Тёмный

ਆ ਮਸ਼ੀਨ ਲਾਕੇ ਗਏ ਆ ਕੰਪਨੀ ਵਾਲੇ ਕਹਿੰਦੇ ਜੇ ਜੇ ਘਰੇ ਮੱਛਰ ਮੱਖੀ ਘਰੇ ਆਇਆ ਤਾਂ ਪੱਟ ਕੇ ਰੂੜੀ ਤੇ ਮਾਰੀਂ 

Shonki Sardar
Подписаться 644 тыс.
Просмотров 103 тыс.
50% 1

#sukhjinder_lopon

Опубликовано:

 

17 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 210   
@jagsirsidhu6785
@jagsirsidhu6785 Год назад
ਬਹੁਤ ਮਾੜੇ ਨਤੀਜੇ ਨਿਕਲਣਗੇ ਜੇਕਰ ਏਸੇ ਤਰ੍ਹਾਂ ਹਵਾ ਵਿੱਚ ਜ਼ਹਿਰ ਘੋਲ ਰਹੇ ਹੋ ਐਹੋ ਜਿਹੇ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਐਵੇਂ ਨਹੀਂ ਕਿਸੇ ਦੇ ਮਗਰ ਲੱਗਣਾ ਚਾਹੀਦਾ।
@AvtarSingh-pw7fv
@AvtarSingh-pw7fv Год назад
ਕਿੰਨਾ ਚੰਗਾ ਹੋਵੇ ਜੇ ਯੂਟਿਊਬਰ ਇਹ ਸੱਚ ਬੋਲਣ ਲੱਗ ਜਾਣ ਕਿ ਬਾਈ ਮੈਂ ਤਾਂ ਕੰਪਨੀ ਤੋਂ ਪੈਸੇ ਲੈਕੇ ਮਸ਼ਹੂਰੀ ਕਰ ਰਿਹਾ ਹਾਂ ਖੱਲ ਲੁਹਾਣੀ ਨਾ ਲੁਹਾਣੀ ਤੁਹਾਡੀ ਮਰਜੀ ਤੇ ਨਿਰਭਰ ਹੈ
@shonki6049
@shonki6049 Год назад
ਲੋਪੋ ਵਾਲੇ ਨੇ ਇੱਕ ਖੁੰਬਾਂ ਵਾਲੇ ਦੀ ਵੀਡੀਓ ਪਾੲੀ ਉਸ ਤੋ ਪੁੱਛਿਆ ਨੀ ਵਾਤਾਵਰਨ ਵਾਰੇ ਤੇ ਬਾਈ ਖੁੰਬਾ ਵਾਲੀ ਫੈਕਟਰੀ ਕੋਲੋ ਨੰਗ ਨੀ ਹੁੰਦਾ ਐਨੀ ਗੰਦੀ ਸਮਿੱਲ ਆਉਦੀ ਨੇੜੇ ਗੁਰੂ ਘਰ ਆ 🙏
@pargat5242
@pargat5242 Год назад
ਲੱਗਦਾ ਸਾਰੇ ਹਵਾ ਖਰਾਬ ਬਾਰੇ ਕਿਸਾਨ ਹੀ ਲਿਖ ਰਹੇ ਨੇ ਕਿਉਂਕਿ ਕਿਸਾਨ ਹਵਾ ਤੇ ਵਾਤਾਵਰਨ ਦਾ ਬਹੁਤ ਧਿਆਨ ਰੱਖਦੇ ਨੇ
@JagwinderSingh-sd1fi
@JagwinderSingh-sd1fi Год назад
ਲੋਪੋ ਆਲੇ 22 ਨੇ ਤਾਂ ਪੱਖੇ ਦੇ ਮਗਰ ਆਲ ਆਉਟ ਲਾਇਆ ਸੀ
@user-ls5yz7xu8x
@user-ls5yz7xu8x Год назад
ਬਾਈ ਏਦੇ ਨਾਲ ਵਾਤਾਵਰਨ ਵਿੱਚ ਵੀ ਜ਼ਹਿਰ ਫੈਲੂਗਾ। ਪਹਿਲਾ ਹੀ ਖਾਦ ਦਵਾਈ ਵਾਲਾ ਭੋਜਨ ਖਾ ਰਹੇ। ਹੁਣ ਸ਼ਾਹ ਵਿੱਚ ਵੀ ਜ਼ਹਿਰ ਜਾਣਾ ਸ਼ੁਰੂ ਹੋ ਜਾਏਗਾ।
@sukhdevsingh6078
@sukhdevsingh6078 Год назад
ਇਹੋ ਜਿਹੀਆਂ ਚੀਜ਼ਾਂ ਦੇ ਰਜ਼ਲਟ ਮਾੜੇ ਆਓੱਣਗੇ
@gamerbaba123
@gamerbaba123 Год назад
ਲੋਪੋਂ ਵਾਲੇ ਮੀਸਣੇ ਸਰਦਾਰ ਤੇ ਯਕੀਨ ਨਾ ਕਰਿਆ ਕਰੋ। ਇਹ ਪੈਸੇ ਲੈਕੇ ਕੋਈ ਵੀ ਵੀਡੀਓ ਬਣਾ ਸਕਦਾ ਫਿਰ ਚਾਹੇ ਉਹ ਚੀਜ਼ ਸਮਾਜ ਲਈ ਚੰਗੀ ਹੋਵੇ ਚਾਹੇ ਮਾੜੀ।
@gurisardar803
@gurisardar803 Год назад
ਵੀਰ ਲੋਪੋ ਵਾਲੇ ਨੇ ਪਹਿਲਾ ਇੱਕ ਇੰਟਰਵਿਊ ਚ ਕਿਹਾ ਸੀ ਕੀ ਹੁਣ ਆਪਾ ਪੈਸੇ ਲੈ ਕੇ ਹੀ ਪ੍ਰਮੋਸ਼ਨ ਕਰ ਦੇਆ ਆਪ ਦਰਸ਼ਕ ਸੋਚ ਸਮਝ ਕੇ ਹੀ ਕੋਈ ਕੰਮ ਕਰਨ ਪ੍ਰਮੋਸ਼ਨ ਕਰਨਾ ਮੇਰਾ ਬਿਜਨਸ ਆ ਇਹ ਗੱਲ ਵੀਰ ਕਈ ਵਾਰ ਕਹਿ ਚੁੱਕਿਆ
@nippybindra5020
@nippybindra5020 Год назад
Ultra rays ਦੇ ਅੱਗੇ ਬਹੁਤ ਵਧੀਆ ਨਤੀਜੇ ਦੇਖ ਰਹੇ ਹਾਂ ਅਸੀਂ ਪਹਿਲਾਂ ਹੀ ਹੁਣ ਇਹ ਵੀ ਲੈਕੇ ਆ ਗਏ ਨਵੀਂ ਮਸ਼ੀਨ
@iqbalsekhon7821
@iqbalsekhon7821 Год назад
ਲੌਪੋ ਆਲਿਆਂ ਹੁਣ ਤੇਰੇ ਤੇ ਵਿਸ਼ਵਾਸ ਨਹੀਂ ਰਿਹਾ ਮੇਰਾ ਗਰੀਬ ਦਾ 40 ਹਜ਼ਾਰ ਰੁਪਏ ਬਰਕਾਈਸੋਰਗੋ ਤੇ ਆਇਆ ਹੁਣ ਝੋਨਾ ਵੀ ਲੇਟ ਹੋ ਜਾਊ ਤੇ ਝੋਨੇ ਝਾੜ ਵੀ ਘਟੂ ਹੋ ਸਕਦਾ ਝੋਨਾ ਲੱਗੇ ਨਾ ਇੱਕ ਮਹੀਨੇ ਦੀ ਚਰੀ ਹੋ ਗਈ ਸਿਰਫ ਤਿੰਨ ਇੰਚ ਦੀ ਹੋਈ ਐਵੇਂ ਲੋਕਾਂ ਨੂੰ ਝੂਠੇ ਸੁਪਨੇ ਨਾ ਦਿਖਾਇਆ ਕਰ
@preetpb32wala53
@preetpb32wala53 Год назад
Jehr ta jehr e aa rhi gal bharat sarkar toh mnjuro di ohda ta rab e rakha Aa
@babbugill95
@babbugill95 Год назад
ਇਹ ਬੰਦਾ ਕਿਸੇ ਦਾ ਸਕਾ ਨਹੀ ਇਸ ਨੂੰ ਆਪਣੇ ਪੈਸੇ ਨਾਲ ਮਤਲਬ ਆ ਕੁਦਰਤ ਨਾਲ ਖਿਲਵਾੜ ਬਹੁਤ ਮਾੜਾ ਹੁੰਦਾ
@buttaatwal2557
@buttaatwal2557 Год назад
ਕਿਉਂ ਹਵਾ ਚ ਜ਼ਹਿਰ ਘੋਲ ਰਹੇ ਹੋ,,ਸਿਰ ਦਰਦ ਬਹੁਤ ਹੁੰਦਾ ਏਹਦੇ ਨਾਲ ਏਦਾ ਲੱਗਦਾ ਜਿਵੇਂ ਕੋਈ ਨਸ਼ਾ ਕੀਤਾ ਹੋਵੇ,,,
@MandeepSingh-rv1wn
@MandeepSingh-rv1wn Год назад
ਬਹੁਤ ਵਧੀਆ advertisement
@subhamchanchalani1563
@subhamchanchalani1563 Год назад
your mind is amazing 🔥
@charanjeetsingh7150
@charanjeetsingh7150 Год назад
ਜਿਹਨੂੰ ਲੱਗਦਾ ਕੇ ਇਹਦੇ ਗਲਤ ਪ੍ਰਭਾਵ ਨੇ ਉਹ ਜਾਣਦਾ ਚੰਗੀ ਤਰ੍ਹਾਂ ਉਹ ਕੇਸ ਕਰਦੋ ਆਪੇ ਬੰਦ ਹੋ ਜਾਉ ਇਹ ਕੰਮ ਹੁਣ ਜਿਸਨੂ ਪਤਾ ਨੀ ਉਹ ਲੋਪੋ ਨੂੰ ਗਾਲਾਂ ਕੱਢੀ ਜਾਂਦਾ ਉਹ ੇ ਸਵਾਲ ਪੁੱਛ ਤੇ ਲਿਆ ਕੇ ਕੋਈ ਗਲਤ ਅਸਰ ਤੇ ਨੀ ਪਰ ਮੈਨੂੰ ਲੱਗਦਾ ਅਮਰੀਕਾ ਵਰਗੇ ਦੇਸ਼ ਵਿੱਚ ਉਹ ਲਗਵਾਉਦੇ ਨੇ ਜੇਕਰ ਉੱਥੇ ਹਵਾ ਪ੍ਰਦੂਸ਼ਿਤ ਹੋਵੇਗੀ ਤੇ ਉਹ ਕਿਵੇ ਪਾਸ ਕਰਨਗੇ
@rishabhgahlot9957
@rishabhgahlot9957 Год назад
Fantastic! Ye system machharo ka the end kar deta hai.
@manmeet8403
@manmeet8403 Год назад
ਮਸ਼ਹੂਰੀ ਤੇ ਪੈਸੇ ਲਈ ਕਿਸੇ ਦੇ ਵੀ Tatte ਚੁੰਮਣ ਲਈ ਮਜਬੂਰ ਨਾ ਹੋ ਬਾਈ
@user-re6gx9xy7v
@user-re6gx9xy7v Год назад
ਹੁਣ ਮੱਚਰਾਂ ਦਾ ਹੱਕਾਂਦਾਰ ਹੋਣ ਦਾ ਸਮਾਂ ਆ ਗਿਆ ਹੈ! ✊🦟
Далее
🔴Ютуб закрывают... Пока?
00:39
Просмотров 1,8 млн