Тёмный

ਇਸ ਚੀਜ ਦੀ ਵਧ ਰਹੀ ਏ ਘਾਟ ਕਿਸਾਨੀ ਅੰਦੋਲਨ ਚ | ਸ਼ਾਇਦ ਕਿਸਾਨ ਆਗੂਆਂ ਨੇ ਕਦੇ ਗੱਲ ਤੱਕ ਨਹੀਂ ਕੀਤੀ 

RMB Television
Подписаться 999 тыс.
Просмотров 24 тыс.
50% 1

#RMBTelevision #FarmersProtest #KisanAndolan
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak,

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@sahibsingh3837
@sahibsingh3837 3 года назад
ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ
@SukhdeepSingh-tr5bh
@SukhdeepSingh-tr5bh 3 года назад
ਲੰਗਰ ਨੂੰ ਲੰਗਰ ਦੀ ਤਰਾਂ ਹੀ ਚਲਾਓ ਨਾ ਕੀ ਕਿਸੇ ਵਿਆਹ ਸਮਾਗਮਾਂ ਵਾਂਗ ਲੰਗਰ ਦਾ ਮਤਲੱਬ ਸਿਰਫ਼ ਦਾਲ ਪ੍ਰਸ਼ਾਦਾ ਹੈ ਤੁਸੀਂ ਤਾਂ ਹੋਰ ਹੀ ਪਾਸੇ ਪੈ ਗਏ ਵੀਰੋ ਨਰੋਆ ਭੋਜਨ ਛੱਕੋ ਕਿਉਂ ਅਪਣੀ ਸਿਹਤ ਅਤੇ ਖ਼ਜ਼ਾਨੇ ਨਾਲ ਖਿਲਵਾੜ ਕਰ ਰਹੇ ਹੋ ਸਿਆਣੇ ਆਖ ਕੇ ਗਏ ਹਨ ਉੱਚੀ ਦੁਕਾਨ ਤੇ ਫਿੱਕਾ ਪਕਵਾਨ 👏
@hunterak4773
@hunterak4773 3 года назад
ਜੋ ਪੈਸੇ ਮੁੱਖ ਸਟੇਜ ਤੇ ਇਕੱਠੇ ਹੋ ਰਹੇ ਨੇ, ਉਨ੍ਹਾਂ ਦਾ ਹਿਸਾਬ ਵੀ ਦੇਣਾ ਚਾਹੀਦਾ ਆਗੂਆਂ ਨੂੰ। ਜੋ ਪੈਸਾ ਪੰਜਾਬ ਵਿੱਚ ਰੈਲੀਆਂ ਕਰਕੇ ਖ਼ਰਚ ਕਰ ਰਹੇ ਨੇ, ਉਨ੍ਹਾਂ ਨੂੰ ਉਹ ਪੈਸਾ ਇੱਥੇ ਵਰਤਣਾ ਚਾਹੀਦਾ। ਹਰ ਰੈਲੀ ਤੇ ਲੱਖਾ ਰੁਪਏ ਖਰਚ ਹੁੰਦੇ ਨੇ।
@karamvirsinghsidhu4575
@karamvirsinghsidhu4575 3 года назад
ਹਾੜੀ ਵੇਲੇ ਦੁੱਧ ਦੀ ਤੋਟ ਅਕਸਰ ਹੀ ਹੋ ਜਾਂਦੀ ਹੈ
@jagsirsingh5979
@jagsirsingh5979 3 года назад
ਬਾਬਾ ਨਾਨਕ ਦੇਵ ਜੀ ਪੰਜਾਬ ਦੇ ਲੋਕਾਂ ਤੇ ਮਿਹਰ ਹੈਂ ਪੰਜਾਬ ਦੇ ਨਾਲ ਹਰ ਚੀਜ਼ ਲਈ ਤਿਆਰ
@balwindersinghsingh8510
@balwindersinghsingh8510 3 года назад
Great kisan andolan
@gursewakaulakh9318
@gursewakaulakh9318 3 года назад
ਕਿਸਾਨ ਤੇ ਮਜਦੂਰ ਏਕਤਾ ਜਿੰਦਾ ਬਾਦ ਜੀ
@nirmalsinghsraa3230
@nirmalsinghsraa3230 3 года назад
Kisan union zindabad
@graadisingh2707
@graadisingh2707 3 года назад
Kisaan zindabaad
@anmolbrar3391
@anmolbrar3391 3 года назад
ਬਾਈ ਜੀ, ਇਹ ਤਾਂ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ਕਿ ਅੱਜ ਹਰੇਕ ਵਿਅਕਤੀ ਅਤੇ ਪਿੰਡ ਨੂੰ ਐ ਦਿੱਕਤਾਂ ਦੂਰ ਕਰਨ ਜੋ ਨਹੀਂ ਆਉਣੀਆਂ ਚਾਹੀਦੀਆਂ ਹਨ ।
@avtarsamra2823
@avtarsamra2823 3 года назад
ਮਾਲੇਰਕੋਟਲਾ ਖਾਨ ਵੀਰ ਨੂੰ ਨਮਸਕਾਰ ਜੀ ਵੀਰ ਜੀ ਨੂੰ ਲਵਯੂ ਟਰਾਲੀ ਭਰ ਕੇ
@RanjitSingh-fi6pu
@RanjitSingh-fi6pu 3 года назад
ਬਿਲਕੁਲ ਸਹੀ ਵੀਰ ਜੀ।
@Vsp_gaming_op
@Vsp_gaming_op 3 года назад
Ratan bai love u a.
@user646
@user646 3 года назад
ਬਾਈ ਬਹੁਤ ਵਧੀਆ ਬਾਈ ਜੀ
@jitomanjit9523
@jitomanjit9523 3 года назад
Jay kisan
@amarjitkaur3407
@amarjitkaur3407 3 года назад
Sare ek dusare de help karo plz jay jawaan jay kissan🙏🙏
@Pro-dm8dd
@Pro-dm8dd 3 года назад
Waheguru Waheguru jio 🙏🙏🙏🙏🙏stay blessed stay together
@harchandbrar8568
@harchandbrar8568 3 года назад
ਅਸੀਂ ਵੀ ਨੋ ਦਿਨ ਲਾਕੇ ਗਏ ਆ ਪਰ ਦੁੱਧ ਦੀ ਦਿਖਤ ਥੋੜੀ ਜਿਹੀ ਆਉਦੀਆਂ ਪੀਜ਼ੇ ਨਾਲੋਂ ਸੈਪਲ ਦਾਲ ਫੁਲਕਾ ਚੱਲੇ ਚੰਗੇ ਰਹਾ ਗੇ ਕੀ ਪਤਾ ਕਿੰਨੇ ਦਿਨ ਚੱਲੇ ਧਰਨਾ ਬਚਤ ਕਰੋ
@harkiratsingh5169
@harkiratsingh5169 3 года назад
Bahut ache vichaar ne tuhade
@simranjeetghuman653
@simranjeetghuman653 3 года назад
Kisan ekta jindabad
@rajveermander3217
@rajveermander3217 3 года назад
Wmk Ji God bless you Ji Waheguru Ji Sabna Te Hamesha Meher krna Ji Kisan Majdoor Unian Ekta Zindabaad Ji
@balbirkaur5193
@balbirkaur5193 3 года назад
Jya kisaan
@gurjeetmalhi7200
@gurjeetmalhi7200 3 года назад
kisan majdoor ekta zindabad
@ravindersingh2727
@ravindersingh2727 3 года назад
Great job
@jitomanjit9523
@jitomanjit9523 3 года назад
Jay jewan
@anmolbrar3391
@anmolbrar3391 3 года назад
ਬਾਈ ਧਾਲੀਵਾਲ ਜੀ,ਆਪ ਜੀ ਨੂੰ ਇਕ ਵਾਰ ਬਾਈ ਦਾਨੇਵਾਲੀਆ ਜੀਉ ਨਾਲ ਜੁੜੇ ਹੋਏ ਸੁਣਿਆ ਸੀ।ਉਹ ਪਰੋਗਰਾਮ ਬਹੁਤ ਵਧੀਆ ਕੀਤਾ ਗਿਆ ਸੀ। ਹੁਣ ਵੀ ਵਿਸੇਸ਼ ਤੌਰ ਤੇ ਫਿਰ ਤੋਂ ਹੀ ਬਾਈ ਬਖਤੌਰ ਢਿੱਲੋਂ ਜੀਉ ਅਤੇ ਬਾਈ ਦਾਨੇਵਾਲੀਆ ਜੀਉ,ਦੇ ਨਾਲ ਇੰਟਰਵਿਊਜ ਅਗੇ ਤੋਂ ਹਰ ਹਫਤੇ ਹੀ ਦੇਣ ਦੀ ਸੁਰੂਆਤ ਜਰੂਰ ਹੀ ਕਰਨ ਦੀ ਲੋੜ ਹੈ।ਜੇਕਰ ਇਹ ਵੀ ਆਪ ਜੀ ਨੇ ਪੜਿਆ ਹੋਏ ਤਾਂ ਕੁਮੈਂਟ ਵੀ ਲਿਖਣਾ ਜੀਉ। ਧੰਨਵਾਦ ਜੀਉ ਵਲੋਂ, ਬਰਾੜਾਂ ਫਰੀਦਕੋਟੀਆਂ।
@boharsingh7725
@boharsingh7725 3 года назад
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏 No EVM no Modi sarkaar murdabaad🐻🐻
@chhinasabharcharnsinghchhi4458
@chhinasabharcharnsinghchhi4458 3 года назад
Very nice yr
@ravindersingh2727
@ravindersingh2727 3 года назад
Sooo nice
@gag729
@gag729 3 года назад
Zindabad kissan
@KuldeepKaur-pp4bd
@KuldeepKaur-pp4bd 3 года назад
Jai jawan jai kisan
@rajvirsinghrajvir8947
@rajvirsinghrajvir8947 3 года назад
ਮੇਰੇ ਸੋਚੀ ਕਹਿੰਦੀਆਂ ਕਿਸਾਨ ਜਥੇਬੰਦੀਆਂ ਵਿੱਕ ਗਈਆ ਕਿਉਂਕੇ ਇੱਹਨਾ ਨੂੰ ਚਾਹੀਦਾ ਸਖ਼ਤ ਤੋਂ ਸਖ਼ਤ ਸਟੈਂਡ ਲੈਣ ਸਖ਼ਤ ਫੈਸਲਾ ਲੈਕੇ਼੍ ਕੰਮ ਕਰਨ ਜੱਥੇਬੰਦੀਆਂ ਦੀ ਇੱਹ ਸੋਚ ਆ ਕੀ ਲੋਕ ਖਿਸਕ ਜਾਣਗੇ ਅਸੀਂ ਸੱਚੇ ਬਣ ਜਾਵਾਗੇ ਜੀ ਧੰਨਵਾਦ
@daljitkaur3264
@daljitkaur3264 3 года назад
Bai je vikiyan hundiyan taan andolan khara hi na hunda
@babbubhullar2010
@babbubhullar2010 3 года назад
ਕਿਸ਼ਾਨ ਆਗੂਆ ਨੂ ਤਾ ਆਪਦੀ ਲੀਡਰੀ ਚਾਹੀਦੀ ਆ ਦੁੱਧ ਤੋ ਉਨਾ ਨੂ ਕੋਈ ਮਤਲਵ ਨੀ
@sahibsingh3837
@sahibsingh3837 3 года назад
ਤਹਾਡਾ ਕੀ ਯੋਗਦਾਨ ਵੀਰ ਤੁਸੀਂ ਦੀਪ ਸਿੱਧੂ ਨੂੰ ਪਿਉ ਬਣਾਈ ਫਿਰਦੇ ਹੋ
@gurjitsingh964
@gurjitsingh964 3 года назад
Veer dud deep sidhu ne band karta... Kyu galt bol rha ho. Veer... 26 janwari to age vadhya veer Aapa...... 🙏🙏🙏🙏
@sahibsingh3837
@sahibsingh3837 3 года назад
@@gurjitsingh964 ਭਰਾ ਦੁੱਖ ਹੁੰਦਾ ਜਦੋਂ ਆਪਸ ਵਿੱਚ ਲੜੀ ਜਾਂਦੇ ਲੜਨਾ ਸਰਕਾਰ ਨਾਲ ਹੈ ਲੜੀ ਆਪਸ ਵਿੱਚ ਜਾਂਦੇ ਹਾ ਇਹੀ ਤਾਂ ਮੋਦੀ ਸਰਕਾਰ ਚਾਹੁਦੀ ਸੀ
@sahibsingh3837
@sahibsingh3837 3 года назад
@@gurjitsingh964 ਵਿਡਿਉ ਵਿੱਚ ਉਹ ਮੁੰਡਾ ਦਸ ਰਿਹਾ ਛਬੀ ਤੋਂ ਬਾਅਦ ਦੇ ਹਾਲਾਤ ਮੈਂ ਸਿਘੂ ਬਾਰਡਰ ਤੇ ਹਾਂ
@daljitkaur3264
@daljitkaur3264 3 года назад
@@sahibsingh3837 ha bao
@GORAWALIA
@GORAWALIA 3 года назад
Solution is in next election.People of India should not vote current political parties. Farmers should become a political party and should jump in to election.
@HarpreetSingh-dh3mo
@HarpreetSingh-dh3mo 3 года назад
Waheguru ji kirpa karo ji
@sahibsingh3837
@sahibsingh3837 3 года назад
ਜਿਹੜੇ ਛੱਬੀ ਜਨਵਰੀ ਨੂੰ ਗੰਦ ਪਾ ਗੇ ਉਹਨਾਂ ਨੂੰ ਬੁਲਾਉ
@sukhrajsingh8791
@sukhrajsingh8791 3 года назад
I proud of you badal bro
@sukh9053
@sukh9053 3 года назад
Veero appa nu help krne cheyde aa bhai hora di 🙏🙏
@kawelsing1301
@kawelsing1301 3 года назад
ਉਗਰਾਹਾ ਨੂ ਕਹੌ ਉਹ ਫਡ ਬਹੁਤ ਹੇ ਉਗਰਾਹਾ ਵੇਰਕਾ ਤੇ ਮੂਲ ਤੇ ਲੇਣਾ ਚਾਹੀਦਾ ਉਗਰਾਹਾ ਹੂਣ ਕਪਨੀਆ ਨਾਲ ਗੱਲਬਾਤ ਕਰਕੇ ਮੂਲ ਲਵੇ ਇਹ ਫਡ ਇਕੱਠੇ ਕਰਕੇ ਕੀ ਕਰਨਾ ਜਦੌ ਲੋਕਾ ਨਾਲ ਗਲ ਸਹੀ ਕਿਹਾ ਇਹ ਜਥੇਬੰਦੀਆ ਕੂਝ ਨਹੀ ਕੀਤਾ ਇਹ ਪੂਛਦੇ ਦੇ ਵੀ ਨਹੀ ਤੂਸੀ ਠੀਕ ਜਾ ਦੂਖ ਤਕਲੀਫ ਦਾ ਵੀ ਨਹੀ ਪੂਛਦੇ ਸਟੇਜ ਪਿਛੇ ਲੜਾਈ ਲੜ ਰਹੇ ਹਨ
@jaswantkaur7061
@jaswantkaur7061 3 года назад
Use evaporated and condensed milk cans for making tea.
@sudhaapna1100
@sudhaapna1100 3 года назад
RMB keeps finding new ways to discredit the Andolon and its leadership. Please talk to few older people about 84 before getting too exited. Also talk to those who came from East Punjab in 47, every day they walked 12 hours in rain and heat for over a month while constantly being attacked, agae agae agae is etched in their mind. Ask them how much milk they had to drink . . . better yet ask them how much water they had to drink.
@satbirthandi7135
@satbirthandi7135 3 года назад
#FarmersProtest
@navdeepsingh-vl8uo
@navdeepsingh-vl8uo 3 года назад
Takleef problem ehi aa Sikh kissan apne sage bhara sareek de barbaadi de ardaas karde ne ,deep de Piche lagke Sikh kissan apne sage bhara sikh kissan nu he badnaam jaleel dushman keh rahe ne
@amrindersingh-dl7gm
@amrindersingh-dl7gm 3 года назад
🙏🙏
@jeetmohanhanjrah9180
@jeetmohanhanjrah9180 3 года назад
humne fakir ko Pm bnaya ab Pm humko fakir bana rha hai 😀😁😂
@VickySingh-yb8ik
@VickySingh-yb8ik 3 года назад
Bai g baba nanak ap he madada karo bai g anti loka ne babe nanak te onglan chakni a ktusi kaneo k babe da 20 rupea da langar a madada karo veer g
@VickySingh-yb8ik
@VickySingh-yb8ik 3 года назад
Bai g baba nanak ap he madada karo
@rajbahadar877
@rajbahadar877 3 года назад
ਵਾਜਾ ਨਹੀ ਵਣਸ਼ਰੀ।
@sadhusingh3109
@sadhusingh3109 3 года назад
ਹੋਸਲਾ ਰੱਖ ਕੇ ਲੜਾਈ ਲੜੋ ।ਦੁਧ ਦੀ ਘਾਟ ਪੂਰੀ ਹੋਜੂਗੀ ।ਪਰ ਢਿਲੀਆ ਗੱਲਾ ਨਾ ਕਰੋ ।
@ranjodhsingh7687
@ranjodhsingh7687 3 года назад
ਤੁਸੀਂ ਕਰ ਦੋ ਦੁੱਧ ਦੀ ਲੋੜ ਪੂਰੀ
@khushdhaliwal6087
@khushdhaliwal6087 3 года назад
Ladayi othe bina khade pite ho jayoo ji ..
@bkbs7916
@bkbs7916 3 года назад
Sahi kiha baba ji
@kaursingh8369
@kaursingh8369 3 года назад
ਵੀਰੇ ਗਾਲ ਨਾ ਕੱਢਿਆ ਕਰੋ ਵੀਡੀਓ ਚ ਧਿਆਨ ਰੱਖਿਆ ਕਰੋ
@tejinderpalsingh5354
@tejinderpalsingh5354 3 года назад
Jwaani apni been bjaun lggi hoyi hai Bajurg apni been bajaun ch lgge hoye ne Andolan ch kamiyaan di fikar dilaan ch jarur hai par dimaag ch EGO v bhari hoyi hai
@baldeepkaur3564
@baldeepkaur3564 3 года назад
Jo andolen de naam te gundagerdi ho rahi hai us di koi gal nahi?
@kksandhu1779
@kksandhu1779 3 года назад
Andolan aa, viah nahi, taklifa jarniya peniya
@bkbs7916
@bkbs7916 3 года назад
Kiya baata bilkul sirryyyy di gall kahi a tusi👌
@navdeepsingh-vl8uo
@navdeepsingh-vl8uo 3 года назад
Bai ji aapa manmohan ,atal Bihari vajpayi warge imaandaar geyratmand samajdaar leader naal yudh nahi lar rahe
@KulwantSingh-ff4ju
@KulwantSingh-ff4ju 3 года назад
ਰਤਨ ਸਿੰਘ ਬਲਦੀ ਤੇ ਤੇਲ ਥੋੜਾ ਪਾਇਆ ਕਰ
@ferozaanthony4184
@ferozaanthony4184 3 года назад
Please don't start blaming each other
@sukhdevaujla8783
@sukhdevaujla8783 3 года назад
Veer ji tuse thik o a ta look bolda e rahnga
@navdeepsingh-vl8uo
@navdeepsingh-vl8uo 3 года назад
Bai ji 1 saal Hor lagu jado 22 wich up election haarega fir akal tikane aayege modi de
@deepisandhu4784
@deepisandhu4784 3 года назад
Bai sukka dudh varto
@harsimranmalhi2088
@harsimranmalhi2088 3 года назад
Peo de viah gae ho k andolan te gae ho??? Saale lokan nu dra rahe ho...
@bkbs7916
@bkbs7916 3 года назад
😂😂😂
@gsdhillon7707
@gsdhillon7707 3 года назад
Dis like Karn valea de Mari b,???
@SarbjitSingh-er2bo
@SarbjitSingh-er2bo 3 года назад
Rattan bye thanks for the heads up. NRI Sikh Sangat has been donating continuously. However, the funds generates by Kisan Union Sanjaut Morcha leaders, are they chipping in for langar.
Далее
КОГДА НАКРОШИЛ НА ПОЛ #shorts
00:19
КОГДА НАКРОШИЛ НА ПОЛ #shorts
00:19