਮ ਕਾਂਟਰੈਕਟ ਫਾਰਮਿੰਗ ਵਾਸਤੇ ਤਿਆਰ ਕੀਤਾ ਇਹ ਟਰੈਕਰ ਗਲਤ ਸੋਚ ਆ 😡😡😡😡😡
@akashdeepsingh4317
@akashdeepsingh4317 3 года назад
24 ਲੱਖ ਦੀ ਤਾਂ Vishal combine ਨਵੀਂ ਆਜੂ
@MohitKumar-vr4dv
@MohitKumar-vr4dv 3 года назад
ਸਹੀ ਗੱਲ ਆ
@harjitsingh9701
@harjitsingh9701 3 года назад
bhaji 122 percent tax aw india government da .. jo chiz bahr to bn ke aandi aw es krke mehnga ehe ..
@peetabrar5905
@peetabrar5905 3 года назад
ੲਿਨ੍ਹਾ ਜਿਹਦਾ ਮਹਿੰਗਾ ੲਿਹ ਨਹੀਂ ਹੁੰਦਾ ਕਾਮਜ਼ਾਬ
@lakwinderlakh4823
@lakwinderlakh4823 3 года назад
Nice
@tripplesttar9243
@tripplesttar9243 3 года назад
*ਇਹ ਨਹੀਂ ਲੈਣਾ ਕਿਸੇ ਨੇ ਵੀ 😁 24 ਲੱਖ ਦੀ ਤਾਂ ਨਵੀਂ combine ਆ ਜਾਂਦੀ*
@jasvindersingh3907
@jasvindersingh3907 3 года назад
Sahi gal h
@Harman0119
@Harman0119 3 года назад
Ene de 3 tractor aa jaane 60 hp de
@jasvindersingh3907
@jasvindersingh3907 3 года назад
@@Harman0119 enu kise ne nahi lena
@JaswinderSingh-ed9et
@JaswinderSingh-ed9et 3 года назад
Sai aa Bai
@pritamsingh5470
@pritamsingh5470 3 года назад
@@Harman0119 hoon
@manpreetsinghgill6511
@manpreetsinghgill6511 3 года назад
25 lakh da john dear 6120 milda veer sab to vdia trector
@SukhdevSingh-yf1kd
@SukhdevSingh-yf1kd 3 года назад
ਏਹ ਫਿਲਟਰ ਲੈਂਬਰਗਿਨੀ ਦੇ ਨਹੀਂ ਹਨ ਏਹ ਲੈਂਬਰਡਿਨੀ ਦੇ ਨੇ ਇਹਨਾਂ ਦਾ ਲੈਂਬਰਗਿਨੀ ਨਾਲ ਕੋਈ ਵਾਸਤਾ ਨਹੀਂ ਤੁਸੀਂ ਫੋਰਡ ਤੇ ਫਰਾਰੀ ਨੂੰ ਇਕ ਕਰੀ ਜਾਦੇਂ ਜੇ
@prabhjitsinghbal
@prabhjitsinghbal 3 года назад
ਲੈਂਬਰਗਿਨੀ ਦਾ ਧੱਕੇ ਨਾਲ ਨਾਂ ਜੋੜੀ ਜਾਂਦਾ ਉੱਲੂ, ਬੇਲਾਰੂਸ ਹੀ ਨਾਂ ਬਹੁਤ ਆ ਇਹਨੂੰ ਲੋੜ ਨਹੀਂ ਪਰ ਜੇਕਰ ਰੇਟ 24 ਲੱਖ ਰੱਖਣਾਂ ਫਿਰ ਭਾਵੇਂ BMW ਲਿਖਲੋ ਇਹ ਨਹੀਂ ਵਿਕਦੇ
@liveit875
@liveit875 3 года назад
Hahahha aaho
@mikarai9566
@mikarai9566 3 года назад
5911ਦੀ ਰੀਸ ਨਹੀਂ ਕਰਦਾ ਨਵਾਂ ਟਰੈਕਟਰ। ਇਹਨਾਂ ਰੇਟ
@maan5794
@maan5794 3 года назад
ਜਿਹੜੇ ਪੰਜਾਬ ਦੇ ਲੀਡਰ ਐ ਜਾਂ ਦੋ ਨੰਬਰ ਦਾ ਪੈਸਾ ਉਹ ਤਾਂ ਭਲਾ ਲ਼ੈ ਲੈਣ ਆਂਮ ਕਿਸਾਨ ਨਹੀਂ ਲੈਂਦਾ ਤਿੰਨ ਲੱਖ ਵਿੱਚ 6522 ਤਿਆਰ ਹੋ ਜਾਂਦਾ ਜੇ ਫੇਰ ਵੀ ਵੱਡਾ ਟਰੈਕਟਰ ਕਿਸੇ ਨੇ ਲੈਣਾ ਪਟਿਆਲਾ ਦੇ ਕਬਾੜ ਬਜ਼ਾਰ ਵਿੱਚ ਸੋਨਾਲੀਕਾ ਸੋਲਿਸ 5/6 ਲੱਖ ਦਾ ਮਿਲ ਜਾਂਦਾ ਅਗਲਾ ਉਹ ਲਵੇਗਾ ਜਾ ਪ੍ਰੀਤ ਨੇ ਵੱਡੇ ਟਰੈਕਟਰ ਕੱਢੇ ਉਹ ਲਵੇਗਾ
@sushil933
@sushil933 3 года назад
Mahindra 265 ha bhrawa 10kille klla nhi hiilan dinda thik ha....naale oil kmmm ghat 🙄🙄 organic kheti kro eho jh tractor di zarrut he nhi peeni....pehla ta Eicher naal chl janda c spray khaada paa paa k jamena khtm krliya sakht kr liya...
@gurdarshansingh2644
@gurdarshansingh2644 3 года назад
ਏ ਤਾ ਮੋਦੀ ਦੇ ਹੱਕ ਵਿੱਚ ਹੀ ਬੋਲ ਰਹੇ ਆ
@vedparkash7378
@vedparkash7378 3 года назад
😂😂😂
@MohitKumar-vr4dv
@MohitKumar-vr4dv 3 года назад
ਫੇਰ ਕੀ ਹੋ ਗਿਆ
@mrjimmy4596
@mrjimmy4596 3 года назад
Viopari a
@rahulkamboj4586
@rahulkamboj4586 3 года назад
24 लाख नालो 😄😃बाई सोनाली का 90 hp दा 12 लाख दा है
@gurpreetsinghsidhu5067
@gurpreetsinghsidhu5067 2 года назад
ਮੰਨਿਆਂ ਵਈ ਪੁਰਾਣੇ ਬੇਲਾਰੂਸ ਨੂੰ ਪਿਆਰ ਕਰਦੇ ਆਂ ਪਰ ਐਨਾਂ ਵੀ ਨੀਂ ਬਈ 2 ਕਿੱਲਿਆਂ ਦੇ ਪੈਸੇ ਇਹਦੇ ਤੇ ਲਾਈਏ। ਹੌਲੈਂਡ 9010 ਨੀਂ ਲਿਆ ਜਾਂਦਾ ਸਾਡੇ ਤੋਂ ਨਾਲੇ ਅੱਧੇ ਪੈਸੇ
@balvirdhaliwal6440
@balvirdhaliwal6440 3 года назад
ਗੱਲ ਬਾਈ ਜੀ ਇੱਥੇ ਆ ਕੇ ਮੁੱਕਦੀ ਹੈ ਵੀ ਟਰੈਕਟਰ ਦੀ ਲੁੱਕ ਨਹੀਂ ਸੋਹਣੀ।
@prabhdyalsingh4722
@prabhdyalsingh4722 2 года назад
ਪੰਜਾਬੀ ਕਿਸਾਨਾਂ ਨੂੰ ਧਿਆਨ ਚ ਨਹੀ ਰੱਖਿਆ ਜਾਂ ਅਸਲ ਗੱਲ ਨਹੀ ਦੱਸ ਰਹੇ। ਜਦ ਇਜੰਸੀ ਵਾਲੇ ਆਪ ਮਨ ਰਹੇ ਆ ਕਿ ਕਿਸਾਨਾ ਕੋਲ ਜਮੀਨ ਘੱਟ ਹੈ ਫਿਰ ਇੰਨੀ ਕੀਮਤ ਕਿਉ ਰੱਖੀ ਆ! ਵਜ੍ਹਾ..?
@sarwanbajwa8074
@sarwanbajwa8074 3 года назад
ਬਹੂਤ ਜਿਆਦਾ ਮਹਿੰਗਾ ਏ
@KingHunter3597
@KingHunter3597 3 года назад
ਇੰਨ੍ਹਾਂ ਨੂੰ ਜਾਣਕਾਰੀ ਤਾਂ ਹੈ ਨਹੀਂ ਇੰਜਨ ਦਾ ਨਾਮ ਬੋਲ ਰਹੇ ਹਨ :- ਲੈਂਬੋਰਗਿਨੀ 😁🤣 ਜਦ ਕਿ ਸਹੀ ਲਿਖਿਆ 👉🏻 ਲੋਬੋਰਡਿਨੀ ਹੈ , ਲੋਬੋਰਗਿਨੀ ਇੱਕ ਇੰਜਨ ਨਿਰਮਾਤਾ ਕੰਪਨੀ ਹੈ ਇਟਲੀ ਦੀ ✅ ਅਤੇ ਲੈਂਬੋਰਗਿਨੀ ਇੱਕ ਅਲੱਗ ਕੰਪਨੀ ਹੈ ਜੋ ਕਿ ਕਾਰਾਂ , ਟ੍ਰੈਕਟਰਸ ਅਤੇ ਹੋਰ ਪ੍ਰੋਡਕਟ ਬਣਾਉਂਦੀ ਹੈ
@love.animals.
@love.animals. 2 года назад
ਭੋਰਾ ਵੀ ਜਾਣਕਾਰੀ ਨਹੀਂ ਹੈਗੀ ਤੇ ਕਹਿੰਦਾ ਅਸੀ ਏਹਦੇ ਵਿੱਚ ਆ ਪਾ ਦਿੱਤਾ ਓਹ ਪਾ ਦਿੱਤਾ 😆😅🤣
@narindersidhu9613
@narindersidhu9613 3 года назад
ये तो बहुत पहले बेलारूस ट्रैक्टर भारत में आ चुका है गंगानगर में जहां अब छावनी है इस जगह पहले बहुत बड़ा फार्म था इस फार्म मे १९५८ मे बेलारूस के दो ट्रैक्टर आये थे जिसमें हाइड्रोलिक ब्रेक थी
@sarwanbajwa8074
@sarwanbajwa8074 3 года назад
ਬਾਈ ਜੀ ਪੁਰਾਣਾਂ ਬੇਲਾਰੁਸ ਬਹੂਤ ਹੈਵੀ ਤੇ ਕਾਮਯਾਬ ਟਰੈਕਟਰ ਸੀ ਪਰ ਇਹ ਮੋਡਰਨ ਅਤੇ ਹਲਕਾ ਟਰੈਕਟਰ ਹੈ ਇਸ ਲਈ ਪੁਰਾਣੇ ਬੇਲਾਰੁਸ ਵਾਲੀ ਗੱਲ ਨਹੀ ਹੈ । ਪਰ ਲੋਕ ਟੁੱਟ ਕੇ ਪੈ ਜਾਣਗੇ ਅਤੇ ਵੱਡਿਆਂ ਵੱਡਿਆਂ ਨੂੰ ਟੱਕਰ ਦੇਵੇਗਾ ।
@kuljitsingh53
@kuljitsingh53 3 года назад
Swaraj🔥🔥🔥 newholland 🔥🔥
@bakhtaursinghbakhtaur6392
@bakhtaursinghbakhtaur6392 2 года назад
ਵੀਰ ਜੀ ਇਸ ਦੇ ਮੁੱਲ ਦੇ ਦੋ ਹੋਲੇਡ ਫੋਰਵਾਈ ਆਜਾਣੇ ਜਿਸ ਤਰਾਂ ਬਾਈਲਾਰੂਸ ਪੰਜਸੋ ਦੱਸ ੳਹ ਵੀ ਦਖਾੳ ਫਿਰ ਲੋਕ ਪਸੰਦ ਕਰਨਗੇ ਰੇਟ ਹੋਰ ਟਰੈਕਟਰਾ ਦੇ ਆਸ ਪਾਸ ਹੋਵੇ
@sukhjinderpunjabigirlpunja6232
@sukhjinderpunjabigirlpunja6232 3 года назад
ਕਿਸਾਨਾਂ ਨੂੰ ਮਹਿੰਦਰਾ ਦੇ ਟਰੈਕਟਰ ਸਸਤੇ ਰੇਟਾਂ ਵਿਚ ਵੱਧੀਆ ਹਰ ਹਾਸ ਪਾਵਰ ਮਿਲ ਜਾਂਦੇ ਇਹ ਨਹੀਂ ਚੱਲਣੇ ਰੇਟ ਬਹੁਤ ਹੈ
@JassiSingh-ju5ze
@JassiSingh-ju5ze 3 года назад
ਪੈਸਾ ਨੀ ਛੱਡਣਾ ਕਿਸਾਨਾਂ ਕੋਲ
@randhawavlogger7145
@randhawavlogger7145 3 года назад
22 sade 735 de koi reess nhi ena mehga tractor kon lauga
@amarjitpanaych7336
@amarjitpanaych7336 3 года назад
ਏ ਤਾਂ ਅਡਾਨੀਆਂ ਅਵਾਨੀਆਂ ਹੀ ਲੈਣਗੇ
@jassa9864
@jassa9864 3 года назад
New hoolland 5630 4×4 75hp de 2 tractor a jange 24lakh de
@tractorandfarmingvlogs8931
@tractorandfarmingvlogs8931 3 года назад
Sukhdeep bai o diesel filter te LOMBARDINI likhya LAMBORGHINI nahi likhya. LOMBARDINI Diesel engine banaun aali Italian company aa Jidha Lamborghini naal koi lena dena nahi. Hun ae company KOHLER company America da part aa
@budhadal9696
@budhadal9696 3 года назад
Veer ji Lamborghini ik tractor company hi hai ji
@jattadijaan3309
@jattadijaan3309 3 года назад
@@budhadal9696 oh deutzfahr aa eh sare loka nu fudu bnai jnde aa
@navjotsingh-oh7fs
@navjotsingh-oh7fs 3 года назад
You right brother ea three wheeler de engine v bnundi aa
@prabhdyalsingh4722
@prabhdyalsingh4722 3 года назад
ਬੇਲਾਰੂਸ ਦਾ ਬੇਸ ਮਾਡਲ 508/510/520 ਮਾਡਲ ਵੀ ਲਿਆਉਣੇ ਚਾਹੀਦੇ ਆ।
@gurpreetsinghsidhu5067
@gurpreetsinghsidhu5067 2 года назад
ਨਾਲੇ ਪਤੰਦਰੋ 80hp ਟਰੈਕਟਰ ਹੋਵੇ ਤੇ ਟਾਇਰ ਸਕੂਟਰੀ ਆਲੇ ਪਾਈ ਫਿਰਦੇ ਆਂ
@gurwindersingh4837
@gurwindersingh4837 2 года назад
ਇੱਕ ਕਿੱਲੇ ਦਾ ਪੰਜ ਲਿਟਰ ਡੀਜ਼ਲ ਖ਼ਰਚਾ ਦੱਸ ਰਹੇ ਨੇ ਜਦੋਂ ਕਿ ਹਰੇਕ ਟਰੈਕਟਰ ਦੋ ਕੁ ਲਿਟਰ ਤੇਲ ਪੀਂਦਾ ਹੈ
@parmindersingh2849
@parmindersingh2849 3 года назад
ਪਹਿਲਾਂ ਵਰਗੀ ਦਿੱਖ ਚਾਹੀਦੀ ਸੀ ਥੋੜ੍ਹਾ ਬਹੁਤ ਫਰਕ ਪੈ ਜਾਂਦਾ ਤੇ ਠੀਕ ਸੀ ਬਾਕੀ ਕੈਬਨ ਤੋ ਬਿਨਾਂ ਵੀ ਚਾਹੀਦਾ ਸੀ ਤੇ ਰੇਟ ਵੀ ਘੱਟ ਹੋਣਾ ਚਾਹੀਦਾ ਸੀ ਇਸ ਕਰਕੇ ਗੱਲ ਬਣੀ ਨਹੀ ਜਿਨ੍ਹੀ ਚਾਹੀਦੀ ਸੀ
@KingHunter3597
@KingHunter3597 3 года назад
ਇੰਡੀਆ ਵਿੱਚ ਲਾਂਚ ਕੀਤੇ BELARUS ਟ੍ਰੈਕਟਰਾਂ ਦਾ Look ਸੋਹਨੀ ਨਹੀਂ ਹੈ , 84 Hp 👈🏻 BELARUS-1523 ਵਾਲੀ Look ਵਿੱਚ ਆਉਣੇ ਚਾਹੀਦੇ ਹਨ , ਇੰਨ੍ਹਾਂ ਨਾਲੋਂ BELARUS-510 ਸੋਹਣਾ ਸੀ
@naseebchand8371
@naseebchand8371 2 года назад
ਜੱਟ ਸਿੱਖ,24000000 ਦਾ ਟਰੇਕਟਰਜ਼ ਲੈਣ ਕੇ ਫਿਰ ਹੈਵੀ ਮਸੀਨਰੀ 1ਕਰੌੜ ਤੱਕ ਖ਼ਰਚ ਕੇ ਫਿਰ ਮਿੱਟੀ ਫਾਕੂ ,1000000 ਲੱਖ ਦੀ ਕਰੇਆਣੇ ਦੀ ਦੁਕਾਨ 10% 20%ਕਮਾਈ ਕਰਦੇ ਹਨ ਲਾਲੇ ,,,,,, ਬਾਨੀਆਂ/ ਮਹਾਜਨ ਟੱਟੀ ਬੈਠ ਗਿਆ ਬੈਠੇ ਬੈਠੇ ਕੱਣਕ ਦਾ ਛਿੱਟਾ ਮਰੋੜ ਲਿਆ ਦਾਣੇ ਨਿਕਲੇ 56 ਸੋਚਿਆ ਇੱਕ ਤਾਂ ਬੀਜ ਹੋ ਗਿਆ ਬਾਕੀ 55 ਦਾਣੇ ਵਿਆਜ਼,,,,ਚੁੱਕ ਖੇਤੀਬਾੜੀ ਸ਼ੁਰੂ ਕੀਤੀ , ਲਾਲਾ ਦੁਕਾਨਦਾਰ ਰੋਜ਼ ਸ਼ਾਮ ਨੂੰ ਬੋਹਲ ਤੋਲ ਲੈਂਦਾ ਹੈ ਮਤਲਬ ਰੋਜ਼ ਕਮਾਈ ਦਾ ਦਾ ਹਿਸਾਬ ਕਿਤਾਬ ਕਰ ਲੈਂਦਾ ਹੈ ਖੇਤੀ ਸੰਦ ਖਰੀਦੇ,6ਮਹੀਨੇ ਬਾਅਦ, ਕੱਪੜੇ ਫੱਟ ਗਏ ਅੱਡੀਆਂ ਫੱਟ ਗਈਆਂ ਚੇਹਰਾ ਬਦਲ ਗਿਆ ਕਰਜ਼ਾ ਚੜ੍ਹ ਗਿਆ ਫਿਰ ਤੱਕੜੀ ਫ਼ੜੀ ਸੁੱਖ ਦਾ ਸਾਹ ਲਿਆ ਅੱਜ 24000000ਦਾ ਟਰੇਕਟਰਜ਼
@bullet5770
@bullet5770 3 года назад
24 ਲੱਖ ਵਿੱਚ ਮੈ ਆਪਣਾ ਬਿਜਨਸ ਕਰਗਾ 🙄🙄🙄👍
@king-xs3fr
@king-xs3fr 3 года назад
Sahi gal vere
@gsravi5029
@gsravi5029 3 года назад
Good
@parmindersingh2849
@parmindersingh2849 3 года назад
24 ਲੱਖ ਦਾ 5 ਲੱਖ 78 ਹਜ਼ਾਰ ਵਿਆਜ ਬਣੀ ਜਾਣਾ ਤੇ ਤੇਲ ਵਖਰਾ ਫੂਕਣਾ ਇਸਤੋ ਚੰਗਾ ਜਮੀਨ ਠੇਕੇ ਤੇ ਦੇਦੇ
@bullet5770
@bullet5770 3 года назад
@@parmindersingh2849ਕੰਮ ਕਰਨ ਵਾਲਿਆਂ ਨੂੰ ਕੋਈ ਘਾਟਾ ਨਹੀਂ ਹੁੰਦਾ 🙏🙏🙏
@gurmeetsra589
@gurmeetsra589 2 года назад
@@bullet5770 ghate bade aa nu ni jatt dekh da
@rakeshbishnoi6020
@rakeshbishnoi6020 3 года назад
Sada ta Mahindra hi vadiya hai
@jattadijaan3309
@jattadijaan3309 3 года назад
24 lakh ch inda ch bnda 100 hp tractor lekw nal sare impliments lelu
@joravarsingh3901
@joravarsingh3901 3 года назад
Chittra 🖕ch la len sare jinu nu tractor cahida. 1-2 tractors 🚜pure pind de paile wah skde par sanu apna apna nva cahida ta baad ch dvae pe leni ja fah le lena.⚰ Tagde hojo jatto jine jine fah lena baad cb ghardea na karja mafi lae rona.😭
@mannusandhu3637
@mannusandhu3637 3 года назад
Bahut vdiaa Bai g Delhi v aavo g vari vari 🙏🙏 Kisan Mazdoor Ekta Zindabad 👍👍
@desi-bande-travel-pb-08-wale
@desi-bande-travel-pb-08-wale 3 года назад
Chhota Kisan ta le hi Nahi sakda is tractor nu rate sunke ke bhaj jange sare hi
@harbhajanbajwa2783
@harbhajanbajwa2783 3 года назад
ਇੰਨੀ ਕੀਮਤ ਹੈ ਇਸ ਦੀ‌ ਉਨੀ‌ ਕੀਮਤ ਦੀ ਕੋਠੀ ਤੇ ਜ਼ਮੀਨ ਮਿਲ ਜਾਣੀ aaa
@hardevsingh-si7kj
@hardevsingh-si7kj 3 года назад
1965 vich mere dada ji ne purchase kita c ehna nu eh ni pata tractor india vich kad ayia c
@padhiyumasnakar1207
@padhiyumasnakar1207 3 года назад
SirjeeBelarush-. Trackter-Dalermeryko-deysecktheykeya-
@balrajsingh1212
@balrajsingh1212 3 года назад
Axle te tube nahi aa Axle di lambai vadh aa
@GurmukhSingh-ju8yb
@GurmukhSingh-ju8yb 3 года назад
Sir is its hydraulic double acting or automatic. Pl reply.
@indersinghpurewal6429
@indersinghpurewal6429 3 года назад
Old show Wich onda te jyada vdiya hunda
@SukhdevSingh-yf1kd
@SukhdevSingh-yf1kd 3 года назад
ਵੀਰ ਜੀ ਇੰਡੀਆ ਤੇ ਖਾਸ ਕਰਕੇ ਪੰਜਾਬ ਚ ਮਹਿੰਗੀ ਚੀਜ਼ ਨਹੀਂ ਵਿਕਦੀ ਮਾੜੀ ਜਰੂਰ ਵਿਕਜੂ ਹੋਏ ਸਸਤੀ
@hrpbswaraj855kambojsumit6
@hrpbswaraj855kambojsumit6 3 года назад
Ha
@newbhangratractors4046
@newbhangratractors4046 3 года назад
Bai ji tractor ta sohna te trolley kithe pao
@creative.singh80s22
@creative.singh80s22 3 года назад
ਸਾਨੂੰ ਤਾਂ 855 ਹੀ ਵਧੀਆ ।
@sikandersinghsidhu1737
@sikandersinghsidhu1737 3 года назад
ਲੈਂਬਰਗਿਨੀ ਅਤੇ ਲੈਂਬਰਡਿਨੀ ਵਾਰੇ ਸਾਡੇ ਵਿਦਵਾਨਾਂ ਵਿਚਾਰ ਪ੍ਰਗਟ ਕਰਨਗੇ ਧਿਆਨ ਨਾਲ ਪੜਨਾ ਜੀ।
@user-bk9wi4ll7y
@user-bk9wi4ll7y 3 года назад
Main Vijay Sharma ford tractor ko dobara se launch karvao India mein please
@mobilerepair4885
@mobilerepair4885 3 года назад
ਇਹ ਆਪਣਾ ਨਾ ਹੀ ਖਰਾਬ ਕਰਨਗੇ,
@inderjit748
@inderjit748 2 года назад
MANAGER TAA LASSI HI GHOL TI EH KE LOK MAHINDRA BELARUS JA RAHA OH MASSEY BELARUS JA REHEA 100,,% WRONG AA
@hardeepbrar8131
@hardeepbrar8131 3 года назад
Kon kehnda c mahindra da bailaras ki boli janda pagal taan ni bai
@Mc23720
@Mc23720 3 года назад
gracias a dios por la intelengencia y podemos crear Buenas Heramientas para Trabajar .
@jsingh324
@jsingh324 3 года назад
24lac de kine Mahindra575 a jande a. Aur jan dekh kini a 575 di.
@gurpreetdhillondhillon9500
@gurpreetdhillondhillon9500 3 года назад
Y sada 5075e AC cabin he vadiya es to
@sehazchohan1800
@sehazchohan1800 3 года назад
Pehla wali gal nhi bni. Jehda tractor bare ds reha onu v dsna nhi ah reha. Tyre patle kyu ne oda jwaab nhi dena aiya.
@karamtatla2713
@karamtatla2713 3 года назад
5 liter diesel 1 kily da tan Buhat jaida
@SukhdevSingh-wu9ir
@SukhdevSingh-wu9ir 3 года назад
Cost is very high
@pb06walesardarks48
@pb06walesardarks48 3 года назад
ੲੇਨੁ ਕਿਨੇ ਲੈਨਾ ਪਰੀਤ 5 lakh da ek nambar tarektar
@pradeeppatel7472
@pradeeppatel7472 2 года назад
Kimat keya hai
@jagjitsinghmaan6855
@jagjitsinghmaan6855 2 года назад
Balarustratarinludhinahana
@harjitsingh9701
@harjitsingh9701 3 года назад
bhaji 122 percent tax aw india government da .. jo chiz bahr to bn ke aandi aw es krke mehnga ehe ..
@rubalthind5395
@rubalthind5395 3 года назад
O ja prava ave gapp thokn dya lamborgini
@deepsingh4409
@deepsingh4409 2 года назад
24 lakh bot ho jande hai bai ahna nu sasta karna pau ga fr ja k sale ho sagda 🙏🙏🙏
@kulveerjatana3201
@kulveerjatana3201 3 года назад
Nice veer ji
@jasvirrathi1038
@jasvirrathi1038 3 года назад
ਕਿਸਾਨ ਦੀ ਲੁੱਟ ਕਰਨ ਵਾਲੇ ਲੱਗਦੇ ਨੇ ਰੇਟ ਸੁਣ ਕੇ
@manpreetsinghmoney8606
@manpreetsinghmoney8606 2 года назад
Bai nice video
@kdhindsa568
@kdhindsa568 3 года назад
Good tractor Belarus.sukhdip veere pet jiada hi wadda krlea
@KalaDhaliwal-pt8kx
@KalaDhaliwal-pt8kx 3 года назад
ieh 🚜 nahi je kamyab hona iek te tyar bahut chote ne te price be bahut jiada je sakal be aini sohni nahi je
@kuldeepbishnoi7044
@kuldeepbishnoi7044 2 года назад
Rat Kaya h
@rajindersinghpannu3030
@rajindersinghpannu3030 3 года назад
Bai je ihh ta nahi vikde ihna de duje do models da rate te review ve das dinde
@harshbabsekhon7059
@harshbabsekhon7059 3 года назад
Parts ki available hai
@Jatinderomer
@Jatinderomer 2 года назад
A JCB machine 24 lkh de vh a jo
@jathedarsaidpur6130
@jathedarsaidpur6130 3 года назад
24..lakh de 2..johndear..aa..jaan..ge..jo..world..de..famous..compny..aa..
@navdeepsingh4130
@navdeepsingh4130 3 года назад
24 lakh ede te e lona baki oh purana model sai aa dekhn nu eh ta 6522 te cabin laya lgda
@MohitKumar-vr4dv
@MohitKumar-vr4dv 3 года назад
ਬੇਲਾਰਸ
@vickykainth5256
@vickykainth5256 2 года назад
Not good for mud fields.
@armangill9341
@armangill9341 3 года назад
17 hall ta Holland mager payi firde aa 3630 mager ja jehda hun aaya
@dakshrao2622
@dakshrao2622 3 года назад
6 litre per acre😂😂...lambardini aa not lemborgini
@sukhsingh2189
@sukhsingh2189 3 года назад
Bai tractor ta bahut vadiya pr ehna nu sidi boli ch gal feature tey sahooltan dasniya nai aundiya hundiya eh jiney v company diya stalan te v dekh lo jo bethe hunde mulajam oh sirf likhiyan padiyan gallan dasde a pr sidi jatt pasha ch jiven bai sukhdeep pushda c oh gallan da ehna kol jwab he ha ni
@jattadijaan3309
@jattadijaan3309 3 года назад
Sahi gall khi gall nu tal dinde c sahi jwab koi ni dita
@rajindersinghpannu3030
@rajindersinghpannu3030 3 года назад
Inne rate vich ihh nahi kamjab hunde ihh kheta vich nahi show room vich he rehange
@dhillonjatt9860
@dhillonjatt9860 3 года назад
A kadu ch ni chalna tyre
@deepsingh4409
@deepsingh4409 2 года назад
Shonki sardar nalo bai sukhdeep bot he jada vadia banda jmen asmaan da fark hai oh banda hun fukra ho gya pr veera sukhdeep phla ve Vadia se hun ve same hai phla wagu veere 🙏🙏🙏🙏🙏 bot Vadia ho tuse waheguru tuhanu bot he jada khush rkhe 🙏🙏 SSA 🙏🙏
@sanjaygujjar5050
@sanjaygujjar5050 Год назад
0000000000
@sanjaygujjar5050
@sanjaygujjar5050 Год назад
0
@sanjaygujjar5050
@sanjaygujjar5050 Год назад
00
@sanjaygujjar5050
@sanjaygujjar5050 Год назад
0p
@sanjaygujjar5050
@sanjaygujjar5050 Год назад
00
@bluepen215
@bluepen215 3 года назад
Good a
@ranvirsingh992
@ranvirsingh992 3 года назад
40 50 hors power bare daso
@user-bk9wi4ll7y
@user-bk9wi4ll7y 3 года назад
Aapane Belarus India mein launch kaarvayi dobara se
@richpalsingh1505
@richpalsingh1505 3 года назад
Phla. Ve. Price Tha. Rola. Ce
@singhgulshan1110
@singhgulshan1110 3 года назад
purane time wale model jiada kargar aa hun dia da pata ni
@sehazchohan1800
@sehazchohan1800 3 года назад
Pehla wali gal nhi bni naa hi bn skdi a.
@tajindersinghsidhu7685
@tajindersinghsidhu7685 3 года назад
Interview krn vale nu hassi kaato ni aa rhi 🤣🤣🤣
@satvindersandhu5339
@satvindersandhu5339 3 года назад
Ehnu ghar bthao kuj ni pta tractor bare ehnu
@JagjitSingh-ej1ri
@JagjitSingh-ej1ri 3 года назад
24 lakh da tractor 10 lt Tal khavaga ganta da bravo bach javo Navea to
@swarnsinghsidhuss6304
@swarnsinghsidhuss6304 2 года назад
Lambargini nhi lambardini likhaya 😂😂😂
@kuldeepsandhu2645
@kuldeepsandhu2645 3 года назад
2lac da tractor lavo 90 hazar da 1sal lai Driver rakho kee lodaa 24 lac laundee
@hardeepbrar8131
@hardeepbrar8131 3 года назад
Veer o Lamborghini aa lambardini ki aa manu taan pta ni aap hi famous kri janda
@SUNNY-RAJPUT-006
@SUNNY-RAJPUT-006 3 года назад
LAMBARDINI O DESI ANGREJ
@harshbabsekhon7059
@harshbabsekhon7059 3 года назад
Road speed kya hai
@jagmohansinghbrar7376
@jagmohansinghbrar7376 3 года назад
Rate is very high
Далее