Тёмный

ਇਹ ਦੇਸ਼ ਮੂਰਖਾਂ ਦੇ ਹੱਥ ਆਇਆ ਹੋਇਆ ਹੈ - ਗਿਆਨੀ ਸੰਤ ਸਿੰਘ ਮਸਕੀਨ ਜੀ 

Maskeen Ji Audio Katha
Подписаться 46 тыс.
Просмотров 102 тыс.
50% 1

ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#empee
#coronainpunjab
#coronainbathinda
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani japji sahib

Опубликовано:

 

11 окт 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@Aditya_pal20
@Aditya_pal20 4 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jagatkamboj9975
@jagatkamboj9975 3 месяца назад
वाहेगुरु भली करें 👏 जय किसान मजदूर एकता जिंदाबाद 🇮🇳
@balwinderjohar843
@balwinderjohar843 2 года назад
ਸਿੱਖ ਕੌਮ ਦਾ ਅਨਮੋਲ ਹੀਰਾ ਸਨ ਸੰਤ ਸਿੰਘ ਜੀ ਮਸਕੀਨ ਜੀ
@sikhgamer1638
@sikhgamer1638 2 года назад
🙏🙏🙏🙏🙏🙏hnji
@balwindersingh-uu4gb
@balwindersingh-uu4gb 2 года назад
God bless the noble soul
@AvtarSingh-rg9hy
@AvtarSingh-rg9hy 8 месяцев назад
ਅਵਤਾਰ ਸਿੰਘ ਭੇਲੇ 🌹🙏❤️👌🌹.
@surjitrana1768
@surjitrana1768 Год назад
ਸਾਨੂੰ ਮਸਕੀਨ ਵਰਗੇ ਪ੍ਰਚਾਰਕ ਬਹੁਤ ਚਾਹੀਦੇ ਹਨ ਧਨ ਮਸਕੀਨ ਜੀ ਸਨ
@balbirkaur22
@balbirkaur22 Год назад
Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏🙏🙏 wahegurug🙏🙏🙏🙏🙏🙏🙏 🌸🌸🌺🌺🌺🌺🌹🌹🌺🌺🌺🌸🌸🙏🙏🙏🙏
@gurpalsingh4821
@gurpalsingh4821 2 года назад
ਸੰਤ ਮਸਕੀਨ ਬਹੁਤ ਵੱਡੀ ਸੋਚ ਦੇ ਮਾਲਕ ਸਨl ਸਭ ਤੋਂ ਵੱਡੇ ਮੂਰਖ ਅਸੀਂ ਹਾਂl
@sikhgamer1638
@sikhgamer1638 2 года назад
Dhan oh veer te behna jo sant maskeen ji nu sunde mere valo ohna veer behna nu b nmskar jo uteub te santa nu sunde apna jivn sfl krde 🙏🙏🙏🙏🙏🙏🙏🙏
@RAMBO676
@RAMBO676 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹
@BS-yy8ur
@BS-yy8ur 2 года назад
👍 ⭐⭐⭐⭐⭐⭐⭐ ਬਹੁਤ ਵਧੀਆ ਵੀਡੀਓ।
@zaildarcheema106
@zaildarcheema106 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rockymental752
@rockymental752 Год назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@kaurkhalsa6746
@kaurkhalsa6746 2 года назад
ਧੰਨ ਹੋ ਧੰਨ ਹੋ ਸੰਤਜੀ ਵਾਹਿਗੁਰੂ ਜੀ ਸਭ ਨੂੰ ਸੁਮਤ ਬਖਸ਼ਣ । ਅਜ ਲੋੜ ਹੈ ਅਾਪਣੇ ਬੱਚਿਅਾਂ ਅਤੇ ਪਰੀਵਾਰ ਨੂੰ ਗੁਰਬਾਣੀ ਦੀ ਕਥਾ ਵੀਚਾਰ ਨਾਲ ਜੋੜੀੲੇ ਅਰਥ ਸਮਝ ਕੇ ਜੀਵਨ ਗੁਰਬਾਣੀ ਅਨੁਸਾਰ ਬਤੀਤ ਕਰੀੲੇ।
@husanpreetsingh5973
@husanpreetsingh5973 8 месяцев назад
ਵਾਹਿਗੁਰੂ ਜੀ ❤❤
@Balvinder-us7lm
@Balvinder-us7lm 7 месяцев назад
Waheguruji waheguru ji
@varindersharmalra3750
@varindersharmalra3750 Год назад
Wahe guru g
@Kuldeepsingh-yd8yu
@Kuldeepsingh-yd8yu 2 года назад
Waheguru ji 🙏🙏🙏🙏
@tilokaramsolanki2229
@tilokaramsolanki2229 2 года назад
Satnam Shri waheguruji,,,🙏🌺🙏🌺🙏🌺🙏🌺🙏🌺
@ranbirsingh1405
@ranbirsingh1405 2 года назад
🙏 waheguru ji 🙏
@NirmalsinghMaan-nk2oh
@NirmalsinghMaan-nk2oh Год назад
Waheguru ji
@DishaKaur1
@DishaKaur1 2 года назад
ਧੰਨ ਧੰਨ ਸ਼ੇਰੇ ਪੰਜਾਬ ਮਹਾਂ ਰਾਜਾ ਰਣਜੀਤ ਸਿੰਘ ਜੀ ਜਿੱਸ ਨੇ ਰਾਜਾ ਹੁੰਦਿਆਂ ਹੋਇਆਂ ਆਪਣੇ ਸ਼ੁੱਖਾਂ ਨੂੰ ਪਿਸ਼ੇ ਰੱਖ ਕੇ ਪਰਜਾ ਦੇ ਸੁੱਖਾਂ ਦੇ ਹਿੱਤ ਦੀ ਫਿਕਰ ਕਰਦੇ ਸਨ ਅਤੇ ਵਾਹਿਗੁਰੂ ਨੂੰ ਹਮੇਸ਼ਾ ਧਾਦ ਰੱਖਦੇ ਸਨ ਉਹਨੂਾ ਨੇ ਗੁਰੂਸਹਿਬਾਂ ਦੀਆਂ ਇਤਿਹਾਸ ਇਮਾਰਤਾਂ ਦੀ ਸੰਬਾਲ ਕੀਤੀ ਚੋਲਾ ਸਾਹਿਬ ਵਿਖੇ ਗੁਰੂ ਅਰਜਣ ਸ਼ਾਹਿਬ ਜੀ ਦੀ ਉਹ ਇਮਾਰਤ ਜਿੱਥੇ ਉਹਨਾਂ ਨੇ ਆਪਣਾ ਕੁਝ ਸਮਾਂ ਬਿਤਾਇਆ ਸੀ ਉੱਸ ਦੀ ਦੁਬਾਰਾ review ਕਰਵਾਇਆਂ ਲੇਕਿ ਅੱਜ ਅਗਰ ਇਮਾਰਤ ਨੂੰ ਦੇਖੀਆਂ ਤਾਂ ਲਾਵਾਰਿਸ ਦੀ ਤਰਾਂ ਖੰਡਰਾਂ ਵਿੱਚ ਤਬਦੀਲ ਹੋਈ ਹੈ ਕਿਸ਼ੇ ਵੀ ਸਰਕਾਰ ਜਾਂ ਸਰੋਮਣੀ ਕਮੇਟੀ ਇਹ ਸ਼ੱਭ ਭੁੱਲੀ ਬੈਠੀ ਹੈ ਕਿਉਂ ਕਿ ਮੈ ਥੋੜੇ ਦਿਨ ਹੋਏ ਦੇਖੀ ਜੋ ਕੇ ਕਿਸ਼ੇ ਨੇ video ਬਣਾ ਕੇ ਪਾਈ ਹੋਈ ਸੀ ਅਗਰ ਜਗਾ ਦਾ ਜ਼ਿਕਰ ਗਲਤ ਕੀਤਾ ਹੋਵੇ ਤਾਂ ਮਾਫ਼ ਕਰਨਾਂ ਪਰ ਖਿਆਲ ਵਿੱਚ ਇੱਸ਼ ਜਗਾ ਦਾ ਹੀ ਜ਼ਿਕਰ ਕੀਤਾ ਗਿਆ ਸੀ ਜੀ 🙏
@kulwindersingh2484
@kulwindersingh2484 2 года назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏿🙏🏿🙏🏿🙏🏿 ਪਾਪੀਹਾਂਮੈਂ
@kuldipsingh1361
@kuldipsingh1361 2 года назад
Waheguru ji 🙏🙏🙏🙏🙏💕💕🌷🌷💐💐💐💕💕🌴🥀🍀☘️🌴🙏🙏🙏🌱🌿🌻🌾🏵🌲🌼💕💕🍀☘️🌷
@gurnamsandhu8943
@gurnamsandhu8943 Год назад
Waheguru ji 🙏❤️
@jassi.tv6860
@jassi.tv6860 Год назад
ਸੰਪੂਰਨ ਦੇਵਤਾਂ
@Jasvir-Singh8360
@Jasvir-Singh8360 2 года назад
ਧੰਨ ਜੀਉ ਤਿਹ ਕੋ ਜੁਗ ਮੈ ਮੁਖ ਤੇ ਹਰਿ ਚਿਤ ਮਹਿ ਜੁਧ ਵੀਚਾਰੈ।
@rajindersingh6282
@rajindersingh6282 2 года назад
Waheguru ji 🙏
@surjitrana1768
@surjitrana1768 Год назад
ਪਰ ਹੁਣ ਤਾਂ ਰੰਗਦਾਰ ਬਹੁਤ ਹਨ ਪਰਮਾਤਮਾ ਭੰਨ ਹਾਂ ਨੂੰਮੇਹਰ ਕਰੇ,
@BaldevSingh-gj5kg
@BaldevSingh-gj5kg 2 года назад
Dhangurunanakji 🙏🙏
@AmrikSingh-bp7ms
@AmrikSingh-bp7ms 2 года назад
Sent Singh Maskeen ji I miss you
@JasbirSingh-tx9ed
@JasbirSingh-tx9ed 2 года назад
🙏🙏
@user-bv8lu6gm1m
@user-bv8lu6gm1m 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@balwindersingh-uu4gb
@balwindersingh-uu4gb 2 года назад
God bless you dear Maskeen Sahib G
@ManpreetSingh-ti8qy
@ManpreetSingh-ti8qy 2 года назад
WAHEGURUJIKAKHALSAWAHEGURUJIKIFATEH
@gurmitkaur6498
@gurmitkaur6498 2 года назад
Waheguru Ji maher rakhiyo jee sab ta 🙏🏽🙇💐
@rsgs321
@rsgs321 11 месяцев назад
❤❤
@rattanarora8515
@rattanarora8515 2 года назад
Wah ji wah! Kya baat hai !!!
@gurbanichanantv6944
@gurbanichanantv6944 2 года назад
ਮਸਕੀਨ ਜੀ ਤੁਹਾਡੇ ਬਿਨਾਂ ਗੁਰਮਤਿ ਦੀ ਕਥਾ ਕਿਸੇ ਨੇ ਨਹੀਂ ਸੁਣਾਈ
@sukhbeerbrar5423
@sukhbeerbrar5423 2 года назад
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@deepdeep2139
@deepdeep2139 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BS-yy8ur
@BS-yy8ur 2 года назад
।।ਮੂਰਖਾਂ ਸਿਰ ਮੂਰਖ ਹੈ ਜੇ ਮਨੇ ਨਾਹੀ ਨਾਉਂ।। ਗੁਰੂ ਗ੍ਰੰਥ ਸਾਹਿਬ।
@arjunbhandari9887
@arjunbhandari9887 Год назад
ਉਨੀਸੌਸਾਤਤਰ। ਵਿਚ। ਚਾਰ ਸੌਸਾਲਾ। ਪਰਕਾਸਦਿਵਸਤੇ। ਮੰਜੀਸਾਹਿਬਤੋਦੀਵਾਲੀ ਤਕ। ਕਥਾਸੁਣੀ
@gogasingh675
@gogasingh675 2 года назад
Wahguru wahguru wahguru wahguru wahguru wahguru wahguru wahguru wahguru wahguru wahguru wahguru wahguru wahguru
@ManjeetSingh-pw8mz
@ManjeetSingh-pw8mz 2 года назад
Bilkul teek hai Sant jee nuu sub gayan see. Waheguru jee sub upper mehar karo 🙏🏼🙏🏼🙏🏼🙏🏼🙏🏼🌹🌹🌹🌹🌹
@sarbjitmaan8518
@sarbjitmaan8518 2 года назад
🙏🌷🌷ਵਾਹਿਗੁਰੂ ਜੀ 🌷🌷🙏,ਧੰਨ ਧੰਨ ਸੰਤ ਿਪਤਾ ਜੀ 🌷🌷🙏
@bigsngigs2008
@bigsngigs2008 2 года назад
Satnam Sri waheguru🙏
@ManjitKaur-ix6tl
@ManjitKaur-ix6tl 2 года назад
ਵਾਹਿਗੁਰੂ ਜੀ
@narindervirdi6318
@narindervirdi6318 2 года назад
Very Correct.. !! Waheguru ji to infinity...!!
@kalyansingh9475
@kalyansingh9475 2 года назад
Satnam shri wahaguru ji
@hsbl
@hsbl 2 года назад
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🌾
@AmrikSingh-lo7on
@AmrikSingh-lo7on 2 года назад
🙏🙏🙏🙏🙏🌹🌹🌹🌹🌺🌺
@mandeeppardhan2153
@mandeeppardhan2153 2 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@jasssingh8835
@jasssingh8835 2 года назад
Vaheguru 🙏 🙏 🙏
@babbarsher3660
@babbarsher3660 2 года назад
Bht saanti milti hai aap ko sun kar
@Elfsimmuoffical
@Elfsimmuoffical 2 года назад
Vaheguru ji
@kamaljitjassar3123
@kamaljitjassar3123 2 года назад
Never forget 1984.Sant Maskeen ji Never forget 🙏 you also.
@SukhdevSingh-bn2if
@SukhdevSingh-bn2if 2 года назад
Koi eh gal sant ji kolon puchhe ke jadd khalsa Raj Chardi kla vich si te ajkal kithe gai, leadership kithe gai, murkhan nu raaj da control tussi aap ditta si ya unha ne twathon khas leya? Koi sayana sikh is hall da Kirpa kar ke jawaab deyo ! I am waiting 🙏
@SukhdevSingh-bn2if
@SukhdevSingh-bn2if 2 года назад
Cont…. Udon akkal kithe gai si?
@crusaders571
@crusaders571 2 года назад
That was becouse of muslims . muslims tryed to devide Hindus and Sikhs for the separation of East Pakistan
@gurpalsingh7767
@gurpalsingh7767 2 года назад
DHAN DHAN GYANI SANT SINGH JI MASKEEN
@sarbjeetsingh584
@sarbjeetsingh584 2 года назад
WAHAGURU JI SATNAMJI
@ninderpannu5746
@ninderpannu5746 2 года назад
Waheguru ji.🌹🌹🌹🌹🌹🌹🥀🥀🥀🥀🥀🥀🥀🥀🥀🥀🥀🥀🥀🥀
@foxfell3416
@foxfell3416 2 года назад
Maskin ji menu tan aj pata laga ke eh desh murkhan de ahth laga. thanks for the infromation
@harpreetSingh-oh2ev
@harpreetSingh-oh2ev Год назад
Sach bolna vi kurbani to ghat nahi . waheguru ji 🙏
@Baljit_Roomi
@Baljit_Roomi 2 года назад
bitter truth.
@partapsachdeva1719
@partapsachdeva1719 2 года назад
Waheguru waheguru
@jasleencaur2388
@jasleencaur2388 2 года назад
🙏waheguru ji 🙏🌷🌹🌼🌻🌺
@RanjitSingh-ss2mu
@RanjitSingh-ss2mu 2 года назад
🙏satnam Waheguru ji 🙏
@balwindersingh-uu4gb
@balwindersingh-uu4gb 2 года назад
God bless you dear Maskeen G
@everything8526
@everything8526 2 года назад
Waheguru Ji 🙏🏻⛳🙏🏻
@gurjindersingh9800
@gurjindersingh9800 2 года назад
Kalistan. Zindabaad. Never. Forget = 1984.
@harishankarpathak9673
@harishankarpathak9673 2 года назад
Never forget abdali
@singhjasbeer5216
@singhjasbeer5216 2 года назад
Yes never forget 1984 and keep harboring hate.. wow what a learning you have embibed from maskeenji..
@ludhianvi1
@ludhianvi1 2 года назад
@@singhjasbeer5216spot on. these days we are using 84 for hatered purpose.
@ambarsariyavloger8832
@ambarsariyavloger8832 2 года назад
🙏🙏🙏
@satgursohi1630
@satgursohi1630 2 года назад
waheguru ji
@sajjankhehra9001
@sajjankhehra9001 2 года назад
ਸਹੀ
@arvindersingh8936
@arvindersingh8936 2 года назад
Waheguru
@mohitkamramohitkamra5516
@mohitkamramohitkamra5516 2 года назад
Masken ji is duniya te ha
@amritpalkaur1052
@amritpalkaur1052 2 года назад
🙏🏼🙏🏼
@gurdeepsinghsingh1974
@gurdeepsinghsingh1974 2 года назад
🙏🙏🙏🙏🙏
@mrajmraj6133
@mrajmraj6133 2 года назад
😎😎😎😎😎
@surjitsingh9971
@surjitsingh9971 2 года назад
All,vote,for free,land,to,UNO, enjoy,all
@harishankarpathak9673
@harishankarpathak9673 2 года назад
Muskeen ji nirmal hirday gurubhakt hain unki vani manusya k sarvageen vikas se sambandh hai
@subhashguy6095
@subhashguy6095 2 года назад
ਅਤੇ ਤੁਸਿ ਸਾਰੇ
@Jaikisan84
@Jaikisan84 2 года назад
Bilkul sahi modi varga murkh pradhan mantri ni hoya ajj tak
@omkar9532
@omkar9532 2 года назад
Maskin ji left 2005 , Dr Manmohan Singh was the PM of coalition govt.
@harcharansingh4569
@harcharansingh4569 2 года назад
guppan
@kulbirkaur2968
@kulbirkaur2968 2 года назад
ਵਾਹਿਗੁਰੂ ਜੀ 🙏💐
@BalwinderSingh-bs6xb
@BalwinderSingh-bs6xb 2 года назад
BILLKULL MILLIONS-BILLION'S % AJJ-KALL ALL WORLD VICH IN-BINN TTHEEK HO GYEE HAI G,, KHAALSSAA G'''
@sarwansingh-tf2io
@sarwansingh-tf2io Год назад
@AvtarSingh-rg9hy
@AvtarSingh-rg9hy Год назад
ਅਵਤਾਰ ਸਿੰਘ ਭੇਲੇ
@AvtarSingh-rg9hy
@AvtarSingh-rg9hy Год назад
🙏
@AvtarSingh-rg9hy
@AvtarSingh-rg9hy Год назад
🌹
@AvtarSingh-rg9hy
@AvtarSingh-rg9hy Год назад
🙏
@SatnamSingh-ds9dc
@SatnamSingh-ds9dc 2 года назад
Akal Purakh Murkha da ilaz karda hai
@ParminderSingh-xy6cs
@ParminderSingh-xy6cs 2 года назад
Rite
@arjunbhandari9887
@arjunbhandari9887 Год назад
الاہواکبرسوبانالا
@SatpalSingh-rr7kz
@SatpalSingh-rr7kz 2 года назад
Aa modi di photo lga k ta kmaal e krti, bilkul theek kita,,e moorkha de hath desh aya hoya hai
@BS-yy8ur
@BS-yy8ur 2 года назад
👍⭐⭐⭐⭐
@BS-yy8ur
@BS-yy8ur 2 года назад
💐💐💐
@crusaders571
@crusaders571 2 года назад
I wish i could understand 🥺
@SandeepSharma-oq6pz
@SandeepSharma-oq6pz 2 года назад
Eh desh murkha de hath nai,balki vehle lok murkha wangu bakwas karni aondi hai.je kmona pave fer pta lagda. Free da kha ke sarkar nu kosan wale murkh hi hunde aa
@sikhgamer1638
@sikhgamer1638 2 года назад
A jehde 20jane dislike krke gye ne oh hun sun len murkh kon hunda
@gurdeepsingh-cr7bw
@gurdeepsingh-cr7bw 2 года назад
Khota Pujary
@dilpreetsandhu3890
@dilpreetsandhu3890 2 года назад
ਪੰਜਾਬੀ ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ ਜੀ
@heloo3456
@heloo3456 2 года назад
Eh kis moorakh da channel hai…Maskin saheb da tan bilkul nhi.
@harmeetsingh118
@harmeetsingh118 2 года назад
MASKEENJI DE PHOTO MODI NAAL
@kalukalra4366
@kalukalra4366 Год назад
Es katha vich es bandar nahi chahida
@sidhunahoea
@sidhunahoea 2 года назад
Sant ji ne tan bilkul thk kya gya hai par modi uhna ton baad aya hai. Eh modi di photo lake sikhi ton pase bhatkaun di rajneeti galat hai
@inderjeetsingh3077
@inderjeetsingh3077 2 года назад
Heading is for money only not in video 😭😭😭😭😭
@HarpalSingh-ev6ty
@HarpalSingh-ev6ty Год назад
संत जी लालू प्रसाद यादव दे समय दी गल कर रहे हन
@ManjitSingh-uv8xn
@ManjitSingh-uv8xn 2 года назад
Please don’t wrong title to attract people to see video. Don’t use such videos for earning money. This video already available with “Gyan da Sagar” channel. Please be honest in your life.
Далее
Lasagna Soup @Lionfield
00:35
Просмотров 10 млн
The Hardest Challenge!
00:37
Просмотров 12 млн
Վարդավառը Գյումրիում
00:15
Просмотров 149 тыс.