Тёмный

ਇਹਦੇ ਤਾਂ ਦਿਓਰ ਨਾਲ ਨਜਾਇਜ਼ ਸਬੰਧ ਆ ਠੀਕ ਆਉਹ ਆਪਣੇ ਭਰਾ ਦੇ ਘਰਵਾਲ਼ੀ ਨੂੰ ਕੱਢ ਕੇ ਲੈ ਗਿਆਉਹਦੀਆਂ ਕਰਤੂਤਾਂ ਸਾਰਾ ਪਿੰਡ 

Подписаться
Просмотров 210 тыс.
% 1 636

ਇਹਦੇ ਤਾਂ ਦਿਓਰ ਨਾਲ ਨਜਾਇਜ਼ ਸਬੰਧ ਆ ਠੀਕ ਆ
ਉਹ ਆਪਣੇ ਭਰਾ ਦੇ ਘਰਵਾਲ਼ੀ ਨੂੰ ਕੱਢ ਕੇ ਲੈ ਗਿਆ
ਉਹਦੀਆਂ ਕਰਤੂਤਾਂ ਸਾਰਾ ਪਿੰਡ ਦਸੁਗਾ
ਜੇ ਬੱਚਾ ਜਾਣਾ ਚਾਉਂਦਾ ਜਾ ਸਕਦਾ, ਇਹਦੀ ਮਰਜ਼ੀ ਆ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
#cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #drivers #india #ਡਰਾਇਵਰ

Опубликовано:

 

21 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 106   
@JagmohanJaga
@JagmohanJaga 7 месяцев назад
ਮੂਲਕਾ ਬਾਈ ਇਹਨਾਂ ਨਾਲ ਫੇਸ ਟੂ ਗੱਲ ਹੋਣੀ ਚਾਹੀਦੀ ਏ ਤਾਂ ਹੀ ਇਹਨਾਂ ਦੋਵੇਂ ਧਿਰਾਂ ਦਾ ਫੈਸਲਾ ਹੋਣਾ ਹੈ ਨਹੀਂ ਤਾਂ ਇਹੇ ਉਨੀਂ ਗਲਤ ਦੱਸੀਂ ਜਾਂਦਾ ਹੈਅਸਲੀ ਸੱਚਾਈ ਆਮਣੋ ਸਾਮ੍ਹਣੇ ਕਰ ਕੇ ਆਉਂਣੀ ਏਂ
@JagmohanJaga
@JagmohanJaga 6 месяцев назад
ਅਸੀਂ ਉਸ ਮਾਂ ਨੂੰ ਨਾਲ ਲੈਕੇ ਆਵੇ ਗੲਏ ਤੇ ਨਾਲ ਹੀ ਮੀਡਿਆ ਦੇ ਨਾਲ ਪਿੰਡ ਖੇੜੀ ਗੁੱਜਰਾ ਵਿੱਚ ਅਵਾਗੇ ਅਸੀਂ ਸਾਰੇ ਆਵਾਂਗੇ ਤੁਸੀਂ ਇਦਾਂ ਨਹੀਂ ਬੰਦੇ ਬਣਦੇ ਜਦੋਂ ਲਾਇਬ ਚਲੋ ਗੲਏ ਹਰ ਫੋਨ ਤੇ ਨਾਲ ਹੀ ਹਰ ਟੈਲੀਵਿਜ਼ਨ ਤੇ ਦਿਖਾਈ ਦੇਵੇਗੲਏ
@RaviKumar-xz5ki
@RaviKumar-xz5ki 7 месяцев назад
ਸੋਮ ਨਾਥ ਤੇਰੇ ਕਾਲਜੇ ਠੰਢ ਪੈ ਗਈ ਮੇਰੇ ਬੱਚੇ ਦਾ ਸਾਲ ਖਾਰਬ ਕਰ ਦਿੱਤਾ ਹੁਣ ਤੇਰੀ ਪੋਤੀ ਦੇ ਜਵਾਕ ਹੋਏ ੲਏ ਉਹ ਹੁਣ ਦੇਖੀ ਬੱਚਦਾ ਨਹੀਂ ਇੱਕ ਮਾਂ ਦੀ ਹਾੲਏ ਲੱਗੇ ਗੲਈ
@JagmohanJaga
@JagmohanJaga 7 месяцев назад
ਬਲਜੀਤ ਸਿੰਘ ਹੱਥ ਇਹਨਾਂ ਅੱਗੇ ਜੋੜ ਕਿਉਸ ਮਾਂ ਦਾ ਬੱਚਾ ਭੇਜ ਦਿਉਂ
@RaviKumar-xz5ki
@RaviKumar-xz5ki 7 месяцев назад
ਕਦੋ ਹੋਣਾ ਏ ਫੇਸ ਟੂ ਫੇਸ ਜਿਹੜੇ ਤੁਹਾਡੇ ਨਾਲ ਹੈਮਾਤੀ ਬਣ ਕੇ ਖੜ੍ਹੇ ਨੇ ਇਹਨਾਂ ਤੇ ਮੈਂ ਮਾਨਹਾਨੀ ਦਾ ਕੇਸ ਕਰਾਉਗੀ
@SonySingh-j1c
@SonySingh-j1c 7 месяцев назад
ਬਾਈ ਜੀ ਤਾੜੀ ਦੋਵਾਂ ਹੱਥ ਨਾਲ਼ ਵੱਜਦੀ ਹੈ। ਗਲਤੀ ਦੋਵੇਂ ਧਿਰਾਂ ਵਿੱਚ ਹੋਵੇਗੀ
@RaviKumar-xz5ki
@RaviKumar-xz5ki 7 месяцев назад
ਤੁਹਾਨੂੰ ਇੱਕ ਮਾਂ ਦੀ ਬਾਬਦੂਆ ਲੱਗੇ ਗੲਈ ਜਿਵੇਂ ਤੁਸੀਂ ਇੱਕ ਮਾਂ ਦਾ ਬੱਚਾ ਖੋਹ ਏ ਅਰਪਨਾ ਦੀ ਕੁੜੀ ਦੇ ਜਵਾਕ ਹੋਏ ੲਏ ਉਹ ਜਵਾਕ ਇੱਥੇ ਹੀ ਸਮੇਟ ਕੇ ਜਾਵੇ ਆਪਣੇ ਸਹੁਰੇ ਘਰ ਖਾਲੀ ਹੱਥ ਜਾਵੇ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਮਾਂ ਦਾ ਦੁੱਖ ਕਿ ਹੁੰਦਾ ਏ ਮੈਂ ਤਾਂ ਰੱਬ ਅੱਗੇ ਝੋਲ਼ੀ ਅੱਡ ਕੇ ਕਹਿੰਨੀ ਆ ਕਿ ਜਿਵੇਂ ਮੈਂ ਆਪਣੇ ਬੱਚੇ ਲਈ ਤਾੜਫ ਰਹੀ ਹਾਂ ਉਵੇਂ ਇਸ ਦੀ ਕੁੜੀ ਰੋਜ਼ ਪਲ ਪਲ ਮਰੇ
@RaviKumar-xz5ki
@RaviKumar-xz5ki 6 месяцев назад
ਸੋਮ ਨਾਥ ਆਪਣਾ ਸਾਰਾ ਘਰ ਬਰਬਾਦ ਕਰ ਲਿਆ ਹੈ ਪਹਿਲਾਂ ਮੇਰੇ ਪਿੱਛੇ ਪੇਆਏ ਰਹੇ ਹੁਣ ਮੇਰੇ ਬੱਚਿਆਂ ਦੇ ਵੈਰੀ ਬਣ ਗਏ ਜਿਵੇਂ ਮੇਰੇ ਨਾਲ ਕਰ ਰਹੇ ਹੋ ਇਸੇ ਤਰਾਂ ਤੇਰੀਆਂ ਕੁੜੀਆਂ ਨਾਲ ਹੋਵੇ ਤੈਨੂੰ ਤਾਂ ਪਤਾ ਲੱਗਾਉ ਤੇਰੀ ਵੱਡੀ ਕੁੜੀ ਦੇ ਕੋਲ ਜਿਹੇੜੀ ਕੁੜੀ ਹੈ ਉਵੀ ਮੇਰੀ ਬਜਾ ਨਾਲ ਦੁਨੀਆਂ ਵਿੱਚ ਹੈ ਨਹੀਂ ਤਾਂ ਉਵੀ ਬਿਨਾਂ ਬੱਚੇ ਤੋਂ ਹੁੰਦੀ
@RaviKumar-xz5ki
@RaviKumar-xz5ki 6 месяцев назад
Hun tyar ho jawo next show lyi
@RaviKumar-xz5ki
@RaviKumar-xz5ki 7 месяцев назад
ਦਿਉਰ ਭਰਜਾਈ ਜੇ ਸ਼ੁਰੂ ਤੋਂ ਨਾ ਗਲਤ ਹੁੰਦੇ ਤਾਂ ਅੱਜ ਇਹੋ ਜਿਹੀ ਨੋਬਤ ਨਹੀਂ ਆਉਣੀ ਸੀ
@JagmohanJaga
@JagmohanJaga 7 месяцев назад
ਬੇਸ਼ਰਮ ਫੈਮਿਲੀ 😅😅😅😅😅
@rbrar3859
@rbrar3859 8 месяцев назад
ਸਾਡੇ ਪਿੰਡ ਇੱਕ ਮੁੰਡਾ ਆਦਵੀ ਸਕੀ ਚਾਚੀ ਨਾਲ ਮਾੜਾ ਹੈ, ਉਸ ਮੁੰਡੇ ਦੇ ਘਰ ਵਾਲੀ ਨੇ ਰੰਗੇ ਹੱਥੀਂ ਫੜ ਲਿਆ ਹੈ। ਸਾਡੇ ਸਾਰੇ ਪਿੰਡ ਨੂੰ ਵੀ ਪਤਾ ਹੈ, ਪਰ ਫੇਰ ਵੀ, ਉਸ ਕੁੜੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
@RaviKumar-xz5ki
@RaviKumar-xz5ki 7 месяцев назад
ਮੇਰੇ ਬੱਚੇ ਨੂੰ ਦੱਬਕੇ ਬਿਆਨ ਦਿਵਾਏ ਗਿਆ ਸੀ ਮੈਂ ਇਸ ਗੱਲ ਦੀ ਸਾਰੀ ਡੇਟਲ ਕੱਢ ਲਈ ਹੈ ਬੱਚੇ ਨੂੰ ਹੀ ਸਕੂਲ ਕੀ ਮਿਲਦਾ ਹੈ ਪਨੈਸਨ ਮਿਲਦੀ ਜਾਅ ਵਜਿਫਾ ਮਿਲਦਾ ਹੈ
@RaviKumar-xz5ki
@RaviKumar-xz5ki 7 месяцев назад
ਅਰਪਨਾ ਕਹਿ ਰਹੀ ਏ ਕਿ ਮੈਂ ਇਸ ਘਰ ਵਿੱਚ ਨਹੀਂ ਆਉਣ ਦਿੰਦੀ ਰਣਜੀਤ ਸਿੰਘ ਜੀਤੀ ਨੇ ਤੈਨੂੰ ਦਾਜ ਵਿੱਚ ਦਿੱਤੀ ਏ ਮੇਰੇ ਦਾਦੇ ਦੀ ਜਾਗਾਂ ਏ ਇੱਥੇ ਆਉਣ ਤੋਂ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ ਹੁਣ ਮੈਂ ਇੱਥੇ ਆ ਕੇ ਹੀ ਰਹਾਂਗਾ
@JagmohanJaga
@JagmohanJaga 8 месяцев назад
ਬਾਈ ਮੈਂ ਤਾਂ ਇਹੀ ਸਲਾਹ ਦੇਵਾਂਗਾ ਕਿ ਤੁਸੀਂ ਉਹਨਾਂ ਦਾ ਬੱਚਾ ਵਪਾਸ ਕਰ ਦੇਵੇਉ ਤੁਹਡਾ ਮਸਲਾ ਸੁਝਾ ਜਾਉ ਫਿਰ ਤਾਂ ਦੋਵਾਂ ਪਰਿਵਾਰਾਂ ਦੀਇਜ਼ਤ ਕਰਨੀ ਬਣਦੀ ਹੀ ਨਹੀਂ ਫਿਰ ਤਾਂ ਤੁਸੀਂ ਵੀ ਗੰਦੇ ਕਹਿਉਣ ਦੇ ਕਾਬਲੀਹੋ
@JagmohanJaga
@JagmohanJaga 7 месяцев назад
ਇਹੇ ਕਿੰਨੀਂ ਬੇਸ਼ਰਮ ਜਨਾਨੀ ਏ ਸਾਨੂੰ ਵੀ ਦੱਸ ਦੇ ਕਿਵੇਂ ਨਜ਼ਾਰੇ ਦੇ ਰਹੀ ਏ ਹੋਰ ਕਿੰਨੇ ਦਿਉਰ ਨੂੰ ਨਜ਼ਾਰੇ ਦੇ ਸਕਦੀ ਏ
@RaviKumar-xz5ki
@RaviKumar-xz5ki 7 месяцев назад
ਮੇਰੇ ਬੱਚਾ ਮੈਂ ਬੱਚੇ ਦੀ ਮਾਂ ਮੈਂ ਹੁਣ ਤੱਕ ਆਪਣੇ ਬੱਚਿਆਂ ਨੂੰ ਪਾਲ ਰਿਹੀ ਸੀ ਤੁਸੀਂ ਹੋਣ ਹੁੰਦੇ ਹੋ ਮੇਰੇ ਬੱਚੇ ਰੱਖਣ ਵਾਲੇ ਜਸਪਾਲ ਜਿਹੜਾ ਕਹਿ ਰਿਹਾ ਹੈ ਕਿ ਦੋਵੇਂ ਬੱਚੇ ਲਿਖ਼ਤੀ ਰੂਪ ਚ ਲੈਵੇਗੇ ਤੂੰ ਕੋਣ ਹੁੰਦਾ ਇਹੇ ਕੋਣ ਹੁੰਦਾ ਨੇ ਮੇਰੇ ਬੱਚੇ ਰੱਖਣ ਵਾਲੇ
@GurPreet-ep2zm
@GurPreet-ep2zm 3 месяца назад
Tere vargi ma rab kise nu na deve
@JagmohanJaga
@JagmohanJaga 7 месяцев назад
ਇਹਨਾਂ ਦਾ ਬੁੱਢਾ ਹੀ ਇਹਨਾਂ ਦੇ ਘਰ ਬਰਬਾਦ ਕਰ ਕੇ ਮਰਾਉ ਆਪ ਤਾਂ ਇਸ ਸਾਰੀ ਦੁਨੀਆਂ ਦੇਖ ਲੲਈ
@JagmohanJaga
@JagmohanJaga 7 месяцев назад
ਇਸ ਜਨਾਨੀ ਨੇ ਪਹਿਲਾਂ ਆਪ ਵਿਆਹ ਕਰਵਾ ਏ ਫੇਰ ਨਵੇਂ ਖਸਾਮ ਨਾਲ ਲੱਗ ਕੇ ਆਪਣੀ ਕੁੜੀ ਵਿਆਹੀ ਹੋਰ ਵੀ ਗੱਲ ਦੱਸਾਗਾ ਇਹੇਜਨਾਨੀ ਨੇ ਦਿਉਰ ਨਾਲ ਕਿੰਨੇ ਧੱਕੇ ਖਾਂਦੇ ਨੇ ਕੁੱਤੀ ਰੰਨ ਨੂੰ ਸ਼ੰਰਮ ਨੀ ਆਈ ਕਿ ਦਿਉਰ ਨਾਲ ਸੰਵਾਦ ਜੋੜ ਰਹੀ ਏ
@gurvinderinsan6675
@gurvinderinsan6675 8 месяцев назад
ਵੀਰ ਜੀ ਤੁਸੀਂ ਜਿਨ੍ਹਾਂ ਤੂੰ ਤੂੰ ਕਰੀ ਜਾਓਗੇ ਹੋਈ ਜਾਉਗੀ ਇਹ ਸਭ ਛੱਡ ਕੇ ਇੱਕਠੇ ਕਰੋ ਇਹਨਾਂ ਨੂੰ ਕਹੋ ਰਲ ਮਿਲ ਕੇ ਰਹੋ 🙏🙏🙏
@JangSingh-q3l
@JangSingh-q3l Месяц назад
Mulaka. Sahib. Ji. Apka Dhanyawad. Ji Good. Duty
@RaviKumar-xz5ki
@RaviKumar-xz5ki 8 месяцев назад
Jeny ik maa da 11 sal da bacha jabrdasty rakh leya ohna wargi te koi madi family ni honi
@JaswantSingh-gw7vq
@JaswantSingh-gw7vq 8 месяцев назад
ਮਲੂਕਾ ਸਾਹਿਬ ਛੋਟਾ ਭਰਾ ਤੇ ਵੱਡੀ ਭਰਜਾਈ ਬਿਲਕੁਲ ਸੱਚੇ ਨੇ ਅਗਾਂਹ ਤੁਸੀਂ ਸਿਆਣੇ ਹੋ
@ManjitKaur-c1x
@ManjitKaur-c1x 8 месяцев назад
10:41
@MaanXxx
@MaanXxx 8 месяцев назад
ਦਿਉਰ ਭਰਜਾਈ ਦਾ ਪਿਆਸਣ ਠਾਣੇ ਵਿੱਚ ਫੈਸਲਾ ਹੋਇਆ ਸੀ ਉਸ ਦਿਨ ਕਿੱਥੇ ਮਰ ਗਿਆ ਸੀ
@narindersingh9364
@narindersingh9364 8 месяцев назад
Sat Sri Akal 22 ji 🙏 Great Job 👍
@RaviKumar-xz5ki
@RaviKumar-xz5ki 8 месяцев назад
Tusi dekhya kisda kasor aa keh dena bhot asan aa jdo twady nal hou fir pta lgu mery samny aa k kwy arpna ki kasor kisda hun dasy nu shrm audi honi jdo maja krdi si deor nal osh time nu yad kry
@beantsharma8191
@beantsharma8191 8 месяцев назад
Good family aa jehri hun Kheri gujran reh rahi aa ❤ Vicky Bro❤
@SheemarSaab-k2j
@SheemarSaab-k2j 8 месяцев назад
Sir g ah frmly sach bol rhi
@SukhwinderSingh-qn4rj
@SukhwinderSingh-qn4rj 8 месяцев назад
Very good job maluka Saab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JagmohanJaga
@JagmohanJaga 8 месяцев назад
ਹਾਲੇ ਵੀ ਸਮਝ ਜਾਉ ਨਹੀਂ ਤਾਂ ਇੱਕ ਮਾਂ ਦੀ ਹਾਹਾ ਲੱਗ ਗਈ ਤਾਂ ਤੁਹਾਡੀਆ ਆਉਣ ਵਾਲੀਆਂ ਪੀੜ੍ਹੀਆਂ ਸਾਰੀਆ ਬਰਬਾਦ ਹੋ ਜਾਣ ਗੲਈਆ
@RaviKumar-xz5ki
@RaviKumar-xz5ki 4 месяца назад
ਹੁਣ ਤੁਸੀਂ ਕੋਰਟਕਿਉਂ ਨਹੀਂ ਮਰਦੇ ਉਦੋਂ ਤਾਂ ਵੀਡੀਓ ਵਿੱਚ ਬੜੇ ਚੌੜੇ ਹੋ ਕੇ ਕਹਿ ਰਹੇ ਸੀ ਅਸੀਂ ਕੋਰਟਵਿੱਚ ਨਿਬੜਾ ਗੇ ਜਿਹੜੇ ਤੇਰੇ ਹਮੈਤੀਆਂ ਇਹਨਾਂ ਨੂੰ ਨਾਲ ਲੈ ਗਏ ਜੱਜ ਦੇ ਸਾਹਮਣੇ ਬੋਲਣ ਜੇ ਸੱਚੇ ਹੋ ਆਹ ਢਿੱਡਲ ਦੀਆਂ ਲਾਵਾਂ ਮੈਂ ਕੋਰਟਦੇ ਵਿੱਚ ਕਰਾਊ ਚੰਗੀ ਤਰ੍ਹਾਂ ਗਿਆਨ ਸਿੰਘ ਗੁੰਡੇ ਨੂੰ ਜਰੂਰ ਲੈ ਕੇ ਆਈ ਨਾਲ ਵੱਡੇ ਬਦਮਾਸ਼ ਨੂੰ ਲੈ ਕੇ ਆਈ ਜਿਹੜਾ ਮੈਨੂੰ ਕਹਿ ਰਿਹਾ ਸੀ ਨਾ ਵੀ ਉਹ ਸੜਕ ਚੱਲ ਰਹੀ ਸੜਕ ਤੇ ਜਾ ਕੇ ਮਰ ਜਾ ਨਾਲ ਲੈ ਕੇ ਆਈ ਨਹੀਂ ਮੈਂ ਖਿੱਚ ਕੇ ਲਿਆਉਣਾ ਉਥੋਂ
@RaviKumar-xz5ki
@RaviKumar-xz5ki 7 месяцев назад
Veer fr chota deor ne puta wag huna je ah jnani te ehda deor galt si rahi ah kuch hoya jdo mrji face too face gal kr len he ik gall da prof dewa ga
@satwantkaur9171
@satwantkaur9171 8 месяцев назад
ਕਸੂਰ ਹੀ ਸਾਰਾ ਵੱਡੇ ਭਰਾ ਦਾ ਹੈਗਾ ਜਿਹੜਾ ਘਰੋ ਜਾ ਕੇ ਜਲੰਧਰ ਰਹਿ ਰਿਹਾ,
@AvtarSingh-pw7fv
@AvtarSingh-pw7fv 8 месяцев назад
ਮੈਂ ਜਿਸ ਦਿਨ ਉਸ ਬੰਦੇ ਦੀ ਇੰਟਰਵਿਊ ਸੁਣੀ ਸੀ ਉਸੀ ਦਿਨ ਹੀ ਅੰਦਾਜਾ ਲਾ ਲਿਆ ਸੀ ਅਸਲੀ ਕਸੂਰਵਾਰ ਵੀ ਆਹੀ ਹੋਵੇਗਾ ਕਿਉਂਕਿ ਜਿਹੜਾ ਆਪਣੀ ਹੀ ਛੋਟੀ ਭਰਜਾਈ ਨਾਲ ਰਹਿ ਰਿਹਾ ਹੋਵੇ ਉਹ ਸਹੀ ਕਿਵੇਂ ਹੋ ਸਕਦਾ ਹੈ
@balvirkaurbatth9655
@balvirkaurbatth9655 8 месяцев назад
ਮੈਂ ਵੀ ਪੁੱਤਰ ਉਨ੍ਹਾ ਦੀਆਂ ਗੱਲਾਂ ਦਾ ਅੰਦਾਜ਼ਾ ਲਗਾਇਆ ਸੀ ਕਿ ਵੱਡਾ ਭਰਾ ਗਲਤ ਐ😡
@JeetSingh-lc6fm
@JeetSingh-lc6fm 8 месяцев назад
@RavinderSingh-on7ho
@RavinderSingh-on7ho 8 месяцев назад
Ŕ53 Ģýģ
@Amarjitkaur-hz7uz
@Amarjitkaur-hz7uz 8 месяцев назад
​ 16:15
@dhannasingh-xm7dp
@dhannasingh-xm7dp 8 месяцев назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊I'm k until kool
@SheemarSaab-k2j
@SheemarSaab-k2j 8 месяцев назад
Veer ji eh satori dhek k Ronna aadan
@rajdeep8519
@rajdeep8519 8 месяцев назад
Maluka sab g lagda eh parwar sacha lagda hai g Puri scai samne le ke rakh sakte hai g
@MaanXxx
@MaanXxx 8 месяцев назад
ਵੀਰ ਜੀ ਮੈਂ ਤਾਂ ਆਪ ਕਹਿ ਰਹੀ ਹਾਂ ਕਿ ਇਹਨਾਂ ਦੀ ਆਮੋਸਾਹਮੇਣ ਗੱਲ ਹੋਣੀ ਚਾਹੀਦੀ ਏ
@karmjitkaurbrar2325
@karmjitkaurbrar2325 8 месяцев назад
Very good 🙏🙏
@KuldeepSingh-l9h6g
@KuldeepSingh-l9h6g 8 месяцев назад
Lange Lunje di ik Rag Wadh hundi h Sach h yaar
@RaviKumar-xz5ki
@RaviKumar-xz5ki 8 месяцев назад
prmatma to dro lgda rab nu bhul gy ajj manu keh reha lagda ohdy ranga da koi pta ni
@karandhiman611
@karandhiman611 8 месяцев назад
​@@RaviKumar-xz5kitu ta apne rang dikhate parmatma.vi tenu ohi rang dikhayega jis rang cho.kdiya si tenu jive tere ma.baap.ne tere lyi.loka toh bhikh mngi.si ove hun tu vi.mngega 😊
@ParmdevSharma-k2v
@ParmdevSharma-k2v 2 месяца назад
%
@RaviKumar-xz5ki
@RaviKumar-xz5ki 7 месяцев назад
arpna n balginder nal wyah te krwa lya hun hun Kush khbri kdo tk hou dekdy ha pehla Teri kudi de hou ja tery
@ranjeetsinghbrar9352
@ranjeetsinghbrar9352 2 месяца назад
छोटा वटे वीनी सेनत मारदा है भाई गोर नाल देखो थोड़े पीसे
@bajwabrothers1225
@bajwabrothers1225 8 месяцев назад
Rangreta Gurinder kider gya
@AvtarSingh-pw7fv
@AvtarSingh-pw7fv 8 месяцев назад
ਬਾਈ ਰੰਘਰੇਟਾ ਬਹੁਤ ਸਤਿਕਾਰਤ ਸ਼ਬਦ ਹੈ ਗੁਰਿੰਦਰ ਵਰਗੇ ਗੰਦੇ ਬੰਦੇ ਨਾਲ ਰੰਘਰੇਟਾ ਸ਼ਬਦ ਨਾ ਲਾਇਆ ਕਰੋ
@GurdevPander-ve9rb
@GurdevPander-ve9rb 8 месяцев назад
गुरिंदर रंगरेटा नहीं गंदरेटा है ओह जाति सुचक जहर उगलदा है
@RajkumarRaju-x5n
@RajkumarRaju-x5n 8 месяцев назад
Oh kde kise majbhi Singh de kmm ayia bss ohne ta nafart flauni aa oh v ghr beth ke
@satnamsingh8525
@satnamsingh8525 8 месяцев назад
Fake story
@HarjinderSingh-ei4eq
@HarjinderSingh-ei4eq 5 месяцев назад
Hs
@RaviKumar-xz5ki
@RaviKumar-xz5ki 8 месяцев назад
Bachy te bhot dwab paya hoya
@karandhiman611
@karandhiman611 8 месяцев назад
Jeda khnda a dwab paya hoya akke puchle frr