Тёмный

ਇਸ ਦਿਨ ਹੋਵੇਗਾ ਬਾਗ਼ੀਆਂ ਤੇ ਅਕਾਲੀਆਂ ਦਾ ਫ਼ੈਸਲਾ ! ਇਹ DSP ਬਣਿਆ ਪੰਜਾਬ ਪੁਲਿਸ ਲਈ ਮੁਸੀਬਤ ! 

Oneindia Punjabi
Подписаться 186 тыс.
Просмотров 9 тыс.
50% 1

ਇਸ ਦਿਨ ਹੋਵੇਗਾ ਬਾਗ਼ੀਆਂ ਤੇ ਅਕਾਲੀਆਂ ਦਾ ਫ਼ੈਸਲਾ !
ਇਹ DSP ਬਣਿਆ ਪੰਜਾਬ ਪੁਲਿਸ ਲਈ ਮੁਸੀਬਤ !
ਆਖਿਰ ਪਹੁੰਚ ਗਏ ਵਕੀਲ ਸਾਬ੍ਹ ਰਾਜ ਸਭਾ
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 18   
@dalipsingh1507
@dalipsingh1507 21 день назад
Sat shri akal v intelligent s Pati ji
@HarbhajanSingh-gp8un
@HarbhajanSingh-gp8un 21 день назад
ਜੱਥੇਦਾਰ ਅਕਾਲਤਖਤ ਜੀ ਨੂੰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ 2007 ਤੋਂ2017 ਤਕ ਚੱਲੀ ਸਰਕਾਰ ਵਿੱਚ ਸ਼ਾਮਲ ਆਗੂਆਂ ਨੂੰ ਸਿੱਖ ਧਰਮ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਕਿਉ ਕਿ ਉਸ ਸਮੇਂ ਸਿੱਖ ਨੌਜਵਾਨਾਂ ਨੂੰ ਕੋ ਕੋ ਕੇ ਮਾਰਨ ਵਾਲੇ ਸੁਮੇਧ ਸੈਣੀ ਇਜਹਾਰ ਆਲਮ ਵਰਗੇ ਬੁੱਚੜ ਕੰਜ਼ਰ ਅਫ਼ਸਰਾਂ ਨੂੰ ਬੜੇ ਬੜੇ ਔਧੇ ਦਿੱਤੇ ਗਏ ਸਨ ਅਤੇ ਅਕਾਲੀ ਦਲ ਦੇ ਸੀਨਅਰ ਔਧੇ ਦਿੱਤੇ ਅਤੇ ਸਰਸੇ ਵਾਲੇ ਸਾਧ ਨਾਲ ਰਲ ਕੇ ਵੋਟਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਸੀ
@satrangisiyasat6034
@satrangisiyasat6034 19 дней назад
ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।
@devindergrewal2004
@devindergrewal2004 21 день назад
Bhatti sb. Par jo Sukhbir ne Bargari vich kita. ,oh kde bardashat nahi. Badal kde kise nu puchh ke faisle nahi karde. 1996 ch p unjabi party bnai .kise nu bhulia nahi?
@satrangisiyasat6034
@satrangisiyasat6034 19 дней назад
Great Journalist S Jasbir Singh Patti Saheb SSA ji ❤️ ❤️ ❤️ ❤️ ❤️ 10:02
@khushianand3466
@khushianand3466 20 дней назад
💙🙏🏻
@satrangisiyasat6034
@satrangisiyasat6034 19 дней назад
ਸਤਿਕਾਰਯੋਗ 1:30 ਪੱਤਰਕਾਰ ਸ੍ਰ ਜਸਬੀਰ ਸਿੰਘ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ।
@gurcharansingh9095
@gurcharansingh9095 21 день назад
ਪੰਜ ਸਾਲ ਲਈ ਕੱਢਿਆ ਤਾਂ ਕੱਢਿਆ ਤਾਂ ਜਾ ਸਕਦਾ ਹੈ
@nachhattarsaran5015
@nachhattarsaran5015 21 день назад
ਇਹ ਲੋਕ ਭਾਂਡੇ ਜਾਂ ਹੋਰ ਸਜਾ ਨੂੰ ਇਹ ਕੀ ਸਮਝਦੇ ਹਨ ਜ਼ਮਾਨੇ ਮਤਾਬਕ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਦੇਣ ਵਾਲੇ ਹੀ ਇਹਨਾਂਦੇ ਗੁਲਾਮ ਹਨ ਬਾਦਲ ਪਰਵਾਰ ਨੂੰ ਹਮੇਸ਼ਾ ਲਈ ਕੱਡ ਦੇਣਾ ਚਾਹੀਦਾ ਹੈ ਬਾਕੀਆ ਨੂ 10 ਸਾਲ ਵਾਸਤੇ ਕੱਡ ਦੇਣਾ ਚਾਹੀਦਾ ਹੈ ਨੌਜਵਾਨਾ ਨੂ ਭਰਤੀ ਕਰਕੇ ਨਵਾ ਅਕਾਲੀ ਦਲ ਬਣਨਾ ਚਾਹੀਦਾ ਹੈ ਤਾਂ ਕੇ ਅਕਾਲ ਤਖ਼ਤ ਸਾਹਿਬ ਅਜ਼ਾਦ ਹੋਵੇ
@satrangisiyasat6034
@satrangisiyasat6034 19 дней назад
ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।
@bhagatsingh5858
@bhagatsingh5858 21 день назад
sikh dharm bare gl krn layi sir tak ke gl krni chadi aa
@gorasingh5190
@gorasingh5190 21 день назад
Jasbir Singh patti good 👍
@amannavjot9282
@amannavjot9282 21 день назад
Politics dy nal reat ,bilder mafeya ,rishvatkhor tehseel, bijlle police karmchare ke vee gl kriya kro jis nal middle varg aour greeb lok bahoot dukhi hai
@SatnamSaini-kv7ne
@SatnamSaini-kv7ne 21 день назад
👍🏻
@amandeepkaur7064
@amandeepkaur7064 21 день назад
ਇਹਨਾਂ ਦੇ ਪਿਓ ਸਰਸੇ ਵਾਲੇ ਨੂੰ ਲਿਆਓ ਕਰੇਗਾ ਇਹਨਾਂ ਦਾ ਫੈਸਲਾ
@BalwantSingh-sw5ko
@BalwantSingh-sw5ko 21 день назад
8😊
Далее
Cute
00:16
Просмотров 5 млн
To mahh too🫰🍅 #abirzkitchen #tomato
01:00
Просмотров 2,7 млн
Cute
00:16
Просмотров 5 млн