Тёмный

ਇਸ ਬਿਮਾਰੀ ਦਾ ਜਿਆਦਾਤਰ ਔਰਤਾਂ ਨੂੰ ਸਾਹਮਣਾ ਕਰਨਾ ਪੈਂਦਾ ਕਈ ਇਸਦਾ ਕੋਈ ਇਲਾਜ ਹੈ ? Real Village Lifestyle 

Pind Punjab de
Подписаться 313 тыс.
Просмотров 51 тыс.
50% 1

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 220   
@dapinderdeepsingh9978
@dapinderdeepsingh9978 9 месяцев назад
Hanji ਇਸ ਤਰ੍ਹਾਂ ਹੀ ਹੋਣ ਲੱਗ ਜਾਂਦਾ ਜਦੋਂ ਕੋਈ ਘਰੋਂ ਬਾਹਰ ਗਿਆ ਹੋਵੇ ਕਿਉਕੇ ਆਪਾਂ ਆਪਣੇ ਘਰ ਦੇ ਜੀਆਂ ਦੀ ਫ਼ਿਕਰ ਜ਼ਿਆਦਾ ਕਰਦੇ ਆਂ ਆਪਾਂ ਸ਼ਾਮ ਦੇ ਸਮੇਂ ਘਰ ਦੇ ਸਾਰੇ ਮੈਂਬਰਾਂ ਨੂੰ ਆਪਣੇ ਘਰ ਵੇਖਣਾ ਚਾਹੁੰਦੇ ਹਾਂ।ਕਿਸੇ ਅਣਹੋਣੀ ਤੋਂ ਡਰਦੇ ਹਾਂ ਕਿਉਕੇ ਟਾਈਮ ਬਹੁਤ ਖਰਾਬ ਚਲ ਰਿਹਾ ਜੀ।ਇਹ ਵੀ ਭੈਣਾਂ ਨੂੰ ਇੱਕ ਅਜੀਬ ਜਿਹੀ ਫ਼ਿਕਰ ਹੁੰਦੀ ਆਪਣੇ ਪਰਿਵਾਰ ਦੀ।
@SimranKaur-ku2ev
@SimranKaur-ku2ev 9 месяцев назад
ਬਾਣੀ ਪੜਿਆ ਕਰ ਭੈਣੇਂ ਸਵੇਰੇ ਜਪੁਜੀ ਸਾਹਿਬ🙏 ਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਜਰੂਰ ਕਰਿਆ ਕਰ ਬਾਣੀ ਪੜ੍ਨ ਨਾਲ ਆਪਣਾ ਮਨ ਮਜ਼ਬੂਤ ਹੋ ਜਾਂਦਾ ਏ ਤੇ ਮਨ ਨੂੰ ਠੰਡਕ ਮਿਲਦੀ ਏ ਬਾਕੀ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਚਿੰਤਾ ਤਾਂ ਸਭ ਨੂੰ ਹੀ ਹੁੰਦੀ ਏ ਅਸੀਂ ਹਰ ਰੋਜ਼ ਪਾਠ ਕਰਦੇ ਹਾਂ ਸਾਨੂੰ ਇਸ ਤਰ੍ਹਾਂ ਦੀ ਘਬਰਾਹਟ ਕਦੇ ਨੀ ਹੋਈ ਆਪਣੀ ਜ਼ਿੰਦਗੀ ਵਿੱਚ ਬਾਣੀ ਨੂੰ ਸ਼ਾਮਿਲ ਜਰੂਰ ਕਰੋ 🙏🙏
@kuljitkaur1375
@kuljitkaur1375 9 месяцев назад
ਦੀਦੀ ਤੁਸੀ ਬਾਣੀ ਪੜਿਆਂ ਕਰੋ ਚਾਹੇ ਥੋੜਾ ਟਾਇਮ ਮੂਲ ਮੰਤਰ ਜਾਂ ਚੋਪੲਈ ਸਾਹਿਬ ਦਾ ਪਾਠ ਕੰਮ ਕਰਦੇ ਹੋਏ ਵੀ ਕਿਉਂਕਿ ਬਾਣੀ ਸਾਨੂੰ ਅੰਦਰੋਂ ਬਹੁਤ ਮਜ਼ਬੂਤ ਕਰਨ ਦੀ ਸਮਰੱਥਾ ਰੱੱਖਦੀ ਹੈ । ਸਾਨੂੰ ਮਾੜਿਆਂ ਖਿਆਲਾਂ ਤੋ ਬਚਾਉਦੀ ਹੈ।🙏
@RaniSharma-dc3gl
@RaniSharma-dc3gl 9 месяцев назад
Lp tc
@manrajkaur8466
@manrajkaur8466 9 месяцев назад
Hnji bilkul sahi keha g 💯
@gurfatehgill-fd7er
@gurfatehgill-fd7er 9 месяцев назад
ਸਹੀ ਗੱਲ ਹੈ ਜੀ
@gursewaksingh-wi7dx
@gursewaksingh-wi7dx 9 месяцев назад
Hanji bilkul shi gal aa ji
@RajaSingh-sd6uk
@RajaSingh-sd6uk 9 месяцев назад
ਦੀਦੀ ਜੀ ਇਹ ਸਾਰਿਆ ਨਾਲ ਹੀ ਹੁੰਦਾ ਮੈਨੂੰ ਵੀ ਆਈ ਹੁਦਾ ਵੀ ਮੇਰਾ ਪਤੀ ਤੇ ਮੇਰੇ ਬੱਚੇ ਸਾਰੇ ਘਰੇ ਹੀ ਹੋਣ ਇਹ ਦਾ ਕੋਈ ਹਲ ਨੀ ਮੈਂ ਬਹੁਤ ਕੋਸ਼ਿਸ਼ ਕਰਕੇ ਦੇਖਿਆ
@Art_and_craft...176
@Art_and_craft...176 9 месяцев назад
Shi kiha ji
@KamaljeetKaur-ny6ly
@KamaljeetKaur-ny6ly 9 месяцев назад
ਸਤਿ ਸ਼੍ਰੀ ਅਕਾਲ ਭੈਣ ਜੀ 🙏 ਸਾਡੀ ਚਿੰਤਾ ਵੀ ਸਹੀ ਆ ਅਸੀ ਸਭ ਜੋ ਆਪਣੇ ਆਲੇ_ਦੁਆਲੇ ਜੋ ਮਾੜੇ ਹਾਦਸੇ ਦੁਰਘਟਨਾਵਾਂ ਹੁੰਦੀਆਂ ਸੁਣਦੇ ਆ ਬਸ ਉਹਨਾਂ ਕਰਕੇ ਹੀ ਦਿਲ ਡਰਦਾ ਹੈ ਵਾਹਿਗੁਰੂ ਜੀ 🙏 ਅੱਗੇ ਮੇਰੀ ਇਹੋ ਅਰਦਾਸ ਹੈ ਕੀ ਸਭਨਾਂ ਵੀਰ ਭੈਣਾਂ ਦੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ।🙏
@Harjotbrareditz
@Harjotbrareditz 9 месяцев назад
ਮੈਂ ਸੋਚਿਆ ਇਹ ਬਿਮਾਰੀ ਸਿਰਫ ਮੈਨੂੰ ਹੀ ਹੈ 😊😊
@sukhvirkaur-df3qb
@sukhvirkaur-df3qb 9 месяцев назад
ਦੀਦੀ ਤੁਸੀਂ ਵਾਲਾ ਤੇ ਕਿਹੜਾ ਕੱਲਰ ਲਾਉਣੇ ਆ
@AmanKaur-gw9dn
@AmanKaur-gw9dn 9 месяцев назад
ਤੇਜ਼ਾਬ ਟੈਨਸਨ ਕਰਨ ਨਾਲ ਬਣਦਾ ਜੀ ਸਵੇਰੇ ਚਾਹ ਪੀਣ ਤੋਂ ਪਹਿਲਾਂ ਇੱਕ ਕਾਲੀ ਮਿਰਚ ਖਾਂ ਲਿਆ ਕਰੋ ਜੀ ਗਰਮ ਪਾਣੀ ਦੇ ਨਾਲ ਜੀ ਧੰਨਵਾਦ ਜੀ
@gurfatehgill-fd7er
@gurfatehgill-fd7er 9 месяцев назад
ਧੰਨ ਗੁਰੂ ਨਾਨਕ ਜੀ ਸਤਿ ਸ੍ਰੀ ਅਕਾਲ ਦੀਦੀ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤
@ramanvirk324
@ramanvirk324 9 месяцев назад
ਦੀਦੀ ਸ਼ਾਮ ਨੂੰ ਘਰ ਵਿੱਚ ਰਹਿਰਾਸ ਸਾਹਿਬ ਦਾ ਪਾਠ ਲਾ ਕੇ ਨਾਲ ਨਾਲ ਪੜਿਆ ਕਰੋ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ।
@surinderpalkaur5273
@surinderpalkaur5273 9 месяцев назад
Hello ਭੈਣੇ ਤੁਸੀ ਵੀ ਨਾਲ ਨਾਲ ਰਹਿਰਾਸ ਦਾ ਪਾਠ ਕਰਨ ਲੱਗ ਜਾਇਆ ਕਰੋ ਫਿਰ ਧਿਆਨ ਪਾਠ ਵਿੱਚ ਲੱਗ ਜਾਵੇਗਾ ਮੇਰੇ ਨਾਲ ਵੀ ਇਵੇਂ ਹੁੰਦਾ ਹੈ ਬੱਸ ਪਾਠ ਕਰੋ 🙏🙏Surinder from USA🙏🙏
@RoshanChahal-c6l
@RoshanChahal-c6l 9 месяцев назад
ਇੰਜ ਹੀ ਹੁੰਦਾ ਦੀਦੀ ਪਹਿਲਾਂ ਮੇਰੇ ਮੰਮੀ ਇੰਜ ਕਹਿੰਦੇ ਹੁੰਦੇ ਹੁਣ ਮੇਰਾ ਵੀ ਏਹੀ ਹਾਲ ਏ🙏🙏
@kaurjasbir2758
@kaurjasbir2758 9 месяцев назад
My dear dee eh koi bimari ni aa bs eh thade emotional ne apni family nu le k actually dee tuci bhut sensitive person ho hun v jido tuci es topic te gal kr rhe c thadi akha ch pani aa rheya c… dee be strong 💪 path kareya kro kyo ki baani sanu strong krdi aa Waheguru ji mehar karan 🙏
@U-ser-0701
@U-ser-0701 9 месяцев назад
Hanji eh soch sabh nu hundi haa jini der aapney ghar de member bahar hon dimag wrong side nu e janda .Pardesa vich ta hor v mushkal haa ki sham nu ghar nhi v ondey .soun lgay bachy nu phn karkay malak te shad ke soun jaeeda .mera vichar or meri life da experience haa ki aapa jina darday aa rab ona dronda jo hona ho ke renda jinian marji ardassa kri jao .meri family cho my husband nd my 27y son gone to waheguru's house. So lagda aapa nu postive sochna chahida asi 2 member reh gay aa 4 vicho .Negative khyal nhi lionay chahiday jo hona ho ke renda .me mndi aa me eda dar rakhdi c mn ch ta mere nal eda hoia .so positive socho waheguru sabh dian families nu khush rakhay.
@SukhwinderSingh-wq5ip
@SukhwinderSingh-wq5ip 9 месяцев назад
ਮੈਨੂੰ ਵੀ ਐਵੀਂ ਲੱਗਦਾ ਜੀ, ਸਰਬੱਤ ਦਾ ਭਲਾ ❤
@Art_and_craft...176
@Art_and_craft...176 9 месяцев назад
Didi same mere nal hunda ewe jd sham nu path hunda tn houl jihe pen lg jande ne
@BittuRo-gj4ko
@BittuRo-gj4ko 9 месяцев назад
Di apki price bahut bahut zyada hai
@RanjitSinghDeol-l9j
@RanjitSinghDeol-l9j 9 месяцев назад
Haji mere nal v same hunda mere dil ghatn lag janda jado samm ho jandi aa
@varinder_kaur786
@varinder_kaur786 9 месяцев назад
Gurmeet didi tusi waheguru mantar japya kro dil majboot hunda
@rajkaur2201
@rajkaur2201 9 месяцев назад
ਸਾਮ। ਵੇਲੇ ਸਾਰੀਆਂ ਨੂੰ ਹੁੰਦਾਂ।ਜਦੋਂ।ਆਪਣਾ। ਕੋਈ ਬਾਹਰ। ਹੁੰਦਾ ਮੇਰਾ ਵੀ ਬੇਟਾ। ਕੰਮ ਤੇ। ਜਾਂਦਾ ਜਦੋਂ। ਤੱਕ ਉਹ ਘਰ ਨਹੀਂ ਆ। ਜਾਂਦਾ ਉਹਦੋਂ। ਤੱਕ ਬੇਚੈਨੀ। ਲੱਗੀ ਰਹਿੰਦੀ ਆ।ਜੇ। ਸਾਰੇ ਕਿਤੇ।ਬਾਹਰ।ਹੋਈਏ। ਫੇਰ ਨੀ। ਹੂੰਦਾ
@DilpreetBrar-ep8ho
@DilpreetBrar-ep8ho 9 месяцев назад
ਭੈਣ ਜੀ ਇਹ ਡਿਪਰੈਸ਼ਨ ਦੀ ਪ੍ਰੋਬਲਮ ਹੈ
@ParmjeetSingh-ts1of
@ParmjeetSingh-ts1of 9 месяцев назад
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@veenarani4223
@veenarani4223 9 месяцев назад
ਨਹੀਂ ਜੀ same ਮੇਰੇ ਨਾਲ ਵੀ ਹੁੰਦਾ ਹੈ
@mammiskitchen8312
@mammiskitchen8312 9 месяцев назад
Hanji menu bhi hol je pen Lagjandene rehras da path sunke bachpan to hi bas simaran nal hat janda
@bijoysebastian6547
@bijoysebastian6547 9 месяцев назад
Very nice outside view. I thought, if I could be there ...... . Sat Shree Akal Ji 🙏🦁
@kaurpreeti633
@kaurpreeti633 9 месяцев назад
Waheguru ji mehar karo ji
@sukhmanjohal8435
@sukhmanjohal8435 9 месяцев назад
ਹਾਂ ਦੀਦੀ ਮੇਰੇ ਨਾਲ ਵੀ ੲਏਵੇਂ ਹੀ ਹੁੰਦਾ
@amritdeol6658
@amritdeol6658 9 месяцев назад
Eh gal mainu v hunda ,bar bar waheguru age aradas Karan Jani aa
@fact3fact279
@fact3fact279 9 месяцев назад
ਦੀਦੀ ਇਸ ਕਰਕੇ ਹੁੰਦਾ ਹੈ ਕੀ ਆਪਾ ਪਰਿਵਾਰ ਬਾਰੇ ਬਹੁਤ ਚਿੰਨਤਾ ਕਰਦੇ ਹਾਂ
@nirmalkaur7740
@nirmalkaur7740 9 месяцев назад
Hunda g hunda eda hi hunda g ni lagda.tuhadi gall sun k menu v eda hogea .mere ikali naal ni sab na hunda
@amritdhindsa8365
@amritdhindsa8365 9 месяцев назад
ਸਤਿ ਸ੍ਰੀ ਆਕਾਲ ਜੀ ਦਾਨਗੜ੍ਹ ਕਿਸ ਪਰਿਵਾਰ ਕੋਲ ਆਉਂਦੇ ਹੋ ਤੁਸੀਂ ਮੈਂ ਵੀ ਦਾਨਗੜ੍ਹ ਤੋਂ ਹਾਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਹਾਂ ਮੈਂ ਮਿਲਣਾ ਚਾਹੁੰਦੀ ਹਾਂ 🙏🙏 ਪਲੀਜ਼ ਦੱਸੋਗੇ ਮੈਂ ਕੱਪੜੇ ਤਿਆਰ ਕਰਵਾਉਣੇ ਐ
@maansidhu5147
@maansidhu5147 9 месяцев назад
Rehras sahab Vale da knee frk ni but jeo jeo rat hundi aa
@pihukhan5926
@pihukhan5926 9 месяцев назад
Mara marriage no 10 sal ho gai .hala ve sora ghar ji ne lagda
@BalveerSingh-hu6xb
@BalveerSingh-hu6xb 9 месяцев назад
Ha didi sade nal b huda h kulveer kour rajsthan nohor pind virkali
@kirnbrar4250
@kirnbrar4250 9 месяцев назад
ਮੈਨੂੰ ਵੀ ਇਸੇ ਤਰ੍ਹਾਂ ਹੁੰਦਾ ਹੈ ਕਿ ਮੇਰਾ ਬੇਟਾ ਕੈਨੇਡਾ ਵਿੱਚ ਹੈ ਮੈਨੂੰ ਉਨ੍ਹਾਂ ਬਿਨਾ ਇਦਾ ਜੀ ਨਹੀ ਲਗਦਾ
@JustEnjoy-p4g
@JustEnjoy-p4g 9 месяцев назад
Hanji Di menu b aproblem hai
@fashiondesigning7128
@fashiondesigning7128 9 месяцев назад
Hnji sarya nal hi hunda di same mere nal v eda hunda
@sikandersingh3761
@sikandersingh3761 9 месяцев назад
Hanji didi ae sareya na hunda ae mere nal vi hunda ae mera vi Dil nu hol peede ne Mi sarbjeet kaur bajwa Amritsar to
@navjotgill5136
@navjotgill5136 9 месяцев назад
ਮੇਰਾ ਮਨ ਵੀ ਏਵੇਂ ਹੀ ਹੌਣ ਲੁਗ ਜਾਦਾ ।
@lakhvirnagra9431
@lakhvirnagra9431 9 месяцев назад
Sachi bhainne sanu ta Bahut aa eh bimari Meri Mummy te mainu ta bahut Mainu laggda c Pind punjab di bhinn nu ta ni honni eh bimari Mai tuhanu vekh k hausla kardi c But ajj ta mai tuhanu hausla devangi k Baba Maskeen ji kehnde hunde k Jo ho geaa oh honna hi c Future ni v Godd te Shad devo k Waheguru ji Sarbat da bhlaa karna 🙏
@viratclash7698
@viratclash7698 9 месяцев назад
Di menu vi hunda same kafi der to jaswinder kaur maler kotla
@lakshay--_--
@lakshay--_-- 9 месяцев назад
Nice video wow kya haryali hai me delhi se hoo ase weather dikhai nahi deta yaha par morning ka view or khet ki haryali dikhane ke liye bahut bahut thank you so much
@Paravreet
@Paravreet 9 месяцев назад
Nhi sis a koi problem nhi aa. Sara nal hunda ga mera nal be hunda ga mera bro nal ba hunda koi problem nhi a sra nal hunda
@BaljinderKaur-tk5um
@BaljinderKaur-tk5um 9 месяцев назад
Hanji mere nal ve aise he hunda e rona ja aunda gurmeet ji 🙏❤
@GurmeetKaur-fi1yu
@GurmeetKaur-fi1yu 9 месяцев назад
Path krla kro ji eh ik veahm lg janda mn nu ji
@sarabjeetkaur9793
@sarabjeetkaur9793 9 месяцев назад
Mainu v a e bimari hai.....mainu lgya a sirf mainu e hunda😢😢
@amanjeetkaur8105
@amanjeetkaur8105 9 месяцев назад
didi mainu v ahi problem hundi aa jdo ghr ch ikle hoiae odo mainu tn medicine laini pendi
@manrajsingh2875
@manrajsingh2875 9 месяцев назад
Same didi eda he hunda mere nal v
@DilChahal-dj2in
@DilChahal-dj2in 9 месяцев назад
ਮੇਰਾ ਵੀ ਇਹੀ ਹਾਲ ਹੈ ਦੀਦੀ
@neetudosanjh718
@neetudosanjh718 9 месяцев назад
Hanji mera be bachpan to he ha mean ube 20 sal ho gaey mera be mun udas ho jada ha hajey hun be hunda ha
@SurinderSingh-xf4id
@SurinderSingh-xf4id 9 месяцев назад
Mainu v I've feel hunda same but eh vaise hi aa mainu jado apne pind di yad ayondi hai didi mai tuhada vlog dekh laini aa bhut vadiya lagda fer ❤❤❤❤
@parmjitsingh3132
@parmjitsingh3132 9 месяцев назад
ਮੂਲ ਮੰਤਰ ਦਾ ਪਾਠ ਵਾਰ ਵਾਰ ਤੁਰਦੇ ਫਿਰਦੇ ਕਰਿਆ ਕਰੋ
@gurdeepbenipal8878
@gurdeepbenipal8878 9 месяцев назад
💯 ਸਹੀ ਕਿਹਾ ਜੀ ਇਦਾਂ ਹੀ ਹੁੰਦਾ ਪਰ ਤੁਸੀਂ ਸ਼ਾਮ ਨੂੰ ਆਪਣੇ ਆਪ ਨੂੰ ਬਿਜੀ ਰੱਖੋ ਉਸਦੇ ਨਾਲ ਕਾਫੀ ਸੰਤੁਸ਼ਟੀ ਹੁੰਦੀ ਹੈ ਜੀ ਬੇਸੈ ਤਾਂ ਤੁਸੀਂ ਸਾਰਾ ਦਿਨ ਹੀ ਬਿਜੀ ਰਹਿੰਦੇ ਹੋ ਕੋਸ਼ਿਸ਼ ਕਰੋ ਸ਼ਾਮ ਦੇ ਟਾਈਮ ਬਾਣੀ ਪੜ੍ਹੋ ਤੇ ਆਪਣੇ ਆਪ ਨੂੰ ਬਿਜੀ ਰੱਖੋ ਕਾਫੀ ਫਰਕ ਪੈਂਦਾ
@Pritpalkaur-uu2dp
@Pritpalkaur-uu2dp 9 месяцев назад
Di positive shoch rakhea kro phir Mann vich kuch v mara kheal nhi auna
@jasman8242
@jasman8242 9 месяцев назад
Mere nal vi didi eda hunda
@MalkitSingh-fk5lg
@MalkitSingh-fk5lg 9 месяцев назад
Coffee chahton b jyada acid banaundi hai
@rubinakaur2882
@rubinakaur2882 9 месяцев назад
Menu shaanti mildi reheaas da paath sun k vdyaa lgdaa
@rubinakaur2882
@rubinakaur2882 9 месяцев назад
Haanji rehraas sahib
@malikmushtaq1227
@malikmushtaq1227 9 месяцев назад
Asalam Alykum Sat sheree Akal gurmet bayte or master g or bachay sab salamat raho Ameen
@amandeepkaur7264
@amandeepkaur7264 9 месяцев назад
Bilkul same aa ji pta ni ku
@vmdfarm9058
@vmdfarm9058 9 месяцев назад
Tusi sham da nitnem kreya kro ji rahras sahib
@Punjabi.shorts73
@Punjabi.shorts73 9 месяцев назад
ਦੀਦੀ ਮੇਰੇ ਨਾਲ ਹੁੰਦਾ ਸ਼ਾਮ ਨੂੰ ਬੋਤ ਹੁੰਦਾ ਸਾਰੇ ਗਰੇ ਹੋਣ ਦਿਲ v ਡੋਬੇ ਸੋਕੇ ਬੋਤ ਹੁੰਦਾ ਮੇਰਾ
@manrajkaur8466
@manrajkaur8466 9 месяцев назад
Baani pado .... Sab kuch thik ho jnda
@parminderkaur7634
@parminderkaur7634 9 месяцев назад
Hnji minu v night nu hunda eh kuz
@rajkaur2201
@rajkaur2201 9 месяцев назад
ਸਾਮ। ਵੇਲੇ ਸਾਰੀਆਂ ਨੂੰ ਹੂੰਦਾ ਕੀ। ਸਾਰੇ ਘਰੇ। ਜਲਦੀ ਆ।ਜਾਣ
@ddfhdhjshshdf
@ddfhdhjshshdf 9 месяцев назад
Han didi Hai sare nibandh
@DS_Brar
@DS_Brar 9 месяцев назад
ਮੈਨੂੰ ਵੀ ਬਹੁਤ ਹੁੰਦਾ ਹੈ ਭੈਣੇ ਪਹਿਲਾਂ ਵੀ ਹੁੰਦਾ ਸੀ 19:22
@GurvinderSingh-jg4nn
@GurvinderSingh-jg4nn 9 месяцев назад
ਅਜਕੱਲ ਜ਼ਿਆਦਾਤਰ ਸੋਇਆਬੀਨ ਦਾ ਪਨੀਰ ਬਣਾਇਆ ਜਾਂਦਾ ਹੈ ਭੈਣੇ। 🙏🙏
@harpreetgill8516
@harpreetgill8516 9 месяцев назад
Ehi gl mnu v didi meri 3saal phla mother in law di death hogi us toh baad mai ghr ch kali reh jani mere husband ovi bhr km te jnde a deor owe and daddy v mai morning toh saam tk ghre kali huni a morning tym ta vdia lgda pr jdo saam ho jndi mn bhut khraab hunda pta ni kyo uchi uchi rowaa 😢 peke side mere father di death hogi c sari jimevari ser py gyi fr marriage hogi c family bhut vdia mili meri sas da subah bhut vdia c ethe mai sas word use kita pr o mnu meri maa toh bd k cmera rab c koi din eda da ni k mai ohna nu yaad ni ni kita pta ni ki hogea kite kite zindagi jeon ni jee krda morning toh hi mind kuz na kuz sochdi rehni a tension bhut rehdi kise chj di ghat ni pr pta ni kyo bure kyaall mn ch aai jnde
@lovemyfamilyandmycountry6160
@lovemyfamilyandmycountry6160 9 месяцев назад
Tuc dwai lai g. Mainu v ave hi c bwai le ke thik hoya 1 month dwai khadi. Hun thik aa
@GurfatehSarao-kx4wy
@GurfatehSarao-kx4wy 9 месяцев назад
Ha ji Manu v lagdaa
@یاعلیمدد-ح5ح2ط
@یاعلیمدد-ح5ح2ط 9 месяцев назад
ماشاءاللہ بہت ہی خوبصورت ویڈیو ہے
@kaurj8453
@kaurj8453 9 месяцев назад
Mamu vi sam nu ada hi hunda ha Apa ikala nahi rah sakda Tubar vich rahda ha
@Gagan_00090
@Gagan_00090 9 месяцев назад
ਤੁਹਾਡੇ ਬੱਚੇ ਕਿਹੜੇ ਸਕੂਲ ਵਿੱਚ ਪੜਦੇ ਨੇ।ਸਰਕਾਰੀ ਜਾਂ ਪ੍ਰਾਈਵੇਟ ਸਕੂਲ ਵਿੱਚ। please reply karo
@Harjotbrareditz
@Harjotbrareditz 9 месяцев назад
Private
@JagdeepsinghDhinds
@JagdeepsinghDhinds 9 месяцев назад
Ha ji didi ji mere nal bi ede hunda a
@SandeepKaur-pz6sq
@SandeepKaur-pz6sq 9 месяцев назад
Hnji dii mainu vi ida hi hunda
@grewalcharnjeet4965
@grewalcharnjeet4965 9 месяцев назад
Same bimari aa bhene mnu v eh
@Rajbeerkaur1234-c9y
@Rajbeerkaur1234-c9y 9 месяцев назад
Mere nal v ave hunda va
@HarjeetKaur-wd1dn
@HarjeetKaur-wd1dn 9 месяцев назад
Mnu v avi lagda same
@27ashleenkaurvlld29
@27ashleenkaurvlld29 9 месяцев назад
Hnji mainu v eda hunda rahraas de time
@DilpreetBrar-ep8ho
@DilpreetBrar-ep8ho 9 месяцев назад
ਨੂੰ ਵੀ ਇਸ ਤਰ੍ਹਾਂ ਸੇਮ ਹੀ ਸੀ❤
@gursharanrai6406
@gursharanrai6406 9 месяцев назад
Wahe Guruji wahe Guruji 🖐️🙏
@dilpreetmavi9207
@dilpreetmavi9207 9 месяцев назад
ਮੈਨੂੰ ਵੀ ਭੈਣੇ ਐਂਮੇ ਹੀ ਹੁੰਦਾ ਡੋਬੇ ਸੋਕੇ ਮੇਰਾ ਵੀ ਕਿਤੇ ਜਾਣ ਨੂੰ ਦਿਲ ਨੀ ਕਰਦਾ
@nirmalkaur7740
@nirmalkaur7740 9 месяцев назад
Hunda g menu v peke ja k hunda v sohre Java jaldi
@deol1789
@deol1789 9 месяцев назад
Haji jado Ghar ch ikala hunde a bechain ho jade ha
@gurnoorgrewal2398
@gurnoorgrewal2398 9 месяцев назад
Didi mainu v same hunda
@gurvinderkaur1087
@gurvinderkaur1087 9 месяцев назад
First comment gurvidar kour sisra haryana ke
@simranarora7148
@simranarora7148 9 месяцев назад
Aap thoda hindi bhi bola karo
@jaswinderkaur-qp7qo
@jaswinderkaur-qp7qo 9 месяцев назад
ਗੁਰਮੀਤ ਭੈਣੇ ਇਹ ਤੁਹਾਡੇ ਮਨ ਦਾ ਵਹਿਮ ਆ ਇਦਾਂ ਦਾ ਕੁਝ ਵੀ ਨਹੀਂ ਹੁੰਦਾ
@zahidtand155
@zahidtand155 9 месяцев назад
Boht acha velog ...form Pakistani punjab sy salm sister.
@meenakshijoshi6679
@meenakshijoshi6679 9 месяцев назад
Rehtas ka paath start hota ha aap bhi simran Kiya karo sub theek ho jayega ❤
@KarmjeetKaur-x6b
@KarmjeetKaur-x6b 9 месяцев назад
ਹਾ ਦੀਦੀ ਮੈਨੂੰ ਵੀ ਇਦਾ ਹੁੰਦਾ
@Manpreetsingh-q3m
@Manpreetsingh-q3m 9 месяцев назад
Hello de ashwagandha laea karo saam nu 1 tablat
@Danveer_522
@Danveer_522 9 месяцев назад
Waheguru g Maher Karan saria te
@sukhdeepkaur5471
@sukhdeepkaur5471 9 месяцев назад
Mere te bachhe bahr ne m te sochdi a k ta hunda sham nu
@manjurani5555
@manjurani5555 9 месяцев назад
Gurmeet beta tuc tention na liya kro pehle parents ghare hunda c hun apne ghare hunda bus ewe hunda sham nu Sare kathhe baithhe hon
@JOTKHAIRA
@JOTKHAIRA 9 месяцев назад
ਮੇਰੇ ਮੰਮਾ ਨੂੰ ਵੀ ਇਹ ਬਿਮਾਰੀ ਹੈ
@shallygill834
@shallygill834 9 месяцев назад
Manu vi ਆਈ ਹੁੰਦਾ
@NikhiBrar
@NikhiBrar 9 месяцев назад
Vham aa g soda ghar da fiekar aa bas kus ni
@karmjeetmaan1006
@karmjeetmaan1006 9 месяцев назад
Nhi ji vase ho jnda Kai vaar feel.
@Gurjot_Khaira
@Gurjot_Khaira 9 месяцев назад
hai ji manu v same hunda
@Anjana-g6k
@Anjana-g6k 9 месяцев назад
Estra saria nu hunda
@jsff8120
@jsff8120 9 месяцев назад
G nhi ae bimari nhi ha thuani apne family de tension ha g
Далее
这位大哥以后恐怕都不敢再插队了吧…
00:16