Тёмный
No video :(

ਇੰਦਰਾ ਨੂੰ ਕੋਈ ਨਹੀਂ ਸੀ ਮਾਰ ਸਕਦਾ 😲 ਜੇ ਸਾਧੂ ਦੇ ਆਹ ਬਚਨ ਮੰਨ ਲੈਂਦੀ | Punjabi Fact 

Punjabi Fact
Подписаться 55 тыс.
Просмотров 28 тыс.
50% 1

ਪੰਜਾਬ ਅਤੇ ਪੂਰੀ ਦੁਨੀਆ ਦੀ ਦਿਲਚਸਪ ਜਾਣਕਾਰੀ ਲਈ ਤੁਹਾਡਾ ਸਵਾਗਤ ਹੈ
Topic -ਇੰਦਰਾ ਨੂੰ ਕੋਈ ਨਹੀਂ ਸੀ ਮਾਰ ਸਕਦਾ 😲 ਜੇ ਸਾਧੂ ਦੇ ਆਹ ਬਚਨ ਮੰਨ ਲੈਂਦੀ |
#punjabifacts , #sikhhistory , #punjabilatestnews

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 14   
@theeagleslife685
@theeagleslife685 2 месяца назад
ਇਹ ਗੱਲ ਬਿਲਕੁਲ ਸਹੀ ਹੈ।
@ravindersinghgill314
@ravindersinghgill314 Месяц назад
ਮੌਤ ਇੱਕ ਅਟੱਲ ਸਚਾਈ ਹੈ ।
@gurpalsingh9338
@gurpalsingh9338 2 месяца назад
ਜਦੋਂ ਸਿੰਘ ਘਰੋ ਨਿਕਲ ਪੇਨ ਤਾਂ ਫੇਰ ਰਬ ਵੀ ਕੁਸ਼ ਕਰਦਾ...
@kavisharhardeepsinghvairon5841
@kavisharhardeepsinghvairon5841 2 месяца назад
, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏
@HeenaRani-id9fb
@HeenaRani-id9fb 2 месяца назад
Waheguru Jii🎉🎉🎉🎉🎉
@baljitkaurnagra9835
@baljitkaurnagra9835 2 месяца назад
Waheguru ji
@kikarsinghbrar6414
@kikarsinghbrar6414 2 месяца назад
ਸਾਧੂ ਖੁਦ ਹੀ ਉਹ ਮੰਤਰ ਪੜ੍ਹ ਲਵੇ, ਤਾਂ ਦੇਖਾਂਗੇ ਕਿ ਉਹ ਮਰਦਾ ਹੈ ਜਾਂ ਨਹੀਂ।
@inderjeetkaur9782
@inderjeetkaur9782 2 месяца назад
ਵਾਹਿਗੁਰੂ ਜੀ ਵਲੋਂ ਜਿਨੇ ਸਵਾਸ ਲਿਖੇ ਨੇ ਓਨੇ ਹੀ ਭੋਗਣੇ ਹਨ ਨਾ ਵੱਧ ਨਾ ਘਟ ਇਹ ਤਾਂ ਸਭ ਕਹਿਣ ਦੀਆਂ ਗਲਾਂ ਹਨ
@sugandhasahni9608
@sugandhasahni9608 2 месяца назад
Baat to ha par golden temple me esa kaya ta ki temple me jana para karan bhi indra ti
@ramandeepkaur4711
@ramandeepkaur4711 2 месяца назад
ਇੰਦਰਾ ਦੇ ਨਾਲ ਨਾਲ ਬਾਦਲ,, ਲੌਂਗੋਵਾਲ, ਰਾਮੂਵਾਲੀਆ,,ਟੋਹੜਾ ਢੀਂਡਸਾ, ਲਾਲ਼ ਕਿਸ਼ਨ ਅਡਵਾਨੀ ਆਦਿ ਸਨ
@merabharatmahan369
@merabharatmahan369 2 месяца назад
Kich v
@KiranKaur-dl5zi
@KiranKaur-dl5zi 2 месяца назад
🙏🙏🙏🙏🙏❤️💙💜🧡💛💚
@kikarsinghbrar6414
@kikarsinghbrar6414 2 месяца назад
ਵਾਹਿਗੁਰੂ ਜੀਉ ਕਹਿੰਦੇ ਹਨ ਕਿ ਜਾਨਵਰ ਜਾਂ ਪਸ਼ੂ ਪੰਛੀ ਕਦੇ ਝੂਠ ਨਹੀਂ ਬੋਲਦੇ ਹਨ, ਪਰ ਇਨਸਾਨ ਇਕ ਅਜਿਹਾ ਜਾਨਵਰ ਕੁਤੇ ਦੀ ਪੂਛ ਹੈ ਜਿਹੜੀ ਹਿਲਾਏ ਤੇ ਹਿਲਦੀ ਵੀ ਹੈ ਅਤੇ ਆਪਣੇ ਗੁਲਾਮ ਮਾਲਕ ਦੀ ਵੀ ਗੁਲਾਮੀ ਕਰਦੀ ਹੈ।ਭਾਵ ਅਜਿਹੇ ਲੋਕਾਂ ਦੀ ਮਾਨਸਿਕਤਾ ਗੁਲਾਮਾਂ ਵਾਲੀ ਹੁੰਦੀ ਹੈ। ਜਿਹੜੇ ਸੰਤ ਜੈਮਲ ਸਿੰਘ ਦੀ ਇਹ ਗੱਲ ਕਰ ਰਿਹਾ ਹੈ , ਉਹ ਸਾਲ ਈਸਵੀ 1839 ਵਿਚ ਪੈਦਾ ਹੋਇਆ ਸੀ ਅਤੇ ਸਾਲ 1903 ਵਿਚ ਰੱਬ ਨੂੰ ਪਿਆਰਾ ਹੋ ਗਿਆ ਸੀ। ਇਸ ਕੁੱਤੇ ਨੇ ਭੌਂਕਣ ਵੇਲੇ ਇਹ ਵੀ ਨਹੀਂ ਦੇਖਿਆ ਕਿ ਇੰਦਰਾ ਗਾਂਧੀ 1984 ਵਿਚ ਮਰੀ ਸੀ ਅਤੇ ਜੈਮਲ ਸਿੰਘ ਇੰਦਰਾ ਗਾਂਧੀ ਤੋਂ 81 ਸਾਲ ਪਹਿਲਾਂ ਚੜ੍ਹਾਈ ਕਰ ਗਿਆ ਸੀ।ਕੀ ਜੈਮਲ ਸਿੰਘ ਮਰਕੇ ਫਿਰ ਜਿਉਂਦਾ ਹੋ ਗਿਆ ਸੀ।
Далее