Тёмный

ਇਹਦੇ ਤਾਂ ਦਿਓਰ ਨਾਲ ਨਜਾਇਜ਼ ਸਬੰਧ ਆ ਠੀਕ ਆਉਹ ਆਪਣੇ ਭਰਾ ਦੇ ਘਰਵਾਲ਼ੀ ਨੂੰ ਕੱਢ ਕੇ ਲੈ ਗਿਆਉਹਦੀਆਂ ਕਰਤੂਤਾਂ ਸਾਰਾ ਪਿੰਡ 

Maluka TV
Подписаться 332 тыс.
Просмотров 188 тыс.
50% 1

ਇਹਦੇ ਤਾਂ ਦਿਓਰ ਨਾਲ ਨਜਾਇਜ਼ ਸਬੰਧ ਆ ਠੀਕ ਆ
ਉਹ ਆਪਣੇ ਭਰਾ ਦੇ ਘਰਵਾਲ਼ੀ ਨੂੰ ਕੱਢ ਕੇ ਲੈ ਗਿਆ
ਉਹਦੀਆਂ ਕਰਤੂਤਾਂ ਸਾਰਾ ਪਿੰਡ ਦਸੁਗਾ
ਜੇ ਬੱਚਾ ਜਾਣਾ ਚਾਉਂਦਾ ਜਾ ਸਕਦਾ, ਇਹਦੀ ਮਰਜ਼ੀ ਆ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
#cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #drivers #india #ਡਰਾਇਵਰ

Опубликовано:

 

20 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 101   
@JagmohanJaga
@JagmohanJaga 4 месяца назад
ਮੂਲਕਾ ਬਾਈ ਇਹਨਾਂ ਨਾਲ ਫੇਸ ਟੂ ਗੱਲ ਹੋਣੀ ਚਾਹੀਦੀ ਏ ਤਾਂ ਹੀ ਇਹਨਾਂ ਦੋਵੇਂ ਧਿਰਾਂ ਦਾ ਫੈਸਲਾ ਹੋਣਾ ਹੈ ਨਹੀਂ ਤਾਂ ਇਹੇ ਉਨੀਂ ਗਲਤ ਦੱਸੀਂ ਜਾਂਦਾ ਹੈਅਸਲੀ ਸੱਚਾਈ ਆਮਣੋ ਸਾਮ੍ਹਣੇ ਕਰ ਕੇ ਆਉਂਣੀ ਏਂ
@JagmohanJaga
@JagmohanJaga 3 месяца назад
ਅਸੀਂ ਉਸ ਮਾਂ ਨੂੰ ਨਾਲ ਲੈਕੇ ਆਵੇ ਗੲਏ ਤੇ ਨਾਲ ਹੀ ਮੀਡਿਆ ਦੇ ਨਾਲ ਪਿੰਡ ਖੇੜੀ ਗੁੱਜਰਾ ਵਿੱਚ ਅਵਾਗੇ ਅਸੀਂ ਸਾਰੇ ਆਵਾਂਗੇ ਤੁਸੀਂ ਇਦਾਂ ਨਹੀਂ ਬੰਦੇ ਬਣਦੇ ਜਦੋਂ ਲਾਇਬ ਚਲੋ ਗੲਏ ਹਰ ਫੋਨ ਤੇ ਨਾਲ ਹੀ ਹਰ ਟੈਲੀਵਿਜ਼ਨ ਤੇ ਦਿਖਾਈ ਦੇਵੇਗੲਏ
@RaviKumar-xz5ki
@RaviKumar-xz5ki 3 месяца назад
Hun tyar ho jawo next show lyi
@JagmohanJaga
@JagmohanJaga 4 месяца назад
ਬਲਜੀਤ ਸਿੰਘ ਹੱਥ ਇਹਨਾਂ ਅੱਗੇ ਜੋੜ ਕਿਉਸ ਮਾਂ ਦਾ ਬੱਚਾ ਭੇਜ ਦਿਉਂ
@MaanXxx
@MaanXxx 6 месяцев назад
ਇਹਨਾਂ ਦਾ ਸੁਖਵਿੰਦਰ ਇਸ ਗੱਲ ਤੋਂ ਮੁਕਰ ਰਿਹਾ ਹੈ ਜਦੋਂ ਫਸੇ ਟੂ ਗੱਲ ਹੋਣੀ ਹੈ ਫੇਰ ਇਹਦੀ ਰੋਕਡੀ ਸਭ ਦੇ ਸਾਹਮਣੇ ਸੁਣਿਆ ਉ
@RaviKumar-xz5ki
@RaviKumar-xz5ki 3 месяца назад
ਸੋਮ ਨਾਥ ਆਪਣਾ ਸਾਰਾ ਘਰ ਬਰਬਾਦ ਕਰ ਲਿਆ ਹੈ ਪਹਿਲਾਂ ਮੇਰੇ ਪਿੱਛੇ ਪੇਆਏ ਰਹੇ ਹੁਣ ਮੇਰੇ ਬੱਚਿਆਂ ਦੇ ਵੈਰੀ ਬਣ ਗਏ ਜਿਵੇਂ ਮੇਰੇ ਨਾਲ ਕਰ ਰਹੇ ਹੋ ਇਸੇ ਤਰਾਂ ਤੇਰੀਆਂ ਕੁੜੀਆਂ ਨਾਲ ਹੋਵੇ ਤੈਨੂੰ ਤਾਂ ਪਤਾ ਲੱਗਾਉ ਤੇਰੀ ਵੱਡੀ ਕੁੜੀ ਦੇ ਕੋਲ ਜਿਹੇੜੀ ਕੁੜੀ ਹੈ ਉਵੀ ਮੇਰੀ ਬਜਾ ਨਾਲ ਦੁਨੀਆਂ ਵਿੱਚ ਹੈ ਨਹੀਂ ਤਾਂ ਉਵੀ ਬਿਨਾਂ ਬੱਚੇ ਤੋਂ ਹੁੰਦੀ
@RaviKumar-xz5ki
@RaviKumar-xz5ki 4 месяца назад
ਸੋਮ ਨਾਥ ਤੇਰੇ ਕਾਲਜੇ ਠੰਢ ਪੈ ਗਈ ਮੇਰੇ ਬੱਚੇ ਦਾ ਸਾਲ ਖਾਰਬ ਕਰ ਦਿੱਤਾ ਹੁਣ ਤੇਰੀ ਪੋਤੀ ਦੇ ਜਵਾਕ ਹੋਏ ੲਏ ਉਹ ਹੁਣ ਦੇਖੀ ਬੱਚਦਾ ਨਹੀਂ ਇੱਕ ਮਾਂ ਦੀ ਹਾੲਏ ਲੱਗੇ ਗੲਈ
@RaviKumar-xz5ki
@RaviKumar-xz5ki 4 месяца назад
ਕਦੋ ਹੋਣਾ ਏ ਫੇਸ ਟੂ ਫੇਸ ਜਿਹੜੇ ਤੁਹਾਡੇ ਨਾਲ ਹੈਮਾਤੀ ਬਣ ਕੇ ਖੜ੍ਹੇ ਨੇ ਇਹਨਾਂ ਤੇ ਮੈਂ ਮਾਨਹਾਨੀ ਦਾ ਕੇਸ ਕਰਾਉਗੀ
@RaviKumar-xz5ki
@RaviKumar-xz5ki 4 месяца назад
ਤੁਹਾਨੂੰ ਇੱਕ ਮਾਂ ਦੀ ਬਾਬਦੂਆ ਲੱਗੇ ਗੲਈ ਜਿਵੇਂ ਤੁਸੀਂ ਇੱਕ ਮਾਂ ਦਾ ਬੱਚਾ ਖੋਹ ਏ ਅਰਪਨਾ ਦੀ ਕੁੜੀ ਦੇ ਜਵਾਕ ਹੋਏ ੲਏ ਉਹ ਜਵਾਕ ਇੱਥੇ ਹੀ ਸਮੇਟ ਕੇ ਜਾਵੇ ਆਪਣੇ ਸਹੁਰੇ ਘਰ ਖਾਲੀ ਹੱਥ ਜਾਵੇ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਮਾਂ ਦਾ ਦੁੱਖ ਕਿ ਹੁੰਦਾ ਏ ਮੈਂ ਤਾਂ ਰੱਬ ਅੱਗੇ ਝੋਲ਼ੀ ਅੱਡ ਕੇ ਕਹਿੰਨੀ ਆ ਕਿ ਜਿਵੇਂ ਮੈਂ ਆਪਣੇ ਬੱਚੇ ਲਈ ਤਾੜਫ ਰਹੀ ਹਾਂ ਉਵੇਂ ਇਸ ਦੀ ਕੁੜੀ ਰੋਜ਼ ਪਲ ਪਲ ਮਰੇ
@RaviKumar-xz5ki
@RaviKumar-xz5ki 5 месяцев назад
Jeny ik maa da 11 sal da bacha jabrdasty rakh leya ohna wargi te koi madi family ni honi
@rbrar3859
@rbrar3859 6 месяцев назад
ਸਾਡੇ ਪਿੰਡ ਇੱਕ ਮੁੰਡਾ ਆਦਵੀ ਸਕੀ ਚਾਚੀ ਨਾਲ ਮਾੜਾ ਹੈ, ਉਸ ਮੁੰਡੇ ਦੇ ਘਰ ਵਾਲੀ ਨੇ ਰੰਗੇ ਹੱਥੀਂ ਫੜ ਲਿਆ ਹੈ। ਸਾਡੇ ਸਾਰੇ ਪਿੰਡ ਨੂੰ ਵੀ ਪਤਾ ਹੈ, ਪਰ ਫੇਰ ਵੀ, ਉਸ ਕੁੜੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
@RaviKumar-xz5ki
@RaviKumar-xz5ki 4 месяца назад
ਮੇਰੇ ਬੱਚੇ ਨੂੰ ਦੱਬਕੇ ਬਿਆਨ ਦਿਵਾਏ ਗਿਆ ਸੀ ਮੈਂ ਇਸ ਗੱਲ ਦੀ ਸਾਰੀ ਡੇਟਲ ਕੱਢ ਲਈ ਹੈ ਬੱਚੇ ਨੂੰ ਹੀ ਸਕੂਲ ਕੀ ਮਿਲਦਾ ਹੈ ਪਨੈਸਨ ਮਿਲਦੀ ਜਾਅ ਵਜਿਫਾ ਮਿਲਦਾ ਹੈ
@JagmohanJaga
@JagmohanJaga 4 месяца назад
ਬੇਸ਼ਰਮ ਫੈਮਿਲੀ 😅😅😅😅😅
@user-zb2lp5oz7x
@user-zb2lp5oz7x 4 месяца назад
ਬਾਈ ਜੀ ਤਾੜੀ ਦੋਵਾਂ ਹੱਥ ਨਾਲ਼ ਵੱਜਦੀ ਹੈ। ਗਲਤੀ ਦੋਵੇਂ ਧਿਰਾਂ ਵਿੱਚ ਹੋਵੇਗੀ
@RaviKumar-xz5ki
@RaviKumar-xz5ki 4 месяца назад
ਦਿਉਰ ਭਰਜਾਈ ਜੇ ਸ਼ੁਰੂ ਤੋਂ ਨਾ ਗਲਤ ਹੁੰਦੇ ਤਾਂ ਅੱਜ ਇਹੋ ਜਿਹੀ ਨੋਬਤ ਨਹੀਂ ਆਉਣੀ ਸੀ
@JagmohanJaga
@JagmohanJaga 4 месяца назад
ਇਹਨਾਂ ਦਾ ਬੁੱਢਾ ਹੀ ਇਹਨਾਂ ਦੇ ਘਰ ਬਰਬਾਦ ਕਰ ਕੇ ਮਰਾਉ ਆਪ ਤਾਂ ਇਸ ਸਾਰੀ ਦੁਨੀਆਂ ਦੇਖ ਲੲਈ
@RaviKumar-xz5ki
@RaviKumar-xz5ki 5 месяцев назад
Tusi dekhya kisda kasor aa keh dena bhot asan aa jdo twady nal hou fir pta lgu mery samny aa k kwy arpna ki kasor kisda hun dasy nu shrm audi honi jdo maja krdi si deor nal osh time nu yad kry
@narindersingh9364
@narindersingh9364 6 месяцев назад
Sat Sri Akal 22 ji 🙏 Great Job 👍
@JagmohanJaga
@JagmohanJaga 4 месяца назад
ਇਹੇ ਕਿੰਨੀਂ ਬੇਸ਼ਰਮ ਜਨਾਨੀ ਏ ਸਾਨੂੰ ਵੀ ਦੱਸ ਦੇ ਕਿਵੇਂ ਨਜ਼ਾਰੇ ਦੇ ਰਹੀ ਏ ਹੋਰ ਕਿੰਨੇ ਦਿਉਰ ਨੂੰ ਨਜ਼ਾਰੇ ਦੇ ਸਕਦੀ ਏ
@gurvinderinsan6675
@gurvinderinsan6675 6 месяцев назад
ਵੀਰ ਜੀ ਤੁਸੀਂ ਜਿਨ੍ਹਾਂ ਤੂੰ ਤੂੰ ਕਰੀ ਜਾਓਗੇ ਹੋਈ ਜਾਉਗੀ ਇਹ ਸਭ ਛੱਡ ਕੇ ਇੱਕਠੇ ਕਰੋ ਇਹਨਾਂ ਨੂੰ ਕਹੋ ਰਲ ਮਿਲ ਕੇ ਰਹੋ 🙏🙏🙏
@JagmohanJaga
@JagmohanJaga 4 месяца назад
ਇਸ ਜਨਾਨੀ ਨੇ ਪਹਿਲਾਂ ਆਪ ਵਿਆਹ ਕਰਵਾ ਏ ਫੇਰ ਨਵੇਂ ਖਸਾਮ ਨਾਲ ਲੱਗ ਕੇ ਆਪਣੀ ਕੁੜੀ ਵਿਆਹੀ ਹੋਰ ਵੀ ਗੱਲ ਦੱਸਾਗਾ ਇਹੇਜਨਾਨੀ ਨੇ ਦਿਉਰ ਨਾਲ ਕਿੰਨੇ ਧੱਕੇ ਖਾਂਦੇ ਨੇ ਕੁੱਤੀ ਰੰਨ ਨੂੰ ਸ਼ੰਰਮ ਨੀ ਆਈ ਕਿ ਦਿਉਰ ਨਾਲ ਸੰਵਾਦ ਜੋੜ ਰਹੀ ਏ
@RaviKumar-xz5ki
@RaviKumar-xz5ki 4 месяца назад
Veer fr chota deor ne puta wag huna je ah jnani te ehda deor galt si rahi ah kuch hoya jdo mrji face too face gal kr len he ik gall da prof dewa ga
@RaviKumar-xz5ki
@RaviKumar-xz5ki 4 месяца назад
ਮੇਰੇ ਬੱਚਾ ਮੈਂ ਬੱਚੇ ਦੀ ਮਾਂ ਮੈਂ ਹੁਣ ਤੱਕ ਆਪਣੇ ਬੱਚਿਆਂ ਨੂੰ ਪਾਲ ਰਿਹੀ ਸੀ ਤੁਸੀਂ ਹੋਣ ਹੁੰਦੇ ਹੋ ਮੇਰੇ ਬੱਚੇ ਰੱਖਣ ਵਾਲੇ ਜਸਪਾਲ ਜਿਹੜਾ ਕਹਿ ਰਿਹਾ ਹੈ ਕਿ ਦੋਵੇਂ ਬੱਚੇ ਲਿਖ਼ਤੀ ਰੂਪ ਚ ਲੈਵੇਗੇ ਤੂੰ ਕੋਣ ਹੁੰਦਾ ਇਹੇ ਕੋਣ ਹੁੰਦਾ ਨੇ ਮੇਰੇ ਬੱਚੇ ਰੱਖਣ ਵਾਲੇ
@GurPreet-ep2zm
@GurPreet-ep2zm 10 дней назад
Tere vargi ma rab kise nu na deve
@user-md5tj9rg2j
@user-md5tj9rg2j 6 месяцев назад
Sir g ah frmly sach bol rhi
@beantsharma8191
@beantsharma8191 5 месяцев назад
Good family aa jehri hun Kheri gujran reh rahi aa ❤ Vicky Bro❤
@JagmohanJaga
@JagmohanJaga 5 месяцев назад
ਹਾਲੇ ਵੀ ਸਮਝ ਜਾਉ ਨਹੀਂ ਤਾਂ ਇੱਕ ਮਾਂ ਦੀ ਹਾਹਾ ਲੱਗ ਗਈ ਤਾਂ ਤੁਹਾਡੀਆ ਆਉਣ ਵਾਲੀਆਂ ਪੀੜ੍ਹੀਆਂ ਸਾਰੀਆ ਬਰਬਾਦ ਹੋ ਜਾਣ ਗੲਈਆ
@JaswantSingh-gw7vq
@JaswantSingh-gw7vq 6 месяцев назад
ਮਲੂਕਾ ਸਾਹਿਬ ਛੋਟਾ ਭਰਾ ਤੇ ਵੱਡੀ ਭਰਜਾਈ ਬਿਲਕੁਲ ਸੱਚੇ ਨੇ ਅਗਾਂਹ ਤੁਸੀਂ ਸਿਆਣੇ ਹੋ
@user-co6pc8bm8h
@user-co6pc8bm8h 6 месяцев назад
10:41
@MaanXxx
@MaanXxx 5 месяцев назад
ਦਿਉਰ ਭਰਜਾਈ ਦਾ ਪਿਆਸਣ ਠਾਣੇ ਵਿੱਚ ਫੈਸਲਾ ਹੋਇਆ ਸੀ ਉਸ ਦਿਨ ਕਿੱਥੇ ਮਰ ਗਿਆ ਸੀ
@user-md5tj9rg2j
@user-md5tj9rg2j 6 месяцев назад
Veer ji eh satori dhek k Ronna aadan
@RaviKumar-xz5ki
@RaviKumar-xz5ki 4 месяца назад
ਅਰਪਨਾ ਕਹਿ ਰਹੀ ਏ ਕਿ ਮੈਂ ਇਸ ਘਰ ਵਿੱਚ ਨਹੀਂ ਆਉਣ ਦਿੰਦੀ ਰਣਜੀਤ ਸਿੰਘ ਜੀਤੀ ਨੇ ਤੈਨੂੰ ਦਾਜ ਵਿੱਚ ਦਿੱਤੀ ਏ ਮੇਰੇ ਦਾਦੇ ਦੀ ਜਾਗਾਂ ਏ ਇੱਥੇ ਆਉਣ ਤੋਂ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ ਹੁਣ ਮੈਂ ਇੱਥੇ ਆ ਕੇ ਹੀ ਰਹਾਂਗਾ
@SukhwinderSingh-qn4rj
@SukhwinderSingh-qn4rj 6 месяцев назад
Very good job maluka Saab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JagmohanJaga
@JagmohanJaga 5 месяцев назад
ਬਾਈ ਮੈਂ ਤਾਂ ਇਹੀ ਸਲਾਹ ਦੇਵਾਂਗਾ ਕਿ ਤੁਸੀਂ ਉਹਨਾਂ ਦਾ ਬੱਚਾ ਵਪਾਸ ਕਰ ਦੇਵੇਉ ਤੁਹਡਾ ਮਸਲਾ ਸੁਝਾ ਜਾਉ ਫਿਰ ਤਾਂ ਦੋਵਾਂ ਪਰਿਵਾਰਾਂ ਦੀਇਜ਼ਤ ਕਰਨੀ ਬਣਦੀ ਹੀ ਨਹੀਂ ਫਿਰ ਤਾਂ ਤੁਸੀਂ ਵੀ ਗੰਦੇ ਕਹਿਉਣ ਦੇ ਕਾਬਲੀਹੋ
@MaanXxx
@MaanXxx 5 месяцев назад
ਵੀਰ ਜੀ ਜਿਸ ਦਾ ਸੁਖਦੇਵ ਦੀ ਨੂੰਹ ਚਲੇਗੀ ਸੀ ਉਸ ਦਿਨ ਇਸ ਦਿਆਂ ਅੱਖਾਂ ਬੰਦ ਸੀ ਅੱਜ ਮੈਨੂੰ ਕਹਿ ਰਿਹਾ ਏ ਏਹ ਗੱਲ ਸਾਰੇ ਗਲੀ ਗੁਆਉਣ ਨੂੰ ਪਤਾ ਹੈ ਕਿਸੇ ਨੂੰ ਕਹਿਣ ਤੋ ਪਹਿਲਾਂ ਆਪਣੇ ਵਾਲ ਵੇਖ ਲੈਣਾ ਚਾਹੀਦਾ ਹੈ
@RaviKumar-xz5ki
@RaviKumar-xz5ki 4 месяца назад
arpna n balginder nal wyah te krwa lya hun hun Kush khbri kdo tk hou dekdy ha pehla Teri kudi de hou ja tery
@rajdeep8519
@rajdeep8519 6 месяцев назад
Maluka sab g lagda eh parwar sacha lagda hai g Puri scai samne le ke rakh sakte hai g
@MaanXxx
@MaanXxx 5 месяцев назад
ਵੀਰ ਜੀ ਮੈਂ ਤਾਂ ਆਪ ਕਹਿ ਰਹੀ ਹਾਂ ਕਿ ਇਹਨਾਂ ਦੀ ਆਮੋਸਾਹਮੇਣ ਗੱਲ ਹੋਣੀ ਚਾਹੀਦੀ ਏ
@RaviKumar-xz5ki
@RaviKumar-xz5ki 2 месяца назад
ਹੁਣ ਤੁਸੀਂ ਕੋਰਟਕਿਉਂ ਨਹੀਂ ਮਰਦੇ ਉਦੋਂ ਤਾਂ ਵੀਡੀਓ ਵਿੱਚ ਬੜੇ ਚੌੜੇ ਹੋ ਕੇ ਕਹਿ ਰਹੇ ਸੀ ਅਸੀਂ ਕੋਰਟਵਿੱਚ ਨਿਬੜਾ ਗੇ ਜਿਹੜੇ ਤੇਰੇ ਹਮੈਤੀਆਂ ਇਹਨਾਂ ਨੂੰ ਨਾਲ ਲੈ ਗਏ ਜੱਜ ਦੇ ਸਾਹਮਣੇ ਬੋਲਣ ਜੇ ਸੱਚੇ ਹੋ ਆਹ ਢਿੱਡਲ ਦੀਆਂ ਲਾਵਾਂ ਮੈਂ ਕੋਰਟਦੇ ਵਿੱਚ ਕਰਾਊ ਚੰਗੀ ਤਰ੍ਹਾਂ ਗਿਆਨ ਸਿੰਘ ਗੁੰਡੇ ਨੂੰ ਜਰੂਰ ਲੈ ਕੇ ਆਈ ਨਾਲ ਵੱਡੇ ਬਦਮਾਸ਼ ਨੂੰ ਲੈ ਕੇ ਆਈ ਜਿਹੜਾ ਮੈਨੂੰ ਕਹਿ ਰਿਹਾ ਸੀ ਨਾ ਵੀ ਉਹ ਸੜਕ ਚੱਲ ਰਹੀ ਸੜਕ ਤੇ ਜਾ ਕੇ ਮਰ ਜਾ ਨਾਲ ਲੈ ਕੇ ਆਈ ਨਹੀਂ ਮੈਂ ਖਿੱਚ ਕੇ ਲਿਆਉਣਾ ਉਥੋਂ
@user-ub4yg3fc8e
@user-ub4yg3fc8e 6 месяцев назад
Lange Lunje di ik Rag Wadh hundi h Sach h yaar
@RaviKumar-xz5ki
@RaviKumar-xz5ki 6 месяцев назад
prmatma to dro lgda rab nu bhul gy ajj manu keh reha lagda ohdy ranga da koi pta ni
@karandhiman611
@karandhiman611 6 месяцев назад
​@@RaviKumar-xz5kitu ta apne rang dikhate parmatma.vi tenu ohi rang dikhayega jis rang cho.kdiya si tenu jive tere ma.baap.ne tere lyi.loka toh bhikh mngi.si ove hun tu vi.mngega 😊
@bajwabrothers1225
@bajwabrothers1225 6 месяцев назад
Rangreta Gurinder kider gya
@AvtarSingh-pw7fv
@AvtarSingh-pw7fv 6 месяцев назад
ਬਾਈ ਰੰਘਰੇਟਾ ਬਹੁਤ ਸਤਿਕਾਰਤ ਸ਼ਬਦ ਹੈ ਗੁਰਿੰਦਰ ਵਰਗੇ ਗੰਦੇ ਬੰਦੇ ਨਾਲ ਰੰਘਰੇਟਾ ਸ਼ਬਦ ਨਾ ਲਾਇਆ ਕਰੋ
@GurdevPander-ve9rb
@GurdevPander-ve9rb 6 месяцев назад
गुरिंदर रंगरेटा नहीं गंदरेटा है ओह जाति सुचक जहर उगलदा है
@user-oo7pd7xl6z
@user-oo7pd7xl6z 6 месяцев назад
Oh kde kise majbhi Singh de kmm ayia bss ohne ta nafart flauni aa oh v ghr beth ke
@karmjitkaurbrar2325
@karmjitkaurbrar2325 6 месяцев назад
Very good 🙏🙏
@MaanXxx
@MaanXxx 5 месяцев назад
ਵੀਰ ਜੀ ਦੂਜੇ ਦੀਆਂ ਧੀਆਂ ਤੇ ਉਂਗਲੀ ਚੁੱਕਣੀਬਹੁਤ ਸੌਖੀ ਹੈ ਜਦੋ ਆਪਣੇ ਤੇ ਆਵੇ ਤਾਂ ਫੇਰ ਪਤਾ ਲੱਗਦਾ ਏ ਅਰਪਨਾ ਦੀ ਧੀ ਸੰਜਨਾ ਔਰ ਸੰਦੀਪ ਜੀਂਦ ਵਿਆਹ ਵਿੱਚ ਗਈਆ ਸੀ ਉਥੇ ਸੰਜਨਾ ਦੀ ਗੱਲ ਇੱਕ ਡਰਾਈਵਰ ਨਾਲ ਹੋ ਗਈ ਸੀ ਕਿਸੇ ਨੂੰ ਪਤਾ ਨਹੀਂ ਸੀ ਲੱਗਾ ਅਚਾਨਕ ਇੱਕ ਦਿਨ ਸ਼ਾਮ ਨੂੰ ਫੋਨ ਤੇ ਗੱਲ ਕਰਦੀ ਫੜੀ ਗਈ ਇਹਦੇ ਸਕੂਲ ਬੈਗ ਵਿੱਚੋਂ ਪੈਸੇ ਨਿੱਕਲੇਸੀ ਘਰੋਂ ਭੱਜਣ ਦੀ ਤਿਆਰੀ ਸੀ ਇਹਦੀ ਮਾਂ ਨੇ ਖੁਦ ਰੰਗੇ ਹੱਥੀਂ ਫੜ ਲਈ ਸੀ ਹੁਣ ਕਹਿੰਦੀ ਹੈ ਕਿ ਮੇਰੇ ਵਰਗਾ ਕੋਈ ਵੀ ਨਹੀਂ ਹੈ
@MaanXxx
@MaanXxx 5 месяцев назад
ਬਲਜਿੰਦਰ ਝੂਠ ਬੋਲ ਰਿਹਾ ਹੈ ਗਿਆਨ ਸ਼ਟਰਾ ਵਾਲ ਉਥੇ ਆਕੇ ਮਰਿਆ ਸੀ ਜਿੱਥੇ ਮੈ ਆਪਣੇ ਪੁੱਤ ਨੂੰ ਲੈ ਗਈ ਸੀ ਸਨੌਰੀ ਅੱਡਾ ਸਾਰਾ ਇਕੱਠਾ ਹੋ ਗਿਆ ਸੀ
@satwantkaur9171
@satwantkaur9171 5 месяцев назад
ਕਸੂਰ ਹੀ ਸਾਰਾ ਵੱਡੇ ਭਰਾ ਦਾ ਹੈਗਾ ਜਿਹੜਾ ਘਰੋ ਜਾ ਕੇ ਜਲੰਧਰ ਰਹਿ ਰਿਹਾ,
@satnamsingh8525
@satnamsingh8525 5 месяцев назад
Fake story
@MaanXxx
@MaanXxx 5 месяцев назад
ਜਿਹਨੇ ਨੀ ਗੱਲ ਕਰਨੀ ਏ ਫੇਸ ਟੂ ਫੇਸ ਆਜੋ ਪਿੱਠ ਪਿੱਛੇ ਦੁਨੀਆਂ ਭੋਕਦੀ ਏ ਹਿੰਮਤ ਹੈ ਤਾਂ ਨਾਲ ਲੈ ਕੇ ਆਉਣ
@karandhiman611
@karandhiman611 5 месяцев назад
Ajji.tu lngde jd.mrji oye chor salle hun je tu ena hi sacha a na aja fr kr line.a tere naal.vi gl fr 🤨🤨
@RaviKumar-xz5ki
@RaviKumar-xz5ki 5 месяцев назад
Pehla te tmej sikh le boln di Teri maa te teacher lgy hoyi si ohny boln di akl ni sikhi lagda ohny vi school c fashion dekon jandi si
@karandhiman611
@karandhiman611 5 месяцев назад
​@@RaviKumar-xz5kitenu tmej vi dikhawage tensiom kyo lina a tu jedi bkwas marni a mari ja hun baki rhi tmiz di gl.oh tenu maim dsuga kinu tmiz dine hune a tere vrge bnde nu tmiz deva main hai chora lyi koi tmiz ni.a sungea tenu jyada shonk.a na face to.face gl.krn da aji fr hun sala chor
@karandhiman611
@karandhiman611 5 месяцев назад
​@@RaviKumar-xz5kije tere ch hle.vi.ankh hegi a mrja api saliya nhi.rabb di mar ta payegi hi tenu.hun 😅
@MaanXxx
@MaanXxx 5 месяцев назад
ਵੀਰ ਜੀ ਝੂਠੇ ਨਾਲ ਦੁੱਗਲੇ ਹੀ ਖੜੇ ਹੁੰਦੇ ਨੇ
@AvtarSingh-pw7fv
@AvtarSingh-pw7fv 6 месяцев назад
ਮੈਂ ਜਿਸ ਦਿਨ ਉਸ ਬੰਦੇ ਦੀ ਇੰਟਰਵਿਊ ਸੁਣੀ ਸੀ ਉਸੀ ਦਿਨ ਹੀ ਅੰਦਾਜਾ ਲਾ ਲਿਆ ਸੀ ਅਸਲੀ ਕਸੂਰਵਾਰ ਵੀ ਆਹੀ ਹੋਵੇਗਾ ਕਿਉਂਕਿ ਜਿਹੜਾ ਆਪਣੀ ਹੀ ਛੋਟੀ ਭਰਜਾਈ ਨਾਲ ਰਹਿ ਰਿਹਾ ਹੋਵੇ ਉਹ ਸਹੀ ਕਿਵੇਂ ਹੋ ਸਕਦਾ ਹੈ
@balvirkaurbatth9655
@balvirkaurbatth9655 6 месяцев назад
ਮੈਂ ਵੀ ਪੁੱਤਰ ਉਨ੍ਹਾ ਦੀਆਂ ਗੱਲਾਂ ਦਾ ਅੰਦਾਜ਼ਾ ਲਗਾਇਆ ਸੀ ਕਿ ਵੱਡਾ ਭਰਾ ਗਲਤ ਐ😡
@JeetSingh-lc6fm
@JeetSingh-lc6fm 6 месяцев назад
@RavinderSingh-on7ho
@RavinderSingh-on7ho 6 месяцев назад
Ŕ53 Ģýģ
@Amarjitkaur-hz7uz
@Amarjitkaur-hz7uz 6 месяцев назад
​ 16:15
@dhannasingh-xm7dp
@dhannasingh-xm7dp 6 месяцев назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊I'm k until kool
@MaanXxx
@MaanXxx 6 месяцев назад
ਵੀਰ ਜੀ ਇਹਨਾਂ ਨੇ ਵਿਆਹ ਕਰਵਾ ਲਿਆ ਹੈ ਇਹੇ ਤਾਹੀ ਹੁਣ ਤਲਾਕ ਮੰਗ ਰਹੇ ਨੇ ਇਹਨਾਂ ਸਾਰਿਆਂ ਨੇ ਝੂਠੇ ਬਿਆਨ ਨੇ ਆਲਸੀ ਸਚਾਈ ਫਸੇ ਟੂ ਕਰਵਾਉਣ ਇਹਨਾਂ ਇਨਸਾਨ ਨਹੀਂ ਹੈਵਾਨ ਨੇ ਮੈ ਇਹਨਾਂ ਦੇ ਘਰ ਵਿਆਹ ਕੇ ਜਰੂਰ ਆਈ ਪਰ ਕੰਮ ਕਰਨ ਵਾਲੀ ਨੌਕਰੀ ਚਹਾਦੀ ਸੀ ਇਹਦੀ ਅਰਪਨ ਤੇ ਬਲਜਿੰਦਰ ਨੂੰ ਕਿੰਨੀ ਵਾਰ ਸੰਵਾਦ ਬਨਾਉਣ ਦੇਖਿਆ ਹੈ ਇਸ ਬੰਦੇ ਨੇ ਕੁੱਟ ਕੁੱਟ ਕੇ ਮੈਨੂੰ ਕਮਰੇ ਵਿੱਚ ਬੰਦ ਕਰ ਦੇਣਾ ਇਹਦੀ ਛੋਟੀ ਭੈਣ ਦੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਣ ਚਹਾਦੀ ਸੀ ਮੈ ਸਾਰੇ ਟੱਬਰ ਨੂੰ ਰੋਟੀ ਦੇਂਦੀ ਜਦ ਮੇਰੀ ਖਾਣ ਦੀ ਵਾਰੀ ਆਣੀ ਮੈਨੂੰ ਕੁੱਟ ਦਿੰਦੇ ਇਹੇ ਸਾਰੇ ਮੇਰੇ ਨਾਲ ਗੰਦਾ ਵਿਆਹਾਂ ਕਰਦੇ ਸੀ ਬਾਕੀ ਗੱਲ ਸਾਹਮਣੇ ਹੋਣ ਗੲਈ
@karandhiman611
@karandhiman611 6 месяцев назад
Chlo.eh ta glt.smbhd bna rhe a jede tusi char saal.luk.ke.baithe o.othe jake tusi.sahi samabdh bna rhe oo.🤔🤔🤔
@beantsharma8191
@beantsharma8191 5 месяцев назад
Sahi gal aa brother
@MaanXxx
@MaanXxx 5 месяцев назад
ਜਿਹਨੇ ਦੇ ਨਾਲ ਅੱਜ ਹੈਮਤਨ ਬਣ ਕੇ ਆਈ ਏ ਬਬਲੀ ਗੇਜੀ ਦੇ ਘਰਵਾਲੀ ਏਉਹੀ ਨੇ ਜਿਹੜੇ ਕਹਿੰਦੇ ਸੀ ਇਹੇ ਮੁੰਡਾ ਗੇਜੀ ਨੇ ਨਹੀ ਜਿਹੜਾ ਬੰਦਾ ਬਬਲੀ ਦੇ ਘਰ ਰਾਤ ਨੂੰ ਰਹੀਆਂ ਸੀ ਇਹੇ ਉਸ ਦਾ ਮੁੰਡਾ ਹੈ ਐਵੇਂ ਕਹਿ ਕਰਦੇ ਸੀ ਸਾਰੇ
@karandhiman611
@karandhiman611 5 месяцев назад
Tu ta loka diya glla krn joga hi a bnda thodi a tu jnani a jnani shuru toh hi ghre vehla rotiya tod da rhnda si tu ta loka diya dhiya bhena te ehi ta nazar rakhda si tere dar toh koi gwandiya di kudiya kothe te ni chd di hegi si vi evi na kuch khde
@MaanXxx
@MaanXxx 6 месяцев назад
Veer g asi face to face gall krni aa fir sach samny auna
@karandhiman611
@karandhiman611 6 месяцев назад
Ha koi.ni.video.ch adress dita hoya a jine puchna ake puchle.
@MaanXxx
@MaanXxx 5 месяцев назад
ਜਦੋਂ ਠਾਣੇ ਵਿੱਚ ਫੈਸਲਾ ਹੋਇਆ ਸੀ ਉਦੋਂ ਤੇਰੇ ਦਾਦੇ ਨੇ 35000 ਹਜਾਰ ਜੇਬ ਵਿੱਚ ਪਾ ਲਿਆ ਸੀ ਕਦਾ ਲਿੱਤਾ ਸੀ ਫੇਸ ਟੂ ਆਕੇ
@karandhiman611
@karandhiman611 5 месяцев назад
Oh hun ta tu bahut kuch khega bahut kuch prr koi ni boli ja hun ta 😊😊
@HarjinderSingh-ei4eq
@HarjinderSingh-ei4eq 2 месяца назад
Hs
@MaanXxx
@MaanXxx 6 месяцев назад
ਵੀਰ ਜੀ ਨਾਜਾਇਜ ਸੰਵਾਦ ਸੀ ਤਾਹੀਓਂ ਘਰ ਬਰਬਾਦ ਹੋਇਆ
@karandhiman611
@karandhiman611 5 месяцев назад
Ha naziz.smbndh si tere tahi sara ghr brbad krta tu
@MaanXxx
@MaanXxx 5 месяцев назад
ਵੀਰ ਜੀ ਪਹਿਲਾਂ ਇਸ ਨੂੰ ਪੁੱਛ ਉ ਕਿ ਪਹਿਲਾਂ ਤੇਰੀ ਮਾਂ ਵਿਆਹ ਕੇ ਆਈ ਸੀ ਪਹਿਲਾਂ ਛੋਟੇ ਭਰਾ ਵਿਆਹਾਂ ਸੀ ਕਿ ਵੰਡਾਵਿਆਹਾ ਸੀ ਬਰਬਾਦ ਤਾ ਇਸ ਨੇ ਕਰਿਆ ਏ
@karandhiman611
@karandhiman611 5 месяцев назад
@@MaanXxx shuru toh ta teri nigha hi.madi.si.ghrdiya tu ta kudiya tk ni chdiya hegiya ohna te vi madi.nigha rakhda si tu hun tu bda sacha bm reha a shuru toh ta teri soch te niyat gndi rhi a sara ghr ta tu brbad kriya a
@MaanXxx
@MaanXxx 5 месяцев назад
ਜਦੋਂ ਇਥੇ ਰਹਿੰਦੇ ਸੀ ਉਦੋਂ ਤਾਂ ਕਿਸੇ ਨੇ ਕਿਹਾ ਨੀ ਅੱਜ ਮੈ ਘਰ ਤੋ ਬਾਹਰ ਹਾਂ ਹੁਣ ਪੋਲ ਖੋਲ੍ਹ ਦਿੱਤੀ ਤਾਂ ਹੁਣ ਬਹੁਤ ਕੁੱਝ ਕਹੋ ਗਏ
@karandhiman611
@karandhiman611 5 месяцев назад
@@MaanXxx je tu ethe rhnnda fr ta tenu ap hi ds dende prr teri kismat chngi si jo.tu chori krke bhj gya 😇😇
@MaanXxx
@MaanXxx 6 месяцев назад
ਵੀਰ ਜੀ ਬਿਨਾਂ ਮਾਂ ਤੋ ਪੁੱਤ ਰੁਲ ਜਾਦੇ ਨੇ
@karandhiman611
@karandhiman611 6 месяцев назад
Ma nu vi ta tu apne hth naal.goliya deke.marke gya a hun ma di yaad a rhi a tenu.🤔🤔🤔
@MaanXxx
@MaanXxx 6 месяцев назад
ਆਪਣੀ ਮਾਂ ਨੂੰ ਕਿਹਾ ਕਿ ਤੈਨੂੰ ਛੱਡ ਕੇ ਵੇਖੀਏ ਹੁਣ ਤਾਂ ਤੁਸੀਂ ਜੋ ਮਰਜੀ ਇਲਜ਼ਾਮ ਲਾਈ ਜਾਉ ਮੇਰੇ ਤੇ
@karandhiman611
@karandhiman611 6 месяцев назад
@@MaanXxx hun ta sach suniya janda hi nhi.😊😊tere toh
@RaviKumar-xz5ki
@RaviKumar-xz5ki 6 месяцев назад
Bachy te bhot dwab paya hoya
@karandhiman611
@karandhiman611 6 месяцев назад
Jeda khnda a dwab paya hoya akke puchle frr
Далее