Тёмный

ਇਰਾਨ ਵਿੱਚ ਹੈ ਸਿੱਖਾ ਦਾ ਇੱਕ ਪਿੰਡ ਜ਼ਾਹੇਦਾਨ। ਇਰਾਨ ਦੇ ਬਾਦਸ਼ਾਹ ਨੇ ਸਿੱਖਾ ਕਰਕੇ ਬਦਲਿਆ ਇੱਕ ਪਿੰਡ ਦਾ ਨਾਮ 

information world
Подписаться 29 тыс.
Просмотров 178 тыс.
50% 1

ਦੋਸਤੋ, ਸਾਡੇ ਚੈਨਲ @informationworld ਵਿੱਚ ਤੁਹਾਡਾ ਸੁਆਗਤ ਹੈ, ਇੱਥੇ ਤੁਹਾਨੂੰ ਇਤਿਹਾਸਕ ਗਿਆਨ ਮਿਲੇਗਾ ਜੋ ਤੁਹਾਡੇ ਗਿਆਨ ਵਿੱਚ ਹੋਰ ਵਾਧਾ ਕਰੇਗਾ। ਇਸ ਚੈਨਲ ਦੇ ਰਾਂਹੀ ਤੁਸੀਂ ਆਪਣੇ ਵਿਰਸੇ ਵਾਰੇ ,ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਜਾਣ ਸਕੋਗੇ ਅਤੇ ਮਾਣ ਕਰੋਗੇ ਕਿ ਅਸੀਂ ਪੰਜਾਬੀ ਹਨ , ਗੁਰੂ ਦੇ ਸਿੱਖ ਹਾਂ |
visit my website for more information - punjabivichar.com punjabivichar.com/
#informationworld
Punjab history | rupnagar history | punjab gurudwara | punjab kila | punjab makbara |
Sikh itihas, sikh history, maharaja ranjeet singh,
Guru nanak jayanti, guru nanak ji sakhi, sikhisam, guru gobind singh, my first vlog, golden temple, golden temple history, talvandi sabo, sikh guru, takht damdama sahib history, kirt pur sahib history,
Anandpur sahib history, nanak mata history, shri hemkunt sahib history, gurbani, guruamardas ji history, joda sahib history
#historycalvideo
#punjabhistory
#roparhistory
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.

Опубликовано:

 

4 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 128   
@HarpreetSingh-ux1ex
@HarpreetSingh-ux1ex 3 месяца назад
ਤਿੰਨ ਮਹੀਨੇ ਪਹਿਲਾਂ ਮੁਲਤਾਨੀ ਮੇਰਾ ਸਫਰ ਪੁਪਿੰਦਰ ਸਿੰਘ ਲਵਲੀ ਜੋ ਦੋਨੋਂ ਵੀਰ ਜਰਮਨੀ ਤੋ ਪੰਜਾਬ ਆਪਣੀ ਗੱਡੀ ਰਾਹੀਂ ਭਾਰਤ ਆਏ ਉਨ੍ਹਾਂ ਨੇ ਹੀ ਜ਼ਾਹੇਦਾਨ ਸਿੱਖਾਂ ਦੇ ਨਾਮ ਵਾਲਾ ਸਹਿਰ ਪਹਿਲੀ ਵਾਰ ਦੁਨੀਆ ਭਰ ਨੂੰ ਪਤਾ ਲੱਗਿਆ ਧੰਨਵਾਦੀ ਦੋਨਾਂ ਭਰਾਵਾਂ ਦੇ ਜੋ ਨਵੰਬਰ ਵਿੱਚ ਆਏ ਸਨ ਹੁਣ ਮੁੜ ਗਏ ਹਨ ਵਾਪਸ ਜਰਮਨੀ
@SurinderSingh-we9rt
@SurinderSingh-we9rt 4 месяца назад
ਵਾਹ! ਸੁਣਕੇ ਬਹੁਤ ਪ੍ਰਸੰਨਤਾ ਹੋਈ ਹੈ ਜੀ। ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ।
@Seerat1213
@Seerat1213 3 месяца назад
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਜੀ ਸਭ ਤੇਰੀ ਕਿਰਪਾ ਹੈ ਸਿੱਖ ਕੌਮ ਉੱਤੇ ਸਦਾ ਬਣਾਈ ਰੱਖਣਾ❤❤
@bikarjitsingh34bikarjitsin10
@bikarjitsingh34bikarjitsin10 4 месяца назад
ਵਾਹਿਗੁਰੂ ਜੀ ਬੜੀ ਖੁਸ਼ੀ ਹੋਈ ਇਹ ਗੱਲਾਂ ਸੁਣ ਕੇ
@RanjitSingh-bf8pq
@RanjitSingh-bf8pq 4 месяца назад
2007 ਵਿੱਚ ਮੈ ਦੁਬਈ ਜਾ ਰਿਹਾ ਸੀ ਵਾਇਆ ਤਹਿਰਾਨ ਤਾਂ ਮੇਰੇ ਨਾਲਦੀ ਸ਼ੀਟ ਤੇ ਇੱਕ ਅਧੇੜ ਉਮਰ ਦਾ ਕੋਟਟਾਈ ਲਾ ਕੇ ਸਰਦਾਰ ਬੈਠਾ ਸੀ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਮੈ ਇਰਾਨ ਵਿਚ ਬੈਂਕ ਮੈਨੇਜਰ ਹਾਂ ਮੇਰੇ ਪਾਪਾ ਜੀ ਇਰਾਨ ਵਿਚ ਠੇਕੇਦਾਰ ਸਨ ਜਦੋਂ ਈਰਾਨ ਵਿਚ ਐਲਾਨ ਕੀਤਾ ਗਿਆ ਕਿ ਇਥੋਂ ਦਾ ਪੇਸ਼ਾ ਬਾਹਰ ਨਹੀਂ ਜਾਣ ਦੇਣਾਂ ਤਾਂ ਮੇਰੇ ਫਾਦਰ ਓਥੇ ਹੀ ਰਹਿ ਗਏ ਕਿਊ ਓਨਾਂ ਦੀ ਸਾਲਾ ਦੀ ਕਮਾਈ ਉੱਥੇ ਸੀ ਉਸਨੇ ਕਿਹਾ ਅਸੀਂ ਉੱਥੇ ਹੀ ਜਮੇ ਪਲੇ ਹਾਂ ਤੇ ਕਦੀ ਕਦੀ ਉਹ ਪਟਿਆਲੇ ਅਪਣੇ ਫਾਦਰ ਤੇ ਅਪਣੇ ਰਿਸ਼ਤੇਦਾਰੀਆਂ ਨੂੰ ਮਿਲ ਕੇ ਆਇਆ ਹਾਂ ਮੇਰੀ ਪਹਿਲੀ ਮੁਸਾਫ਼ਿਰੀ ਸੀ ਜਹਾਜ ਦੀ ਮੇਰਾ ਫਾਰਮ ਉਸਨੇ ਭਰ ਕੇ ਦਿੱਤਾ ਗਲਾ ਗਲਾ ਵਿੱਚ ਪਤਾ ਨਹੀ ਲਗਾ ਕਦੋਂ ਈਰਾਨ ਆ ਗਿਆ
@satpalsingh-id7ix
@satpalsingh-id7ix 4 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹ ਕੇ ਇਰਾਨ ਵਿੱਚ ਵੀ ਪੱਕੇ ਸਿੱਖ ਵਸਨੀਕ ਰਹਿੰਦੇ ਹਨ ❤
@user-fw3ov2qi8i
@user-fw3ov2qi8i 4 месяца назад
Waheguru Ji ਚੜ੍ਹਦੀ ਕਲਾ ਚ rkhe ohna ਪਿਆਰਿਆ ਨੂੰ
@dilbagsingh3228
@dilbagsingh3228 4 месяца назад
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਮੈਂ ਤੁਹਾਡਾ ਧੰਨਵਾਦ ਕਰਦਾ ਰਹਾ ਫਿਰ ਵੀ ਥੋੜਾ ਸਮਝਾਗਾ ਫਿਰ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ. Good best information🙏❤🙏👍
@baldevsinghbrar4335
@baldevsinghbrar4335 3 месяца назад
ਵਾਹਿਗੁਰੂ ਚੜਦੀਕਲਾ ਬਕਸੇ ਇਹਨਾ ਸਿੰਘਾਂ ਨੂੰ🙏🙏
@dayasinghanjaan7085
@dayasinghanjaan7085 4 месяца назад
ਵੀਰ ਜੀ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰੋ ਜੀ ਇਹ ਵੀਡੀਓ ਦੇਖ ਕੇ ਤੇ ਤੁਹਾਡੀਆਂ ਮਿੱਠੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ ਪਰ ਇੱਕ ਬੇਨਤੀ ਜਰੂਰ ਕਰਾਂਗਾ ਉਹ ਮਿਸਟੇਕ ਠੀਕ ਹੋਣੀ ਚਾਹੀਦੀ ਹੈ ਜਿਹੜਾ ਲਫਜ਼ ਤੁਸੀਂ ਵਰਤਿਆ ਦੁਸ਼ਟੇ ਆਬ ਦੁਸ਼ਟ ਆਬ ਨਹੀ ਸਗੋਂ ਇਹ ਦੁੱਜ਼ਦੇ ਆਬ ਹੈ ਦੁੱਜਦ ਦਾ ਮਤਲਬ ਚੋਰ ਤੇ ਆਬ ਦਾ ਮਤਲਬ ਪਾਣੀ ਦੁੱਜਦੇ ਆਬ ਜੋਂ ਪਾਣੀ ਚੋਰ ਨੂੰ ਕਹਿੰਦੇ ਨੇ ਸੋ ਆਪ ਜੀਆਂ ਨੂੰ ਬੇਨਤੀ ਹੈ ਕਿ ਇਸ ਨੂੰ ਠੀਕ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ
@jasvirsinghhundal1571
@jasvirsinghhundal1571 4 месяца назад
ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@dawindersingh5824
@dawindersingh5824 4 месяца назад
ਜੀ ਧੰਨਵਾਦ ਕਰਦੇ ਹਾਂ
@user-mu7fv5pw9j
@user-mu7fv5pw9j 4 месяца назад
ਵਾਹਿਗੁਰੂ ਜੀ ਜਿਸ ਦੇਸ਼ ਭਾਰਤ ਨੂੰ ਸਿੱਖਾਂ ਨੇ ਆਪਣਾ ਖੂਨ ਵਹਾ ਕੇ ਆਜਾਦ ਕਰਵਾਇਆ ਉਸ ਦੇਸ਼ ਦੇ ਨਾਲੋਂ ਸਿੱਖਾਂ ਦੀ ਬਾਹਰਲੇ ਦੇਸ਼ਾਂ ਵਿੱਚ ਬਹੁਤ ਹੀ ਜਿਆਦਾ ਇਜਤ ਹੈ ਜੀ ਕਹਾਵਤ ਹੈ ਕੀ ਬਾਹਰ ਬੀਬੀ 10 ਹਜ਼ਾਰੀ ਘਰ ਕਰਮਾਂ ਦੀ ਮਾਰੀ ਉਹ ਹਾਲ ਆ ਸਾਡਾ ਸਿੱਖਾਂ ਦਾ ਭਾਰਤ ਵਿੱਚ
@karamkomal
@karamkomal 4 месяца назад
1919 tak ਸਿੱਖ ਆਪਣੇ ਪੰਜਾਬ ਨੂੰ ਅਜਾਦ ਕਰਵਾਉਣ ਖਾਤਰ ਲੜਾਈ ਲੜ ਰਹੇ ਸਨ, 1919 ਤੱਕ ਸਿੱਖਾਂ ਨਾਲ ਗੋਰੇ ਲਿਹਾਜ ਵਰਤ ਰਹੇ ਸਨ, 1919 ਤੋਂ ਬਾਅਦ ਇਹਨਾਂ ਨੇ ਜਦੋਂ ਸਿੱਖਾਂ ਚ ਗੁੱਸਾ ਦੇਖਿਆ, ਉਦੋਂ ਤੋਂ ਇਹਨਾਂ ਨੇ ਸਿੱਖਾਂ ਨੂੰ ਵਰਤਣਾ ਸੁਰੂ ਕਰਤਾ, ਇਹ ਆਪਣੇ ਗੁਰੂਆਂ ਦੇ ਨੀ ਬਣੇ, ਆਪਣੇ ਕਿਮੇ ਬਣ ਜਾਣਗੇ, ਕੁਰਬਾਨੀਆਂ ਦੇਣਾ ਆਪਣੀ ਮੂਰਖਤਾ, ਹਜਾਰਾਂ ਬੱਕਰਿਆਂ ਦੀਆਂ ਕੁਰਬਾਨੀਆਂ ਹੁੰਦੀਆ ਬੱਕਰੇ ਕਿਤੇ ਅਜ਼ਾਦ ਹੋਏ ਆ?
@karamkomal
@karamkomal 3 месяца назад
22 G, 1919 tak jo sikh ਸ਼ਹੀਦ ਹੋਏ ਓਹ ਪੰਜਾਬ ਦੀ ਆਜ਼ਾਦੀ ਲਈ ਸੀ, 1919 ਜਲਿਆਂ ਵਾਲੇ ਬਾਗ ਤੇ masacar ਤੋਂ ਬਾਅਦ, ਇਹਨਾਂ ਨੇ (ਪੰਡਿਤ ਨਾਨਕ ਚੰਦ) ਨੂੰ (ਮਾਸਟਰ ਤਾਰਾ ਸਿੰਘ) ਬਣਾ ਕੇ ਵਾੜਿਆ, ਉਸਤੋਂ ਬਾਅਦ ਵਾਲੀਆਂ ਕੁਰਬਾਨੀਆਂ ਨੀ, ਬਲੀ ਦੇ ਬੱਕਰੇ ਬਣਨਾ ਕਿਹਾ ਜਾ ਸਕਦਾ, ਓਹ ਹੁਣ ਤੱਕ ਵੀ ਜਾਰੀ ਆ,।
@LakhwinderSingh-fb6tu
@LakhwinderSingh-fb6tu 3 месяца назад
ਮੈਨੂੰ ਸਰਕਾਰੀ ਡਿਊਟੀ ਦੌਰਾਨ ਅਫ਼ਗ਼ਾਨਿਸਤਾਨ ਵਿਚ ਡਿਊਟੀ ਕਰਨ ਦਾ ਮੌਕਾ ਮਿਲਿਆ ਸੀ 2006 ਵਿਚ ਜੱਦੋ ਆਸੀ ਦਿੱਲੀ ਤੋਂ ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਬਾਈਏਆਰ ਪਹੁੰਚ ਕੇ ਆੱਗੇ ਵਾਸਤੇ ਆਸੀ ਫੈਰ ਤਹਿਰਾਨ ਤੋਂ ਜੈਦਾਨ ਵਾਸਤੇ ਉਡਾਣ ਭੱਰੀ ਤੇ ਜੈਦਾਨ ਸ਼ਹਿਰ ਪਹੁੰਚੇ ਤਾਂ ਊੱਥੈ ਸਾਨੂੰ ਇਕ ਹੋਟਲ ਵਿਚ ਠਹਿਰਾਇਆ ਗਿਆ ਮੈਂ ਦੈਖ ਕੇ ਹੈਰਾਨ ਰਹਿ ਗਿਆ ਕਿ ਇਹ ਹੋਟਲ ਇਕ ਸਰਦਾਰ ਜੀ ਦਾ ਹੈ ਤੇ ਇੱਥੇ ਬਹੁਤ ਵਧੀਆ ਗੁਰੂ ਘਰ ਵੀ ਹੈ ਆਸੀ ਬਹੁਤ ਖ਼ਰੀਦਦਾਰੀ ਕੀਤੀ ਲੋਕਲ ਸਰਦਾਰ ਬਹੁਤ ਖੁਸ਼ ਹੋਏ ਉਹ ਪੰਜਾਬੀ ਵੀ ਬੋਲਦੇ ਸੀ ਵੱਡੇ ਦਫ਼ਤਰ ਨੋਕਰੀਆ ਵੀ ਕਰਦੇ ਸਨ ਸਰਦਾਰ ਥੋੜੇ ਸਨ ਪਰ ਬਹੁਤ ਰਹੀਸ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-zi5gu4mw7y
@user-zi5gu4mw7y 4 месяца назад
ਬੁਹਤ ਖੁਸ਼ੀ ਹੋਈ
@JagjitSingh-xv4br
@JagjitSingh-xv4br 4 месяца назад
ਬਹੁਤ ਵਧੀਆ ਜਾਣਕਾਰੀ ਹੈ
@JaswinderSingh-io7uo
@JaswinderSingh-io7uo 3 месяца назад
❤❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਿੱਖ ਕੌਮ ਤੇ ❤❤❤
@TagraReaction
@TagraReaction 4 месяца назад
Buhat Wadiya Informative Video.. Love from Lehnda Punjab
@rajinderkaur3688
@rajinderkaur3688 4 месяца назад
Waheguru waheguru waheguru waheguru waheguru waheguru waheguru waheguru jio
@Peeyush5805
@Peeyush5805 4 месяца назад
wow wow wow wow wow wow wow Wonderful This Information Video
@AmrikSingh-ec8ge
@AmrikSingh-ec8ge 3 месяца назад
ਬਹੁਤ ਚੰਗੀ ਜਾਣਕਾਰੀ ਦਿੱਤੀ ਵੀਰ ਜੀ ਨੇ ਧੰਨਵਾਦ ਜੀ।
@user-ul1jp6yd4z
@user-ul1jp6yd4z 4 месяца назад
ਵਾਹਿਗੁਰੂ ਜੀ
@DaljeetSingh-xc5zo
@DaljeetSingh-xc5zo 4 месяца назад
Waheguru ji,
@HARDEVSINGH-ur7id
@HARDEVSINGH-ur7id 4 месяца назад
ਵਾਹਿਗੁਰੂ ਜੀ ਮਿਹਰ ਕਰੇ ਜੀ
@GURPREETSINGH-kl3ti
@GURPREETSINGH-kl3ti 4 месяца назад
Waheguru sahib ji 🙏
@TalwinderSandhu-vh7wj
@TalwinderSandhu-vh7wj 4 месяца назад
ਜਾਣਕਾਰੀ ਲਈ ਧੰਨਵਾਦ ji🙏
@DaljitSingh-xs5cr
@DaljitSingh-xs5cr 3 месяца назад
ਵਾਹਿਗੁਰੂ
@Peeyush5805
@Peeyush5805 4 месяца назад
WonderFully This Information Video's
@jagtar9311
@jagtar9311 4 месяца назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ
@BhupinderSingh-ij5vi
@BhupinderSingh-ij5vi 4 месяца назад
ਬਹੁਤ ਖੁਸ਼ੀ ਹੋਈ ਸਿਖਾਂ ਦਾ ਇਰਾਨ ਵਿਚ ਸ਼ਹਿਰ ਹੋਣ ਕਰਕੇ
@gurindersinghgurindersingh6568
@gurindersinghgurindersingh6568 4 месяца назад
Than Guru Nanak Mahraj Ji 🙏🏻🙏🏻🙏🏻🙏🏻 Badshah bi ikk Nek insan c❤️🙏🏻
@RajanRajan-jv3uo
@RajanRajan-jv3uo 4 месяца назад
Waheguru g
@Gurmukh-channel
@Gurmukh-channel 4 месяца назад
ਵੈਰੀ ਗੁੱਡ ਬਾਈ ਜੀ ❤❤❤❤
@Khalsa930
@Khalsa930 4 месяца назад
ਜਿੱਥੇ ਵੀ ਸਿੱਖ ਜਾਂਦੇ ਓਥੇ ਤਾਂ ਗੁਰੂਦਵਾਰਾ ਜਰੂਰ ਬਣਨਾ ਜੀ ਸੀ
@vijenderg91
@vijenderg91 4 месяца назад
Waheguru Ji Ka Khalsa Waheguru Ji Ki Fateh🙏🌹
@ProPunjabi911
@ProPunjabi911 4 месяца назад
Satnam Waheguru Ji❤❤
@luckygrewal4421
@luckygrewal4421 4 месяца назад
Great information
@Peeyush5805
@Peeyush5805 4 месяца назад
Thank For The Knowledge Full Video
@RajvinderKaur-rc5yz
@RajvinderKaur-rc5yz 4 месяца назад
Very nice information video
@harjitaulakh9962
@harjitaulakh9962 4 месяца назад
Very nice information 👌🙏🙏
@pargatbhutwadhiajimerapind7353
@pargatbhutwadhiajimerapind7353 3 месяца назад
ਬਹੁਤ ਵਧੀਆ ਜਾਣਕਾਰੀ ਹੈ ਜੀ
@harbhajansinghsekhon2899
@harbhajansinghsekhon2899 4 месяца назад
waheguru ji
@charansingh3883
@charansingh3883 4 месяца назад
धन है गुरु के सिख । वाहेगुरु जी
@luckygrewal4421
@luckygrewal4421 4 месяца назад
Wah ji wah
@bhupindersinghdhaliwal1218
@bhupindersinghdhaliwal1218 4 месяца назад
Bahut shandar peshkash
@blogbig455
@blogbig455 4 месяца назад
Such a great video editing great info vahe guru ji
@bhupindersinghkamboj6628
@bhupindersinghkamboj6628 3 месяца назад
ਵਾਹਿਗੁਰੂ ਜੀ🙏🙏🙏🙏🙏🙏🙏
@GurjitSingh-tb1lm
@GurjitSingh-tb1lm 3 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
@AvtarNirman
@AvtarNirman 3 месяца назад
ਵਾਹਿਗੁਰੂ ❤❤❤❤❤❤❤❤❤❤❤❤❤❤❤❤❤❤❤❤❤
@user-nr3eg1lx5c
@user-nr3eg1lx5c 3 месяца назад
Bahut khub
@surinderkaur6175
@surinderkaur6175 4 месяца назад
Good information
@Singhanshd2
@Singhanshd2 4 месяца назад
❤ਪੰਜ+ਆਬ ਤੋਂ ਆਏ ਹਨ
@veersinghsanyasi1304
@veersinghsanyasi1304 4 месяца назад
Nice information of history, Wahiguru satnamji ❤🇲🇺🇮🇳🇮🇷
@user-kp6yy6ju6s
@user-kp6yy6ju6s 4 месяца назад
Waheguru Waheguru ji than was ji
@kamaljit-9811
@kamaljit-9811 4 месяца назад
Informative video thanks a lot
@anesingh7832
@anesingh7832 4 месяца назад
Waheguru ji ka khalsa waheguru ji ki Fateh
@cosmopen
@cosmopen 4 месяца назад
ਬਹੁਤ ਵਧੀਆ
@MaryamDariush-qg5dg
@MaryamDariush-qg5dg 4 месяца назад
This is right! I am here
@user-em5nl5tx2b
@user-em5nl5tx2b 4 месяца назад
ਕਦੇ ਸੋਚਿਆ ਵੀ ਨਹੀਂ ਸੀ ਇਤਨੇ ਸਿੱਖ ਇਰਾਨ ਵਿੱਚ ਹੋਣਗੇ?
@sarbjitsandhu8590
@sarbjitsandhu8590 4 месяца назад
Good
@jasmersingh809
@jasmersingh809 4 месяца назад
Satnam. Shree. Wheguru. Ji
@indermohan4420
@indermohan4420 4 месяца назад
Thanks for awakening the people. Wahe guru ji.
@bhupinderkaur2349
@bhupinderkaur2349 4 месяца назад
Waheguru ji🌹🌹🌹❤❤
@KulwantSingh-vn3jh
@KulwantSingh-vn3jh 4 месяца назад
ਵਾਹਿਗੁਰੂ ਜੀ
@BalbirSingh-qr6wu
@BalbirSingh-qr6wu 4 месяца назад
Very good
@jaspalsingh150
@jaspalsingh150 4 месяца назад
Wonderful.
@ggill1530
@ggill1530 4 месяца назад
Sira channel
@user-tf5lj8fz8m
@user-tf5lj8fz8m 4 месяца назад
Very nice ji.🙏
@jeetramanvlogs
@jeetramanvlogs 2 месяца назад
Waheguru ji 🙏
@suchasingh2663
@suchasingh2663 4 месяца назад
Waheguru ji Waheguru ji
@jpsingh4521
@jpsingh4521 4 месяца назад
Thanks for informing facts
@PardeepKaur-iv7zi
@PardeepKaur-iv7zi 2 месяца назад
Waheguru ji ka Khalsa, waheguru ji ki Fateh
@PardeepKaur-iv7zi
@PardeepKaur-iv7zi 2 месяца назад
Very nice
@user-xw2oj3yr4o
@user-xw2oj3yr4o 4 месяца назад
Bole sonhal satshri akal
@user-ex1bs5jw3i
@user-ex1bs5jw3i 4 месяца назад
ਭਾਰਤ। ਵਿਚ। ਖਾਸ਼। ਕਰਕੇ। ਪਜਾਬ। ਚਾ। ਬਸ। ਦਿਖਾਵੇ। ਸਿੱਖ। ਰਿਹਗੇ। ਬਿਨੌਟੀ। ਪੈਸੇ। ਦੇ।ਪੁਤ
@patusingh2256
@patusingh2256 4 месяца назад
Asha crona time bnoti sikh c wa oye
@bhupinderoksingh9035
@bhupinderoksingh9035 4 месяца назад
Good job
@user-rm3mp6nn2c
@user-rm3mp6nn2c 3 месяца назад
Wahegur Ji
@kiranjeetkaur7781
@kiranjeetkaur7781 4 месяца назад
🙏
@inderpalsinghsingh6573
@inderpalsinghsingh6573 3 месяца назад
Wahegur.ji
@bhullarmk
@bhullarmk 4 месяца назад
Wahaguru ji
@bittusaini7750
@bittusaini7750 3 месяца назад
Waheguru Ji 🙏
@gursewaksingh8299
@gursewaksingh8299 3 месяца назад
Very nice, good information.Thanks a lot 🎉
@hardevsingh-555
@hardevsingh-555 3 месяца назад
Waheguru ji 🙏🙏💕
@varunsingh4051
@varunsingh4051 3 месяца назад
Wahiguru ji ❤
@BaljinderSingh-ig1zd
@BaljinderSingh-ig1zd 3 месяца назад
Good information thanks
@niranjansingh6278
@niranjansingh6278 3 месяца назад
Good information .
@gurjeetsingh2072
@gurjeetsingh2072 4 месяца назад
ਸਾਡੇ ਤਾ ਬਨੋਟੀ ਸਿੱਖ
@JaswinderSingh-mx6jv
@JaswinderSingh-mx6jv 4 месяца назад
Bastveerji
@amandhah9745
@amandhah9745 3 месяца назад
🙏🏻👍🏻
@karamkomal
@karamkomal 4 месяца назад
2:20 ਮਿੰਟ ਤੇ ਗੱਪ ਮਾਰ ਗਿਆ 22, ਭਾਰਤ ਦਾ ਸੂਬਾ ਪੰਜਾਬ, ਪੰਜਾਬ ਇਕ ਦੇਸ਼ ਸੀ,
@zoyakhan6044
@zoyakhan6044 4 месяца назад
♥️
@LakhbirSandhu-cp7mu
@LakhbirSandhu-cp7mu 4 месяца назад
Nihal Nihal nihal vaheguru ji
@MaryamDariush-qg5dg
@MaryamDariush-qg5dg 4 месяца назад
این درست است! من اینجا هستم
@user-rs8mg1sr9w
@user-rs8mg1sr9w 4 месяца назад
ਦਰਬਾਰ ਸਾਹਿਬ ਰਹਿਣ ਲੲਈ ਕਿਰਾਇਆ ਲਿਆ ਜਾਂਦਾ ਹੈ, ਸਿਖ ਕਿਧਰ ਜਾ ਰਹੇ ਨੇ
@Bagheldhaliwal
@Bagheldhaliwal 4 месяца назад
ਨਾਨਕ ਨਿਵਾਸ ਫ੍ਰੀ ਦਿੰਦੇ ਨੇ, ਜਿਸ ਧਰਮਸ਼ਾਲਾ ਵਿਚ ਪੈਸੇ ਜਮ੍ਹਾਂ ਹੁੰਦੇ ਨੇ ਉਹ ਵਾਪਸ ਵੀ ਕਰਦੇ ਨੇ,ਦੂਜੀ ਗੱਲ ਪੈਸੇ ਤਾਂ ਲੈਣ ਲੱਗੇ ਨੇ ਸਿਕੋਰਟੀ ਵਜੋਂ,ਜਦ ਲੋਕ ਘਰ ਨੂੰ ਲੈ ਜਾਣ ਲੱਗੇ ਨੇ,ਸਿੱਖ ਤੇਰੇ ਵਰਗੇ ਬਿਨਾਂ ਸੱਚ ਜਾਣੇ ਲਾਇਕ ਵਧਾਉਣ ਲਈ ਪਾਉਂਦੇ ਨੇ,ਜੇਕਰ ਤੁਹਾਨੂੰ ਲੱਗਦਾ ਹੈ ਇਸ ਤਰ੍ਹਾਂ ਲਿਖ ਕੇ ਸਿੱਖ਼ੀ ਨੂੰ ਢਾਹ ਲਾਵਾਂਗੇ,ਇਹ ਭੁੱਲ ਜਾਵੋਂ,ਨਾ ਕੋਈ ਜੰਮਿਆ ਨਾ ਜੰਮਣਾ
@Bagheldhaliwal
@Bagheldhaliwal 4 месяца назад
ਉਥੇ ਧੰਨ ਗੁਰੂ ਰਾਮਦਾਸ ਨਿਵਾਸ ਕਰਦੇ ਨੇ ਉਸ ਦਰਬਾਰ ਵਿੱਚੋ ਸੱਭ ਕੁੱਝ ਮਿ,ਦਾ। ਪਾਪੀ ਰੂਹ (ਮੇਰੇ ਵਰਗੇ ) ਨੂੰ ਵੀ ਤੇਰੇ ਵਰਗੇ ਦਰਵੇਸ਼ ਨੂੰ ਵੀ, ਜੋਂ ਦੂਜੇ ਆਂ ਨੂੰ ਬੁਰਾ ਭਲਾ ਕਹਿਣ ਦੀ ਡਿਊਟੀ ਲਾਈ ਫਿਰਦੇ ਨੇ
@gurvinderghai3731
@gurvinderghai3731 3 месяца назад
Jagah vi nahi labhdi
@navjyotsingh007
@navjyotsingh007 3 месяца назад
ਅਜ ਗੁਰਦੁਆਰਾ ਮੈਨੇਜਮੈਂਟ ਨੂੰ ਸਰਕਾਰਾਂ ਨੂੰ ਟੈਕਸ ਦੇਣਾ ਪੈਂਦਾ ਹੈ ਨਾਲੋ ਆਉਣ ਵਾਲੀਆਂ ਸੰਗਤਾਂ ਲਈ AC ਕਮਰੇ ਬਣਾਉਣੇ ਪੈਂਦੇ ਹਨ ਤੇ ਬਿਜਲੀ ਵਿਭਾਗ ਨੂੰ ਲਾਇਟ ਬਿਲ ਵੀ ਭਰਨਾ ਪੈਂਦਾ ਏ. ਪਹਿਲੋ ਏਹੋ ਜੇ ਚੋਚਲੇ ਨਹਿ ਹੁੰਦੇ ਸੀ. ਸਿੱਖੀ ੳਦਰ ਹੀ ਚੱਲੀ ਆ ਜਿਥੇ ਸਿੱਖ ਚੱਲੇ.
@sattibains4818
@sattibains4818 4 месяца назад
Bharat da panjab nahi only panjab kaho, panjab to aaye han
@jorasingh287
@jorasingh287 4 месяца назад
🚩🚩🚩🚩🚩🚩🚩🚩🚩🚩
@GautamBhar-mu1qd
@GautamBhar-mu1qd 2 месяца назад
Silcachar
@gurisandhu363
@gurisandhu363 4 месяца назад
ਪੰਜਾਬ ਦੇਸ਼ ਕਿਹੋ
@faheemahmad6029
@faheemahmad6029 4 месяца назад
Chanday Tay Allah Likha hay
@balwinder312
@balwinder312 10 дней назад
Wrong information 😅😅😂
@S.N.-
@S.N.- 4 месяца назад
SIRDARJI TUSI VIDEOS KIDA BNAIA - Keda Ai Software aa? Please dasso me v Sikh history da parchar shuru krna - Please let me know 🙏🏻
@vikramjeetsinghbhangu7394
@vikramjeetsinghbhangu7394 4 месяца назад
❤❤❤❤❤❤❤❤❤❤........,.........
@rajinderkaur3688
@rajinderkaur3688 4 месяца назад
Waheguru waheguru waheguru waheguru waheguru waheguru waheguru waheguru jio
Далее