Тёмный

ਇੱਕ ਦੁਕਾਨ ਦਾ ਹਿੱਸਾ ਹੀ ਬਣ ਗਿਆ ਹੈ - ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ । ਹਾਲਾਤ ਵੇਖੋ । Lahore ~ Pak 47 

Nishan Singh Australia
Подписаться 353 тыс.
Просмотров 173 тыс.
50% 1

Google Location : goo.gl/maps/Us...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 427   
@GurwinderSingh-zi4fd
@GurwinderSingh-zi4fd Год назад
ਪਠਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਭੈਣ ਪੁਰਵਾ ਮਸੂਦ ਜੀ ਨੇ ਭਾਈ ਸਾਹਿਬ ਜੀ ਦੀ ਇਤਿਹਾਸਕ ਸਥਾਨਾਂ ਦੀ ਖੋਜ ਲਈ ਬੜੀ ਮਦਦ ਕੀਤੀ ਹੈ, ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ,
@PreetPreet-yd4ni
@PreetPreet-yd4ni Год назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@tarlochansingh5877
@tarlochansingh5877 Год назад
ਸ੍ਰ: ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸ਼ਹੀਦ ਭਾਈ ਮਨੀ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਬਾਰਮਬਾਰ ਨਮਸਕਾਰ ਹੈ। ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮਨ ਦੀ ਮੁਰਾਦ ਪੂਰੀ ਕੀਤੀ ਹੈ ਸਤਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ ਜੀ ਬੜੀ ਤਮੰਨਾ ਸੀ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਨ ਦੀ ਸੋ ਅੱਜ ਤੁਹਾਡੀ ਕ੍ਰਿਪਾ ਨਾਲ ਪੂਰੀ ਹੋਈ ਹੈ। ਬਹੁਤ ਬਹੁਤ ਧੰਨਵਾਦ ਜੀ.... ‌‌
@babadeepsinghwidyalayawelf9579
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।
@RashpalSingh-gv2fg
@RashpalSingh-gv2fg Год назад
God bless you history de jankari diti...
@satnam8141
@satnam8141 Год назад
ਸਾਧ ਸੰਗਤ ਜੀ ਆਪ ਸੱਭ ਨੂੰ ਬੇਨਤੀ ਹੈ ਕਿ ਅਸੀ ਸਾਰੇ ਮਿਲ ਕੇ ਇਕ ਮੁਹਿੰਮ ਸ਼ੁਰੂ ਕਰੀਏ ਤੇ ਸਾਰੇ ਮਿਲ ਕੇ ਸਾਡੇ ਇਤਿਹਾਸ ਨੂੰ ਸੰਭਾਲਣਾ ਕਰੀਏ. ਨਿਸ਼ਾਨ ਸਿੰਘ ਵੀਰ ਦਾ ਦੇਣ ਕੌਮ ਕਦੇ ਨਹੀਂ ਦੇ ਸਕਦੀ ਜੋ ਸਾਨੂੰ ਮਿਟ ਰਾਹੇ ਇਤਿਹਾਸ ਨੂੰ ਪੁਨਰ ਜੀਵਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
@amandeepsingh-dq3wj
@amandeepsingh-dq3wj Год назад
Bilkul sahi ji
@rajinderbhogal9280
@rajinderbhogal9280 Год назад
Right!
@JagtarSingh-wg1wy
@JagtarSingh-wg1wy Год назад
ਭਾਈ ਸਾਹਿਬ ਜੀ ਭਾਈ ਮਨੀ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
@karanvirdhillon3115
@karanvirdhillon3115 Год назад
ਖੁਸ਼ੀਆ ਦੇ ਜੈਕਾਰੇ ਗਜਾਏ ਨਿਹਾਲ ਹੋਜਾਵੇ ਬਾਬਾ ਮਨੀ ਸਿੰਘ ਜੀ ਦੇ ਮਨ ਨੂੰ ਭਾਵੇ,, ਸਤਿ ਸ੍ਰੀ ਆਕਾਲ ❤️❤️❤️🙏🙏🙏
@sukhbirsingh54682
@sukhbirsingh54682 Год назад
ਧੰਨ ਧੰਨ ਭਾਈ ਮਨੀ ਸਿੰਘ ਜੀ ਧੰਨ ਤੁਹਾਡੀ ਸਿੱਖੀ ਧੰਨ ਤੁਹਾਡਾ ਪਰਿਵਾਰ ❤
@GurjitSingh-wf9nj
@GurjitSingh-wf9nj Год назад
Wehaguru ji k fta
@joshansingh2014
@joshansingh2014 Год назад
Waheguru ji 🌺🙏🌺
@SukhjinderSingh-wu6sc
@SukhjinderSingh-wu6sc Год назад
ਕੌਮ ਵਿੱਚ ਅਰਬਾਂਪਤੀ ਧਨਾਢ ਸਿੱਖ ਹਨ , ਓਹਨਾ ਸਭਨਾਂ ਨੂੰ ਅਤੇ ਸਾਰੀ ਕੌਮ ਨੂੰ ਮਿਲ ਕੇ ਅਜਿਹੇ ਅਸਥਾਨਾਂ ਦੀ ਸੰਭਾਲ ਕਰਨ ਦੀ ਲੋੜ ਹੈ । ਜਿਨ੍ਹਾਂ ਵੀਰਾਂ ਕੋਲ ਕਬਜ਼ਾ ਹੈ ਓਹਨਾ ਨੂੰ ਵੀ ਢੁੱਕਵਾਂ ਮੁਆਵਜਾ ਦੇ ਕੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਇਸ ਅਸਥਾਨ ਦੀ ਸੇਵਾ ਕਰਵਾਉਣੀ ਬਣਦੀ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਆਪਣੇ ਪੁਰਖਿਆਂ ਦੇ ਸ਼ਹੀਦੀ ਅਸਥਾਨਾਂ ਦੇ ਦਰਸ਼ਨ ਕਰ ਸਕਣ । 🙏🙏🙏🙏🙏 ਸਰਦਾਰ ਨਿਸ਼ਾਨ ਸਿੰਘ ਜੀ ਅਤੇ ਭੈਣ ਪੁਰਵਾ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏
@samans4202
@samans4202 Год назад
Ji bilkul ji . Eh Kam bahut zaroori hai ji
@SukhjinderSingh-wu6sc
@SukhjinderSingh-wu6sc Год назад
ਧੰਨ ਧੰਨ ਅਤਿ ਸਤਿਕਾਰਯੋਗ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🙏🙏🙏🙏
@jaswinderbahia
@jaswinderbahia Год назад
ਭਾਈ ਮਨੀ ਸਿੰਘ ਦੀ ਸ਼ਹਾਦਤ ਅੱਜ ਦੇ ਸਮੇਂ ਇਹਨਾਂ ਸਰਕਾਰਾਂ ਦੇ ਮੁੱਖ ਤੇ ਚਪੇੜਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@guriqbalsinghrangreta902
@guriqbalsinghrangreta902 Год назад
ਧੰਨ ਗੁਰੂ ਧੰਨ ਗੁਰੂੂ ਦੇ ਸਿੰਘ
@MandeepSingh-rt6uf
@MandeepSingh-rt6uf Год назад
Waheguru ji waheguru ji waheguru ji waheguru ji waheguru ji
@charanjitsingh4388
@charanjitsingh4388 Год назад
ਧੰਨ ਧੰਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ । ਧੰਨ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ । ਜਥੇਦਾਰ ਜੀ ਤੁਹਾਡਾ ਵੀ ਧੰਨਵਾਦ ਹੈ ਜੀ ਜਿਹੜੇ ਦਰਸ਼ਨ ਕਰਵਾਉਂਦੇ ਓ ਪਵਿੱਤਰ ਧਰਤੀ ਦੇ ।
@dharamjitsingh3557
@dharamjitsingh3557 Год назад
No h
@KuldeepSingh-cx2iq
@KuldeepSingh-cx2iq Год назад
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਫਤਿਹ ਪ੍ਰਵਾਨ ਕਰਨੀ ਜੀ ਭੈਣ ਪੁਰਵਾ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਠਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਭਾਈ ਮਨੀ ਸਿੰਘ ਜੀ ਦਾ ਪਵਿੱਤਰ ਅਸਥਾਨ ਜੋ ਪੂਜਨੀਕ ਹੈ ਇਸ ਅਸਥਾਨ ਸੇਵਾ ਸੰਭਾਲ ਕਰ ਰਹੇ ਹਨ ਧੰਨਵਾਦ ਜੀ( ਪਿੰਡ ਦੋਸਾਂਝ ਮੋਗਾ )
@mahakaalsinghji7190
@mahakaalsinghji7190 Год назад
Beant Kirpa Ji Mahapursho Ji🌹💙🌹
@rammeharrana7124
@rammeharrana7124 Год назад
Nishan singh bhai sahab mai karnal haryana se hun or maine aapki Pakistan yatra ke sare hi video dekhe hain sayad ham to na ja paye aapne badia darshan karvaye or jankari di bahut aabhar aapka or behan ji ka bhi jinhone bada sehyog kya aapka
@preetsingh1799
@preetsingh1799 Год назад
ਇਹਨਾਂ ਪਠਾਣ ਵੀਰਾਂ ਤੇ ਕਿਰਪਾ ਹੈ ,ਜੋ ਇਸ ਸ਼ਹੀਦੀ ਅਸਥਾਨ ਦੀ ਸੰਭਾਲ ਕਰ ਰਹੇ ਆ ਤੇ ਬਹੁਤ ਬਹੁਤ ਦਿਲੋਂ ਧੰਨਵਾਦ ਹੈ
@satwantsinghwaheguruji843
@satwantsinghwaheguruji843 Год назад
ਧੰਨ ਬਾਬਾ ਮਨੀ ਸਿੰਘ ਜੀ ਕੋਟੀ ਕੋਟੀ ਨਮਸਕਾਰ ਜੀ
@Uppal-ny5le
@Uppal-ny5le Год назад
Waheguru ji
@ramankaur1934
@ramankaur1934 Год назад
ਧੰਨ ਹੈ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਸ਼ਹੀਦ ਬਹੁਤ ਧੰਨਵਾਦ ਪਠਾਣ ਵੀਰਾਂ ਦਾ ਤੇ ਭੈਣ ਜੀ ਦਾ ਨਿਸ਼ਾਨ ਸਿੰਘ ਅਸਟ੍ਰੇਲੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
@VedanshRayka-th1fz
@VedanshRayka-th1fz Год назад
Garv hai hame apne Mahan Guruji or Veero pe dhan dhan bharta bhoomi jaha aese sant or Veero ne apne balidaan diye...har har Mahadev sat shree akal
@JasveerSingh-ji4sl
@JasveerSingh-ji4sl Год назад
billkul ji ehna Shahidan nu var var namshkar hei Ehna Shahidan Diyan kurbaniyan karke hi bahut jaldi Punjab Aazad hovega and KHALSE da Rajj KHALISTAN Hovega Guru Nanak Dev Ji Guru Gobind Singh Ji Sachhepatshah ji Kirpa karo KHALSE da Rajj Bakhsho ji🙏
@VedanshRayka-th1fz
@VedanshRayka-th1fz Год назад
@@JasveerSingh-ji4sl 😂😂😂 joke mar raha hai
@samans4202
@samans4202 Год назад
​@@JasveerSingh-ji4sl khalistani tattooa tenu gand gholan nu eho comment labhya ha ?
@MannatandAshmeet0911
@MannatandAshmeet0911 Год назад
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
@balwinderkaur2508
@balwinderkaur2508 Год назад
ਧੰਨ ਧੰਨ ਭਾਈ ਮਨੀ ਸਿੰਘ ਜੀ ਜਿੰਨਾਂ ਨੇ ਸੱਚ ਦੀ ਖਾਤਰ ਆਪਣਾ ਬੰਦ ਬੰਦ ਕਟਵਾ ਦਿੱਤਾ 🙏🙏🙏🙏 ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏🙏🙏🙏
@P.Babrah58
@P.Babrah58 Год назад
ਮੈ ਜਦ ਵੀ ਅਜਿਹੀਆਂ neglected ਅਸਥਾਨਾਂ ਨੂੰ ਵੇਖਦਾ ਹਾਂ ਤਾਂ ਦਿਲ ਨੂੰ ਕੁਝ ਹੋਣ ਲੱਗ ਪੈਂਦਾ ਹੈ ਤੇ ਮੈ ਵੇਖਣਾ ਹੀ ਬੰਦ ਕਰ ਦਿੰਦਾ ਹਾਂ। ਪੰਜਾਬ ਦੀ ਵੰਡ ਸਿਖਾਂ ਦੇ ਇਤਹਾਸ ਦੀ ਬਰਬਾਦੀ ਹੈ । ਬੇੜਾ ਗਰਕ ਗਿਆ ਜਿਨਾਹ ਤੇ ਨਹਿਰੂ ਦਾ
@GurmeetSingh-rh6wd
@GurmeetSingh-rh6wd Год назад
ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ। ।
@BarinderSinghKamboj
@BarinderSinghKamboj Год назад
ਵਾਹਿਗੁਰੂ ਜੀ ਧੰਨ ਬਾਬਾ ਮਨੀ ਸਿੰਘ ਜੀ ਅਸੀ ਕੁਝ ਨਹੀ ਕਰ ਪਾਏ ਤੁਹਾਡੇ ਵਾਸਤੇ ਸਾਨੂੰ ਮੁਆਫ ਕਰ ਦੇਣਾ
@rajinderbhogal9280
@rajinderbhogal9280 Год назад
😢
@jasdeepsingh-gf7qj
@jasdeepsingh-gf7qj Год назад
ਭਾਈ ਸ੍ਹਾਬ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ। ।।ਮਹਾਨ ਸ਼ਹੀਦ ਕਾ ਮਹਾਨ ਸ਼ਹੀਦੀ ਅਸਥਾਨ।।
@sharanjitsingh5173
@sharanjitsingh5173 Год назад
PATHAN VEERAN DAA BAHUT BAHUT DHANWAD WAHEGURU IHNA NOO VEE KHUSHIAN BAKHSHAN
@sidhumusicsm8056
@sidhumusicsm8056 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@KuldeepSingh-ow8me
@KuldeepSingh-ow8me Год назад
ਬਹੁਤ ਬਹੁਤ ਧੰਨਵਾਦ ਕਰਦੇ ਹਨ ਜੀ ਸਿੰਘ sahb ji
@ਅੜਬੰਗਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਵੱਡਾ ਉਪਰਾਲਾ ਕਰ ਰਹੇ ਹੋ ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਆਪਣੇ ਅਸਥਾਨਾਂ ਨੂੰ ਦੁਬਾਰਾ ਆਬਾਦ ਕਰਨਜੀ
@baljindersingh7802
@baljindersingh7802 Год назад
Waheguru ji Waheguru ji Waheguru ji Waheguru ji Waheguru ji
@mahakaalsinghji7190
@mahakaalsinghji7190 Год назад
🌹🌙Dhan Dhan Dhan Baba Mani Singh Ji Shaheed Ji☀️🌹 Sade Vadera Hun Ji
@AvtarSingh0590
@AvtarSingh0590 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।
@sarbjitkaur2648
@sarbjitkaur2648 Год назад
dhan dhan bhai money singh g 🙏🙏waheguru g waheguru g waheguru g
@Gurmeet_Kaur16
@Gurmeet_Kaur16 Год назад
Waheguru waheguru 🙏🙏🙏
@sukhbeerbrar5423
@sukhbeerbrar5423 Год назад
ਜਥੇਦਾਰ ਜੀ ਆਪ ਜੀ ਦਾ ਇੰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਉਣ ਤੇ ਆਪ ਜੀ ਦਾ ਲੱਖ ਲੱਖ ਧੰਨਵਾਦ ਜੀ
@punjjaabdesh8659
@punjjaabdesh8659 Год назад
ਵਾਹਿਗੁਰੂ, ਸਾਡੀ ਕੌਮ ਹੀ ਸਾਡੇ ਸਿੰਘਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾ ਲਵੇ ,ਬਹੁਤ ਹੈ ।
@guneetsodhi2167
@guneetsodhi2167 Год назад
ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਜਾਣਕਾਰੀ ਦਿੱਤੀ ਪ੍ਰਮਾਤਮਾ ਤੁਹਾਨੂੰ ਤੇ ਸਿਹਤ ਬਖਸ਼ੇ ਤੁਸੀਂ ਸਾਨੂੰ ਸਿੱਖ ਹਿਸਟਰੀ ਬਾਰੇ ਜਾਣਕਾਰੀ ਦਿੰਦੇ ਰਹੋ
@gurmeetsingh-jp1uw
@gurmeetsingh-jp1uw Год назад
Waheguru ji mehar Karo
@Maninder24
@Maninder24 Год назад
Babaji ji sat shri akal ji
@sukhbeerbrar5423
@sukhbeerbrar5423 Год назад
ਧੰਨ ਧੰਨ ਬਾਬਾ ਮਨੀ ਸਿੰਘ ਜੀ ਸ਼ਹੀਦ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@DaljitKaur-nl1fr
@DaljitKaur-nl1fr 8 месяцев назад
ਭੈਣ ਪੁਰਵਾ ਜੀ ਦਾ ਦਿਲੋਂ ਧੰਨਵਾਦ ਤੁਸੀਂ ਦਰਦ ਰੱਖਦੇ ਸਿੱਖੀ ਦਾ ਵਾਹਿਗੁਰੂ ਚੜਦੀ ਕਲ੍ਹਾ ਰਖਣ ❤❤
@Gill..daljit..1313
@Gill..daljit..1313 Год назад
🌺🙏 WAHEGURU JI 🌺🙏
@Jupitor6893
@Jupitor6893 Год назад
ਧੰਨ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਅਤੇ ਈਨ੍ਹਾਂ ਦੇ ਪ੍ਰੀਵਾਰ ਦੀਆਂ ਮਹਾਨ ਸ਼ਹਾਦਤਾਂ ਨੂੰ ਕੋਟਿ ਕੋਟਿ ਪਰਣਾਮ🙏🙏
@TarsemSingh-st1vw
@TarsemSingh-st1vw Год назад
Waheguru ji ka khalsa waheguru ji ki fateh beta ji ajj jo shahidi asthan de darshan karwa k sanoo dhan dhan kar ditta hai god bless you beta
@jagsirguradi7398
@jagsirguradi7398 Год назад
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurbhagsingh8324
@gurbhagsingh8324 Год назад
Waheguru je
@bhaikaramjitsinghhazurirag1743
ਕੋਟਿਨ ਕੋਟਿ ਵਾਰਨੇ ਬਲਹਾਰਨੇ ਭਾਈ ਮਨੀ ਸਿੰਘ ਜੀ 🙏🙏🙏🙏🙏🙏
@mandeepsinghparmar2610
@mandeepsinghparmar2610 Год назад
DHAN DHAN BHAI MANI SINGH BABA JI
@sarbjitkaur2648
@sarbjitkaur2648 Год назад
waheguru g ka khalsa waheguru g ki fateh
@JasvinderSingh-ux3iu
@JasvinderSingh-ux3iu Год назад
Waheguru ji 👏🙏
@JasveerSingh-ji4sl
@JasveerSingh-ji4sl Год назад
ਸੱਚੇ ਪਾਤਸ਼ਾਹ ਜੀ ਕਿਰਪਾ ਛੇਤੀ ਹੀ ਖਾਲਸੇ ਦਾ ਰਾਜ ਹੋਵੇ 🙏🙏 ਸ਼ਹੀਦਾਂ ਦਾ ਡੁੱਲਿਆ ਖੂਨ ਜ਼ਰੂਰ ਰੰਗ ਲਿਆਵੇਗਾ ਪ੍ਰਨਾਮ ਸ਼ਹੀਦਾਂ ਨੂੰ 🙏 ਪ੍ਰਨਾਮ ਸ਼ਹੀਦਾਂ ਨੂੰ 🙏 ਪ੍ਰਨਾਮ ਸ਼ਹੀਦਾਂ ਨੂੰ 🙏 ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਹੱਲ ਅਜ਼ਾਦ ਪੰਜਾਬ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ 🙏🙏
@manjindersingh1353
@manjindersingh1353 Год назад
ਜਿਨ੍ਹਾਂ ਜਿਨ੍ਹਾਂ ਵਣਜਾਰਿਆਂ ਨਾਲ ਕੀਤੀ ਗਦਾਰੀ ਕੁਲਾਂ ਸਮੇਤ ਹੋਵੇਗਾ ਨਾਸ਼ ਸਰਬਸਤਿਆਨਾਸ਼ ਕੁਲਾਂ ਭਾਵੇਂ ਕੋਈ ਵੀ ਹੋਣ ਸਭ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼
@sre972
@sre972 Год назад
Waheguru ji da khalsa waheguru ji di Fateh saari sangat jee nu
@sandhusaab7504
@sandhusaab7504 Год назад
ਸਿੱਘ ਸਹਿਬ ਭਾਈ ਸਹਿਬ ਭਾਈ ਮਨੀ ਸਿੱਘ ਜੀ ਸ਼ਹੀਦ 🙏🙏🙏❤❤❤
@JaswinderSingh-cj7pg
@JaswinderSingh-cj7pg Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏🙏🙏
@ss.27
@ss.27 Год назад
Dhan Amar Shaheed Bhai Mani Singh g
@kavitakaur2365
@kavitakaur2365 Год назад
Bhai Mani Singh ji di shahidi nu kot kot pranam 🙏🏻🙏🏻🙏🏻
@swarnsingh6145
@swarnsingh6145 Год назад
ਬਹੁਤ ਵਧੀਆ ਲੱਗਿਆ ਨਿਸ਼ਾਨ ਸਿੰਘ ਜੀ ਸ਼ਹੀਦੀ ਅਸਥਾਨ ਭਾਈ ਮਨੀ ਸਿੰਘ ਜੀ ਨੂੰ ਸੰਭਾਲਣ ਦੀ ਲੋੜ ਹੈ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ S G P C ਨੂੰ ਧਿਆਨ ਦੇਣ ਦੀ ਲੋੜ ਹੈ। ਸਤ ਸੀ ਅਕਾਲ ਜੀ ਨਿਸ਼ਾਨ ਸਿੰਘ ਜੀ। ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾ ਪਟਿਆਲਾ
@GurdeepSingh-hw2zk
@GurdeepSingh-hw2zk Год назад
Waheguru 🌹🌹
@gursahibsingh116
@gursahibsingh116 Год назад
Waheguru ji ka khalsha waheguru ji ki fathe ❤🙏
@DilpreetSinghCHEEMA
@DilpreetSinghCHEEMA Год назад
Waheguru ji 🙏🏼🙏🏼❤️
@deepsamra3003
@deepsamra3003 Год назад
Waheguru g 🙏🙏🙏🙏🙏
@harvinderkaur7729
@harvinderkaur7729 Год назад
ਉਨ੍ਹਾਂ ਵੀਰਾ ਦਾ ਧੰਨਵਾਦ ਹੈ ਜਿਨਾ ਨੇ ਵਿਰਸੇ ਨੂੰ ਸੰਭਾਲ ਲਿਆ ਹੈ।
@rajkaur2912
@rajkaur2912 Год назад
Waheguru ji twanu chadikala ch rekhen 🙏🙏🙏🙏🙏
@amarjotsinghsandhu6203
@amarjotsinghsandhu6203 Год назад
Satnam Shri waheguruji 🙏🙏🙏🙏🙏🌸🌻💐🌷🌹🪷🌺🌼waheguruji ka Khalsa waheguruji ki fathe 🙏🙏🙏🙏🙏
@makhansingh3002
@makhansingh3002 Год назад
ਵਾਹਿਗੁਰੂ ਜੀ ਵਾਹਿਗੁਰੂ ਜੀ
@varindersingh6181
@varindersingh6181 Год назад
ਪਠਾਣ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿਲੋਂ ❣️❣️ ਭਾਈ ਮਨੀ ਸਿੰਘ ❣️❣️❣️🌹🌹🙏🙏🙏🙏🙏
@GurmeetSingh-yb6zi
@GurmeetSingh-yb6zi Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ
@harmanjeetsingh1659
@harmanjeetsingh1659 Год назад
Dhan dhan Bhai Mani singh Ji te ohna da sikhi sidak
@jaswindersingh8320
@jaswindersingh8320 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljindershergill8011
@baljindershergill8011 Год назад
waheguru ji 🙏
@SukhwinderSingh-wq5ip
@SukhwinderSingh-wq5ip Год назад
ਵਾਹਿਗੁਰੂ ਜੀ 😊
@Sandeepsingh-ce7fj
@Sandeepsingh-ce7fj Год назад
Waheguru ji ka Khalsa Waheguru ji ki Fateh ji 🙏
@nishansinghdhillon1034
@nishansinghdhillon1034 Год назад
ਧਨ ਧਨ ਭਾਈ ਮਨੀ ਸਿੰਘ ਜੀ ਸ਼ਹੀਦ, ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏
@jasvirmaan2074
@jasvirmaan2074 Год назад
💐💐🙏🙏🌹ਵਾਹਿਗੁਰੂ ਜੀ🌹🙏🙏💐💐
@partapsinghsandhu6417
@partapsinghsandhu6417 Год назад
ਨਿਸ਼ਾਨ ਸਿੰਘ ਜੀ ਤੁਹਾਡੀ ਬਹੁਤ ਵੱਡੀ ਸੇਵਾ ਜੀ
@jagga10
@jagga10 Год назад
Dhan Baba Mani Singh ji 🙏🙏
@DavinderSingh-zh4xs
@DavinderSingh-zh4xs Год назад
❤ waheguru ji
@tarandhillon05
@tarandhillon05 Год назад
ਬਹੁਤ ਬਹੁਤ ਧੰਨਵਾਦ ਹੈ ਜੀ ਪਠਾਣ ਵੀਰਾਂ ਦਾ ਕਿ ਸਾਡੇ ਸਤਿਕਾਰਤ ਅਸਥਾਨਾਂ ਦੀ ਐਨੀ ਸਾਂਭ ਸੰਭਾਲ ਕਰ ਰਹੇ ਹਨ ...ਕੋਟਾਨ ਕੋਟ ਬਾਰ ਨਮਸਕਾਰ ਹੈ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤਾਈਂ 🙏🙏🙏🙏🙏
@gurmeettiwana3952
@gurmeettiwana3952 Год назад
ਧੰਨ ਧੰਨ ਭਾਈ ਮੰਨੀ ਜੀ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏
@harpreetcheema8619
@harpreetcheema8619 Год назад
ਸਿਰੱ ਜਾਵੇ ਤਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੈ।।
@bittukhurrana
@bittukhurrana Год назад
Shukar h wahe Guru ji🙏
@dhawanpintu
@dhawanpintu Год назад
DHAN DHAN BHAI MANI SINGH JI SHAEED 🙏🙏🙏💐💐💐🙏🙏🙏🙏
@niranjansinghjhinjer1370
@niranjansinghjhinjer1370 Год назад
Waheguru ji Ka Khalsa Waheguru ji Ki Fateh 🙏 Mera Sikhi Sidak naa Jaave
@davinderk1192
@davinderk1192 Год назад
Waheguru ji waheguru ji waheguru ji waheguru ji waheguru ji 🙏🙏🙏🙏🙏
@gurjeetboparai62
@gurjeetboparai62 Год назад
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@TajLifestyle1
@TajLifestyle1 Год назад
ਧੰਨ ਧੰਨ ਭਾਈ ਮਨੀ ਸਿੰਘ ਜੀ🙏🙏
@simrat_singh8118
@simrat_singh8118 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@mohanmakkar9607
@mohanmakkar9607 Год назад
Dhan Baba Mani Singh Ji Shaheed
@gurjantsingh167
@gurjantsingh167 Год назад
ਧੰਨ ਵਾਹਿਗੁਰੂ ਜੀ
@nirbhaisingh8894
@nirbhaisingh8894 Год назад
Dhan Dhan Baba Mani Singh ji 🙏 ❤️Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️
@navnidubey8183
@navnidubey8183 Год назад
Waheguru Ji Da Khalsa waheguru Ji Di Fateh
@Hello-jz6ve
@Hello-jz6ve Год назад
ਧੰਨ ਧੰਨ ਭਾਈ ਮਨੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@tanbirsingh777
@tanbirsingh777 Год назад
ਵਾਹਿਗੁਰੂ ਜੀ ਕੀ ਫਤਿਹ ਜੀ ❤
@AjitSingh-gq6cb
@AjitSingh-gq6cb Год назад
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਵਾਏ ਹਨ ਜੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 🙏
@malkeetsarpanch4212
@malkeetsarpanch4212 Год назад
ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਬਾਬਾ ਜੀ ਕਿਰਪਾ ਕਰਕੇ ਬੇਨਤੀ ਹੈ ਕਿ ਇੱਥੋਂ ਦੀ ਸਰਕਾਰ ਦੇ ਸਹਿਯੋਗ ਨਾਲ ਸੰਗਤਾਂ ਸਹਿਯੋਗ ਇੰਡੀਆ ਪੰਜਾਬ ਵਿਦੇਸ਼ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਸਿੱਖ ਸੰਗਤਾਂ ਸਹਿਯੋਗ ਦੇ ਨਾਲ ਗੁਰੂ ਦੀ ਕਿਰਪਾ ਨਾਲ ਸੇਵਾ ਸੁਰੂ ਹੋ ਜੇ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਬਾਬਾ ਜੀ ਆਪ ਜੀ ਦੀ ਸਾਰੀ ਟੀਮ ਤੇ ਪਾਕਿਸਤਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ
@abhisingh5901
@abhisingh5901 Год назад
Dardar nishan Singh appp bhut vadya Kam kar rhe ho
@gurvindersinghbawasran3336
@gurvindersinghbawasran3336 Год назад
ਧੰਨ ਧੰਨ sahid bhai mani Singh Ji 🙏🙏
@sunamimunde3760
@sunamimunde3760 Год назад
Waheguru ji ka Khalsa WaheGuru ji ki Fateh 🙏
@kanwarjeetsingh1086
@kanwarjeetsingh1086 Год назад
ਚਾਰ ਗੁਰੂ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਨ ਵਾਲੇ ਮਹਾਨ ਸ਼ਹੀਦ ਦੇ ਚਰਨਾਂ ਵਿੱਚ ਕੋਟੇਂ ਕੋਟ ਪ੍ਰਣਾਮ
@sunamimunde3760
@sunamimunde3760 Год назад
Waheguru ji ka Khalsa WaheGuru ji ki Fateh 🙏 waheguru ji 🙏
Далее
这位大哥以后恐怕都不敢再插队了吧…
00:16
这位大哥以后恐怕都不敢再插队了吧…
00:16