Тёмный

ਇਸ ਬਜੁਰਗ ਨੇ ਗਰੀਬਾਂ ਲਈ ਛੱਡ ਦਿੱਤਾ ਅਮਰੀਕਾ, 'ਝੁੱਗੀਆਂ 'ਚ ਰਹਿੰਦੇ ਸਿੱਖਾਂ ਨੂੰ ਬਣਾਕੇ ਦਿੰਦੈ ਮੁਫਤ ਘਰ' 

Подписаться
Просмотров 37 тыс.
% 776

ਗਰੀਬਾਂ ਲਈ ਇਸ ਬਜੁਰਗ ਨੇ ਛੱਡ'ਤੀ ਅਮਰੀਕਾ
'ਝੁੱਗੀਆਂ 'ਚ ਰਹਿੰਦੇ ਸਿੱਖਾਂ ਨੂੰ ਬਣਾਕੇ ਦਿੰਦੈ ਮੁਫਤ ਘਰ'
'ਮੇਰਾ 1001 ਘਰ ਬਣਾਉਣ ਦਾ ਟੀਚਾ'
ਸੁਣੋ ਕਿਵੇੰ ਇੱਕ ਬੱਚੇ ਨੇ ਬਦਲ ਦਿੱਤੀ ਸੋਚ

Опубликовано:

 

19 окт 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 113   
@vediosvlogyash1440
@vediosvlogyash1440 2 года назад
ਪਰਮਾਤਮਾ ਤੇਰਾ ਸ਼ੁਕਰ ਹੈ ਤੇਰਾ ਇਹੋ ਜਿਹੇ ਇਨਸਾਨ ਨੂੰ ਧਰਤੀ ਤੇ ਭੇਜਣ ਲਈ ਇਹਨਾਂ ਦੀ ਉਮਰ ਲੰਬੀ ਕਰਨਾ
@superstargaming3034
@superstargaming3034 2 года назад
ਸ਼ੁਕਰ ਹੈ ਰੱਬਾ ਇਹੋ ਜਿਹੇ ਵੀ ਇਮਾਨਦਾਰ ਦੁਨੀਆਂ ਤੇ ਹੈ ਅਮੀਰ ਦੁਨੀਆਂ ਬਹੁਤ ਹੈ ਪਰਮਾਤਮਾ ਵੀਰ ਜੀ ਤਹਾਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਬਖਸ਼ੇ
@mrskaur539
@mrskaur539 2 года назад
ਵਾਹਿਗੁਰੂ ਜੀ ਮਹੇਰ ਕਰੇ ਬਹੁਤ 2 ਸਹੋਣੀ ਸੋਚ ਸ਼🙏🏽🙏🏽🙏🏽🙏🏽🙏🏽
@jassalkaur3548
@jassalkaur3548 Год назад
🙏🙏🙏🙏🙏🙏
@goodyk9923
@goodyk9923 Год назад
ਲੋਕਾ ਦੀਆ ਅਸੀਸਾ ਵਿਚ ਵੀ ਬੜੀ ਤਾਕਤ ਹੈ ਸਕੂਨ ਵਖਰਾ ਮਿਲਦਾ ਹੈ god bless
@karamjitdhaliwal7353
@karamjitdhaliwal7353 2 года назад
ਦਿਲੋਂ ਸਲੂਟ ਆ ਵੀਰ ਬਰਾੜ ਸਾਬ੍ਹ, ਪਰਮਾਤਮਾ ਦੀ ਤੁਹਾਡੇ ਤੇ ਕਿ੍ਰਪਾ , ਬਹੁਤ ਉੱਚੀ ਸੋਚ ਬਖ਼ਸ਼ਿਸ਼ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਰਮਾਤਮਾ ਹਮੇਸ਼ਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ 🙏🙏
@rashifal0352
@rashifal0352 2 года назад
ਦਿਲੋਂ ਸਲੁਟ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏🙏🙏🙏
@msinsgh
@msinsgh 8 месяцев назад
ਜੇ ਆਪਾਂ ਸੰਸਾਰ ਤੇ ਆਏਂ ਆ ਤਾ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਏਂ ਜਿਹੜੀ ਮਾਇਆ ਤਾਂ ਇਥੇ ਰਹਿ ਜਾਣੀ ਕਿਸੇ ਦਾ ਭਲਾ ਕਰਿ ਲੋ ਧਰਮ ਰਾਜ ਖੁਸ਼ ਹੋ ਜਾਏ ਦਾ
@sandeepkhattra9298
@sandeepkhattra9298 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🙏
@jagdevkaur3144
@jagdevkaur3144 2 года назад
ਬਹੁਤ ਵਧੀਆ ਪੈਸਾ ਤਾਂ ਬਹੁਤ ਸਾਰੇ ਲੋਕਾਂ ਕੋਲ ਹੰਦਾ ਐ ਪਰ ਕਿਸੇ ਗਰੀਬ ਦੀ ਮਦਦ ਕਰਨ ਲਈ ਜਿਗਰਾ ਕਿਸੇ ਕਿਸੇ ਦਾ ਹੀ ਹੁੰਦਾ ਹੈ ਜੀ ਬਹੁਤ ਵਧੀਆ ਸੋਚ ਹੈ ਜੀ ਬਾਬਾ ਜੀ ਦੀ 🙏
@harnamsinghsran80
@harnamsinghsran80 2 года назад
ਦਿਲੋ ਸਲੂਟ ਹੈ ਜੀ ਸਾਡੇ ਸਾਰੇ ਫੌਜੀ ਭਰਾਵਾ ਵੱਲੋ
@Goldenpunjab2024
@Goldenpunjab2024 2 года назад
ਪੈਸਾ ਤਾਂ ਲੋਕਾਂ ਕੋਲ ਬਹੁਤ ਨੇ ,ਪਰੰਤੂ ਪੈਸੇ ਨਾਲ ਲੋਕ ਭਲਾਈ ਦੇ ਕੰਮ ਕਰਨ ਵਾਲੇ ਵਿਰਲੇ ਹੀ ਹੁੰਦੇ ਮਾਈ ਦੇ ਲਾਲ। ਸਲੂਟ ਆ ਜੀ।
@gurdialsingh7640
@gurdialsingh7640 2 года назад
Bout.karbani.god.bles
@bhaisatnamsinghsitaltarnta5730
Salut a tuhanu ji❤❤
@user-xb7fp5vp4v
@user-xb7fp5vp4v 2 года назад
ਵਾਹਿਗੁਰੂ ਜੀ ੲਿਸ ਵੀਰ ਨੂੰ ਬਲ ਬੁਦੀ ਬਕਸੇ ਅਸੀਂ ੲਿਸ ਵੀਰ ਨੂੰ ਸਲੋਟ ਕਰਦੇ ਹਾਂ ਪਰਮਾਤਮਾ ਲੰਮੀ ਉਮਰ ਬਕਸੇ
@sonyvalu6137
@sonyvalu6137 5 месяцев назад
ਵਾਹਿਗੁਰੂ ਜੀ ਤੇਰਾ। ਸ਼ੁਕਰ ਹੈ । ਜਿਹੜਾ ਗਰੀਬ ਲੋਕਾਂ ਨੂੰ। ਮਦਦ ਕਰਦਾ ਹੈ
@HarrySingh-om6rg
@HarrySingh-om6rg 6 месяцев назад
ਵਾਹਿਗੁਰੂ ਤੁਹਾਡਾ ਜਨਮ ਸਫਲਾ ਕਰਨ
@harjitindersaini6874
@harjitindersaini6874 10 месяцев назад
Very good initiative.Good job.
@GurmeetSingh-vy1hv
@GurmeetSingh-vy1hv 2 года назад
ਵਾਹਿਗੁਰੂ ਜੀ ਮੇਹਰ ਕਰਨ
@hardeepkumar195
@hardeepkumar195 2 года назад
Parhaar sahib tusi bahut he jyada vadia kum kar rahe ho ji 🙏🙏🙏🙏🙏
@balbirsinghkainth2836
@balbirsinghkainth2836 Год назад
Excellent Efforts.
@abisingh186
@abisingh186 2 года назад
ਵਾਹਿਗੁਰੂ ਜੀ ਡਿਸਲਾਈਕ ਕਰਦੇ ਲੌਕਾਂ ਨੂੰ ਘਰੋ ਬੇਘਰ ਕਰਦੋ ਜੀ । ਇਹਨਾਂ ਦੀ ਜ਼ਮੀਰ ਮਰ ਗੲੀ ਹੈ। ਗੁਲਾਮ ਕੋਮਮਮ
@EpicNav
@EpicNav 11 месяцев назад
ਵਾਹ ਜੀ ਵਾਹ 🙏🙏
@mohindergill7478
@mohindergill7478 10 месяцев назад
You are so nice bahut khushi mildi seva karke
@balveersingh1074
@balveersingh1074 2 года назад
Real cm on Punjab eh real sewa Punjab di sewa baki sare foke dawe IProud this man l salute this man ❤️❤️🙏🙏🙏🙏🙏
@sawindersingh4851
@sawindersingh4851 10 месяцев назад
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mindasingh8179
@mindasingh8179 2 года назад
Very good work sir salute aa aap nu Waheguru mehar kare sab te
@user-dq2vu1ny5v
@user-dq2vu1ny5v 6 месяцев назад
Waheguru chardekla bakshe🎉🎉
@user-qh3su3ec5t
@user-qh3su3ec5t 6 месяцев назад
WAHE GURU JI❤❤❤❤❤Y N R. HR
@edsuitsandfabrics8599
@edsuitsandfabrics8599 2 года назад
Bahut salutevirji nu great jo tusi garib sikhan di help kar rahe ho waheguru ji kirpa rakhn chardikalah rakhn
@praveenlata3190
@praveenlata3190 2 года назад
Salute🙋🙏🏽
@suchasinghnar
@suchasinghnar Год назад
ਬਹੁਤ ਵਧੀਆ ਜੀ। ਯੁੱਗ ਯੁੱਗ ਜੀਉ।
@sanghasanghagurvir9990
@sanghasanghagurvir9990 2 года назад
Bahut vadiya Soch parbhu tuhadi lambi Omar kare
@harbanskaur8146
@harbanskaur8146 2 года назад
ਵਾਹਿਗੁਰੂ ਜੀ ਮੇਹਰ ਕਰਨਾ ਜੀ
@user-jc2hd8ym8g
@user-jc2hd8ym8g 6 месяцев назад
👍👍👍👍👍👍👍
@harbanskaur8146
@harbanskaur8146 2 года назад
ਅੱਖਾਂ ਵਿਚ ਹੰਝੂ ਆ ਗਏ
@sarinasandhu411
@sarinasandhu411 2 года назад
ਰਿਪੋਰਟ ਸਾਹਿਬ ਜੀ ਤੁਹਾਨੂੰ ਪਰਹਾਰ ਸਾਹਿਬ ਦਾ ਸਕਰੀਨ ਤੇ ਫੂਨ ਨੰਬਰ ਦੇਣਾ ਚਾਹੀਦਾ ਸੀ ਜਦੋਵੀ ਕੁਝ ਇਸ ਤਰਾ ਦਾ ਦਿੱਖਾਉਦੇ ਹੋ ਤਾ ਕਿ੍ਪਾ ਕਰਕੇ ਸਕਰੀਨ ਤੇ ਫੂਨ ਨੰਬਰ ਲਿੱਖਿਆ ਕਰੋ ਤਾ ਕਿ ਹੋਰ ਦਾਨੀ ਸੱਜਣ ਵੀ ਯੋਗਦਾਨ ਪਾ ਸਕਣ
@avinashmusafir2936
@avinashmusafir2936 Год назад
Great job
@sukhwinderuppal4778
@sukhwinderuppal4778 2 года назад
Waheguru ji 🙏🙏
@hardeepsinghharry3665
@hardeepsinghharry3665 9 месяцев назад
Yahi Rab Ruhi Bande Ham dene
@padasingh5474
@padasingh5474 2 года назад
Bhut wadia vachar Bhut wadia soch Bhut wadia kam keta es veer nu salute ha mera Waheguru ji charde kala Baksen Waheguru ji 🙏
@beantsingharang4009
@beantsingharang4009 Год назад
love you baba
@rakeshmp7174
@rakeshmp7174 6 месяцев назад
🙏🙏🙏🙏🙏
@user-hg8un7bj8n
@user-hg8un7bj8n 6 месяцев назад
🚩🚩🚩🚩🚩🚩👍👍👍💯
@karamjitdhaliwal7353
@karamjitdhaliwal7353 2 года назад
ਇਹਨੂੰ ਤਾਂ ਸਿਆਣੇ ਕਹਿੰਦੇ ਹੁੰਦੇ ਐ, ਕੀ ਪਤਾ ਪਰਮਾਤਮਾ ਕਦੋਂ ਤੇ ਕੀਹਦੇ ਵਿਚ ਦੀ ਮੇਹਰ ਕਰਦੇ। ਬਰਾੜ ਸਾਬ੍ਹ ਪਰਮਾਤਮਾ ਨੂੰ ਤਾਂ ਮੈਂ ਨਹੀਂ ਦੇਖਿਆ, ਲੇਕਿਨ ਤੁਹਾਡੀ ਹੈਲਪ ਕਰਨ ਕਰਕੇ, ਇਹਨਾਂ ਕਿੰਨਿਆਂ ਜਾਣਿਆ ਦੇ ਮੂੰਹ ਤੇ ਮੁਸਕਾਨ ਜ਼ਰੂਰ ਦੇਖੀ ਆ।
@harbhajanmalhi7269
@harbhajanmalhi7269 2 года назад
Good job, keep it up, God Bless you. ਕਰ ਭਲਾ ,ਹੌ ਭਲਾ, ਅੰਤ ਭਲੇ ਦਾ ਭਲਾ।
@GurmeetSingh-ru7vq
@GurmeetSingh-ru7vq Год назад
Good job
@kulwantheer315
@kulwantheer315 2 года назад
🙏🙏🙏🙏🙏🙏🙏🙏🙏🙏🙏🙏🙏
@kuljindersinghdhaliwal4400
@kuljindersinghdhaliwal4400 2 года назад
ਬਹੁਤ ਵਧੀਆ ਉਪਰਾਲਾ ਜੀ
@jopindersingh5177
@jopindersingh5177 Год назад
Good Barar ji
@alkarani4798
@alkarani4798 11 месяцев назад
Dhan guru nanak ter diti seekh or dhan h tere Singh (sikhh)
@sukhmandersingh974
@sukhmandersingh974 2 года назад
Very very thank you
@pagalac80bro83
@pagalac80bro83 Год назад
Good ❤
@NarinderSingh-ul5oq
@NarinderSingh-ul5oq 5 месяцев назад
MP bana devo bhai ji nu bahut vadiya kam kar rahe ne
@depinderkaursidhu8481
@depinderkaursidhu8481 2 года назад
Waheguru mahr kro ji
@jaspalkaur9146
@jaspalkaur9146 2 года назад
Very good job.
@barusingh8486
@barusingh8486 3 месяца назад
❤❤❤❤❤
@rajinderkaur6894
@rajinderkaur6894 2 года назад
waheguru ji
@suchasingh2663
@suchasingh2663 2 года назад
Very good job Sir
@sabbsingh4020
@sabbsingh4020 2 года назад
Good job ji
@baljinderkaler1713
@baljinderkaler1713 Год назад
Buhat wadiya sewa Kar rhe ho sir ji Waheguru ji kirpa kro sab te
@sukhmandersingh974
@sukhmandersingh974 2 года назад
👍👍👍👍👍👍👍👍🙏🙏🙏🙏🙏🙏🙏🙏🙏
@sumanarora1762
@sumanarora1762 Год назад
Bahut vadia job hai ji God bless you sab de soch tuhade jahi honi chaide hai 👍👌👌👌🙏
@kuldipkang1806
@kuldipkang1806 2 года назад
ਬਹੁਤ ਵਧੀਆਂ ਉਪਰਾਲਾ ਜੀ Please share the phone number ji So people can also also contribute ji
@jyotijot3303
@jyotijot3303 Год назад
Help help me
@user-sj7uz4vs3d
@user-sj7uz4vs3d 3 месяца назад
ਮੈ ਵਿਧਵਾ.ਔਰਤ ਵੀਰੇ ਆਸਰਾ.ਕੋਈ ਨਹੀ ਮੈਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ ਸਕਾ ਵੀਰੇ
@hardeepdhami9426
@hardeepdhami9426 2 года назад
V good job uncle g
@pushpinderkaurtv
@pushpinderkaurtv 2 года назад
👌👌👍🙏🌹🌹
@renusarwan9966
@renusarwan9966 2 года назад
👏👏👏👏salute sir
@surjitrana1768
@surjitrana1768 2 года назад
👍👍👍👍👍godbless you,
@jopindersingh5177
@jopindersingh5177 Год назад
Very good ya Banda god
@RajinderKaur-ug3rz
@RajinderKaur-ug3rz 2 года назад
very good Parhar ji apko slam I am rajider chandigrah
@narinderkang6480
@narinderkang6480 2 года назад
🙏🙏🙏🙏🙏👌👌👌👌👌👌
@jeonflakex
@jeonflakex 3 месяца назад
ਸਾਡੇ ਘਰ ਦੀਆਂ ਛੱਤਾਂ ਡਿਗਿਆਂ ਨੇ ਘਰ ਦਾ ਖਰਚਾ ਵੀ ਰਿਸ਼ਤੇਦਾਰ ਕਰਦੇ ਨੇ ਦੋਵੇ ਭਰਾਵਾਂ ਦੀ ਮੋਤ ਹੋ ਚੁੱਕੀ ਹੈ ਸਾਰੇ ਛੋਟੇ ਬੱਚੇ ਨੇ ਘਰ ਵਿੱਚ ਦੋ ਕੁੜੀਆ ਦਾ ਵਿਆਹ ਕਰਨ ਵਾਲਾ ਏ
@jasdeepsingh7745
@jasdeepsingh7745 2 года назад
SATNAM WAHEGURU G
@singhsurjit6233
@singhsurjit6233 Год назад
Veer very good ji waheguru ji m karan ji
@harjitkaur-tm4it
@harjitkaur-tm4it 2 года назад
Veer g live long,healthy and happy,ta jo jiada ton jiada sewa ke sako .rajji ruh.
@user-sq9lp7ne4e
@user-sq9lp7ne4e 11 месяцев назад
Eh n asli rab de bande eh n babe jina de ander dya h
@kuldeepbarar4653
@kuldeepbarar4653 Год назад
Brar sahab mano brar Jhon ta garwe salot rab lambi umer baksh
@dsbatth9105
@dsbatth9105 2 года назад
Wmk
@kulwantkaur8823
@kulwantkaur8823 2 года назад
Wahegure ji
@hemsingh9808
@hemsingh9808 2 года назад
🙏🙏🙏🏻🙏🏻🙏🏻
@BalkarSingh-gx8gi
@BalkarSingh-gx8gi 2 года назад
sarkar yog parhar shaib ji piyar Bhari nighi sat sari akal ji dhamwad ji sir jo sewa wahe guruji ap ji kolo le rahe ne sulagha yog he ji jo kam Sadia nakamia sarkara vota le ke nahi kar sakia sarkara sadi sar nahi lendia
@harjitkaur6977
@harjitkaur6977 2 года назад
Jagdeep Singh thali vir and Sukhwinder vir dia news me Jaroor Vekhdi a... Harjit from Surrey
@navjotsinghjosan7204
@navjotsinghjosan7204 2 года назад
Ok g
@jodhapuar
@jodhapuar 2 года назад
Ih bsp to candidate ne hoshiyaarpur city Virender parhaar to change loka nu chono is baar partiya to upar uth k
@RavinderSingh-hj9lz
@RavinderSingh-hj9lz 2 года назад
Very good
@KuldeepKaur-xb9jk
@KuldeepKaur-xb9jk 2 года назад
Very nice
@DilbagjattDilbagjatt-ws6rb
@DilbagjattDilbagjatt-ws6rb 10 месяцев назад
BABA ji meri v help kardo plz
@KuldeepKaur-xb9jk
@KuldeepKaur-xb9jk 2 года назад
Veer ji going interview jasveer Kaur bavnigarh near patrol pamp babnigarh
@sikhtraveller8860
@sikhtraveller8860 2 года назад
Number mil sakda uncle da
@manmeetsinghengland9364
@manmeetsinghengland9364 2 года назад
Sukhar aa kise nu sikhan di vee help kiti .nai tan baian wal hi bhaji jande sii
@user-db3lf1gd2l
@user-db3lf1gd2l 3 месяца назад
Sahi baji mandir gurudwara vichpaise de ke ki karna
@JaswinderSingh-xy6ik
@JaswinderSingh-xy6ik 2 года назад
WE SIKHS SHOULD SUPPORT ONLY OUR POOR SIKH BRETHREN AND THEIR CHILDREN ..AS EDUCATE PUNJAB IS DOING THEIR BEST FOR THE POOR SIKHS CHILDREN ...THEY ARE SUPPORTING MORE THAN 5000 +++ STUDENTS BY ALL MEANS THEIR CONTACT NO IS... WE SIKHS ARE THINKING POORS ARE BHAIYAS BUT BHAIYAS ARE EARNING MORE THAN A SIKH FARMERS NUT SHELL WE SHOULD SUPPORT ONLY POOR SIKH BRETHREN...
@praveenlata3190
@praveenlata3190 2 года назад
Eho jahi soch sabdi hoje te koi b beghar n hovey
@aliabdullah5231
@aliabdullah5231 2 года назад
baba ji meri ve help kar deo plaze
@hardeepdhami9426
@hardeepdhami9426 2 года назад
Tusi kon ho veer g
@aliabdullah5231
@aliabdullah5231 2 года назад
@@hardeepdhami9426 mera ve ghar ni ha
@ParminderSingh-pr5so
@ParminderSingh-pr5so 2 года назад
Where are you from
@sandhu845
@sandhu845 2 года назад
Sir nbr do varinder ji da
@navjobanmand4881
@navjobanmand4881 2 года назад
=v
@jatinder6610
@jatinder6610 Год назад
Ehna nu makaan nahi education di zaroorat hai, je khaan nu paise nhi rehan nu Ghar nahi tan 5-6 bacche paida kyun karde a, Kai tan bacchean to bhik mangande a te aap sara din sharab peende a, bina soche samjhe apna paisa barbaad na karo.
@RajinderKaur-ug3rz
@RajinderKaur-ug3rz 2 года назад
apka no bejdo
@sidhumoosewallanewsong7024
@sidhumoosewallanewsong7024 2 года назад
Mob. No. Deo ji ehna da
@jotkaur1244
@jotkaur1244 2 года назад
No dayo ta ena da
@rashifal0352
@rashifal0352 2 года назад
ਵੀਰ ਜੀ ਆ ਲੁਧਿਆਣੇ ਵਿੱਚ ਰਹਿੰਦੇ ਹੈ
@tarsem389
@tarsem389 2 года назад
Waheguru ji 🙏