Тёмный

ਇਸ ਤਰ੍ਹਾਂ ਬਣਾਉ ਬਜ਼ਾਰ ਵਰਗੇ ਘਰ ਵਿਚ ਆਈਸਕ੍ਰੀਮ | Whip Cream | Ice Cream | Punjabi Khana Vlog Channel 

Punjabi Khana Vlog Channel
Подписаться 78 тыс.
Просмотров 56 тыс.
50% 1

ਇਸ ਤਰ੍ਹਾਂ ਬਣਾਉ ਬਜ਼ਾਰ ਵਰਗੇ ਘਰ ਵਿਚ ਆਈਸਕ੍ਰੀਮ | Whip Cream | Ice Cream | Punjabi Khana Vlog Channel
ਸਤਿ ਸ੍ਰੀ ਆਕਾਲ ਜੀ 🙏
ਅੱਜ ਘਰ ਵਿਚ ਬਣਾਈ ਬਜ਼ਾਰ ਵਰਗੀ ਘਰ ਵਿਚ ਆਈਸਕ੍ਰੀਮ ਬਹੁਤ ਹੀ ਸਵਾਦਿਸ਼ਟ ਤੇ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਧੰਨਵਾਦ ਜੀ 🙏
Please Subscribe 🙏
#punjabikhanavlogchannel
#whipcream
#icecreamrecipe
#punjabikhana
#villagelife
#trendingvideo
#cookingvideo
#milkrecipe
Your Queries:-
Ice Cream Recipe
Whip Cream
Village Style
How To Make Ice Cream
Punjabi Khana
Thanks for watching 🙏

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 56   
@virinderjitkaur2243
@virinderjitkaur2243 3 месяца назад
Bahut vadhia icecream banayi hai puri mihnat nal.
@jesus7luc7k97
@jesus7luc7k97 3 месяца назад
❤❤good
@avirajkhattra2925
@avirajkhattra2925 3 месяца назад
Soooooo sweet❤❤❤
@Surinderkaur-f3w
@Surinderkaur-f3w 3 месяца назад
ਬਹੁਤ ਵਧੀਆ ਹੈ
@gurdevkaur1209
@gurdevkaur1209 3 месяца назад
ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਆ ਈਸਕਰੀਮ ਬਣਾਈ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਕਾਮਯਾਬੀਆਂ ਤੇ ਖੁਸ਼ੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@Jeon_Jk_world
@Jeon_Jk_world 3 месяца назад
Mata ji Katora thoda vada le lo
@majorsingh4297
@majorsingh4297 3 месяца назад
ਬਾਜ਼ਾਰ ਦੀ ਆਈਸ ਕਰੀਮ ਚੋ ਬੰਦੇ ਦੀ ਕੱਟੀ ਹੋਈ ਉਂਗਲ ਨਿਕਲੀ ਸੀ ਬੰਬੇ ਦੀ ਵੀਡੀਓ ਵਾਇਰਲ ਹੋਈ ਸੀ
@deepbrar4515
@deepbrar4515 3 месяца назад
😂😂😂 ਮਾਤਾ ਗਰਮੀ ਵਾਲੀ ਆ ਦੋ ਘੰਟਿਆਂ ਚ ਨਹੀਂ ਜੰਮਦੀ😂😂
@SurjitKaur-b5i
@SurjitKaur-b5i 3 месяца назад
ਐਨੇ ਜੱਬਾ ਨਾਲੋਂ ਬਜ਼ਾਰੋਂ ਨਹੀਂ ਖਾਂਦੀ ਜਾਦੀਂ
@kulwantkaur1692
@kulwantkaur1692 2 месяца назад
ਮਿਹਨਤ ਰੰਗ ਲਿਆਈ ਬਹੁਤ ਵਧੀਆ ਲੱਗਾ ।
@granolabar8432
@granolabar8432 3 месяца назад
ਇਦੇ ਵਿਚ ਤੁਹਾਨੂੰ ਮੂੰਗੀ ਮਸਰਾਂ ਦੀ ਦਾਲ ਬਣਦੀ ਦਿਸਦੀ ਏ, ਅਖੇ ਮਾਤਾ ਜੀ ਕਟੋਰਾ ਵਧੀਆ ਲੳ, ਤੁਹਾਨੂੰ ਕੜਾਹੀ ਕਟੋਰਾ ਦਿਸਦੀ ਏ , ਮਾਤਾ ਜੀ ਲਗੇ ਰਹੋ ਜੀ
@AkashAkash-r9f
@AkashAkash-r9f 3 месяца назад
Itna siyapa😢 Rs 5 ki icecream Bajar sikhao
@majorsingh4297
@majorsingh4297 3 месяца назад
ਜੱਬ ਤਾਂ ਠੀਕ ਹੈ ਭਰਾਵਾ ਪਰ ਹੈ ਤਾਂ ਇੱਕ ਦਮ ਅਸਲੀ,ਕੋਈ ਮਿਲਾਵਟ ਦਾ ਸ਼ੱਕ ਤੱਕ ਨਹੀਂ
@paramjitsingh-hx1yd
@paramjitsingh-hx1yd 3 месяца назад
ਮਾਤਾ ਜੀ ਐਡੇ ਪੰਗੇ ਨਾਲੋਂ ਖੰਡ ਦੁੱਧ ਵਿੱਚ ਮਿਲਾ ਦਿਓ
@ravinderkaur8057
@ravinderkaur8057 3 месяца назад
O sugar garm ker k paan da mtlb crispy taste aanda...jithe jithe suger de piece aan ge mooh wich. Thora dimag wart lya kro apna
@SukhminderKour-ur9ok
@SukhminderKour-ur9ok 3 месяца назад
Mata ne caramel banie hai. Swad different hoga
@Randhawa336
@Randhawa336 3 месяца назад
ਬਾਈ ਜੀ ਵੀਡਿਓ ਵੀ ਵੱਡੀ ਬਣਾਉਣੀ ਆ
@Honey1313-un4pz
@Honey1313-un4pz 3 месяца назад
Bhanda tan khula le lo
@parminderkaur4442
@parminderkaur4442 3 месяца назад
❤ਬਹੁਤ ਵਦਿਆ
@KuldeepKaur-m1c
@KuldeepKaur-m1c 3 месяца назад
ਬਹੁਤ ਵਧੀਆ
@pritamkaur9691
@pritamkaur9691 3 месяца назад
Wah je wah tune t Pura master ho
@sodhiturbans7178
@sodhiturbans7178 3 месяца назад
Bhut vadhia icecream B'nai bhain ji waheguru ji tuhanu bhut tarakia deve.amritsar to Bhupinder kour
@sharanjitkaurmann5802
@sharanjitkaurmann5802 3 месяца назад
ਬਹੁਤ nice
@Honey1313-un4pz
@Honey1313-un4pz 3 месяца назад
Bkbas
@jyotimunyal5489
@jyotimunyal5489 3 месяца назад
Very nice recipe, will make it soon ❤
@Pummy-c5r
@Pummy-c5r 3 месяца назад
Waaaao yummy ❤❤✌✌
@sarbjitkaur2648
@sarbjitkaur2648 3 месяца назад
mata ji bhut vadiya
@rajindersingh-vc1fe
@rajindersingh-vc1fe 3 месяца назад
Amazing bebe je
@jasbirkaur3828
@jasbirkaur3828 3 месяца назад
Bahut hee vadiya...Bebe jee.....
@balkarsingh-nn5le
@balkarsingh-nn5le 3 месяца назад
ਬਹੁਤ ਵਧੀਆ ਜੀ
@manvindersingh9661
@manvindersingh9661 2 месяца назад
Nice❤❤
@jagwindersinghdhaliwal7559
@jagwindersinghdhaliwal7559 3 месяца назад
ਬਹੁਤ ਵਧੀਆ
@santoshgoodwahegurujikaur2647
@santoshgoodwahegurujikaur2647 3 месяца назад
Very nice
@TuHiTuPB10Wale
@TuHiTuPB10Wale 3 месяца назад
Gurunanak di hatti samrala wale❤❤❤❤❤❤❤❤❤
@TuHiTuPB10Wale
@TuHiTuPB10Wale 3 месяца назад
Very good💯💯💯💯💯💯
@kulwindergrewal6842
@kulwindergrewal6842 3 месяца назад
Very tasty very tasty 👌👌🙏💞
@dukhihirdamansamjaona1557
@dukhihirdamansamjaona1557 3 месяца назад
ਵਾਹਿਗੁਰੂ ਜੀ
@NavjotKaur-mv2bq
@NavjotKaur-mv2bq 3 месяца назад
Very goodsister ji
@baljinderkaur6597
@baljinderkaur6597 3 месяца назад
Very nice mata ji ❤
@karamjitkaur4951
@karamjitkaur4951 3 месяца назад
but vdhia bebe g
@jagiraulakh6138
@jagiraulakh6138 3 месяца назад
So nice ❤
@granolabar8432
@granolabar8432 3 месяца назад
Waheguru ji ❤❤
@avirajkhattra2925
@avirajkhattra2925 3 месяца назад
Superb yummy😋
@sonisaini2523
@sonisaini2523 3 месяца назад
W❤w❤❤❤
@Knitwell_Designs
@Knitwell_Designs 3 месяца назад
Yummy yummy 🤤
@RajKumar-ld5iv
@RajKumar-ld5iv 3 месяца назад
@jasbirkaur2391
@jasbirkaur2391 3 месяца назад
👌👌👍
@BhupinderKaur-mz8ur
@BhupinderKaur-mz8ur 3 месяца назад
❤❤
@rachhpalsidhu605
@rachhpalsidhu605 3 месяца назад
❤❤
@garrysahnewal6360
@garrysahnewal6360 3 месяца назад
❤❤❤❤❤
@paramjitkaurkaur9905
@paramjitkaurkaur9905 3 месяца назад
🙏🙏
@doublemeaning781
@doublemeaning781 3 месяца назад
ਨਿਰੀ ਸੂਗਰ ਈ ਆ 😅
@jasbirkaur3828
@jasbirkaur3828 3 месяца назад
Ice cream mitthee daa he swaad aaunda
@surinderkaurbrar8923
@surinderkaurbrar8923 3 месяца назад
✌️✌️
@rajeshkumari4505
@rajeshkumari4505 3 месяца назад
Kiya agr Friz Ghar my na ho to. Kiya hmary old log be kiya icecream khatia thay kiya
Далее