Тёмный

ਇਸ ਤਰ੍ਹਾਂ ਟਰੈਕਟਰ ਨੇ ਬਿਨਾਂ ਕੁਛ ਕੀਤੇ ਕਮਾ ਦਿੱਤਾ ਚਾਰ ਲੱਖ ਤੋਂ ਵੱਧ ਵੀਡੀਓ ਛੋਟੇ ਮਿਹਨਤੀ ਕਿਸਾਨਾਂ ਤੋਂ ਪਰੇਰਿਤ ਹੈ 

PiTiC Live - SP Media Punjab
Подписаться 976 тыс.
Просмотров 126 тыс.
50% 1

ऐसे मेरे ट्रैक्टर ने बिना कुश किए कमाए चार लाख से ज्यादा
#oldtractor#howgetmoreincome_piticlive#chamkila_piticlive#swaraj#sonalika#massyfergusion#eicher#royalenfield#newholland#johndeere

Опубликовано:

 

5 июл 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 186   
@gursimransingh4988
@gursimransingh4988 4 года назад
ਵੀਰ ਜੀ ਅਸੀਂ ਮਕੈਨਿਕ ਹਾਂ ਤੁਹਾਡੀਆਂ ਸਾਰੀਆਂ ਹੀ ਗੱਲਾਂ ਸਹੀ ਹਨ
@vikramjitsingh4053
@vikramjitsingh4053 3 года назад
ਧੰਨਵਾਦ ਤੁਹਾਡਾ ਟਰੈਕਟਰ ਦਾ feedback ਦੇਣ ਲਈ..ਇਹ ਟਰੈਕਟਰ ਸਾਡੇ ਵੱਲੋ DI ਕੀਤਾ ਗਿਆ ਸੀ 2010 ਦੇ ਵਿੱਚ... ਬਹੁਤ ਜਲਦੀ ਆਪਾਂ ਪੁਰਾਣੇ ਟਰੈਕਟਰਾਂ ਨੂੰ three speed ਕਰਨਾ ਸੁਰੂ ਕਰ ਰਹੇ ਹਾਂ ਮਾਰਕਿਟ ਨਾਲੋ ਵੱਖਰਾ
@farmarpendubande3718
@farmarpendubande3718 2 года назад
Veer ਅਸੀ 1992ਚ ਪੇਟੀ ਬੰਦ 575ਦਾ ਇੰਜਣ ਰੱਖ ਦਿੱਤਾ c inter te aaj v chalda bahout vdia
@sidhugurdaspur5911
@sidhugurdaspur5911 Год назад
No send kro aapna
@msshergill6776
@msshergill6776 4 года назад
ਬਹੁਤ ਵਧੀਆਂ ਟਰੈਕਟਰ ਹੈ, ਤੇਲ ਖਪਤ ਬਹੁਤ ਘੱਟ। 575 di ਹੈ, 8 ਫੁੱਟ , ਰੋਟਾਵੇਟਰ ਚਲਾਉਂਦਾ ਬੰਦ ਨਹੀਂ ਹੁੰਦੇ, ਟਰਾਲੀ ਕੱਢ ਕੇ ਲੈ ਜਾਂਦੇ ,ਦਬਦੇ ਨਹੀਂ।
@JaspreetSingh-mt4iu
@JaspreetSingh-mt4iu 3 года назад
Apna no. Send kreo Bai ji
@taranvirk3475
@taranvirk3475 4 года назад
Apne kol hega B275 DI , bahut hi vadiya tractor aa.1999 model aa 20 saal hoge sade kol. Company original engine aaa, clutch plate vi naal di aaa, te front tyre vi naal de hi aaa, paint vi original. 2011tak lagataar haramba machine chlai aa, tractor aj vi pura joor marda aaa. Hun tak bs brakes puvaniya ya light te bulb🤣. 2015 vich johndeere lianda par Mahindra nhi vechiya. Bapu nu jaan ton piyara aaa😍.
@videosforyou9715
@videosforyou9715 4 года назад
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,
@Brarty55648
@Brarty55648 4 года назад
Very informative video Thank you God bless you
@randhawa8233
@randhawa8233 4 года назад
Veer ji bahut piyar naal tusi sateek knowledge diti a good
@SatnamSingh-qh3le
@SatnamSingh-qh3le 4 года назад
ਸਾਡੇ ਕੋਲ 1987 ਮਾਡਲ ਮਹਿੰਦਰਾ ਬੀ275 ਪੀਲੇ ਰਿੰਮਾਂ ਵਾਲਾ ਸੀ ਉਸ ਵਿੱਚ 575 Diਦਾ ਨਵਾਂ ਇੰਜਣ ਰੱਖਿਆ ਸੀ 2010ਵਿੱਚ ਸਾਡਾ ਤੇਲ ਦਾ ਖਰਚਾ ਘਟ ਗਿਆ ਕੰਮ ਵੱਧ ਕਰਦਾ ,ਗੱਨਾਂ ਮਿਲ ਦਾ 6/7 ਲੀਟਰ ਤੇਲ ਦੀ ਬੱਚਤ ਕਰ ਦਿੰਦਾ
@kiranpandherb.3744
@kiranpandherb.3744 4 года назад
Bahut Vdya Jankari Virk Sahib
@lakhbirsinghlakha486
@lakhbirsinghlakha486 3 года назад
Nice talking bahut sohnia Galla ji .eho jia Galla dasde raho veer ji.dhanwad
@harjindersinghgill7151
@harjindersinghgill7151 4 года назад
Bohtt hi vadhiya tractor hai sade kol vi 275 hai 2013 model
@charanjitsingh7011
@charanjitsingh7011 4 года назад
Bahut Vadiya Mahindra tracter pakka tractor aa
@satnamsidhu6304
@satnamsidhu6304 4 года назад
Bhuat vadhia jankari
@chahalfamily
@chahalfamily 2 года назад
ਮਹਿੰਦਰਾ ਦੀ ਕੋਈ ਰੀਸ ਨੀ 👍👍👍
@RanjitSingh-sj8ds
@RanjitSingh-sj8ds 4 года назад
ਬਹੁਤ।ਵਧੀਆ।ਜੀ।ਧਨਵਾਦ
@prabhchahil2254
@prabhchahil2254 4 года назад
Sada kol ik 6522 a ik 495 a 22 saal ho gaya bahut vdea chal da diesel ghat hi lenda 11 hall ta 8 foota rotavator vdea khich da drive bahut hi jyida smoothlye a power stering halo b vdea lag da 47 hp da
@hardeepkaur7477
@hardeepkaur7477 4 года назад
Sada pind pama ne inter nu di karvon nalo 2009 model 585 da pruna engine laa k rekh va ta 4 sal ho ga koi problem ni ai .. mera kol te mahindra 495 di aa 1 lakh 20 hazar da lya c bhout vadia tractor aa 11 te tora v 575 tu jada va 11 halla te picha nu ni dakhna pinda Gina Margi lift sut do slip mar gu gum ni hunda no rpm drop mod tu ma brake laa k mod da va ... kat vatar vali sagat jameen ch 4 low jada halla laa k kech Linda 1 hi ch full liver down kr do tractor sip mari ju ga gum ni hunda ... tail khracha v bhout kat aa pone 3 litter ek Kante da tail khanda va 40 minute ch killa nu dor pa dinda 4 low ch 11 halla te ... 8 futa Massco rotavator te bilkul load ni man da ... asi 10 futa v paa k dikha va 10 futa te load linda c patha vaa c 10 futa nal video thanu RU-vid te mil gu 495 d ...
@prabhjitsinghbal
@prabhjitsinghbal 4 года назад
ਲੜਕੀ ਦੇ ਨਾਮ ਤੋਂ ਹੈਰਾਨ ਹੋਈ ਜਾਂਦਾ ਕਿ ਬੜਾ ਤਜਰਬਾ ਲੜਕੀ ਨੂੰ ਜਿਥੇ ਲਿਖਿਆ ਬਰੇਕ ਲਾਕੇ ਮੋੜਦਾਂ ਫਿਰ ਪਤਾ ਲੱਗਾ
@ManjitSingh-yh1gv
@ManjitSingh-yh1gv 4 года назад
Bahut vadia jankari diti tusi 22 ji
@Manjinder92
@Manjinder92 4 года назад
475 di zindabad ✌14 va sal aa y sade wale nu service ton bina 1 rupyea nai lgia te baki koi leakeg nai bot vadya tractor ne pr lokan de nakhre vadde hunde ne tai john deere holland de pice pye ne zameen che ik killa vechni pe je tractor john deere hona chida hai ja 855 eh fukre lokan de jayda kmm h. Ik sucess farmer kol hamesa shota tractor hou koi v company da hove massy mahindra ja ford 🙏
@harmandeepsingh9844
@harmandeepsingh9844 4 года назад
Sahi kiha tusi g sada kol 275 di 2000 model aa g
@pb33aulakh
@pb33aulakh 4 года назад
Mere kol 80 khet de wahe ha 3 tracter rakhe 475 mahindra 3630 holland 5310 joindear par may apni khati wich sirf 475 wartda sare kam ede nal par vde tracter khati wich nahi pugde 2 tracter machina te chade oda may 475 mger v machin pa k dakhi ha 45 to 50 mint wich eh v trali par denda
@sandeepbrar9753
@sandeepbrar9753 4 года назад
Main tenu janda aa 80 Khet 😂
@karmjitsingh9623
@karmjitsingh9623 4 года назад
1 ਲੱਖ ਦਾ ਟਰੈਕਟਰ ,1 ਲੱਖ ਦੀ ਰਿਪੇਅਰ ,225-30 ਦਾ 585 ਮਿਲ ਜਾਦਾ ਚੰਗਾ ਵੱਧਿਅਾ ?
@sohi5443
@sohi5443 4 года назад
ਵੀਰ ਜੀ ਆਪਣਾ ਫੌਨ ਨੰਬਰ ਦਿਓ ਜੀ
@jaskarngillsingh1300
@jaskarngillsingh1300 4 года назад
Hega 22 tractor bhot nyc 585 Sade kol
@ekamsappal4217
@ekamsappal4217 4 года назад
Bahut wadiaaa tractor aa mahindra
@jazbatijantaclub6919
@jazbatijantaclub6919 3 года назад
575 di koi rees nhi bai🔥🔥
@ksdhaliwal8555
@ksdhaliwal8555 4 года назад
ਕਿਸਾਨੀ ਬਚਾਊ ਜਾਣਕਾਰੀ ਵਾਸਤੇ ਸ਼ੁਕਰੀਆ ਬਾਈ ਜੀ
@satpreetsinghbhandohal2690
@satpreetsinghbhandohal2690 4 года назад
ਵਧੀਆ ਸੋਚ
@rajvirsingh7044
@rajvirsingh7044 4 года назад
ਪੁਰਾਣੇ ਟਰੈਕਟਰ ਹੈ ਤੇ ਬਹੁਤ ਵਧੀਆ ਪਰ ਇਨਸੋਰਸ ਨਹੀਂ ਹੁੰਦੀ ਜੇ ਰੱਬ ਨਾਂ ਕਰੇ ਕੋਈ ਹਾਦਸਾ ਵਾਪਰ ਜਾਵੇ ਬਹੁਤ ਪਰੋਬਲਮ ਆਉਂਦੀ ਵੀਰ ਜੀ
@gurwindersran4007
@gurwindersran4007 4 года назад
Vr mera kol b275 90 model hala tik eingne gear nallda 100% rang nall da pya vachna
@ravisohal925
@ravisohal925 4 года назад
Good information , 💯💯
@anmolanm9692
@anmolanm9692 4 года назад
ਮੈਨੂੰ। ਟਰੈਕਟਰ। ਬਹੁਤ। ਵਧੀਆ। ਲਗਦਾ। ਐ। ਏ
@NavdeepSingh-dv1yl
@NavdeepSingh-dv1yl 3 года назад
ਬਾਈ ਟਰੈਕਟਰ ਤਾਂ ਬਹੁਤ ਵਧੀਆ ਮਹਿੰਦਰਾ ਪਰ ਪਾਣੀ ਰਲਾਉਣ ਦੀ ਦਿਕੱਤ ਆਉਂਦੀ ਏ
@anmolanm9692
@anmolanm9692 4 года назад
ਵੀਰ। ਸਾਡੇ। ਲੋਕ। 7. ਕਿਲੈਆ। ਵਾਲਾ। ਵੱਡੇ। ਤੋ। ਵੱਡਾ। ਟਰੈਕਟਰ। ਲੈਦੇ। ਨੇ
@ssbajwa9655
@ssbajwa9655 3 года назад
👍
@gl.gurbaghsingh8116
@gl.gurbaghsingh8116 4 года назад
Bahut Vadia video paji
@bkfilms1315
@bkfilms1315 Год назад
ਬਾਈ ਜੀ ਇਹ ਕਿੰਨੇ ਮਾਡਲ ਤੋਂ ਬਾਅਦ di ਆਉਣ ਲੱਗੇ ਨੇ ਜੀ
@karambirsingh1119
@karambirsingh1119 4 года назад
Veere mere kol v hai 1986 model high speed B275 di karvaea a 575 de ring piston pwae a original smaan payeaa bahut hi jor layunda
@RSS0015
@RSS0015 4 года назад
Veer mere kol original di 275 aa but mein lift to pareshaan aa lift ne change aede
@chahalrecords25
@chahalrecords25 4 года назад
haiga ਬਾਈ ਆਪਣੇ ਕੋਲ 475 di। 77 model। Tyaar aa pura
@teksingh8370
@teksingh8370 4 года назад
175 ਦਾ 855 1992 ਮਾਡਲ 25 ਉਪਰ ਲਗਾ ਸੀ 10 ਸਾਲ ਹੋਗੇ ਨਜਾਰੇ ਦਿਦਾ
@jaswindergill3978
@jaswindergill3978 2 года назад
👍👍👍👍
@user-sl7lo1nt4n
@user-sl7lo1nt4n 5 месяцев назад
Bahutvadia
@manndarolibhai-moga1968
@manndarolibhai-moga1968 4 года назад
assi 89 model inter te 585 da engine rakhea see 12 13 sall challea 2015 ch assi sale karta see feer v engine gear hissa nu chabbi ni laggi
@royalnature_0006
@royalnature_0006 4 года назад
Inter nu Di kre te original Di wali gall ni bnaunda nale kamia bhut reh jndia ehde ch so ene paise laun nalo original 575 ya 475 lwo. Eh jugad wali gall aa
@Harjindersingh-dp3bv
@Harjindersingh-dp3bv 4 года назад
ਟਰੈਕਟਰ ਵੇਚਣਾ ਹੋਉ ਜਿਹੜਾ ਸਿਫਤਾਂ ਕਰਦਾ
@DaljitSingh-yb4xw
@DaljitSingh-yb4xw 4 года назад
Good job sar
@jaspaljastohana7165
@jaspaljastohana7165 4 года назад
So nice good think
@mukhtyarsingh2262
@mukhtyarsingh2262 4 года назад
🐆9463438096
@sukjindersinghdhanju5699
@sukjindersinghdhanju5699 4 года назад
Escorat 💪💪💪
@RajKumar-cm3kj
@RajKumar-cm3kj 4 года назад
very good my favourite
@meenakashisharma3467
@meenakashisharma3467 4 года назад
Nice information bro
@er.dheerajparmar4439
@er.dheerajparmar4439 4 года назад
Vadhiya gal hai
@gurjeetsingh1971
@gurjeetsingh1971 4 года назад
Very nice 👌
@kuljeetsingh6693
@kuljeetsingh6693 4 года назад
Very nice excellent super
@baljindersran8484
@baljindersran8484 4 года назад
Very nice ji
@butabuta1168
@butabuta1168 4 года назад
Veer ji satsiriakal ji tuhada or tuhade chenal da bhut sukria ji tusi bhut trakian kro ji veere mera ek swal aa ji ethy ek pure desi doctor hey ji ancal ,parshotam Singh USA rehnde ci pind patraan de lage aa bjurg hey ji please onaa di interview krao ji kurali pansary di dukan tu pta lgana aa ji ona da edresh da please Ripley kareo
@piticlive-spmediapunjab4676
@piticlive-spmediapunjab4676 4 года назад
ਸਾਡੇ ਵਟਸਐਪ ਨੰਬਰ 75892 41913 ਤੇ ਮੈਸੇਜ ਕਰੋ ਜੀ
@GurpreetSingh-zb8fl
@GurpreetSingh-zb8fl 4 года назад
Good 275 👌👌
@sampreetsingh3021
@sampreetsingh3021 4 года назад
Good idea
@satnambal1212
@satnambal1212 4 года назад
185000,200000,da te,855,mil janda,a fer jugad he raha,,tha tha to lekig marda,
@jaswinderaulakh3908
@jaswinderaulakh3908 4 года назад
Very nice veer g
@Balwindersekhupur
@Balwindersekhupur 4 года назад
Sade kol b275 hai 1989 model hitran wala os te Kheda engine rakhie v rutavater Aram nal khich lye ate tyre 13.6.28 de pa skde han ??
@GurpreetSingh-se4wi
@GurpreetSingh-se4wi 4 года назад
ਭਾਊ ਓਸੇ ਨੂੰ di ਕਰਾਦੇ ਨਹੀਂ ਤਾਂ 575 ਦਾ ਪੇਟੀ ਬੰਦ ਰਖਾਦੇ
@gursewaksingh5131
@gursewaksingh5131 4 года назад
Mere kol v AA 1986 modal
@gurlalsinghaulakhgurlalsin9374
@gurlalsinghaulakhgurlalsin9374 4 года назад
D I ਕਰਵਾ ਕੇ ਕਿੰਨੇ ਹੌਸਪਾਵਰ ਹੈ ਜੀ ਇਹ ਤੇ ਕਲਾ ਇੰਜਨ ਡੀ ਆਈ ਕਰਵਾਉਣ ਤੇ ਕਿੰਨਾ ਖਰਚ ਆਉਂਦਾ ਜੀ
@jattbande1101
@jattbande1101 4 года назад
50 ਤੋਂ ਲੱਖ
@harmanjot1051
@harmanjot1051 4 года назад
Sade kol a 1974 model first hand orignal paint not for sale
@ranakashmirsingh1693
@ranakashmirsingh1693 4 года назад
👍👍👍👍🙏🙏🙏👌👌👌👌
@ashok.Bishnoi.godara
@ashok.Bishnoi.godara 4 года назад
Bai Sade kol Khda h international B275 1984 model , first hand original paint
@davinders5163
@davinders5163 4 года назад
Sadde kol 1987 model high speed 275 c asi ring piston 575 de pawa k di karwaeya c 2014 vich bhut jor launda te aje takk koi problem ni aayi tractor ch te gal hor tuc keh rahe ho pump orignal le k lawo di karwaun lyi pump change karn di lod nhi pendi thoda teda krke lgga dita janda phla wala pump he
@JaspreetSingh-mt4iu
@JaspreetSingh-mt4iu 3 года назад
No. Send kreo veer apna gal krni a trackter bare
@Brarty55648
@Brarty55648 4 года назад
Hello veer ji je mahindra 265 di hi le lve banda ohsnu ta lod nhi di karwun di oh kve rehega plz reply
@piticlive-spmediapunjab4676
@piticlive-spmediapunjab4676 4 года назад
ਵਧੀਆ ਜੀ
@Brarty55648
@Brarty55648 4 года назад
@@piticlive-spmediapunjab4676 Thanks for answer
@GurpreetSingh-se4wi
@GurpreetSingh-se4wi 4 года назад
ਕੇਮ ਸ਼ਾਫਟ ਦਾ ਕੀ ਕੀਤਾ ਜੇ
@navpreetbuttar4206
@navpreetbuttar4206 4 года назад
Veer g mai v di krwaia pura kam krda a 14 sal ho gea injan bukda a pura
@jaskaran2368
@jaskaran2368 4 года назад
Nice ji
@InderjeetSingh-bg9ij
@InderjeetSingh-bg9ij 4 года назад
B275
@satnamsatnam1045
@satnamsatnam1045 4 года назад
Hanji Sir Hello hanji baji
@rajeshjindal6821
@rajeshjindal6821 4 года назад
Bhai g hmt tractor 4511 kiva da mera bohat dil karda tractor len nu reply please
@DarshanSingh-tr2pg
@DarshanSingh-tr2pg 4 года назад
Repair bahut jyda
@Mannizzzzz
@Mannizzzzz 4 года назад
22g tractor di awaaj ton pata lagda pia k dabda ta ni pia jma v
@harindersingh3833
@harindersingh3833 4 года назад
👌👌👌👌
@BhupinderSingh-gb3vm
@BhupinderSingh-gb3vm 4 года назад
h
@hayerkhetawale4796
@hayerkhetawale4796 4 года назад
Fer lorh ki aa jgaad laun di. 2 lack laa k 2004 to upar wala model mill jau
@GursewakSingh-tz9ij
@GursewakSingh-tz9ij 3 года назад
ਜੇਕਰ 12 ਦੇ ਟਾਇਰਾਂ ਦੀ ਜਗ੍ਹਾ 13 ਦੇ ਪਾਉਣੇ ਹੋਣ ਤਾਂ ਗੇਅਰ ਦੀ ਸੈਟਿੰਗ ਕਿਵੇ ਹੋਵੇਗੀ
@simrandeep4119
@simrandeep4119 4 года назад
veer g assi v eda hi apna international nu bnavayea va, bahut vadia jor marda va te rotavetor v chalonde va assi, pump v karvayea va kina v jor paa davo dabda nai va
@JaspreetSingh-mt4iu
@JaspreetSingh-mt4iu 3 года назад
No. Send kreo veer apna
@harpindersekhon3047
@harpindersekhon3047 4 года назад
Menu eh c pta ni ki dso gA. Add lai v 4lakh kiwe bana ta trator ne ta dkhn ayia time khrb
@newfarming2429
@newfarming2429 4 года назад
22sade kol haga 265di ek apne kol aa farmtrac 45 265 da diesel khrcha road te sago vad aa farmtrac 45 on raod khrcha di de brabr aa khichai v vad aa jmeen vahun nu phir ki frk aa Di da te bakia da dasso...
@prabh8888
@prabh8888 4 года назад
DI karan to bad kine HP ho janda
@varindersinghdhillon
@varindersinghdhillon 4 года назад
Sade v banayea asi 86 model peele chakkea wala di teyar kita 13 de tyr paye vaddu khicayi a
@jaspalsingh9344
@jaspalsingh9344 4 года назад
ਵੀਰੇ ਡੀ਼਼ਆ ਈ ਕੀਤਾ ਬਹੁਤ ਵਧੀਆ ਪਰ ਕਰੈਕ ਤੋੜ ਦਿੰਦਾ ਤੇ ਪਾਣੀ ਰਲਾ ਦਿੰਦਾ ਧੰਨਵਾਦ
@vikramsingh4461
@vikramsingh4461 11 месяцев назад
Jisda tractor h usda number dvo
@jattbande1101
@jattbande1101 4 года назад
Vai 265 ਆ mere ਕੋਲ 98 ਮਾਡਲ ਆ power ਵਧਾ ਸਕਦੇ a
@pb33aulakh
@pb33aulakh 4 года назад
735 swraj te 475 mahindra pura kam krde 11 tiller te
@par407
@par407 3 года назад
ena yada kamjab nhi 11 tiler te 735 sade kol v new 735 he a 😂😂
@pb33aulakh
@pb33aulakh 3 года назад
@@par407 fer bai tera tractor wich nuks hou 735 eder sade jmeen wich 11 hal vadic khichda 13 de tyer wala
@par407
@par407 3 года назад
@@pb33aulakh o prawa koi nukas nhi a sade jmin bhut chikni a 9 hlla khich lenda a aram nall j 11 paiye ta tractor dabda a eda de miti ch ha par bhai sonalika 750 bilkul shi chlda 11 hlla te
@pb33aulakh
@pb33aulakh 3 года назад
@@par407 bus fer bai gal eh sidi ker jmeen da frk ha eh may v manda sade wal 475 Mahindra 735 swraj 11 hla te bilkul vadia chalda sade pind de lage pinda wich jina kol 735 hage sare 11 hal pae hoe 475 ta apne kol v hega 11 hal pae 241 massey walea ne v 11 hal pae sarea ne ethe tak ke escort 345 mger v bnde 11 hal jandhu wale pae ferde ase 475 mger 8 futta shakhtiman da rotaweter dril wala prali wale kheta wich kanak bejede har sal par masempur sade pua ji de pind 3600 ford v 11 hal 4 low wich khichda sade wal ford 11 hal 1 high wich vadia khichda oder 475 Mahindra 9 hal v 1 high wich chalunda sade wal 4 low wich khichda hun jine video bnai ha oh apne kheta de hisab nal bnai ha jmeen da frak hunda bai ji
@pb33aulakh
@pb33aulakh 3 года назад
@@par407 es time mere kol holland 14 de tyer wala ha ase 13 hal pae de bht vadia khichda pure dunge par kai sade te 14 de tyer wala holland 11 hla te v marda kehnde chaker todda oder sonalika joindear chalda eh frk hunda jmeen da ede wich behs wale koi gal nahi hunde bai ji kise arey wich koi tractor vadia kise wich koi sade wal kar kar wich holland khara par moga arey wich holland nu bilkul psand nahi krde oh jada sonalika swraj rakhde sade wal sonalika bht katt rakhde lok koi 1 ja 2 hunde pind wich baki Holland joindear Farmtrac rakhde rajstan sara Massey nal parea pea m.p sara aej tak da best tractor massey ha hun eder Massey dekhn nu nahi milde sada arey nakoder ha bai ji nakoder kol aulakh pind ha mera
@MalkeetRandhawa123
@MalkeetRandhawa123 4 года назад
Asi vi Kita va 1990 model 2006 Di same
@manndarolibhai-moga1968
@manndarolibhai-moga1968 4 года назад
koi farrak ni painda bai gear te hisse te
@daljitsingh1288
@daljitsingh1288 4 года назад
Rotaweter khecheo kine fut da veer ji dasna
@sukhbeersingh7938
@sukhbeersingh7938 4 года назад
7 ਫ਼ੁੱਟਾ ਅਰਾਮ ਨਾਲ਼
@sidhugurdaspur5911
@sidhugurdaspur5911 Год назад
@@sukhbeersingh7938 no send kreo 22
@amandeepdhillon7282
@amandeepdhillon7282 4 года назад
Ji
@akashjohal2273
@akashjohal2273 4 года назад
ਉਹ ਛੱਡ ਯਾਰ ਐਵੇ ਭਕਾਈ ਕਰੀ ਜਾ ਨਾ
@sukhrai4075
@sukhrai4075 4 года назад
ਇਹ।ਰੀਪਰ।ਚਲਾਦੀ।
@parwindersingh1102
@parwindersingh1102 4 года назад
Mahindra bahut vidia tractor a y
@tarrichahal188
@tarrichahal188 4 года назад
Soler moter jankari d
@BalwinderSingh-sd9lv
@BalwinderSingh-sd9lv 4 года назад
Mara kol ha asi v 444 di na had dasi ha
@gursharansra015
@gursharansra015 4 года назад
peele rims ala bsa tej chlda 2nd high ch
@tractormehkma2199
@tractormehkma2199 4 года назад
Power kini hai
@kamaldhindsa308
@kamaldhindsa308 4 года назад
2000 model a 855 25 di motor aaram nall chalaunda
@arshdeepsinghdhillon1133
@arshdeepsinghdhillon1133 4 года назад
Sade kol super 444 aa head change krke 575 kita aa full kamm krda aa
@surinderbrar6270
@surinderbrar6270 3 года назад
ਚਾਚਾਸ਼ਚਾਲੀ
@punjabitrucker163
@punjabitrucker163 4 года назад
Saade kol vi 444 hunda see ,boht jyaada jor as ehna vich,chakkar slow aa ,ehna de,jor da ehna jyaada khet vicho ganne di tralii kalla hee khich liaonda
@baldevsivia4889
@baldevsivia4889 4 года назад
Sir g dubal cluch v ho ja da
@sukhbeersingh7938
@sukhbeersingh7938 4 года назад
ਜੀ ਬਿਲਕੁਲ
@gursewaksingh1096
@gursewaksingh1096 4 года назад
ਬਾਈ ਜੀ ਮਿਸਤਰੀ ਦਾ ਨੰਬਰ send ਕਰੋ ਜੀ
@piticlive-spmediapunjab4676
@piticlive-spmediapunjab4676 4 года назад
09915166290
@jaswinderpalkamboj1741
@jaswinderpalkamboj1741 4 года назад
asi ta 475 da engin he rakh dita c 275 vich
@gurpreetgill8325
@gurpreetgill8325 4 года назад
Kina da
@Yadwindersarpanch
@Yadwindersarpanch 4 года назад
Gurpreet Gill patiale to mil jnda aa 30000 da purana katt janda vich 8 9 hazar da
@jaswinderpalkamboj1741
@jaswinderpalkamboj1741 4 года назад
35000
@RamSingh-ix9sv
@RamSingh-ix9sv 4 года назад
G
@Rakesh_kumar143
@Rakesh_kumar143 4 года назад
Mahindra 265 di Nu 475 karuna h
@lovegill3449
@lovegill3449 4 года назад
ਵੀਰ ਜੀ ਕੀ ਇਹ ਡਬਲ ਕਲੱਚ ਹੋ ਸਕਦਾ
@palisurtia2511
@palisurtia2511 4 года назад
Hnji y475hobe
Далее
Help Barry And Barry Woman Scan Prisoners
00:23
Просмотров 3,2 млн
Survive 100 Days In Nuclear Bunker, Win $500,000
32:21
Symmetrical face⁉️🤔 #beauty
00:15
Просмотров 767 тыс.
Викторина от ПАПЫ 🆘 | WICSUR #shorts
00:56
Tyre Resole factory, mobile 8283001111
16:42
Просмотров 704 тыс.
Help Barry And Barry Woman Scan Prisoners
00:23
Просмотров 3,2 млн