Тёмный

ਇਸ ਪਿੰਡ ਚ 40 ਕਿੱਲੇ ਜ਼ਮੀਨ ਦੇ ਮਾਲਿਕ ਨੇ ਕੁੱਤੇ ਤੇ ਪਿੰਡ ਚ ਠਾਠ ਨਾਲ ਰਹਿੰਦੇ ਹਨ ਕੁੱਤੇ | Khabri Dakia 

Khabri Dakia
Подписаться 359 тыс.
Просмотров 357 тыс.
50% 1

ਇਸ ਪਿੰਡ ਚ 40 ਕਿੱਲੇ ਜ਼ਮੀਨ ਦੇ ਮਾਲਿਕ ਨੇ ਕੁੱਤੇ ਤੇ ਪਿੰਡ ਚ ਠਾਠ ਨਾਲ ਰਹਿੰਦੇ ਹਨ
#Punjabinews
#Todaypunjabinews
#Punjabiinterview
#Khabridakia

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 173   
@charanjeetgill1708
@charanjeetgill1708 3 года назад
ਬਹੁਤ ਵਧੀਆ ਜੀ ਦਰਵੇਸ਼ਾਂ ਦੀ ਸੇਵਾ ਵੱਡੀ ਸੇਵਾ ਹੈ 🙏
@sukhdeepkaur9555
@sukhdeepkaur9555 3 года назад
ਵਫਾਦਾਰ ਹਨ। ਬਹੁਤ ਵਧੀਆ ਕੰਮ ਕੀਤਾ।
@nasibsingh8567
@nasibsingh8567 3 года назад
ਅਚੰਭਾ, ਪਰਮਾਤਮਾ ਦੇ ਜੀਵਾਂ ਦੀ ਸੇਵਾ ਦਾ ਅਨੋਖਾ ਸਥਾਨ । ਧੰਨਵਾਦ । ਕੈਪਟਨ ਨਸੀਬ ਸਿੰਘ ਪੱਲਾ ।
@baljitjaguuvarpal9105
@baljitjaguuvarpal9105 3 года назад
ਬਹੁਤ ਹੀ ਵਧੀਆ ਕੀਤਾ ਦਰਵੇਸ਼ਾਂ ਨਾਂ ਜ਼ਮੀਨ ਲਵਾ ਕੇ ।
@ajmanderaulakh6376
@ajmanderaulakh6376 3 года назад
ਇਹ ਦਰਵੇਸ਼ਾਂ ਦੀ ਜਮੀਨ ਜੇਕਰ ਹੱਡਾਂਰੋੜੀ ਦੇ ਖੂੰਖਾਰ ਸੁਖਵੀਰ ਬਾਦਲ ਨਾ ਦੇ ਕੁੱਤੇ ਦੀ ਨਿਗ੍ਹਾ ਵਿਚ ਪੈ ਗਈ ਤਾਂ ਕੰਮ ਖਰਾਬ ਹੋ ਸਕਦਾ ਹੈ।
@luckymann3780
@luckymann3780 3 года назад
J onu pta lg gya ta one sale ne halk jna
@sidhusaab4706
@sidhusaab4706 3 года назад
ਹਾ ਹਾ ਹਾ ਹਾ
@sarabjeetkaur15
@sarabjeetkaur15 2 года назад
ਸਹੀ ਕਿਹਾ ਪਟਿਆਲਾ ਤੋਂ
@kustideshokeen3511
@kustideshokeen3511 2 года назад
@@sarabjeetkaur15 hnji
@harshindora5239
@harshindora5239 2 года назад
ਸਾਰੀ ਦੁਨੀਆਂ ਤੋਂ ਅੱਛੀ ਖ਼ਬਰ,,🙏🙏🙏🐕‍🦺🐕‍🦺🦮🦮
@basramufliswriter1751
@basramufliswriter1751 3 года назад
ਬਹੁਤ ਵਧੀਆ ਕੀਤਾ ਦਰਵੇਸ਼ਾਂ ਨੂੰ ਮਾਲਕ ਬਣਾ ਕੇ।ਜੇ ਕਿਸੇ ਬੰਦੇ ਦੇ ਨਾਂ ਜ਼ਮੀਨ ਹੁੰਦੀ ਤਾਂ ਇਹ ਜੱਦੀ ਪੁਸ਼ਤੀ ਜਾਇਦਾਦ ਬਣ ਜਾਣੀ ਸੀ ਤੇ ਪਿੰਡ ਵਿੱਚ ਧੜੇ ਵੀ ਬਣ ਸਕਦੇ ਸੀ। ਪੱਤਰ ਕਾਰ ਜੀ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।ਪਰ ਦਰਵੇਸ਼ਾਂ ਨੂੰ ਵਾਰ-ਵਾਰ ਕੁੱਤੇ ਕਹਿਣਾ ਜੱਚਿਆ ਨਹੀਂ, ਦਰਵੇਸ਼ ਕਹਿ ਕੇ ਸੰਬੋਧਨ ਕਰਨਾ ਚਾਹੀਦਾ ਸੀ ਤੁਹਾਨੂੰ।
@Funtime-cx5iu
@Funtime-cx5iu 3 года назад
Right y
@baljindermanila474
@baljindermanila474 3 года назад
ਬਹੁਤ ਵਧੀਆ ਜੀ ਦਰਵੇਸ਼ਾਂ ਦੀ ਜ਼ਮੀਨ ਵਧੀਆ ਸੇਵਾ ਕਰੋ ਜੀ
@nishanmarmjeetkour.verygoo1903
@nishanmarmjeetkour.verygoo1903 3 года назад
ਚੰਗੀ ਧਾਉਸੰ ਜਮ੍ਹਾਂਈ ਆ ਕੁਤਿਆਂ ਨੇ ਇਕ ਤਰ੍ਹਾਂ ਦਾ ਰਾਜ ਚਲਦਾ ਕੁਤਿਆਂ ਦਾ ਪਿੰਡ ਤੇ ਮਿਸਾਲ ਕਾਇਮ ਕਰਤੀ ਵਈ
@lakhwindermodgill3801
@lakhwindermodgill3801 3 года назад
Ryt
@gurpreetsandhu7227
@gurpreetsandhu7227 3 года назад
ਵੀਰ ਜੀ ਜੇ ਇਹ ਜ਼ਮੀਨ ਨਹੀਂ ਵਿਕ ਸਕਦੀ । ਕੋਈ ਗੱਲ ਨਹੀਂ ਇਹ ਵੀਡੀਓ ਜਦੋਂ ਸੁਖਬੀਰ ਬਾਦਲ ਕੋਲ ਪਹੁੰਚ ਗਈ ਫੇਰ ਇਹ ਜ਼ਮੀਨ ਬਿਨਾਂ ਪੈਸਿਆਂ ਤੋਂ ਬਿਨਾ ਹੀ ਵਿਕ ਜਾਵੇਗੀ 😁😁
@karamjitsingh5148
@karamjitsingh5148 3 года назад
L bhu dx. . ex
@karamjitsingh5148
@karamjitsingh5148 3 года назад
E
@simranjeet2954
@simranjeet2954 3 года назад
Hahahahahahahhahahahahaha. Sai a baji
@JagdishSingh-lz4fu
@JagdishSingh-lz4fu 3 года назад
Pp
@JagdishSingh-lz4fu
@JagdishSingh-lz4fu 3 года назад
@@karamjitsingh5148 pl0l0l
@GursewakSingh-ho1yr
@GursewakSingh-ho1yr 3 года назад
ਕਿਓ ਖਬਰ ਦਿਖਾ ਦਿੱਤੀ ਯਾਰ ਤੁਸੀ। ਮੋਦੀ ਨੇ ਹਰਜੀਤ ਗਰੇਵਾਲ ਦੇ ਪੱਟਾ ਪਾ ਕੇ ਛੱਡ ਜਾਣਾ ਇਥੇ ਫਿਰ ਬਣਾਉਣਗੇ ਅੰਬਾਨੀ ਦੇ ਸਟੋਰ।
@devogaming3781
@devogaming3781 3 года назад
Koi nahi dab sakda
@harry-ms5zr
@harry-ms5zr 3 года назад
🤣🤣🤣🤣🤣🤣🤣🤣🤣🤣
@r-saab9359
@r-saab9359 3 года назад
Att krati gusewak g
@sharanjeetkaur7379
@sharanjeetkaur7379 3 года назад
ਬਹੁਤ ਵੱਧੀਆ ਜੀ
@ManjitSingh-io4cy
@ManjitSingh-io4cy 3 года назад
Hindustan De kuttiya di kader insana nalo jadda aa
@pb13sangrur56
@pb13sangrur56 3 года назад
Aa ta raje ne bahut vadia km kita chlo kise ne ta ehna janbra vare sochya rabb mehar kre ehna darvesa ti 🙏🙏🙏🙏🙏🙏🙏
@bittumehra8340
@bittumehra8340 3 года назад
🌹♥️♥️♥️♥️♥️♥️♥️♥️🌻🌻♥️♥️♥️♥️♥️🌹🌹🌹🌹🌹🌹🐕‍🦺🐕‍🦺🐕‍🦺🐕‍🦺🐕‍🦺🐅🐅🐅🌹🌹🌹🌹🌹🌹
@SukhwinderKaur-ud7lh
@SukhwinderKaur-ud7lh 3 года назад
ਵੀਰ ਜੀ ਦਰਵੇਸ਼ ਹਮੇਸ਼ਾ ਹੀ ਆਪਣੇ ਮਾਲਕ ਦੀ ਰਾਖੀ ਕਰਨ ਲਈ ਰਹਿਦਾ ਜਿਸ ਰੋਟੀ ਖਾਣ ਨੂੰ ਦੇਣੀ ਉਸ ਦਾ ਨਹੀ ਛੱ ਡ ਦਾ
@Gursimran-rh7bg
@Gursimran-rh7bg 3 года назад
💯sahi gall
@sidhusaab4706
@sidhusaab4706 3 года назад
ਧਨਵਾਦ ਬੀਰੇ
@daljitkaur5824
@daljitkaur5824 3 года назад
ਵਾ ਬਈ ਬਹੁਤ ਚੰਗਾ ਕੰਮ ਹੈ ਮੈ ਬੀ ਪਹਲਾ ਹੋ ਟੀ ਕੁਤੇਆ ਨੂੰ ਪਾਉ ਦੀ ਹਾ ਫੇਰ ਆਪ ਖਾਦੀ a
@meetsoni71
@meetsoni71 3 года назад
Gud...
@vishalrajput4340
@vishalrajput4340 3 года назад
ਰੱਬਇਹਨਾਂਚਹੀਵਸਦਾ
@SherSinghchannel984
@SherSinghchannel984 3 года назад
ਰਾਜਾ ਨਾਭ ਕੰਵਲ ਸਾਹਿਬ ਦੀ ਜਗਾ ਲੱਗਦੀ ਉਥੇ ਸਤਿਕਾਰ ਕਰਦੇ ਹਨ ਲੋਕ
@inderdeepsingh3331
@inderdeepsingh3331 3 года назад
sade kol a raja sahib ji
@bsantjaan6987
@bsantjaan6987 3 года назад
nawanshar de wasneek lgde ho
@inderdeepsingh3331
@inderdeepsingh3331 3 года назад
@@bsantjaan6987 hanji
@Harmankahlon5370
@Harmankahlon5370 3 года назад
ਕਿੰਨੇ ਕੁੱਤੇ ਨੇ ਕੁੱਲ
@dafaho657
@dafaho657 2 года назад
ਪਿੰਡ ਰਾਊਵਾਲ ਤਹਸੀਲ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਦੀ ਵੀ ਵਿਡਿਊ ਬਣਾਊ ਵੀਰ ਜੀ
@PradeepSingh-iy2cn
@PradeepSingh-iy2cn 3 года назад
Rabb da rang
@shedeajamsbhagatsingh9517
@shedeajamsbhagatsingh9517 3 года назад
Rabb ta Bande ch v hai
@kellykelly4508
@kellykelly4508 3 года назад
V gd 👏🌹 Toronto Canada Eva
@nachhattarsingh592
@nachhattarsingh592 3 года назад
ਬਾਬੇ ਦੀ ਗੱਲ ਦੀ ਸਮਝ ਘੱਟ ਆਉਂਦੀ ਹੈ ਜੀ।
@surjitsingh8992
@surjitsingh8992 3 года назад
ਹੁੱਣ ਤਾਂ ਵਿਕੀ ਲ਼ਵੋ 40 ਕਿੱਲ਼ੇ ਜ਼ਮੀਨ....ਕੈਪਟਨ/ਬਾਦਲ਼ ਕੋਲ਼ ਇਸਦਾ ਹੱਲ਼ ਹੈਗਾ....😀😀😀😀
@jagjeetsingh8282
@jagjeetsingh8282 3 года назад
ਲੈ ਬਾਦਲਾਂ ਨੂੰ ਨਹੀਂ ਪਤਾ ਹੁਣ ਪਤਾ ਲੱਗ ਗਿਆ ਗੲੀ ਬਾਦਲਾਂ ਕੋਲ,, ਸਰਸੇ ਦਾ ਚੇਲਾ ਬਾਦਲ
@iqbalsinghdeol7488
@iqbalsinghdeol7488 3 года назад
Very nice
@satpalgarewal935
@satpalgarewal935 3 года назад
ਦਰਵੇਸ਼ਾਂ ਦੀ ਸਬਾਲ ਕਰਨੀ ਚਾਹੀਦੀ ਹੈ ਪਰ ਗਲਤੀ ਰਾਜੇ ਨੇ ਕੀਤੀ ਪਾਣੀ ਨਾਲ ਨੁਕਸਾਨ ਆਮ ਲੋਕਾਂ ਦਾ ਤੇ ਕਿਸਾਨਾਂ ਦਾ ਸਰਾਪ ਕੋਈ ਨਹੀਂ ਹੁੰਦਾ ਜੀ
@tuhadaveer8613
@tuhadaveer8613 3 года назад
ਵਧੀਆ ਜੀ
@darshanpalkaur9020
@darshanpalkaur9020 3 года назад
Vary nice
@bhindarsangha2049
@bhindarsangha2049 3 года назад
Rabb Da rang
@adit_dayal4497
@adit_dayal4497 2 года назад
Bahut vadhiya bro....waheguru ji jo krde aa sahi krde aa...waheguru de hukam to bina patta v ni hilda
@shera9497
@shera9497 3 года назад
Waheguru
@harmansidhu4152
@harmansidhu4152 3 года назад
Waheguru Ji
@ManjitKaur-ej4ws
@ManjitKaur-ej4ws 3 года назад
Waheguru ji 🙏🏼🙏🏼
@rashveer5092
@rashveer5092 3 года назад
Ea darvesh di sidhi awaj akalpurkh kol pujdi hai g
@r.r.r4770
@r.r.r4770 3 года назад
Bilkul veer me tajrba keeta
@gurbakshkaur224
@gurbakshkaur224 3 года назад
ਇਹ ਬਿਲਕੁਲ ਸੱਚ ਆ
@vikrantsinghnatt9439
@vikrantsinghnatt9439 3 года назад
Nlce
@sarabjeetkaur15
@sarabjeetkaur15 2 года назад
ਮਖਣੀ ਵੀ ਪਾ ਦਿਆ ਕਰੋ ਬਾਬਾ ਜੀ
@JaswantSingh-hl6bu
@JaswantSingh-hl6bu 3 года назад
ਬਹੁਤ ਵਧੀਆ ਜੀ
@sukhjotsingh4468
@sukhjotsingh4468 3 года назад
Very nice ji
@parmindergill2584
@parmindergill2584 3 года назад
ਵਾਹਿਗੁਰੂ ਜੀ
@talwindersingh1082
@talwindersingh1082 3 года назад
ਨੋਟਰੀ ਪੈਡਾਗਰੀ ਫੀਡ ਪਾਇਆ ਕਰੋ ਨਾਲੇ ਮੀਟ ਆਡੇ ਵੀ ਪਾਇਆ ਕਰੋ 40 ਕਿੱਲੇ ਦੀ ਕਮਾਈ ਖਾਣ ਵਾਲਿਉ
@jassiTallewal365
@jassiTallewal365 3 года назад
Good
@kaurgill867
@kaurgill867 3 года назад
👏👏👏👏👍
@purandharni7350
@purandharni7350 3 года назад
Waheguru Ji waheguru Ji
@jassijassi5613
@jassijassi5613 3 года назад
Haji a news ok hai a sade pind de nal hai sahi hai
@balwindersinghboparai3807
@balwindersinghboparai3807 3 года назад
Pakki gal a parava ..gandakheri to agla pind a ..gal sachi a ..
@mallajeeva67
@mallajeeva67 3 года назад
Great work Dog always faithfully Darvaish hai
@harvinderpappu3687
@harvinderpappu3687 3 года назад
Nice post ji 🙏🙏
@honeymehra3998
@honeymehra3998 3 года назад
A right gal hai
@rajbirsingh9565
@rajbirsingh9565 3 года назад
veere eh pind da ki naam aa
@MandeepSingh-mo7mv
@MandeepSingh-mo7mv 3 года назад
ਸਾਰੇ ਡੇਰੇ ਦੱਬ ਲੈ ਸਾਧਾ ਨੇ
@ronakpb31
@ronakpb31 3 года назад
ਇਹ ਡੇਰਾ ਕਿਸ ਪਿੰਡ ਵਿੱਚ ਆ ਜੀ
@mandeep.sushigureeki5072
@mandeep.sushigureeki5072 3 года назад
लौडूयाल
@sunitamadan1748
@sunitamadan1748 3 года назад
👍
@preetmaan8647
@preetmaan8647 3 года назад
I love dogs
@mumtajhans6534
@mumtajhans6534 3 года назад
Very Good 👍
@sunitamadan1748
@sunitamadan1748 3 года назад
Best 👍🙏
@parshotamdass3722
@parshotamdass3722 3 года назад
Oh great Babaji Jina de charna vich doge dera
@gurbakshkaur224
@gurbakshkaur224 3 года назад
👋🏻👋🏻🙏🏻🙏🏻
@gyanijaswindersinghjikomal6523
@gyanijaswindersinghjikomal6523 3 года назад
Very very nice video ❤👍🙏🌹🙏🌹
@jeevankumar4584
@jeevankumar4584 3 года назад
Very good ji
@r.r.r4770
@r.r.r4770 3 года назад
Oh baba ji asli sant honge jehde jameen ehna darvesha name kar GE. Apne kise pariwar nu nhi ditti.
@gurpreetdhillon8851
@gurpreetdhillon8851 3 года назад
Very.nise
@mrunknownperson4193
@mrunknownperson4193 3 года назад
10:14
@rajuraj4504
@rajuraj4504 3 года назад
Baba Sant Sahib Ji
@ManjeetSingh-ll9io
@ManjeetSingh-ll9io 3 года назад
Eh koi amm kutte nahi g
@baljindersinghlongowal4097
@baljindersinghlongowal4097 3 года назад
ਏਹ ਕੁਝ ਸਿਰਫ ਭਾਰਤ ਚ ਹੀ ਹੋ ਸਕਦਾ
@sidhusaab4706
@sidhusaab4706 3 года назад
ਤੇਰੀ ਕੀਉ ਪਾਟਦੁਆ
@dharamsingh1036
@dharamsingh1036 3 года назад
Koi rabb rup hi banda hovega Jis ne sochya kutya nam Jmeen karwai jave ta Jmeen Bach sakdi he Hun Ghato ghatt koi vekh nhi sakda Darpesh vichare roti de hakkdar bande Bahut vadhia kite ji kise bhaley bande ne bhaley F kamm kita he ji
@singhTruckloverPB32
@singhTruckloverPB32 3 года назад
Darwesh
@preetoratau
@preetoratau 3 года назад
Ki . ...
@omkarsingh132
@omkarsingh132 3 года назад
Babe di koi gal ta samaz ni auni ki boli jada guma guma ke.
@lakhabrar9837
@lakhabrar9837 3 года назад
ਇਹ ਬਾਈ ਜੀ ਪੁਆਂਦੀ ਭਾਸ਼ਾ ਬੋਲਦੇ ਨੇ ਜਿਵੇਂ ਮਾਂਝਾ ਮਾਲਵਾ ਦੁਆਬਾ ਤੇ ਪੁਆਂਦੀ
@manjeetkaurrani1947
@manjeetkaurrani1947 3 года назад
🙏🙏🙏🙏🙏🙏
@amankaur4083
@amankaur4083 3 года назад
I am dog lover. 🐕🐕🐕🐕🐕🐕🐕🐕🐕🐕🐕🐕🐕🐕🐕
@chetnasagoo4997
@chetnasagoo4997 3 года назад
love you bro
@AS-ot1ng
@AS-ot1ng 3 года назад
aani dia mike piche rakhya kar thora jia....
@GurmeetSingh-rl9fd
@GurmeetSingh-rl9fd 3 года назад
EH DARVESH GAN EHNA NU SIRF TE SIRF DARVESH KEHKE BULANA BANDA HAI
@spsingh1705
@spsingh1705 3 года назад
Yes amazing
@RamanSingh-jx7pc
@RamanSingh-jx7pc 3 года назад
🙏🙏🙏🙏🙏
@singhTruckloverPB32
@singhTruckloverPB32 3 года назад
Amazing
@mehmasingh3973
@mehmasingh3973 3 года назад
🙏🙏🙏🙏👍
@Kirangrewal478
@Kirangrewal478 3 года назад
Eh bfadaar hundy ny ,j kisy hor dy naam hundy hun nu vik jandy
@manindersingh352
@manindersingh352 3 года назад
KUTTAY NAHI. DARWASH HUN
@harwinderjassu0748
@harwinderjassu0748 3 года назад
Parmatma Mehar Kare
@shedeajamsbhagatsingh9517
@shedeajamsbhagatsingh9517 3 года назад
Bande da guru banda hi ho sakda insan khud mukhtiyar june hai
@goldyraj5230
@goldyraj5230 3 года назад
Dog is best
@BaljeetSingh-bu8ii
@BaljeetSingh-bu8ii 3 года назад
🙏🤲❤🌹
@ayeshasidhu5519
@ayeshasidhu5519 Год назад
Cup kar koi leader kabja kar lao
@deepkamboj7376
@deepkamboj7376 3 года назад
Lo g badel pariwar te captin dono hun wand lane ge yar paterkar g na vakhya karo
@sukhwinderkaur4702
@sukhwinderkaur4702 3 года назад
V gud ji
@hary8720
@hary8720 3 года назад
Badala nu pta lag gea tah gai 40 kile
@GurdeepSingh-rc3ic
@GurdeepSingh-rc3ic 3 года назад
Badala nalo kute change jo malak da dar nhi shadhade
@amanjotkaur4982
@amanjotkaur4982 3 года назад
🙏🙏🙏🙏
@amanjotkaur4982
@amanjotkaur4982 3 года назад
🎉🎉🎉🎉
@lakhwindersingh-hh8cz
@lakhwindersingh-hh8cz 3 года назад
Koi vakhri jagha vi banyo inha de layi ...je Inna paisa ayunda ta dog Rescue di team banyo jo nede De Pinda de dogs di care karan..
@ramanfact7019
@ramanfact7019 3 года назад
Kayla
@shedeajamsbhagatsingh9517
@shedeajamsbhagatsingh9517 3 года назад
Rabb ta banche v aa
@GurmeetSingh-rl9fd
@GurmeetSingh-rl9fd 3 года назад
REPORTER SAHIB DARVESHAN NU KUTTE KEHKE SAMBHODHAN KARREHE HAN JO GALT HAI DARVESH TANN BHARON DE SWARE HUNDE HANN OHNA NU KUTTE KEHKE NAHIN BOLNA CHAHEDA REGARDS
@baljitkaur9444
@baljitkaur9444 3 года назад
BABA BAHLA DIMAGY C
@gurjeetkaur2322
@gurjeetkaur2322 3 года назад
😆😁🙏👍
@preetpreett3017
@preetpreett3017 3 года назад
😀😀😀😄😄😄😃😃🦅🦅
@harjitsingh8808
@harjitsingh8808 3 года назад
9
@davindersinghdavindersingh7814
@davindersinghdavindersingh7814 3 года назад
Insann nu roti ve kutte ne detti cee te hun ki hoiaa
@BaljeetKaur-uz6eq
@BaljeetKaur-uz6eq 3 года назад
Ih darvesh ne bejubne nd ihna bejubnya ne hi insaan nu roti diti ea insaan nalo jeyada vafadaar hunde ne ih bejubne nd mere kol 70 satreet dog ne
Далее
PERFECT PITCH FILTER.. (CR7 EDITION) 🙈😅
00:21
Просмотров 3,5 млн
БАГ ЕЩЕ РАБОТАЕТ?
00:26
Просмотров 247 тыс.