Тёмный

ਇਸ Numerologist ਜੋਤਿਸ਼ ਨੇ ਦੱਸ'ਤਾ ਸਿੱਧੂ ਮੂਸੇਵਾਲਾ ਦੀ ਮੌ*ਤ ਦਾ ਕਾਰਨ.... 

Daily Post Punjabi
Подписаться 2,7 млн
Просмотров 39 тыс.
50% 1

ਇਸ Numerologist ਜੋਤਿਸ਼ ਨੇ ਦੱਸ'ਤਾ ਸਿੱਧੂ ਮੂਸੇਵਾਲਾ ਦੀ ਮੌ*ਤ ਦਾ ਕਾਰਨ....
#dailypostpunjabi #latestnews #numerology #latestinterviews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 84   
@gurkaransingh6699
@gurkaransingh6699 Месяц назад
ਚੱਲ ਓਏ ਮੇਰੀ ਜਨਮ ਤਰੀਕ 26 ਹੀ ਆ ਵਾਹਿਗੁਰੂ ਦਾ ਦਿੱਤਾ ਸਭ ਕੁਝ ਆ ਸਾਡੇ ਕੋਲ , ਤਰੱਕੀਆਂ ਮਿਹਨਤਾਂ ਨਾਲ ਹੁੰਦੀਆਂ ਥੋਡੇ ਠੱਗਾਂ ਤੋਂ ਲਏ ਨਗਾ ਨਾਲ ਨੀ.
@harbanssingh8145
@harbanssingh8145 Месяц назад
ਨਾਲ ਮੇਹਨਤਾ ਦੇ ਹੁੰਦੀਆ ਤਰੱਕੀਆ,ਪੰਡਤਾ ਦੇ ਨਗ ਕੁਝ ਨਹੀ ਸਵਾਰਦੇ।ਨਾਲ ਨਗਾ ਦੇ ਹੁੰਦੀਆ ਤਰੱਕੀਆ,ਕਿਉ ਝੁਗੀਆਂ ਚ ਦਿਨ ਗੁਜਾਰਦੇ।।ਪਖੰਡੀਆ ਨੂੰ ਦਸਾ ਨੁੰਹਾ ਦੀ ਕੀਤੀ ਕਮਾਈ ਨਾ ਲੁਟਾਉ।ਤੁਹਾਡੀ ਕਿਸਮਤ ਤਾ ਬਦਲਣੀ ਨਹੀ ਪਰ ਇਹਨਾਂ ਦਾ ਧੰਦਾ ਜਰੂਰ ਚੱਲਦਾ।
@sahiljatt7925
@sahiljatt7925 Месяц назад
I believe shri guru granth sahib ji
@BhupinderSingh-dj1em
@BhupinderSingh-dj1em Месяц назад
8 ਨੰਬਰ ਚੀਨ ਵਾਲੇ ਸਭ ਤੋਂ ਚੰਗਾ ਮੰਨਦੇ ਨੇ,13 ਅੰਗਰੇਜ ਚੰਗਾ ਨੀ ਸਮਝਦੇ ਸਾਡੇ ਪੰਜਾਬ ਵਾਲੇ 13 ਪੈਸੇ ਵੱਧ ਦੇਕੇ ਖਰੀਦ ਦੇ ਨੇ।
@karanjatt9986
@karanjatt9986 Месяц назад
ਅੰਕ ਜੋਤਸ਼ੀ ਜੀ ਮੇਰੇ ਬੇਟੇ ਦਾ ਜਨਮ 26 ਜੁਲਾਈ ਨੂੰ ਹੋਇਆ ਹੈ। ਬੇਟੇ ਦੇ ਜਨਮ ਤੋਂ ਪਹਿਲਾਂ ਮੇਰੀ ਵਿੱਤੀ ਹਾਲਤ ਠੀਕ ਠੀਕ ਸੀ । ਬੇਟੇ ਦੇ ਜਨਮ ਤੋਂ ਬਾਅਦ ਪੈਸੇ ਵਾਲੀਆਂ ਲਹਿਰਾਂ ਬਹਿਰਾਂ ਹੋ ਗਈਆਂ। ਬਾਕੀ ਬੇਟੇ ਨੂੰ ਮੈਂ ਕਦੇ ਇਹ ਨਹੀਂ ਕਿਹਾ ਪੜ੍ਹ , ਉਹ ਆਪਣੇ ਆਪ ਹੀ ਪੜ੍ਹਦਾ ਹੈ ਅਤੇ ਪੜ੍ਹਾਈ ਵਿੱਚ ਸਿਰਾ ਕਰਾਈ ਜਾਂਦਾ। ਜਦਕਿ ਤੁਸੀਂ 26 ਅੰਕ ਨੂੰ ਮਾੜਾ ਕਹਿੰਦੇ ਹੋ। ਇੱਕ ਵਾਰੀ ਮੈਂ ਇੱਕ ਜੋਤਸ਼ੀ ਨੂੰ ਬੇਟੇ ਦੇ ਭਵਿੱਖ ਬਾਰੇ ਪੁੱਛਿਆ ਸੀ ਉਹਨੇ ਇੱਕੋ ਹੀ ਗੱਲ ਹੀ ਕਹੀ ਸੀ ਇਹਦਾ ਟੇਵਾ ਕੀ ਵੇਖਣਾਂ ਮੈਂ ਇਹ ਤਾਂ ਉਡਣਾ ਹੈ ਉੱਡਣਾਂ
@jashanm920
@jashanm920 Месяц назад
From.which astroleger u asked
@manjotkaur9243
@manjotkaur9243 Месяц назад
ਮੋਰਾ ਜਨਮ ਵੀ 26 ਅਗਸਤ ਆ
@tanusharma1270
@tanusharma1270 Месяц назад
Hahaha asha g
@Joti_grewal
@Joti_grewal Месяц назад
ਮੇਰੀ ਬੇਟੀ ਵੀ 26 ਦੀ ਹੈ ਤੇ ਮੈਂ 6 ਦਾ ਤੇ ਮੇਰੀ ਕਿਸਮਤ ਢਿੱਲੀ ਆ
@varinderofficer5682
@varinderofficer5682 Месяц назад
Kehn dia gallan a ,, svere japuji saahb pdeya kro,, mahraaj kolo sabara , balll , mehnat ,tandrsuti mangya kro,, bs ❤
@Inderbagga
@Inderbagga Месяц назад
Bilkul Sahi Gal
@lavisingh503
@lavisingh503 Месяц назад
ਬਾਕੀ ਗੱਲਾਂ ਦਾ ਪਤਾ ਨੀਂ ਕਿਊਂਕਿ ਆਪਾਂ ਤਾਂ ਵਾਹਿਗੂਰੂ ਦੀ ਰਜ਼ਆ ਚ ਨੰਦ ਲੈ ਰਹੇਂ ਪਰ ਜਿਹੜੀਆ ਗਰੀਬੀ ਵਾਲੀ ਗਲ ਕੀਤੀ ਮਜਾ ਲਿਆਤਾ ਸੱਚੀ ਵਾਕਿਆ ਪੈਸਾ ਸਾਰਾ ਕੁਜ ਨਹੀਂ ਹੁੰਦਾਉ❤️❤️❤️❤️❤️❤️❤️
@meditationnaturemusic7698
@meditationnaturemusic7698 27 дней назад
ਮੇਰਾ ਵਿਆਹ 26 ਫਰਵਰੀ ਨੂੰ ਹੋਇਆ ਅਤੇ ਮੇਰੀ wife ਦਾ ਸਰਕਾਰੀ ਨੌਕਰੀ ਚ 26 rank ਆਇਆ ਅਤੇ 26 ਫਰਵਰੀ offer letter ਮਿਲਿਆ ਅਤੇ 26 ਅਪਰੈਲ ਨੂੰ ਨੌਕਰੀ ਜੁਆਇਨ ਕੀਤਾ
@lallimangat5828
@lallimangat5828 23 дня назад
Han ji Veerji sab juth marda sala meri beti 29 da janam hai canada ch sarkari nokri te hai
@baljinder5trrdfvsingh392
@baljinder5trrdfvsingh392 Месяц назад
i think he is speaking right enough whether Sikhism doesn't believe in these fundamental but he is also strong grip in this profession. Thanks.God bless you .
@Ninjadeepgaming
@Ninjadeepgaming Месяц назад
Sikhi believe ni krde vir,oh tan bas guru da bhana Mann di a,guru da bhana hi mann ke ene singh saheed hoye a,sirf karm hi pardhaan ne,✅
@JaswinderSingh-tg6gl
@JaswinderSingh-tg6gl Месяц назад
ਇਸ ਭਾਈ ਨੂੰ ਜ਼ਰਾ ਪੁੱਛਿਓ ਕਿ 1984 ਰਾਤੋ ਰਾਤ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਉਨ੍ਹਾਂ ਦੀਆਂ ਜਨਮ ਤਰੀਕਾਂ ਦਾ ਹਿਸਾਬ ਦੱਸੇ। ਚੈਨਲ ਵਾਲਿਓ views ਜਾਂ ਇਸ ਤੋਂ ਲਈ ਫ਼ੀਸ ਪਿੱਛੇ ਕਿਉਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ?
@jagnandsingh5242
@jagnandsingh5242 Месяц назад
Sahi gal aa
@NirmalSingh-fs3us
@NirmalSingh-fs3us Месяц назад
ਬਕਵਾਸ ਨਾ ਸੁਣਿਆ ਕਰੋ। ਇਹ ਨਿਰਾ ਬਕਵਾਸ ਹੈ।
@NirmalSingh-fs3us
@NirmalSingh-fs3us Месяц назад
ਨਿਰਾ ਬਕਵਾਸ ਮਾਰ ਰਿਹਾ। ਸਾਡੀ ਰਿਸ਼ਤੇਦਾਰੀ ਵਿੱਚ ਸਾਲੂ ਨਾਮ ਦੀ ਕੁੜੀ ਹੈ। ਬੀ ਐਡ ਟੀਚਰ ਹੈ। ਉਹ ਆਪ ਅਤੇ ਉਸ ਦਾ ਸਹੁਰਾ ਪਰਿਵਾਰ ਬਹੁਤ ਖੁਸ਼ ਹੈ।
@MewaSingh-g7s
@MewaSingh-g7s Месяц назад
ਵਹਿਮਾਂ ਭਰਮਾਦਾਪਰਚਾਰਨਾਕਰਿਆਕਰੋਜੀ
@baldevsinghbrar4335
@baldevsinghbrar4335 Месяц назад
ਰਿਕੱਲੇ ਨੰਬਰਾ ਨਾਲ ਤਰੱਕੀ ਨਹੀ ਹੁੰਦੀ ਮਿਹਨਤ ਕਰਨੀ ਜਰੂਰੀ ਹੈ ਤੇ ਪੁੱਨਦਾਨ ਤੇ ਪੂਜਾ ਵੀ ਜਰੂਰੀ ਹੈ
@MohanJeet-z9u
@MohanJeet-z9u Месяц назад
ਵੀਰ ਜੀ ਤੁਸੀਂ ਗੁਰਮੁਖ ਹੋ, ਸਬ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੋਲਿਆ ਕਰੋ ਜੀ ❤
@KaramjitSingh-pn1rn
@KaramjitSingh-pn1rn Месяц назад
Sab ton pehla jo Os Kul Malak ne dita Ohda shukriya ada kro, Time is money, ohnu positive way naal use karo, timely decisions laine sikho, Positive things nu manifest karo , thank u
@MohitSaini-tv8go
@MohitSaini-tv8go Месяц назад
Waheguru g ka Khalsa , Waheguru g ki Fateh.. kirat karo,naam japo,vand chako... Character sahi Rakho... Sab set aa.. Baaki Eh Pra nu v SSA ..
@MohanJeet-z9u
@MohanJeet-z9u Месяц назад
ਬਾਕੀ ਗੱਲ ਬਾਤ ਚਲਦੀ ਰਹਿਣੀ ਜੀ
@punjabson5991
@punjabson5991 Месяц назад
ਮੌਤ ਲਈ ਹੋਰ ਨਹੀਂ ਕੋਈ 11 ਨੰਬਰ ਹੀ ਜਿੰਮੇਵਾਰ ਹੈ । ਕੀ ਬਿਰਤਾਂਤ ਰਚ ਰਿਹਾ ਹੈ ਪੰਡਿਤ ?
@Bhangujatt3191
@Bhangujatt3191 Месяц назад
ਅੰਗਰੇਜਾ ਦੇ ਕਲੰਡਰ ਤੇ ਥੋਡੀ ਕੁੰਡਲੀ ਕਿਵੇ ਕੰਮ ਕਰਦੀ ਹੈ
@GobindSingh-p3m
@GobindSingh-p3m Месяц назад
sunday ki a ds sun suraj din... friday ki a shukarwar
@shukhnoor4742
@shukhnoor4742 Месяц назад
Eni duniya aagay chil gaee .aa veham Parma ch paee jande aa
@anubharti8287
@anubharti8287 25 дней назад
Sir mera 17th Sept. 1978 ka birth hai bahut parishaniya ha life mein
@Bhamrah-couple
@Bhamrah-couple Месяц назад
Jhooth boli janda yr mera tan 28 treek da bday aa eh khi janda k eh saal madha houga 😂 mainu tan is saal meri wife mainu gold chain banva k diti aa sari umer ch ni judi sali chain is saal ch judhi aa k😂😂😂
@kaurbrar4101
@kaurbrar4101 Месяц назад
😂😂😂😂😂😂😂
@asharani6758
@asharani6758 Месяц назад
Eh anchor nu vich boln di madi adat aa toka toki kri jnda sun da ni ape boli jnda.sidhu bare hansali wale babea ne bachan kr dita c k manse da na dunia ch chamak jna ik singer ayega pr...mtlb jwani ch chale jna dasea ni c.bramhgyani nu sb pta hunda
@makhanjewellersbhaloorwale6730
@makhanjewellersbhaloorwale6730 Месяц назад
O ghusya bhagwant man 17nu jamya modi 17 nu jamya dove8 no de agle raje a tu ghusya bhori jana
@RSJ3915
@RSJ3915 Месяц назад
Bakwass na karo. पाग बन के सिखा विच वहम ना फैलाओ.
@KulwinderSingh-rw2xy
@KulwinderSingh-rw2xy Месяц назад
Bai keve di interview karn Lagay
@prabjit7425
@prabjit7425 Месяц назад
Host is keep intrupting . He doesn't let guest's sentence finished .
@ozzozz3529
@ozzozz3529 Месяц назад
Moose❤
@Userxyz0688
@Userxyz0688 Месяц назад
Sade guru na vehma bharma toh khad ka Khalsa panth sajya and hale Bui kafi sikh ihna nu Sunan aa rhe Ooho sikh nhi hage sirif nam ch hi singh reha gya
@tajindernagra
@tajindernagra Месяц назад
Je ehde kol eni knowledge hundi eh ap aa kai podcast na krda loka nu gappa na sunda .. je number nl kuch sahi hunda phla eh rich hunda ene vese hi kise nu nhi milya krna c eve loka da fudu khichi jnda😂😂
@asharani6758
@asharani6758 Месяц назад
Kehda smaj de shbd aa jugia wale slum area ch rehn wale gribi ch jamde gribi ch marde aa.roti v jurdi ni.smaj di den hoi ja karma di.una de bache v kine hunde
@jassreetdiamond9058
@jassreetdiamond9058 Месяц назад
ਬਸ ਕਰੋ ਲੋਕਾਂ ਨੂੰ ਗੁਰਬਾਣੀ ਨਾਲ ਜੋੜੋ | ਸਬ ਨੂੰ ਬੇਨਤੀ ਹੈ ਕੇ ਇਸ ਵੀਡੀਓ ਨੂੰ ਦੇਖਣ ਚ ਆਪਣਾਂ ਕੀਮਤੀ ਸਮਾਂ ਬਰਬਾਦ ਨਾ ਕਰਿਓ. ਇਨਾ ਨੂੰ ਤਾ ਯੂ ਟਿਊਬ ਤੋਂ ਪੈਸੇ ਮਿਲ ਜਾਣੇ ਪਰ ਤੁਹਾਨੂੰ ਕੀ ਮਿਲਣਾ?
@gurdeepkaur-lj4cu
@gurdeepkaur-lj4cu Месяц назад
Eh sab jyotshi ban honay chahiday aa loka nu confuse karday nay
@gurdeepkaur-lj4cu
@gurdeepkaur-lj4cu Месяц назад
Ji na chadd dow saray bus ena dii suni jawo .ki pehla lok life ch jionday nii cigay????
@jagtarbrar4405
@jagtarbrar4405 Месяц назад
ਬਿਲਕੁਲ ਝੂਠ ਆ
@only_ratandeep_sandhu
@only_ratandeep_sandhu 22 дня назад
Ehda ghoose da number diyo me dekhda ehnu
@BalwinderKaur-tv8pw
@BalwinderKaur-tv8pw Месяц назад
D O B 9 09 2009 time 9.30 pm fridabad place
@kulvindersarao5221
@kulvindersarao5221 Месяц назад
Google ਵੀ ਬੰਦੇ ਨੇ ਬਣਾਇਆ
@PS-hz6bf
@PS-hz6bf Месяц назад
Jede bnde all ready sucess ch aa una de name na lo ik banda koi jeda aje study time ch aa uda dso v ki kru ki bnu aage ta mnaiae eda ta tuc rabb to upr hoge fer rabb nu pujn di ta lod e ni rhi ena pandita nu pujya jave j a sab set e kr den
@poonambrar9482
@poonambrar9482 Месяц назад
Noncence......sikh ho kay tu lokha nu galat guide kar rayha ha...
@sukhchahal1721
@sukhchahal1721 Месяц назад
Shi gll aa ehh sbb kus hunda
@lavisingh503
@lavisingh503 Месяц назад
ਕਿਵੇ ਹੁੰਦਾ
@swarnbamra3114
@swarnbamra3114 24 дня назад
Dhugbaji. No place in sikhism.
@wazirkaur3804
@wazirkaur3804 Месяц назад
Koi hor punjab da masla heni c
@thebabarock
@thebabarock Месяц назад
Bs kro yr hun phn no. Te agge ho...na vhm bharm failao
@kanwalramgarhia7108
@kanwalramgarhia7108 Месяц назад
Bai tarika nal kuj nhi hunda
@kanwaljit6933
@kanwaljit6933 Месяц назад
Bas kro bewkufo! Jansali sahib wale mharaaj ne ta Moosewale de paida hon yon kayi saal pehla hi das dita c k ikk singer janam layeya jis karke maansa da naam pure world vich leya jayega par....hanji uhna ne pich par da bachan karke chup kr gaye c!!!apni te jeyotishian do marketing band kro kado tak uss Sidhu da naam use kr ke channel chalaoge!!
@anmolmaan3023
@anmolmaan3023 Месяц назад
Lai Mera Ds ki Bnu hegga Koi vdia Future K na 12-5-2004 😂
@gurmanveer2286
@gurmanveer2286 Месяц назад
jisde hath heni usdi kistraa rekha dsde aaa 😂😂😂
@bawafarm7603
@bawafarm7603 Месяц назад
Matha dekh k
@inderarora9359
@inderarora9359 Месяц назад
Inu keh mainu crorpati kar de te tu adhe paise rakh li
@sureshpal5037
@sureshpal5037 Месяц назад
Bakvaas
@JagjitSingh-xd3ox
@JagjitSingh-xd3ox Месяц назад
Fudd jyotishi
@JagjitSingh-xd3ox
@JagjitSingh-xd3ox Месяц назад
@@bella_grace46 Tera pait drd krda
@KulwinderSingh-rw2xy
@KulwinderSingh-rw2xy Месяц назад
Bai lakh lakh Lantaa interview karn Lai
@JagjitSingh-xd3ox
@JagjitSingh-xd3ox Месяц назад
Bk bk jyotishi
@sukhsbeautyzone8075
@sukhsbeautyzone8075 Месяц назад
Pura gap
@harjeetkaur1511
@harjeetkaur1511 Месяц назад
Es gagan bedi nu n hor koi kmm nahi eve hi Mike chakk k jyo tishiaa kol firi janda
@KamleshRani-wf3xc
@KamleshRani-wf3xc Месяц назад
Kamlesh Rani 28 2 63. T. 6. Sweri
@KirandeepWassan-ej4vt
@KirandeepWassan-ej4vt Месяц назад
Awen bkwas kri jana Sade neighbour which jihri family rehndi unda d bete da 26 nb and uh hd to wdh sukhi hai pehla host nu pouchu dsatar sja k iho jihe ghitya t gumrah krn wale loka diya interview kyu lene ho pehla tere jutiya peniya chahdiya ache loka nu bulaya kro jo smaaj nu change raste. T paunde .nwe nwe tu pandit astrologer fr liyande jihre Bina sir per diya glan krk bhonki jande
@sukhpalgill785
@sukhpalgill785 Месяц назад
What’s his phone number please show at the screen
@KirandeepWassan-ej4vt
@KirandeepWassan-ej4vt Месяц назад
Awen bkwas kri jana Sade neighbour which jihri family rehndi unda d bete da 26 nb and uh hd to wdh sukhi hai
@somanamsaur9591
@somanamsaur9591 Месяц назад
What is his phone number.
@AmanGill-gx2dz
@AmanGill-gx2dz Месяц назад
Tu sqleya app 26 nu jumeya lagda
Далее
Китайка и Зеленый Слайм😂😆
00:20