Тёмный

ਇਟਲੀ ਚ ਖੇਤੀਬਾੜੀ ਕਰਦੇ ਪੰਜਾਬੀ ਪਰਿਵਾਰ 🇮🇹 Farming in Italy | Punjabi Travel Couple | Ripan Khushi 

Punjabi Travel Couple
Подписаться 830 тыс.
Просмотров 365 тыс.
50% 1

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 464   
@rajinderrohi3847
@rajinderrohi3847 3 месяца назад
ਇਕ ਲਾਇਕ ਬੱਚੇ ਲਈ । ਬਹੁਤ ਸੋਹਣਾ ਗਓੱਦਾ
@satnamsinghsatta3464
@satnamsinghsatta3464 3 месяца назад
ਗਾਡੁਆ ਪਿੰਡ ਨਾਗਾਵੇ ਕੋਲ ਹੈ ਫਤਿਹਗੜ੍ਹ ਸਾਹਿਬ ਜੀ ਮੋਰੀਡਾ ਰੋਡ ਤੇ ਨੇੜੇ ਮੇਰਾ ਪਿੰਡ ਬੱਚੇ ਨੇ ਬਹੁਤ ਸੋਹਣਾ ਗਾਈਆ ❤❤
@rimshanaseer1995
@rimshanaseer1995 3 месяца назад
⁰​@@satnamsinghsatta3464
@ranjeetsinghsran8507
@ranjeetsinghsran8507 3 месяца назад
ਤੇਰੇ ਸੌਕ ਨੰ ਸਲਾਮ।
@charnjeetkaleka1430
@charnjeetkaleka1430 2 месяца назад
❤🎉good
@charnjeetkaleka1430
@charnjeetkaleka1430 2 месяца назад
🎉
@anureetkaurgill70
@anureetkaurgill70 3 месяца назад
ਬਹੁਤ ਪਿਆਰਾ ਬੱਚਾ !! ਬੱਚੇ ਦਾ ਸਿੱਖੀ ਸਰੂਪ ਸਾਂਭਣ ਲਈ ਪਰਿਵਾਰ ਨੂੰ ਸ਼ਾਬਾਸ਼ ! ਖੇਤੀਬਾੜੀ ਵਾਲੇ ਵੀਰ ਦਾ ਕੰਮਕਾਜ ਦੇਖ ਕੇ ਰੂਹ ਖੁਸ਼ ਹੋ ਗਈ । ਰੱਬ ਇਟਲੀ ਵਾਲਿਆਂ ਨੂੰ ਹੋਰ ਤਰੱਕੀਆਂ ਬਖ਼ਸ਼ੇ
@malkitkaur8481
@malkitkaur8481 3 месяца назад
Very nice puttra god bless you jug jug jio bacha
@BhupinderSinghBajwa-np9ye
@BhupinderSinghBajwa-np9ye 23 дня назад
❤😂
@supinderkaurgill2371
@supinderkaurgill2371 3 месяца назад
ਊੜੇ ਤੇ ਜੂੜੇ ਨਾਲ ਜੁੜਿਆ ਹੋਇਆ ਐ ਬੱਚਾ ਸ਼ਾਬਾਸ਼ ਬੇਟੇ ਰੱਬ ਤੁਹਾਨੂੰ ਤਰੱਕੀਆ ਬਖਸ਼ੇ
@kanwarjeetsingh3495
@kanwarjeetsingh3495 3 месяца назад
ਵਧੀਆ ਬਲੋਗ ਹੈ । ਬੱਚੇ ਨੇ ਜੂੜਾ ਅਤੇ ਉੜਾ ਦੋਵੇਂ ਸੰਭਾਲ ਰੱਖੇ ਨੇ ।
@manjeetkaurwaraich1059
@manjeetkaurwaraich1059 3 месяца назад
ਇਹ ਬੱਚਾ ਬਹੁਤ ਹੀ ਵਧੀਆ ਸੋਹਣੀ ਸੂਰਤ ਅਵਾਜ਼ ਵਿਚ ਗਾਉਂਦਾ ਤੇ ਸਰਦਾਰ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@harwinder2601
@harwinder2601 3 месяца назад
ਗਾਇਕ ਬੱਚੇ ਨੂੰ ਬਹੁਤ ਪਿਆਰ ਅਤੇ ਸ਼ੁਭ ਕਾਮਨਾਵਾਂ ਅਰਦਾਸਾਂ , ਵਾਹਿਗੁਰੂ ਮਿਹਰ ਕਰੇ ਤੇ ਉਸਦੀ ਕਲਾਕਾਰੀ ਸ਼ਿਖਰਾਂ ਛੋਹੇ , ਤੰਦਰੁਸਤੀ ਤਰੱਕੀਆਂ ਬਖ਼ਸ਼ੇ ।
@raghbirsingh9961
@raghbirsingh9961 3 месяца назад
ਵਾਹਿਗੁਰੂ ਬੱਚੇ ਨੂੰ ਤਰੱਕੀ ਬਖਸ਼ੇ
@pammazaildarusa330
@pammazaildarusa330 3 месяца назад
ਸਿਰਾ ਗੱਲਬਾਤ ਮੁੰਡੇ ਨੇ ਬਹੁਤ ਸੋਹਣਾ ਗਾਇਆ ਲਿਖਿਆ ਵੀ ਬਹੁਤ ਸੋਹਣਾ ਹੋਇਆ ❤wmk
@surjitgrewal
@surjitgrewal 3 месяца назад
This young boy is going to hit in one day,will be another Moosewalla. The boy is lucky who is going to get so many blessings....Waheguru keep him in Chardikalla. Your vlog helped Italian Indians get so much respect in the eyes of viewers. The Punjabi farmer loves animals and organic farming...keep up your passion.
@satwantsingh9096
@satwantsingh9096 3 месяца назад
ਬਹੁਤ ਵਧੀਆ ਮੁਸੈਵਾਲ ਦਾ ਉਪਰਾਲਾ ਕੀਤਾ ਹੈ
@ParamjeetKour-wh1tx
@ParamjeetKour-wh1tx 3 месяца назад
ਬਹੁਤ ਵਧੀਆ ਗਾਇਆ ਬੇਟਾ ਰੱਬ ਤੈਨੂੰ ਤਰੱਕੀ ਬਖਸ਼ੇ ਵਾਹਿਗੁਰੂ
@Kamalmalhi-p6q
@Kamalmalhi-p6q 3 месяца назад
ਵਿਰਸੇ ਨਾਲ ਪਿਆਰ ਬੱਚੇ ਨੂੰ ਤੇ ਮਾਂ ਬਾਪ ਦੀ ਮਿਹਨਤ ਆ
@MajorSingh-po6xd
@MajorSingh-po6xd 3 месяца назад
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@sandeepkaur331
@sandeepkaur331 3 месяца назад
ਵਾਹਿਗੁਰੂ ਹੋਰ ਤਰੱਕੀਆਂ ਬਖਸੇ ਸਿਰ ਤੇ ਹੱਥ ਰੱਖੇ
@avtargrewal3723
@avtargrewal3723 7 дней назад
ਮੈ ਇਸ ਬੱਚੇ ਦੇ ਮਾਂ ਬਾਪ ਨੂੰ ਸਲੂਟ ਕਰਦਾਂ ਗਾਂੳਦਾਂ ਵੀ ਆਪ ਹੈ ਤੇ ਲਿਖਦਾ ਵੀ ਆਪ ਸੁਭਾਅ ਸਾੳ ਨੇਕ ਮਾਂ ਬਾਪ ਦਾ ਆਗਿਆ ਕਾਰੀ ਸਿੱਧੂ ਮੂਸੇਵਾਲੇ ਦਾ ਫੈਨ ਲਗਦਾ ਪੁੱਤਰ ਜੀ ਪਿਆਰ ਬਸ ਪੰਜਾਬ ਦਾ ਨਾਂ ੳਚਾ ਕਰ.ਨਾ ਪੁੱਤਰ ਧੰਨਵਾਦ ਮਾਂ ਬਾਪ ਨੂੰ ਗੁਰ ਫਤਿਹ ਪ੍ਰਾਵਾਨ ਕਰਨੀ
@gurvindermaan5339
@gurvindermaan5339 20 дней назад
ਬਹੁਤ ਸੋਹਣਾ ਗਾਉਂਦਾ ਐ ਬੇਟਾ ਨਾਲੇ ਸਿੱਖ਼ੀ ਸਾਂਭਕੇ ਰੱਖੀਂ ਐ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਲੰਮੀ ਉਮਰ ਬਖਸ਼ੇ ਤੇ ਸਿੱਧੂ ਮੂਸੇ ਆਲੇ ਸ਼ੇਰ ਵਾਂਗ ਚੜ੍ਹਾਈ ਹੋਵੇ
@darshangill26
@darshangill26 3 месяца назад
ਰਿਪਨ ਤੇਖੁਸ਼ੀ। ਬੀਬਾ। ਬਹੁਤ ਵਧੀਆ ਲੱਗਾ। ਪੰਜਾਬੀ। ਭਰਾਵਾ। ਦੇ। ਕੰਮਕਾਰ ਦੇਖ। ਮਨ। ਖੁਸ ਹੋਇਆ। ਇਕ। ਪੰਜਾਬੀ। ਭਰਾ। ਨੇ। ਤਾਂ। ਚਿੜੀਆਂ। ਘਰ। ਬਣਾ। ਰੱਖਿਆ।। ਵਾਹਿਗੁਰੂ ਜੀ। ਤੁਹਾਨੂੰ। ਲੰਮੀਆਂ ਉਮਰਾਂ। ਤੇ ਤਰੱਕੀਆਂ। ਬਖਸ਼ੇ
@kaurj8453
@kaurj8453 3 месяца назад
Kal nu aonn vala star God bless you bata
@KulwinderSingh-dc6be
@KulwinderSingh-dc6be 3 месяца назад
GOD BLESS YOU SINGER BETA and special thanks punjabi parents
@Balbirsinghusa
@Balbirsinghusa 3 месяца назад
ਹੁਸੈਨਪੁਰ ਵਾਲ਼ਿਆ ਬਾਈ ਕੀ ਹਾਲ ਆ।ਆਪਾਂ ਗਾਂਧਰਾਂ ਤੋ।ਸੈਂਤੀ ਸਾਲ ਹੋ ਗਏ ਸਾਨੂੰ ਵੀ ਪਿੰਡ ਛਡਿਆਂ।
@baljitkaur292
@baljitkaur292 3 месяца назад
ਬਹੁਤ।ਹੀ।ਸੋਹਣਾ।ਗਾਇਆ।ਪੁੱਤ।ਨੇ।👌👌🙏🙏💞
@Bravo0123
@Bravo0123 3 месяца назад
ਜਰਮਨੀ ਵਿੱਚ ਇਹੋ ਬੇਕਰੀ ਦਾ ਕੰਮ ਆਪਣਾ ਸ਼ੁਰੂ ਕਰਨ ਲਈ ਪੰਜ ਸਾਲ ਦੀ ਟਰੇਨਿੰਗ ਕਰਕੇ ਇੱਕ ਮਾਸਟਰ ਸਰਟੀਫਿਕੇਟ ਮਿਲਦਾ ਹੈ ਫਿਰ ਸ਼ੁਰੂ ਕਰ ਸਕਦਾ ਹੈ ਇਹ ਕੋਈ ਛੋਟਾ ਕੰਮ ਨਹੀਂ
@HarjinderSingh-kn3zh
@HarjinderSingh-kn3zh 3 месяца назад
ਬਹੁਤ ਵਧੀਆ ਬੱਚੇ ❤❤
@JoginderSingh-km4hy
@JoginderSingh-km4hy 3 месяца назад
Boht siraa gaunda a te likhda v a,god bless you putt
@chinderpalsingh7659
@chinderpalsingh7659 3 месяца назад
परमात्मा बेटे नु लम्बी उम्र ते तरकीया देवे ❤🎉
@amardeepsinghbhattikala189
@amardeepsinghbhattikala189 3 месяца назад
Sat shri akal ji sarea nu ardas ha waheguru ji chardikla tandrusti wakshan hamesha
@pb43samrala
@pb43samrala 3 месяца назад
ਸਿਰਾ ਲਾ ਤਾ ਚੋਬਰ ਨੇ ❤️👍
@devrajachal1137
@devrajachal1137 3 месяца назад
ਬਹੁਤ ਵਧੀਆ ਉਪਰਾਲਾ ਵੀਰ ਰਿਪਨ ਮੈਂ ਤੁਹਾਡਾ ਹਰ ਇੱਕ ਬਲੋਗ ਦੇਖਦਾ ਬਹੁਤ ਵਧੀਆ ਲੱਗਦਾ
@kakafanchnal8253
@kakafanchnal8253 3 месяца назад
❤❤ਬੱਚੇ ਲਈ
@secrat_gaming
@secrat_gaming 3 месяца назад
Rooh khush krti bete ne❤
@HUSANPREETSINGHNA
@HUSANPREETSINGHNA 3 месяца назад
APNI AREA DA PARIVAR DEKH KE BHOT JAYADA KHUSHI HOI LOVE FROM PB 23
@GurpreetSingh-dk2sc
@GurpreetSingh-dk2sc 3 месяца назад
ਬਾਈ ਜਾਰ ਬੱਚਾ ਬੁਹਤ ਸੋਹਣਾ ਗਾਉਦਾ 😊😊
@dreamshome4497
@dreamshome4497 Месяц назад
Wah ji wah kiya baat hai ji, sidhu mosewala di yaad karwa ditti ...kiya telant hai ji
@raistar1488
@raistar1488 3 месяца назад
Bache di singing bahot vadia aa
@chamkaur_sher_gill
@chamkaur_sher_gill 3 месяца назад
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Eastwestpunjabicooking
@Eastwestpunjabicooking 3 месяца назад
ਪੰਜਾਬੀ ਚ ਸਾਰੇ ਹੀ ਆਪਣੇ Boardਲਾਵੋ
@rajindersingh-so4hw
@rajindersingh-so4hw 3 месяца назад
ਬਹੁਤ ਵਧੀਆ,
@bhupindersingh8272
@bhupindersingh8272 3 месяца назад
Love you pb 23 fatehgarh sahib sahida de sab to maghi dharti
@BalkarSingh-ty2sj
@BalkarSingh-ty2sj 3 месяца назад
ਮੈ ਭੀ ਨਾਗਰਾ ਕੈਪਟਨ ਬਲਕਾਰ ਸਿੰਘ ਦੇਖ ਰਿਹਾ ਹਾ। ਪਿਛਲੀ ਗਾਈਆ ਦਾ ਫਾਰਮ ਦੇਖਿਆ ਮਨ ਖੁਸ਼ ਹੋਇਆ।
@hsworldview8075
@hsworldview8075 2 месяца назад
Very good singing young man! Bahut vadhia 🙏🙏
@sandeepkumar-b8m3v
@sandeepkumar-b8m3v 3 месяца назад
Aajo pb 23 fatehgarh sahib wale like karo ❤❤❤
@manjitsinghkandholavpobadh3753
@manjitsinghkandholavpobadh3753 3 месяца назад
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@chuharsinghgill7615
@chuharsinghgill7615 3 месяца назад
ਬਹੁਤ ਵਧੀਆ ਵਲੌਗ❤❤❤❤❤
@RashpalSingh-gv2fg
@RashpalSingh-gv2fg 3 месяца назад
V good song good job rashpal singh nagra.. God bless you all family.. .
@kambojcreations1588
@kambojcreations1588 3 месяца назад
Rap bai att si
@rimpykajal7802
@rimpykajal7802 3 месяца назад
mere husband be italy na pr 10 saal ho gye pr sada km ne bneya ta ohna da bhulan to pehla tuci italy dikha te thx
@khalsa4572
@khalsa4572 3 месяца назад
Bahut good beta god bless you!!
@baljitkaur691
@baljitkaur691 3 месяца назад
ਬਹੁਤ ਵਧੀਆ ਵੀਡੀਓ
@SatnamSingh-fe3tg
@SatnamSingh-fe3tg 3 месяца назад
Dhan Guru Nanak Dev g Chadikala Rakhna 🙏
@wandiyapunjab8297
@wandiyapunjab8297 3 месяца назад
Ripan te khushi yad rakhyou tuhade sare vlog me wekhda ha .tuhade nal sari dunya wekh rahe ha
@Kuldeep-tx9ti
@Kuldeep-tx9ti 3 месяца назад
Very good very very nice Nagraj Singh Ji Veri good Punjabi
@GulzarSingh-ux3en
@GulzarSingh-ux3en 3 месяца назад
Sardar munda is very cute. I very proud to this boy because it is punjabi.please tell the name of village in punjab
@kuldipkumar5322
@kuldipkumar5322 3 месяца назад
ਬਿੱਲੀਆਂ ਦੇਖਕੇ ਤਾ ਰਿਪਨ ਨੂੰ ਵੀ ਮੇਰੇ ਵਾਂਗ ਮਨ ਹੋਰ ਤਰ੍ਹਾਂ ਹੋ ਰਿਹਾ ਹੋਣਾ , ਕੁੱਤੇ ਬਿੱਲੀਆਂ ਦੂਰੋਂ ਚੰਗੇ ਲਗਦੇ ਨੇ , ਚੁਕਣ ਲੱਗੇ ਬੜੇ ਭੈੜੇ ਜਿਹੇ ਲਗਦੇ ਨੇ , ਖ਼ਾਸ ਕਰਕੇ ਖਾਣ ਪੀਣ ਲੱਗੇ ਤਾ ਦੂਰ ਹੀ ਹੋਣੇ ਚਾਹੀਦੇ ਨੇ ।
@Kanwalsonys1
@Kanwalsonys1 3 месяца назад
They are much better than humans who know pure love
@anardeepsingh5975
@anardeepsingh5975 3 месяца назад
Best singer
@satinderhundal3165
@satinderhundal3165 3 месяца назад
That young boy sings very good God bless you ❤
@BalkarSingh-ty2sj
@BalkarSingh-ty2sj 3 месяца назад
ੰਜਾਬੀ ਪੂਰੀ ਦੁਨੀਆਂ ਤੇ ਆਪਣੀ ਸਖਤ ਮਿਹਨਤ ਸਕਦਾ ਪੂਰੀ ਦੁਨੀਆਂ ਤੇ ਛਾਏ ਹਨ। ਪਰਮਾਤਮਾ ਦੀ ਕਿਰਪਾ ਸਦਕਾ।
@amanbhullar6699
@amanbhullar6699 3 месяца назад
I thought he is singing Sidhu’s song that I never heard, shocked and happy to know he wrote 👍
@daljitsingh7980
@daljitsingh7980 3 месяца назад
ਸਤਿ ਸ੍ਰੀ ਅਕਾਲ ਜੀ 🙏 ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@hardipbansel9449
@hardipbansel9449 3 месяца назад
Enjoyed the video - could have easily picked up that croissant- 😋. Best wishes to the young singer! 👍
@amardeepsinghbhattikala189
@amardeepsinghbhattikala189 3 месяца назад
Panjabi jithe marji chle jan apne shonk pure kar e lende waheguru ji chardikla tandrusti wakshan ehi ardas ha ji
@dyalsinghmanes-vh2cz
@dyalsinghmanes-vh2cz 3 месяца назад
Bahut Vadhia Bacha Jorhe Wala
@deepakjalota2913
@deepakjalota2913 3 месяца назад
All blouge very👍👍👍👍👍👍👍👍 okay ji
@balbirkaur6014
@balbirkaur6014 3 месяца назад
Waheguru chardi kala ch rakhebache nu ❤❤
@AffectionateChurros-bc8gc
@AffectionateChurros-bc8gc Месяц назад
Wah kya baat kmaal karti bache ne...
@Searchboy77
@Searchboy77 3 месяца назад
Waheguru ji 🙏 kirpa kare
@sewasingh39
@sewasingh39 3 месяца назад
Ripin thanks beta sikh and pot congratulations PA njabi in Italy v nice good agri farm and birds and janwers
@BalwinderSingh-qe8jv
@BalwinderSingh-qe8jv 3 месяца назад
God bless you beta ji
@amitthakur8569
@amitthakur8569 3 месяца назад
Sat Shri Akal ji 🙏🙏
@NirmalSingh-yh8kk
@NirmalSingh-yh8kk 3 месяца назад
Waheguru ji Maher karn app te veer ji ❤❤
@himmatgill2090
@himmatgill2090 3 месяца назад
bhut vadia lga bai ripan khusi punjabia ne rang bane pae ne itly ch
@HarmeetKaur-yr3zt
@HarmeetKaur-yr3zt 2 месяца назад
Very nice my dear son God bless you 👌👌👌👌❤
@jmleader.
@jmleader. 3 месяца назад
ਵੀਰੇ modena , carpi ਸਾਈਡ ਨੀ ਆਉਂਦੇ
@LOVE_BAL_MOBILE
@LOVE_BAL_MOBILE 3 месяца назад
Sat Shri akal ji 🙏 very nice vlog and very good information 👍
@Searchboy77
@Searchboy77 3 месяца назад
Buhat vadia awaaz 😊veer ji no song 😊
@deepbal89
@deepbal89 3 месяца назад
Nice Song & written very well 🎉🎉🎉🎉🎉❤❤😊😊
@gursewakaulakh9318
@gursewakaulakh9318 Месяц назад
ਬਹੁਤ ਵਧੀਆ ਵੀਰ ਜੀ
@gurinderkaur5794
@gurinderkaur5794 3 месяца назад
ਸਾਡਾ ਗੋਤ ਨਾਗਰਾ ਕੋਟਾਲਾ ਮਸੂਦ sorha ਚਾਹਿਲ
@HarmeetkaurKular-ob1hd
@HarmeetkaurKular-ob1hd 3 месяца назад
Best You Tube channel ever❤ Punjabi Travel Couple😊
@romy6649
@romy6649 3 месяца назад
Don't judge book ..by its cover nice ..to see organic farming
@AmritChahal-xn6ji
@AmritChahal-xn6ji 3 месяца назад
ਬਹੁਤ-ਬਹੁਤ ਸਿਰਾ 👏👏👏👏👏👏
@Eastwestpunjabicooking
@Eastwestpunjabicooking 3 месяца назад
ਮਾਪਿਆ ਦੀ ਕੋਸ਼ਿਸ਼ , ਮਾਪੇ ਵੀ ਵਧਾਈ ਦੇ ਪਾਤਰ ਨੇ ਪੰਜਾਬੀਅਤ ਘਰ ਚ ਰਹਿ ਰਹੀ ਹੈ
@gaganjot3307
@gaganjot3307 3 месяца назад
Bahut bahut Sohni video hai g 🎉🎉🎉🎉❤❤❤❤❤
@JagrajsinghGill-vw7vf
@JagrajsinghGill-vw7vf Месяц назад
Eh veer ta Gippy Grewal warga lagda manu ta😊kersri parne wala veer
@Punjab-cz7mz
@Punjab-cz7mz 3 месяца назад
Veer ne boht vadiya gaya
@AnjuSharma-it1nu
@AnjuSharma-it1nu 3 месяца назад
God bless both of you and your channel 💕💕💕💕💕💕💕💕
@harmanjandali9338
@harmanjandali9338 3 месяца назад
Pb23 shiri fatehgarh sahib ❤
@dilpreetkullar9146
@dilpreetkullar9146 3 месяца назад
Munda bot Vadia singer banu ❤️ keep working hard ❤️
@shamoonmasih113
@shamoonmasih113 3 месяца назад
Very good veer and sister g
@Khosa2222
@Khosa2222 3 месяца назад
Bahut vadia 22 song
@HarpalkaurRandhawa-n9o
@HarpalkaurRandhawa-n9o 3 месяца назад
Wow! Betaji charde kla rakhe te parents nu request a bache nu rabi daat mili a ase de help kro apne ma boli punjab punjabiat sikhi nu parmote karega parmatma charde kla kre
@tejpalpannu2293
@tejpalpannu2293 2 месяца назад
Waheguru ji 🙏🙏🙏🇮🇳💯🇮🇳🙏🙏🙏
@Harman-n5y
@Harman-n5y Месяц назад
BAI RAJIA SAHIB MUNDE DA GEET BUHAT BADIA LYRICS RECODING HONA CHAHIYE WAHEGURU JI SDA KIRPA KARO HAKAM SINGH BUDHLADA BOHA
@JagdishSingh-iq3mz
@JagdishSingh-iq3mz 3 месяца назад
Urra te jurra Mubarak veer nu
@jasbirkaur8274
@jasbirkaur8274 3 месяца назад
Vvery nice within punjabi community
@bravosawhney1691
@bravosawhney1691 3 месяца назад
Kudos to the young talent ❤
@jaswindersinghtoor4048
@jaswindersinghtoor4048 3 месяца назад
ਬਾਈ ਜੀ ਰਾਜੀਆ ਤੋਂ ?
@amritpualsinghamritpualsin8137
@amritpualsinghamritpualsin8137 3 месяца назад
Buhat vdea bachaa aa Apne Punjab de bachea ta Punjabyeat hi phul reh aa bas reels bnaa
@BaljinderSingh-vm2tx
@BaljinderSingh-vm2tx 3 месяца назад
God bless u
@rajdeepkaur8570
@rajdeepkaur8570 3 месяца назад
Bht shoni awaj 🎉🎉🎉🎉
@GuruRavidas-wf6nu
@GuruRavidas-wf6nu 3 месяца назад
👌❤song putt ji sardar ji 👌❤
Далее