Тёмный

ਇਹ ਘਰ ਦੀ ਮਾਲਕਣ,ਮੈਂ ਨੌਕਰ ਹਾਂ ! | Gurpreet Mansa humsafar surmail Kaur | Love Story | Sirlekh 

Sirlekh
Подписаться 164 тыс.
Просмотров 35 тыс.
50% 1

ਇਹ ਘਰ ਦੀ ਮਾਲਕਣ,ਮੈਂ ਨੌਕਰ ਹਾਂ ! | Gurpreet Mansa humsafar surmail Kaur | Love Story | Sirlekh
ਇਹ ਘਰ ਦੀ ਮਾਲਕਣ,ਮੈਂ ਨੌਕਰ ਹਾਂ!
ਮੈਂ ਟੀਚਰ ਸੀ, ਇਹਨੂੰ ਸਾਇਕਲ 'ਤੇ ਘੁੰਮਾਉਂਦਾ ਰਿਹਾ !
ਇੱਕ ਘੈਂਟ ਜੋੜੀ ਦੀ ਪ੍ਰੇਮ ਕਹਾਣੀ !
ਸੁਰਮੇਲ ਕੌਰ ਦੱਸਦੀ ਹੈ ਕਿ ਜਦੋਂ ਅਸੀਂ ਡੋਲੀ ਵਾਲੀ ਕਾਰ 'ਚ ਬੈਠੇ ਤਾਂ ਗੁਰਪ੍ਰੀਤ ਨੇ ਕਾਰ 'ਚ ਬੈਠ ਸਾਰ ਹੀ ਮੈਨੂੰ ਇਹ ਸ਼ਬਦ ਬੋਲੇ! ਮੈਂ ਸੋਚਿਆ ਕਿਹੋ ਜਿਹਾ ਘਰ ਵਾਲੈ ? ਵਿਆਹੁਤਾ ਜ਼ਿੰਦਗੀ ਨੂੰ ਆਨੰਦਮਈ ਬਣਾਉਣ ਲਈ ਕਵੀ ਅਤੇ ਅਧਿਆਪਕ ਗੁਰਪ੍ਰੀਤ ਅਤੇ ਉਹਨਾਂ ਦੀ ਹਮਸਫ਼ਰ ਸੁਰਮੇਲ ਕੌਰ ਦੀ ਇਹ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
#humsafar #gurpreet #mansa #surmail #kaur #love #lovestory #viah #marriage #special #punjab #punjabi #humsafarepisode
Humsafar Ep-8

Опубликовано:

 

15 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@sukhimaghanian707
@sukhimaghanian707 5 месяцев назад
ਗੁਰਪ੍ਰੀਤ ਅਤੇ ਸੁਰਮੇਲ ਦੀਆਂ ਇਹ ਗੱਲਾਂ ਕਰ ਇੱਕ ਨੂੰ ਸੁਣਨੀਆਂ ਚਾਹੀਦੀਆਂ ਹਨ।
@surinderkaur2100
@surinderkaur2100 5 месяцев назад
ਬਹੁਤ ਖੂਬਸੂਰਤ ਪਰਿਵਾਰ ਜੀ,ਵਾਕਿਆ ਹੀ ਜਿੰਦਗੀਆਂ ਪਰਿਵਾਰਾਂ ਨਾਲ ਹੀ ਸੋਂਹਦੀਆਂ। ਬਹੁਤ ਚੰਗਾ ਸੁਨੇਹਾ ਦੁਆਵਾਂ ਜੀ ਪਰਿਵਾਰ ਲਈ ਤੇ ਰੁਬਰੂ ਕਰਵਾਉਣ ਲਈ ਸ਼ੁਕਰੀਆ ਜੀ।
@surinderkaur2100
@surinderkaur2100 5 месяцев назад
ਵਧੀਆ ਸਾਹਿਤਕਾਰ ਵੀਰਜੀ ਗੁਰਪ੍ਰੀਤ ਜੀ।
@user-ub4yg3fc8e
@user-ub4yg3fc8e 4 месяца назад
Very good yaar ❤🎉❤
@balbirkaur6097
@balbirkaur6097 5 месяцев назад
God bless you both 🙏🙏
@siratkaur561
@siratkaur561 5 месяцев назад
Very good teaching for SABAR
@Kisanfoodfarming
@Kisanfoodfarming 5 месяцев назад
Nice Jodi❤
@user-rq8zj6ux9o
@user-rq8zj6ux9o 4 месяца назад
Nice jodi
@YMoney-
@YMoney- 3 месяца назад
Nice interview
@anjukukreja775
@anjukukreja775 5 месяцев назад
So beautiful 🎉😊❤1👍👌🎊
@maaputt1234
@maaputt1234 5 месяцев назад
Motivational video
@user-uh6uz4lh3p
@user-uh6uz4lh3p 5 месяцев назад
Waheguru Waheguru ji
@Meetansh-wb7ud
@Meetansh-wb7ud 5 месяцев назад
ਪਤਨੀ ਨੂੰ ਬੋਲਣ ਈ ਨੀਂ ਦਿੱਤਾ ਉਸ ਲੇਡੀ ਦਾ ਦਰਦ ਉਸਦੀ ਚੁੱਪ ਰਾਹੀਂ ਬੋਲੀਆਂ
@SecretlyHidden87
@SecretlyHidden87 2 месяца назад
I am agree with you
@HarbansSingh-xq1xf
@HarbansSingh-xq1xf 5 месяцев назад
Whooooooo
@user-ed6wc2ot7m
@user-ed6wc2ot7m 4 месяца назад
Love you both of you ❤🥰🌾💐
@HarbansSingh-xq1xf
@HarbansSingh-xq1xf 5 месяцев назад
Nice jodi g
@charanjeetsandhu1669
@charanjeetsandhu1669 5 месяцев назад
❤❤❤❤❤
@siratkaur561
@siratkaur561 5 месяцев назад
Gurpreet mansa g..tusi boht experience d o par m thode to experience level ch boht shoti aa..but m ik gal kehna chohndi aa...j apne ma peo change nai ohna nai bina kise laalch to mehant nal kmm kita or financially joddeya kuj ni..ta ohna da good km apne kmm jroor aunda...aapa nu jo skoon hunda ja apne bche theak nai ta eh apne punaaa da fal hunda
@siratkaur561
@siratkaur561 5 месяцев назад
Sabra vaale smaj skn sabraaa vaaliya galaa nu...
@BalwinderSingh-nh9ck
@BalwinderSingh-nh9ck 5 месяцев назад
ਯਾਰ ਇਸ ਆਦਮੀ ਦਾ ਫੋਨ ਨੰਬਰ ਚਾਹੀਦਾ
@inderjeetpurewall7663
@inderjeetpurewall7663 5 месяцев назад
ਗੁਰਪਰੀਤ ਹੁਣੀ ਪੈਸੇ ਨਹੀ ਸੀ ਕਾਰ ਤੇ ਖਰਚਣੇ ਚਾਹੁੰਦੇ ਸੀ ਮੇਰਾ ਖਿਆਲ ਹੈ ਆਪਣੀ ਪਤਨੀ ਦੀਆਂ ਖਾਹਿਸ਼ਾਂ ਦੇ ਵਾਰੇ ਕਦੀ ਸੋਚਿਆ ਨਹੀ ਲੱਗਦਾ ।ਬਾਅਦ ਵਿੱਚ ਖਾਹਿਸ਼ਾ ਵੀ ਮਰ ਜਾਂਦੀਆਂ ਹਨ ।
@deepkaur4176
@deepkaur4176 5 месяцев назад
😂bai ji bara wuda kum keta luk lahnut ji das waste ki keta ji vuda tech r loka da bucha nu eh mut dite ji es nu award deo ji surm kuro okji 😮
@RanjitKaur-su5xu
@RanjitKaur-su5xu 5 месяцев назад
Samj nae lagi
@ManminderAulakh
@ManminderAulakh 5 месяцев назад
ਸ਼ਰਮ ਨਹੀਂ ਮੰਨਦੀ ਹੱਸ ਹੱਸ ਦੱਸਦੀ ਨੂੰ
@satpalsinghkooner7047
@satpalsinghkooner7047 3 месяца назад
❤❤❤❤❤
Далее