Тёмный
No video :(

ਇਸ ਗੱਡੀ 'ਚ ਮਾਰਿਆ ਸੀ Kulveer Naruana, ਦੇਖੋ ਗੋਲੀਆਂ ਦੇ ਨਿਸ਼ਾਨ,ਗੱਡੀ ਦੇ ਅੰਦਰ ਦੀਆਂ ਤਸਵੀਰਾਂ | 

RMB Television
Подписаться 975 тыс.
Просмотров 572 тыс.
50% 1

#KulveerNaruana #KulveerNaruanaNews #RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 198   
@user-fh5tr3mq3p
@user-fh5tr3mq3p 3 года назад
ਲੋਕੋ ਨਾ ਕਰੋ ਇਹ ਕੰਮ ਪੰਜ ਮਿਨਟ। ਦਾ ਗੁੱਸਾ 200 ਦੀ ਗੋਲੀ। , ਮਾਵਾ ਦੇ ਪੁੱਤ ਨਾ ਮਾਰੋ। ਬਰਬਾਦੀ ਖਾਨਦਾਨੀ। ਸੁਰੂ ਬੰਦੇ ਦੀ ਕੀਮਤ ਇੱਕ ਦਿਹਾੜੀ ਤੋ ਵੀ ਘੱਟ ,ਕਰਤਾਰ ਭਲੀ ਕਰੇ
@cheema5266
@cheema5266 3 года назад
@益๛ShakëëL๛益 Jad 20 year de jail ho jhndi aa gusa ta apne app thanda ho jhnda veer
@cheema5266
@cheema5266 3 года назад
@益๛ShakëëL๛益 jina neh kam krna hunda veer Facebook ja youtube te aa ke rola nhi ponde chup chap krke nikal jhnde veer
@cheema5266
@cheema5266 3 года назад
@益๛ShakëëL๛益 Sochi chalo and jamin te jis da kabja aa rehn do os kol je ina dar lgda a ta bai
@jagtarmaan6812
@jagtarmaan6812 3 года назад
.eyot stout tueytuuotutyotuuytutuwuutuuuuurutuuuu
@GurmeetSingh-oc1sn
@GurmeetSingh-oc1sn 3 года назад
ਵੈਸੇ ਪੁਰਾਣਾ ਦੌਰ ਹੀ ਚੱਲ ਰਿਹਾ ਪਹਿਲਾਂ ਪੁਲਿਸ ਖਾੜਕੂ ਕਿਹ ਕੇ ਫਰਜ਼ੀ ਐਨਕਾਉਂਟਰ ਕਰਦੀ ਸੀ ਹੁਣ ਨਾ ਬਦਲ ਕੇ ਗੈਂਗਸਟਰ ਰੱਖ ਦਿੱਤਾ
@brownboy1993
@brownboy1993 3 года назад
ਇਹ ਸਭ ਕੁੱਝ ਲੀਡਰਾਂ ਤੇ ਪੁਲਿਸ ਈ ਕਰਾਉਂਦੀ ਆ, ਮੰਨਾ ਨਾਲ ਰਹਿ ਕੇ ਇੰਨੀ ਵੱਡੀ ਗਦਾਰੀ ਕਰ ਗਿਆ, ਯਾਰੀਆਂ ਦੇ ਨਾਂ ਤੇ ਧੱਬਾ ਲਗ ਗਿਆ ਅੱਜ ਹੋਰ, ਜੋ ਵੀ ਬਹੁਤ ਮਾੜਾ ਹੋਇਆ 😓😓😓😭😭
@yaartera383
@yaartera383 3 года назад
ਬੇਅਦਬੀ ਵਾਲਿਅਾ ਤੇ ਸੂਰੀ ਦੇ ਖੂਨ ਦੇ ਨਿਸ਼ਾਨ ਕਿਓਂ ਨੀ ਦਖਾਓੁਦੇ ਪੁਲਸ ਵਾਲ ਗੁਰੂ ਦੀ ਬੇਅਦਬੀ ਦਾ ੲਿਨਸਾਫ ਕਿਓੁ ਨੀ
@jippybrar3510
@jippybrar3510 3 года назад
Tu dikha de tenu kisne rokea??
@Jattx163
@Jattx163 3 года назад
😭😭ਯਾਰ ਮਾਰ ਕੀਤੀ ਮੰਨੇ ਨੇ🙄 ਲੇਖਾ ਦੇਣਾ ਪਊ
@gurlabhsingh6577
@gurlabhsingh6577 3 года назад
ਕੁਲਬੀਰ ਨੇ ਜੋ ਵੀ ਗੰਨਮੈਨ ਰੱਖੇ ਗਏ ਸਨ ਵਿਚ ਹੀ ਕੁਲਬੀਰ ਅਨਾੜੀ ਸਨ ਇੱਕ ਦੋ ਬਜੁਰਗ ਗੰਨਮੈਨ ਰੱਖੇ ਹੁੰਦੇ ਤਾਂ ਸੈਦ ਭਾਣਾ ਨਾਂ ਵਰਤਦਾ ਕਿਉਂਕਿ ਬਜੁਰਗ ਸਿਆਣੇ ਹੁੰਦੇ ਹਨ ਉਹਨਾਂ ਨੇ ਕੁਲਬੀਰ ਨੂੰ ਘਰ ਤੋਂ ਬਾਹਰ ਨਹੀਂ ਸੀ ਜਾਣ ਦੇਣਾ
@GurpreetSingh-bo7jn
@GurpreetSingh-bo7jn 3 года назад
Jdo mout aoudi ta koi ne rok skda
@ranveersingh7381
@ranveersingh7381 3 года назад
@@GurpreetSingh-bo7jn veer di gall sahi aa kuch hadh tkk time te chamkour ton goli hi ni chali 315 bore chon load hi ni hoi properly ghabraa gya Chamkour tn ohnu v ragadta vich hi
@paramjitsaini7617
@paramjitsaini7617 3 года назад
Je Marr Gaya ta kee maada Hoya.
@chahalsingh4892
@chahalsingh4892 3 года назад
ਕੌਣ ਸੀ ਇਹ, ਕਿਉਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੇ/ਵਿਖਾਉਂਦੇ ਹੋ। ਸਿਰਫ ਚੰਗੇ ਬੰਦਿਆਂ ਦੀਆਂ ਕਹਾਣੀਆਂ ਪਾਇਆ ਕਰੋ।
@Jattx163
@Jattx163 3 года назад
ਪੁੱਤਰ ਭਾਵੇ ਅਮਲੀ ਕਿਉਂ ਨਾ ਹੋਵੇ ਮਾ ਵਾਸਤੇ ਤਾ ਹੀਰੇ💎 ਤੋ ਘੱਟ ਨਹੀਂ ਹੁੰਦਾ ਵੀੇਰੇ ਇੰਝ ਨਾ ਕਹੋ ਕਿ ਚੰਗਾ ਹੋਇਆ
@alkaranialkarani8213
@alkaranialkarani8213 3 года назад
Sai bai g
@harjeetkaur6682
@harjeetkaur6682 3 года назад
ਕੂਲ ਮਿਲਾਕੇ।ਦੁਨੀਆ ਦਾ।ਅੰਤ ਆਗਿਆ ਏ ਚੰਗੀ ਖਵਰ ਤਾ ਸੁਣਨ ਨੂੰ ਕੰਨ ਤਰਸ ਗਿਏ ਨੇ
@harvindersingh7381
@harvindersingh7381 3 года назад
Rytg
@rocksidhu5409
@rocksidhu5409 3 года назад
Good news is that People who live in Haryana they don't have to pay electricity bills for 6 months 😂
@manjotsidhu6725
@manjotsidhu6725 3 года назад
Right
@manjotsidhu6725
@manjotsidhu6725 3 года назад
Ki hall aw
@manjotsidhu6725
@manjotsidhu6725 3 года назад
Tusi kittho
@Moosajattog
@Moosajattog 3 года назад
Waheguru ji
@brarz3483
@brarz3483 3 года назад
ਲੋਕਾਂ ਦੇ ਪੁੱਤਰ ਨੂੰ ਮਾਰਦੇ ਸੀ ਵਾਰੀ ਤਾ ਇਹੀ ਵੀ ਆਉਣੀ ਸੀ
@lakha2227
@lakha2227 3 года назад
Brar veer dsi kinu maafia C any
@brarz3483
@brarz3483 3 года назад
@@lakha2227 ke Bai dubara reply
@lakha2227
@lakha2227 3 года назад
@@brarz3483 kinu maarya C any dsi veer
@legendneverdie4774
@legendneverdie4774 3 года назад
@@lakha2227 hor ke karde ne gangster ban ke.
@foodofpunjabandhealthtips4307
@foodofpunjabandhealthtips4307 3 года назад
@@legendneverdie4774 dso ਕਿਸਨੂੰ ਨੂੰ ਮਾਰਿਆ ਤੁਸੀ ਦੇਖਿਆ ਕਿਸੇ ਨੂੰ ਮਾਰਦੇ
@gaggupreet9384
@gaggupreet9384 3 года назад
ਸਭ ਸੱਚੀਆਂ ਹੋਈ ਜਾਂਦੀ ਆ ਕਹਿੰਦੇ ਹੂਦੇ ਸੀ ਲੜਾਈ ਲਗ ਜਾਣੀ ਆ ਦੂਨੀਆ ਘਟ ਜਾਣੀ ਆ 2020 ਤੋਂ ਲਾ ਕਿ 2021 ਤੱਕ ਕਲ ਯੂਗ ਬਹੁਤ ਵਧ ਗਿਆ ਉਹ ਸਭ ਸੱਚੀਆਂ ਹੋਈ ਜਾਂਦੀ ਆ
@jellyvirk9404
@jellyvirk9404 3 года назад
Hun koi kulveer da yaar manna nu v thoko salle nu manna ki lgda
@BaljinderKaur-gu1kd
@BaljinderKaur-gu1kd 3 года назад
ਤੇਰਾ ਬੇੜਾ ਬਹਿ ਜੇ ਮੰਨਿਆ ਤੂੰ ਵੀ ਧਰਤੀ ਤੇ ਬੋਝ ਹੈਂ ਗਦਾਰਾ
@jasdeepsingh7745
@jasdeepsingh7745 3 года назад
SATNAM WAHEGURU G
@bholasandhu9713
@bholasandhu9713 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਸਾਂਤੀ ਬਖਸ਼ੇ ਪੁਲਸ ਵਾਲੇ ਬੇਅਦਬੀ ਦੇ ਦੋਸੀਆ ਨੂੰ ਕਿ ਨੀ ਫੜਦੀ ਚੋਰਾਂ ਨਾਲ ਕੁੱਤੀ ਰਲੀ ਆ ਵਾਹਿਗੁਰੂ ਜੀ ਸਾਰੇ ਸੰਸਾਰ ਤੇ ਮੇਹਰ ਭਰਿਆ ਹੱਥ ਰੱਖਣਾ
@mrpatialvi3320
@mrpatialvi3320 3 года назад
Sat shari akhal veer ji
@balvindergill8744
@balvindergill8744 3 года назад
ਜਿਹੜੇ ਕਿਸਾਨ ਅੰਦੋਲਨ ਵਿੱਚ ਸ਼ਹੀਦੀਆਂ ਪਰਾਹੁਣਾ ਹਨ ਸਾਨੂ ਉਹ ਾ ਦੀ ਖ਼ਬਰ ਚਾਹੀਦੀ ਹੈ ਵੀਰੇ - ਅਸਲੀਯੋਧੇ ਅਤੇ ਸੂਰਬੀਰ।।
@nexion5144
@nexion5144 3 года назад
ਕਾਗਰਸ਼ ਦਾ ਕੰਮ ਹੈ ਏਹੇ
@baljindersingh6082
@baljindersingh6082 3 года назад
ਕਾਂਗਰਸ। ਕੁੱਤੀ। ਦਾ। ਕਮ
@harryproduction3759
@harryproduction3759 3 года назад
Jis ne Mariya oh akali dal nal related aw talwandi sabo to
@simplependuz7214
@simplependuz7214 3 года назад
Waheguru
@veeruveeruveeru4404
@veeruveeruveeru4404 3 года назад
ਦਿੱਲੀ 6 ,7 ਸੋਹ ਕਿਸਾਨ ਮਰ ਚੁੱਕਾ ਆ ਭਰਾਵਾਂ ਉ ਲੋਕਾਂ ਨੂੰ ਦਖਾਉ ਏਨਾ ਦਾ ਕੀ ਆ ਜੇ ਮਾੜੇ ਕੰਮ ਕਰਨੇ ਆ ਤਾ ਐਦਾ ਹੀ ਹੋਣੀ ਆ ਜਿੰਦਾ ਦੀ ਕਰਨੀ ਉਦਾ ਦੀ ਭਰਨੀ ਆ
@GurpreetSingh-mc6ez
@GurpreetSingh-mc6ez 3 года назад
Sahi keha yr eh penchod media hi aa pehla saale oh jaipal nu dikhayi gye hafta
@desipanjaban
@desipanjaban 3 года назад
"ਇਸ ਗੱਡੀ 'ਚ ਮਾਰਿਆ ਸੀ Kulveer Naruana, ਦੇਖੋ ਗੋਲੀਆਂ ਦੇ ਨਿਸ਼ਾਨ,ਗੱਡੀ ਦੇ ਅੰਦਰ ਦੀਆਂ ਤਸਵੀਰਾਂ|" ਕਿੰਨੀ ਘਟੀਆ ਮਾਨਸਿਕਤਾ ਹੋ ਗਈ ਪੰਜਾਬੀਆਂ ਦੀ ਜਦੋਂ ਐਦਾਂ ਦੀਆਂ headlines ਲਿਖ ਕੇ ਤੇ ਐਦਾਂ ਦੀ ਰਿਪੋਰਟਿੰਗ ਕਰਕੇ views ਲਈ ਕਿਸੇ ਦੀ ਮੌਤ ਤੇ ਡਰਾਮਾ ਕੀਤਾ ਜਾਂਦਾ। ਉਸ ਮਾਂ, ਬਾਪ, ਪਤਨੀ ਅਤੇ ਬੱਚੇ ਤੇ ਕੀ ਬੀਤ ਰਹੀ ਹੈ ਕਿਸੇ ਨੂੰ ਕੋਈ ਫਰਕ ਨਹੀਂ। Shame on ALL these TV channels 🙁🙁🙁
@KuldeepSingh-ln1rq
@KuldeepSingh-ln1rq 3 года назад
Sahi gall a
@avneetchahal146
@avneetchahal146 3 года назад
Shi gal aa
@deepdeep-pq5xj
@deepdeep-pq5xj 3 года назад
ਮੰਨੇ ਨੇ ਗਦਾਰੀ ਕਰਤੀ ਜਾ ਤਾ ਨਾਲ ਬੈਠੋ ਨਾ ਜੇ ਬੈਠ ਗਏ ਫੇਰ ਗਦਾਰੀ ਨਾ ਕਰੋ ਇਹੋ ਜਿਹੇ ਬੰਦੇ ਯਾਰੀ ਤੇ ਕਲੰਕ ਲਾਉਂਦੇ ਆ ਕਲੰਕ ਸਾਲੇ
@user-fc7xy4hk3y
@user-fc7xy4hk3y 3 года назад
Sharm ouni chahidi a namk hraam mapreet mnne nu tere to bekar ni hona koi ajj de time ch mnne bekar sharm ouni chahidi a tainu I miss you kulvir veer 😭😭😭
@lovelyboy486
@lovelyboy486 3 года назад
ਬੁਰੇ ਕੰਮ ਦੇ ਬੁਰੇ ਨਤੀਜੇ
@salhrecords
@salhrecords 3 года назад
@gauravsharma858
@gauravsharma858 3 года назад
Raba mere sohne Punjab nu baksh de. Eh wahe guru kul duniya nu charni la ke rakeyoo. Aan wala sma Punjab layi sahi nahi. Rab pli kree
@HARPREETSINGH-pu8ur
@HARPREETSINGH-pu8ur 3 года назад
ਬਾਦਲ ਪਾਰਟੀ ਦਾ ਬਾਈਕਾਟ ਕਰੋ
@ranveersingh7381
@ranveersingh7381 3 года назад
Hrek waar jdon elections nede aun lag jandiyan jehde gangsters sudhr rahe ne ohnaan nu maarya jaanda 2017 dian elections ton pehlan 2016 ch Rocky da murder and 2022 dian elections ton pehlaan 2021 ch Kulbir Naruana da murder
@vikramjeetsingh1871
@vikramjeetsingh1871 3 года назад
Brother 2016 elections to pehla RAVI SARPANCH KHWAJKE DA V MURDER HOYA. C
@ranveersingh7381
@ranveersingh7381 3 года назад
@@vikramjeetsingh1871 baaki tuc aap syaane o v eh sabh kyon hunda! Jehde bandeyan ton leaders nu darr hunda v elections ch saanu hraonge ohnaan nu pehlaan hi……
@vikramjeetsingh1871
@vikramjeetsingh1871 3 года назад
@@ranveersingh7381 hm bai.. Ehna saaria di mla di. Ticket paaki. C
@gurtajsingh8328
@gurtajsingh8328 3 года назад
Jaipal bhullar jaspreet jassa kharda
@ranveersingh7381
@ranveersingh7381 3 года назад
@@gurtajsingh8328 veer itihaas check kryo saare gangsters da elections de nede hi kuch na kuch hunda ik hor example SHERA KHUBBAN 2012 Lakha Sidhana ne murder kita c oh v 2012 vaali election wele jinne v mundeyan nu police gangster dsdi aa ehnaan de jehde main case ne oh elections vele hoye ne jehde politicians ne krwaaye ne
@amrindermaan3036
@amrindermaan3036 3 года назад
Waheguru ji ❤️
@JasvirSingh-vh6jm
@JasvirSingh-vh6jm 3 года назад
Bari maari gal a punjab de munde kehre pase ja rahe ne gang war mari gal a guru di beadbi karn wale sodo ek duje de golian na maro panth di chardi kala lai kam karo
@paramjitmalhi6543
@paramjitmalhi6543 3 года назад
Waheguru ji Sara sansar te meaher karni ji
@dalipsingh5737
@dalipsingh5737 3 года назад
Waheguru g
@SimranKaur-hw6zq
@SimranKaur-hw6zq 3 года назад
Edan di sukha kalon nal kitta c osde hi aapne best frend vicky gaunder ne😭😭😭😭😭😭😭
@Harjit0364
@Harjit0364 3 года назад
ਮੈਡੀਕਲ ਰਿਪੋਰਟ ਵਿਚ ਸਾਫ ਹੋ ਸਕਦਾ v ਗੋਲੀ ਆਪ mari ਜਾ ਕਿਸੇ ਹੋਰ ਨੇ ਗੋਲੀ ਦੇ ਨਿਸਾਨ to odi ਦੂਰੀ ਦਾ ਪਤਾ ਲੱਗ sakda
@sukhpreet7635
@sukhpreet7635 3 года назад
Cid jyada dekhda lagda tu
@RajinderKumar-tj3dn
@RajinderKumar-tj3dn 3 года назад
Ik yar Chamkaur Singh wrge ne ik manne wrge gadar yar v ne
@PradeepSingh-iy2cn
@PradeepSingh-iy2cn 3 года назад
Wheguru ji
@harjotbajwa2357
@harjotbajwa2357 3 года назад
Wheguru ji wheguru ji wheguru ji wheguru ji wheguru ji wheguru ji
@gursewaksinghchauhan6904
@gursewaksinghchauhan6904 3 года назад
ਸਭ ਪੁਲਿਟੀਕਲ ਲੀਡਰਾਂ ਦੇ ਕਰਵਾਏ ਹੋਏ ਕਾਰੇ ਨੇ
@satinderbhullar4671
@satinderbhullar4671 3 года назад
Dikhouni aa ta kisse krvaii di video dikhooo gddia dekhke k lokaa ne kii lainaa mujrmm nu sjaa millni chiiidi aa vss
@SinghSaab-mj2wf
@SinghSaab-mj2wf 3 года назад
Wahe guru ji
@jazychahal9417
@jazychahal9417 3 года назад
Bai koi na koi gal ta hoyi honi aa
@rashveer5092
@rashveer5092 3 года назад
Kisan veero ikk jutt raho apni party 🥳bnayo.punjab di baghdor sambhallo lakha sidhana deep sidhu Berge bande agge liyao j kr Punjab da bhalla sochde ho please support to kisan morcha 🙏
@sandhusaab125
@sandhusaab125 3 года назад
Sahi gal a veere Bahut galat kam ho Rahe ne
@veeruveeruveeru4404
@veeruveeruveeru4404 3 года назад
ਉ ਭਰਾਵਾਂ ਐਂਡੀ ਕੋਈ ਗੱਲ ਨੀ ਸੀ ਏਨ ਵੀ ਕਈ ਮਾਵਾਂ ਦੇ ਪੁੱਤ ਮਾਰੇ ਹੋਣੇ ਆ ਜੇ ਏ ਮਾਰਤਾ ਤਾ ਫੇਰ ਕੀ ਹੋਇਆ ਜਿੰਦਾ ਦੀ ਕਰਨੀ ਉਦਾ ਦੀ ਭਰਨੀ ਆ
@vickysharma4472
@vickysharma4472 3 года назад
P
@harmindersinghsandhu3922
@harmindersinghsandhu3922 3 года назад
ਕੀ ਫਿਰ SSP ਬਠਿੰਡਾ ਝੂਠ ਬੋਲ ਰਿਹਾ ?
@balvindergill8744
@balvindergill8744 3 года назад
Evidence ਤਾਂ ਚੀਖਾਂ ਮਾਰ ਕੇ ਇਹ ਹੀ ਦਰਸਾ ਰਿਹਾ ਹੈ
@bluepen215
@bluepen215 3 года назад
Strak raho safe raho sare waheguru ji
@superrajasthani8934
@superrajasthani8934 3 года назад
Yaar maar kar ditti 😭😭😭😭
@assaultgaming2441
@assaultgaming2441 3 года назад
Police diya ohhi ratiya rtaiya khaniya
@goldycheema1592
@goldycheema1592 3 года назад
Waheguru ji 🙏
@Punjabiroast169
@Punjabiroast169 3 года назад
y yaari la k nhi marna c
@assaultgaming2441
@assaultgaming2441 3 года назад
Kulbir dy gun man piyale aale ee laggde aa jiss di tussi rakhvali kar rahe ho uss nu kalle nu kiyon jaan ditta ikk taan jroor jana c
@rajveermander3217
@rajveermander3217 3 года назад
Waheguru Ji
@sarabjeetdass2607
@sarabjeetdass2607 3 года назад
Waheguru Ji Mehar Karo
@simiramgarhia4806
@simiramgarhia4806 3 года назад
Yaar maar ho gyi hun kon jakeen kru dost te 😥
@jagroopsinghaulakh4229
@jagroopsinghaulakh4229 3 года назад
Sad
@princesingh8846
@princesingh8846 3 года назад
Kuj nhi ho sakda India da phle Galt Kam krde bad Ch sreff bn jnde madde Kam da madda hi Nitja hunda Bhai gg
@solargyanxyz.433
@solargyanxyz.433 3 года назад
dukh dushman de marre da nj hona c ena jina sale ne nal reh k gaddari kiti da dukh a
@dilawarsingh6765
@dilawarsingh6765 3 года назад
Vir g osde ghar camera di footage dikhao
@HARMEETSingh-yb9iz
@HARMEETSingh-yb9iz 3 года назад
Yarri pr visvash ni karna kise ne hun kio ke JINE v mare ne yaara ne dhokhe naal mare ne ki kahie yaari nu hun hut galt kita manne ne
@hardeepgill7718
@hardeepgill7718 3 года назад
Rip y kulveer 🥺
@kamalpreet6106
@kamalpreet6106 3 года назад
Isdi koi CCTV video ni mili??
@shindatihara909
@shindatihara909 3 года назад
Ok
@davindergill6848
@davindergill6848 3 года назад
Bhut mada hoea
@jagdeepgill4070
@jagdeepgill4070 3 года назад
Ratndeep sia thodi sarm karia kar view lain vaste ki karda firda
@satwindersingh5822
@satwindersingh5822 3 года назад
Ida hi rekhyo
@navigrewal8380
@navigrewal8380 3 года назад
Kisaaaaani andolan toh mashoor ho k mud k hun kde khabar v ni layi andolan di 👎🏼
@garysidhu5127
@garysidhu5127 3 года назад
kulvir nu gaddi ch baitha k goliya mariya,,,,kulvir nu fer goliya marn ton baad ch es ne gaddi cho dhaka de ta c??
@karanbraich6667
@karanbraich6667 3 года назад
So sad
@dilpreetdeol8684
@dilpreetdeol8684 3 года назад
Kyo Dikhai jane o jehe je kam krda c oho ja Bhugt lye aa koi changi khabar Dkha do
@sandhussp1224
@sandhussp1224 3 года назад
Vaddi khabar na kaho yr eh kaho ki jo karna so bharna a
@fromsuperearth..3323
@fromsuperearth..3323 3 года назад
Waah badmasho tuhadi yaari apne dosto nu hi Mari jande ho..
@shersingh7431
@shersingh7431 3 года назад
La Hun kulvir bi hath thoo beh giya jindagi to Kia GA yaara hoya krdaa mere Punjab Ch kio Hoya krdaa aaida eh sab mile saajash ge
@rakeshmirok452
@rakeshmirok452 3 года назад
hun ta sab kugh shad chukya c sab kam.bai piche hatt gya c.pr lok kithe nhi shad de
@sidhu6368
@sidhu6368 3 года назад
😭😭
@issajatt5000
@issajatt5000 3 года назад
Eh gaddi gurlal brar sopu vale di c jihdi last oct ch chd goli mari c es gaddi ch
@jassapharwala6255
@jassapharwala6255 3 года назад
ਹੈ
@manjindersingh2891
@manjindersingh2891 3 года назад
A Sara police ne aap kraea bai
@kamalpreet6106
@kamalpreet6106 3 года назад
Ek goli da clr bhi ho gea k nai Mari manne ne tn fr kehra. Dharam halki ho jani
@simranrana9297
@simranrana9297 3 года назад
🤭😬
@tarsemsandhu8932
@tarsemsandhu8932 3 года назад
Jaisi karni vaisi bharni
@mandeep127
@mandeep127 3 года назад
Kise apne hi yaar nu dhokhe naal marna vi galat hai
@RAKESHKUMAR-gq7ip
@RAKESHKUMAR-gq7ip 3 года назад
Tusi bandro lakhe sidhane mgr lagg k saare ganagstera nu hero bna dao
@cheemasukh6389
@cheemasukh6389 3 года назад
Hr ta fukriya to kuch hnda ni bs ek duje nu goli mari jande ne
@arshiarshi6309
@arshiarshi6309 3 года назад
😭😭😭😭😭😭😭😭😭😭😭😭😭😭😭
@nareshgujjar5039
@nareshgujjar5039 3 года назад
Gangstran te leadran kol fortunaran hundiyan kitho aaiyan socho
@dhillonsardar915
@dhillonsardar915 3 года назад
Pith te war o v kare yar
@jaswindersohi9462
@jaswindersohi9462 3 года назад
ਸਭ ਕੁਝ ਪਲਾਨ ਤਹਿਤ ਕੀਤਾ ਹੈ
@thakursaabdisister3103
@thakursaabdisister3103 3 года назад
Police fr kyu jhooth bol rhi a..? Eda mtlb police nu pta c....?
@sukhpreet7635
@sukhpreet7635 3 года назад
Asi te kadi naam v ni suneya ina da .tusi gangster Bnai jande
@farmer4456
@farmer4456 3 года назад
Famous c bathinda jel ch goli chlai c kulbeer ne
@gaganbaidwan3391
@gaganbaidwan3391 3 года назад
It's very wrong 😬😡kaljug aa geya,,Punjab di badnami ho rahi aa,,,hor kuj vi nahi,,,Manpreet is wrong,,,dosti da naam khraab kar dita,,,jo vi gal c baith ke sulja sakde c,,,kise vi insaan di jaan len da hak sirf us God nu e,,na ke insaan nu,,
@Dakshmeelupunjab
@Dakshmeelupunjab 3 года назад
It will be self defense
@NIFTY493
@NIFTY493 3 года назад
Z
@dilpreetdeol8684
@dilpreetdeol8684 3 года назад
Ehe je an nal eda e hunda vr
@aaptv1409
@aaptv1409 3 года назад
Gangster a da rahi hall hona cahe koi hega cahe samaj sevak ban jave
@BaljitSingh-oh1ui
@BaljitSingh-oh1ui 3 года назад
ਮੰਨੇ ਨੂੰ िਕ िਮਲ िਗਅਾ िਕਸੀ ਮਾਂ ਦਾ ਪੁॅਤ ਮਾਰ ਕੇ ਜੇ ਕੋੲੀ ਗॅਲ ਸੀ ਬੈਠ ਕੇ िਨਪਟਾ ਲੈਦੇ
@ramandeepsingh1669
@ramandeepsingh1669 3 года назад
Kya chutiya banade ho..police kendi sada mulazim le ke gya..tusi kende manna aap gya..sirf 2 gal sach hai..naruana mareya gya te gaddi fortuner hai..bas
@rakeshmirok452
@rakeshmirok452 3 года назад
goli lagi te bnda gaddi nhi chla skda.
@kamalmaan6232
@kamalmaan6232 3 года назад
Oye y kide goli laggi gore de jaa manna de pancho puri khabar taa dus de
@officialchana7026
@officialchana7026 3 года назад
Ki niklya ... apna ghar v khrab te duje da v
@invisibler2556
@invisibler2556 3 года назад
Punjabi thori slike nal bolya kro. Jma e pendu language
@Parmindersingh-pc1xc
@Parmindersingh-pc1xc 3 года назад
Manna v Hun thode dina da mehmaan aw ohnu v maar dena kise ne
@happykumar1680
@happykumar1680 3 года назад
Sala kise hor di aulad honi a je apne piyo da c te sidha milda ohnu
@aishleensharma820
@aishleensharma820 3 года назад
Partiya de chakkar vich mawa de putt marr rahe ne..,
Далее
ОБЗОР ПОДАРКОВ 🎁 | WICSUR #shorts
00:55