Тёмный

ਇਕ ਹੋਰ ਮੁੰਡੇ ਨੇ ਕਰਤੀ ਰਾਜਾ ਵੜਿੰਗ ਦੀ ਬੇਇੱਜ਼ਤੀ ? ਭਾਸ਼ਣ ਦਿੰਦੇ ਦਾ ਖੋਹ ਲਿਆ ਮਾਇਕ 

D5 Channel Punjabi
Подписаться 1,9 млн
Просмотров 163 тыс.
50% 1

Опубликовано:

 

29 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 519   
@babbumaandsm3893
@babbumaandsm3893 5 лет назад
ਪਿੰਡਾਂ ਦੇ ਨੋਜਵਾਨਾਂ ਨੂੰ ਬੇਨਤੀ ਆ ਅੱਗੇ ਆਓ ਸਵਾਲ ਜਬਾਬ ਹਮੇਸ਼ਾ ਚਲਦੇ ਰਹਿੰਣ ਤਾਂ ਵਧੀਆ ਗੱਲ ਐ
@KuldeepSingh-yv6ry
@KuldeepSingh-yv6ry 5 лет назад
ਬੱਲੇ ਬਈ ਹੁਣ ਜਾਗੋ ਆਈ ਅਾ, ਲੀਡਰੋ ਜਾਗੋ ਬਈ, ਹੁਣ ਜਾਗੋ ਅਾਈ ਅਾ
@HarpreetSingh-hz7lr
@HarpreetSingh-hz7lr 5 лет назад
Good
@vickydhoti4261
@vickydhoti4261 5 лет назад
shava bhi hun jago aye wa
@sher1906
@sher1906 5 лет назад
Good
@SonuChouhan-cl3tp
@SonuChouhan-cl3tp 5 лет назад
Good
@sikhhistory4879
@sikhhistory4879 5 лет назад
ਨਜਾਰਾ ਲੀਅਤਾ ਵੀਰ ।ਹਵਾ ਖਰਾਬ ਸੀ ਵੜਿੰਗ ਦੀ lot ਹੋਗੀ
@msdhillon1719
@msdhillon1719 5 лет назад
Good
@BalwinderSingh-rk4lo
@BalwinderSingh-rk4lo 5 лет назад
ਓਏ ਬੜਿੰਗਾ ਆ ਤੁਸੀਂ ਪਹਿਲਾਂ ਨੌਜਵਾਨ ਪੀੜ੍ਹੀ ਨੂੰ ਫੁਦੂ ਬਣਾਕੇ ਵੋਟਾਂ ਲੈ ਕੇ ਸਰਕਾਰ ਬਣਾ ਗਏ ਹੁਣ ਸਾਹਮਣੇ ਅਖਾਂ ਮਲਾਓ ਪੁੱਤ,,,
@deepgobindgarh8406
@deepgobindgarh8406 5 лет назад
ਬਾਈ ਦੀ ਜਿੰਨੀ ਤਾਰੀਫ ਕਰੀ ਜਾਵੇ ਘੱਟ ਆ ਜਾਗੋ ਵੀਰੋ ਜਾਗੋ ਪੰਜਾਬੀਓ
@satgursingh2697
@satgursingh2697 5 лет назад
Wah g wah y g
@deepgobindgarh8406
@deepgobindgarh8406 5 лет назад
Satgur Singh ਬਾਈ ਸਹੀ ਗੱਲ ਆ ਵੜਿੰਗ ਨੇ ੲਿੱਕ ਪਤਰਕਾਰ ਦੇ ਥੱਪੜ ਮਾਰਿਆ ਸੀ ਬਾਕਈ ਬਹਾਦਰੀ ਵਾਲਾ ਕੰਮ ਕੀਤਾ
@jagchanansidhu6290
@jagchanansidhu6290 5 лет назад
ਸਾਰੇ ਲੋਕਾ ਨੂੰ ਬੇਨਤੀ ਹੈ ਕਿ ਇਹਨਾ ਨਾਲ ਐਵੇ ਹੀ ਕਰੋ ਵਾਅਦੇ ਜਾਦ ਕਰਵਾਓ
@simranjeetsingh1766
@simranjeetsingh1766 5 лет назад
ਵਧਿਆ ਕੀਤਾ ਏਦਾਂ ਈ ਜੁਤੀਫੇਰੋ ਜੇਹੜਾ ਵੋਟ ਮੰਗਣ ਆਉਦਾ ਏਨਾ ਨੂੰ ਲਗਦਾ ਜਨਤਾ ਪਾਗਲ ਏ ਪੰਜ ਸਾਲ ਵਾਦ ਭੁਲ ਜਾਦੇਂ ਨੇ ਧੰਨਵਾਦ ਸ਼ੋਸ਼ਲ ਦਾ ਮਿਡੀਆ. ਜੋ ਜੰਨਤਾ ਨੂੰ ਸਹੀ ਦਖਾਉਦਾ
@gurwinderbenipal4799
@gurwinderbenipal4799 5 лет назад
ਵਧੀਅਾ ਗॅਲ ਅਾ ਲੋਕ ਜਾਗ ਪਏ
@EkamElactronic
@EkamElactronic 5 лет назад
ਸ਼ੁਕਰ ਹੈ ਅੱਣਖੀ ਪੰਜਾਬੀ ਜਾਗ ਰਹੈ ਨੈ । ਪੰਜਾਬੀ ਕਾਂਗਰਸ ਵਾਲਿਅਾ ਨੂੰ ਪੁੱਛੋ ਪਿੰਡਾ ਚ ਬੱੜਣਨ ਤੇ ਦੋ ਸਾਲ ਹੋ ਗੇ ਸ੍ੀ ਗੁੱਟਕਾ ਸਾਹਿਬ ਦੀ ਖਾਦੀ ਕਸਮ ਦਾ ਕੀ ਬੱਣਿਅਾ ਹੁੱਣ ਪਿੰਡ ਪਿੰਡ ਚਿੱਟਾ ਵਿੱਕ ਰਿਹਾ । ੳਸ ਵਾਦੇ ਕੀ ਬੱਣਿਅਾ ਜੋ ਸਿੱਖਾ ਨਾਲ ਸ੍ੀ ਗੁਰੂ ਗ੍ੰਥ ਸਾਹਿਬ ਦੀ ਵਿਅਾਦਵੀ ਦੇ ਦੋਸੀ ਨੂੰ ਸ਼ਾਜਾ ਦਾ ਕੀਤਾ ਸੀ । ੳੁਦੋ ਤਾ ਕੈਪਟਨ ਕਹਿਦਾ ਸੀ ਕੀ ਵਿਅਾਦਵੀ ਬਾਦਲਾ ਨੇ ਕਰਾੲੀ ਹੈ ਮੈਨੂੰ ਪਤਾ ਹੂੱਣ ਬਾਦਲ ਕਹਿੜਾ ਪੰਜਾਬ ਛਁਡ ਕੇ ਚਁਲੇ ਗੈ ਫੱੜਦੇ ਕਿਓ ਨਹੀ । ਵਿਰੋ ਵਿਰੋਧ ਕਰਕੇ ਕੁੱਝ ਨਹੀ ਬੱਣਨਾ ਵੋਟ ਚ ਹਰ ਸੀਟ ਤੇ ਹਰ ਿੲਕ ਵੋਟ ਕਾਂਗਰਸ ਅਾਕਲੀ ਦੇ ਵਿਰੋਧ ਵਿੱਚ ਪਾਓ । ਿੲਹਨਾ ਦੀਅਾ ਅੱਖਾ ਤਾ ਖੁੱਲਣੀਅਾ । ਸਪੋਟ ਫੋਰ PDA ਗੱਠਜੋੜ ।
@taranjitsingh2636
@taranjitsingh2636 5 лет назад
ਲੋਕ ਲੇਟ ਹੋ ਗਏ ਪਰ ਖੁਸ਼ੀ ਦੀ ਗੱਲ ਐ ਬੋਲਣ ਤਾਂ ਲੱਗ ਪੇ ਕ੍ਰਾਂਤੀ ਦੀ ਅੱਗ 💥✍️💪 ਜੈ ਜਵਾਨ ਜੈ ਕਿਸਾਨ
@gurjindsingh8139
@gurjindsingh8139 5 лет назад
ਇਹਨੂੰ ਡੱਕਰੋ ਧਰ ਕੇ ਵੱਡੇ ਰਾਹੁਲ ਗਾਧੀ ਨੂੰ
@amandeepsharma1087
@amandeepsharma1087 5 лет назад
ਵੀਰ ਜੀ ਕਿਹੜੀ ਪਾਰਟੀ ਨੂੰ ਵੋਟ ਪਾਈਏ ਸਾਰੀਆ ਦੇ ਘੋੜੇ ਵਾਲਾ ਫਿਰਿਆ ਹੋਇ ਐ
@punjabi-ae-zubane9708
@punjabi-ae-zubane9708 5 лет назад
Hahahaha
@ajitsingh736
@ajitsingh736 5 лет назад
@@punjabi-ae-zubane9708 ਕਰੋ ਬੇਇਜ਼ਤੀ ਦਬੱਲਕੇ ਇਹ ਬੇਇਜ਼ਤੀ ਦੇ ਲਾਇਕ ਹੀ ਹਨ !
@chamanlal5809
@chamanlal5809 5 лет назад
ਦੇਸ ਦੇ ਲੋਕਾ ਨੂੰ ਬੇਵਕੁਫ ਸਮਝਦੇ ਅਾ ਰਾਜਨੇਤਾ
@sarbjeetaulakh2980
@sarbjeetaulakh2980 5 лет назад
ਏਕਤਾ ਵਿੱਚ ਹੀ ਬਲ ਹੈ ਮੇਰੇ ਵੀਰੋ।ਜੇ ਅਕਾਲੀ ਕਾਂਗਰਸੀ ਇੱਕ ਨੇ ਤਾਂ ਅਸੀਂ ਵੀ ਇਸ ਵਾਰ ਇੱਕ ਹੋ ਕੇ ਚੱਲੀਏ ਫੇਰ ਪਤਾ ਲੱਗੇਗਾ ਇਨਾ ਝੂਠੀਆਂ ਸਰਕਾਰਾਂ ਨੂੰ ।
@Jattbillionaire
@Jattbillionaire 5 лет назад
ਵੀਰ ਜੀ ਇਥੇ ਗੁੱਸਾ ਕੱਡਣ ਦਾ ਕੋਈ ਫਾਇਦਾ ਨਹੀ ਹੈ ਅਗਰ ਇਹਨਾਂ ਗੰਦੇ ਲਿਡਰਾਂ ਨੂੰ ਸਬੱਕ ਸਿਖਾਓੁਣਾ ਚਾਹੂੰਦੇ ਹੋ ਤਾਂ ਵੋਟਾਂ ਵਾਲੇ ਦਿਨ ਇਹਨਾਂ ਦੇ ਖਿਲਾਫ ਕਿਸੇ ਵਧਿਅਾ ਲਿਡਰ ਨੂੰ ਵੋਟ ਪਾਓ...ਤੇ ਜਾਤ ਪਾਤ ,ਪੇਸੇਅਾਂ ਦਾ ਲਾਲਚ ਤੇ ਧਰੱਮ ਤੋ ੳੁਪਰ ੳੁਠ ਕੇ ਦੇਖੋਗੇ ਤਾਂ ਤੂਹਾਨੂੰ ਵਧਿਅਾ ਲਿਡਰ ਨਜੱਰ ਅਾ ਜਾਵੇਗਾ...ਬਾਕੀ ਰਬ ਰਾੱਖਾ
@secretsafar8418
@secretsafar8418 5 лет назад
Ehi ta gall aw veer ji koi chaj da leedr khada ni hunda darda
@entertainment4523
@entertainment4523 5 лет назад
@@secretsafar8418 kyun phoolka saab maade ਨੇ?
@SurinderSingh-te3ub
@SurinderSingh-te3ub 5 лет назад
Loko lamband hovo, Dharman da khaira chhad ke sangaras karo
@JaspalSingh-ll6nl
@JaspalSingh-ll6nl 5 лет назад
Veer ji wadhia leader hai kaun? dona partian ne warian bannian Kise teeje nu nai badhan dena
@gurbajsingh4683
@gurbajsingh4683 5 лет назад
ਵੇਖੋ ਰਾਜਾ ਵੜਿੰਗ ਨੂੰ ਲਾਹਨਤਾਂ ਪਾਉਂਦੇ ਹੋਏ ਨੌਜਵਾਨ ...
@DarshanSingh-tp6xp
@DarshanSingh-tp6xp 5 лет назад
ਅਕਾਲੀ ਕਾਂਗਰਸ ਦੋਂਨੇ ਮਿੱਲੇ ਹੋਏ ਹਨ ਵੀਰ ਜੀ
@jobanjatt42
@jobanjatt42 5 лет назад
Veer jivote tha sehe estamal kar k loota the tolea n bajo
@Gurditt-rx9yb
@Gurditt-rx9yb 5 лет назад
ਚੱਕ ਦਿਉ ਸਰਕਾਰਾਂ ਕਿਸੇ ਨੂੰ ਵੀ ਕੋਈ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ
@avtarsinghkhalsa3792
@avtarsinghkhalsa3792 5 лет назад
ਪੰਜਾਬ ਨਿਵਾਸੀਓ ,ਜੇ ਤੁਸੀਂ ਚੁਪ ਰਹੇ ਤੁਹਾਨੂੰ ਇਹਨਾਂ ਚੋਰਾਂ ਗੁਲਾਮ ਬਣਾ ਲੇਣਾ ,ਵੀਰਾਂ ਦਾ ਸਾਥ ਦਿਓ,ਚੋਰਾਂ ਨੂੰ ਪਿੰਡ ਵਿਚੋਂ ਭਜਾਓ
@fullpunjabicomedychannel1781
@fullpunjabicomedychannel1781 5 лет назад
ਪੰਜਾਬ ਵਿੱਚ ਕਾਗਰਸ ਸਰਕਾਰ ਦਾ ਅੰਤ ਹੁਣ ਨੇੜੇ ਹੈ।
@ssomalsomal5045
@ssomalsomal5045 5 лет назад
ਹਰੇਕ ਪਿੰਡਾਂ ਵਿਚ ਇਹੀ ਸਵਾਲ ਹੋਣ ਤਾ ਇਹਨਾ ਨੂੰ ਮੰਤ ਅਜੇ ਇਹ ਲੋਕ ਜਾਗ ਗਏ ਹਰੇਕ ਪਿੰਡ ਵਿਚ ਜਗਾਓ ਲੋਕਾਂ ਨੂੰ ਵੀਰ ਜੀ
@kavisharbhaihardeepsinghva9295
ਨੌਜਵਾਨਾਂ ਨੇ ਕੀਤੀ ਮਰਦਾਂ ਵਾਲੀ ਗੱਲ ਸਰਮ ਆਉਣੀ ਚਾਹੀਦੀ ਝੂਠੇ ਵਾਅਦੇ ਕਰਨ ਵਾਲਿਆਂ ਨੂੰ
@beantbhullar6662
@beantbhullar6662 5 лет назад
ਬਹੁਤ ਵਧੀਆ ਕਰਿਆ
@HardeepSingh-ho2mn
@HardeepSingh-ho2mn 5 лет назад
ਨਾ ਅਕਾਲੀ ਨਾ ਕੈਪਟਨ ਸਰਕਾਰ ਨੂੰ ਚਾਹੀਦਾ ਖਾਲਿਸਤਾਨ
@simranjit227
@simranjit227 5 лет назад
ਰਾਜਾ ਵੜਿੰਗ ਦਾ ਅੰਤ ਤੈਅ ਹੈ ਇਸ ਵਾਰ ਸਫਾਇਆ ਹੋ ਜਾਣਾ ਇਸ ਬੰਦੇ ਦਾ
@SinghSingh-qb4tf
@SinghSingh-qb4tf 5 лет назад
ਖੈਹਿਰਾ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@gurleenkaurrolrollno2698
@gurleenkaurrolrollno2698 5 лет назад
ਵੀਰੋ ਮੈ ਕਾਂਗਰਸੀ ਨਹੀ ਨਾ ਹੀ ਕਿਸੇ ਹੋਰ ਪਾਰਟੀ ਤੇ ਵਿਸ਼ਵਾਸ ਕਰਦਾ ਪਰ ਇਹ ਆਕਾਲੀਆ ਦੇ ਬੰਦੇ ਲਗਦੇ ਨੇ ਬਠਿੰਡਾ ਜ਼ਿਲ੍ਹੇ ਵਿੱਚ ਕੋਈ ਅਕਾਲੀਆਂ ਨੂੰ ਸਵਾਲਾਂ ਨਹੀਂ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਸਿੱਖਾਂ ਦੇ ਕਤਲੇਆਮ ਮੋਦੀ ਸਰਕਾਰ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਤੇ ਕਈ ਹੋਰ ਮੁੱਦੇ ਨੇ ਉਨ੍ਹਾਂ ਵਾਰੇ
@pb0678
@pb0678 5 лет назад
ਠੋਕ ਕੇ ਰੱਖੋ ਵੀਰੋ
@sonusangar8986
@sonusangar8986 5 лет назад
ਦਲੇਰੀਆਂ ,👌 ਆ ਗੱਲ ਕੀਤੀ ਜੱਟਾ
@KuldeepSingh-sv7qt
@KuldeepSingh-sv7qt 5 лет назад
ਸਵਾਲ ਨਾ ਪਿੱਛੋਂ ਇਹਨੂੰ ਛਿੱਤਰ ਮਾਰੋ ਇਹਦੇ।
@gurfathedhaliwal5017
@gurfathedhaliwal5017 5 лет назад
ਬਹੁਤ ਵਧੀਆ ਕੀਤਾ ਵੀਰ ਕੁੱਤੇ ਲੀਡਰਾਂ ਨੂੰ ਜਵਾਬ ਪੁੱਛਣ ਤੇ ਬਦਲਾ ਲੈਣ ਦਾ ਸਮਾ 5 ਲਈ ਕਿਸੇ ਨੇ ਨੀ ਸਾਰ ਲੈਣੀ। ਸਾਬਾਸ ਵੀਰੋ ਸੇਰ ਬਣੋ ਭੇਡਾਂ ਇਨਾਂ ਨਾਲ ਬਹੁਤ ਤੁਰੀਆ ਫਿਰਦੀਆ ਨੇ ਅਗਲਾ ਡੰਡੇ ਨਾਲ ਮਗਰ ਲਾਈ ਫਿਰਦਾ ਪਰ ਸੇਰ ਤਾਂ ਇਕਲਾ ਹੀ ਕਾਫੀ ਹੁੰਦਾ
@aulakh9276
@aulakh9276 5 лет назад
ਬਹੁਤ ਵਧੀਆ ਵੀਰਾ ਨੇ ਸਿਰਾਂ ਹੀ ਕਰ ਦਿੱਤਾ
@mukhtyarsingh7265
@mukhtyarsingh7265 5 лет назад
ਭਰਾਵੋ ਇਹਨਾਂ ਨੂੰ ਜੁਤੀ ਫੇਰ,ਫੇਰ ਕੇ ਭਜਾਓ ਪਿੰਡਾਂ ਚੋਂ ਇਹਨਾਂ ਨੇ ਮੂਰਖ ਸਮਝ ਰੱਖਿਆ ਲੋਕਾਂ ਨੂੰ।। ਵੜਿੰਗ ਤੂੰ ਕਹਿੰਦਾ ਸੀ ਮੇਰੇ ਬਠਿਡਾ ਆਉਣ ਨਾਲ ਲੋਕਾਂ ਨੇ ਲੱਡੂ ਵੰਡੇ ਆ ਖਾਕੇ ਜਾਣਾ ਸੀ ਹੁਣ ਭੱਜਾ ਕਿਉਂ ਆਂ। ਭਰਾਵੋ ਇਕ ਮੁੱਠ ਹੋਕੇ ਪੀਡੀਏ ਨੂੰ ਜਿਤਾਓ। ਅਮਲੀਕਾਲੀਦਲ, ਕਾਂਗਰਸ ਦੀਆਂ ਜਮਾਨਤਾਂ ਜਬਤ ਹੋਣੀਆਂ ਚਾਹੀਦੀਆਂ ਵੀਰੋ ਬੇਅਦਬੀਆਂ ਤੇ ਸ਼ਹੀਦੀਆਂ ਜਰੂਰ ਯਾਦ ਰੱਖਿਓ ਵੋਟਾਂ ਪਾਉਣ ਵਾਲੇ
@bhagsinghsingh4083
@bhagsinghsingh4083 5 лет назад
ਵਧੀਆ ਗੱਲ ਹੈ ਵੀਰ ਜਾਗੋ ਸਾਰੇ ਜਾਗੋ
@malkeetsingh1854
@malkeetsingh1854 5 лет назад
ਵੀਰਾਂ ਇਹਨਾਂ ਦੇ ਜੁਤੀਆਂ ਮਾਰੋ ਕੋਈ ਵੋਟ ਨਾ ਪਾਓ ਇਹਨਾਂ ਨੂੰ, ਲੇ ਵੇਂ ਭਗਤ ਸਿੰਘਾ ਜਾਗ ਗਿਆ ਪੰਜਾਬ ਹੁਣ ਅਕਲ ਟਿਕਾਣੇ ਆਉਣੀ ਇਹਨਾਂ ਕੁੱਤੇ ਲੀਡਰਾਂ ਦੀ।
@gagan22281
@gagan22281 5 лет назад
Ehna nalo ਖੈਰਾ best aa
@punjabilive8461
@punjabilive8461 5 лет назад
ਅਕਾਲੀ ਕਾਗਰਸੀ ਤੇ ਬੀਜੇਪੀ ਵਾਲਿਅਾ ਨੂੰ। ਲੋਕੋ ੲਿਹਨਾ ਨੂੰ ਪਿੰਡਾ ਵਿੱਚੋ ਭੇਡਾ ਵਾਗ ਹਿੱਕ ਕੇ ਭਜਾਓ । ਵੌਟਾ ਵਾਲੇ ਦਿਨ ਵੀ ਸਬਕ ਸਿਖਾਓ
@lovpreetsingh3096
@lovpreetsingh3096 5 лет назад
Wa o veere kya baat hai
@redheartredheart7619
@redheartredheart7619 5 лет назад
Younger boy good work
@rajwantgillsandhu9594
@rajwantgillsandhu9594 5 лет назад
ਇੱਕ ਜੁੱਟ ਹੋਕੇ ਰਹੋ ਵੀਰੋ ਵੋਟਾਂ ਆਪਣੀਆਂ ਨੇ ਚਾਹੇ ਆਪਾਂ ਪਾਈਏ ਜਾਂ ਨਾ ਪਾਈਏ ਪਰ ਐਤਕੀਂ ਧੱਕਾ ਨੀ ਹੋਣ ਦੇਣਾ ਅਵਲ ਤਾਂ ਵੋਟ ਪਾਉਣ ਜਾਇਓ ਈ ਨਾ
@jagatdeep2300
@jagatdeep2300 5 лет назад
Bahut vadhiya kita bai ne
@rajwantgillsandhu9594
@rajwantgillsandhu9594 5 лет назад
@@jagatdeep2300 ਹਾਂ ਜੀ ਦੁਖੀ ਬੰਦਾ ਕੀ ਨਾ ਕਰੇ ਤੰਗ ਕੀਤਾ ਪਿਆ ਸਰਕਾਰਾਂ ਤੇ ਲੀਡਰਾਂ ਨੇ ਲੋਕਾਂ ਤੇ ਪ੍ਰੈਸ਼ਰ ਪਾਇਆ ਪਿਆ ਸੀ ਹੁਣ ਨੌਜਵਾਨਾਂ ਨੂੰ ਪਛਾਣ ਆਗੀ ਚੰਗੇ ਮਾੜੇ ਦੀ
@ieltswithnavdeep1858
@ieltswithnavdeep1858 5 лет назад
Waah bai appn sb youth nu ik hona pauga .te naal jo bajurg ne ohna de sath t9n bina kuj nhi ho skda sb nu ik hona pauga 🙂
@Lakhvirsingh-yv6ju
@Lakhvirsingh-yv6ju 5 лет назад
Well done gentlemen, ਏਹੀ ਹਾਲ ਹੋਣਾ ਚਾਹੀਦਾ ਹੈ.
@HardeepSingh-ho2mn
@HardeepSingh-ho2mn 5 лет назад
ਖਾਲਿਸਤਾਨ ਜਿੰਦਾਬਾਦ , ਖਾਲਿਸਤਾਨ ਜਿੰਦਾਬਾਦ
@guui1447
@guui1447 5 лет назад
ਬਹੁਤ ਹੀ ਵਧੀਆ ਗੱਲ ਕੀਤੀ ਵੀਰ ਜੀ ਸਾਲਿਆ ਨੂੰ ਵੋਟਾ ਵੇਲੇ ਯਾਦ ਆਉਂਦੇ ਲੋਕ
@rajindersharma5742
@rajindersharma5742 5 лет назад
Sare Lok eve hi jagrok ho jo te ehna fudduya nu sabk sikao
@vinodsarswat5331
@vinodsarswat5331 5 лет назад
Right
@SandeepSingh-ms4jt
@SandeepSingh-ms4jt 5 лет назад
Swaad aa gya y, baki loka nu v jagna pena
@avtarsinghkhalsa3792
@avtarsinghkhalsa3792 5 лет назад
Very good veer j
@tejindersran1420
@tejindersran1420 5 лет назад
Bhooot vadiyaa kitaa veer g 💪✌️🙏
@sohansingh1628
@sohansingh1628 5 лет назад
ਭਰਾਵੋ ਕਾਂਗਰਸ ਬੀ ਜੇ ਪੀ ਅਤੇ ਬਾਦਲ ਅਕਾਲੀ ਦਲ ਤੋਂ ਪੰਜਾਬ ਨੂੰ ਬਚਾਉਣਾ ਬਹੁਤ ਜਰੂਰੀ ਹੈ । ਹੁਣ ਮੌਕਾ ਹੈ ਇਹਨਾਂ ਨੂੰ ਸਬਕ ਸਿਖਾਉਣ ਦਾ।
@ਜੱਟਮਾਲਵੇਤੋਂ
ਕਮਾਲ ਹਰ ਮਾੜੇ ਮੰਤਰੀ ਨੂੰ ਭਜਾਓ✊🏻✊🏻
@ramankhosa1993
@ramankhosa1993 5 лет назад
Kya baat ae 22.. Sari youth nu ik jut hona payu ehna fuddu leaders nu sbk sikhaon lyi
@gurpreetguri3312
@gurpreetguri3312 5 лет назад
HUN PUNJAB JAG GYA VERY GOOD
@ਸਿਮਰਨਜੀਤਢੀਂਡਸਾ
ਵੋਟਾਂ ਦਾ ਹੀ ਟਾਈਮ ਏ ਆਮ ਆਦਮੀ ਜੋ ਮਰਜੀ ਜਿਵੇ ਮਰਜੀ ਇਹਨਾ ਨੂੰ ਨੱਪ ਲਵੇ ਵੀਰ ਨੇ ਜਿਵੇ ਰਾਜੇ ਦੀ ਬੇਈਜਤੀ ਕਿਤੀ ਜੇ ਕਿਤੇ ਵੋਟਾਂ ਤੋ ਬਾਦ ਯਾ ਪਹਿਲਾਂ ਕਿਤੀ ਹੁੰਦੀ
@sardulsingh5053
@sardulsingh5053 5 лет назад
BHUT VADHIA VERY VERY VERY GOOD
@kaurdeep4645
@kaurdeep4645 5 лет назад
Very good
@educationforall6939
@educationforall6939 5 лет назад
waring nu haruan te beijjat karn li hee captain ne ess nu ticket diti aa....its secret... captain loves nanny sha
@deepdeep-pq5xj
@deepdeep-pq5xj 5 лет назад
bahut vadia keta y tusi ajj asi oh bsckward lok nahi rahe asi apne hakka lai bol sakde ,sangrur,barnala,bathinda,mansa eh lok sach lai bolde a te bolde rehnge love u malwa
@gurmeetkaurbrar6912
@gurmeetkaurbrar6912 5 лет назад
Jago loko jago hun fudu na bneo
@defencelover1388
@defencelover1388 5 лет назад
#Salute.......
@satgursingh2697
@satgursingh2697 5 лет назад
ਬਾਈ ਇਹ ਗੰਦੀਆਂ ਸਰਕਾਰਾਂ ਨੰੂ ਵੋਟ ਨੀ ਪਾਉਣੀ ਅਕਾਲੀ ਤੇ ਕਾਂਗਰਸ ਨੰੂ । ਆਮ ਆਦਮੀ ਪਾਰਟੀ ਨੰੂ ਪਾੳ ਵੋਟ । ਇਕ ਵਾਰ ਮੌਕਾ ਦਿੳ ਮਾਨ ਹੋਰਾਂ ਨੰੂ ।
@inhighspirit8704
@inhighspirit8704 5 лет назад
Good bhut vadya kita jwana I support you
@educationforall6939
@educationforall6939 5 лет назад
bhain di lann captain di.....sala arusaaa lai ke ...himachal baitha rehadaaa
@doggagujjar308
@doggagujjar308 5 лет назад
Bhout he vadia kita pind walia ne shabash swad leya ta bai eh maan saab de jagaye hoye lok aa veer mere
@maaVi_79
@maaVi_79 5 лет назад
ਬਹੁਤ ਵਧਿਆ , ਗੱਪਾਂ ਮਾਰਨ ਤੋਂ ਪਹਿਲਾ ਹੁਣ ਸੋਚਣਗੇ ।
@AD-mb9cs
@AD-mb9cs 5 лет назад
Sahi kar rhe ho veer.ਇਹ ਤਾਂ ਵੋਟਾਂ ਚ ਖੜ੍ਹੇ ਹੋ ਣੋ ਹਟ ਜਾਣ ਗੇ।
@raj-rb5fr
@raj-rb5fr 5 лет назад
Chor party Congress
@JagjitSingh-ti4bi
@JagjitSingh-ti4bi 5 лет назад
Va ji va salam
@jasvindersingh6001
@jasvindersingh6001 5 лет назад
Good
@voiceofgod8068
@voiceofgod8068 5 лет назад
ਦੱਬ ਕੇ ਕਿੱਲੀ ਰੱਖੋ ਹਰ ਜਾਗਹ ਇੰਦਾ ਹੀ ਹੋਣਾ ਚਾਹੀਦਾ
@gopi5867
@gopi5867 5 лет назад
ਬਾਈ ਅਸੀਂ ਆਪ ਕਾਂਗਰਸੀ ਆ bt ਅਹ ਜਮਾ ਸਹੀ ਕੀਤਾ yr Bai tu
@harwindersidhu6269
@harwindersidhu6269 5 лет назад
ਜਾਗੋ ਲੋਕੋ ਜਾਗੋ ਇਹਨਾ ਕੁੱਤਿਆਂ ਦੇ ਡੰਡੇ ਮਾਰੋ Khira Zindabad Zindabad Zindabad Zindabad Zindabad Akali Zero Zero Congress Zero Zero
@babbusidhu6191
@babbusidhu6191 5 лет назад
ਸੱਚੀ ਗੱਲ ਹੈ ਵੀਰ ਜੀ
@RavinderSingh-ln3ej
@RavinderSingh-ln3ej 5 лет назад
ਵੋਟਾ ਵੇਲੇ ਚੇਤੇ ਆਉਂਦੇ ਗਲੀਆ ਵਿਚ ਗੇੜੇ ਲਾਉਂਦੇ। ਪਿੰਡ ਪਿੰਡ ਵਿਚ ਜਾ ਕੇ ਨੇਤਾ ਕਰ ਦੇ ਫਿਰ ਆਮ ਡਰਾਮਾ। ਸਭ ਡਰਾਮਾ ਸਭ ਡਰਾਮਾ। ਬਹੁਤ ਬੇਰੁਜ਼ਗਾਰੀ ਹੋ ਚੁੱਕੀ ਪੰਜਾਬ ਚ ਇੱਕ ਚਪੜਾਸੀ ਦੀ ਨੌਕਰੀ ਵਾਸਤੇ ਬੀ ਏ ਬੀ ਐਡ ਨੋਜਵਾਨ ਇੰਟਰਵਿਊ ਵਾਸਤੇ ਆਏ ਹੁੰਦੇ ਨੇ। ਕੋਈ ਕਹਿੰਦਾ ਮੈ ਸੜਕਾ ਬਣਾਇਆ ਕੋਈ ਹਸਪਤਾਲ ਕੋਈ ਬਿੱਲ ਮਾਫ। ਦੇਣਾ ਈ ਆ ਤਾ ਪੰਜਾਬ ਦੇ ਨੌਜਵਾਨਾ ਨੂ ਰੁਜ਼ਗਾਰ ਦਿਉ। ਇਸ ਕਰਕੇ ਸੱਚੇ ਤੇ ਇਮਾਨਦਾਰ ਨੇਤਾ ਨੂ ਵੋਟ ਪਾ ਕੇ ਜਿਤਾਓ।
@bharpurrmndeepsinghrmndeep7938
ਇਹ ਸਭ ਗਲਤ ਹੋ ਰਿਹਾ ਹੈ ਲੀਡਰਾ ਨੇ ਇਹ ਚਾਲ ਸਿਰਫ ਅਕਾਲੀ ਦਲ ਵਾਸਤੇ ਖੇਡੀ ਸੀ ਵੀ ਉਹਨਾ ਨੂੰ ਪਿੰਡਾ ਵਿੱਚ ਨਾ ਵੜਨ ਦਿਉ ਪਰ ਲੋਕਾ ਨੂੰ ਤਾ ਕੌਣ ਰੋਕ ਸਕਦਾ ਹੈ ਫੇਰ ਜਿਹੜੀ ਮਰਜੀ ਪਾਰਟੀ ਦਾ ਨੁਮਾਇੰਦਾ ਹੋਵੇ ਹੁੱਣ ਅਕਾਲੀ ਹਮਾਇਤੀ ਵੀ ਦੂਜੇ ਲੀਡਰਾ ਨੂੰ ਘੇਰਨ ਲੱਗ ਪੇ ਇਸ ਨਾਲ ਪਿੰਡਾ ਵਿੱਚ ਲੋਕ ਵੰਡੇ ਗੲਏ ਹਨ ਅਤੇ ਪਿੰਡਾ ਵਾਲੀਆ ਦੀਆ ਆਪਸੀ ਦੁਸਮਣੀਆ ਪੈਣੀਆ ਤੈਅ ਹਨ । ਇਸ ਵਿਰੋਧ ਕ,ਨ ਦੇ ਗਲਤ ਢੰਗ ਤੋ ਬਚੋ ਜੇਕ, ਵਿਰੋਧ ਕਰਨਾ ਹੈ ਤਾ ਵੋਟਾ ਨਾ ਪਾਉ ।
@officialsurinder4418
@officialsurinder4418 5 лет назад
ਵੜਿੰਗ ਰਾਜਾ ਸ਼ਿਵ ਦਾ ਲਿੰਗ
@garrysingh76968
@garrysingh76968 5 лет назад
Sira krta pind waleyan ne Jagdi jameer wale lok👌👌👌👌✌️✌️✌️
@kuljeetsodhi7691
@kuljeetsodhi7691 5 лет назад
ਕਾਗਰਸ ਸਿਰਫ ਝੂਠੇ ਵਾਧੇ ਕਰਦੀ ਜਦੋ ਗੁਟਕਾ ਸਾਹਿਬ ਦੀ ਸੋਹ ਖਾਕੇ ਕੈਪਟਨ ਪੰਜਾਬ ਦਾ cm ਬਣਕੇ ਕੁਝ ਨਹੀ ਕਰ ਰਿਹਾ ਵੜੀਗ ਕੀ ਕਰੂ ਵੋਟਾ ਲੈਕੇ ਫਿਰ ਪੰਜ ਸਾਲ ਪਾਰ ਕਾਗਰਸ ਦੇ ਵੜਿੰਗ ਨੂੰ ਮੈ ਪੁੱਛਦਾ ਕੋਈ ਇੱਕ ਕੰਮ ਦੱਸੇ ਜੋ ਕਾਗਰਸ ਨੇ ਪੰਜਾਬ ਵਿੱਚ ਲੋਕਾ ਲਈ ਕੁਝ ਕਿੱਤਾ ਹੋਵੇ ਪੰਜਾਬ ਵਿੱਚ ਕਾਗਰਸ ਨੇ ਸਭ ਚੋਰ ਕੱਠੇ ਹੋਏ ਨੇ ਵੋਟਾ ਵੇਲੇ ਲੋਕ ਯਾਦ ਆਉਦੇ ਪੋਲੀਟੀਸ਼ਨ ਵਾਲੀਆ ਨੂੰ
@umeshchandar9945
@umeshchandar9945 5 лет назад
Bahut vadia Kita bai tu .Assi sari youth nu ikathe ho k ajehe corrupt leaders da boycot krna pvegaa te ehnna nu ehnna Di asli aukaat dikhauni pvegii.
@jagtargoraya
@jagtargoraya 5 лет назад
Good boy Avery youth asking Questions any Lider who is candidate of lokshba elections 2019
@amantoor3612
@amantoor3612 5 лет назад
Swaad a geya wah o shero wah khush kita punjab tuhade nal hai veero
@samrasukh8119
@samrasukh8119 5 лет назад
Veereee akaliaaa te congrass nu dfaaaa krooo
@sukhpalbrar4326
@sukhpalbrar4326 5 лет назад
I think if you don’t like any leader or work is not done by any one we have the option by pressing NOTA button but they didn’t have.
@govindersingh3866
@govindersingh3866 5 лет назад
ਬਹੁਤ ਵਧੀਆ ਕੀਤਾ
@satnamgill5386
@satnamgill5386 5 лет назад
V good shukr a parmatma da janta jagg rahi a slowely slowley
@Udasin.sampardey
@Udasin.sampardey 5 лет назад
ਬਹੁਤ ਵਧੀਆ ਕਰ ਰਹੇ ਹੋ ਇਸੇਤਰਾਂ ਇਹਨਾ ਨੂੰ ਹਰ ਪਿੰਡ ਵਿੱਚ ਮੂਹ ਤੇ ਚਪੇੜ ਮਾਰੋ ਇਨਾ ਚੋਰਾ ਵਿਰੁੱਧ ਖੜੇ ਹੋਵੋ
@JasveerSingh-zs4vc
@JasveerSingh-zs4vc 5 лет назад
Atttt karte 22 ne
@jassji8574
@jassji8574 5 лет назад
bilkul Sahi gall aa ver
@ਰਣਜੀਤਸਿੰਘ-ਯ9ਙ
ਇਹ ਸ਼ੇਰ ਬਾਦਲ ਹੋਰਾਂ ਟਾਈਮ ਕਿਥੇ ਸੁੱਤੇ ਪਏ ਸਨ
@educationforall6939
@educationforall6939 5 лет назад
no. send kro appne group banye te agli ranniti te kryee
@msdhillon1719
@msdhillon1719 5 лет назад
9465567650
@sharanjitsingh323
@sharanjitsingh323 5 лет назад
ਰਾਜਾ ਬੜਿੰਗ ਦੀਆਂ ਬੱਕਰੀਆਂ ਵਿਕ ਜਾਣੀਆਂ ਐਤਕੀਂ
@ਹੱਕਕਿਰਤੀਆਂਦੇ
ਸਵਾਦ ਆ ਗਿਆ ਕੁੱਤੇ ਤੜਿੰਗ ਦੀ ਲਾਹਪਾ ਕਰਤੀ 😂😂😂
@kamalsinghkhalsa7919
@kamalsinghkhalsa7919 5 лет назад
ਵਾਹ ਬਾਈ ਸਿਰਾ ਕਰਾਤਾ
@r.jawandha5343
@r.jawandha5343 5 лет назад
ਝੂਠ ਇੱਕ ਵਾਰ ਚੱਲ ਜੂ ਦੋ ਵਾਰ ਚੱਲ ਜੂ 70 ਸਾਲਾਂ ਤੋਂ ਓਹੀ ਕੁੱਝ ਸੁਣ ਸੁਣ ਕੇ ਅੱਕੇ ਪਏ ਨੇ ਲੋਕ ਸਰਮ ਨਹੀਂ ਆਉਂਦੀ ਇਨ੍ਹਾਂ ਲੀਡਰਾਂ ਨੂੰ
@Jyoti-ut2me
@Jyoti-ut2me 5 лет назад
very good veer ji thanks veer ji
@sandeepsingh-yu2ci
@sandeepsingh-yu2ci 5 лет назад
Veer tusi thk ha tusi sachha banda ho
@RajKumar-ub1ww
@RajKumar-ub1ww 5 лет назад
Good job all of you Well done.
@bikkafrompunjab3453
@bikkafrompunjab3453 5 лет назад
Sahi gall a
@gagandeepbhangu2064
@gagandeepbhangu2064 5 лет назад
ryt bro...
@harbanssinghbittuharbansin8078
ੲਿਹ ਤਾਂ ਵੋਟਾ ਅਾਪਦੇ ਕੰਮਕਾਰ ਸੈਂਟ ਕਰਨ ਨੁੰ ਮੰਗਦੇਅਾ ਲੋਕੋ ਤੁਹਾਡਾ ੲਿਹਨਾ ਨੇ ਕੁੱਝ ਨਹੀ ਕਰਨਾ। ਜਿਹੜੇ ਵਾਧੇ ੲਿਹ ਕਰਦੇ ਨੇ ੳੁਹ ਕਚਿਹਰੀ ਵਿੱਚ ਸਟਾਮ ਪੇਪਰ ਤੇ ਲਿਖਵਾਓ ਫੇਰ ਅਗਲੀ ਵਾਰ ਫੇਰੋ ਜੁੱਤੀ।
@chamkaursingh7175
@chamkaursingh7175 5 лет назад
ਓ ਵਾਹ ਨੋਜਵਾਨੋ ਬਹੁਤ ਵੱਧੀਆ ਕੰਮ
@AvtarSingh-jw1qj
@AvtarSingh-jw1qj 5 лет назад
Jago vero jago
@rajsinghgill4030
@rajsinghgill4030 5 лет назад
ਵੀਰੋ ਕਾਂਗਰਸ ਸਰਕਾਰ ਬਰਖਾਸਤ ਕਰਨ ਲੀ ਧਰਨੇ ਲਾਓ । ਏਨਾ ਨੇ ਪੰਜਾਬ ਨੂੰ ਬੇਵਕੂਫ ਬਨਯਾ
@bhanakhana9591
@bhanakhana9591 5 лет назад
VERY GOOD VERO HUN MO KA HAI
Далее
Ishrat Jahan Encounter
44:56
Просмотров 6 млн